10-10 ਸਾਲਾਂ ਤੋਂ ਨਸ਼ਾ ਛੱਡਣ ਵਾਲੀ ਗੋਲ਼ੀ ਖਾ ਕੇ ਖਤਮ ਹੋ ਰਹੀ ਨੌਜਵਾਨੀ! ਪੱਤਰਕਾਰ ਨੂੰ ਮੁੰਡਾ ਕਹਿੰਦਾ 50 ਰੁਪਏ ਦਿਓ

Поделиться
HTML-код
  • Опубликовано: 17 дек 2024

Комментарии • 76

  • @karamsingh7688
    @karamsingh7688 6 часов назад +4

    ਵੀਰ ਜੀ ਇਹ ਕੋਈ ਖਾਸ ਗਲ ਨਹੀਂ ।ਤੁਸੀਂ ਚੰਗੇ ਪੜੇ ਲਿਖੇ ਹੋ।ਗਰੰਟੀ ਨਾਲ ਤੁਹਾਨੂੰ ਕਹਿੰਦਾ ਹਾਂ ਨਾਹ ਧੋਕੇ ਚੰਗੀ ਤਰ੍ਹਾਂ ਪੁਤਰਾ ਦੇਗ ਬਣਾ ਜਿੰਨੀ ਕੁ ਸਰਧਾ।ਆਪਣੇ ਪਿੰਡ ਦੇ ਗੁਰਦਵਾਰੇ ਜਾਕੇ ਗੁਰੂ ਸਾਹਿਬ ਜੀ ਅਗੇ ਤੁਸੀਂ ਖੁਦ ਅਰਦਾਸ ਬੇਨਤੀ ਕਰੋ।ਕਿ ਗੁਰੂ ਸਾਹਿਬ ਜੀ ਨਸੇ ਦੂਰ ਕਰਕੇ ਮੈਨੂੰ ਬਾਣੀ ਪੜਨ ਦੀ ਅਤੇ ਤੇਰੇ ਘਰ ਹਰ ਰੋਜ ਆਉਣ ਦੀ ਦਿਤ ਬਖਸਿਸ ਕਰੋ ਜੀ।ਤੇਰਾ ਮਨ ਕਰਦਾ ਨਸਿਆਂ ਤੋਂ ਦੂਰ ਹੋਣਾ ।ਜਰੂਰ ਗੁਰੂ ਸਾਹਿਬ ਜੀ ਬਖਸਿਸ ਕਰਨਗੇ।ਸਿਰਫ ਦੋ ਦਿਨ ਧੀ ਗਲ ਹੈ ਪੁੱਤ ।ਗੁਰੂ ਦਿ ਲੜ ਨਾ ਛੱਡੀ ।ਧੰਨਵਾਦ ਜੁ

  • @SunnyCheema83
    @SunnyCheema83 22 часа назад +17

    ਇਕੋ ਹੱਲ ਏ ਵੀਰ ਖ਼ਸਖ਼ਸ ਦੀ ਖੇਤੀ ਨਸ਼ੇ ਨੂੰ ਜੀਅ ਨਹੀਂ ਕਰਦਾ ਕਿਸੇ ਸਾਡੇ ਵੀਰਾ ਦਾ ਪਰ ਕਰਨ ਕੀ ਸ਼ਰੀਰ ਸਾਥ ਨਹੀਂ ਦੇਂਦਾ। ਬਾਕੀ ਖ਼ਸਖ਼ਸ ਦੀ ਖੇਤੀ ਜਰੂਰੀ ਏ

  • @ParminderSingh-yg1qh
    @ParminderSingh-yg1qh 23 часа назад +17

    ਪੱਤਰਕਾਰ ਵੀ ਆਪਣੀ ਖਬਰਾਂ ਹੀ ਬਣਾਉਂਦੇ ਹਨ ਅੱਜ ਤੱਕ ਕਿਸੇ ਨੇ ਵੀ ਹੱਲ ਲਈ ਇੱਕ ਇੰਚ ਕੰਮ ਨਹੀਂ ਕੀਤਾ ਗਿਆ ਹੈ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਨੇ ਸਾਰੀਆਂ ਨੇ ਆਪਣੇ ਘਰ ਭਰਦੇ ਰਹੇ ਭਾਈ ਸਾਹਿਬ ਜੀ ਜੇਕਰ ਸ਼ਰਾਬ ਦੇ ਠੇਕੇ ਖੋਲ੍ਹੇ ਹਨ ਤਾਂ ਪੰਜਾਬ ਦੇ ਵਿੱਚ ਡੋਡਿਆਂ ਦੇ ਠੇਕੇ ਖੋਲ੍ਹਣ ਬਹੁਤ ਬਹੁਤ ਜ਼ਰੂਰੀ ਹਨ ਸਭ ਕੁਝ ਠੀਕ ਹੋ ਜਾਵੇਗਾ ਜੇਕਰ ਪੰਜਾਬ ਵਿੱਚ ਡੋਡਿਆਂ ਦੇ ਠੇਕਿਆਂ ਦੇ ਨਾਲ ਖੋਲਣਾ ਜ਼ਰੂਰੀ ਹੈ

    • @Singh-ti
      @Singh-ti 8 часов назад +2

      Sahi keha bai ji

  • @balwantsingh6251
    @balwantsingh6251 4 часа назад +2

    ਸਰਦਾਰ ਜੀ ਜੇ ਕਿਸੇ ਵਿਅਕਤੀ ਨੂੰ ਨਸੇ ਬਿਨਾਂ ਅਟੈਕ ਹੋ ਗਿਆ ਜਿਹੜੇ ਵਿਅਕਤੀ ਹਰ ਰੋਜ਼ ਨਸ਼ੇ ਦੇ ਆਦੀ ਹਨ ਤੁਸੀਂ ਜ਼ੁਮੇਵਾਰੀ ਲੈਨੇ ਹੋ ਜਾਂ ਅਫ਼ੀਮ ਪੋਸਤ ਖਲਵਾਓ

  • @sajjansingh2070
    @sajjansingh2070 10 часов назад +8

    ਖਾਸ ਖਸ ਦੀ ਖੇਤੀ ਬਹੁਤ ਜਰੂਰੀ ਹੈ ਪੰਜਾਬ ਦੀ ਜਵਾਨੀ ਬਚਾਉਣ ਲਈ ਝੰਡੇ ਅਮਲੀ ਤੇ ਕੋਈ ਆਸ ਨਾ ਰੱਖੋ

    • @damansharma1798
      @damansharma1798 Час назад

      ਹੈਗਾ ਤੇ ਓ ਵੀ ਨਸ਼ਾ ਹੈ ਸਿਰਫ ਓ natural ਨਸ਼ਾ ਹੈ. ਦਾਰੂ ਤੇ ਛੁਟ ਜਾਂਦੀ ਹੈ. ਖਸ ਖਸ ਦਾ ਨਸ਼ਾ ਔਖਾ ਹੈ. ਏਦਾਂ ਰਾਤੀ ਸੋਨ ਲੱਗੇ ਸਵੇਰ ਦਾ ਹਿਲਾ ਕਰਨਾ ਪੈਂਦਾ

  • @KulwinderSingh-c7n
    @KulwinderSingh-c7n 9 часов назад +2

    ਮੇਹਰ ਕਰੀ ਦਾਤਿਆ 😢

  • @RozanapunjabTv
    @RozanapunjabTv 23 часа назад +10

    ਬਹੁਤ ਬੁਰਾ ਹਾਲ ਏ

  • @Kingdom_of_Sikhism
    @Kingdom_of_Sikhism 23 часа назад +13

    ਸਹੀ ਗੱਲ ਕਹੀ ਅਕਾਲੀ ਦਲ ਦੀ ਸਰਕਾਰ ਗਈ ਨੂੰ 8 ਸਾਲ ਹੋ ਗਏ ਹੋਇਆ ਨੀ ਬੰਦ ਨਸ਼ਾ

    • @sabi-mansa
      @sabi-mansa 13 часов назад +1

      15 ਅਗੱਸਤ ਨੁ ਜੜ੍ਹ ਤੋਂ ਖਤਮ ਕਰਤਾ ਬਈਆ ਕੰਪਣੀ ਨੇ, ਨ੍ਹੀਂ ਥਥਲੈ ਧਾਲੀਵਾਲ ਨੁ ਪੁਸ ਲਉ

  • @TSBADESHA
    @TSBADESHA 3 часа назад +2

    ਹਸਪਤਾਲ ਵਿੱਚ ਵੀ ਮੈਡੀਕਲ ਨਸ਼ਾ ਦਿਤਾ ਜਾਂਦਾ ਹੈ,ਨਸ਼ਾ ਕਿਵੇ ਛੱਡਿਆ ਜਾ ਸਕਦਾ

  • @gurmeetsinghgurmeetsingh2599
    @gurmeetsinghgurmeetsingh2599 20 часов назад +7

    ਖਸਖਸ ਦੀ ਖੇਤੀ ਲਾਗੂ ਕਰਾਓ। ਸਾਊ ਨਸਾ ਹੈ ਖਸਖਸ ਅਫੀਮ ਦਾ

  • @JoginderSingh-p7k
    @JoginderSingh-p7k 23 часа назад +12

    ❤ ਚਲੋ ਮੰਨਿਆ ਕਿ ਪੰਜਾਬ ਵਿੱਚ ਨਸ਼ਾ ਅਕਾਲੀ ਦਲ ਲੈ ਕੇ ਆਇਆ ❤ ਪਰ ਹੁਣ ਵਾਲੀ ਸਰਕਾਰ ਇਸ ਨੂੰ ਬੰਦ ਕਰਵਾਏ❤

  • @JoginderSingh-p7k
    @JoginderSingh-p7k 23 часа назад +9

    ਜੇ ਅਕਾਲੀ ਦਲ ਪੰਜਾਬ ਵਿੱਚ ਨਸ਼ਾ ਲੈ ਕੇ ਆਇਆ ❤ ਹੈ ਤੇ ਹੁਣ ਤਾਂ ਨਹੀਂ ਅਕਾਲੀ ਦਲ ਸਰਕਾਰ ❤ ਮੌਜੂਦਾ ਸਰਕਾਰ ਤਾਂ ਇਸ ਵੇਲੇ ਝਾੜੂ ਵਾਲਿਆਂ ਦੀ ਹੈ ❤ਇਹ ਨਸ਼ਾ ਬੰਦ ਕਰਵਾ ਸਕਦੀ ਹੈ ❤

  • @SubhdeepSingh-cr3ix
    @SubhdeepSingh-cr3ix 23 часа назад +6

    ਵਾਹਿਗੁਰੂ

  • @vijayshankar2956
    @vijayshankar2956 22 часа назад +4

    Waheguru ji Mehar karo ji 🙏

  • @balrajdeepsingh615
    @balrajdeepsingh615 23 часа назад +8

    ਵੀਰ ਜੀ ਇਹ ਇਕ ਸੈਂਟਰ ਗੌਰਮਿੰਟ ਦੀ ਚਾਲ ਆ ਪੰਜਾਬ ਨੂੰ ਮਾਰਨ ਦੀ ਹੁਣ ਦੋ ਜਹਿਰ ਨਸੇ ਇਸ ਤਰਾ ਚੱਲ ਰਹੇ ਨੇ ਜਿਸ ਤਰ੍ਹਾਂ ਮੂਸੇ ਵਾਲਾ ਚੱਲਦਾ ਸੀ ਉਹ ਜੀਵ ਵਾਲੀ ਗੋਲੀ ਤੇ ਪਰੈਗਾ ਕੈਪਸੂਲ ਲੀਗਲ ਨੇ ਇਸ ਨੂੰ ਪੀਸ ਕੇ ਟੀਕਾ ਲਾਉਂਦੇ ਨੇ ਮੌਤ ਹੋ ਜਾਂਦੀ ਕੁਛ ਲੋਕ ਇਸ ਨੂੰ ਪੀਸ ਕੇ ਚਿਟੇ ਵਿਚ ਮਲਾਕੇ ਵੇਚ ਰਹਿ ਨੇ ਨੌਜਵਾਨੀ ਨਾਮਰਦ ਹੋ ਰਹੀ ਮਰ ਰਹੀ ਇਸ ਨੂੰ ਪੇਪਰ ਤੇ ਪੀਦੇ ਨੇ ਸਾਰਾ ਚਿਟਾ ਇਸ ਤੋ ਬਣਦਾ ਪੰਜਾਬ ਵਿੱਚ ਬਿਹਾਰੀ ਦਾ ਵੀਰਜ ਆ ਰਹਿਆ ਬਿਲਕੁਲ ਸਹੀ ਕਿਹਾ ਜੇ ਪੰਜਾਬ ਨੂੰ ਬਚਾਉਣਾ ਪੋਸਤ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ

    • @KuldeepSingh-b7d
      @KuldeepSingh-b7d 23 часа назад

      ਬਕਵਾਸ ਨਾ ਮਾਰੋ ਪੰਜਾਬ ਵਿੱਚ ਬਿਹਾਰੀ ਦਾ ਬੀਜ ਆ ਰਿਹਾ ਹੈ ਪਹਿਲੀ ਗੱਲ ਤਾਂ ਇਹ ਕੋਈ ਮੱਝ ਗਾਂ ਨਹੀਂ ਕਿ ਟੀਕਾ ਲਾ ਕੇ ਜਨਾਨੀ ਨੂੰ ਬੱਚਾ ਖਲਿਆਰਿਆ ਜਾਦਾ ਜੇਕਰ ਕੋਈ ਹਜਾਰ ਪਿਛੇ ਇਕ ਬੰਦਾ ਨਾਮਰਦੀ ਦਾ ਸ਼ਿਕਾਰ ਹੈਂ ਤਾਂ ਉਹਨਾਂ ਜਨਾਨੀਆਂ ਨੂੰ ਇਹ ਬੇਨਤੀ ਹੈ ਕਿ ਮਜਬੂਰੀ ਵੱਸ ਕਿਸੇ ਪੰਜਾਬੀ ਜਾ ਰਿਸ਼ਤੇਦਾਰ ਨਾਲ ਸਬੰਧ ਬਣਾ ਲਵੋ ਤਾਂ ਕਿ ਔਲਾਦ ਬਾਹਰ ਦੀ ਨਾ ਹੋਵੇ ਼਼਼਼਼਼ਲੋਕੋ ਕੁੱਤੇ ਭਕਾਈ ਨਾਂ ਕਰੋ ਕੋਈ ਵੀਰਜ ਬਾਹਰੋ ਨਹੀਂ ਆਉਦਾ ਸਰਮ ਕਰੋ ਕੁਝ ਸੱਚੀਆ ਗੱਲਾਂ ਨੇ

  • @BaljindarsinghKhalsa-mv7ye
    @BaljindarsinghKhalsa-mv7ye 22 часа назад +4

    Waheguru sumat bakhso ji

  • @ArshSingh-k2e
    @ArshSingh-k2e 18 часов назад +3

    ਪੱਤਰਕਾਰ ਵੀਰ ਇਹ ਬਾਦਲ ਦਲ ਦੇ ਲਾਹਨਤੀ ਨੂੰ ਪੁੱਛਦੇ ,ਜਿੰਨਾ ਨੇ ਪੰਜਾਬ ਦਾ ਕੱਖ ਨੀ ਛੱਡਿਆ, ਬੇਅਦਬੀ ਕਰਵਾਈਆਂ…..ਉੱਨਾਂ ਦੇ ਕੀਤੇ ਪਾਪਾ ਨੂੰ ਇਹ ਪੰਜਾਬ ਦੀ ਤਰੱਕੀ ਲ਼ਈ ਕੰਮ ਕਰਨਾ ਦੱਸਦੇ ਨੇ…. ਇਹੋ ਜਿਹੇ ਜੁੱਤੀ ਚੱਟਾ ਕਰ ਕੇ ਈ ਪੰਜਾਬ ਦਾ ਬੇੜਾ ਗ਼ਰਕ ਹੋਇਆ…ਇਹਨਾ ਦੱਲਿਆ ਨੂੰ ਆਪਣੇ ਨਿੱਜ ਪਿਆਰੇ ਨੇ,ਪੰਜਾਬ ਨਾਲ ਇਹਨਾ ਨੂੰ ਕੋਈ ਲੈਣਾ ਦੇਣਾ ਨੀ… ਹਜੇ ਵੀ ਇਹ ਦਲਾਲ ਲੋਕ ਬਾਦਲ ਦਲੀਆ ਨੂੰ ਸਹੀ ਮੰਨ ਕੇ ਉਹਨਾਂ ਦੀ ਪੂਜਾ ਕਰਦੇ…. ਲਾਹਨਤੀ

  • @satpalsinghsatpal8529
    @satpalsinghsatpal8529 3 часа назад +2

    Kaskas de Kate Bina hor koy be hul ne

  • @pindawale-bi5vi
    @pindawale-bi5vi 3 часа назад +1

    Aa jihra akali bda syana bnda, jo nsha chitta ehna ne laa k anda ohh ik war jdd lgg janda fir osnu chdna Bhout oukha. Eh boota akali srkar ne laya..hun te lokan di majboori kive chd den

  • @LalitKumar-df8td
    @LalitKumar-df8td 5 часов назад +2

    Ja ta sharaab de theke vi band kite Jan all India vich

  • @LalitKumar-df8td
    @LalitKumar-df8td 5 часов назад +1

    Afeem te post di kheti bahut jaruri hai

  • @manjeet4024
    @manjeet4024 6 часов назад +1

    🙏🙏😭😭😭😭🇮🇳🇲🇾🇲🇾🇲🇾🇲🇾🇲🇾🙏🙏🙏

  • @Singh-ti
    @Singh-ti 8 часов назад +2

    Ohi Sarkara kalla logo hoyea change Kali dal badal pariwar nu Side krke hun jagdi Zameera wale hi Akali dal vich hon ge hune jo drama so cold jathedara ne kita oh khalsa panth nu manjoor nhi badal dal nu panjab vich vota na paa deyo badal dal diya bheda jhooth mari jan diya ne ohi sarkara kalla logo hoyea change 💯💯 Hun khalsa Sarkar bane gi tahi apne panjab desh da bhala hona eh wala badal dal di bhed chwala mari jandi jhooth mari janda

  • @GurdeepSingh-rw6qo
    @GurdeepSingh-rw6qo 10 часов назад +1

    Akali dal badal hi chete auna .Punjab da bedagark karta tusi .

  • @MandeepSingh-vu4nl
    @MandeepSingh-vu4nl 9 часов назад +1

    Fheem ki kheti lagu karo

  • @rahulbhardwaj9490
    @rahulbhardwaj9490 23 часа назад +2

    Jehdi goli a oh b SFED JEHAR A VEER

  • @SleepyBonsaiTree-si9mv
    @SleepyBonsaiTree-si9mv 17 часов назад +1

    Kyo ni bai media ve bikao ahh

  • @rajdehlon538
    @rajdehlon538 21 час назад +1

    Veer sarkara ne nhi bnd Krna nsha sarkar koi v hove hrek sarkar da ehi ticha bna rkhea k Punjab di naujwani khtm karni a bs

  • @Punarpreet
    @Punarpreet 17 часов назад +1

    Kalidaal gea hun ta aakalidal ta aauna aje

  • @akhtiarsingh4554
    @akhtiarsingh4554 20 часов назад +1

    Punjab da medal athletic nhi ah riha

  • @HarjitSingh-hi2yz
    @HarjitSingh-hi2yz 20 часов назад +1

    Nsa akali dal di hi den a

  • @NavdeepSanghera43
    @NavdeepSanghera43 21 час назад +1

    Sab jada Nasha akali sar kar ne vechia

  • @rajkumarkumar2782
    @rajkumarkumar2782 21 час назад +1

    MODA DE GALA SAHI ROJGRA NA MELNA NA KARKA HE NASHEDE HONDA NA MODA NOKRE SABA TO VADE VAJA

  • @MandeepK-w7o
    @MandeepK-w7o 22 часа назад +1

    Veer ji jhooth na bolo akali dal ne kh lya Punjab

  • @bhindersingh3718
    @bhindersingh3718 20 часов назад +2

    AAP CM👎👎🥃🥃🥃

  • @SaleemKhan-mb1rk
    @SaleemKhan-mb1rk 3 часа назад +2

    Khaskhas ki kheti honi chahie Di Hai

  • @amrikatwal2841
    @amrikatwal2841 12 часов назад +2

    Jdo shuru keete se odo sochna se oh kihre chej he jihre tusi shd nhi skde all in your head