ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਨੁਕਸਾਨ ਕਰਨ ਆਏ ਸ਼ਰਾਰਤੀ ਅਨਸਰਾਂ ਨੂੰ ਨੌਜਵਾਨਾਂ ਨੇ ਲਿਆ ਚੱਕ!

Поделиться
HTML-код
  • Опубликовано: 17 дек 2024

Комментарии • 219

  • @jagsermaan1593
    @jagsermaan1593 3 года назад +30

    ਬਹੁਤ ਵਧਿਆ ਹੋਇਆ ਵੀਰ ਤੁਹਾਨੂੰ ਇਸਦਾ ਪਤਾ ਲੱਗ ਗਿਆ ਕਿ ਪਤਾ ਇਸ ਨੇ ਕਿੰਨਾ ਕੁ ਨੁਕਸਾਨ ਕਰਨਾ ਸੀ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਕਿਸਾਨ ਏਕਤਾ ਜਿੰਦਾਬਾਦ।

  • @sukhwindersukhi8301
    @sukhwindersukhi8301 3 года назад +43

    ਵਾਹ ਵਾਹ ਡਟੇ ਰਹੋ ਜਵਾਨੋ। ਅਸੀਂ ਸ਼ਿਬੂ ਬਾਰਡਰ ਤੇ ਡਟੇ ਹੋਏ ਹਾਂ। ਆਪਾਂ ਜਿਤਾ ਗਏ ਜਰੂਰ ਜਾਰੀ ਜੰਗ ਰੱਖਿਓ 👍👍👍

  • @BhupinderSingh-xb4hl
    @BhupinderSingh-xb4hl 3 года назад +43

    ਪੰਜਾਬੀ ਬਹਾਦਰ ਯੋਦੇ ਹੈ 🌾🌾🙏🙏
    ਹੋਸ ਤੋ ਕੰਮ ਕਰਦੇ ਸਾਡੇ ਵੀਰ👍👍

  • @HansRaj-zg7hb
    @HansRaj-zg7hb 3 года назад +47

    ਧਿਆਨ ਰੱਖੋ ,ਮਾੜੇ ਲੋਕ ਆਪਣੀ ਕਰਤੂਤ ਕਰਨ ਤੋਂ ਬਾਜ਼ ਨਹੀਂ ਆਉਂਦੇ

  • @gurukekregemojguruke4857
    @gurukekregemojguruke4857 3 года назад +26

    ਮਾਝੇ ਦੇ ਮਝਾਲ ਪਾੳੂਣਗੇ ਧਮਾਲ ਕਿਨੀ ਸੌਹਣੀ ਬੌਲੀ ਮੇਰੇ ੲਿਲਾਕੇ ਦੀ ਹਰ ੲਿਕ ਦੀ ਜੂਬਾਨ ਤੇ ੳੂਸ ਅਕਾਲ ਪੂਰਖ ਦਾ ਨਾਮ (ਸਿੰਘੌ ਕਾਮਰੇਡਾ ਦੀ ਞੀ ਕਲਾਸ ਲੳੂ ੲਿਹਨੂੰ ਞੀ ਬੌਲਣ ਦੀ ਅੱਕਲ ਬੱਕਸੇ ਞਾਹਿਗੁਰੂ

  • @ਕਵੀਸਰਅਮਰੀਕਸਿੰਘਖਹਿਰਾ

    ਬਹਾਦਰ ਵੀਰ ਇਹ ਅਸਲੀ ਯੋਧੇ ਨੇ

  • @raovarindersingh7038
    @raovarindersingh7038 3 года назад +2

    ਬਹੁਤ ਵਧੀਆ ਜੀ

  • @gurjotkaur5760
    @gurjotkaur5760 3 года назад +1

    ਵਹਿਗੁਰੂ ਤਹਾਨੁ ਚੜਦੀ ਕਲਾ ਬਖਸੇਕਿਸਾਨ ਮਜਦੂਰ ਏਕਤਾ ਜਿਦਾਵਾਦ

  • @renugill7169
    @renugill7169 3 года назад +24

    ਬਹਾਦਰ ਵੀਰ, ਇਹ ਹਨ ਅਸਲੀ ਯੋਧੇ

  • @gurbajsingh4119
    @gurbajsingh4119 3 года назад +11

    ਵੀਰ ਜੀ ਤੁਸੀਂ ਅਸਲੀ ਯੱਗ ਦੀਆਂ ਜ਼ਮੀਰਾਂ ਵਾਲੇ ਯੋਧੇ ਵਹਿਗੁਰੂ ਜੀ ਕਿਰਪਾ ਕਰਕੇ ਰੱਖੇ🙏🙏🙏🙏

  • @satnamkaur8362
    @satnamkaur8362 3 года назад +33

    ਵੀਰਿਉ ਧਰਨੇ ਤੇ ਖਾਣ ਪੀਣ ਵਾਲੀਆਂ ਚੀਜਾਂ ਦਾ ਵੀ ਧਿਆਨ ਰਖੋ ਕਿਉਂਕਿ ਇਹੋ ਜਿਹਿਆਂ ਦਾ ਕੋਈ ਪਤਾ ਨੀ ਵਿਚ ਕੁਝ ਪਾ ਦੇਣ

  • @sukhjitsingh1916
    @sukhjitsingh1916 3 года назад +1

    ਬੋਤ ਵਦਿਅਾ ਕਿੱਤਾ ਵੀਰਾ ਨੇ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਵੀਰਾ ਨੂ

  • @rajbirsingh2295
    @rajbirsingh2295 3 года назад +2

    ਵੀਰ ਜੀ ੲਿਹ ਜਲਾਦਾਂ ਦੀ ਸਰਕਾਰ ਬ ਜੇ ਪੀ ਵਾਲੇ ਅੈਰਗਜੈਬ ਦੀ ਉਲਾਦ ਨੇ ਬਾਜ ਨਹੀਂ ਆਉਦੇ ੲਿਹਨਾਂ ਨੂੰ ਅਕਾਲ ਪੁਰਖ ਨੇ ਅਾਪੇ ਸਾਭ ਲੈਣਾ ਗੁਰੂ ਨਾਨਕ ਦੇਵ ਜੀ ੲਿਹਨਾਂ ਜੋਧਿਆਂ ਦੇ ਸਿਰ ਤੇ ਮਹਿਰ ਭਰਿਆ ਹੱਥ✋ ਰੱਖੀ ਕਿਸਾਨ ਮਜਦੂਰ ੲੇਕਤਾ ਜਿੰਦਾ ਬਾਦ

  • @balbirkaur5818
    @balbirkaur5818 3 года назад +1

    ਨੌਜਵਾਨ ਏਕਤਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਵੀਰਾਂ ਤੇ

  • @balbirkaur5818
    @balbirkaur5818 3 года назад +1

    ਸਲੂਟ ਹੈ ਸਾਰੇ ਮਾਝੇ ਵਾਲੇ ਵੀਰਾਂ ਨੂੰ

  • @MadanLal-md8ju
    @MadanLal-md8ju 3 года назад +1

    Kisan Mazdoor ekta jindabad waheguru Ji rehm karan 🙏 thanks

  • @pritamsingh5373
    @pritamsingh5373 3 года назад +1

    Kisan Majdoor Ekta jindabad jindabad jindabad Waheguru tuhanu chardeekla vich rakhan

  • @satnamsingh-dl7yz
    @satnamsingh-dl7yz 3 года назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Jupitor6893
    @Jupitor6893 3 года назад +1

    ਵਾਹਿਗੁਰੂ ਜੀ ਆਪਣੇ ਕਿਸਾਨਾ ਦੀ ਰੱਖਿਆ ਕਰਿਓ ਅਤੇ ਹਰ ਵਕਤ ਚੜ੍ਹਦੀ ਕਲਾ ਬਖਸਿ਼ਓ ਜੀ🙏🌿🌹🌾

  • @jagdeepsidhu1313
    @jagdeepsidhu1313 3 года назад +2

    ਬੀਜੇਪੀ ਬਹੁਤ ਗਿਰ ਚੁੱਕੀ ਹੈ।ਸੈਲੂਟ ਹੈ ਛੋਟੇ ਵੀਰ ਤੁਹਾਨੂੰ।

  • @satvirkaur164
    @satvirkaur164 3 года назад +1

    ਅਸਲੀ ਯੋਧੇ, ਵੀਰ ਜੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਆਪ ਸਭ ਤੇ ਮੇਹਰ ਭਰਿਆ ਹੱਥ ਰੱਖੇ,ਧੰਨ ਜਨੱਨੀਆਂ ਮਾਵਾਂ ਜਿੰਨਾ ਸੂਰਮੇ ਪੁੱਤਰ ਜੰਮੇ,

  • @GurmeetSingh-oc1sn
    @GurmeetSingh-oc1sn 3 года назад +5

    ਬੀਜੇਪੀ ਮੂਤ ਪੀਣ ਵਾਲੇ ਬਹੁਤ ਕੁਝ ਅਜਿਹੀਆਂ ਕੋਝਿਆ ਹਰਕਤਾਂ ਕਰਨਗੇ ਇਹਨਾਂ ਨੂੰ ਵੀਰੋਂ ਫੜੋ ਫੜ ਕੇ ਕੁਟ ਕੁਟ ਇਹਨਾਂ ਦਾ ਮੂਤ ਕੱਢੋ

  • @DaljitSingh-nv9rc
    @DaljitSingh-nv9rc 3 года назад +2

    ਵਾਹਿਗੁਰੂ ਕਿਰਪਾ ਕਰਨ

  • @balkaur2757
    @balkaur2757 3 года назад +2

    ਆਟਾਰੀ ਬਾਰਡਰ ਦੇ ਵੀਰ ਜਿਦਾਬਾਦ🙏🙏🙏🙏🙏🙏

  • @pritamsingh3273
    @pritamsingh3273 3 года назад

    ਵਾਹਿਗੁਰੂ ਜੀ
    ਜੈ ਕਿਸਾਨ

  • @singhsaab-cg8id
    @singhsaab-cg8id 3 года назад

    Waheguru ji Kisan veera nu chardikala bakshan ji🙏🙏🙏🙏🙏

  • @balbirkaur5818
    @balbirkaur5818 3 года назад

    ਮਾਝੇ ਦੇ ਵੀਰਾਂ ਨੂੰ ਸਲਾਮ ਹੈ

  • @jagdeepsingh5666
    @jagdeepsingh5666 3 года назад

    ਵਾਹਿਗੁਰੂ ਮੇਹਰ ਕਰੀ ਦਾਤਿਆ ਆਪਣਿਆਂ ਕਿਸਾਨਾਂ ਤੇ ❤️

  • @alamjitnirmaan4964
    @alamjitnirmaan4964 3 года назад +11

    Waheguru g Waheguru g 🙏

  • @amarjitkaurchauhan
    @amarjitkaurchauhan 9 месяцев назад

    Very good young men god bless to both kisan Mazdoor Ekta zindabad

  • @kuldipsingh5406
    @kuldipsingh5406 3 года назад

    Waheguru ji mairay punjab dai kisana tai maher bharia hath rakhna kisan mujdoor ekta jindabad jindabad jug jug jio from australia brisbane

  • @user646
    @user646 3 года назад

    ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ

  • @harjindeersingh306
    @harjindeersingh306 3 года назад

    ਵਾਹਿਗੁਰੂ ਜੀ ਮੇਹਰ ਕਰਨ ਕਿਸਾਨ ਵੀਰਾਂ ਤੇ

  • @jagroopsingh2172
    @jagroopsingh2172 3 года назад +1

    Wahegur ji Veera te mehr bhria hath rako kisan majdoor ekta jindabad 🙏🙏🙏🙏

  • @mandeepkhanewal5072
    @mandeepkhanewal5072 3 года назад

    ਵਾਹਿਗੁੂਰੁ ਮੇਹਰ ਕਰੇ ਕਿਸਾਨਾ ਤੇ

  • @baljitrandhawa9007
    @baljitrandhawa9007 3 года назад +1

    ਵਾਹਿਗੁਰੂ ਜੀ ਆਪਣੇ ਸਿੰਘ ਤੇ ਮਿਹਰ ਭਰੇਆ ਹਥ ਰਖਣ ਜੀ

  • @balbirkaur5818
    @balbirkaur5818 3 года назад

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ

  • @honeygill193
    @honeygill193 3 года назад +3

    Waheguru ji Maher karo mare Veera te kisan Mazdoor ekta jindabad

  • @sharanjitkaur4731
    @sharanjitkaur4731 3 года назад

    ਵਾਹਿਗੁਰੂ ਜੀ ਨੋਜਵਾਨਾ ਨੂੰ ਚੜ੍ਹਦੀ ਕਲਾ ਵਿਚ ਰੱਖਣਾ

  • @user646
    @user646 3 года назад

    ਬਹੁਤ ਵਧੀਆ ਬਾਈ ਜੀ

  • @amannancy448
    @amannancy448 3 года назад

    ਜਿਹੜੇ ਬੰਦੇ ਫੜਦੇਹੋਉਸ ਨੂੰ ਚੁੱਕ ਕੇ ਰਾਤੋ ਰਾਤਪੰਜਾਬਭੇਜੋਇਹਨਾਨੂੰ ਚੋਕ ਖੜਾ ਕਰਕੇ ਅੱਗ ਲਗਾ ਦੇਣੀ ਚਹਿਦੀ ਹੈ

  • @kulvirsingh4332
    @kulvirsingh4332 3 года назад +5

    Waheguru ji 🙏 ka khalsa waheguru ji ki Fateh 🙏

  • @rashveer5092
    @rashveer5092 3 года назад

    God bless you all ways 🙏chardiklan 🙏from Rakshvir singh una sahib Hp 🙏❤🙌♥💙😊🙏❤🙌♥💙

  • @satnamsingh-dl7yz
    @satnamsingh-dl7yz 3 года назад

    ਗੁਡ ਵਰਕ ਜੀ

  • @harmeetkaur4733
    @harmeetkaur4733 3 года назад +2

    ਵੀਰੋ ਸਰਵਿਸ ਤਸੱਲੀ ਬਖਸ਼ ਕਰਿਆ ਕਰੋ ਜੀ ਸਬੂਤਾਂ ਸਮੇਤ ਸਰਵਿਸ ਵੀਡਿਓ

  • @ਹਰਬੰਸਸਿੰਘ-ਠ4ਨ
    @ਹਰਬੰਸਸਿੰਘ-ਠ4ਨ 3 года назад +2

    ਇਹੀ ਅੱਗ ਲਾਉਦਾ ਹੋਣਾ🙏🏿🙏🏿

  • @davinsandhu1433
    @davinsandhu1433 3 года назад +1

    I always pray for u. In the morning time and bed time I always see the news and pray to god

  • @balbirkaur5818
    @balbirkaur5818 3 года назад

    ਵਾਹਿਗੁਰੂ ਮੋਰਚਾ ਫਤਹਿ ਕਰੋ ਜੀ

  • @harjinderchandi8499
    @harjinderchandi8499 3 года назад

    Kisaan Mazdoor Ekta Zindabaad 🙏

  • @jaswinderjaswinder9101
    @jaswinderjaswinder9101 3 года назад

    ਜਿਉਂਦੇ ਵਸਦੇ ਰਹੋ

  • @simirani9675
    @simirani9675 3 года назад

    Kisan Ekta jiandbaab
    🙏🙏🙏🙏🙏🙏🙏🙏

  • @singhsaabsingh8961
    @singhsaabsingh8961 3 года назад +1

    Kisan mazdur ektaa jinda bad jai jawan Jai kisan 👍💪💪🌹❤

  • @amarjitkaur252
    @amarjitkaur252 3 года назад +1

    kisan majdur ekta jindabad

  • @harjinderaulakh9542
    @harjinderaulakh9542 3 года назад

    Good job👍🙏 kisaan ekta jinda baad tyan rakho

  • @inderjitsinghsekhon1978
    @inderjitsinghsekhon1978 3 года назад

    ਵਾਹਿਗੁਰੂ ਮੇਹਰ ਕਰੇ ਜੀ

  • @dhindsagamer1937
    @dhindsagamer1937 3 года назад

    Kisaan majdoor akta jindabad🙏🙏

  • @rajbirsingh2295
    @rajbirsingh2295 3 года назад +1

    ਡਟੇ ਰਹੋ ਵਿਰੋ ਸਾਡੇ ਬਾਪੂ ਜੀ ਕੁੰਡਲੀ ਬਾਡਰ ਤੇ ਡਟੇ ਹੋੲੇ ਆ ਕਿਸਾਨ ਮਜਦੂਰ ੲੇਕਤਾ ਜਿੰਦਾ ਬਾਦ ਮੋਦੀ ਸਰਕਾਰ ਮੁਰਦਾ ਬਾਦ ਕੈਪਟਨ ਤੇ ਬਾਦਲ ਲਾਣਾ ਮੁਰਦਾ ਬਾਦ ਕੈਪਟਨ ਨਵਜੋਤ ਸਿੱਧੂ ਮੁਰਦਾ ਬਾਦ🐕

  • @BaljinderSingh-kd1cm
    @BaljinderSingh-kd1cm 3 года назад

    ਯੋਧੇ ਬੱਬਰ ਸ਼ੇਰ ਪੰਜਾਬ ਦੇ,

  • @yadwinderpannu7709
    @yadwinderpannu7709 3 года назад +1

    ਚ੩ਦੀ ਕਲਾ ਚ ਰਹੋ ਸਿਘੋ ☬☬

  • @lagend6296
    @lagend6296 3 года назад +2

    Kisan majdoor ekta Jindabad

  • @harbanssingh8880
    @harbanssingh8880 3 года назад

    Very very nice and great puttar Ji tushi great Ho Jay hind

  • @harbirsingh5651
    @harbirsingh5651 3 года назад +2

    Kisan jindabad 👍👍👍👍👍

  • @AmrinderSingh-mp3td
    @AmrinderSingh-mp3td 3 года назад

    ਮਾਝੇ ਦੇ ਮਝੈਲ ਜਿੰਦਾਵਾਦ

  • @harjinderchandi8499
    @harjinderchandi8499 3 года назад

    Waheguru Ji tuhanu chardi kla vich rakhe mere veero

  • @RupinderKaur-yt6om
    @RupinderKaur-yt6om 3 года назад +1

    ਬਹਾਦਰ ਸਿੰਘ 🙏🙏🙏🙏👍

  • @SukhwinderSingh-so8mr
    @SukhwinderSingh-so8mr 3 года назад +1

    Thanks veara nu

  • @LakhvirSingh-vf4eg
    @LakhvirSingh-vf4eg 3 года назад

    Sat Nam Sri waheguru ji ki fathe ji Ka khalsa ji waheguru ji

  • @balbirkaur5818
    @balbirkaur5818 3 года назад

    ਸਰਕਾਰ ਕੋਝੀਆਂ ਹਰਕਤਾਂ ਤੇ ਉਤਰੀ ਹੋਈ ਹੈ

  • @balwinderkaurbenipal6277
    @balwinderkaurbenipal6277 3 года назад +4

    Shabaash sanghrshi yodhio
    Salute to u 🙌👍👍

  • @khevinderkaur5421
    @khevinderkaur5421 3 года назад +6

    Dhan dhan Baba nod Singh ji

  • @kindagillgill9909
    @kindagillgill9909 3 года назад +1

    Kisaan majdur EKTA zindaabaad

  • @satwantsinghsssnahal8120
    @satwantsinghsssnahal8120 3 года назад

    Bahut vadhiya kissan brother

  • @RozanaSpokesmanOfficial
    @RozanaSpokesmanOfficial  3 года назад

    ਧੀ ਨੇ ਪਿਓ ਲਈ ਛੱਡਿਆ Canada,
    ਧੀ ਤੇ ਪੁੱਤ 'ਚ ਫ਼ਰਕ ਕਰਨ ਵਾਲਿਓਂ
    ਵੇਖ ਲਓ Tractor ਚਲਾਉਣ ਵਾਲੀ ਧੀ
    Video
    ruclips.net/video/KI0oRDZzL10/видео.html

  • @DarshanSingh-zg2bs
    @DarshanSingh-zg2bs 3 года назад

    Waheguruji🙏🙏🙏🙏🙏

  • @SarbjitKaur-rh3uy
    @SarbjitKaur-rh3uy 3 года назад

    Kisan ekta jindbad jindbad jindbad jindbad jindbad jindbad jindbad jindbad

  • @kksandhu3838
    @kksandhu3838 3 года назад +3

    Kissan mazdoor ekta jindabad

  • @arshguronofficial365
    @arshguronofficial365 3 года назад

    Ma arshguronofficial tuhada srea da dilo thanvaad krda ha spourt krn
    Love you all eda e spourt krde raho t apa morcha Fateh kra g

  • @BhupinderSingh-xb4hl
    @BhupinderSingh-xb4hl 3 года назад +2

    🙏🙏🙏🙏🙏Sunyugat🙏🙏🙏🙏🙏
    kishan mazdur ekta jindabad jindabad
    🌏💪🌾🌾🌾🎙🎙🎙🎙🌾🌾🌾💪🌏
    ___________ਪੰਜਾਬ punjab________

  • @harpalsandhu9242
    @harpalsandhu9242 3 года назад

    Bahut wadhiya veer ji sarpanch SAAB FROM sandhuana near majitha

  • @satwinderkaur1096
    @satwinderkaur1096 3 года назад

    Waheguru ji kirpa kro ji

  • @narendernarender6762
    @narendernarender6762 3 года назад

    बहुत धन बाद बचिआ दा परमातमा लंमी उमर करे

  • @rdtkhokhar2113
    @rdtkhokhar2113 3 года назад

    Kissan murcha Zinda bad 👍🏻👌🚜🚜

  • @sukhwantkaur8557
    @sukhwantkaur8557 3 года назад +3

    Waheguru ji maher kra

  • @sksidhu3056
    @sksidhu3056 3 года назад +2

    God bless you bro wmk charddi kla vich rakhe rab waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @chhindarsingh4937
    @chhindarsingh4937 3 года назад

    Kisaan jindabad

  • @kuljitsingh896
    @kuljitsingh896 3 года назад

    He is great person God bless him

  • @satwindersinghsatwinder9732
    @satwindersinghsatwinder9732 3 года назад

    Vri.good..blssu🙏🙏🙏

  • @gopimanan2985
    @gopimanan2985 3 года назад

    Waheguru ji mehr rkhe

  • @balkaur2757
    @balkaur2757 3 года назад +1

    Zindabad sade kissan veer

  • @user-zx108com
    @user-zx108com 3 года назад

    Kisan Mazdoor ekta jindabad 💪

  • @rattansingh4661
    @rattansingh4661 3 года назад

    ਭਰਾਵੋ ਬਚੋ ਲਖੇ ਸਿਧਾਣੇ ਤੋਂ ਤੇ ਦੀਪ ਸਿਧੂ ਤੌ ਲੱਖਾਂ ਸਿਧਾਣਾ ਬਾਦਲਾਂ ਦਾ ਬੰਦਾ ਹੈ ਗਰਦਾਰ ਹੈ ਇਹਨੂੰ ਮੋਰਚੇ ਵਿੱਚੋਂ ਛੇਕੋ ਕਿੳ ਕੇ ਜੰਗ ਜਨਰੇਸ਼ਨ ਨੂੰ ਤੇ ਕੁਝ ਲੋਕਾ ਨੂੰ ਭੜਕਾਉਂਦੇ ਹਨ ਪਹਿਲਾ ਦੇਖੋ ਕਿੰਨੀ ਦਫ਼ਾ ਨੌਂ ਜਵਾਨਾਂ ਨੂੰ ਭੜਕਾਕੇ ਦਿਲੀ ਵੱਲ ਤੋਰਦਾ ਸੀ ਤੇ ਆਪ ਭੱਜ ਜਾਂਦਾ ਹੈ ਦਲਾਂ ਹੈ ਪੰਜਾਬ ਦਾ ਗਰਦਾਰ ਬਾਦਲਾਂ ਦਾ ਹੈ ਗੈਗਸਟਰ ਲੱਖਾਂ ਸਿਧਾਣਾ ਕੁਝ ਨਿਹੰਗ ਸਿੰਘ ਬਕਾੳ ਹਨ ਖਿਆਲ ਰੱਖੋ ਤੇ ਦੀਪ ਸਿਧੂ ਰ ਸ ਸ ਦਾ ਤੇ ਮੋਦੀ ਬੀਜੇਪੀ ਦਾ ਖ਼ਰੀਦਿਆ ਹੈ ਇਸ ਬੰਦੇ ਨੇ ਕਿਸਾਨਾਂ ਨੂੰ ਗੁਮਰਾਹ ਕਰਨਾ ਤੇ ਬਗ਼ਾਵਤ ਕਰਨਾ ਤੇ ਬੰਦੇ ਖਰੀਦਣੇ ਅੰਗਾਂ ਲਾੳਣ ਵਾਲੇ ਤੇ ਬਗ਼ਾਵਤ ਪੈਦਾ ਕਰਨ ਵਾਲੇ ਬੰਦੇ ਖਰੀਦਣੇ ਇਹਨਾਂ ਦਾ ਕੰਮ ਹੈ ਦੀਪ ਸਿਧੂ ਦਾ ਭਰੋਸਾ ਨਾ ਕਰੋ ਤੇ ਲਖੇ ਸਿਧਾਣੇ ਦਾ ਭਜਾੳ ਇਹਨਾਂ ਨੂੰ ਫੇਸ ਬੂਕਾ ਦੇਖੋ ਤੇ ਜੂ ਟਿੱਬਾ ਤੇ ਮੈਸਿਜ ਦੇਖੋ ਤੇ ਪੜੋ ਧਿਆਨ ਦਿੳ ਭਜਾੳ ਇਹਨਾਂ ਨੂੰ ਜੋ ਗੰਦੇ ਅੰਸਰ ਹਨ ਜੂਟਿੳਬ ਤੇ ਸ਼ਾਮਲ ਹੂੰਦੇ ਹਨ ਘਰਾਂ ਵਿੱਚ ਬੈਠ ਕੇ ਤੇ ਗੱਡੀਆਂ ਵਿੱਚ ਬੈਠ ਕੇ ਤੇ ਉਜਾੜਾ ਵਿੱਚ ਜਾਕੇ ਪੋਸਟਾਂ ਪਾੳਦੇ ਹਨ ਧਿਆਨ ਦਿੳ ਇਹਨਾਂ ਲੋਕਾ ਨੂੰ ਬਚੋ ਨਿਹੰਗ ਸਿੰਘ ਭੀ ਬਣੇ ਹਨ ਚੋਲੇ ਪਾਕੇ ਗਰਦਾਰੀ ਕਰਦੇ ਹਨ ਬੀਜੇਪੀ ਨੇ ਤੇ ਰ ਸ ਸ ਨੇ ਤਰਾਂ ਤਰਾਂ ਦੇ ਬੰਦੇ ਖਰੀਦੇ ਹਨ ਇਕ ਨਿਹੰਗ ਬੋਲਦਾ ਹੈ ਇਹੋ ਰ ਸ ਸ ਬੀਜੇਪੀ ਤੇ ਬਾਦਲਾਂ ਦਾ ਬਕਾੳ ਬੰਦਾ ਹੈ ਬਚੋ ਤੇ ਸੁਣੋ ਫੜੋ ਇਹਨਾਂ ਕੁੱਤਿਆਂ ਨੂੰ ਨੀਲੇ ਬਾਣੇ ਪਾਕੇ ਕਿਸਾਨਾਂ ਨਾਲ ਗਰਦਾਰੀ ਕਰਦੇ ਹਨ ਲਖੇ ਸਿਧਾਣੇ ਤੇ ਦੀਪ ਸਿਧੂ ਦੇ ਖਰੀਦੇ ਹੋਏ ਹਨ

  • @goltibhullar7201
    @goltibhullar7201 10 месяцев назад

    WAHEGURU Ji kirpa karde rehn veera te PUNJAB PUNJABIA TE ek jut ho k Rehn CHADDICALAN VICH REHN

  • @nanusidhu773
    @nanusidhu773 3 года назад +1

    WaheGuru Ji ka Khalsa WaheGuru Ji ki Fateh

  • @jatinderdhaliwal4653
    @jatinderdhaliwal4653 3 года назад

    Waheguru chardhi kalaa bakhshe

  • @SatpalSingh-pw1mt
    @SatpalSingh-pw1mt 3 года назад

    ਨੋ ਜਵਾਨਾਂ ਨੇ ਬਹੁਤ ਅੱਛੀ ਡਿਊਟੀ ਕੀਤੀ

  • @rajwantkaur5189
    @rajwantkaur5189 3 года назад

    Good veero👍🙏

  • @simikhanna7650
    @simikhanna7650 3 года назад +4

    Well done Youth! Pray your burns heal soon.

  • @sukhjitsingh1916
    @sukhjitsingh1916 3 года назад

    ਸਰਬਸ ਹੋਰ ਕਰੋ ਏਦੀ ਸਾਲੇ ਮੇਰੇ ਦੀ ਵੀਰੋ

  • @supindersingh4279
    @supindersingh4279 3 года назад

    Wahe guru ji

  • @kksandhu1779
    @kksandhu1779 3 года назад

    Salam hai tuhanu yodeoo