10 ਸਾਲ ਦੀ ਬੱਚੀ ਦੀ ਜ਼ਿੰਦਗੀ ਚਾਚੇ ਤਾਏ ਦੇ ਮੁੰਡਿਆਂ ਨੇ ਕੀਤੀ ਬਰਬਾਦ, ਮਾਂ ਨੇ ਕਰਤਾ ਪੰਜਾਬ ਰੋਡਵੇਜ਼ ਜਾਮ!

Поделиться
HTML-код
  • Опубликовано: 2 янв 2022

Комментарии • 135

  • @psj5576
    @psj5576 2 года назад +25

    ਪੰਜਾਬ ਦਾ ਹਾਲ। ਚਾਚੇ ਤਾਏ ਦੇ ਮੁੰਡੇ........ ਵਾੜ ਹੀ ਖੇਤ ਨੂੰ ਖਾਣ ਲੱਗ ਗਈ।

  • @sukhagill8614
    @sukhagill8614 2 года назад +17

    ਇਨ੍ਹਾਂ ਦਰਿੰਦਿਆਂ ਨੂੰ ਵੱਧ ਤੋਂ ਵੱਧ ਸੱਜਾ ਹੋਣੀ ਚਾਹੀਦੀ ਹੈ

  • @rajpall7332
    @rajpall7332 2 года назад +14

    ਬੱਚੀ ਨੂੰ ਇਨਸਾਫ਼ ਮਿਲਣਾਂ ਚਾਹੀਦਾ

  • @jaspalsingh1379
    @jaspalsingh1379 2 года назад +50

    ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਘਟਨਾ ਸ਼ਰਮਨਾਕ ਹੈ

  • @j.skundi7791
    @j.skundi7791 2 года назад +100

    ਇਹਨਾਂ ਬਲਾਤਕਾਰੀਆਂ ਦੀਆਂ ਇੰਦਰੀਆਂ ਵੱਢ ਦਿਓ,ਪੰਜਾਬ ਦਾ ਬੇੜਾ ਗਰਕ ਹੋ ਰਿਹਾ ਹੈ ਪੁਲਿਸ ਬੱਸ ਪੈਸੇ ਬਣਾਉਣ ਤੇ ਲੱਗੀ ਹੈ

    • @kindajawandajawanda1068
      @kindajawandajawanda1068 2 года назад +3

      ਉਨਾ ਦਾ ਗੁਪਤ ਅੰਗ ਵੱਡ ਦੈਣਾ ਚਾਹੀਦਾ ਜੋ ਉਨ੍ਹਾਂ ਨੂੰ ਸਵਾਦ ਲੈਣ ਦਾ ਪਤਾ ਲੱਗ ਜੇ ਚੰਗੀ ਤਰ੍ਹਾਂ

    • @dhainchand1643
      @dhainchand1643 2 года назад

      ਬਿਲਕੁਲ ਸਹੀ ।

    • @balwinderbains2896
      @balwinderbains2896 Год назад

      Bilkul shi ha ina nu goli mardevo.

  • @MahiMahi-yu1fv
    @MahiMahi-yu1fv 2 года назад +6

    😭😭 ਬਹੁਤ ਜ਼ਿਆਦਾ ਬੁਰੀ ਖਬਰ ਹੈਂ ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @n.r.d.h3944
    @n.r.d.h3944 2 года назад +25

    ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ।

  • @Punjabgovermentexam
    @Punjabgovermentexam 2 года назад +20

    ਔਰਤਾਂ ਦੀ ਇੱਜ਼ਤ ਕਰਨ ਵਾਲਾ ਹੁਣ ਚਰਨਜੀਤ ਚੰਨੀ ਕਿੱਥੇ ਆ

  • @RajwinderKaur-ft5yp
    @RajwinderKaur-ft5yp 2 года назад +19

    ਗਰਕਿਆ ਕਨੂੰਨ ਤੇ ਗਰਕਿਆਂ ਸਰਕਾਰਾਂ ਧੀਆਂ ਭੈਣਾਂ ਦੀ ਇੱਜਤ ਨਹੀ ਦੇਖੀ ਜਾਦੀ ਬਸ ਪੈਸਾ ਦੇਖਿਆਂ ਜਾਦਾ ਧਰਨੇ ਲਾ ਕੇ ਇੰਨਸਾਫ ਲਿਆ ਤੇ ਕੀ ਲਿਆ ਕਨੂੰਨ ਸਖਤ ਹੋਵੇ ਤਾ ਕਿਉ ਧਰਨੇ ਲੱਗਣ

  • @JatinderSingh-gz5kj
    @JatinderSingh-gz5kj 2 года назад +46

    ਪੁਲਸ ਦੀ ਡਿਊਟੀ ਰਿਸ਼ਵਤ ਖਾਣ ਲਈ ਹੁੰਦੀ ਭੈਣ ਇਹਨਾਂ ਪਸ਼ੂਆਂ ਵਾਂਗ ਟਿੱਢ ਕੱਡੇ ਐਨਾ ਆਉਖਾ ਕੰਮ ਨਹੀਂ ਹੋਣਾ ਇਹਨਾਂ ਕੋਲੋਂ ਇਹ ਬਸ ਚਲਾਨ ਚਲੂਨ ਕਰਨ ਜੋਗੇ ਆ

  • @RajwinderKaur-ft5yp
    @RajwinderKaur-ft5yp 2 года назад +12

    ਪਲੀਸ ਵਾਲਿਆਂ ਦੀਗੰਦੀ ਜਬਾਨ ਹੁੰਦੀ ਆ ਸਾਰੇ ਤਾ ਨਹੀ ਕੁਝ ਕੋ ਜੇ ਜਨਾਨੀ ਕਹਿੰਦੀ ਥਾਣੇਦਾਰ ਗਲਤ ਬੋਲਦਾ ਤਾ ਜਰੂਰ ਗਲਤ ਬੋਲਦਾ ਹੋਵੇਗਾ

  • @jagatgururavidassji7
    @jagatgururavidassji7 2 года назад +7

    ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੇ ਕਿ ਮਾਮਲੇ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਏ

  • @spmann1349
    @spmann1349 2 года назад +6

    ਦਰਿੰਦਿਆਂ ਨੂੰ ਫਾਂਸੀ । ਉਂਨਾਂ ਦੇ ਪਰਾਈਵੇਟ ਪਾਰਟ ਵੱਢਣੇ ਚਾਹੀਦੇ ਤਾਂ ਕੀ ਕੋਈ ਵੀ ਨਿੱਕੀਆਂ ਬੱਤੀਆਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾ ਹੀ ਬਰਵਾਦ ਨਾ ਹੋਵੇ । ਨਿੱਕੀ ਬੱਚੀਆਂ ਨੂੰ ਵੀ ਨਹੀਂ ਬਖ਼ਸ਼ਦੇ । ਫਾਂਸੀ

  • @kulwinderkaur8815
    @kulwinderkaur8815 2 года назад +47

    Ki sadi sarkar ਏਨੀ ਕਮਜੋਰੀ ਹੈ ਇਕ ਬਲਤਕਾਰI to ਡਰਦੀ ਹੈ ਕਿੱਥੇ ਹੈ ਜੌ ਸਰਕਾਰ ਬੇਟੀ ਬਚਾਓ ਦੇ ਨਾਅਰੇ ਲਾਂਦੇ

  • @lovejotlovi5171
    @lovejotlovi5171 2 года назад +15

    Waheguru ji tuci he kuj kro hun ta 🙏🏻

  • @deepchand6605
    @deepchand6605 2 года назад +41

    ਵੀਰੋ ਕੀ ਹੋ ਰਿਹਾ ਪੰਜਾਬ ਵਿਚ। ਇਸ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਨੂੰ ਮੱਦਦ ਕਰਨੀ ਚਾਹੀਦੀ ਹੈ।

  • @arshsandhu6002
    @arshsandhu6002 2 года назад +2

    ਬਲਾਤਕਾਰੀਆਂ ਨੂੰ ਨੰਗੇ ਕਰ ਕੇ ਚੋਕ ਚ ਟੰਗ ਦਿੱਤਾ ਜਾਵੇ😡

  • @parkashkaur4086
    @parkashkaur4086 2 года назад +3

    Bilkul ryt insaff milna chaida

  • @GurtejSingh-hw5cd
    @GurtejSingh-hw5cd 2 года назад

    ਸਾਡੇ ਪੰਜਾਬ ਦਾ ਬੇੜਾ ਗਰਕ ਹੋ ਗਿਆ ਵਾਹਿਗੁਰੂ ਜੀ ਕਿਰਪਾ ਕਰੋ ਸਾਡੇ ਪੰਜਾਬ ਤੇ ਸਾਨੂੰ ਫਿਰ ਲੋੜ ਪੈ ਗਈ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਦੀ ਇੱਕ ਵਾਰ ਫਿਰ ਮੋਜੋ ਭਿੰਡਰਾਂਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਵਾਹਿਗੁਰੂ ਜੀ

  • @kisankaur4459
    @kisankaur4459 2 года назад +6

    this is a real Punjab.... poor people

  • @sonyfoujigurdaspur
    @sonyfoujigurdaspur 2 года назад +2

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮ ਤੇ

  • @DeepakSingh-ew5up
    @DeepakSingh-ew5up 2 года назад +14

    ਯਾਰ ਗਲਤ ਵੀ ਖਬਰ ਹੋ ਸਕਦੀ ਪਲੀਜ ਪੂਰੀ ਤਰ੍ਹਾਂ ਇਨਕਵਾਰੀ ਕਰੋ ਜੋ ਦੋਨਾਂ ਚੋ ਗਲਤ ਹੈ ਸਜਾ ਦੋ ਕੋਈ ਇੰਨੇ ਛੋਟੇ ਬੱਚੇ ਨਾਲ ਨਹੀ ਕਰ ਸਕਦਾ ਆਪਣਾ ਤਾਇਆ ਚਾਚਾ ਪਰ ਫਿਰ ਵੀ ਪੂਰੀ ਖਬਰ ਦੀ ਜਾਣਕਾਰੀ ਲਵੋ

    • @kakakumar3145
      @kakakumar3145 2 года назад +2

      Koi apni dhi. Beti di ijat ni rolda koi ma apni beti bare is tra kive kha sakdi

  • @balwinderbains2896
    @balwinderbains2896 Год назад

    OMG 😱, Whaguru g 🙏

  • @tarsemsinghdhanoa5519
    @tarsemsinghdhanoa5519 2 года назад

    ਸ਼ਰਮ ਵਾਲੀ ਗੱਲ ਆ

  • @navinavi9253
    @navinavi9253 2 года назад +2

    So said 😭😭🙏

  • @kabelsingh713
    @kabelsingh713 2 года назад +2

    Waheguru ji🙏🙏

  • @armyloverarshdeepsinghwarwal..
    @armyloverarshdeepsinghwarwal.. 2 года назад +6

    Hi Rabba ke ho rahea ah dunia vich

  • @darshansinghsran8309
    @darshansinghsran8309 2 года назад +4

    ਇਹ ਬੀਬੀ ਜੋ ਕਿਹ ਰਹੀ ਹੈ ਉਹ ਸੱਚ ਹੈ ਪੁਲਿਸ ਸਿਰਫ ਟਿਮ ਪਾਸ ਕਰ ਰਹੀ ਹੈ ਡਿਊਟੀ ਨਹੀਂ ਨਿਭਾਅ ਰਹੀ ਹੈ ਪਰ ਕੰਮ ਨਹੀਂ ਕਰ ਰਹੀ

  • @jogidersingh9915
    @jogidersingh9915 2 года назад +1

    ਬੇੜਾ ਗ਼ਰਕ ਹੋ ਗਿਆ ਲੋਕਾਂ ਦਾ

  • @BalrajSingh-nh1wk
    @BalrajSingh-nh1wk 2 года назад +6

    Chache taye de putt bhra hunde aur uh v malikdu 10 sal di bchi de nal uhna vlo blatkar hona bdi madhbhagi khabar ghor kalyug insaff milna chahida waheguru ji bhla kro ji

  • @rishitvloger8690
    @rishitvloger8690 2 года назад +1

    Insaaf hona chahida bchi nal

  • @gursharankaur9125
    @gursharankaur9125 2 года назад +5

    V shame on our state govt nd india govt,😢😢😢

  • @tarsemsinghdhanoa5519
    @tarsemsinghdhanoa5519 2 года назад

    ਇਹਨਾਂ ਨੇ ਬੇੜਾ ਗਰਕ ਕਰ ਦਿੱਤਾ ਫਾਂਸੀ ਦਿਓ ਇਹਨਾਂ ਨੂੰ

  • @sukhveergill2242
    @sukhveergill2242 2 года назад +3

    ਫਾਸੀ ਹੋਣੀ ਚਾਹੀਦੀ ਇਹਨਾ ਨੰ

  • @harpritkaur7395
    @harpritkaur7395 2 года назад +1

    Wehgueo ji 🙏🙏🙏🙏🙏🙏

  • @chamkaursingh6528
    @chamkaursingh6528 2 года назад

    ਜੇ ਪੁਲਿਸ ਵਾਲੇ ਦੀ ਕੁੜੀ ਹੁੰਦੀ ਦੋਸੀ ਚੰਕ ਲੈਣੇ ਸੀ

  • @jassiwahegurujisidhu3493
    @jassiwahegurujisidhu3493 2 года назад +2

    waheguru ji

  • @paramjitmaan8899
    @paramjitmaan8899 2 года назад +1

    Waheguru.ji

  • @JagtarSingh-jp6si
    @JagtarSingh-jp6si 2 года назад +3

    Please help karo sab mill ka .aa time kesa ta v aa sakda

  • @ramandeep1468
    @ramandeep1468 2 года назад

    Waheguru ji

  • @preetibala9171
    @preetibala9171 2 года назад

    Haye Rabba ki bnuu dunia da 🙏🙏rabba loka de soch nu ki ho gya

  • @HarpreetKaur-zi4ib
    @HarpreetKaur-zi4ib 2 года назад +1

    ਬੱਚੀ ਵੀ ਨਹੀ ਬਖਸ਼ੀ ਦਰਿੰਦਿਆ ਨੇ

  • @ilmummypapa3061
    @ilmummypapa3061 2 года назад

    MNISHA GULATI MAM NAL SAMPARK KARO

  • @mrajmraj6133
    @mrajmraj6133 2 года назад +3

    POLICE TE BHAROSA KARNA AAPNI JAAN NU KHATERE VICH PONA ? ESHE LOKA NU FANSHI HONI CHAHIDI HEI 🙏🏿🙏🏿🙏🏿🙏🏿🙏🏿

  • @abijotdhaliwal6595
    @abijotdhaliwal6595 2 года назад

    Oo hoo

  • @preetkaur7715
    @preetkaur7715 2 года назад +2

    Bhra ta bhehna de rakhe hunde jai oh hi izta nu hath paun lg gye ta bhehna veera te kida vishwash krngia

  • @ilmummypapa3061
    @ilmummypapa3061 2 года назад

    INSAF HONA CAHIDA

  • @bobbyfdk8586
    @bobbyfdk8586 2 года назад +8

    Dawo sazza ohna nu

  • @parabhjotkaur132
    @parabhjotkaur132 2 года назад +1

    sorry eda kehna pe reha public vich maff karna..ehna da nichla hisaa vadh do

  • @priyadadradadra510
    @priyadadradadra510 2 года назад +2

    Kiii hogya sade Punjab nu hun ta bche b nahi safe apni family vich reh k hii nhi safe

  • @singhparkash8136
    @singhparkash8136 2 года назад

    Punjab police nu sachi te imandaar hon di kaafi jarurat hai fir eho jihe Galt kam ho hi nhi sakde kise di himat nhi koi dhi bhain nu galat nazar nal v dekh jave

  • @janviharmanmangrha2692
    @janviharmanmangrha2692 2 года назад

    Plz help her.

  • @kirnakirna9638
    @kirnakirna9638 2 года назад +2

    Ikali maa hii turi. Nal koi lady nhi. Vichari ikali hii

  • @prits4157
    @prits4157 2 года назад +1

    CM captain sahib da time which police theek kam karda ha...captain sahib nu vota pa k kamjab karro..I police ta bachna ha.

  • @senndfjcgguofficehcto7949
    @senndfjcgguofficehcto7949 2 года назад

    😭😭😭🙏🙏

  • @sapnaarora2295
    @sapnaarora2295 2 года назад +2

    😢

  • @JaswinderSingh-wp1vl
    @JaswinderSingh-wp1vl 2 года назад

    Sab de ghar bachyia ne is tara de halat dakh k lagda ha koi v bachi safe nai ha ki kar rahi ha Sarkar doshyia nu saja dayo 🙏

  • @ujjalsing2293
    @ujjalsing2293 2 года назад

    Punjab police not doing good job,
    Bachi nu insaf milan chaidha

  • @sktfilmsstatus6339
    @sktfilmsstatus6339 2 года назад +4

    dharne Te beh nal ki hona Jihne loki dharne te bethe ne sare ikthe hoke ladki de taye te danda paret kardo nhi ta address dvo menu insaf dvana

  • @preetkaur7715
    @preetkaur7715 2 года назад +2

    Maapea nu farho ape munde aunge sahmne

  • @shamasharma9813
    @shamasharma9813 2 года назад

    Insaf oh v gariban nu

  • @amarjitchaggar3281
    @amarjitchaggar3281 2 года назад

    It's true they need to protest, if they are not giving justice to her need to arrest criminal on the point because they did crime with a child. Everyone need to come together to stop crimes . It's shameful for police because they are not taking their own responsibilities.

  • @BalwinderSingh-cw8ep
    @BalwinderSingh-cw8ep 2 года назад

    criminal should be punished strictly

  • @kiransidhu6141
    @kiransidhu6141 2 года назад

    😭😭😭

  • @subashsharma9356
    @subashsharma9356 2 года назад

    Police should do the girl medical.

  • @surinderkhera1768
    @surinderkhera1768 2 года назад +2

    Blatkariro. NU. Arest. KRo. Pulise. UnA. Gundyea. NU. Arest. KyU. NAhE. kARDE. ,,,. Pulise. NU. SHRAm. ANNYE. CHYEDE. He

  • @harvinderpappu3687
    @harvinderpappu3687 2 года назад

    O,god

  • @akshdeepganesh2503
    @akshdeepganesh2503 2 года назад

    Thanaydar.the.family.nal.hovay.feer.pataa.lagaygah

  • @parthamsingh8547
    @parthamsingh8547 2 года назад

    Mam mnisha gulati kol jao ji

  • @jorasinghcheeda1720
    @jorasinghcheeda1720 2 года назад +2

    O LOKO AJKAL KISE SAALE TE VISHWASH NA KRO
    KOI BHRAA NHI BANDA

  • @cyprusvlogs3630
    @cyprusvlogs3630 2 года назад

    Insaaf milna chida

  • @surinderkhera1768
    @surinderkhera1768 2 года назад

    AgEr. A. KiSE. Pulise. Afser. De. Bate. Hundi. Ta. Use. Time. KARWAYE. Ho. Jani. Se

  • @preetkaur7715
    @preetkaur7715 2 года назад +1

    Taya wadhe papa di tha hunde sharm nhi ayi ik shoti bachi nal eda krn jai jyada agg lgi si apni dhee farh lenda 😡😡😡😡dhee apne ghar hi safe nhi hun kithe luko k rakhan maawan dheeya nu

  • @gopiraj2573
    @gopiraj2573 2 года назад +1

    shame on punjab police

  • @nareshrai515
    @nareshrai515 2 года назад

    Sirf police nu ehh pushoo kine vich vikee aa

  • @nav1329
    @nav1329 2 года назад +1

    Police b nekeme ne😡

  • @VickyKumar-sv1kn
    @VickyKumar-sv1kn 2 года назад

    Manisha Gulati nal gal karo

  • @ravinderkaur3905
    @ravinderkaur3905 Год назад

    Sare sher de police wale eda hi krde ne kisi jnani di sunde nhi eh police wale

  • @parmjudge4057
    @parmjudge4057 2 года назад

    Rape Karn wale di ajy takk giraftari ni hoi badi sharam di gal h 😡

  • @Qchrej
    @Qchrej 2 года назад

    Insaaf name di koi cheej ni ethe

  • @kunalbobby6192
    @kunalbobby6192 2 года назад

    Police action li weak aa

  • @Toorfacts4722
    @Toorfacts4722 2 года назад +1

    Police v gadu ho ghi jahde ropi da sath da rhi a

  • @JaspalSingh-qi9co
    @JaspalSingh-qi9co 2 года назад

    Bare.garak.ho.giae.Panjab.de

  • @surinderkhera1768
    @surinderkhera1768 2 года назад +1

    S,H, o. SAHib. , TUSi. KARWAYE. KyU. NAhE. kARDE. ,,,.

  • @simdhillon2163
    @simdhillon2163 2 года назад

    Police ne paise khaa lye aa tan hi nhi kuch krdi....gandi Punjab police

  • @billakaler7592
    @billakaler7592 2 года назад

    Eda de loka no janta khud saja deve sarkar kuj nahi kardi

  • @rajanbrar3546
    @rajanbrar3546 2 года назад

    Manu lgda ethe v hun sikh koom di saket looad aa jo v edda bachia nal blatkaar krda usnu maar k road de vichkaar latkaya jave

  • @sabalubana4643
    @sabalubana4643 2 года назад +1

    Bahut galtt kita

  • @manindermannan1625
    @manindermannan1625 2 года назад

    Aapne to vi bacho . Kalljug hai ji

  • @rinkukainth8560
    @rinkukainth8560 2 года назад

    Kina kaljug aa gaya beda gark hona eda de bandya da Jo eda da ganda kam karde ne narka vich be tha ne milne dosya nu fado te fansi te ltka do sale dale nu

  • @pspada5757
    @pspada5757 2 года назад

    Police Dhaka kardi aa

  • @funnyvideochannel2330
    @funnyvideochannel2330 2 года назад

    Punjab sarkar murdabad murdabad

  • @rambhajan1219
    @rambhajan1219 2 года назад

    Haram de taye nu fansi de dio

  • @ranjitkaur7553
    @ranjitkaur7553 2 года назад

    Koi v ess dysh vach syf nyi

  • @surinderkhera1768
    @surinderkhera1768 2 года назад +3

    UnA. Gundyeay. NU. Fasi. Hone. CHYEDE. He.

  • @sukhjindersingh2613
    @sukhjindersingh2613 2 года назад

    Fansi devo

  • @kirandeep3529
    @kirandeep3529 2 года назад

    Blatkariya nu fancy honi chahidi

  • @sukhsandhu5904
    @sukhsandhu5904 2 года назад

    Baut galt gal a

  • @healthfitness4533
    @healthfitness4533 2 года назад

    Punjab sarkar murdabad

  • @harviderkaur5348
    @harviderkaur5348 2 года назад

    Knjran da berha garak..