ਬਾਈ ਕਹਿੰਦਾ ਲੈਣਾਂ ਤਾਂ 5620 ਸੀ | ਪਰ ਆ ਟਰੈਕਟਰ ਜ਼ੋਰ ਦੇਖ ਕੇ ਹੈਰਾਨ ਰਹਿ ਗਏ | massey 185

Поделиться
HTML-код
  • Опубликовано: 4 янв 2025

Комментарии •

  • @tractorpb04
    @tractorpb04 7 месяцев назад +8

    ਪਹਿਲੀ ਵਾਰ ਕੋਈ ਬਾਈ ਇਸ ਟਰੈਕਟਰ ਦੀ ਜਾਣਕਾਰੀ ਲੈਕੇ ਆਇਆ। ਤੁਹਾਡਾ ਬਹੁਤ ਧੰਨਵਾਦ ਜੀ। ਇਹ ਟਰੈਕਟਰ ਮੈਂ ਕਿੰਨੇ ਮਹੀਨੇ ਤੋਂ Instagram ਤੇ ਦੇਖ ਰਿਹਾ ਸੀ। ਬਹੁਤ ਜ਼ੋਰ ਆ ਇਸ ਟਰੈਕਟਰ ਵਿੱਚ 🔥

  • @charanjeetsingh1934
    @charanjeetsingh1934 7 месяцев назад +5

    ਮੈਸੀ ਤੇ ਜੋਨਡੀਅਰ ਵਰਡ ਵਿੱਚ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਹਿਲੇ ਦੂਜੇ ਰੈਂਕ ਤੇ ਟਿਕੇ ਹੋਏ ਹਨ

  • @sukhpalsinghbamrah9521
    @sukhpalsinghbamrah9521 7 месяцев назад +7

    ਲੋਕਾਂ ਤੋ ਤਰੱਕੀ ਜ਼ਰੀ ਜਾਵੇ ਨਾ ਤਾਹੀਓ ਸਾਲੇ ਖਾਂਦੇ ਰਹਿੰਦੇ ਖਾਰ ਨੀ ❤❤❤

  • @computercoaching477
    @computercoaching477 7 месяцев назад +6

    GS tractor workshop bhucho mandi 👍 best in bathinda distt. Must visit here for more versatility 🎉

    • @sattideol
      @sattideol 7 месяцев назад

      ruclips.net/video/wCVAIedYU_s/видео.htmlsi=pIoMlAs5E0TvCiAV

  • @karmjeetkaur6983
    @karmjeetkaur6983 7 месяцев назад +7

    G.S tractor workshop bhucho Mandi 👍👍

  • @dasmesheducation9038
    @dasmesheducation9038 7 месяцев назад +1

    GS tractor workshop Bhucho Mandi 🎉🎉🎉

  • @rajeshbhatthal8309
    @rajeshbhatthal8309 7 месяцев назад +2

    Ram Ram ji ❤❤❤

  • @jaipalsingh387
    @jaipalsingh387 7 месяцев назад

    भाई ट्रैक्टर में कोई कमी नहीं है जिस भाई ने काम किया बहुत अच्छा किया है इसमें कोई शक नही पर इंजन साथ का नही है हो सकता है आप को पता ना हो क्योंकि आप अभी ख़रीद कर ले हो

  • @saggugaming6971
    @saggugaming6971 7 месяцев назад +4

    Gs tractor works bhucho mandi

  • @sattideol
    @sattideol 7 месяцев назад

    ਇਸ ਟਰੈਕਟਲ ਦਾ ਇੰਜਣ ਬਦਲਿਆ ਲਗਦਾ ਹੈ Perkins 1104 ਨਾਲ। ਵੀਰ ਦਾ ਇੰਜਣ 5-6 ਸਾਲ ਤੋਂ ਵੱਧ ਪੁਰਾਣਾ ਨਹੀ , ਲਗਦਾ ਮਿਸਤਰੀ ਵੀਰ ਨੇ ਭੁਲੇਖੇ ਚ ਖੋਲ ਤਾ 1970 ਸਮਝ ਕੇ।

    • @sattideol
      @sattideol 7 месяцев назад

      ਮਿਸਤਰੀ ਵੀਰ ਦਾ 1970 ਦਾ ਇੰਜਣ ਸਮਝ ਕੇ ਖੋਲਣਾ ਗਲਤ ਗੱਲ ਹੈ। ਇਹ ਟਰੈਕਟਰ 5 ਕੁ ਸਾਲ ਪਹਿਲਾ ਡੱਬਵਾਲੀ ਕੋਲ ਤਿਆਰ ਹੋਇਆ ਸੀ , ਬਾਈ ਨੇ ਇਸ ਤੇ ਪੇਟੀ ਬੰਦ ਨਵਾ ਇੰਜਣ ਰੱਖਿਆ ਸੀ

    • @sattideol
      @sattideol 7 месяцев назад

      ruclips.net/video/wCVAIedYU_s/видео.htmlsi=pIoMlAs5E0TvCiAV

  • @pawanbhullar7418
    @pawanbhullar7418 7 месяцев назад +1

    Bai eh tan Malout to gia

  • @jaipalsingh387
    @jaipalsingh387 7 месяцев назад

    Engine change hai bhai new model ka

  • @GhoghaSinghFatehabadiya9828
    @GhoghaSinghFatehabadiya9828 7 месяцев назад +2

    Ehe tractor 75 hp da hunda bai te nall dujji gal lagbag ehe tractor back pattle tyre vich aaya si bai baki patta nahi bai

    • @JattLandlord-ui5ok
      @JattLandlord-ui5ok 7 месяцев назад

      Oh massey 165 si jehda pattle tyres vich si 16.9.30

  • @sattideol
    @sattideol 7 месяцев назад

    ਇਸ ਦਾ ਸਾਰਾ ਸਮਾਨ ਮਿਲ ਜਾਂਦਾ ਹੈ , ਅੱਧਾ ਤਾਂ ਜੋਧਾਂ ਤੋ ਮਿਲ ਜਾਂਦਾ।

    • @massey_185england
      @massey_185england 7 месяцев назад

      ਕਿਥੋ ਮਿਲਦਾ ਬਈ

    • @sattideol
      @sattideol 7 месяцев назад

      ਵੀਰ ਜੋਧਾਂ , ਜਿਲਾ ਲੁਧਿਆਣਾ , ਸਤਪਾਲ ਅੰਕਲ।

    • @massey_185england
      @massey_185england 7 месяцев назад

      @@sattideolਉਸ ਦਾ ਨੰਬਰ ਮਿਲਜੂ ਬਈ

  • @kuldeepSingh-nh8up
    @kuldeepSingh-nh8up 7 месяцев назад +1

    ਇੱਕ-ਕਿੱਲਾ,,5ਲੀਟਰ-ਇਕਘੱਟੇਵਿੱਚ25-30ਲੀਟਰਖਾਵੇਗਾ?

  • @kulvindersarao5221
    @kulvindersarao5221 5 месяцев назад

    5620 ਵਧੀਆ ਸੀ

  • @jaipalsingh387
    @jaipalsingh387 7 месяцев назад

    बेल्ट को भाई 50साल पुरानी कैसे।हो गई जब इंजन ही चेंज है

  • @amritpreetkaur3885
    @amritpreetkaur3885 7 месяцев назад

    👏

  • @MohitKamboj-i5n
    @MohitKamboj-i5n 3 месяца назад

    Fpt engine hega

  • @udayrai5788
    @udayrai5788 7 месяцев назад

    Engine. Change aaa… lift change aa.

  • @Deepinder74
    @Deepinder74 7 месяцев назад +4

    Engine change ha 385 massey da bai , not in orignal engine ..
    secondly CAV rotary pump hunda c original 185
    Plz share correct information 👍

  • @MohitKamboj-i5n
    @MohitKamboj-i5n 3 месяца назад

    Holland fiat da

  • @XEnFarmer1974
    @XEnFarmer1974 8 месяцев назад

    ਬਾਈ ਕਹਿੰਦਾ ਕਿੱਲੇ ਦਾ 6 ਲੀਟਰ? ਘੰਟੇ ਚ 5 ਕਿੱਲੇ ਵਾਹ ਕੇ 30 ਲੀਟਰ ਘੰਟੇ ਦਾ 😮

    • @JasbirSingh-mw1vr
      @JasbirSingh-mw1vr 7 месяцев назад +1

      ਬੋਲਣ ਚ ਗਲਤੀ ਲਗੀ ਲਗਦੀ

    • @kulvindersarao5221
      @kulvindersarao5221 5 месяцев назад

      ਘੰਟੇ ਵਿੱਚ 6 ਲੀਟਰ ਆ y