Размер видео: 1280 X 720853 X 480640 X 360
Показать панель управления
Автовоспроизведение
Автоповтор
Sade kol hunda si bai 1971 model escort 335 oho asi 2010 vich vech ta si bai oho tractor yaad bahot aaunda bai asi ohde vich escort 340 vala sman pava ta si bai
ਇਹਦੀ ਸਪੀਡ ਇੰਨੀਂ ਹੈ ਕੇ ਬੰਦਾ ਰਿੜ ਕੇ ਇਸ ਤੋਂ ਪਹਿਲਾਂ ਪੰਹੁਚ ਜਾਂਦਾ
ਸਾਡੇ ਕੋਲ ਵੀ ਸੀ ਇਕ ਵਾਰੀ ਰੇਡੀਏਟਰ ਦਾ ਪਾਣੀ ਲੀਕ ਹੋ ਗਗਿਆ ਗੇਜ ਵੀ ਨਾਂ ਉੱਠੀ ਪਾਣੀ ਬਿਨਾਂ ਕਲਟੀਵੇਟਰ ਮਾਰਦਾ ਸੀ ਜਦੋ ਇੰਜਨ ਬਹੁਤ ਜਿਆਦਾ ਗਰਮ ਹੋ ਕ ਫਸਣ ਲਗਿਆ ਤਾਂ ਲੋਡ ਜਿਹਾ ਮੰਨਣ ਲੱਗਿਆ ਮੈਂ ਭੱਜ ਕੇ ਬਾਲਟੀ ਪਾਣੀ ਦੀ ਲਿਆ ਕੇ ਰੇਡੀਏਟਰ ਚ ਪਾਈ ਫੇਰ ਦੂਜੀ ਬਾਲਟੀ ਉੱਤੇ ਡੋਲੀ ਰੇਡੀਏਟਰ ਦੇ ਪਰ ਟਰੈਕਟਰ ਬੰਦ ਨਹੀ ਹੋਇਆ ਪਾਣੀ ਲਿਆਉਣ ਚ ਵੀ ਮਿੰਟ ਕ ਦਾ ਟਾਈਮ ਤਾਂ ਲੱਗ ਹੀ ਗਿਆ ਹੋਣਾ ਮੇਰੇ ਆਉਂਦੇ ਨੂੰ ਵੀ ਵਿਚਾਰਾ ਲੋਡ ਜਿਹਾ ਮੰਨੀ ਜਾਵੇ ਪਰ ਬੰਦ ਨਹੀ ਹੋਇਆ ਪਾਣੀ ਪਾਉਣ ਦੇ ਨਾਲ ਹੀ ਫੇਰ ਸੈੱਟ ਹੋ ਗਿਆ ਤੇ ਮੈਂ ਫੇਰ ਥੋੜੇ ਕ ਟਾਈਮ ਤਕ ਪਾਣੀ ਪਾਣੀ ਪਾ ਕ ਵਾਉਂਦਾ ਰਿਹਾ ਵਧੀਆ ਚਲਦਾ ਰਿਹਾ .. ਹੋਰ ਕੋਈ ਟਰੈਕਟਰ ਹੁੰਦਾ ਤਾਂ ਫਸ ਜਾਣਾ ਸੀ ਇੰਜਣ ਬਹੁਤ ਮਜ਼ਬੂਤ ਬਣਾਇਆ ਐਸਕੋਰਟ ਕੰਪਨੀ ਨੇ .... ਫੇਰ 575 ਲੈ ਲਿਆ ਤੇ ਐਸਕੋਰਟ ਨੂੰ ਜਦੋ ਬਾਪੂ ਵੇਚਣ ਵਾਸਤੇ ਘਰੋ ਲੈ ਕ ਗਿਆ ਮੈਂ ਦੂਰ ਤਕ ਦੇਖਦਾ ਰਿਹਾ ਮੈਨੂੰ ਪਤਾ ਸੀ ਹੁਣ ਇਹਨੇ ਮੁੜ ਕੇ ਨਹੀ ਆਉਣਾ ਓਹੀ ਗੱਲ ਹੋਈ ਮਲੋਟ ਮੰਡੀ ਤੇ ਜਾਂਦਿਆ ਹੀ 70 ਹਜ਼ਾਰ ਦਾ ਵਿਕ ਗਿਆ ਅੱਜ 16 ਸਾਲ ਹੋ ਗਏ ਪਰ ਅਜੇ ਵੀ ਯਾਦ ਕਰ ਕੇ ਦਿਲ ਨੂੰ ਖੋ ਜੀ ਪੈਂਦੀ
Jo marji aw fan following 855 De aw vicho vichi fan swaraj de 😂😂👌
Sade kol ਵੀ ਸੀ ਬਹੁਤ ਵਧੀਆ ਹੈ
मेरे यहाँ भी था 335 1995 मॉडल।
Good 22
🚜👍👍
❤❤❤❤❤
Maan sahib mere pass escort 355 h. Djurra pat dinda h.
Babbar sher 💪🏻🦁
Mere kol ajj v he ih tractor
22. ਜੀ ਐਸਕੋਰਟ ਲੈਣਾ ਹੈ ਹੋਇਆ ਕੋਈ ਦੱਸਿਓ ਜੀ.3036. ਐਸਕੋਰਟ
🎉ਮੈਂ ਲੈਣਾ ਬਾਈ
Eh. Ne. Rukda jota
Sade kol hunda si bai 1971 model escort 335 oho asi 2010 vich vech ta si bai oho tractor yaad bahot aaunda bai asi ohde vich escort 340 vala sman pava ta si bai
ਇਹਦੀ ਸਪੀਡ ਇੰਨੀਂ ਹੈ ਕੇ ਬੰਦਾ ਰਿੜ ਕੇ ਇਸ ਤੋਂ ਪਹਿਲਾਂ ਪੰਹੁਚ ਜਾਂਦਾ
ਸਾਡੇ ਕੋਲ ਵੀ ਸੀ ਇਕ ਵਾਰੀ ਰੇਡੀਏਟਰ ਦਾ ਪਾਣੀ ਲੀਕ ਹੋ ਗ
ਗਿਆ ਗੇਜ ਵੀ ਨਾਂ ਉੱਠੀ ਪਾਣੀ ਬਿਨਾਂ ਕਲਟੀਵੇਟਰ ਮਾਰਦਾ ਸੀ ਜਦੋ ਇੰਜਨ ਬਹੁਤ ਜਿਆਦਾ ਗਰਮ ਹੋ ਕ ਫਸਣ ਲਗਿਆ ਤਾਂ ਲੋਡ ਜਿਹਾ ਮੰਨਣ ਲੱਗਿਆ ਮੈਂ ਭੱਜ ਕੇ ਬਾਲਟੀ ਪਾਣੀ ਦੀ ਲਿਆ ਕੇ ਰੇਡੀਏਟਰ ਚ ਪਾਈ ਫੇਰ ਦੂਜੀ ਬਾਲਟੀ ਉੱਤੇ ਡੋਲੀ ਰੇਡੀਏਟਰ ਦੇ ਪਰ ਟਰੈਕਟਰ ਬੰਦ ਨਹੀ ਹੋਇਆ ਪਾਣੀ ਲਿਆਉਣ ਚ ਵੀ ਮਿੰਟ ਕ ਦਾ ਟਾਈਮ ਤਾਂ ਲੱਗ ਹੀ ਗਿਆ ਹੋਣਾ ਮੇਰੇ ਆਉਂਦੇ ਨੂੰ ਵੀ ਵਿਚਾਰਾ ਲੋਡ ਜਿਹਾ ਮੰਨੀ ਜਾਵੇ ਪਰ ਬੰਦ ਨਹੀ ਹੋਇਆ ਪਾਣੀ ਪਾਉਣ ਦੇ ਨਾਲ ਹੀ ਫੇਰ ਸੈੱਟ ਹੋ ਗਿਆ ਤੇ ਮੈਂ ਫੇਰ ਥੋੜੇ ਕ ਟਾਈਮ ਤਕ ਪਾਣੀ ਪਾਣੀ ਪਾ ਕ ਵਾਉਂਦਾ ਰਿਹਾ ਵਧੀਆ ਚਲਦਾ ਰਿਹਾ .. ਹੋਰ ਕੋਈ ਟਰੈਕਟਰ ਹੁੰਦਾ ਤਾਂ ਫਸ ਜਾਣਾ ਸੀ ਇੰਜਣ ਬਹੁਤ ਮਜ਼ਬੂਤ ਬਣਾਇਆ ਐਸਕੋਰਟ ਕੰਪਨੀ ਨੇ .... ਫੇਰ 575 ਲੈ ਲਿਆ ਤੇ ਐਸਕੋਰਟ ਨੂੰ ਜਦੋ ਬਾਪੂ ਵੇਚਣ ਵਾਸਤੇ ਘਰੋ ਲੈ ਕ ਗਿਆ ਮੈਂ ਦੂਰ ਤਕ ਦੇਖਦਾ ਰਿਹਾ ਮੈਨੂੰ ਪਤਾ ਸੀ ਹੁਣ ਇਹਨੇ ਮੁੜ ਕੇ ਨਹੀ ਆਉਣਾ ਓਹੀ ਗੱਲ ਹੋਈ ਮਲੋਟ ਮੰਡੀ ਤੇ ਜਾਂਦਿਆ ਹੀ 70 ਹਜ਼ਾਰ ਦਾ ਵਿਕ ਗਿਆ ਅੱਜ 16 ਸਾਲ ਹੋ ਗਏ ਪਰ ਅਜੇ ਵੀ ਯਾਦ ਕਰ ਕੇ ਦਿਲ ਨੂੰ ਖੋ ਜੀ ਪੈਂਦੀ
Jo marji aw fan following 855 De aw vicho vichi fan swaraj de 😂😂👌
Sade kol ਵੀ ਸੀ ਬਹੁਤ ਵਧੀਆ ਹੈ
मेरे यहाँ भी था 335 1995 मॉडल।
Good 22
🚜👍👍
❤❤❤❤❤
Maan sahib mere pass escort 355 h. Djurra pat dinda h.
Babbar sher 💪🏻🦁
Mere kol ajj v he ih tractor
22. ਜੀ ਐਸਕੋਰਟ ਲੈਣਾ ਹੈ ਹੋਇਆ ਕੋਈ ਦੱਸਿਓ ਜੀ.3036. ਐਸਕੋਰਟ
🎉ਮੈਂ ਲੈਣਾ ਬਾਈ
Eh. Ne. Rukda jota