ਜਦੋਂ ਬੇਅੰਤ ਕਾਂਡ ਵਿੱਚ ਬੰਦੀ ਸਿੰਘ ਭਾਈ ਲਖਵਿੰਦਰ ਸਿੰਘ ਦੀ ਸਿੰਘਣੀ ਕਹਿੰਦੀ ਪਾਜੀ ਮੈਨੂੰ ਰਾਸ਼ਨ ਦਾ ਪ੍ਰਭੰਧ ਕਰ ਦਵੋ...

Поделиться
HTML-код
  • Опубликовано: 25 дек 2024

Комментарии • 565

  • @gurlal4302
    @gurlal4302 Год назад +89

    ਲੱਖ ਲਾਹਨਤ ਹੈ ਸ਼੍ਰੋਮਣੀ ਕਮੇਟੀਆਂ ਨੂੰ ਜਿਹੜੀ ਆਪਣੇ ਕੌਮ ਦੇ ਮਹਾਨ ਯੋਧਿਆਂ ਦਾ ਕਦੇ ਹਾਲ ਨਹੀਂ ਪੁੱਛਦੇ, ਧੰਨਵਾਦ ਭਾਈ ਬਿੰਦਾ ਜੀ 🙏

  • @amriksinghtimma4381
    @amriksinghtimma4381 Год назад +83

    ਸਰਦਾਰ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਜੀ ਤੁਹਾਡੀ ਹਰ ਵੀਡੀਓ ਦੇਖ ਕੇ ਤੇ ਇਨ੍ਹਾਂ ਪ੍ਰੀਵਾਰਾਂ ਦੇ ਹਾਲਾਤ ਦੇਖ ਕੇ ਸੱਚੀਂ ਰੋਣਾਂ ਆ ਜਾਂਦਾ ਹੈ ਜੀ।

  • @j.skundi7791
    @j.skundi7791 Год назад +91

    ਧੰਨ ਹਨ ਭਾਈ ਲਖਵਿੰਦਰ ਸਿੰਘ ਜੀ ਤੇ ਉਹਨਾਂ ਦੀ ਸੁਪੱਤਨੀ ਜੀ ਗੁਰੂ ਦੇ ਭਾਣੇ ਵਿਚ ਜੀਵਨ ਬਸਰ ਕਰ ਰਹੇ ਹਨ ਵਾਹਿਗੁਰੂ ਜੀ ਸਮੂੰਹ ਪਰਿਵਾਰ ਨੂੰ ਚੜ੍ਦੀ ਕਲਾ ਬਖਸ਼ਣ ਜੀ🙏🙏

  • @BalwinderKaur-mu9zb
    @BalwinderKaur-mu9zb Год назад +52

    ਵਾਹਿਗੁਰੂ ਜੀ ਇਸ ਭੈਣ ਅਤੇ ਭੈਣ ਦੇ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਿਉ 🙏🙏🙏

  • @AvtarSingh-fk1bz
    @AvtarSingh-fk1bz Год назад +13

    ਮੈਂ ਪਹਿਲਾ ਵੀ ਇਕ ਬੰਦੀ ਸਿੰਘ ਦੀ ਵੀਡੀਉ ਦੇਖੀ ਸੀ ਤਾਂ ਮੈਂ ਉਸ ਦਿਨ ਵੀ ਬੋਲੀਆਂ ਸੀ ਅਸੀਂ ਸਿੱਖ ਕੋਮ ਅਗਰ 10/10 ਰੁਪਏ ਵੀ ਸੇਵਾ ਕਰੀਏ ਤਾਂ ਲੱਖਾਂ ਕਰੋੜਾਂ ਹੋ ਜਾਂਦੇ ਆਉ ਸਾਰੇ ਮਿਲ ਕੇ ਸੇਵਾ ਵਿੱਚ ਹਿੱਸਾ ਪਾਈਏ 👏🏻

    • @BalwinderSingh-gv8mo
      @BalwinderSingh-gv8mo Год назад

      Veer mai vi karna chaida par mai kalla ki kra apa sare mil ke uprala kareye

    • @Strangeofficial007
      @Strangeofficial007 Год назад

      Veer eh lok singers nu ekathe krke de skde a lok apne sheehd singha lyi nhi 🙏🏻

  • @satpalgill5239
    @satpalgill5239 Год назад +140

    ਗਦਾਰ ਅਸੀਂ MP, MLA,, ਬਣਾਏ ਆ,, ਕੁਰਬਾਨੀ ਆਲੇ ਪਰਿਵਾਰ ਰੁਲਦੇ ਫਿਰਦੇ ਆ,,

    • @ArjunSingh-dj8pr
      @ArjunSingh-dj8pr Год назад +3

      ੧੦੧ ਪੈਸੇ ਸੱਚ ਭਾਓੂ

    • @najarsingh3234
      @najarsingh3234 Год назад

      Waheguruji. Oh.loko.marge.kutio.tusi.singha.di.madd.ni.karsakde

  • @17083
    @17083 Год назад +44

    ਦਿਲ ਤੇ ਸਾਡਾ ਵੀ ਕਰਦਾ ਹੈ ਕੌਮ ਦੀ ਸੇਵਾ ਕਰਨ ਨੂੰ ਸ਼ਹੀਦ ਪਰਵਾਰਾਂ ਦੀ ਪਰ ਭਾਈ ਸਾਹਿਬ ਜੀ ਗ਼ਰੀਬੀ ਅੱਗੇ ਕੋਈ ਚਾਰਾ ਨਹੀਂ ਮਾਫ ਕਰਨਾ

  • @devball9179
    @devball9179 Год назад +59

    ਦਿਲੋਂ ਸਲੂਟ ਐ ਭਾਈ ਸਾਹਿਬ ਤੇ ਬੀਬਾ ਜੀ ਦੇ ਇਸ ਫੈਸਲੇ ਨੂੰ 🙏🙏

  • @sukhmanjotsingh7427
    @sukhmanjotsingh7427 Год назад +75

    ਸਲੂਟ ਆ‌‌ ਅੰਟੀ ਜੀ ਨੂੰ 🙏🙏🙏🙏 ਵਹਿਗੁਰੂ ਜੀ ਮੇਹਰ ਕਰਨ ਤਦਰੁਸਤੀ ਬਖਸ਼ੇ ਚੜ੍ਹਦੀ ਕਲਾ ਵਿਚ ਰੱਖਣ

    • @uncleji9650
      @uncleji9650 Год назад

      ਭਾਈ ਸਾਹਿਬ ਜੀ ਇਸ ਬੇਟੀ ਸ਼ੇਰ ਹੈ ਸੰਮਨਪਰੀਤ ਕੋਰ ਬੇਟਾ ਜੀ ਵਾਹਿਗੁਰੂ ਕਿਰਪਾ ਕਰਨ ਬੱਚਿਆਂ ਦੀ ਪਰਵਸ ਕਰੋ ਇਹ ਸਭ ਤੋਂ ਵੱਡਾ ਪੰਨ ਹੈ ਮੇਰੀ ਅਰਦਾਸ ਹੈ ਅਕਾਲਪੁਰਖ ਅੱਗੇ ਤਹਾਨੂੰ ਹਮੇਸ਼ਾ ਚੜਦੀ ਕਲਾ ਚ ਰਖਣ

    • @Harpalsinghrandhawa-h7i
      @Harpalsinghrandhawa-h7i Год назад

      Singh🎉saheb🎉bhi🎉hawasal6

  • @karamsingh398
    @karamsingh398 Год назад +35

    ਸਲੂਟ ਹੈ ਭੈਣੇ ਤੁਹਾਨੂੰ ਅਤੇ ਤੁਹਾਡੇ ਜੀਵਨ ਨੂੰ

  • @bahadarbinning5533
    @bahadarbinning5533 Год назад +1

    ਭਾਈ ਬਲਵਿੰਦਰ ਸਿੰਘ ਪੱਖੋਕੇ ਸਾਹਿਬ ਤੁਹਾਡੇ ਦੁਆਰਾ ਕਰਵਾਈਆਂ ਜਾ ਰਹੀਆਂ ਸੇਵਾਵਾਂ ਵੀ ਬਹੁਤ ਵੱਡੀ ਸੇਵਾ ਹੈ ਜੋ ਤੁਸੀ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਕੇ ਸ਼ਹੀਦ ਪਰਿਵਾਰਾਂ ਨੂੰ ਲੋਕਾਂ ਦੇ ਸਾਹਮਣੇ ਲੈਕੇ ਆਉਂਦੇ ਹੋ ਤੁਹਾਡਾ ਬਹੁਤ .ਬਹੁਤ ਧੰਨਵਾਦ ਵੀਰ ਜੀ

  • @rashpalsingh8767
    @rashpalsingh8767 Год назад +142

    ਲੱਖ ਲਾਹਨਤ ਉਨ੍ਹਾਂ ਪੰਥਕ ਜਥੇਬੰਦੀਆਂ ਦੇ ਜਿਨ੍ਹਾਂ ਮਗਰ ਲੱਗ ਕੇ ਆਪਣੀਆਂ ਜ਼ਿੰਦਗੀਆਂ ਦਾਅ 'ਤੇ ਲਾ ਦਿੱਤੀਆਂ ਪਰ ਉਨ੍ਹਾਂ ਨੇ ਸੂਰਬੀਰਾਂ ਦੀ ਸਾਰ ਨਹੀਂ ਲਈ।

    • @baldevbhullar2394
      @baldevbhullar2394 Год назад +1

      God,job,pakho,ka,sab,, ਧਨ,ਵਾਦ,ਥੋਡਾ,, ਪੈਸਾ, ਚੀਜ਼,ਏ,ਆ,ਜਿ
      ਕਦੇ,ਕੋਲ,ਵੀ,ਆੳਦਾ, ਉਹ, ਕੱਢ ਦਾ, ਨਹੀਂ, ਭਾਵੇਂ, ਫੜਿਆ, ਜਾ ਜਾਵੇ, ਕਿਸੇ, ਕੰਮ, ਨਾ, ਆਵੇ

    • @sukhdevdhaliwal-jo3jm
      @sukhdevdhaliwal-jo3jm Год назад

      @@baldevbhullar2394 òòòòo

    • @Rajkaran0077
      @Rajkaran0077 Год назад

      Tahi ta assi pitde wa ke bakwas Amarti magar na laggo Nahi aahi hall honna

    • @harpalkour4039
      @harpalkour4039 Год назад

      Good job veer ji 🙏🙏🙏

    • @binderbangabanga6473
      @binderbangabanga6473 Год назад

      Bhaji lakha dey langar bhia nu khlai jandey sadey Punjabi

  • @roopkauraulakh1660
    @roopkauraulakh1660 Год назад +13

    ਸੱਚੀ ਮੁੱਚੀ ਅੱਜ ਏਨਾ ਦੇ ਦਰਸਨ ਕਰ ਕੇ ਮਨ ਖੁਸ਼ ਹੋ ਗਿਆ ਜੀ।

  • @mavisandhu2494
    @mavisandhu2494 Год назад +15

    ਜਿਓੰਦੇ ਵੱਸਦੇ ਰਹੋ ਵੀਰ ਜੀ, ਕਲਗੀਧਰ ਪਾਤਸ਼ਾਹ ਏਦਾਂ ਹੀ ਆਪ ਜੀ ਨੂੰ ਸੇਵਾ ਕਰਦੇ ਰਹਿਣ ਦਾ ਬੱਲ ਬਖਸ਼ਦੇ ਰਹਿਣ 🙏🏻🙏🏻 ਵਾਹਿਗੁਰੂ 🙏🏻🙏🏻

  • @surjitgill6411
    @surjitgill6411 Год назад +33

    ਓ ਹੋ ਇਹ ਕੀ ਹਾਲ ਹੋ ਗਿਆ ਸਾਡੀ ਕੌਮ ਦੇ ਹੀਰੇ ਸਿੰਘਾਂ ਦੇ ਪਰਿਵਾਰਾਂ ਦਾ। ਇਹ ਦਾਸਤਾਨ ਇਕੱਲੇ ਇਸ ਪਰਿਵਾਰ ਦੀ ਨਹੀਂ ਅਸੀਂ ਮਾਝੇ ਦੇ ਵੀ ਅਨੇਕਾਂ ਪਰਿਵਾਰਾਂ ਦੀ ਇਹੀ ਦਾਸਤਾਨ ਸੁਣੀ ਬਾਈ ਬਲਵਿੰਦਰ ਸਿੰਘ ਪੱਖੋਕੇ ਤੋਂ। ਜਿਨ੍ਹਾਂ ਦੀ ਬਾਂਹ ਇੰਟਰਨੈਸ਼ਨਲ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਵਾਲਿਆਂ ਨੇ ਫੜੀ ਹੈ। ਘੋਲੀਆ ਕਲਾਂ

    • @navjeetsinghdhillon5333
      @navjeetsinghdhillon5333 Год назад

      ਬਾਈ ਸੁਰਜੀਤ ਤੁਸੀ ਦਸਮੇਸ਼ ਨਗਰ ਮੋਗਾ ਚ ਰਹਿੰਦੇ ਹੋ

  • @bsingh1310
    @bsingh1310 Год назад +17

    ਬੀਬੀ ਜੀ ਦੇ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @ਕੋਮਦਾਹੀਰਾਕੇਪੀਐਸਗਿੱਲ

    ਖਾਲਸਾ ਏਡ ਇਸਲਾਮ ਦਾ ਸੇਵਾ ਦਲ ਹੇ ਸਿੱਖ ਕੋਮ ਸਿੱਧੀ ਮੱਦਦ ਕਰੇ ਇਨਾਂ ਸ਼ਹੀਦ ਪਰਿਵਾਰਾਂ ਦੀ ਨਾਕਿ ਵਿਚੋਲਿਆਂ ਨੂੰ ਪੇਸ਼ੇ ਦੇਵੇ।

  • @jatindersinghsingh5296
    @jatindersinghsingh5296 Год назад +27

    ਬਲਵਿੰਦਰ ਸਿੰ ਘ ਰੱਬ ਸੋਢੀ ਲੰਬੀ ਉਮਰ ਕਰੇ ਜਿਹੜੇ ਇਹ ਪਰਵਾਰਾ ਦਰਦ ਵਡਾਉਦੇ ਹੋ ਮੱਦਦ ਕਰਦੇ ਹੋ ਬਾਕੀ ਜਿਹੜੇ ਲੋਕ ਮੱਦਦ ਕਰਦੇ ਹਨ ਰੱਬ ਚੜਦੀ ਕਲਾ ਵਿਚ ਰੱਖੇ

  • @pirthisingh4030
    @pirthisingh4030 Год назад +25

    ਭੇਣੇ ਅਜ ਤੋਂ ਬਾਅਦ ਰੋਣਾ ਨਹੀਂ ਸਤਗੂਰਾ ਨੇ ਸੇਵਾ ਦਾਰ ਭੇਜ ਦਿੱਤਾ ਹੈ।

  • @baljindersinghghuman7428
    @baljindersinghghuman7428 Год назад

    ਭਾਈ ਬਲਵਿੰਦਰ ਸਿੰਘ ਜੀ ਬਹੁਤ ਧਨਵਾਦ ਤੁਹਾਨੂੰ ਰੱਬ ਤੰਦ ਰੁਸਤੀ ਬਖਸ਼ੇ

  • @surjansingh5913
    @surjansingh5913 Год назад +1

    ਏਡਾ ਤਕੜਾ ਯੋਧਾ ਹੋਣ ਦੇ ਬਾਵਯੂਦ ਪਿੰਡ ਵਾਲਿਆਂ ਨੇ ਵੀ ਕੁਝ ਨਹੀਂ ਕੀਤਾ ਬੜੀ ਮਾੜੀ ਗੱਲ ਹੈ ਗੱਲਾਂ ਤੇ ਬੜੀਆਂ ਵੱਡੀਆਂ ਵੱਡੀਆਂ ਕਰਦੇ ਹਾਂ

  • @gurlal4302
    @gurlal4302 Год назад +17

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @rajindersingh-oz5jh
    @rajindersingh-oz5jh Год назад

    ਭਾਈ ਸਾਹਿਬ ਨੂੰ ਵਾਰ ਵਾਰ ਸਲੂਟ ਹੈ ਜੀ ਜਿਨ੍ਹਾਂ ਨੇ ਸੇਵਾ ਕਰਨੀ ਹੈ ਜਿੰਨੇ ਮਰਜ਼ੀ ਤਸ਼ੱਦਦ ਹੋਣ ਭੈਣ ਜੀ ਨੂੰ ਵੀ ਸਲੂਟ ਹੈ ਜੀ

  • @bahadursingh1359
    @bahadursingh1359 Год назад +7

    ਧੰਨਵਾਦ ਜੀ ਬਲਵਿੰਦਰ ਸਿੰਘ ਪੱਖੋਕੇ ਸਲੂਟ ਇਹੋ ਜਿਹੇ ਸਿੱਖ ਕੌਮ ਦੇ ਸੂਰਬੀਰ ਯੋਧੇ ਆ‌ ਨੂੰ ਉਹਨਾਂ ਦੇ ਪਰਿਵਾਰ ਨੂੰ ਪੰਥਕ ਜਥੇਬੰਦੀ ਨੂੰ ਚਾਹੀਦਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਮਦਦ ਕਰਨ ਜੀ

  • @ਸਿੰਘਅਬਰਾਵਾ
    @ਸਿੰਘਅਬਰਾਵਾ Год назад +8

    ਭਾਈ ਬਲਵਿੰਦਰ ਸਿੰਘ ਪੱਖੋਕੇ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਿੱਖ ਕੌਮ ਦੇ ਜੁਝਾਰੂ ਯੋਧਿਆਂ ਦੇ ਪਰਿਵਾਰਾਂ ਦੀ ਸਾਰ ਲੈ ਰਹੇ ਹੋ। ਧੰਨ ਹੋ ਤੁਸੀ ਛੋਟੀ ਭੈਣ ਮੇਰੀਏ ਬਹੁਤ ਵੱਡਾ ਜਿਗਰਾ ਤੁਹਾਡਾ ਤੁਸੀਂ ਸਿੱਖ ਕੌਮ ਦੇ ਜੁਝਾਰੂ ਯੋਧੇ ਦਾ ਪੱਲਾ ਫੜ੍ਹਿਆ। ਤੁਸੀਂ ਹੁਣ ਸਿੱਖ ਕੌਮ ਦੀ ਧੀ ਬਣ ਗਏ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਤੁਹਾਡੇ ਇਸ ਸਬਦ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿੱਤਾ ਵੀਰ ਜੀ ਰਾਸ਼ਨ ਦਾ ਪ੍ਰਬੰਧ ਕਰ ਦਿਓ ।ਲੱਖ ਲਾਹਣਤ ਸਾਨੂੰ ਪੂਰੀ ਸਿੱਖ ਕੌਮ ਨੂੰ ਜਿਸ ਸੂਰਬੀਰ ਯੋਧੇ ਸਿੱਖ ਕੌਮ ਵਾਸਤੇ ਆਪਣੀ ਪੂਰੀ ਜਿੰਦਗੀ ਦਾਹ ਤੇ ਲਾ ਦਿੱਤੀ ਅੱਜ ਉਸ ਦਾ ਪਰਿਵਾਰ ਦੋ ਟਾਈਮ ਦੀ ਰੋਟੀ ਤੋਂ ਵੀ ਮੋਹਤਾਜ ਹੈ।

  • @amrikdhillon9977
    @amrikdhillon9977 Год назад +33

    ਭਾਈ ਬਲਵਿੰਦਰ ਸਿੰਘ ਜੀ ਪੱਖੋਕਲਾਂ ਜੀ ਦਾ ਬਹੁਤ ਹੀ ਧੰਨਵਾਦ ਭਾਈ ਲਖਵਿੰਦਰ ਸਿੰਘ ਜੀ ਤੇ ਉਹਨਾਂ ਦੀ ਸਿੰਘਣੀ ਜੀ ਦਾ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਮਰ ਗਈ ਕੌਮ ਯਾਰ ਬਹੁਤ ਹੀ ਸ਼ਰਮ ਆਉਂਦੀ ਹੈ

    • @singhsaab6992
      @singhsaab6992 Год назад

      Asi v wich hi haan veer

    • @gurmeetkaur7486
      @gurmeetkaur7486 Год назад

      ਵਾਹਿਗੁਰੂ ਜੀ ਵਾਹਿਗੁਰੂ ਜੀ

  • @kashmirsingh6991
    @kashmirsingh6991 Год назад +39

    ਵਾਹਿਗੁਰੂ ਜੀ ਮੇਰੀ ਭੈਣ ਨੂੰ ਚੜੵਦੀ ਕਲਾ ਬਖਸ਼ੇ

    • @singhbaljit3755
      @singhbaljit3755 Год назад

      Bibi Ji Sadi bhenji great personality we are with you

  • @luckymaan9928
    @luckymaan9928 Год назад +9

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖੇਂ ਖ਼ਾਲਸਾ ਜੀ ਨੂੰ

  • @vakhrekaraj9948
    @vakhrekaraj9948 Год назад +13

    ਬਹੁਤ ਵੱਡੀ ਕੁਰਬਾਨੀ ਹੈ ਭਾਈ ਸਾਬ ਲਖਵਿੰਦਰ ਸਿੰਘ ਜੀ ਦੀ

  • @avtarsinghnagla2706
    @avtarsinghnagla2706 Год назад +7

    ਵਾਹਿਗੁਰੂ ਜੀ ਭਾਈ ਲਖਵਿੰਦਰ ਸਿੰਘ ਲੱਖੋਵਾਲ ਆਪ ਸਭ ਨੂੰ ਵਾਹਿਗੁਰੂ ਜੀ ਮੇਹਰਾ ਬਖਸ਼ਿਸ਼ਰੱਖੇ

  • @hardevsingh5279
    @hardevsingh5279 Год назад +2

    ਭਾਈ ਬਲਵਿੰਦਰ ਸਿੰਘ ਜੀ ਤੁਹਾਡੀ ਸੇਵਾ ਗੁਰੂ ਜੀ ਨੇ ਬਹੁਤ ਵੱਡੀ ਲਾਈ ਹੈ ਜੀ ਜੋ ਆਪ ਬਹੁਤ ਹੀ ਵਧੀਆ ਢੰਗ ਨਾਲ ਨਿਭਾਅ ਰਹੇ ਹੋ ਜੀ ਤੁਹਾਡਾ ਧੰਨਵਾਦ ਜੀ

  • @j.skundi7791
    @j.skundi7791 Год назад +1

    ਭਾਈ ਬਲਵਿੰਦਰ ਸਿੰਘ ਜੀ ਤੁਹਾਡੀ ਸੇਵਾ ਨੂੰ ਸਲੂਟ ਹੈ ਜਿਹੜੇ ਸ਼ਹੀਦ ਪਰਿਵਾਰਾਂ ਦੀ ਸੇਵਾ ਕਰ ਰਹੇ ਹੋ ਗੁਰੂ ਭਲੀ ਕਰੇ🙏🙏

  • @armaansinghsidhu3796
    @armaansinghsidhu3796 Год назад +8

    ਭਾਈ ਲਖਵਿੰਦਰ ਸਿੰਘ ਜੀ ਜਿੰਦਾਬਾਦ

  • @vickysinghvicky2618
    @vickysinghvicky2618 Год назад +34

    ਆਪਣੇ ਆਪ ਨੂੰ ਸਿੱਖ ਕੌਮ ਦੇ ਆਗੂ ਅਖਵਾਉਣ ਵਾਲੇ ਕਿੱਥੇ ਗਏ ਹੁਣ ਜਾ ਸਿਰਫ਼ ਗੋਲਕਾਂ ਤੱਕ ਹੀ ਸੀਮਿਤ ਨੇ

  • @ਬਿਕਰਮਜੀਤਸਿੰਘਖਾਲਸਾ

    ਸਲੂਟ ਏ ਭੈਣ ਜੀ ਤੁਸੀਂ ਕੌਮ ਦੇ ਹੀਰੇ ਨਾਲ ਵਿਆਹ ਕਰਵਾਇਆ ਜਿੰਨਾ ਨੇ ਸਿੱਖ ਕੌਮ ਦੀ ਡਿੱਗ ਪੱਗ ਸਿਰ ਤੇ ਰੱਖੀ ਜਿੰਨਾ ਨੇ ਆਪਣੀ ਨੌਕਰੀ ਤੇ ਜਵਾਨੀ ਦਾਅ ਤੇ ਲਾਈ

  • @Roopbajwa-77
    @Roopbajwa-77 Год назад +1

    ਸਿੰਘਣੀ ਤਾਂ ਵਹਿਗੁਰੂ ਦੀ ਕਿਰਪਾ ਨਾਲ ਚੰੜਦੀਕਾਲਾ ਵਿੱਚ ਏ ਤੇ ਬੱਚੇ ਵੀ ਰੱਬ ਦੀ ਰੂਹ ਏ

  • @amarjeetsingh90
    @amarjeetsingh90 Год назад +1

    ਧੰਨ ਹਨ ਬੰਦੀ ਸਿੰਘ

  • @harjantbrar8638
    @harjantbrar8638 Год назад +6

    ਬਹੁਤ ਬਹੁਤ ਧੰਨਵਾਦ ਗੁਰੂ ਨਾਨਕ ਸੋਸਾਇਟੀ ਦਾ

  • @17083
    @17083 Год назад +6

    ਭਾਈ ਬਲਵਿੰਦਰ ਸਿੰਘ ਪੱਖੋਕੇ ਆਪ ਬਹੁਤ ਵੱਡੀ ਕੌਮ ਦੀ ਸੇਵਾ ਕਰ ਰਹੇ ਹੋ ਵਾਹਿਗੁਰੂ ਤੁਹਾਨੂੰ ਵੱਡੀ ਉਮਰ ਬਖਸ਼ੇ

  • @Daljeetkaur-on6uv
    @Daljeetkaur-on6uv Год назад

    ਵੀਰ ਪੱਖੋਕੇ ਤੁਹਾਡੀ ਸੇਵਾ ਵੀ ਬਹੁਤ ਵੱਡੀ ਏ

  • @Ranglapunjab103
    @Ranglapunjab103 Год назад +34

    ਜਿਹਨਾਂ ਮਾਈਆਂ ਬੀਬੀਆਂ ਮੀਰ ਮੰਨੂ ਦੀ ਜੇਲ਼ ਚ ਸਵਾ ਸਵਾ ਮਣ ਪੀਸਣਾ ਪੀਸਿਆ
    ਖੰਨੀ ਖੰਨੀ ਰੋਟੀ ਤੇ ਗੁਜਾਰਾ ਕੀਤਾ, ਭਾਣੇ ਨੂੰ ਮਿੱਠਾ ਕਰਕੇ ਮੰਨਿਆਂ ਤਿਨਾਂ ਦੀ ਕਮਾਈ ਦਾ ਧਿਆਨ ਧਰ ਬੋਲਣਾ ਜੀ ਵਾਹਿਗੁਰੂ…………..

    • @bsingh1310
      @bsingh1310 Год назад +1

      ਵਾਹਿਗੁਰੂ ਜੀ ਇਤਹਾਸ ਦੋਹਰਾਇਆ ਜਾਂ ਰਿਹਾ ਹੈਂ ਸਤਿ ਸ੍ਰੀ ਅਕਾਲ ਸਭ ਨੂੰ

  • @RamamdeepHundal-ek6xi
    @RamamdeepHundal-ek6xi Год назад

    ਵਾਹਿਗੁਰੂ ਜੀ ਮੇਹਰ ਕਰਨ ਬੰਦੁ ਸਿੰਘ ਰਿਆਹ ਹੋਣ ਲਾਹਣਤ ਹੈ ਧਾਮੀ ਸਾਬ ਤੁਹਾਡਾ ਫਰਜ ਬਣਦਾ ਸੰਘਰਸ਼ ਦੁਆਰਾ ਸ਼ਹੀਦ ਸਿੰਘਾ ਅਤੇ ਬੰਦੁ ਸਿੰਘਾ ਦੇ ਪਰਿਵਾਰ ਵਾਸਤੇ ਮਦਦ ਲਈ ਤੁਸੀ ਸਾਹ ਦੇ ਸਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਖਜਾਨੇ ੳਤੇ ਬੈਠੇ ਹੋਏ ਮਦਦ ਲਈ ਅੱਗੇ ਆਉਣਾ ਪਵੇਗਾ ਅਤੇ ਧੰਨਵਾਦ ਬਾਈ ਬਲਵਿੰਦਰ ਸਿੰਘ ਪੱਖੋ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @surjansingh5913
    @surjansingh5913 Год назад +3

    ਜਦੋਂ ਭੈਣ ਨੇ ਕਿਹਾ ਰਾਸ਼ਨ ਦਾ ਪ੍ਰਬੰਧ ਕਰ ਦਿਉ ਭਾਜੀ ਇਹ ਗੱਲ ਸੁਣ ਕੇ ਅੱਖਾਂ ਵਿਚੋਂ ਹੰਝੂ ਆ ਗਏ ਨੇ

  • @balkarSingh-zd1ll
    @balkarSingh-zd1ll Год назад +7

    ਮੈਂ ਭਾਈ ਲਖਵਿੰਦਰ ਸਿੰਘ ਨਾਰੰਗਵਾਲ ਜੀ ਸਿੱਖ ਕੌਮ ਦੇ ਯੋਧੇ ਦੀ ਦਿਲੋਂ ਬਹੁਤ ਇੱਜਤ ਕਰਦਾ ਹਾਂ ਪਰ ਉਹਨਾਂ ਦੀ ਸਿੰਘਣੀ ਪਰਿਵਾਰ ਦੇ ਹਾਲਾਤ ਦੇਖ ਕੇ ਅੱਖਾਂ ਵਿਚੋਂ ਹੰਝੂ ਨਹੀਂ ਰੋਕੇ ਗਏ ਸੈਲੂਟ ਭੈਣ ਸੁਮਨਪਰੀਤ ਕੌਰ ਦੇ ਜਜ਼ਬੇ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ

  • @kuldeeprattu100
    @kuldeeprattu100 Год назад +3

    ਧੰਨ ਹੈ ਮੇਰੀ ਭੈਣ ਪਤਰਕਾਰ ਵੀਰ ਜੀ ਧੰਨਵਾਦ ਦਰਸ਼ਨ ਕਰਾਉਣ ਦਾ

  • @GurdeepSingh-rl7mo
    @GurdeepSingh-rl7mo Год назад +8

    ਂਵਾਹਿਗੁਰੂ ਜੀ ਨੋਰਾਗਵਾਲ ਬਾੲੀ ਦੇ ਪ੍ਵਵਾਰ ਦੇ ਓੁਪਰ ਮਹਿਰ ਭਰੇ ਅਾ ਹੱਥ ਰਖਣਾ

  • @ravinderkaur406
    @ravinderkaur406 Год назад +2

    ਭਾਈ ਬਲਵਿੰਦਰ ਸਿੰਘ ਜੀ ਦਾ ਲੱਖ ਲੱਖ ਧੰਨਵਾਦ ਜੋ ਐਨੀ ਵੱਡੀ ਸੇਵਾ ਕਰ ਰਹੇ ਆ 🙏🙏

  • @rajwantkaur1408
    @rajwantkaur1408 Год назад +3

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ ਵਿੱਰ ਜੀ ਸੁਕਰ ਆ ਵਾਹਿਗੁਰੂ ਜੀ ਦਾ ਕੀ ਤੁਹਾਡੇ ਵਰਗੇ ਵਿੱਰਾ ਨੇ ਬਾਹ ਫੜੀ ਸਿੱਘਾ ਦੇ ਪਰਵਾਰਾ ਦੀ 🙏🙏

  • @matwalamehtanwala4901
    @matwalamehtanwala4901 Год назад

    ਲਾਹਨਤ ਹੈ ਦੁਨੀਆਂ ਦੇ ਸੱਭ ਤੋਂ ਵੱਡੇ ਅਤੇ ਮਹਾਨ ਧਰਮ, ਸਿੱਖ ਧਰਮ ਦੇ ਅਖੌਤੀ ਲੀਡਰਾਂ ਅਤੇ ਓਹਨਾ ਦੀਆਂ ਵੱਡੀਆਂ ਵੱਡੀਆਂ ਜੱਥੇਬੰਦੀਆਂ ਨੂੰ ਜਿਹਨਾਂ ਨੇ ਆਪਣੇ ਆਪ ਲਈ ਤਾਂ ਬਹੁਤ ਕੁਝ ਕੀਤਾ ਪਰ ਨਿਰੋਲ ਸਿੱਖਾਂ ਲਈ ਕੁੱਝ ਵੀ ਨਹੀਂ ਕੀਤਾ।

  • @matwalamehtanwala4901
    @matwalamehtanwala4901 Год назад +1

    ਭਾਈ ਸਾਹਿਬ ਜੀ ਮੈਂ ਇੱਕ ਨਿਮਾਣਾ ਜਿਹਾ,ਗੁੰਮਨਾਮ ਪੰਜਾਬੀ ਲੇਖਕ ਹੋਣ ਦੇ ਨਾਤੇ, ਤੁਹਾਡਾ ਦਿਲ ਦੀਆਂ ਗਹਿਰਾਈ ਆਂ ਤੋਂ ਧੰਨਵਾਦ ਕਰਦਾ ਹਾਂ ਜੀ।ਤੁਹਾਡੇ ਵਰਗੇ ਅਸਲ ਸਿੱਖਾਂ ਨੂੰ ਦੁਨੀਆਂ ਹਮੇਸ਼ਾ ਯਾਦ ਰੱਖੇਗੀ।ਸਤਿ ਸ੍ਰੀ ਅਕਾਲ ਜੀ।

  • @AvtarSingh-fk1bz
    @AvtarSingh-fk1bz Год назад

    ਵੀਰ ਪੱਖੋਵਾਲ ਜੀ ਤੁਸੀਂ ਬੰਦੀ ਸਿੰਘਾ ਤੱਕ ਪਹੁੰਚੋ ਬਾਕੀ ਵਹਿਗੁਰੂ ਦੇ ਹੱਥ ਜਿੰਨਾ ਤੋਂ ਸੇਵਾ ਲੈਣੀ ਆਪ ਲੈ ਲੈਣਗੇ ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ

  • @jaswantsinghmattu1765
    @jaswantsinghmattu1765 Год назад +1

    ਇਹ ਕਾਰਜ ਬਹੁੱਤ ਵਧੀਆ ਵੀਰ ਜੀ ਸਿੱਖ ਕੌਮ ਲਈ ਲੜੇ-ਸ਼ਹੀਦ ਹੋਏ ਇਹਨਾ ਯੋਦਿਆ ਨੂੰ ਮੇਰਾ ਕੋਟਿਨ-ਕੋਟ ਪਰਿਣਾਮ ਜੀ ।

  • @sukhwantsingh1820
    @sukhwantsingh1820 Год назад +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @inderjitkhaira805
    @inderjitkhaira805 Год назад +9

    ਵਾਹਿਗੁਰੂ ਜੀ ਕਾ ਖ਼ਾਲਸਾ🙏
    ਵਾਹਿਗੁਰੂ ਜੀ ਕੀ ਫ਼ਤਿਹ 🙏
    ਬਹੁਤ ਹੀ ਦੁੱਖ ਹੋਇਆ ਵੀਡੀਉ ਦੇਖ ਕੇ , ਪਹਿਲਾਂ ਤਾਂ ਪੱਤਰਕਾਰ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਇੰਨੀ ਵੱਡੀ ਕੁਰਬਾਨੀ ਵਾਲੇ ਪ੍ਰੀਵਾਰਾਂ ਦੀ ਮੱਦਦ ਕਰ ਰਹੇ ਹੋ, ਭੈਣ ਜੀ ਬਹੁਤ ਹੀ ਸਬਰ ਸੰਤੋਖ ਵਾਲੇ ਅਤੇ ਨਿਮਰਤਾ ਦੇ ਪ੍ਰਤੀਕ ਲੱਗਦੇ ਹਨ, ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕੁਰਬਾਨੀਆਂ ਵਾਲੇ ਪ੍ਰੀਵਾਰਾਂ ਦੀ ਮੱਦਦ ਕਰਨੀ ਚਾਹੀਦੀ ਹੈ । ਵੀਰ ਜੀ ਭੈਣ ਜੀ ਦਾ ਕੋਈ ਬੈਂਕ ਅਕਾਉੰਟ ਨੰ: ਹੈ ਤਾਂ ਜ਼ਰੂਰ ਪੋਸਟ ਕਰ ਦਿਉ, ਤਾਂ ਕਿ ਬਿਲਕੁਲ ਸਿੱਧੇ ਤੌਰ ਤੇ ਭਾਈ ਸਾਹਿਬ ਜੀ ਦੇ ਪ੍ਰੀਵਾਰ ਦੀ ਸਹਾਇਤਾ ਹੋ ਸਕੇ 🙏🙏

  • @ilovemomdad2428
    @ilovemomdad2428 Год назад +31

    ਵੀਰੇ ਆਪਣੇ ਸਿੱਖ ਪਰਿਵਾਰ ਦੀ ਸਾਭ ਸੰਭਾਲ ਕਰ ਲਉ ਬਹੁਤ ਜਰੂਰੀ ਹੈ

  • @khushbrar828
    @khushbrar828 Год назад +1

    ਲੱਖ ਲੱਖ ਲਾਹਣਤ ਹੈ ਸਾਡੀਆਂ ਵੱਡੀਆਂ ਵੱਡੀਆਂ ਸਿੱਖ ਜਥੇਬੰਦੀਆਂ ਦੇ ਸਿੱਖ ਕੌਮ ਦੀ ਦਸਤਾਰ ਸਾਂਭਣ ਵਾਲੇ ਦੇ ਪ੍ਰਵਾਰ ਨੂੰ ਅਸੀਂ ਸਾਂਭ ਨਹੀਂ ਸਕੇ

  • @baljeetsidhu3550
    @baljeetsidhu3550 Год назад

    ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @HardeepSingh-kh2jk
    @HardeepSingh-kh2jk Год назад

    ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ

  • @hakamsingh2018
    @hakamsingh2018 Год назад +7

    ਵਾਹਿਗੁਰੂ ਜੀ
    ਚੜ੍ਹਦੀਕਲਾ ਹੋਵੇ ਜੀ

  • @amarkhalsa4567
    @amarkhalsa4567 Год назад +4

    ਭਾਈ ਸਾਬ ਬਹੁਤ ਵਧੀਆ ਸੇਵਾਵਾਂ ਨਿਭਾ ਰਹੇ ਓ

  • @amarjeetsingh90
    @amarjeetsingh90 Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਜੀ

  • @roopkauraulakh1660
    @roopkauraulakh1660 Год назад +2

    ਦੋਨੋ ਸਿਦਕੀ ਨੇ ਭਾਈ ਲਖਵਿੰਦਰ ਸਿੰਘ ਜੀ ਤੇ ਏਨਾ ਦੀ ਧਰਮ ਪਤਨੀ। ਬਹੁਤ ਬਹੁਤ ਸਿਦਕੀ ਨੇ।

  • @sks-zc9hm
    @sks-zc9hm Год назад +7

    ਮੈ ਦੁਬਾਰਾ ਫਿਰ ਬੇਨਤੀ ਕਰਦਾ ਹਾਂ ਕਿ ਇਹ ਪਰਿਵਾਰ ਮੋਹਾਲੀ ਗੁਰੁ ਆਸਰਾ ਟਰੱਸਟ ਆ ਜਾਵੇ ਜਿੰਨੀ ਮਰਜ਼ੀ, ਜਿਹੜੀ ਮਰਜ਼ੀ, ਜਿਥੋਂ ਤਕ ਮਰਜ਼ੀ ਪੜਾਈ ਕਰ ਸਕਦੇ ਹਨ, ਅਸੀ ਵੀ ਫੁੱਲ ਮਦਦ ਕਰਾਂਗੇ

  • @kashmirdhanju756
    @kashmirdhanju756 Месяц назад

    Very touching but feel very sorry for this Bhenji, Wahegurugi tuhanu Hamesha Chardian Klan vich Rakhegaji

  • @rajwindersinghrajwindersin8002

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SukhwinderSingh-gs8zs
    @SukhwinderSingh-gs8zs Год назад +8

    ਵਾਹਿਗੁਰੂ ਮੇਹਰ ਕਰੇ ਜੀ ਪ੍ਰਵਾਰ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @mohindersingh738
      @mohindersingh738 Год назад

      Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @rajinderaustria7819
    @rajinderaustria7819 Год назад +3

    ਪੱਖੋਕੇ ਸਾਹਿਬ ਇਹੋ-ਜਿਹੇ ਸੁਭਾਅ ਵਰਗੇ ਭੈਣੋ-ਭਰਾਵਾਂ ਨੂੰ ਸੇਵਾ ਦੇਣ ਲਈ ਕੋਈ ਐਂਟੀ ਬੰਦਾ ਵੀ ਕਿੰਤੂ-ਪ੍ਰੰਤੂ ਨਹੀਂ ਕਰ ਸਕਦਾ। ਇਹਨਾਂ ਦੀ ਤਾਂ ਗੱਲ ਹੀ ਅਲੱਗ ਹੈ।

  • @baldevsingh2960
    @baldevsingh2960 Год назад

    Buhat dhanvaad tuhadi sari team da

  • @chamkauraulakh8036
    @chamkauraulakh8036 Год назад +25

    ਸ਼ਰਮ ਆਉਣੀ ਚਾਹੀਦੀ ਹੈ। ਪੰਥਕ ਜਥੇਬੰਦੀਆਂ ਨੂੰ ।

    • @ArjunSingh-dj8pr
      @ArjunSingh-dj8pr Год назад

      ਤੈਨੂੰ ਨੲੀ ਅਾਓੁਦੀ ਤੂੰ ਪੰਥ ਚ ਨੲੀ ਅਾਓੁਦਾ

    • @chamkauraulakh8036
      @chamkauraulakh8036 Год назад

      @@ArjunSingh-dj8pr ਆਉਂਦੀ ਤਾਂ ਹੈ ।ਪਰ ਤੇਰੇ ਵਾਂਗ ਪੰਥਕ ਜਥੇਬੰਦੀਆਂ ਦੇ ਆਗੂਆਂ ਨਹੀਂ । ਲੋਕਾਂ ਤੋਂ ਪੈਸੇ ਇਕੱਠੇ ਨਹੀਂ ਕੀਤਾ ।ਜੇ ਬਾਬੇ ਨਾਨਕ ਦੀ ਕਿਰਪਾ ਹੋਈ ਤਾਂ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਜਾਣ ਗੇ।

    • @ArjunSingh-dj8pr
      @ArjunSingh-dj8pr Год назад +2

      @@chamkauraulakh8036 ਭਾਓੂ ਵੱਧੀਅਾ ਗੱਲ ਮੱਦਦ ਕਰ ਪਰ ਜਿਹਨਾ ਕਰਨੀ ਹੁੰਦੀ ਕਿਸੇ ਦੀ ਮੱਦਦ ਓੁਹ ਦੂਜਿਅਾ ਦੇ ਨੁਕਸ ਨੲੀ ਗਿੱਣਦੇ

  • @gurpreetdhaliwal1776
    @gurpreetdhaliwal1776 Год назад +2

    ਬਲਵਿੰਦਰ ਸਿੰਘ ਜੀ ਥੋਡਾ ਵੀ ਬਹੁਤ ਧੰਨਵਾਦ

  • @martinamorgenstern4002
    @martinamorgenstern4002 Год назад +2

    ਵਾਹਿਗੁਰੂ ਜੀ 🙏🏻 🙏🏻

  • @rajpaltiwana9249
    @rajpaltiwana9249 Год назад +3

    ਲੱਖ ਲਾਹਨਤ ਹੈ ਸ਼੍ਰੋਮਣੀ ਕਮੇਟੀ ਦੇ ਮਸੰਦਾਂ ਨੂੰ ਕੋਮ ਨੂੰ ਸਾਥ ਦੇਣਾ ਚਾਹੀਦਾ ਹੈ ਪ੍ਰਣਾਮ ਸੂਰਮੀਆ ਨੂੰ ਵਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @Ambarsariya1315
    @Ambarsariya1315 Год назад

    ਜਦੋ ਬਹੁਤ ਲੋਕਾਂ ਨੇ ਇਹ ਕਹਿਣਾ ਸ਼ਰੂ ਕਰ ਦਿਤਾ ਸੀ ਕੋਈ ਸਿੰਘ ਕੌਮ ਲਈ ਆਪਾ ਨਾ ਵਾਰੇ ਮੁੜਕੇ ਕੋਈ ਨਹੀ ਪਛਦਾ ਸੁਣਕੇ ਬਹੁਤ ਜਿਆਦਾ ਦੁਖ ਲਗਦਾ ਸੀ ਸ਼ਰਮ ਆਉਂਦੀ ਪਰ ਬਲਵਿੰਦਰ ਸਿੰਘ ਜੀ ਪੱਖੋ ਕੇ ਵੀਰ ਤੇ ਉਨਾਂ ਦੇ ਸਾਥੀਆਂ ਦਾ ਦਿਲੋਂ ਸਤਿਕਾਰ ਜੀ ਤੇ ਲਾਹਨਤ ਸਾਡੀ ਸ਼੍ਰੋਮਣੀ ਕਮੇਟੀਆ ਨੂੰ ਜਿਨਾਂ ਦੇ ਆਪਣੇ ਢਿੱਡ ਨਹੀ ਭਰਦੇ

  • @tarasingh7402
    @tarasingh7402 Год назад

    ਵਾਹਿਗੁਰੂ ਸਾਹਿਬ ਜੀ

  • @ravinderkaur3837
    @ravinderkaur3837 Год назад +7

    🙏🏻 ਵਾਹਿਗੁਰੂ ਵਾਹਿਗੁਰੂ ਜੀ

  • @amritpalgill-pe6xf
    @amritpalgill-pe6xf Год назад +4

    Veer g good 👍 job heart touching

  • @Doaba73
    @Doaba73 Год назад

    ਭਾਈ ਨਾਰੰਗਵਾਲ ਦੀ ਸੋਚ ਨੂੰ ਸਲਾਮ ਕਰਦੇ ਹਾਂ ,,

  • @ravinderkaur406
    @ravinderkaur406 Год назад +2

    ਸਾਡੇ ਯੋਧਿਆਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਸਾਡਾ ਵੀ ਨਿੱਝੀ ਤੌਰ ਤੇ ਫਰਜ਼ ਬਣਦਾ ਕਿਉਂਕਿ ਉਹ ਸਾਡੇ ਲਈ ਜੇਲ੍ਹਾਂ ਵਿੱਚ ਨੇ ਬਾਕੀ ਸਭ ਦਾ ਆਪਣੇ ਆਪਣੇ ਵਿਚਾਰ ਆ 🙏🙏

  • @lakhveersinghmallan4273
    @lakhveersinghmallan4273 Год назад +4

    ਵਾਹਿਗੁਰੂ ਜੀ

  • @_Virk_84
    @_Virk_84 Год назад +1

    ਕੌਮੀ ਯੋਦੇ ਭਾਈ ਲਖਵਿੰਦਰ ਸਿੰਘ ਜੀ ਦੀ ਬਹੁਤ ਵੜੀ ਸੇਵਾ ਹੈ
    ਧੰਨ ਹਨ ਬਾਜਾ ਵਾਲੇ ਦੇ ਸਿੰਘ

  • @GurpreetSingh-bx2uc
    @GurpreetSingh-bx2uc Год назад +12

    Waheguru ji waheguru ji waheguru ji waheguru ji waheguru ji

  • @laxmansingh11
    @laxmansingh11 Год назад

    ਸਲੂਟ ਐ ਭੈਣ ਜੀ ਆਪ ਜੀ ਨੂੰ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ

  • @dalwindersingh9832
    @dalwindersingh9832 Год назад

    Bahut bahut dhanbAd bhai sahib ji da

  • @arshpinderbhullar
    @arshpinderbhullar Год назад +5

    ਵਾਹਿਗੂਰੂ ਜੀ ਸਰਬੱਤ ਦਾ ਭਲਾ

    • @baldevbhullar2394
      @baldevbhullar2394 Год назад +2

      ਜਿਉਂਦੇ ਰਹੋ,ਆਬਾਦ, ਰਹੋ, ਅਸਲੀ, ਸੂਰਮੇ, ਤੁਸੀਂ,ਦੇ, ਕੋਹਿਨੂਰ, ਹੀਰੇ,ਦੇ।। ਧਨਵਾਦ ਤੇਰਾ, ਵੀ ਰਾ

  • @surjitgill6411
    @surjitgill6411 Год назад +14

    ਬਾਈ ਜਦੋਂ ਮਾਵਾਂ ਤੁਹਾਨੂੰ ਵੇ ਬਿੰਦਿਆ ਕਹਿੰਦੀਆਂ ਹੋਣਗੀਆਂ ਉਸ ਵਿੱਚ ਕਿੰਨਾ ਆਪਣਾਪਨ ਮਹਿਸੂਸ ਕਰਦੇ ਹੋਵੇਗੇ ਤੁਸੀਂ।

  • @kps3310
    @kps3310 Год назад

    ਬਲਵਿੰਦਰ ਬਾਈ ਜੀ ਤੁਹਾਨੂ ਸਲਾਮ ਹੈ

  • @ਬਲਜਿੰਦਰਸਿੰਘਕਾਹਲੋ

    ਕੋਮ ਦੀ ਖਾਤਰ ਲੜਣ ਵਾਲੇ ਯੋਧੇ ਅੱਜ ਰੋਟੀ ਰਾਸ਼ਣ ਨੂੰ ਤਰਸਦੇ ਨੇ ਇਨ੍ਹਾਂ ਦੀ ਕੁਰਬਾਨੀ ਤੇ ਰਾਜ ਕਰਨ ਵਾਲਿਓ ਕਿਥੇ ਦਿਓ ਗੇ ਲੇਖਾ

  • @randhirbains3328
    @randhirbains3328 Год назад +1

    ਲਖਵਿੰਦਰ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ

  • @bschungha8542
    @bschungha8542 Год назад +2

    ਕੌਮੀ ਯੋਧਾ ਹੈ ਭਾਈ ਲਖਵਿੰਦਰ ਸਿੰਘ ਜੀ
    ਸਲੂਟ ਹੈ
    ਸਮਾਂ ਆਉਣ ਤੇ ਵੱਡੀ ਮਦਦ ਕੀਤੀ ਜਾਵੇਗੀ

  • @satpalgill5239
    @satpalgill5239 Год назад +24

    ਜਿੰਨਾ ਨੂੰ ਲੋੜ ਆ ਤੇ ਬਹੁਤ ਵੱਡੀ ਕੁਰਬਾਨੀ ਆ। ਓਹਨਾ ਨੂੰ ਨੀ ਦਾਨ ਦੇਅਨਾ,,, ਵੇਹਲੜਾ ਨੂੰ 2, 2ਕਰੋੜ ਦੀਆਂ ਕਾਰਾਂ ਦਿੱਤੀਆਂ,,, ਕੌਮ ਕੁਝ ਸੋਚੇ ਇਹਨਾ ਬਾਰੇ

    • @jasveerbrar8384
      @jasveerbrar8384 Год назад +2

      Vakya hi jnaab tuhadi 100 parsent sahi gal aa ji koum ne vehlda nu 2 2 crore dia gaddia lai k dittia han jinna di koum nu ik rupaya di den ni aa jinna di den aa ohna nu rashan vi mangan di lod pai rahi aa bahut sharm aali gal aa koum vasty

  • @jagtarsingh6756
    @jagtarsingh6756 Год назад

    ਵਾਹਿਗੁਰੂ

  • @mandeepbhangu-uq1wy
    @mandeepbhangu-uq1wy Год назад +2

    Salute aa bhena tanu Dil ni dolya kde nahi agli Chad jndi par fr v bhaithi bhen sadi

  • @jatindersingh1809
    @jatindersingh1809 Год назад +16

    ਵਾਹਿਗੁਰੂ ਜੀ ਦੁਨੀਆ ਏਹ ਲੋਕ ਵੀ ਆਹੇ ਕੌਮ ਲਈ ਕੁਛ ਕੀਤਾ ਪਰ ਕੌਮ ਨੇ ਸਾਥ ਨਹੀਂ ਦਿੱਤਾ ਜ਼ੇ ਦਿੱਤਾ ਤੇ ਕੋਈ ਤਰੀਕਾ ਸਹੀ ਨਹੀਂ ਸੀ ਜਿਵੇਂ ਸਾਡੀ ਸ੍ਰੋਮਣੀ ਕਮੇਟੀ ਦੇ ਆਗੂ ਆਪ ਕੁਛ ਕਰਨਾ ਨਹੀਂ ਜ਼ੇ ਕਿਸੇ ਨੇ ਕੀਤਾ ਤੇ ਓਸਦਾ ਸਾਥ ਨਹੀਂ ਦਿੱਤਾ

  • @vanshdeepsingh9438
    @vanshdeepsingh9438 Год назад +1

    ਵਾਹ ਵੀਰ‌ ਜੀ

  • @mandeepbhangu-uq1wy
    @mandeepbhangu-uq1wy Год назад +2

    La bhena ajj khol gayi thudi kismat te bacheya di sade N R I Veera da bhut vdda Dil aa

  • @gillproduction5929
    @gillproduction5929 Год назад

    ਬਹੁਤ ਵਧੀਆ ਜੀ

  • @laxmansingh11
    @laxmansingh11 Год назад +1

    ਭਾਈ ਬਲਵਿੰਦਰ ਸਿੰਘ ਜੀ ਆਪ ਜੀ ਦਾ ਬਹੁੱਤ ਬਹੁੱਤ ਧੱਨਵਾਦ ਜੀ

  • @kewalsinghpunia7908
    @kewalsinghpunia7908 Год назад +2

    ਵਾਹਿਗੁਰੂ ਜੀ ਮੇਹਰ ਕਰ

  • @BaldevSingh-bo3qc
    @BaldevSingh-bo3qc Год назад

    ਵਾਹਿਗੁਰੂ ਜੀਓ ਇਸ ਬੇਟੀ ਨੂੰ ਹਿਮੰਤ ਦੇਣੀ

  • @Gurbani_on_time
    @Gurbani_on_time Год назад +15

    ਭੈਣ ਜੀ ਹੋਣਾ ਦੀ ਵਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ