ਦੇਖ ਲਓ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਕਰਤੂਤ, ਸਾਇਕਲ 'ਤੇ ਜਾਂਦੇ ਸੀ ਦਾਦਾ-ਪੋਤਾ, ਪਿੱਛੋਂ ਗਰਦਨ 'ਤੇ ਲਾ ਦਿੱਤਾ ਟੀਕਾ
HTML-код
- Опубликовано: 29 ноя 2024
- ****************************************************************
RUclips
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel
ਬੱਚੇ ਦਾ ਖਿਆਲ ਰੱਖੋ ਜਿਸ ਤਰ੍ਹਾਂ ਇਹ। ਬੱਚਾ ਉਹਨਾਂ ਦੀ ਪਹਿਚਾਣ ਦੱਸ ਰਿਹਾ ਹੈ ਉਹ ਬੱਚੇ ਦਾ ਨੁਕਸਾਨ ਕਰ ਸਕਦੇ ਹਨ
ਏਸੇ ਬੰਦਿਆ ਨੂੰ ਲਾਭ ਕੇ ਪਬਲਿਕ ਵਿਚ ਗੋਲੀ ਮਾਰ ਦੇਣੀ ਚਾਈਦਾ
ਬਹੁਤ ਪਿਆਰਾ ਬਚਾ ਹੈ ਵਾਹਿਗੁਰੂ ਲੰਬੀ ਉਮਰ ਕਰੇ
ਲੱਖ ਦੀ ਲਾਹਨਤ ਸਾਲਿਆਂ ਦੇ ਼ ਬੱਚਾ ਕਿੰਦਾਂ ਰੋਈ ਜਾਂਦਾ
ਸਰਕਾਰ ਨੂੰ ਜਲਦ ਤੋਂ ਜਲਦ ਸਖ਼ਤ ਐਕਸਨ ਲੈਣਾ ਚਾਹੀਦਾ ਇਹੋ ਜਹੇ ਗੰਦ ਬੰਦਿਆਂ ਤੇ ਸ਼ਿਕੰਜਾ ਕੱਸਣ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਸੋ ਵਾਰ ਸੋਚੇ
Ena 92 gungeya ne koi action nhi laina
ਕਿਥੇ ਨੇ ਸਰਕਾਰਾ ਅਜਿਹੇ ਲੋਕਾਂ ਨੂੰ ਜਲਦੀ ਜਲਦੀ ਨੱਥ ਪਾਈ ਜਾਵੇ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Hye rabba bache nu dekh ka ta Mnu roona agya 😭😖😖shukar a dono shii a. Waheguru Mehar kr
ਗਰੇਟ ਡਾਕਟਰ ਬਹੁਤ ਸੋਹਣੀ ਗੱਲ ਕੀਤੀ ਇਸਤਰਾ ਦੇ ਡਾਕਟਰ ਉੱਪਰ proud feel ਹੁੰਦਾ 🥰👌🥰
Hm bht sohna bolde a dr saab bht pyara 😊🥰
Lokan nu dar hi nhi gharo bachiyan nu koi siksha hi nhi dindebachpan toon hi sangt da khiyal rakhna chahida
Ehe vadi vardat hy koi sajis lagdi hy un padhate nhi jankar hi hongekoi lalchi hy
Ghatna shoti nhi ehebadi gal hy cemre chek karo
ਜੇਕਰ ਕਿਸੇ ਕੋਲੋਂ ਪਾਈਆਂ ਭੁੱਕੀ ਫੜੀ ਜਾਵੇ ਪੰਜ ਕਿਲੋ ਬਣਾ ਕੇ ਪਰਚਾ ਦਰਜ਼ ਕਰ ਦਿੱਤਾ ਜਾਂਦਾ ਹੈ ਹੁਣ ਇਨ੍ਹਾਂ ਲੋਕਾਂ ਦੇ ਕਿਉਂ ਨਹੀਂ ਨੱਥ ਪਾਈ ਜਾਂਦੀ।
ਵਾਹਿਗੁਰੂ ਜੀ ਇੰਨਸਾਨ ਦੀ ਜਮੀਰ ਮਰ ਚੁੱਕੀ ਹੈ ਜਾ ਸੋਚ ਬਿਲਕੁਲ ਸ਼ੈਤਾਨ ਬਣ ਚੁੱਕੇ ਹਨ ਵਾਹਿਗੁਰੂ ਜੀ ਦਾ ਸ਼ੁਕਰ ਹੈ ਬਚਾ ਹੋ ਗਿਆ 🙏
ਹਰ ਇਨਸਾਨ ਅੱਜ ਬਹੁਤ ਹੀ ਜਿਆਦਾ ਦੁਖੀ ਹੈ,ਇਹ ਵਿਚਾਰੇ ਆਪ ਵਕ਼ਤ ਦੇ ਮਾਰੇ ਹੋਏ ਨੇ, ਪਤਾ ਨਹੀਂ ਕਿਸਤਰ੍ਹਾਂ ਆਪਣਾਂ ਜੀਵਨ ਗੁਜ਼ਾਰ ਰਹੇ ਹਨ, ਅਤੇ ਇਨ੍ਹਾਂ ਲੁਟਮਾਰ ਕਰਨ ਵਾਲਿਆਂ ਨੇ ਸ਼ਰਮ ਵੀ ਵੇਚ ਖਾਧੀ ਹੈ।
Uncle ji tusi appna ta appna Bache da khyal rakho 🙏 waheguru thuda nal hai
Bahot madi gall ya nikai bachai nu daikh kai maira vi rona nikal gaya waheguru ji 🙏
ਨਸਾ ਰੋਕਣ ਵਿਚ ਨਾਕਾਮ ਪੁਲਸ ਨਾਕਾਮ ਸਰਕਾਰ ਦੋਨੋਂ ਹੀ ਬੇਕਾਰ
Police ekali ki. Kare lok time te aa k mukar jande
ਏਹੋ ਜਿਹੇ ਲੋਕ ਜਿੱਥੇ ਫੜੈ ਜਾਂਦੇ ਓਥੇ ਹੀ ਕੁੱਟ ਕੁੱਟ ਕੇ ਮਾਰ ਦਿਓ ਪੁਲਿਸ ਨੂੰ ਵੀ ਨਾ ਦਿਓ
Police walya kol te jan hi na deo eda de lok police wale te jandya hi chad dinde aa
maar ke dabb dena chahida slaah naa butt kuj bnde vicho police nu sooh dedinde fer saare chakk hojande
Mudke ta y eho jeha de Ghar de lakhan crora da bnake beh jande aa
ਜਿਹੜੇ ਲੋਕ ਲੁੱਟਣ ਦੀ ਕੋਸ਼ਿਸ਼ ਜਾ ਕੰਮ ਕਰਦੇ ਆ ਉਨਾਂ ਨੂੰ ਸਖ਼ਤ ਸਜਾ ਹੋਣੀ ਚਾਹਦੀ ਆ ਜੇ ਕੋਈ ਏਹਨਾਂ ਨੂੰ ਸੁਪੋਟ ਕਰਦਾ ਵਾ ਜਾ ਛੱਡਵੋਦਾ ਆ ਉਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਕੋਈ ਅੱਗੋਂ ਐਹੋ ਜਹੇ ਕੰਮ ਨਾ ਕਰਨ
ਜਿਨਾਂ ਨੇ ਇੱਦਾ ਦਾ ਕੰਮ ਕੀਤਾ ਓਹਨਾੰ ਤੇ ਕਾਰਵਾਈ ਕੀਤੀ ਜਾਵੇ
Waheguru g tuhada lakh lakh shukar jo tusi apni kirpa kiti sachay patshah g
ਸਰਕਾਰ ਨੂੰ ਜਲਦੀ ਕੋਈ ਕਾਨੂੰਨ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ ਨਸਾਂ ਤਸਕਰਾਂ ਨੂੰ ਫਾਸੀ ਲੁੱਟਾ ਖੋਹਾ ਚੋਰੀਆਂ ਕਰਨ ਵਾਲਿਆਂ ਨੂੰ ਉਮਰ ਕੈਦ ਫਿਰ ਨਸਾਂ ਬੰਦ ਹੋ ਸਕਦਾ ਪੁਲਿਸ ਦੇ ਸਹਿਯੋਗ ਨਾਲ ਜੇ ਰਿਸ਼ਵਤ ਲੈਕੇ ਨਾ ਛੱਡਣ
Should put the police every street and corner,security purpose
ਜੱਲੀ ਪਛਾਨਣ ਕਰੇ ਕੇ ਗਿਰਫ਼ਤਾਰ ਕੀਤਾ ਜਾਵੇ ਜੋ ਵੀ ਗ਼ਲਤ ਕੰਮ ਕਰੇ
ਉਸ ਨੂੰ ਤੂਰੰਤ ਗਿਰਫ਼ਤਾਰ ਕੀਤਾ
🙏ਵਾਹਿਗੁਰੂ ਜੀ ਮੇਹਰ ਕਰਨ 🙏 ਸਬ ਹਲਾਤ ਸਹੀ ਹੋ ਜਾਣੇ ਬਸ ਟਾਈਮ ਲੱਗੇਗਾ
😎😎
Bhul ja
Hun nhi kujh hona.. hun ta Antt hi hona duniaa da bss
ਟਾੲਿਮ ਨਾਲ ਹੋਰ ਵੀ ਹਲਾਤ ਬੁਰੇ ਹੋਣਗੇ
ਦੇਖ ਲਿੳੁ
Bilkul sahi keha veer ji
ਵਾਹਿਗੁਰੂ ਜੀ ਸਬ ਨੂੰ ਸਮੱਤ ਬਖਸ਼ਣ
ਵਾਹਿਗੁਰੂ ਜੀ ਮੇਹਰ ਕਰੋ ਸਬ ਤੇ
ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏
Life in Punjab is wahe guru hands
Waheguruji 🙏
🙏🙏
ਵਾਹਿਗੁਰੂ ਜੀ ਦਾ ਭਾਣਾ ਮਿਠਾ ਲਾਗੇ
ਕਿੰਹਾਂ ਸਬਰ ਸੰਤੋਖ ਹੈ ਗੁਰਸਿੱਖ ਬਜ਼ੁਰਗ ਵਿਚ
ਜਿਨ੍ਹਾਂ ਵੀ ਇਹ ਪਾਪ ਕੀਤਾ ਹੈ ਵਾਹਿਗੁਰੂ ਜੀ ਕਦੇ ਵੀ ਪਾਪੀਆਂ ਨੂੰ ਮਾਫ ਨਹੀਂ ਕਰਨਗੇ
ਪੁਲੀਸ ਨੂੰ ਦੋਸ਼ੀਆਂ ਨੂੰ ਫੜ ਸਖਤ ਸਜਾ ਦੇਵਾਂ ਵੇ
ਲੋਕਾਂ ਨੂੰ ਮਾਨਸਿਕ ਸਿਹਤ ਬਾਰੇ ਜਾਗਰੂਕ ਹੋਣਾ ਚਾਹੀਦਾ !!
ਵਾਹਿਗੁਰੂ ਜੀ ਹਤਿਆਰ ਰਾਖੋ
Kirpa karke muft dian schema band karke nasha khatam kro rab de vaste Punjab nu vcha lao CM sahib
ਡੁੱਬ ਮਰੋ ਸਾਰੇ Congress and akali MLA and CM
waheguru g 🙏🏻
this is my Punjab........wow great,, open your eyes manji look what's happening??
All this ROTS Politicians n Rustic Police Officer's are not bothered at all,this ROTS just wants power n 💰 money to ENRICH THEMSELVES 🙄😡😠
Waheguruji
ਭਗਵੰਤ ਮਾਨ ਜੀ ਦੀ ਸਰਕਾਰ ਨੂੰ ਬਦਨਾਮ ਕਰਨ ਲਈ ਹੁਣ ਬਹੁਤ ਕੁੱਛ ਕਰਾਉਣਗੇ
Very cute and innocent child
Bache wall vekh ke dillo roona aa gya
ਦਾਅਵੇ ਤਾਂ ਹਰ ਸਰਕਾਰ ਕਰਦੀ ਏ ਪਰ ਹੁੰਦਾ ਕੁੱਝ ਨਹੀਂ ਪਤਾ ਨੀ ਪੰਜਾਬ ਵਿੱਚੋਂ ਇਹੋ ਜਿਹੀਆ ਵਾਰਦਾਤਾਂ ਤੇ ਨਸ਼ਿਆਂ ਦਾ ਏ ਕੌਹੜ ਕਦੋਂ ਖਤਮ ਹੇਏਗਾ। ਵਾਹਿਗੁਰੂ ਜੀ ਸਭ ਦਾ ਭਲਾ ਕਰਨ🙏🙏🙏🙏
Duniyan da ant a gya bache nu dekh ke bohat taras a reha ohda tan father v ni hai es duniyan te ki ho reha yr duniyan te 🤬🤬
Kahani khtam Punjab di hun ni lagda hou koi hal
@@ਜਸਮੇਰਸਿੰਘਧਨੋਆBilkul vir je duniyan smj gyi tan shayad kuch thik hoje nai tan okha tyan mariye tan hun tak sirf Punjab nu luthya gya sirf karja chadya ser te..
🙏🏼Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏 Eaho jeye loka nu soaji baksho ji 🙏
🗣Maan साब की हो रहा है punjab vich 🙏🙏🙏Waheguru ही कृपा करें punjab ऊपर 🙏
Punjab का मुख्य मंत्री न्यूज नही देखता
कोई भी सरकार हो नशा खत्म हो नही सकता हम को लगता है
ਆਮ ਆਦਮੀ ਪਾਰਟੀ ਦੀ ਸਰਕਾਰ ਤੋ ਕੋਈ ਉਮੀਦ ਨੀ ਕਰ ਸਕਦੇ ਇਹ ਸਰਕਾਰ ਫੇਲ ਹੋ ਗਈ ਬਸ ਗੱਲਾ ਕਰਨ ਜੋਗੇ ਆ ਨਸੇ ਕਰਕੇ ਕਿੰਨੀਆ ਮਾਵਾ ਦੇ ਪੁੱਤ ਦੇ ਪੁੱਤ ਦੁਨੀਆ ਤੋ ਚਲੇ ਗਏ ਕਿੰਨੇ ਈ ਕਤਲ ਹੋ ਗਏ ਆ ਸਰਕਾਰਾ ਤੋ ਕੋਈ ਉਮੀਦ ਨੀ ਹੁਣ ਸਰਕਾਰ ਨੇ ਇਹੀ ਬਦਲਾਅ ਕੀਤਾ ਹੋਇਆ
@Prabjot Kaur ਜਿਸਨੇ ਕਰਨਾ ਹੋਵੇ ਦੋ ਮਹੀਨੇ ਚ ਕਰ ਸਕਦਾ ਏ ਇਹੀ ਬਦਲਾਅ ਹੋਈਆ ਏ ਆਮ ਆਦਮੀ ਪਾਰਟੀ ਦੀ ਸਰਕਾਰ ਚ ਹੁਣ ਸਰਕਾਰ ਬਦਲ ਗਈ ਫਿਰ ਵੀ ਉਹੀ ਹਾਲ ਆ ਨਸੇ ਵਿਕਦੇ ਕਤਲ ਹੁੰਦੇ ਲੁੱਟ ਖੋਹ ਹੁੰਦੀ ਆ ਜਿਸਨੇ ਕੋਈ ਬਦਲਾਅ ਕਰਨਾ ਹੋਵੇ ਅਗਲਾ 1 ਮਹੀਨੇ ਚ ਵੀ ਕਰ ਸਕਦਾ ਭਾਖੜਾ ਡੈਮ ਹੱਥੋ ਜਾਊ ਚੰਡੀਗੜ੍ਹ ਜਾਊ ਓਥੇ ਤਾ ਇਹਨਾ ਦੀ ਜੁਬਾਨ ਚਲਦੀ ਨਹੀ ਇਹਨਾ ਮੰਤਰੀਆ ਦੇ ਪੁੱਤ ਨਹੀ ਮਰਦੇ ਤਾ ਇਹ ਨਸ਼ਾ ਨਹੀ ਰੋਕਦੇ ਜਦ ਇਹਨਾ ਦੇ ਮਰੇ ਛੇਕ ਓਹਦੋ ਲੱਗੂ ਕੀ ਬਦਲਾਅ ਕੀਤਾ ਇਹਨਾ ਨੇ ਧਰਨੇ ਅਜੇ ਵੀ ਲੱਗਦੇ ਆ
@Prabjot Kaur ਆਪਣੇ ਮਾਨ ਨੂੰ ਪੁੱਛੋ ਜਦੋ ਲੋਕਾ ਨੂੰ ਇਸਨੇ ਪੁੱਛਿਆ ਸੀ ਸਰਾਬ ਬੰਦ ਕਰੀਏ ਜਾ ਨਾ ਕਰੀਏ ਲੋਕ ਇਸਦਾ ਕੀ ਸਾਥ ਦੇਣ ਇਹ ਗੱਲ ਸੁਣਦੇ ਕਿਸਦੀ ਆ ਤੁਹਾਡਾ ਕਹਿਣ ਦਾ ਤਾ ਇਹ ਮਤਲਬ ਹੋਈਆ ਕ 5 ਸਾਲ ਦੇਤੇ ਕੁਝ ਕਰਨਾ ਹੋਈਆ ਕਰ ਦੇਣ ਨਹੀ 5 ਸਾਲ ਬਾਅਦ ਹੋਰ ਸਰਕਾਰ ਆਜੂ ਜੇ ਮਾਨ ਚਾਹੇ ਪੁਲਸ ਨੂੰ ਕਹੇ ਕੋਈ ਨਸੇ ਵੇਚਣ ਵਾਲਾ ਮਿਲਦਾ ਉਸਨੂੰ ਜੇਲ ਕਰੋ ਕੋਈ ਲੁੱਟ ਖੋਹ ਕਰਦਾ ਕੋਈ ਕਤਲ ਕਰਦਾ ਉਸਨੂੰ ਜਲਦੀ ਗ੍ਰਿਫਤਾਰ ਕਰੋ ਜਦ ਇਹ ਆਪ ਈ ਨੀ ਕੁਝ ਕਰਨਾ ਚਾਹੁੰਦਾ
@Prabjot Kaur ਮੈਂ ਵੀ ਉਹੀ ਕਹਿ ਰਿਹਾ ਲੋਕ ਤਾ ਹੀ ਕੁਝ ਕਰਨ ਗਏ ਜੇ ਸਰਕਾਰ ਕੁਝ ਕਰਨ ਦੇਵੇ ਗਈ ਜਦ ਲੋਕ ਨਸੇ ਵੇਚਣ ਵਾਲੇ ਨੂੰ ਫੜਦੇ ਆ ਤਾ ਪ੍ਰਸ਼ਾਸਨ ਓਹਨਾ ਨੂੰ ਛੱਡ ਦਿੰਦਾ ਏ ਪੁਲਿਸ ਕਹਿ ਦਿੰਦੀ ਆ ਇਹ ਸਾਡਾ ਕੰਮ ਆ ਜੇ ਸਰਕਾਰ ਸਖਤ ਐਕਸ਼ਨ ਲਵੇਗੀ ਤਾ ਲੋਕ ਨਾਲ ਖੜਨ ਗਏ
2 mont ch ਬਦਲਾਅ ਭਾਲਦੇ ਹੋ ਪਿਛਲੀ ਸਰਕਾਰਾ nu kise ne kdi koi ਸਵਾਲ ਨਹੀਂ ਕੀਤੇ ohn ਵਾਰੀ ਸੁਰੂ ਹੋਏ ਸਭ
Waheguru ji mehar kareo
Waheguru waheguru mehar karo
Bcche Di mumma nu plz request hai bcche da boht kheal rkho or Apne Papa ji Da v oh v ese bcche de share jjii rhe hn bcche Di mummy boht samjhdaar hai Apne Papa Ji Da or Bete Da kheal rakhna plzplz Mera Dil krda m bcche nu apne kol le aavan Delhi
ਇਸ ਨਵੀਂ ਸਰਕਾਰ ਦੇ ਆਓਦੇ ਹੀ ਹਰ ਕ੍ਰਾਈਮ ਬਹੁਤ ਵੱਡੀ ਮਾਤਰਾ ਵਿਚ ਵੱਧ ਗੲੇ ਹਨ ਬਹੁਤ ਹੀ ਕਮਾਲ ਦੀ ਗੱਲ ਹੈ ਹਰ ਰੋਜ਼ ਨਵੇਂ ਨਵੇਂ ਕਾਂਡ ਹਨ ਨਵੀਂ ਸਰਕਾਰ ਨੇ ਪੰਜਾਬ ਦੇ ਲੋਕਾਂ ਦਾ ਖ਼ੂਨ ਨਚੋੜ ਕੇ ਪੀਣਾ ਸ਼ੁਰੂ ਕਰ ਦਿੱਤਾ ਹੈ ਕੂਝ ਵੀ ਵਧੀਆ ਨਹੀਂ ਹੋ ਰਿਹਾ ਹੈ
sarkar nu badnaam krn lyi Punjab da mahol karab karde virodi party's
ehna ne criminal chade hoye Loka nu preshan kroge. vichri janta da bura hal kite Luterya ne
Waheguru ji 🙏🙏🙏🙏
Waheguru ji
waheguru ji mehr kro punjab te 🙏🙏🙏🙏🙏🙏
Waheguru ji 🙏🙏🙏🙏🙏🙏🙏🙏
Waheguru g smutt bkhse sb nu
Bccha kinna Bhola jiha hai Mera te Dil ro Pia kinna ro riha hai bccha ehna bcchean Da ki ksoor hai RB es tra kyu krda h rb ji tuhade agge ardass hai Dade pote nu lmbian umran wala krna Ji ek khushi ohde kolo kho lyi h Dada Ji ta ohde kol rehn deo
Waheguru ji sab 🙏🙏🙏🙏
ਵਾਹਿਗੁਰੂ ਜੀ
Waheguru ji maher kro sab te
Wahaguru ji kirpa rakho
ਹੁਣ ਪੱਤਰਕਾਰ ਵੀਰਾ ਦਾ ਹੱਕ ਬਣਦਾ ਭਗਵੰਤ ਮਾਨ ਨੂੰ ਇਹੋ ਜਿਹੇ ਸਵਾਲ ਕਰਨ ਦਾ ਤੇ ਇਹੋ ਜਿਹੇ ਗੰਦ ਬੰਦਿਆ ਉੱਪਰ ਕਾਰਵਾਈ ਕਰਵਾਉਣ ਦਾ
Waheguru akal bakshan
Satnam waheguru ji mehar karo ji sabte
Waheguru Ji mehar kro ji sab te ji mehar
Waheguru waheguru waheguru ji mehr kreo sab te 🙏🙏🙏🙏🙏🙏🙏🙏🙏
Waheguru g mehr kro sb te bche da tyaan rkho g
Baba ji mehar kro 🙏
Waheguru. Ji. Mehar. Karoo. Ji
Please bache nu ron na do,bahot hi sohna bacha aa,ronda vekhke dil pasich janda.
ਮਰ ਜਾਣ ੲਿਹ ਜਹੀ ਉਲਦੋ ਜਿਹਨਾਂ ਮਾਵਾਂ ਨੇ ਜਨਮ ਤਾਂ ਦਿੱਤਾ ਪਰ ਅਕਲ ਨਹੀ ਦਿੱਤੀ ਉਹ ਅਕਲ ਦਿਆ ਉਦੋਂ ਕਿਸੇ ਦੀ ਜਾਨ ਲੈ ਕੇ ਕੀ ਮਿਲ ਜਾਉਗਾ ਬਚਿਆਂ ਅਗਰ ਤੁਸੀਂ ੲਿਸ ਤਰ੍ਹਾਂ ਦੀ ਹਕਤਕ ਕਰਗੇ ਤੁਹਾਡੇ ਨਾਲ ਵੀ ੲਿਸ ਤਰ੍ਹਾਂ ਹੋਵੇਗਾ, 🙏🙏🙏
Nikke bachhe te kinna bura assr pai sakda.Parmatma rakhya kare.
Waheguru Meher Karn 🙏🙏🙏
uncle ji pehla life ch ene pareshan ne ena nu hor tang ki keta kithe bharonge
ਚੁਪ ਕਰ ਪੁੱਤ ਵਾਹਿਗੁਰੂ ਭਲੀ ਕਰਨ gaya
WMK🙏🙏🙏🙏
Waheguru ji kirpa karni
Rub hi rakha waheguru 🙏
ਇਸ ਲਈ ਸਾਨੂੰ ਆਪਣੇ ਕੋਲ ਹਥਿਆਰ ਰੱਖਣੇ ਜ਼ਰੂਰੀ ਆ
Bache da dyan rakho ikle bahar nahi jaan dena chahida.
🙏🏻🙏🏻🙏🏻🙏🏻🙏🏻
🙏😭waheguru ji
Waheguru Sahib Ji 🙏
Waheguru g🥲
So innocent boy so cute
ਮਾੜੀ ਗੱਲ ਹੈ ਸਮਾਜ ਕਿਸ ਪਾਸੇ ਜਾ ਰਿਹਾ
ਕੀ ਚੱਲ ਪਿਆ ਦੁਨੀਆਂ ਤੇ ਸੋਚ ਵੀ ਨਹੀਂ ਸਕਦੇ ਇੰਨੇ ਹੌਸਲੇ ਵੱਧ ਚੁੱਕੇ ਨੇ ਨਸ਼ੇੜੀਆ ਦੇ ਵਾਹ ਨੀ ਸਰਕਾਰੇ ਤੇਰੇ ਕਿਆ ਕਹਿਣੇ
Waheguru
Waheguru ji ehe ki ho reha Punjab vich
ਯਾਕੋ ਰੱਖੇਂ ਸਾਈਆਂ ਮਾਰ ਸਕਾਂ ਨਾ ਕੋਇ
🙏🙏🙏
Bahut hi dukh den wali gal va
Sarkar road de camera check kare te kanooni action laye iss tarah te loka di ki surakha
Waheguru waheguru jii 😔🙏🙏🙏
Baba mehr kre 🙏🏻🙏🏻
Ohhhh waheguru
ਪੰਜਾਬ ਸਰਕਾਰ 🐕🐕😡👊👊
ਨਵੀਂ ਸਰਕਾਰ ਕੀ ਕਰ ਰਹੀ ਹੈ
ਕੀ ਕਰ ਰਿਹਾ ਕੇਜਰੀਵਾਲ
ਚਲਦੇ ਫਿਰਦੇ ਲੋਕਾਂ ਦੇ ਟੀਕੇ ਲਗਾ ਰਿਹਾ ਮਾਨ ਨੂੰ ਕੋਈ ਸਖ਼ਤ ਕਾਨੂੰਨ ਬਣਾਉਣਾ ਚਾਹੀਦਾ
rab sukh rakhe
God bless you putt
🙏🙏🙏🙏🙏
Kina pyara bacha 😍😍😍👍👍
Sarkar nu badnam Karen laye Hun Punjab Da mahol kharab Karan lagey hoi Ney chor uchakay Bohat Bura Hal Kar rahey hai lutan Waley 😡😠🥺🧐
Wah bhai tere yaar enne v Bhagat na bno ki sahi glt da v na pta lge ehna nal veeti aa tn bol rhe aa tu keh rha sarkar nu badnam krn lyi krde aa ehna ne ki lena badnam krke kyo ehe kise duji party de pardan ne v tn krde ne kyo y sarkar da farz ni eh sab rokn da
@@sachamarg189 ਬਿਲਕੁਲ ਠੀਕ! ਪੰਜਾਬ ਦੇ ਹਲਾਤ ਪਹਿਲਾਂ ਹੀ ਸੂਤਰ ਨਹੀ ਆ ਰਹੇ, ਹੁਣ ਰਹਿੰਦੀ ਖੂੰਹਦੀ ਕਸਰ ਭਗਤਾਂ ਨੇ ਕੱਢ ਦੇਣੀ ਆ।
@@prabhdyalsingh4722 Bai ji mein Jo boleya hai ush nu Jo lutan laye Aya hai Dade pote nu Nahi 🧐🥺🤔
Waheguru gggg dino din wadh riha nasha duniya tbah krduu
ਮਾਨ ਸਾਬ ਜੀ ਚਿਟੇ ਵਾਲੇ ਨੂ ਜੇਲ੍ਹ ਨਹੀਂ ਸਿੱਧੀ ਗੋਲੀ ਦੇ order ਦੀਓ
🙏🙏🙏🙏🙏🙏🙏🙏🙏