Kapurthala Beadbi News | ਬੇਅਦਬੀ ਨੂੰ ਲੈ ਕੇ ਸਿੱਖ ਸੰਗਤ ’ਚ ਰੋਸ | Latest News |

Поделиться
HTML-код
  • Опубликовано: 10 сен 2024
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਸ ’ਚ ਆਈ ਸਿੱਖ ਸੰਗਤ, ਪੁਲਿਸ ਨੇ ਇਨਸਾਫ਼ ਦਾ ਦਿੱਤਾ ਭਰੋਸਾ, ਧਰਨਾ ਕਰਵਾਇਆ ਸਮਾਪਤ
    #kapurthalanews #KapurthalaBeadbiCases #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 251

  • @GurdeepSingh-ne8jy
    @GurdeepSingh-ne8jy 25 дней назад +26

    ਬਹੁਤ ਬਰੀਕੀ ਨਾਲ ਦੇਖਣਾ ਪਵੇਗਾ ,ਰਾਜਨੀਤੀ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ੍ਹ ਲੈਣੀ ਵੀ ਬੇਅਦਬੀ ਕਰਨ ਵਿੱਚ ਆਉਣਾ ਚਾਹੀਦਾ ਹੈ

  • @KewalGrewal-dj3iq
    @KewalGrewal-dj3iq 25 дней назад +17

    ਇਹ ਮਤਾ ਆਕਾਲ ਤਖਤ ਤੋ ਪਾਸ ਹੋਣਾ ਚਾਹੀਦਾ।ਜਿਹੜਾ ਬੇਅਦਬੀ ਕਰੇ ਉਹਨੂੰ ਸਜਾ ਏ ਮੌਤ ਹੋਣੀ ਚਾਹੀਦੀ ਹੈ

  • @jaspindersingh9945
    @jaspindersingh9945 25 дней назад +32

    ਬਾਈ ਜੀ 2 ਦਿਨ ਤਕ ਆਪ ਕੋਲ ਰਖਿਆ ਕਰੋ ਉਸਦਾ ਨਸਾ ਉਤਰ ਜਾਦਾ ਫਿਰ ਪਤਾ ਲਗ ਜਾਵੇ ਇਸ ਦੇ ਮਗਰ ਕੋਣ ਹੈ

  • @AmanaTiwana
    @AmanaTiwana 25 дней назад +11

    ਬੇਅਦਬੀ ਕਰਨ ਵਾਲਿਆਂ ਦੀ ਸਜ਼ਾ ਸਿੱਧਾ ਸੌਦਾ ਲਾਇਆ ਜਾਵੇ ਜਿਹੜਾ ਵੀ ਬੇਅਦਬੀ ਕਰਦਾ ਓਦੇ ਪਰਿਵਾਰ ਨੂੰ ਵੀ ਉਮਰਕੈਦ ਕੀਤੀ ਜਾਵੇ

  • @sandeepbishnoi6991
    @sandeepbishnoi6991 25 дней назад +11

    सिख संगत को एक ही मांग रखनी चाहिए गुरु साहब का अपमान करने वाले के पीछे कौन है फिर पता चलेगा

  • @user-pf8ls6ww3e
    @user-pf8ls6ww3e 25 дней назад +10

    ਓਸੇ ਸਮੇਂ ਝਟਕਾ ਦਿੱਤਾ ਜਾਵੇ ਇਸਦਾ ਇਹੀ ਹੱਲ ਹੈ

  • @randhirkaur4086
    @randhirkaur4086 25 дней назад +54

    ਬਿਲਕੁਲ ਸਹੀ ਕਿਹਾ ਸਿੰਘਾਂ ਨੇ

  • @bachitervirk
    @bachitervirk 24 дня назад +2

    ਸਿੱਖੋ ਹਵਾ ਨਾ ਕੱਢਿਆ ਕਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਪਾਪੀ ਨੂੰ ਮੌਕੇ ਤੇ ਹੀ ਝਟਕਾ ਕੇ ਧਰਤੀ ਚ ਨੱਪ ਦੀਆ ਕਰੋ।ਹਵਾ ਨਾ ਨਿਕਲਣ ਦਆ ਕਰੋ। #Khalistanzindabad

  • @luckysingh-po1gh
    @luckysingh-po1gh 25 дней назад +7

    ਸਿੱਖ ਵਿਰੋਧੀ ਪੰਜਾਬ ਸਰਕਾਰ ਮੁਰਦਾਬਾਦ ਜੀ 👎👎
    ਸਿੱਖ ਵਿਰੋਧੀ ਪੰਜਾਬ ਪੁਲਿਸ ਮੁਰਦਾਬਾਦ ਜੀ 👎👎

  • @user-no8vw1yy6o
    @user-no8vw1yy6o 25 дней назад +11

    ਜਿੰਨੀ ਦੇਰ ਪ੍ਰਸ਼ਾਸਨ ਸਿੱਖ ਕੌਮ ਦੀ ਮਦੱਦ ਨਹੀਂ ਕਰਦਾ , ਉਤਨੀ ਦੇਰ ਬੇਅਦਬੀਆਂ ਹੁੰਦੀਆਂ ਹੀ ਰਹਿਣਗੀਆਂ । ਉਲਟੇ ਸਿੱਖ ਸੰਗਤਾਂ ਉਪਰ ਹੀ ਪਰਚੇ ਦਰਜ ਹੁੰਦੇ ਹਨ । ਆਪਣੇ ਬੱਚਿਆਂ ਨੂੰ ਸਿੱਖ ਸਿਧਾਂਤਾਂ ਅਨੁਸਾਰ ਉੱਚ ਵਿੱਦਿਆ ਦਿਵਾਓ , ਪੰਜਾਬ ਵਿੱਚ ਵੱਡੇ ਅਫਸਰ ਲਗਵਾਉ , ਫਿਰ ਕਿਤੇ ਜਾ ਕੇ ਇਹਨਾਂ ਕੰਮਾਂ ਤੋਂ ਛੁਟਕਾਰਾ ਮਿਲੇਗਾ ।

    • @apexdigispyADS
      @apexdigispyADS 24 дня назад

      ਬੇਅਦਬੀ ਮਾਮਲਿਆਂ ਨੂੰ ਰੋਕਣ ਲਈ ਅਸੀਂ ਵਚਨਬੱਧ ਹਾਂ ਸਾਨੂੰ ਸੰਪਰਕ ਕਰੋ www.apexdigispy.com/

  • @KuldeepSingh-vv6dm
    @KuldeepSingh-vv6dm 25 дней назад +24

    ਬਾਈ ਦੀਪ ਸਿੰਘ ਸਿੱਧੂ ਦੇ ਕਹੇ ਅਨੁਸਾਰ ਸੋਧਾਂ ਲਾਉਣਾ ਹੀ ਜ਼ਰੂਰੀ ਹੈ

  • @PritamSingh-js6ok
    @PritamSingh-js6ok 25 дней назад +11

    ਇਹ ਸਰਾਰਤੀ ਅਨਸਰਾਂ ਦਾ ਕੰਮ ਹੈ । ਇਹੋ ਜਿਹੇ ਲੋਕ ਮਾਹੌਲ ਖਰਾਬ ਕਰਦੇ।

  • @rajwindersingh-ov3tc
    @rajwindersingh-ov3tc 25 дней назад +33

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੇ ਦੋਵੇਂ ਹੱਥ ਵੱਢ ਦਿਤੇ ਜਾਣ ਸਾਰੇ ਗੁਰੂ ਜੀ ਦੀ ਸੰਗਤ ਸਹਿਮਤ ਹੈ ਤਾ ਲਾਇਕ ਕਰੋ 🙏ਵਾਹਿਗੁਰੂ ਜੀ🙏

  • @balvirsingh5810
    @balvirsingh5810 25 дней назад +19

    ਬਿਲਕੁਲ ਸੱਚ ਗੱਲ ਹੈ ਝਟਕਾ ਦਿਉ

  • @tirathkaur847
    @tirathkaur847 25 дней назад +19

    ਬਿਲਕੁੱਲ ਸਹੀ ਬਸ ਹੁਣ ਹੋਰ ਨਹੀ ਇਨ੍ਹਾਂ ਦਾ ਸਿਰਫ ਝਟਕਾ ਲਾਉ ਹੱਥ ਜੋੜ ਕੇ ਬੇਨਤੀ🙏🙏

  • @user-wn2by7gl4q
    @user-wn2by7gl4q 25 дней назад +4

    ਸਰਕਾਰ ਨੂੰ ਸਖਤ ਚਿਤਾਵਨੀ ਹੈ ਕਿ ਅੱਗ ਨਾਲ ਖੇਡਣਾ ਬੰਦ ਕਰੇ ਜੇ ਸਿੱਖਾਂ ਦੇ ਜਜਬਾਤ ਨਾਲ ਖੇਡਦੇ ਰਹੇ ਤੇ ਇਸਦੇ ਨਤੀਜੇ ਭਿਆਨਕ ਨਿਕਲਣਗੇ।

    • @armygill967
      @armygill967 25 дней назад

      ਕਦੋਂ ਕਢਾਂਗੇ ਨਤੀਜੇ

  • @ਅਮਰਜੀਤ
    @ਅਮਰਜੀਤ 25 дней назад +3

    ਕਮੇਟੀਆ ਤੇ ਜੋਰ ਪਾਉ,,ਗ੍ਰੰਥੀ ਸਿੰਘਾ ਦੀ ਤਨਖਾਹ ਵਧਾਉਣ ,ਤਾਂਕਿ ਗ੍ਰੰਥੀ ਗੁਰੂ ਘਰ ਰਹੇ

  • @user-cj2tn3ff7m
    @user-cj2tn3ff7m 25 дней назад +6

    ਜਿਹੜੀ ਬੇਅਦਬੀ ਘੜੰਮ ਚੌਧਰੀਆਂ ਵੱਲੋਂ ਕੀਤੀ ਗੁਰੂ ਕੀ ਵਡਾਲੀਉਹਨਾਂ ਨੂੰ ਤਾਂ ਸੋਧਾ ਲਾ ਲਓ

  • @user-ox6qm9bc5x
    @user-ox6qm9bc5x 25 дней назад +6

    ਭਗਵੰਤ ਮਾਨ ਅੰਨਾ ਹੈ ਜਿਸ ਨੂੰ ਬੇਆਬਦੀ ਨਹੀ ਦਿਸਦੀ। ਇਸ ਨੂੰ ਦਸਤਾਰ ਦੀ ਕਦਰ ਨਹੀਂ ਜੋ ਆਪਣੇ ਗੁਰੂ ਸਾਹਿਬਾਨ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾਵਾਂ ਨਹੀ ਦੇ ਸਕਦਾ। ਪੰਥ ਨੂੰ ਬੇਨਤੀ ਹੈ ਕਿ ਇਹਨਾਂ ਪਾਰਟੀਆਂ ਵਾਲਿਆਂ ਨੂੰ ਵੋਟਾਂ ਵੇਲੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਵੇ।।

  • @lakhveerbrar7467
    @lakhveerbrar7467 25 дней назад +10

    ਸਾਰੀ ਗਲਤੀ ਕਮੇਟੀ ਸ਼੍ਰੋਮਣੀ ਦੀ ਹੈਂ ਇਹ ਕੀ ਇਹਨਾਂ ਕੋਲ ਪੈਸਾ ਨਹੀਂ ਦੋ ਸਿੰਘ ਹਰ ਇੱਕ ਗੁਰੂ ਘਰ ਵਿੱਚ ਚੋਬੀ ਘੰਟੇ ਹਾਜ਼ਰ ਹੋਏ ਹਥਿਆਰ ਬੰਦ ਪਾਠੀ ਸਿੰਘ ਤਾਂ ਭੁਖੇ ਮਰਦੇ ਨੇ ਬੀਹ ਬੀਹ ਹਜ਼ਾਰ ਤਨਖਾਹਾਂ ਦੇ ਸ਼੍ਰੋਮਣੀ ਕਮੇਟੀ ਪੈਸੇ ਤਾਂ ਪਿੰਡ ਵਾਲੇ ਘੜੰਮ ਚੌਧਰੀ ਲੈ ਜਾਂਦੇ ਨੇ।। ਸ਼੍ਰੋਮਣੀ ਕਮੇਟੀ ਤਾਂ ਸੜਕਾਂ ਬਣਾ ਰਹੇ ਨੇ ਗੜਸ਼ੰਕਰ ਤੋਂ ਅਨੰਦਪੁਰ ਸਾਹਿਬ ਨੂੰ ਅਰਬਾਂ ਰੁਪਏ ਖਰਚ ਕੀਤੇ ਜਾਣਗੇ ਜਿਹੜੇ ਸਰਕਾਰ ਦਾ ਕੰਮ ਹੈਂ

  • @manmohansinghmarar6474
    @manmohansinghmarar6474 25 дней назад +27

    ਮਹਾਰਾਜ ਦੇ ਅੰਗ ਪਾੜੇ ਗਏ ਝਟਕ ਦਿਓ 🙏🙏

  • @GurdevSingh-jr9xb
    @GurdevSingh-jr9xb 25 дней назад +25

    ਸਿੱਖਾਂ ਨੂੰ ਆਪਸ ਵਿੱਚ ਪਾੜਨਾ,,ਬੇਅਦਬੀਆਂ ਕਰਨਾਂ,,ਸਿੱਖੀ ਤੇ ਬਹੁਤ ਵੱਡਾ ਹਮਲਾ, ਚਿੱਟੇ ਰੁਮਾਲਾ ਵਾਲੇ , ਭਗਵੇਂ ਵਾਲੇ, ਚਿੱਟੀਆਂ ਪਜਾਮੀਆਂ ਵਾਲੇ,ਗੁਰੂ ਗ੍ਰੰਥ ਸਹਿਬ ਜੀ ਨੂੰ ਕਦੇ ਗੁਰੂ ਮੰਨਿਆ ਹੀ ਨਹੀਂ,,ਸਿਰਫ਼ ਵਰਤਦੇ ਡੇਰੇ ਚਲਾਉਣ ਲਈ,,ਬੇਅਦਬੀ ਤੇ ਕਦੇ ਨਹੀਂ ਨਿਕਲੇ, ਸਿਖਾਂ ਨੂੰ ਪਾੜਨ ਦੀ ਨਿਤ ਨਵੀ ਸਾਜ਼ਿਸ਼ ਜ਼ਰੂਰ ਹੋ ਰਹੀ,ਜਿੰਨੀ ਸੰਗਤ ਦੂਖੀ ਹੋਕੇ ਬਾਹਰ ਨਿਕਲੀ ਵੇਖ ਲੱਓ ਨਹੀਂ ਦਸਣਗੇ,ਉਹੋ ਸਿਰਫ਼ ਸਿੱਖਾਂ ਨੂੰ ਪਾੜਨ ਲਈ ਹੀ ਨਿਕਲਦੇ ਦਿਸਦੇ,ਕਦੇ ਬੇਅਦਬੀ ਤੇ ਵਿਡੀਉ ਵੀ ਉਹਨਾਂ ਵਲੋਂ ਨਹੀਂ ਆਉਂਦੀ 😢 ਬਹੁਤ ਵੱਡੀ ਸਾਜ਼ਿਸ਼ 😢

  • @HarmailSingh-q6e
    @HarmailSingh-q6e 25 дней назад +36

    ਵਿਹਲੇ ਲੋਕ ਬੇਅਦਬੀ ਕੀਤੀ ਮਹਾਰਾਜ ਦੇ ਅੰਗ ਪਾੜੇ ਗਏ ਝਟਕ ਦਿਓ ਅਸੀਂ ਸਾਂਭ ਲਉਗੇ ।ਕੜਾਹ ਖਾ ਕੇ ਚਲੇ ਜਾਂਦੇ ਪਹਿਰਾ ਕਿਉਂ ਨੀ ਦਿੰਦੇ ? ਨਹੀਂ ਪਹਿਰਾ ਦੇ ਸਕਦੇ ਬੰਦ ਕਰਦੋ ਗੁਰੂ ਘਰ ਤੇ ਮਹਾਂਰਾਜ ਦੇ ਸਰੂਪ ਜਮਾਂ ਕਰਾਂ ਦੋ

    • @user-ty7de4by3y
      @user-ty7de4by3y 25 дней назад

      ❤❤❤

    • @amriksingh9252
      @amriksingh9252 25 дней назад

      ਤੇਰੀ ਕੁੜੀ ਦੇ ਤੇਰੀ ਮਾਂ ਦੇ ਤੇਰੀ ਭੈਣ ਦੇ ਸਰਸੇ ਵਾਲੇ ਸਾਧ ਦਾ ਲੱਨ ਭੈਣ ਚੋਦਾ ਕਿਉਂ ਗੁਰੂ ਘਰ ਬੰਦ ਕਰੀਏ ਭੈਣ ਚੋਦਾ ਅਸੀ ਤਾਂ ਚਟਕਾਉਣ ਦੇ ਹੱਕ ਵਿੱਚ ਆ ਜੇਹੜਾ ਕੋਈ ਬੇਅਦਬੀ ਕਰਦਾ ਉਸ ਨੂੰ ਸੋਧਾ ਲਾਉਣਾ ਹੀ ਠੀਕ ਆ ਤੂੰ ਭੈਣ ਚੋਦਾ ਬਕਵਾਸ ਕਰਦਾ ਕਹਿੰਦਾ ਗੁਰੂ ਘਰ ਬੰਦ ਕਰ ਦਿਓ ਭੈਣ ਚੋਦਾ ਕੱਲ ਨੂੰ ਮੰਦਿਰ ਵਿਚ ਬੇਅਦਬੀ ਹੋਵੇ ਗੀ ਫੇਰ ਤੂੰ ਕਹੇਂਗਾ ਮੰਦਿਰ ਬੰਦ ਕਰ ਦਿਓ ਭੈਣ ਚੋਦੋ ਦੱਲਿਓ ਤੁਸੀਂ ਬਕਵਾਸ ਕਰਦੇ ਓ

    • @GurvinderSingh-xh6zy
      @GurvinderSingh-xh6zy 25 дней назад

      Veer tu kinna k paira ditta eh das nale 10 rupee v nai dinda hunda jehda free kha k sikha da sikha te e bolo pagg ch sir FSA k firde jehde tere varge ohna krke e bedvi Hundi a ik do maar ditte jdo fir nahi ho o pehla ik marea c fir kinna time nahi hoye hun badal parivaar kra riha Hove pla koi v sarea di pen app chodo waheguru ji

  • @karamjitsingh4754
    @karamjitsingh4754 25 дней назад +3

    ਪ੍ਰਧਾਨ ਤੋ ਪੁਛਿਆ ਜਾਵੇ. ਜੇ ਸੰਭਾਲ ਨੀ ਹੁੰਦੀ ਤਾਂ ਬੰਦ ਕਰ ਦਿਓ ਗੁਰੂਘਰ

  • @vipandiprandhawa2453
    @vipandiprandhawa2453 25 дней назад +6

    ਬਹੁਤ ਅਫਸੋਸ ਦੀ ਗੱਲ ਹੈ ਜੀ ਵਾਹਿਗੁਰੂ ਜੀ ਹਰ ਇੱਕ ਨੂੰ ਮਤ ਬੁਧ ਬਖ਼ਸ਼ੋ ਕਿ ਓ। ਇਹ ਕਾਲ਼ਾ ਦੌਰ ਚੱਲ ਪਿਆ

  • @paramjitgill7816
    @paramjitgill7816 25 дней назад +5

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @sukhdevsingh-fr8fm
    @sukhdevsingh-fr8fm 25 дней назад +7

    ਭਾਈ ਸਾਹਿਬ ਜੀ ਜੇਕਰ ਤੁਸੀ ਆਪਣੇ ਗੂਰੂ ਦੀ ਰਾਖੀ ਨਹੀ ਕਰ ਸਕਦੇ ਤਾਂ ਗੁਰਦਵਾਰਾ ਸਾਹਿਬ ਜੀ ਨੂੰ ਤਾਲਾ ਲਗਾ ਕੇ ਰੱਖੋ ।

  • @bharpursingh1065
    @bharpursingh1065 25 дней назад +1

    ਵੀਰ ਜੀ ਬੇਨਤੀ ਹੈ ਕਿ ਬੇਅਦਬੀ ਦੀਅਾਂ ਘਟਨਾਵਾਂ ਰੋੋਕਣ ਲੲੀ ਗੁਰਬਾਣੀ ਦਾ ਗ੍ਰੰਥ ਰੂਪ ਕੇਵਲ ਪੰਜਾਂ ਤਖ਼ਤਾਂ ਵਿੱਚ ਹੀ ਰੱਖਿਅਾ ਜਾਵੇ। ਬਾਕੀ ਸਾਰੇ ਪਿੰਡਾਂ ਸ਼ਹਿਰਾਂ ਵਿੱਚ ਗੁਰਬਾਣੀ ਡਿਜਟਲ PDF ਰੂਪ ਵਿੱਚ ਰੱਖਣ ਦੀ ੲਿਜਾਜ਼ਤ ਹੋਵੇ। ਡਿਜਟਲ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋੲੀ ਨੁਕਸਾਨ ਨਹੀਂ ਪਹੁੰਚਾ ਸਕਦਾ।

  • @user-fh8yz3hd9h
    @user-fh8yz3hd9h 25 дней назад +3

    ਬੇਅਦਬੀ ਕਰਨ ਵਾਲੇ ਦੀ ਇੱਕ ਲੱਤ ਇੱਕ ਬਾਂਹ ਵੱਢ ਕੇ ਵਾਰਸਾਂ ਦੇ ਹਵਾਲੇ ਕਰ ਦਿਉ ਫਿਰ ਜਾਂਚ ਹੁੰਦੀ। ਰਹੇ

  • @SukhpreetKaur-h3y
    @SukhpreetKaur-h3y 25 дней назад +5

    ਬਾਬਾ ਜੀ ਨੇ ਸਹੀ ਕਿਹਾ ਝਟਕਾ ਦਿੱਤਾ ਜਾਵੇ ਇਹੋ ਜਿਹਾ ਦੁਸ਼ਟ 😢😢

    • @harpalsinghkainthharpalsin9778
      @harpalsinghkainthharpalsin9778 25 дней назад

      ਗਰੀਬ ਲੋਕਾਂ ਨੂੰ ਤਾਂ ਹਰੇਕ ਹੀ ਵੱਢ ਕੇ ਟੰਗ ਦਿੰਦੇ ਨੇ,, ਜਿਹੜੇ ਘੜੰਮ ਚੌਧਰੀਆਂ ਨੇ ਨਿਸ਼ਾਨ ਸਾਹਿਬ ਦੇ ਥੜ੍ਹੇ ਉਪਰ ਜੁੱਤੀਆਂ ਸਮੇਤ ਚੜਕੇ, ਟਰੈਕਟਰ ਦੀਆਂ ਟੱਕਰਾਂ ਮਾਰ ਮਾਰ ਕੇ ਨਿਸ਼ਾਨ ਸਾਹਿਬ ਨੂੰ ਤੋੜ ਦਿੱਤਾ ਕੀ ਉਹ ਬੇ ਅਦਬੀ ਨਹੀਂ,, ਉਹਨਾਂ ਵੇਲੇ ਤੁਹਾਡੀ ਜ਼ੁਬਾਨ ਕਿਉਂ ਬੰਦ ਹੋ ਜਾਂਦੀ ਹੈ,,, ਕਿਉਂ ਉਹ ਲੋਕ ਊਚੀ ਜਾਤੀ ਨਾਲ ਸਬੰਧਤ ਨੇ ਉਧਰੋਂ ਡਰ ਲੱਗਦੈ

  • @amandeepkaur7064
    @amandeepkaur7064 25 дней назад +14

    ਵੀਰ ਜੀ ਇਹ ਬੇਅਦਬੀਆਂ ਦਾ ਹੱਲ ਖਾਲਿਸਤਾਨ ਹੈ ਜੇ ਖਾਲਿਸਤਾਨ ਬਣ ਗਿਆ ਇਹਨਾਂ ਨੂੰ ਪੁੱਠਾ ਟੰਗਿਆ ਜਾਏਗਾ ਤਾਂ ਉਹ ਫਿਰ ਕੌਣ ਬੇਅਦਬੀ ਕਰੇਗਾ

  • @balbirsingh8818
    @balbirsingh8818 17 дней назад

    ਬਿਲਕੁਲ ਠੀਕ ਆ ਜੀਉ ਸਰਕਾਰਾਂ ਹੀ ਕਰਵਾਦੀਆ ਹੈ ਹੱਥ ਵੱਡਣੇ ਚਾਹੀਦੇ ਹੈ

  • @sandeepvansh1470
    @sandeepvansh1470 25 дней назад +1

    First time ek vadia insan gurur sikh miliya jis di gl sun k lg. Rrha v es gurur sikh ni dil yu dukh h waheguru ji asi nal ha tahhde veer ji waheguru ji

  • @surjeetbrar4804
    @surjeetbrar4804 25 дней назад +15

    ਸਰਕਾਰ ਕਰਾ ਰਹੀ ਹੈ ਬੇਅਦਬੀ

  • @ManjitKaur-ph3ue
    @ManjitKaur-ph3ue 24 дня назад

    ਬਹੁਤ ਵਧੀਆ ਫੈਸਲਾ ਕੀਤਾ ਸਿੰਘਾਂ ਨੇ।ਪ੍ਰਸ਼ਾਸ਼ਨ ਪ੍ਰਬੰਧ ਮੁਰਦਾਬਾਦ। ਦੁਸ਼ਟ ਸਰਕਾਰਾਂ ਮੁਰਦਾਬਾਦ

  • @NirmallSingh-yu8bq
    @NirmallSingh-yu8bq 25 дней назад

    ਬਿਲਕੁਲ ਸਹੀ ਕਿਹਾ ਸਿੱਖ ਵੀਰਾ ਨੇ

  • @jaspslkumar9583
    @jaspslkumar9583 25 дней назад +3

    Ram Ram g. Very sad news.

  • @gurbhejhundal-fn2ft
    @gurbhejhundal-fn2ft 25 дней назад

    ਪੰਜਾਬ ਦੀਆਂ ਸਰਕਾਰਾਂ ਸਿੱਖਾਂ ਦੀਆਂ ਵੋਟਾਂ ਲੈਕੇ ਪੰਜਾਬ ਵਿੱਚ ਸਿੱਖਾਂ ਦਾ ਹੀ ਘਾਣ ਕਰ ਰਹੀਆਂ ਹਨ।

  • @KamalMehra-j9b
    @KamalMehra-j9b 25 дней назад +1

    Ryt g sardar Ji bilkul sahi kahate 💯💯💯💯

  • @balvirsingh5810
    @balvirsingh5810 25 дней назад +3

    ਬੇਅਦਬੀ ਵਾਲਿਆਂ ਦੀ ਜ਼ਮਾਨਤ ਕੌਣ ਲੈਦਾ ਉਹ ਦੀ ਵੀ ਰੇਕੀ ਕਰੋ

  • @ParmSidhu-nq4iv
    @ParmSidhu-nq4iv 23 дня назад +1

    ਜਿਹੜੇ ਬੇਅਦਬੀ ਘੜੰਮ ਚੌਧਰੀ ਨੇ ਕੀਤੀ ਹ ਉਹਨਾਂ ਦੇ ਵੀ ਸੋਧਾ ਲਾਓ ਜਿਆਦੇ ਕੋਈ ਗਰੀਬ ਵੇਖ ਕੇ ਸਿੱਧਾ ਜਿਆਦਾ ਲੱਗਦਾ ਮੈਂ

  • @user-xc2fq9rm8d
    @user-xc2fq9rm8d 25 дней назад

    ਬਿਲਕੁਲ ਸਹੀ ਕਿਹਾ ਵੀਰ ਜੀ

  • @gurjeetsingh2072
    @gurjeetsingh2072 25 дней назад

    ਬਿਲਕੁਲ ਸਹੀ ਕਿਹਾ ਸਿੰਘ ਸਾਹਿਬ ਜੀ

  • @harbhajansingh9967
    @harbhajansingh9967 25 дней назад +1

    ਬੇਅਦਬੀ ਕਰਨ ਵਾਲੇ ਦਾ ਇਕੋ ਹੀ ਹੱਲ। ਦੁਸ਼ਟ ਦੇ ਦੋ ਟੋਟੇ ਕਰ ਦਿੱਤੇ ਜਾਣ।

  • @balrajdeepsingh615
    @balrajdeepsingh615 25 дней назад

    ਬਿਲਕੁਲ ਸਹੀ ਕਿਹਾ ਬਾਬਾ ਜੀ

  • @aishysarao9970
    @aishysarao9970 22 дня назад

    ਗ਼ਲਤ ਗੱਲ ਬਾਬਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤

  • @tanvirjatt7451
    @tanvirjatt7451 24 дня назад

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @AmrjitSingh-r6y
    @AmrjitSingh-r6y 25 дней назад +1

    ਸਭ।ਭੋਕਣਜੋਗੇਆ।ਪਰਧਾਨਾ।ਨੁੰ।ਗੋਲੀਮਾਰੋ।ਲਤਾ।ਤੋੜੋ

  • @amandeepkaur7064
    @amandeepkaur7064 25 дней назад +3

    ਮੇਰ ਜੀ ਇਹਨਾਂ ਨੇ ਕੀ ਦੱਸਣਾ ਵਾ ਇਹ ਸਾਰੇ ਸਰਕਾਰ ਹੀ ਕਰਾਉਂਦੀ ਹੈ ਜੋ ਕਾਨੂੰਨ ਲਈ ਆ

  • @karamjits1614
    @karamjits1614 24 дня назад

    ਬਹੁਤ ਮਨ ਦੁਖੀ ਹੋਇਆ ਹੈ ਸੰਗਤ ਜੀ ਗੁਰੂਘਰਾ ਵਿੱਚ ਸਕਿਉਰਟੀ ਚਾਹੀਦੀ ਹੈ ਬਾਕੀ ਗ੍ਰੰਥੀ ਸਿੰਘ ਦੀ ਸੇਵਾ ਭੇਟਾ 20000 ਰੁਪਏ ਹੋਣੀ ਚਾਹੀ ਦੀ ਹੈ

  • @mann-kg4pg
    @mann-kg4pg 25 дней назад +3

    ਸਿੰਘ ਸਾਹਿਬ,, ਬਿਅਦਬੀ ਕਰਨ ਵਾਲੇ ਨੂੰ ਜਾਨ ਤੋਂ ਨਾ ਮਾਰੋ। ਪਹਿਲਾਂ ਬੇਅਦਬੀ ਕਰਨ ਵਾਲੇ ਨੂੰ ਸਿੰਘਾਂ ਦੇ ਹਵਾਲੇ ਕਰ ਦਿਆ ਕਰੋ। ਸਿੰਘ ਖੁਦ ਪੁਛ ਪੜਤਾਲ ਕਰਨ। ਕੀ ਇਹਨਾਂ ਦੇ ਪਿੱਛੇ ਕੋਣ ਹੈ ਦੋਖੀ। ਮੈਂ 45 ਦਾ ਹੋ ਗਿਆ। ਮੈਂ ਵੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਹੱਥ ਲਾਕੇ ਨਹੀਂ ਵੇਖੇ ਇਹਨਾਂ ਡਰ ਆ ਮੇਰੇ ਦਿਲ ਵਿਚ। ਮੈਂ ਗੁਰਬਾਣੀ ਨੂੰ ਸੁਣਦਾ ਹੀ ਹਾਂ। ਜ਼ਿਆਦਾ ਮੈਂ ਮਸਕੀਨ ਜੀ ਤੋਂ ਸੁਣਦਾ ਹਾਂ।

  • @GurumeetSingh-yj1lp
    @GurumeetSingh-yj1lp 25 дней назад

    ਖਾਲਸਾ ਜੀ ਬਹੁਤ ਹੀ ਦੁੱਖ ਦੀ ਗੱਲ ਹੈ ਸਿਰਫ ਪੰਜਾਬ ਨੂੰ ਪੰਜਾਬ ਦੇ ਭਾਈਚਾਰੇ ਨੂੰ ਇਕ ਫਿਰ ਅੱਗ ਦੇ ਵਿੱਚ ਝੋਕਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸਾਨੂੰ ਸਮਝਣ ਦੀ ਲੋੜ ਹੈ ਜਿੱਥੇ ਇਹ ਹੁਕਮਨਾਮਾ ਜਾਰੀ ਹੋਇਆ ਹੈ ਕਿ ਗੁਰੂ ਘਰਾਂ ਦੇ ਵਿੱਚ ਪਹਿਰੇ ਦਿੱਤੇ ਜਾਣਗੇ ਤੇ ਨਹੀਂ ਤੇ ਕਮੇਟੀਆਂ ਦੇ ਉੱਤੇ ਵੀ ਕੇਸ ਪਵੇਗਾ ਮੈਂ ਕਹਿੰਦਾ ਉੱਥੇ ਇਹ ਹੁਕਮਨਾਮਾ ਵੀ ਜਾਰੀ ਹੋਣਾ ਚਾਹੀਦਾ ਸੀ ਕਿ ਹਰ ਗੁਰੂ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੋਵੇ ਚੰਗੀ ਆਰਥਿਕ ਮਦਦ ਹੋਵੇ ਪੂਰੇ ਪਿੰਡ ਵੱਲੋਂ ਚੰਗਾ ਗ੍ਰੰਥੀ ਤੇ ਉਥੇ ਸੇਵਾਦਾਰ ਦੀ ਡਿਊਟੀ ਹੋਵੇ ਜਿਹਨੂੰ ਚੰਗੀ ਤਨਖਾਹ ਦਿੱਤੀ ਜਾਵੇ ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਕਿ ਜੇ ਅਸੀਂ ਇੱਕ ਪਿੰਡ ਦੇ ਵਿੱਚ ਇੱਕ ਗੁਰੂ ਘਰ ਹੋਵੇਗਾ ਉਹਦੇ ਨਾਲ ਸਾਡੀ ਸੇਫਟੀ ਵੀ ਵਧੇਗੀ ਸਾਡੀ ਏਕਤਾ ਵੀ ਹੋਵੇਗੀ ਇਸੇ ਦੇ ਨਾਲ ਨਾਲ ਹਰ ਪਿੰਡ ਦੇ ਵਿੱਚ ਵੱਖਰੀਆਂ ਵੱਖਰੀਆਂ ਜਾਤਾਂ ਦੇ ਜਿਹੜੇ ਸ਼ਮਸਾਨ ਘਾਟ ਹਨ ਉਹੀ ਖਤਮ ਕੀਤੇ ਜਾਣ ਪਰ ਯਾਦ ਰੱਖਿਓ ਖਾਲਸਾ ਜੀ ਇਹ ਜਿਹੜੀ ਏਕਤਾ ਦੀ ਗੱਲ ਹੈ ਇਹ ਉਨਾਂ ਚਿਰ ਹੁਕਮਨਾਮਾ ਅਕਾਲ ਤਖਤ ਤੋਂ ਜਾਰੀ ਨਹੀਂ ਹੋਵੇਗਾ ਜਿੰਨਾ ਚਿਰ ਉਥੇ ਸਰਕਾਰ ਦਾ ਕਬਜ਼ਾ ਹੈ ਉਹ ਤੇ ਸਾਨੂੰ ਖੇਰੂ ਖੇਰੂ ਕਰਨ ਖਤਮ ਕਰਨ ਤੇ ਤੁਲੇ ਹੋਏ ਨੇ ਅਸੀਂ ਉਥੋਂ ਆਸ ਨਾ ਰੱਖੀਏ ਤੇ ਨਾ ਹੀ ਸਰਕਾਰ ਵੱਲੋਂ ਰੱਖੀਏ ਸਾਨੂੰ ਆਪ ਹੀ ਉਪਰਾਲਾ ਕਰਨਾ ਪਵੇਗਾ ਤੇ ਸਾਡੀ ਬਹੁਤੀ ਜਿਹੀ ਜਿੰਨੀਆਂ ਵੀ ਜਥੇਬੰਦੀਆਂ ਹਨ ਉਹਨਾਂ ਨੂੰ ਇਕੱਠੇ ਹੋ ਕੇ ਇਸ ਕਾਨੂੰਨ ਦੇ ਵਿੱਚ ਸਰਦਾਰ ਸਰਕਾਰ ਦੇ ਕੋਲ ਤਬਦੀਲੀ ਕਰਾਉਣੀ ਚਾਹੀਦੀ ਹੈ ਕਿ ਇਹਦੇ ਉੱਤੇ ਜਿਹੜਾ ਵੀ ਦੋਸ਼ੀ ਹੈ ਉਹ 302 ਦਾ ਕੇਸ ਹੋਣਾ ਚਾਹੀਦਾ ਹੈ ਤੇ ਜੇ ਮੌਕੇ ਦੀ ਗਵਾਹੀ ਹੋ ਜਾਵੇ ਤੇ ਫਿਰ ਉਹਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ ਹੈ ਇਹ ਕਾਨੂੰਨ ਬਣੇ ਫਿਰ ਤੇ ਕੁਝ ਹੋ ਸਕਦਾ ਹੈ ਨਹੀਂ ਤੇ ਨਹੀਂ ਬਾਕੀ ਹੋਰ ਇੱਕ ਚਿੰਤਾ ਦੀ ਗੱਲ ਹੈ ਕਿ ਵੇਖੋ ਕਿਤੇ ਵੀ ਬਿੱਲ ਵੀ ਹੁੰਦੀ ਹੈ ਜਾਂ ਕੋਈ ਪੰਥਕ ਮਸਲਾ ਹੈ ਇਹ ਜਿੰਨੇ ਵੀ ਪੰਜਾਬ ਦੇ ਵਿੱਚ ਡੇਰਾਵਾਦ ਹੈ ਚਿੱਟ ਕਪੜੀਏ ਹਨ ਇਹ ਕਦੇ ਵੀ ਸਾਧ ਸੰਗਤ ਜੀ ਸਾਹਮਣੇ ਨਹੀਂ ਆਉਂਦੇ ਹਾ ਦਾ ਨਾਰਾ ਨਹੀਂ ਮਾਰਦੇ ਕਿਤੇ ਮੁਜ਼ਾਰਾ ਨਹੀਂ ਕਰਦੇ ਆਜਾ ਨਾਰਾ ਨਹੀਂ ਮਾਰਦੇ ਇਥੇ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ

  • @RanjeetsinghRanasandhu
    @RanjeetsinghRanasandhu 24 дня назад

    ਸਖ਼ਤ ਤੋ ਸਖ਼ਤ ਸਜ਼ਾ ਦੇਣੀ ਚਾਹੀਦੀ ਆ ਜੇੜੇ ਪਾਪੀ ਬੁੱਚੜਾਂ ਨੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨੀ ਸਿਰੂ ਕੀਤੀ ਜਾ ਕਰਵਾ ਰਹੇ ਨੇ ਇੱਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਕਦੀ ਅੱਜ ਤੱਕ ਮੁਸਲਮਾਨਾਂ ਦੇ ਗ੍ਰੰਥ ਦੀ ਬੇਅਦਬੀ ਹੁੰਦੀ ਸੁਣੀ ਜੇ ਓਥੇ ਪਤਾ ਗਾਟਾ ਲਾ ਦੇਣਾ ਓਸੇ ਟਾਈਮ ਤੇ ਕਰੂ ਕੋਣ ਸਾਡੇ ਆਪੇ ਕਰੋਣ ਵਾਲੇ ਤੇ ਆਪੇ ਬਚੋਣ ਵਾਲੇ ਵੀ ਹੈਗੇ ਜਿੱਨਾ ਨੂੰ ਸਿਰਫ਼ ਕੁਰਸੀ ਚਾਹੀਦਾ ਗੁਰੂ ਸਾਹਿਬ ਨਹੀਂ ਏਹੋ ਜਹੇ ਪਾਪੀ ਵੀ ਹੈਗੇ

  • @karamjits1614
    @karamjits1614 24 дня назад

    ਸ੍ਰੋਮਣੀ ਕਮੇਟੀ ਅਤੇ ਬੀਬੀ ਜਗੀਰ ਕੌਰ ਨੂੰ
    ਪੁੱਛੋ ਸਿੱਖ ਧਰਮ ਲਈ ਕੀਤਾ ਕਦੀ ਇਨਸਾਫ ਮਿਲਿਆ। 5 ਹਜਾਰ ਗ੍ਰੰਥੀ ਸਿੰਘ ਸਾਹਿਬ ਨੂੰ ਪਿੰਡ ਵਾਲੇ ਦਿੰਦੈ

  • @RanjeetsinghRanasandhu
    @RanjeetsinghRanasandhu 24 дня назад

    ਵਾਹਿਗੁਰੂ ਜੀ 🙏 🙏

  • @Gurpreetgill84
    @Gurpreetgill84 16 дней назад +1

    Bai ji bahye bhajao Punjab bachao

  • @virk6592
    @virk6592 25 дней назад +2

    ਪਿੱਛੇ ਜਹੀ ਪਾਕਿਸਤਾਨ ਚ ਕੀਤੀ ਸੀ ਕਿਸੇ ਨੇ ਕੁਰਾਨ ਦੀ ਬੇਅਦਬੀ , ਅਗਲਿਆਂ ਨੇ ਚੌਂਕ ਚ ਟੰਗਕੇ ਬੋਂਡ ਚੋਂ ਗੋਲੀ ਕੱਡੀ ਸੀ , ਸਾਡੇ ਇਥੇ ਤੇ ਆਮ ਜਹੀ ਗੱਲ ਹੋਗੀ ਏ ,, ਕੋਈ ਪੁਖ਼ਤਾ ਸਟੈਂਡ ਨਹੀ ਲੈਣ ਦਯਾ

  • @ekamrandhawa5123
    @ekamrandhawa5123 25 дней назад +1

    Waheguru ji

  • @kulvindersinghchahal1668
    @kulvindersinghchahal1668 25 дней назад +6

    ਬਾਬਾ ਜੀ ਸਾਰਾ ਕਾਰਾ ਸਰਕਾਰਾਂ ਦਾ ਹੈ, ਸਰਕਾਰਾਂ ਪੰਜਾਬ ਦਾ ਮਾਹੌਲ ਖਰਾਬ ਕਰਕੇ ਜਵਾਨੀ ਦਾ ਘਾਣ ਕਰਨਗੀਆਂ, ਬਹੁਤ ਹੀ ਸੂਝਤਾ ਅਤੇ ਡੂੰਘਾਈ ਨਾਲ ਸੋਚ ਕੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਇਹ ਮਸਲਾ ਵੀ ਹੱਲ ਹੋਵੇ ਤੇ ਸਿੱਖੀ ਬਦਨਾਮ ਵੀ ਨਾਂ ਹੋਵੇ।

  • @user-lw3kl6ou8f
    @user-lw3kl6ou8f 25 дней назад +1

    Very Very good singh sahib ji bilkul shi

  • @ranaranasingh5524
    @ranaranasingh5524 22 дня назад

    WAHE GURU JI

  • @balvirsingh5810
    @balvirsingh5810 25 дней назад +2

    😂😂😂😂😂😂😂😂😂😂ਰੇਕੀ ਰੱਖਿਓ ਖਾਲਸਾ ਜੀ ਉਸ ਦੁਸਟ ਦੀ ਜਦੋ ਜੇਲੋ ਬਾਹਰ ਆਊ ਤਾਂ ਝਟਕਾ ਦਿਉ

  • @tejveersingh6974
    @tejveersingh6974 25 дней назад +4

    ਪੰਜਾਬ ਸਰਕਾਰ ਤਾ ਸਰਕਾਰੀ ਹਸਪਤਾਲਾਂ ਵਿੱਚ ਆਪ ਨਸ਼ਿਆਂ ਦੀਆਂ ਗੋਲੀਆਂ ਵੰਡ ਰਹੀ ਹੈ

  • @ParbhjeetCheema
    @ParbhjeetCheema 25 дней назад +2

    ਵਾਹਿਗੁਰੂ ਜੀ 🙏🏻

  • @user-pj8my1lr8u
    @user-pj8my1lr8u 23 дня назад

    ਸਜਾਏ ਮੌਤ ਹੋਣੀ ਚਾਹੀਦੀ ਏ ਭਾਵੇ ਕਨੂੰਨ ਬਣੇ ਭਾਵੇ ਸੰਗਤ ਦੇਵੇ

  • @GoldySidhu-ed8ed
    @GoldySidhu-ed8ed 25 дней назад +2

    Veer ji maran toh pehla pta karna chahida ..b kraya kis ne aa ..aapa jdo beadbi karn wale nu maar dinde ha. Ta oh bach janda jise karaya hunda....police hawale b na kita jawe police ta chhad dindi aa ...beadbi karn wale nu gurudwara sahib hi rakhya jawe ohnu puchhya jawe..b dss kon aa jis ne bhejya beadbi karn lyi..putha lamka lya kro..

  • @charanjitsingh3878
    @charanjitsingh3878 25 дней назад +3

    Eh kaam punjab vich hi kyo ho raha hai.

  • @silversinghsilver2961
    @silversinghsilver2961 25 дней назад

    ਪੰਜਾਬ ਦਾ ਮਾਹੌਲ ਖਰਾਬ ਕਰਨਾ ਏ

  • @gagansingh4969
    @gagansingh4969 25 дней назад +2

    ਹਾਈ ਵੇ ਜਾਮ ਕਰ ਦਿਉ ਛਿਵਲਗ ਦੀ ਬੇਦਬੀ ਤੇਖੰਨੇਜਾਮ ਲਾ ਦਿੱਤਾ ਸੀ

  • @HarmeetSingh-hk3fk
    @HarmeetSingh-hk3fk 23 дня назад +1

    Waheguru ji matt bakshan eho Jay loka nu jo guru Granth Sahib ji de beadbhi krde hn,,🙏🙏🙏🙏🙏

  • @gurmeetsingh-zb6vv
    @gurmeetsingh-zb6vv 23 дня назад

    ਪਿਆਰੇ ਸਿੱਖ ਵੀਰੌ ਜੱਦੋ ਵੀ ਸਾਹਿਬ ਸੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਹੁੱਦੀ ਹੇ ਤੂ ਉਸ ਪਾਪੀ ਦੁਸਟ ਨੁ ਸੌਧਿਆ ਜਾਵੇ ਅਗਰ ਉਹ ਪਾਪੀ ਬੱਚ ਜਾਦਾ ਹੇ ਤੇ ਉਹ ਦੀ ਜੱਦੌ ਪੁੱਛ ਗਿੱਛ ਹੋਵੇ ਉਸ ਦੇ ਵਿੱਚ 5ਸਿੱਖ ਸੁਰਮੇ ਗੁਰੂ ਦੇ ਪਿਆਰੇ ਜਰੁਰ ਹਾਜਿਰ ਰਹਿਨ ਤਾ ਕਿ ਪਤਾ ਲੱਗ ਸਕੇ ਇਹ ਅਣਤਵਾਦੀਆ ਦੇਸ ਧਰੋਈਆ ਦੀਆ ਵਾਰਦਾਤਾ ਕਿਸ ਦੇ ਕਹਿਨ ਤੇ ਕੀਤੀਆ ਜਾਦੀਆ ਹਨ ਹੁਣ ਭਗਵੱਤ ਮਾਨ ਨੁ ਅਸੀਤਫਾ ਦੇ ਕੇ ਘਰ ਬੇਠ ਜਾਨਾ ਚਾਹੀਦਾ ਹੇ

  • @lachhmansinghsingh2069
    @lachhmansinghsingh2069 25 дней назад +1

    Waheguru Ji. Karp KARN 🙏🙏🙏🌹🌹❤️

  • @lovepreetsinghamritsar1819
    @lovepreetsinghamritsar1819 24 дня назад

    You are right

  • @AmritpalSingh-eb8cv
    @AmritpalSingh-eb8cv 24 дня назад

    Waheguru ji Mehra karnaa ji 🙏

  • @nobelmand7680
    @nobelmand7680 25 дней назад

    Waheguru ji waheguru ji waheguru ji 😊

  • @sandeepbishnoi6991
    @sandeepbishnoi6991 25 дней назад +1

    लुधियाना का मांगू मठ का खुलासा हुआ थाना

  • @RajbirSingh-qh7gg
    @RajbirSingh-qh7gg 24 дня назад

    Waheguru ji 💐🌹

  • @RavinderSingh-qd9sw
    @RavinderSingh-qd9sw 25 дней назад +2

    Police nu investigation karma chahida kite sirse wala ta ni karwa riha

  • @RajpalSingh-jz3dj
    @RajpalSingh-jz3dj 23 дня назад

    Waheguru waheguru waheguru waheguru waheguru waheguru ji

  • @sandeepbishnoi6991
    @sandeepbishnoi6991 25 дней назад +1

    आम इंसान किसी भी बिरादरी का हो वह कभी हरकत नहीं करता ऐसी

  • @user-lc7xq1nn8v
    @user-lc7xq1nn8v 24 дня назад

    ਇਹਨਾਂ ਨੂੰ ਘਟੋ ਘੱਟ ਪੰਜ ਦਿਨ ਜਿਉਂਦੇ ਰੱਖੋਂ। ਫੇਰ ਸਚਾਈ ਦਾ ਪਤਾ ਲੱਗਣਾ

  • @varindersidhu6219
    @varindersidhu6219 25 дней назад

    You are right bay g

  • @anmolsinghBal-gc8il
    @anmolsinghBal-gc8il 25 дней назад

    Waheguru ji 🙏

  • @user-nq5or5fx4q
    @user-nq5or5fx4q 24 дня назад

    Very Nice 👍

  • @avtarsandhu4758
    @avtarsandhu4758 23 дня назад

    ਬਹੁਤੇ ਭੇਖ ਕਰਹਿ ਭੇਖਧਾਰੀ ਅੰਤਰ ਤ੍ਰਿਸ਼ਨਾ ਹੋਵੇ ਹਕਾਰੀ ਆਪ ਨਾ ਕੀਨੇ ਬਾਜੀ ਹਾਰੀ

  • @NirmallSingh-yu8bq
    @NirmallSingh-yu8bq 25 дней назад

    ਇਹ ਘਟਨਾ ਮੰਦਰਾਂ ਵਿੱਚ ਕਿਉਂ ਨੀ ਹੁੰਦੀਆਂ

  • @AvtarSingh-gs1si
    @AvtarSingh-gs1si 25 дней назад +3

    ਜਿਹਨਾ ਨੇ ਦਰਬਾਰ ਸਾਹਿਬ ਢਾਹਿਆ ਸੀ ਉਹਨਾ ਵਾਰੇ ਕਿਊ ਨਹੀ ਬੋਲਦੇ ਲੋਕ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਢਾਹਿਆ ਗਿਆ ਲੋਕ ਮਾਰੇ ਗਏ ਉਸ ਵਾਰੇ ਕੋਈ ਕਿਊ ਨਹੀ ਬੋਲਦਾ ਇਸਦਾ ਮਤਲਬ ਸਭ ਕਾਂਗਰਸ ਵਾਲੇ ਹਨ ਜੋ ਦਰਬਾਰ ਸਾਹਿਬ ਢਾਹਿਆ ਗਿਆ ਵਾਰੇ ਨਹੀ ਬੋਲਦੇ ਨਵੀ ਪੀੜੀ ਨੂ ਜਰੂਰ ਦਸਿਓ

  • @avtarsandhu4758
    @avtarsandhu4758 23 дня назад

    ਇਹ ਦਕਾਨਾ ਪਜਾਰੀਆ ਨੂੰ ਬਦ ਕਰਨੀਆਂ ਚਾਹੀਦੀਆਂ ਹਨ ਇਹ ਇਕ ਕਾਗਤ ਵਾਸਤੇ ਬੱਦੀਆ ਦਾ ਕਤਲ ਕਰੋਦੇ ਹਨ ਗੁਰੂ ਤੇ ਅਰਸ ਪਰਸ ਦਾ ਮਾਲਕ ਹੁਦਾ ਉਹ ਤੇ ਪਾਪੀਆ ਦੇ ਪੜਦੇ ਰਖਦਾ ਹੈ ਕੋਡੇ ਰਾਕਸ ਵਰਗੇ ਬਿਦੀ ਚੱਦ ਦੁਨੀ ਚੰਦ ਵਰਗੀਆ ਨੂੰ ਆਪਣੇ ਗਲ਼ ਨਾਲ ਲਾਇਆ ਗੁਰੂ ਨੂੰ ਕੋਈ ਇਟਾ ਪਥਰਾ ਦੀਆ ਦਵਾਰਾ ਵਿਚ ਕੀਲ ਨਹੀਂ ਸਕਦਾ
    ਸਥਦ ਗੁਰੂ ਸੁਰਤਿ ਧੁਨਿ ਚੇਲਾ
    ਕੀਤਾ ਨਾ ਹੋਵੇ ਥਾਪੀਆ ਨਾ ਜਾਏ ਆਪਾ ਆਪ ਨਰਿੰਜਨ ਸੋਏ ਉਹ ਆਪਣੇ ਆਪ ਨਰਿੰਜਨ ਬਣਕੇ ਅਓਦਾ ਹੈ ਦੇਹਧਾਰੀ ਗੁਰੂ ਨੂੰ ਅਓਣ ਵਾਸਤੇ ਪਜਾਰੀਆ ਦਾ ਸੇਟੀਪਕੇਟ ਨਹੀਂ ਚਹਿਦਾ ਜੋ ਗਰਿਥਾ ਪੋਥੀਆਂ ਦੇ ਵਿੱਚ ਲਿਖਿਆ ਉਸ ਤੇ ਅਮਲ ਕਰੋ
    ਅਮਲਾ ਓਤੇ ਹੋਣ ਨਬੇੜੇ ਖੜੀ ਰਹਿਣ ਗਿਆ ਜਾਤਾ

  • @jagdishsingh-uc7ud
    @jagdishsingh-uc7ud 25 дней назад

    V good

  • @GurdeepSingh-me5id
    @GurdeepSingh-me5id 24 дня назад

    ਸਹੀ ਕਿਹਾ ਖਾਲਸਾ ਜੀ ਜਦੋਂ ਬੇਅਦਬੀ ਹੋਵੇ ਤਾਂ ਥਾਂ ਤੇ ਸੋਧਾਂ ਲਾਇਆ ਜਾਵੇ

  • @SagarSingh-my9ni
    @SagarSingh-my9ni 25 дней назад +1

    Guru ji uper sardha rakhan Wale and guru mareada nu janan Wale hi Guruduwara sahib di kametty member bnae jann ji jo ke Amritdhari hovan ji waheguru ji

  • @GurmailSingh-gz3wp
    @GurmailSingh-gz3wp 25 дней назад

    ❤🌹

  • @AmandeepSingh-bu4wn
    @AmandeepSingh-bu4wn 23 дня назад

    ਲੱਖ ਲਾਹਨਤ ਪਾਪੀ ਦੇ

  • @manjindersingh4196
    @manjindersingh4196 25 дней назад

    Sai khalsa ji

  • @VinodKumar-yu6vi
    @VinodKumar-yu6vi 24 дня назад

    Sahi 👍👍

  • @nkl1544
    @nkl1544 25 дней назад +1

    ਨਾਬਾਲਿਗ ਬੱਚਿਆ ਤੋਂ ਇਹੋ ਜਿਹੇ ਦਾ ਕੰਮ ਕਰਵਾਓ, ਜਿੱਦਾ ਸਰਕਾਰ ਚਲਦੀ ਓਵੇਂ ਚਲੋ

    • @user-eb7wo5fm5q
      @user-eb7wo5fm5q 25 дней назад +1

      Mandbudhi to vi ih kam kra sakde ha

    • @nkl1544
      @nkl1544 25 дней назад

      @@user-eb7wo5fm5q bilkul sahi

  • @GurpreetSingh-ub9ju
    @GurpreetSingh-ub9ju 25 дней назад

    ਬਿਲਕੁਲ✔️ ਕਿਹਾ ਸਿੰਘਾਂ ਨੇ

  • @majorsingh4297
    @majorsingh4297 25 дней назад

    ਇੱਕ ਪਿੰਡ ਵਿੱਚ ਪੰਜ ਪੰਜ ਗੁਰਦੁਆਰੇ ਬਣੇ ਨੇ, ਇੱਕ ਗ੍ਰੰਥੀ ਸਿੰਘ ਓ ਵੀ ਨਿਗੁਣੀ ਜਿਹੀ ਤਨਖਾਹ ਤੇ ਰੱਖਿਆ ਹੁੰਦੇ,ਓ ਇਕੱਲਾ ਕੀ ਕੀ ਕਰੇ, ਕਮੇਟੀਆਂ ਨੂੰ ਜ਼ਿਮੇਵਾਰ ਠਹਰਾਇਆ ਜਾਵੇ ਸਜ਼ਾ ਵੀ ਕਮੇਟੀ ਨੂੰ ਮਿਲੇ

  • @HarnishKaurKandhola
    @HarnishKaurKandhola 24 дня назад

    Right

  • @user-bg1pz1sp7x
    @user-bg1pz1sp7x 25 дней назад +5

    ਜਿਹੜਾ ਕੱਲ ਨਿਸ਼ਾਨ ਸਾਹਿਬ ਨੂੰ ਟਰੈਕਟਰ ਮਾਰ ਕੇ ਤੋੜਿਆ ਜਾ ਰਿਹਾ ਸੀ ਉਹ ਬੇਅਦਬੀ ਨੀ ਦਿਸਦੀ ਸੀ।