ਨਾ ਡਲਾ ਵੱਜਿਆ ਨਾ ਨਾਅਰਾ ਲੱਗਿਆ ਨਾ ਚਰੀਟ ਆਈ ਤੇਰੀ ਜਾਨ ਨੂੰ ਖਤਰਾ ਕਿਵੇਂ ਹੋ ਗਿਆ?

Поделиться
HTML-код
  • Опубликовано: 17 дек 2024

Комментарии • 581

  • @gurpreetdhandli8389
    @gurpreetdhandli8389 2 года назад +32

    ਪਹਿਲਾਂ ਮੁੱਖ ਮੰਤਰੀ ਹੈ, ਜਿਸ ਨੇ ਲੋਕਾ ਦੀ ਇਜ਼ਤ ਕੀਤੀ,, ਧੰਨਵਾਦ ਚੰਨੀ ਸਾਬ

    • @Gursimrnn
      @Gursimrnn 2 года назад

      ਜਦੋਂ ਲੋਕ ਅਾਪਣੀ ਿੲੱਜਤ ਬਾਰੇ ਸੋਚਣ ਲੱਗ ਗੲੇ ਤਾਂ ਿੲਹਨਾਂ ਸਾਰਿਅਾਂ ਲੀਡਰਾਂ ਦੀ ਮਜਬੂਰੀ ਬਣ ਜਾਵੇਗੀ।

    • @princeaulakh7043
      @princeaulakh7043 2 года назад

      Very good CM channi sab

  • @vishalsugga3570
    @vishalsugga3570 2 года назад +12

    ਬਹੁਤ ਵਧੀਆ ਬਿਆਨ ਹੈ ਧੰਨਵਾਦ ਮੁੱਖ ਮੰਤਰੀ ਪੰਜਾਬ

  • @LakhwinderSingh-bd9rp
    @LakhwinderSingh-bd9rp 10 месяцев назад +5

    ਚੰਨੀ ਤੋ ਵਧੀਆ ਲੀਡਰ ਨਹੀ ਮਿਲ ਸਕਦਾ ਪੰਜਾਬ ਨੂੰ 🙏🙏

  • @shivambhagat7625
    @shivambhagat7625 2 года назад +29

    ਬੋਤ ਵਧੀਆ ਜੀ ❤️ ਸਾਨੂੰ ਵੀ ਨਾਲ ਖੜਨਾ ਚਾਹੀਦਾ ਪੰਜਾਬ ਵਾਸਤੇ ਤੇ ਅਣਖ ਵਾਸਤੇ।
    ਆਖਹਿ ਆਣ ਨੀ ਦਿੱਤਾ ਵੈਰੀ ਦਸਤਾ ਸਾਨੂੰ ਪੈਸਾ ਨੀ ਅਣਖ ਪਿਆਰੀ ਆ ਜੀ।💯👑
    ਰਾਜੇ ਹਮੇਸ਼ਾ ਰਾਜੇ ਰਹਿੰਦੇ ਆ।💯
    ਅਪਾ ਸ਼ਹੀਦੀਆਂ ਨਹੀਂ ਪੁਲ ਸਕਦੇ ਕਿਸਾਨ ਪ੍ਰਵਾ ਦੀਆਂ।

  • @balvirsingh4544
    @balvirsingh4544 2 года назад +51

    ਗੁੱਡ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਵਾਹਿਗੁਰੂ ਪੰਜਾਬ ਦੀ ਸੇਵਾ ਹੋਰ ਬਕਸੇ

  • @parmjitsingh1359
    @parmjitsingh1359 2 года назад +4

    ਸੀ ਐਮ ਚੰਨੀ ਸਾਹਿਬ,ਤੁਹਾਡਾ ਸਪਸਟੀਕਰਣ ਬਿਲਕੁਲ ਠੀਕ ਹੈ,ਤੁਸੀ ਬਿਲਕੁੱਲ ਠੀਕ ਕੀਤਾ, ਅਸੀੱ ਤੁਹਾਡਾ ਪੁਰਜੋਰ ਸਮਰੱਥਨ ਕਰਦੇ ਹਾਂ ।

  • @zirams
    @zirams 2 года назад +6

    ਬਹੁਤ ਵਧੀਆ ਚੰਨੀ ਸਾਹਿਬ।
    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ।

  • @rajendersangha6736
    @rajendersangha6736 2 года назад

    ਵਧੀਆ ਮੁੱਖ ਮੰਤਰੀ ਜੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਬੰਦਿਆਂ ਉਤੇ ਕਿਵੇਂ ਲਾਠੀਚਾਰਜ ਕਰਵਾਵਾਂ ਕਿਵੇਂ ਗੋਲੀ ਚਲਵਾਵਾ ਵਧੀਆ ਮੁੱਖ ਮੰਤਰੀ ਹੈ ਤੇ ਲਵੇਗਾ। ❤️❤️❤️❤️🙏🙏🙏

  • @balvirsingh8142
    @balvirsingh8142 2 года назад +52

    ਬਹੁਤ ਵਧੀਆ ਜੀ ਪੰਜਾਬ ਦੇ ਪਹਿਲੇ ਦਲੇਰ ਮੁਖ ਮੰਤਰੀ ਹਨ ਸ ਚਰਨਜੀਤ ਸਿੰਘ ਜੀ ਚੰਨੀ ਸਾਬ ਜੋ ਆਪਣੇ ਪੰਜਾਬੀਆ ਲਈ ਸੈਟਰ ਦੀ ਗੋਰਮਿੰਟ ਸਰਕਾਰ ਅਤੇ ਪੰਜਾਬ ਦੇ ਭਾਜਪਾਈਆ,ਅਤੇ ਕਾਗਰਸ ਪਾਰਟੀ ਦੇ ਸਿਰ ਤੇ ਪੰਜਾਬ ਉੱਤੇ ਦੋ ਰਾਜ ਕਰਨ ਵਾਲਿਆ ਮੂਹਰੇ ਡੱਟ ਖੜ ਗਏ, ਸਾਨੂੰ ਮਾਣ ਹੈ ਤੁਹਾਡੇ ਉੱਤੇ ਚੰਨੀ ਸਾਬ ਜੀ, ਪੱਤਰਕਾਰ ਭਰਾਜੀ ਤੁਹਾਡਾ ਵੀ ਧੰਨਵਾਦ ਜੀ,

  • @punjab_singh3253
    @punjab_singh3253 2 года назад +110

    ਚੰਨੀ ਸਾਬ ਪੰਜਾਬੀ ਦੇ ਹੱਕ ਵਿੱਚ ਸਹੀ ਤਾ ਬੋਲੇ ਨੇ👍

  • @AllRounder-ym5cs
    @AllRounder-ym5cs 2 года назад +129

    ਬਹੁਤ ਵਧੀਆ ਮੁੱਖਮੰਤਰੀ ਸਾਹਬ 💓

    • @bhollasingh4701
      @bhollasingh4701 2 года назад +2

      Very good man CM Channy sahib.

    • @manigaming5270
      @manigaming5270 2 года назад

      Eh bhi show eh aa kinne loka te parcha karta is gal te bus show off karda

  • @nagindersingh4388
    @nagindersingh4388 2 года назад +2

    ਧੰਨਵਾਦ ਚੰਨੀ ਸਾਹਿਬ ਪੰਜਾਬ ਦੇ ਰਖਵਾਲੇ।

  • @farmlife3304
    @farmlife3304 2 года назад +37

    ਸੁਕਰ ਐ ਮਾਲਕਾ ਕੋਈ ਮੁੱਖ ਮੰਤਰੀ ਤਾਂ ਐਸਾ ਆਇਆ ਜੋ ਪੰਜਾਬ ਦੇ ਹੱਕ ਵਿੱਚ ਹਿੱਕ ਡਾਹ ਕੇ ਖੜਿਆ ਨਹੀਂ ਤਾਂ ਪਹਿਲਾਂ ਵਾਲੇ ਤਾਂ ਕੇਂਦਰ ਦੀਆਂ ਜੁੱਤੀਆਂ ਹੀ ਚੱਟਦੇ ਰਹੇ।
    ਇਹ ਹੁੰਦਾ ਦੇਸ਼ ਦਾ ਲੀਡਰ ਸਲਾਮ ਐ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੂੰ 👍👍👍👍👍👍👍✌✌✌✌

  • @ib1463
    @ib1463 2 года назад +34

    ਨਾ ਗੋਲੀ ਚਲੀ ਨਾ ਡੱਲਾ ਵੱਜਿਆ ਨਾ ਝਰੀਟ ਆਈ ਫਿਰ56 ਇੰਚ ਵਾਲਾ ਕਿਉਂ ਡਰ ਕੇ ਵਾਪਸ ਦਿੱਲੀ ਚਲਾ ਗਿਆ

    • @SukhdevSingh-qe5iv
      @SukhdevSingh-qe5iv 2 года назад +2

      ਵਾਹ ਵਾਹ ਸਰਦਾਰ ਚਰਨਜੀਤ ਸਿੰਘ ਜੀ ਮੁੱਖ ਮੰਤਰੀ ਜਿਉਂਦੀ ਜਾਗਦੀ ਜਮੀਰ ਨਾਲ ਜਵਾਬ ਦਿੱਤਾ ਬਾਦਲਾਂ ਅਮਰਿੰਦਰ ਵਾਂਗ ਗੁਲਾਮੀ ਨਾਲ ਨਹੀਂ ਬੋਲਿਆ ਆਪ ਇਸ ਗੱਲੋਂ ਸਤਿਕਾਰ ਦੇ ਹਕਦਾਰ ਹੋ। ਪਰਮਾਤਮਾ ਆਪ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @Singh-mj2eq
    @Singh-mj2eq 2 года назад

    Bohat ਵਧੀਆ ਕਿਹਾ ਚੰਨੀ ਸਾਬ

  • @kamalrkamalr2014
    @kamalrkamalr2014 2 года назад +9

    ਸਹੀ ਗੱਲ ਕਰਦੇ ਹਨ ਜੀ cm ਸਾਬ੍ਹ

  • @suchasingh7129
    @suchasingh7129 2 года назад +100

    ਬਹੁਤ ਵਧੀਆ ਕੀਤਾ ਚੰਨੀ ਸਾਹਿਬ ਨੇ

  • @ManjitKaur-to2iz
    @ManjitKaur-to2iz 2 года назад

    ਬਹੁਤ ਵਧੀਆ ਵਿਚਾਰ ਮੁੱਖ ਮੰਤਰੀ ਦੇ

  • @Pb51sardulgarh
    @Pb51sardulgarh 2 года назад

    ਬਹੁਤ ਵਧੀਆ cm ਸਾਬ੍ਹ

  • @ss-zg8ql
    @ss-zg8ql 2 года назад +5

    ਚੰਨੀ ਜੀ ਬਹੁਤ ਵਧੀਆ ਨੇ🙏🙏

  • @avisran828
    @avisran828 2 года назад +1

    ਚੰਨੀ ਸਾਹਿਬ ਨੂੰ ਸਲੂਟ ਹੈ

  • @h.s.dhaliwal1826
    @h.s.dhaliwal1826 2 года назад +8

    ਮੁੱਖ ਮੰਤਰੀ ਸਾਹਿਬ ਨੇ ਆਪਣੀ ਜ਼ਿਮੇਵਾਰੀ ਬਹੁਤ ਵਧੀਆ ਨਿਭਾਈ ਧੰਨਵਾਦ

  • @BhupinderSingh-oo8nx
    @BhupinderSingh-oo8nx 2 года назад +52

    ਵੈਰੀ ਗੁੱਡ 👍👍👍🙏🙏 ਸਤਿ ਸ੍ਰੀ ਆਕਾਲ ਜੀ

  • @fathiveersingh259
    @fathiveersingh259 2 года назад +61

    ਸਹੀ ਗੱਲ ਕਰ ਰਹੇ ਨੇ ਸਰਦਾਰ ਚਰਨ ਜੀਤ ਸਿੰਘ ਜੀ

  • @pritamsingh3273
    @pritamsingh3273 2 года назад

    ਬਹੁਤ ਵਧੀਆ ਸੀ ਐਮ ਸਾਹਿਬ

  • @parvinderkaur4881
    @parvinderkaur4881 2 года назад

    ਬਹੁਤ ਵਧੀਆ ਬੋਲੇ

  • @beantsinghsandhu1224
    @beantsinghsandhu1224 Год назад

    ਸਿੰਘ ਸਜ, ਸੇਰ ਬਣ, ਇਹਨਾਂ ਨੂੰ ਸਭ ਅਤਬਾਦੀ ਦਿਸਦੇ

  • @punjabihistory
    @punjabihistory 2 года назад +3

    👍🏼👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻ਬਹੁਤ ਵਧੀਆ ਜਵਾਬ

  • @PunjabSingh1999
    @PunjabSingh1999 2 года назад +1

    ਆਹ ਗੱਲ ਕੀਤੀ ਚੰਨੀ ਸਾਬ ਨੇ ਸੁਆਦ ਲਿਆਤਾ

  • @beantsinghsandhu1224
    @beantsinghsandhu1224 Год назад

    ਨੌ। ਸਾਲ, ਤੋ ਇਨਸਾਫ ਨਹੀਂ ਮਾਨ ਚੋਰਾ ਨਾਲ ਦਾ ਵਾਹਿਗੁਰੂ ਜੀ ਕੀ ਖ਼ਾਲਸਾ ਜੀ,ਕੀ ਫਤਿਹ

  • @vellysarpanch9129
    @vellysarpanch9129 2 года назад

    ਨਾਇਸ ਜਾਬ

  • @ranibaath8002
    @ranibaath8002 2 года назад +1

    ਬਹੁਤ ਵਧੀਆ ਮੁੱਖ ਮੰਤਰੀ ਆ ਜੀ

  • @devheeratvchannel
    @devheeratvchannel 2 года назад +1

    ਮੁਖ ਮੰਤਰੀ ਪੰਜਾਬ ਦਾ ਚਨੀ ਸਾਬ ਬਣਾ ਦੋ ਜੀ

  • @baljitsingh8856
    @baljitsingh8856 2 года назад +2

    ਮੁੱਖ ਮੰਤਰੀ sab ਬੱਲੇ ਬੱਲੇ ਬਹੁਤ ਹੀ ਵਧੀਆ. ਸਤਿ sri akal.veer ji ♥🙏

  • @RajKumar-hn8vf
    @RajKumar-hn8vf 2 года назад

    111 ਦਿਨ cm chni ne bahut changi tara nibaye ਪੰਜਾਬ ਵਾਸਤੇ 🙏🙏🙏ਸਾਨੂੰ ਮਾਨ ਆ ਚੱਨੀ ਸਾਹਿਬ ਤੇ 🙏🙏🙏

  • @Deephdstudio2626
    @Deephdstudio2626 2 года назад

    ਬਹੁਤ ਵਧੀਆ ਜੀ

  • @mandeepbains2781
    @mandeepbains2781 2 года назад

    ਵਧੀਆ ਐ ਸੋਚ

  • @asingh4019
    @asingh4019 2 года назад +2

    ਸੀ ਐਮ ਚੰਨੀ ਸਾਹਿਬ ਜਿੰਦਾਬਾਦ 🙏🙏🌹🌹🌹

  • @jagjiwansingh2499
    @jagjiwansingh2499 2 года назад +6

    ਆਪਣੇ ਤੇ ਆਪਣੇ ਹੋੰਦੇ ਨੇ ਚੰਨੀ ਜੀ ਨੇ ਸਾਬਤ ਕਰ ਤਾ

  • @PreetSingh-vv4ct
    @PreetSingh-vv4ct 2 года назад +72

    ਬਹੁਤ ਵਧੀਆ ਮੁੱਖ ਮੰਤਰੀ ਸਾਬ

  • @BrownSaini-y6u
    @BrownSaini-y6u 10 месяцев назад

    Bohat vadiya cm sahib Verry good

  • @sarbjittoor5430
    @sarbjittoor5430 2 года назад +1

    ਚੰਨੀ ਵੀਰ ਦਲੇਰ ਮੁਖ ਮੰਤਰੀ ਨੇ ਜੀ

  • @surinderkaur2594
    @surinderkaur2594 2 года назад

    Very good kita CM SAHIB

  • @love-jt8zu
    @love-jt8zu 2 года назад +10

    ਚੰਨੀ ਸਾਹਿਬ ਬਿਲਕੁੱਲ ਠੀਕ ਕਹਿ ਰਹੇਜੋ

  • @amriksingh6640
    @amriksingh6640 2 года назад +1

    Bhot vadiya ji

  • @nagindersingh6542
    @nagindersingh6542 2 года назад

    Bahut changa kita te kiha ih hai Asli BABAR ShER ne apna Faraj nibahia Punjab nu man hai aise putr upr

  • @Pendujanta1313
    @Pendujanta1313 2 года назад +39

    ਜਿਦਾਂ ਮਰਜੀ ਆ ਪਰ ਇੱਕ ਵਾਰ ਤਾਂ ਬੰਦਾ ਹਿੱਕ ਠੋਕ ਕੇ ਆਪਣੇ ਬੰਦਿਆਂ ਨਾਲ ਖੜ ਗਿਆ , ਇਸ ਵਾਰ ਤਾਂ ਸਿਫ਼ਤ ਕਰਨੀ ਬਣਦੀ ਆ ਬੰਦੇ ਦੀ

    • @sukhwantsingh7429
      @sukhwantsingh7429 2 года назад

      ਬਿਲਕੁਲ ਬਾਈ ਬੰਦਾ ਆਖਿਰਕਾਰ ਪੰਜਾਬੀ ਹੈ

  • @HarpreetKaur-hl8zy
    @HarpreetKaur-hl8zy 2 года назад +20

    ਬਹੁਤ ਵਧੀਆ ਮੁੱਖਮੰਤਰੀ ਜੀ 🙏🏼🙏🏼🙏🏼👍

  • @chamkaursingh3605
    @chamkaursingh3605 Год назад

    ਇਹਨੂੰ ਕਹਿੰਦੇ ਹੈ ਆਪਣਿਆਂ ਨਾਲ ਹਿੱਕ ਠੋਕ ਕੇ ਖੜਨਾਂ 🙏

  • @dilbagsinghsingh989
    @dilbagsinghsingh989 2 года назад +2

    Bhut vdia sir

  • @BalwinderSingh-rp6rc
    @BalwinderSingh-rp6rc 2 года назад +1

    ਬਿਲਕੁਲ ਸਹੀ ਗੱਲ ਐ ਚੰਨੀ ਸਾਬ ਦੀ ਪਾਰਟੀ ਕੋਈ ਵੀ ਮਾੜੀ ਹੋ ਸਕਦੀ ਪਰ ਚੰਨੀ ਸਾਬ ਬਹੁਤ ਵਧਿਆ ਬੰਦਾ ਐਂ

  • @ਲੰਗੇਆਣੇਵਾਲੇ
    @ਲੰਗੇਆਣੇਵਾਲੇ 2 года назад +11

    ਪਹਾੜ ਕਹਿੰਦਾ ਖੁਰ ਗਏ ਓਏ, ਲੂਣ ਕਹਿੰਦਾ ਆਪਾਂ ਤਾਂ ਚੜ੍ਹਦੀ ਕਲਾ ਵਿੱਚ ਹਾਂ

  • @JagroopSingh-sv5fz
    @JagroopSingh-sv5fz 2 года назад

    CM SAAB good decision 👏👌

  • @JaswinderKaur-ei8wm
    @JaswinderKaur-ei8wm 2 года назад

    Good answer. CM zindabad.

  • @hardeepsinghbhatti4354
    @hardeepsinghbhatti4354 2 года назад +2

    ਬਹੁਤ ਵਧੀਆ ਬਿਆਨ ਮੁੱਖ ਮੰਤਰੀ ਚੰਨੀ

  • @AvtarSingh-sv2wl
    @AvtarSingh-sv2wl 2 года назад +7

    ਚੰਨੀ ਸਾਹਿਬ ਸਹੀ ਬੋਲ ਰਹੇ ਨੇ

  • @ਮਾਝੇਵਾਲੇ-ਢ8ਗ
    @ਮਾਝੇਵਾਲੇ-ਢ8ਗ 2 года назад

    Bahot vdia g

  • @KULWANTSINGH-ro7xy
    @KULWANTSINGH-ro7xy 2 года назад

    ਬਹੁਤ ਸੋਚ ਵੱਡੀ ਹੈ ਚੰਨੀ ਸਹਿਬ ਦੀ

  • @pritamsingh3273
    @pritamsingh3273 2 года назад +5

    ਹਰ ਕੋਈ ਚਨੀਂ cm ਨਹੀਂ ਬਣ ਸਕਦਾ
    ਦੇਵਤੇ ਹਨ

  • @GagandeepSingh-kt8cg
    @GagandeepSingh-kt8cg 2 года назад

    Bilkul sahi gal kahi

  • @lavirana9854
    @lavirana9854 2 года назад +14

    Is gal ch channi di koi galti nahi ehh sach bolda
    Par punjab cho tusi v daffa ho jo 🙏🙏

  • @jaspaldingnoth3680
    @jaspaldingnoth3680 2 года назад

    Punjabi zindabad👌👌👍

  • @bachitrashongh86
    @bachitrashongh86 2 года назад

    Sahi gall a chhaji ji

  • @preetbakery6985
    @preetbakery6985 2 года назад

    Ryt a ji

  • @salwindersohal700
    @salwindersohal700 2 года назад

    Good chani sab

  • @karamjitkaur6253
    @karamjitkaur6253 2 года назад +2

    very nice

  • @wahegurug8143
    @wahegurug8143 2 года назад +21

    ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੀ ਹੀ ਗਲ ਕਰੂਗਾ ਵੋਟਾਂ ਤਾ ਪੰਜਾਬ ਦੇ ਲੋਕਾਂ ਤੋ ਲੈਣੀਆਂ ਜੋ ਕੁਝ ਵੀ ਆ ਵਧੀਆ ਜਵਾਬ ਦਿੱਤਾ ਕੈਪਟਨ ਵਾਂਗੂ ਤਾਂ ਨਹੀਂ ਖਾਧਾ ਪੰਜਾਬ ਦਾ ਐਸ਼ਾ ਲਈਆ ਪੰਜਾਬ ਦੇ ਪੈਸੇ ਤੇ ਵੜ ਗਿਆ ਜਾ ਕੇ ਦਿੱਲੀ ਵਾਲਿਆਂ ਦੇ ਖੇਮੇ ਵਿੱਚ ਲਖ ਲਾਹਨਤ ਆ ਏਹੋ ਜਿਹੀ ਮਰੀ ਜ਼ਮੀਰ ਵਾਲੇ ਇਨਸਾਨ ਦੇ ਇਸਨੂੰ ਤਾਂ ਵਾਹਿਗੁਰੂ ਜੀ ਨੇ ਵੀ ਮਾਫ ਨਹੀਂ ਕਰਨਾ ਗੱਦਾਰ ਨੂੰ

  • @mamtasalariya1599
    @mamtasalariya1599 2 года назад +1

    👍👍👍👍👍👍👍👍👍☺️

  • @tarasingh3542
    @tarasingh3542 2 года назад

    ਧੰਨਵਾਦ

  • @rikkduhra2075
    @rikkduhra2075 2 года назад

    Bohut vadiya mukhmantri saab

  • @N.Singh.
    @N.Singh. 2 года назад +28

    Great Channi Saab
    Thank you for supporting Punjab 🙏

  • @karmjitsingh4244
    @karmjitsingh4244 2 года назад +1

    very good

  • @SureshKumar-cr2mu
    @SureshKumar-cr2mu 2 года назад

    Very good

  • @sahibsingh6235
    @sahibsingh6235 2 года назад

    Bhut vdiya chani sahb ji

  • @HeyHS
    @HeyHS 10 месяцев назад

    Well spoken.

  • @harbanshkaur4000
    @harbanshkaur4000 Год назад

    Bahut vadiya gal kiti chani ji ne

  • @ankusharma3194
    @ankusharma3194 2 года назад

    NYC cm saab

  • @ravisidhusidhu542
    @ravisidhusidhu542 2 года назад

    Eh ta sahi keha ji

  • @bawasingh9407
    @bawasingh9407 2 года назад

    Very nice ji

  • @jamalsingh6496
    @jamalsingh6496 2 года назад

    Good mantery saab

  • @harcharansingh9905
    @harcharansingh9905 2 года назад

    Very nice good thanks

  • @davinderes
    @davinderes 2 года назад +18

    Bahut vadiya byaan

    • @taarsinghtaar9784
      @taarsinghtaar9784 2 года назад

      Modi.shaib.je.utrke.pablek.nu.mel.jande.tan.modi.ji.thuhdi...bahut.ijat.honi.ti.pher.dekhna..ta.punjabian.de.sanskar.punjabi.ketna.pear.karde.ne.a.ha.punjabian.da.pear.punjabian.jena.pear.koi.nahi.karda.sat.sri.akal

  • @daya.singh.cheema4010
    @daya.singh.cheema4010 2 года назад +1

    ਚੰਨੀ ਸਾਹਿਬ ਜੀ ਨੇ ਠੀਕ ਹੀ ਆਖਿਆ ਹੈ

  • @GurpreetSINGHOZSIKH
    @GurpreetSINGHOZSIKH 2 года назад +4

    ਬਿਲਕੁਲ ਸਹੀ ਕਿਹਾ ਚੰਨੀ ਸਾਬ

  • @VikramSingh-yh3fm
    @VikramSingh-yh3fm 2 года назад +1

    Bilkul sahi mukhymantri g

  • @jagroopgillgill443
    @jagroopgillgill443 2 года назад

    Good 👍👌

  • @GurpreetSingh-rx1kj
    @GurpreetSingh-rx1kj 2 года назад +22

    Good speech

  • @AmanKumar-pd4ep
    @AmanKumar-pd4ep 2 года назад

    Nice CM g

  • @jaspreetkaurjammu6009
    @jaspreetkaurjammu6009 2 года назад +6

    56ਇੰਚ ਦੀ ਛਾਤੀ 15ਮਿੰਟ ਸੜਕ ਤੇ ਗੱਡੀ ਵਿਚ ਬੈਠ ਕੇ ਸੁੰਗੜ ਸੀ ਝੂਠ ਬੋਲ ਦਾ ਮੋਦੀ

  • @baaj.0740
    @baaj.0740 2 года назад

    Bahut vadia gal kiti

  • @happysingh5023
    @happysingh5023 2 года назад

    Good sapih

  • @MusicLover-xt3rd
    @MusicLover-xt3rd 2 года назад

    👌👌👌

  • @harjitsinghjheetajheeta4415
    @harjitsinghjheetajheeta4415 2 года назад

    Very good C M g.

  • @sheetalbajaj768
    @sheetalbajaj768 2 года назад

    Great🖤

  • @ajaibSingh-hk2jc
    @ajaibSingh-hk2jc 8 месяцев назад

    ਬਹੁਤ ਵਧੀਆ

  • @ManpreetKaur-qn1eq
    @ManpreetKaur-qn1eq 2 года назад

    👍👍

  • @KulwantSingh-er5ix
    @KulwantSingh-er5ix 2 года назад

    Good g

  • @manidalli5169
    @manidalli5169 2 года назад

    Very v nice canini saab

  • @Embrace_Jesus_Christ
    @Embrace_Jesus_Christ 2 года назад

    Bhut vdia chani saab ji🙏😎

  • @jasveersingh5839
    @jasveersingh5839 2 года назад

    👌👍