ਸੂਰਜ ਉਤੇ ਜਾਣ ਵਾਲੀ ਕੁੜੀ ਨੂੰ ਸੁਣਾ ਦਿਓ ਇੰਟਰਵਿਊ | Jagdeep Singh Thali | Dr Sohan Singh Paprali

Поделиться
HTML-код
  • Опубликовано: 9 сен 2024
  • ****************************************************************
    RUclips
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    jagdeep singh thali , Dr Sohan Singh Paprali , paprali , interview , time travel interview , gurbani , Gurmat , gurmatmaryada , God, CCTV in gurdwara

Комментарии • 793

  • @FreefireParam
    @FreefireParam 11 дней назад +5

    ਉਸ ਭੈਣ ਦੀ ਅਵਸਥਾ ਬਹੁਤ ਉਚੀ ਹੈ ਵੀਰ ਜੀ ਹਰ ਕੋਈ ਨਹੀ ਸਮਝ ਸਕਦਾ ਜੀ ਬਾਬੇ ਨਾਨਕ ਦੀ ਕਿਰਪਾ ਹੈ ਭੈਣ ਤੇ 🙏🙏🌹🌹

  • @jagga976
    @jagga976 Месяц назад +157

    ਜਿੱਥੇ ਜਾ ਕੇ ਸੰਸਾਰ ਦਾ ਦੁਨੀਆਂ ਦੀ ਸੋਚਨ ਸ਼ਕਤੀ ਖਤਮ ਹੁੰਦੀ ਹੈ, ਉਥੇ ਜਾ ਕੇ ਧਰਮ ਦਾ ਮਾਰਗ ਸੁਰੂ ਹੁੰਦਾ ਹੈ🙏 ਸੰਤ ਮਸਕੀਨ ਸਿੰਘ ਜੀ🙏
    ਬਹੁਤਾ ਕਹੀਐ ਬਹੁਤਾ ਹੋਇ||

    • @scythian404
      @scythian404 Месяц назад +3

      Fer tu eh internet kayo use karda phone kayo use karda sidhi mind naal hi galla kareya kar bina plane toh ud k jaya karo ki karni bud car bike tusi

    • @Wronglyiptc8
      @Wronglyiptc8 Месяц назад +4

      ​@@scythian404tu fir ja car vich jhoote le ja eithe ki krda peya

    • @jashansarao1588
      @jashansarao1588 Месяц назад +2

      True

    • @jagga976
      @jagga976 Месяц назад +1

      @@scythian404 ਜਿੰਨਾ ਸਾਇੰਸ ਨੂੰ ਦੇਖਦਾ ਆ ਸਾਇੰਸ ਸਿਰਫ਼ ਉਹਨਾਂ ਹੀ ਮੰਨਦੀ ਆ, ਅੱਜ ਤੋਂ 20 ਸਾਲ ਪਹਿਲਾਂ ਤੇ ਸਾਇੰਸ ਨੂੰ ਤੇ ਸੂਖਮ ਜੀਵਾਂ ਦਾ ਵੀ ਨਹੀਂ ਸੀ ਪਤਾ, ਉਹ ਤੇ ਮਾਈਕਰੋਸਪੋਕ ਬਣਾਈ ਗਈ, ਵਿਗਿਆਨ ਨੇ ਦੇਖਿਆ ਤਾਂ ਮੰਨਿਆ ਕਿ ਸੂਖਮ ਜੀਵ ਵੀ ਹੁੰਦੇ ਆ,।। ❤ਪਰ ਗੁਰੂ ਨਾਨਕ ਦੇਵ ਜੀ 300 ਸਾਲ ਪਹਿਲਾਂ ਦੱਸ ਗਏ ਆਸਾ ਦੀ ਵਾਰ ਵਿੱਚ 🙏🏻🙏🏻
      ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨਾ ਕੋਇ||
      ਕਿ ਜਿੰਨੇ ਵੀ ਦੁਨੀਆਂ ਤੇ ਖਾਣ ਵਾਲੇ ਪਦਾਰਥ ਹਨ ਉਹਨਾਂ ਸਾਰਿਆਂ ਵਿੱਚ ਜੀਵ ਵੱਸਦੇ ਹਨ ਜੋ ਕਿ ਅਸੀਂ ਅੱਜ ਦੇ ਟਾਇਮ ਤੇ ਮਾਈਕਰੋਸਪੋਕ ਨਾਲ ਦੇਖਦੇ ਹਾਂ❤,,
      ਬਾਕੀ ਵੀਰ ਜੀ ਇਹ ਗੱਲਾਂ ਤੁਹਾਡੀ ਸਮਝ ਤੋਂ ਬਾਹਰ ਦੀਆਂ ਹਨ

    • @jagga976
      @jagga976 Месяц назад +3

      @@scythian404 ਬਾਕੀ ਵੀਰ ਜੀ ਇੱਕ ਵਿਗਿਆਨੀ ਦਰੱਖਤ ਦੇ ਬੀਜ ਨੂੰ ਦੇਖ ਕੇ ਦੱਸ ਸਕਦਾ ਹੈ ਕਿ ਇਹ ਕਿਹੜੇ ਦਰੱਖਤ ਦਾ ਬੀਜ ਹੋਵੇਗਾ, ਅਤੇ ਇੱਕ ☝ ਅਸਲੀ ਸੰਤ ਬੰਦੇ ਦੇ ਮਸਤਕ ਤੋਂ ਦੇਖਕੇ ਦੱਸਦੇ ਹਨ ਕਿ ਇਸ ਬੰਦੇ ਨਾਲ ਅੱਗੇ ਕੀ ਹੋਵੇਗਾ, ਦੁੱਖ ਜਾਂ ਫਿਰ ਸੁਖ 🙏🏻

  • @JagseerSingh-gu5mk
    @JagseerSingh-gu5mk Месяц назад +105

    ਸੂਰਜ ਤੇ ਜਾਣ ਵਾਲੀ ਕੁੜੀ ਦੀ ਅਵਸਥਾ ਇਸ ਇੰਟਰਵਿਊ ਵਾਲਿਆਂ ਨਾਲੋ ੳੱਚੀ ਹੈ ਪਰ ਤੁਹਾਡੀ ਵਿਚਾਰ ਵੀ ਬਹੁਤ ਵਧੀਆ ਜੀ

    • @VijayKumar-ox7zl
      @VijayKumar-ox7zl Месяц назад +10

      Eh gal ehna nu ni samj auni ji

    • @scythian404
      @scythian404 Месяц назад

      Murakh bandeya suraj the har ek cheaj uppar nasa the nazar randi har time othe Iinsan paida kar rahi oh pahla te india wale moon te v lok paida kar rahe si jado science oste chali gaye odo inaa theya galla change ho gayeya 😂

    • @SahibSingh-ox2lk
      @SahibSingh-ox2lk Месяц назад

      Hai kumar pr gall duniya to pary d kr rahy o
      Respect ​@@VijayKumar-ox7zl

    • @Kuldeepsingh-nk8en
      @Kuldeepsingh-nk8en Месяц назад +6

      Jnab eda tan assi pani ch v nai ja sakde sah nai auna , ese tra ki pta Gutu di kudrat da agg nal jeen wale v jeev hon jive pani vich jeen wale ne . Nale wahegur tan kuch v lr sakda fer assi keo swaal kriea

    • @user-qe8xt7uq8o
      @user-qe8xt7uq8o Месяц назад

      ❤️❤️👁️🙏🏻

  • @Davsinghraja734
    @Davsinghraja734 Месяц назад +260

    ਸੂਰਜ ਤੇ ਜਾਨ ਵਾਲੀ ਬੀਬੀ ਨੇ ਦਸਿਆ 14ਸਾਲ ਹੋ ਗੇ ਸਿਮਰਨ ਅਭਿਆਸ ਕਰਦਿਆ ਬੀਬੀ ਜੀ ਨੂੰ, ਅਭਿਆਸੀ ਹੀ ਜਾਣ ਸਕਦਾ, ਨਾਲ਼ੇ ਬੀਬੀ ਜੀ ਨੇ ਕਿਹੜਾ ਬੋਲਿਆ ਉਸਦਾ ਅਸਥੁਲ ਸਰੀਰ ਗਿਆ, ਉਨ੍ਹਾਂ ਬੋਲਿਆ ਸੁਖਮ ਸਰੀਰ ਜਾ ਸਕਦਾ, ਜਿਸਨੂੰ ਨਾਂ ਆਗ ਸਾੜ ਨਹੀਂ ਸਕਦੀ ਤੇ ਜਾਲ ਡੋਬ ਨਹੀਂ ਸਕਦਾ.

    • @SahibSingh-ox2lk
      @SahibSingh-ox2lk Месяц назад +17

      Bilkul sahi

    • @Mr_Sukhman
      @Mr_Sukhman Месяц назад +14

      Bilkul sahi gal kiti Veer ji Main v interview dekhi ohna di but ethe puri video dekhe bina hi kuj v samji ja rhe ne

    • @deepdhanju8933
      @deepdhanju8933 Месяц назад +16

      Right maskin g nu suno

    • @PardeepPassi1
      @PardeepPassi1 Месяц назад +10

      ਬਿਲਕੁਲ ਸਹੀ

    • @rajinderkour2896
      @rajinderkour2896 Месяц назад +31

      ਅਜ ਦੇ ਸਮੇਂ ਵਿੱਚ ਇੱਕ ਦੂਜੇ ਦੀ ਗੱਲ ਨੂੰ ਕੱਟਣ ਦੀ ਰੀਤ ਚਲ ਪਈ ਹੈ ਅਜ ਦੇ ਸਮੇਂ ਕਿਸੇ ਨੇ ਵੀ ਕੋਈ ਵੀ ਇੰਟਰਵਿਊ ਕਰਦਾ ਹੈ ਤਾਂ ਕੀ ਲੋਕ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਨ ਕਿ ਇਸ ਨੂੰ ਕਿਵੇਂ ਝੂਠ ਸਾਬਤ ਕੀਤਾ ਜਾਵੇ

  • @kulwantbedi4669
    @kulwantbedi4669 Месяц назад +72

    ਜੋ ਨਾਮ ਅਭਿਆਸ ਕਰਦੇ ਹਨ ਜਿਹਨਾਂ ਉਪਰ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਹ ਕੀਤੇ ਵੀ ਸੂਖਮ ਸਰੀਰ ਰਾਹੀਂ ਜਾ ਸਕਦੇ ਹਨ ਸ਼ੰਕਾਂ ਨਾ ਕਰੋ ਵਾਹਿਗੁਰੂ ਆਪ ਜਾਣਦਾ ਹੈ

    • @ashokklair2629
      @ashokklair2629 Месяц назад +1

      ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ।
      ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ।
      ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ।
      ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ।
      👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।

    • @HarpreetKaur-yd4gb
      @HarpreetKaur-yd4gb Месяц назад +1

      ਬਿਲਕੁਲ ਸਹੀ ਮਹਾਂਪੁਰਸ਼ ਕਿਤੇ ਬੀ ਪਹੁੰਚ ਸਕਦੇ ਪਰ ਧਿਆਨ ਨਾਲ ਸਰੀਰ ਦਿਸਦਾ ਸਾਨੂੰ ਪਰ ਓਹ ਆਪ ਕਿਸੇ ਕੋਲ ਬੀ ਪਹੁੰਚੇ ਹੋ ਸਕਦੇ

    • @mahi00878
      @mahi00878 Месяц назад

      Right

    • @user-ur4xx2no7v
      @user-ur4xx2no7v Месяц назад

      ਬਿਲਕੁਲ ਸਹੀ ਹੈ

  • @user-xk6gh6nh2e
    @user-xk6gh6nh2e Месяц назад +77

    ਜਿਹੜੇ ਇਸ ਧਿਆਨ ਚ ਵਿਚਰਦੇ ਨੇ ਓਹੀ ਜਾਣ ਸਕਦੇ ਨੇ ❤🙏🙏🙏

    • @harp_kaurz
      @harp_kaurz Месяц назад +1

      Dhian simran d gall sant maskeen ji v krde aa♥️🙏🏻menu nhi lgda Ona jini awaz d barkat kise kol v honi…🙏🏻

    • @harp_kaurz
      @harp_kaurz Месяц назад

      Suraj wali kuri nu interview ki sunani ohna nu kehra sikhi da pta nhi🙏🏻title b dekho ki rakhea🙏🏻

    • @parmindersekhon2439
      @parmindersekhon2439 Месяц назад

      ਇਹ। ਡਾਕਟਰ ਸੋਹਣ ਸਿੰਘ ਹਰ ਇੱਕ ਨੂੰ ਹੀ ਗਲਤ ਕਹੀ ਜਾਂਦਾ

    • @surindersharma9753
      @surindersharma9753 Месяц назад

      ​@@harp_kaurzoh ladki diyaa gallaa thik b ho sakdiyaa haan ki pataa osdey pichhle janmaa che kine achhe karam kite hon ge sabh nu ako jihe anubhav nahi hunde q ki oh malik beaunt hai jo usney anubhav kite oh bilkul thik ho sakde haan

    • @singhkaursinghni8963
      @singhkaursinghni8963 Месяц назад

      ​@@harp_kaurz ਜੇ ਤੁਸੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹੇ ਆ ਤਾਂ ਤੁਸੀਂ ਇਹ ਦੱਸੋ ਕਿਹੜੇ ਗੁਰੂ ਨੇ ਕਿਹਾ ਕਿ ਮੈ ਕਿਤੇ ਗਿਆ ਜਾਂ ਮੈਨੂੰ ਦਰਸਨ ਹੋਏ ਆ ਪ੍ਰਮਾਤਮਾ ਦੇ । ਉਹਨਾਂ ਹਰ ਜਗਾ ਇਹੀ ਕਿਹਾ ਕਿ ਜਿਵੇਂ ਗੂੰਗਾ ਮਿਠਾਈ ਦਾ ਸਵਾਦ ਨੀ ਦੱਸ ਸਕਦਾ । ਇਸੇ ਤਰਾਂ ਜਦੋਂ ਪਰਮਾਤਮਾ ਮਿਲਦਾ ਤਾਂ ਉਸਦਾ ਅਨੁਭਵ ਬੰਦਾ ਕਦੀ ਦੱਸ ਨੀ ਸਕਦਾ । ਜਿਸਨੂੰ ਸੱਚਮੁੱਚ ਪ੍ਰਮਾਤਮਾ ਮਿਲ ਜਾਂਦਾ ਉਹਨੂੰ ਕਦੀ ਕਿਸੇ ਨੂੰ ਦੱਸਣ ਦੀ ਲੋੜ ਨੀ ਪੈਂਦੀ ਕਿ ਮੈਨੂੰ ਪ੍ਰਮਾਤਮਾ ਮਿਲ ਗਿਆ ਉਹ ਆਪਣੇ ਆਪ ਉਜਾਗਰ ਹੁੰਦਾ ਦੁਨੀਆ ਵਿੱਚ। ਇਹ ਸਭ ਲੋਕਾਂ ਨੂੰ ਭਰਮਾਉਣ ਲਈ ਆ । ਜਿਵੇਂ ਇੱਕ ਬੀਬੀ ਕਹਿੰਦੀ ਸੀ ਮੈਨੂੰ ਮਾਤਾ ਦਿਸਦੀ ਆ ਮੇਰੋ ਵਿੱਚ ਮਾਤਾ ਆਉਂਦੀ ਆ ਬਾਦ ਚ ਦੇਖਿਆ ਸੀ ਕਿਸ ਤਰਾਂ ਮਾਤਾ ਆਉਂਦੀ ਸੀ ਮਾਤਾ ਨੇ ਸ਼ੇਰ ਦੀ ਸਵਾਰੀ ਕੀਤੀ ਸੀ ਨਾ ਕਿ ਬੰਦਿਆ ਦੀ ਉਹ ਬੰਦਿਆ ਦੇ ਕੁਛੜ ਚੜ ਕੇ ਭੰਗੜਾ ਪਾਉੰਦੀ ਸੀ । ਸੋ ਕਿਸੇ ਨੂੰ ਆਪਣਾ ਆਈਡਲ ਬਣਾਉਣਾ ਤਾਂ ਪਹਿਲਾਂ ਕੁਛ ਸਮਾਂ ਉਹਨੂੰ ਦੇਖੋ ਪਰਖੋ ਫਿਰ ਬਣਾਓ । ਹਾਂ ਗੁਰਬਾਣੀ ਪੜੋ ਸੱਚੇ ਮੰਨ ਨਾਲ ਕਿਸੇ ਦਾ ਹਕ ਨਾ ਖਾਓ । ਤਾਂ ਪ੍ਰਮਾਤਮਾ ਦੇ ਲੜ ਲੱਗ ਜਾਓਗੇ ।

  • @sakinderboparai3046
    @sakinderboparai3046 Месяц назад +127

    ਗੁਰਮੁੱਖ ਹਰ। ਜਗ੍ਹਾ ਸਿਰ ਢਕ ਕੇ ਰੱਖਦਾ ਹੈ। ਮਨ ਮੁੱਖ ਗੁਰਦੁਆਰਾ ਸਾਹਿਬ ਜਾ। ਕੇ ਰੁਮਾਲ ਮੰਗਦਾ ਹੈ। ਜਦੋਂ ਤੁਹਾਨੂੰ ਪਤਾ ਹੈ। ਮੈ ਗੁਰਦੁਆਰਾ ਸਾਹਿਬ ਚੱਲਿਆ ਹਾਂ। ਤਾਂ ਘਰ ਤੋ ਹੀ। ਸਿਰ ਢਕ ਕੇ ਤੁਰੋ।

    • @Jagjeet-kaur57
      @Jagjeet-kaur57 Месяц назад +9

      ਬਿਲਕੁਲ ਸਹੀ ਕਿਹਾ ਵੀਰੇ

  • @gurkanwalkalsi
    @gurkanwalkalsi Месяц назад +7

    ਭਗਤੀ ਤੇ ਗਿਆਨ ਵਿੱਚ ਬਹੁਤ ਫਰਕ

  • @NKGKN
    @NKGKN Месяц назад +136

    ਥਲੀ ਵੀਰ ਛੇਤੀ ਇਹ ਗੱਲਾਂ ਸਮਝ ਨਹੀਂ ਆਉਦੀਆਂ, ਥੋੜਾ ਸਿਮਰਨ ਕਰਨਾ ਪਊ

  • @GurpreetSingh-qi4pb
    @GurpreetSingh-qi4pb Месяц назад +78

    ਜਾਣਾ ਸਿਰਫ ਧਿਆਨ ਨੇ ਆ,, ਮਨੁੱਖ ਕੋਈ ਵੀ ਨਹੀਂ ਜਾ ਸਕਦਾ।

  • @Hardeepsingh-cw5ld
    @Hardeepsingh-cw5ld Месяц назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸੋਹਨ ਸਿੰਘ ਪਪਰਾਲੀ ਜੀ ਨੇ ਆਪਣੇ ਵਹੂਤ ਚੰਗੇ ਬਿਚਾਰ ਰਖੇ ਵਹੂਤ ਵਹੂਤ ਧਨਵਾਦ ਜੀ 🎉❤🙏🙏🙏🙏🙏

  • @NirmalSingh-ix3uk
    @NirmalSingh-ix3uk Месяц назад +15

    ਗੁਰਬਾਣੀ ਅਥਾਹ ਸਮੁੰਦਰ ਹੈ
    ਇਸ ਦਾ ਕੋਈ ਅੰਤ ਨਹੀ ਪਾ ਸਕਦਾ
    ਡਾਂ ਸਾਹਿਬ ਦੇ ਬਹੁਤ ਵਧੀਆ ਵਿਚਾਰ ਹਨ

  • @birbalsingh8119
    @birbalsingh8119 Месяц назад +26

    ਥਲੀ ਵੀਰ ਕੈਮਰੇ ਲੋਕਾਂ ਲਈ ਲਾਏ ਨੇ ਤੁਸੀਂ ਸਮਝਦਾਰ ਹੋ ਲੋਕਾਂ ਗਲਤੀਆਂ ਗੁਰੂ ਘਰ ਜਾ ਕੇ ਹੀ ਕਰਦੇ ਨੇ

  • @sukhwinderdewana8203
    @sukhwinderdewana8203 Месяц назад +5

    ਬਹੁਤ ਸੋਹਣੇ ਵਿਚਾਰ ਪ੍ਰਗਟ ਕੀਤੇ ਡਾਕਟਰ ਸਾਹਿਬ ਜੀ ਨੇ ਇੱਕ ਵਾਰ ਆਪ ਜੀ ਨੂੰ ਜਰੂਰ ਮਿਲਣਾ ਹੈ ਜੀ

  • @user-gl7kb9wj5t
    @user-gl7kb9wj5t Месяц назад +46

    22 ਜੀ ਜਿਵੇਂ ਸੁਹਾਗਣ ਸਿਰ ਢੱਕ ਕੇ ਰੱਖਦੀ ਆ ਓਵੇਂ ਪਰਮਾਤਮਾ ਸਦੀਵੀ ਹੈ ਏਸੇ ਲਈ ਗੁਰਸਿੱਖ ਸਿਰ ਢੱਕ ਰੱਖਦੇ ਆ

    • @goodjosh3871
      @goodjosh3871 Месяц назад +4

      ਅੱਜਕਲ੍ਹ ਨਾ ਸੁਹਾਗਣ ਸਿਰ ਢੱਕ ਕੇ ਰੱਖਦੀ ਹੈ ਨਾ ਆਦਮੀ ਜ਼ ਕੋਈ ਆਦਮੀ ਸਿਰ ਢੱਕ ਕੇ ਰੱਖਦਾ 75% ਔਰਤਾਂ ਸਿਰ ਨਹੀਂ ਢੱਕ ਦੀਆਂ ਜਿਨਾਂ ਨੇ ਅੰਮ੍ਰਿਤੁ ਛਕ ਰੱਖਿਆ ਓਹ ਔਰਤਾਂ ਹੀ ਅਜਕਲ ਸਿਰ ਢੱਕ ਕੇ ਰੱਖਦੀਆਂ ਕੁਝ ਤੇ ਨਵੀਆਂ ਕੁੜੀਆ ਵੀ ਸਿਰ ਢੱਕ ਕੇ ਨਹੀਂ ਰੱਖਦੀਆਂ

    • @AkAk-yd9qf
      @AkAk-yd9qf Месяц назад +1

      ਸਿਰ ਢੱਕਣ ਨਾਲ ਬੰਦਾ ਚੰਗਾ ਬਣ ਜਾਂਦਾ ?

    • @user-vr1cd2ol9v
      @user-vr1cd2ol9v Месяц назад +2

      ਲੋਕਾਂ ਨੂੰ ਢੱਕਣ ਬਣਾਉਣ ਲਈ ਕਈਆਂ ਨੇ ਸਿਰ ਢੱਕਿਆ।

    • @amarjitsandhu9927
      @amarjitsandhu9927 12 дней назад

      ​@@goodjosh3871ਜਿੰਨਾਂ ਨੇ ਅੰਮ੍ਰਿਤ ਛਕਿਆ ਓ ਵੀ 50 ladys ਹੀ ਸਿਰ ਢਕਦੀਆਂ ਬਾਕੀ ਦੀਆਂ ਪੂਰਾ ਮੇਕਅੱਪ ਕਰਦੀਆਂ ਮੇਰੀਆਂ ਸਹੇਲੀਆਂ ਵੀ ਮੈ ਆਪ ਵੇਖੁਆਂ ਜੀ ।।

    • @amarjitsandhu9927
      @amarjitsandhu9927 12 дней назад +1

      ​@@AkAk-yd9qfਨਹੀ but ਲੋਕਾਂ ਦੀ ਨਿਗਾਹ ਵਿੱਚ ਚੰਗਾ ਹੁੰਦਾ ਅੰਦਰੋਂ ਨਹੀ ਬਦਲਦਾ ।।

  • @user-iq6vs7ch8x
    @user-iq6vs7ch8x Месяц назад +11

    ਡਾਕਟਰ ਸਾਬ੍ਹ ਜੀ ਜੋ ਬੀਂਡੇ ਬੋਲਣ ਦੀ ਗੱਲ ਕੀਤੀ ਆ ਕੰਨਾਂ ਚ ਨੀਂ ਬੋਲਦੇ ਪੁਰ ਪੜੀਆਂ ਚ ਛਣਕਾਰ ਚਲਦੀ ਆ ਹਰ ਵੇਲੇ ਕਦੇ ਬੰਦ ਨੀਂ ਹੁੰਦੀਂ ਓਮ ਦੀ ਧੁਨੀ ਲਗਾਤਾਰ ਚੱਲ ਰਹੀ ਆ ਸਦੀਵੀ ਕਾਰ ਵੀ ਚਲਦੀ ਛੇ ਕੁ ਮਹੀਨੇ ਬਾਅਦ ਸੁਣੀਂ ਆ ਮਹੀਨਾਂ ਪਹਿਲਾਂ ਸੰਗੀਤ ਬਹੁਤ ਪਿਆਰਾ ਜੀ ਜਿਵੇਂ ਹਰਿਦੁਆਰ ਗੰਗਾ ਦੇ ਤੱਟ ਤੇ ਆਰਤੀ ਹੁੰਦੀ ਆ ਓਸ ਤਰ੍ਹਾਂ ਦਾ ਇਹ ਜਦੋਂ ਸਿਮਰਨ ਸੁਆਸਾਂ ਚ ਆਜੇ ਤਾਂ ਖੇਡ ਬਣਦੀ ਆ ਮੇਰੇ ਸੁਆਸਾਂ ਚ ਸਾਂਹ ਅੰਦਰ ਵਾਹੇ ਬਾਹਰ ਗੁਰੂ ਇਸ ਤਰ੍ਹਾਂ ਚਲਦਾ ਜੀ ਨਾਂਮ ਪੁਰਬਲਾ ਜਨਮ ਦਾ ਗਿਆਨ ਆ ਨਿਮਾਣੇਂ ਨੂੰ ਗੁਰੂ ਨਾਨਕ ਨੇ ਬਹੁਤ ਤਰਸ ਕੀਤਾ ਜੀ ਬਖ਼ਸ਼ ਲਿਆ ਕੁੜੀ ਝੂਠ ਬੋਲਦੀ ਆ ਐਸਾ ਕਦੇ ਨੀਂ ਸੁਣਿਆ ਮਸਕੀਨ ਜੀ ਤੋਂ ਵੀ ਨੀਂ ਗੁਰ ਫ਼ਤਿਹ ਜੀ

    • @SukhdeepKaurKaur-jn9le
      @SukhdeepKaurKaur-jn9le Месяц назад +1

      ਭਾਈ ਸਭ ਨੂੰ ਇਹ ਦਾਤਾਂ ਨੀ ਮਿਲੀਆਂ

    • @jasbirkaur7567
      @jasbirkaur7567 Месяц назад +2

      ਅਹ। ਸੂਰਜ। ਤਾ। ਜਾਨ। ਵਲੀ। ਬੀਬੀ। ਜੀ। ਪਲੀਜ਼। ਸਾਨੂੰ। ਸਮਾਧੀ। ਲਾਉਣਾ। ਹੀ। ਸਮਝਾ। ਦੇਵੇ। ਅਹ। ਹੀ। ਏਸਦੀ। ਮਿਹਰਬਾਨੀ। ਹੋਵੇਗੀ

  • @rajucheema-wr4xj
    @rajucheema-wr4xj Месяц назад +35

    ਮਹੀਨੇ ਵਿੱਚ,, ਇੱਕ ਇਹੋ ਜਿਹੀ ਸਤਸੰਗ ਵਾਲੀ ਇੰਟਰਵਿਊ ਜਰੂਰ ਕਰਿਆ ਕਰੋ,,ਥਲੀ ਜੀ। ❤

    • @jaskaransingh2483
      @jaskaransingh2483 Месяц назад +1

      Right

    • @Kiranpal-Singh
      @Kiranpal-Singh Месяц назад

      ਬਿਲਕੁਲ ਜੀ, ਜਿੰਦਗੀ ਦਾ ਮੁੱਖ ਉਦੇਸ਼ ਹੀ ਨਾਮ-ਬਾਣੀ ਅਭਿਆਸ ਹੈ !

  • @balkarsingh4612
    @balkarsingh4612 3 дня назад

    ਜੇ ਧਰਮ ਵਿੱਚੋਂ ਅੰਧਵਿਸ਼ਵਾਸ ਨੂੰ ਕੱਡ ਦੇਈਏ ਤਾਂ ਫਿਰ ਧਰਮ ਵਿੱਚ ਕੁੱਝ ਰਹਿ ਹੀ ਨਹੀਂ ਜਾਂਦਾ।

  • @MrJat420
    @MrJat420 Месяц назад +13

    ਡਾਕਟਰ ਸਾਬ ਨੇ ਹਰ ਗੱਲ ਤੇ ਨਾ ਨਾ ਕਰਤਾ ਕਿ ਇਹ ਨੀ ਕਰਨਾ ਉਹ ਨੀ ਕਰਨਾ। ਪਰ ਇਹ ਨੀ ਦੱਸਿਆ ਕਰਨਾ ਕੀ ਆ ? ਨਾਲੇ ਅਭਿਆਸ ਕਰਨ ਨਾਲ ਇਨਸਾਨ ਕਿਤੇ ਵੀ travel ਕਰ ਸਕਦਾ।

  • @ParamjitSingh-qw7om
    @ParamjitSingh-qw7om Месяц назад +1

    ਡਾਕਟਰ ਸਾਹਬ ਬਿਲਕੁਲ ਸਹੀ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @goodjosh3871
    @goodjosh3871 Месяц назад +8

    ਏਹਨਾ ਸਾਰਿਆ ਨੂੰ ਇੱਕਠੇ ਕਰਕੇ ਇੰਟਰਵਿਊ ਕਰਿਆ ਕਰੋ ਥਲੀ ਸਾਬ ਇਹ ਸਾਰੇ ਚੱਕਰ ਚ ਪਾਈ ਰੱਖਦੇ ਨੇ ਇਕੱਠੇ ਕਰੋ ਏਹਨਾ ਨੂੰ ਜਿੰਨੇ ਕੇਹਂਦੇ ਨੇ ਵੀ ਸਾਨੂੰ ਦਰਸਨ ਹੋਏ ਨੇ ਤੇ ਓਹ ਜੇਹੜੇ ਕੇਹਂਦੇ ਨੇ ਰੱਬ ਕੋਈ ਚੀਜ ਹੀ ਨਹੀਂ ਅਲਗ ਅਲਗ ਇੰਟਰਵਿਊ ਨਾਲ ਗਲ ਕੋਈ ਪੂਰੀ ਨੀ ਹੁੰਦੀ

  • @AmandeepSinghMand13
    @AmandeepSinghMand13 Месяц назад +35

    ਥਲੀ ਵੀਰ ਕਿਸੇ ਵੀ ਗ,ਹਿ ਤੇ ਜਾ ਸਕਦਾ ਸੂਖਮ ਸਰੀਰ ਸੂਰਜ ਤੇ ਵੀ ਜਾ ਸਕਦਾ ਸੂਖਮ ਸਰੀਰ ਨੂੰ ਅਗ ਵੀ ਨਹੀ ਸਾੜ ਸਕਦੀ ਨਾ ਪਾਣੀ ਡੋਬ ਸਕਦਾ ਨਾ ਹਵਾ ਹਲਾ ਸਕਦੀ ਜਿਹੜਾ ਮਨੁੱਖ ਭਗਤੀ ਕਰਦਾ ਰਬ ਦੀ ਉਹ ਰਬ ਦੇ ਨਾਮ ਵਿਚ ਸਮਾ ਕੇ ਸੂਖਮ ਸਰੀਰ ਨੂੰ ਲੈ ਕੇ ਕਿਤੇ ਵੀ ਜਾ ਸਕਦਾ

    • @rajinderkaurrajinderkaur3220
      @rajinderkaurrajinderkaur3220 Месяц назад +3

      Ryt ji eh nai smjh skde koyi fida nai

    • @user-fb8lq1kh1f
      @user-fb8lq1kh1f Месяц назад +2

      ਬਾਣੀ ਪੜ ਕੇ ਵੀਚਾਰ ਕੇ ਸਬਦੁ ਗੁਰੂ ਤੋਂ ਇਹੀ ਸਿਖਿਆ ਹੈ ਗਿਆਨ ਜਪਨਾ ਹੀ ਸੂਖਮ ਹੈ ਜਿਸ ਦਾ ਰੰਗ ਰੂਪੁ ਨਹੀ ਹੈ ਅਗ ਜਾਲ ਨਹੀ ਸਕਦੀ ਜਪਣ ਦਾ ਭਾਵ ਸਮਝਣਾ ਜਾਣਿਆ ਹੈ।ਬਾਕੀ ਉਹ ਗਲਾਂ ਹਨ ਜੋ ਅਨੁਭਵ ਨਹੀ ਹੁੰਦੀਆ ਫਿਰ ਦਸਣ ਦੀ ਕੀ ਪਹੁੰਚ ਹੈ।
      ਖੋਜਤ ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ।।
      ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ।।
      ਬਹੁਤ ਘਨੇਰੇ ਸਬਦੁ ਹਨ ਅਨੁਭਵ ਹੋਣ ਦੇ।ਪੰਰਤੂ ਪਾਰ ਨਹੀ ਪਾ ਸਕਦੇ।ਪਾਰਬ੍ਰਹਮ ਹੈ ਵਾਹਿਗੁਰੂ।।ਬ੍ਰਹਮ ਤੋਂ ਵੀ ਪਾਰ।। ਨਿਰਵੈਰ ਹੋ ਜਾਣਾ ਨਿਰਵੈਰ ਜਪਣਾ ਅਨੁਭਵ ਹੈ। ਆਮ ਜਿਹਾ ਵਿਅਕਤੀ ਐਸਾ ਜਾਣ ਰਿਹਾ ਹੈ ਬਾਣੀ ਵੀਚਾਰ ਨਾਲ।
      ਜੀਅ ਜੰਤ੍ਰ ਸਭ ਤਿਸੁ ਕੇ ਕੀਏ ਸੋਈ ਸੰਤ ਸਹਾਈ ।।ਰਬੀ ਗੁਣ ਸੰਤ ਹੋ ਗਏ। ਇਹੀ ਸੂਖਮ ਹੈ।ਅਗਿਆਨੀ ਹੋ ਸਕਦੇ ਹਾਂ?ਅਨੁਭਵ ਜਰੂਰ ਹੈ।

    • @PreetKahlon-wx1ft
      @PreetKahlon-wx1ft Месяц назад +1

      Sukhm shreer keh rhe o tusi oh kise v insan di soch aa bnda dhyan lga ke kuj v soch da aa oh osnu such lagn lag janda jeve mai soch reha ki mai hun is time drbar shib baitha hoya ha par mai ha apne ghar esnu hi loki sukhm shreer khi jande aa suraj te j duniya reh rhi aa ta keve reh rhi aa tv 📺 vich hnumaan ji dekh ke loki eh sochn lag gye aa ke Suraj te bhut lok rehnde aa bas kro sikh ho ke sikhi de khlaf chal rhe ho j eda hunda 10 guru shib hoye ona ne kio nhi keha ki suraj te ek duniya vasdi aa bas kro ajj de time har bnda jo dil vich ounda boli jande bas mashoor hon lyi te asi ona nu kri v ja rhe aa

    • @ashokklair2629
      @ashokklair2629 Месяц назад +1

      ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ।
      ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ।
      ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ।
      ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ।
      👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।

    • @simranubhi1042
      @simranubhi1042 Месяц назад

      Bill ਕੁਲ ਸਹੀ ਗੱਲ ਹੈ ਏ ਗੱਲ ਨੂੰ ਅਭਿਆਸ ਕਰਨ ਵਾਲੇ ਸਮਜ ਸਕਦੇ ਹੋਰਨਾਂ ਦੇ ਸਮਜ ਤੋਂ ਬਾਹਰ ਦੀ ਗੱਲ aa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏

  • @Balbirsinghusa
    @Balbirsinghusa Месяц назад +26

    ਬਾਬਾ ਜੀ ਸਿਆਣੇ ਆਂ ਤੁਸੀਂ।ਉਹ ਕੁੜੀ ਵੀ ਦੇਹੀ ਗੁਪਤ ਬਿਦੇਹੀ ਦੀਸੈ।। ਦੀ ਗੱਲ ਕਰ ਰਹੀ ਸੀ।

    • @AmandeepSinghMand13
      @AmandeepSinghMand13 Месяц назад +4

      ਭਾਈ ਸਾਹਿਬ ਜੀ ਇਹਨਾ ਪ੍ਰਤੀਕਲ ਨੀ ਹੈਗਾ ਜੋ ਗੁਰਬਾਣੀ ਅਨੁਸਾਰ ਬਾਪੂ ਸੇਵਾ ਸਿੰਘ ਜੀ ਦਸ ਗਏ ਹੋ ਕਿਸੇ ਨਹੀ ਦੱਸਿਆ

    • @Balbirsinghusa
      @Balbirsinghusa Месяц назад +4

      @@AmandeepSinghMand13 ਉਹਨਾ ਦਾ ਪਰੈਕਟੀਕਲ ਬਹੁਤ ਸੀ।ਇਹਨਾ ਲੋਕਾਂ ਨੂੰ ਉਹ ਗਿਆਨ ਹੈਨੀ।

    • @AmandeepSinghMand13
      @AmandeepSinghMand13 Месяц назад +3

      @@Balbirsinghusa ਹਾਜੀ ਭਾਈ ਸਾਹਿਬ ਅਸੀ ਭਾਈ ਧਰਮਜੀਤ ਸਿੰਘ ਗੁਰੂਸਰ ਕਾਉਂਕੇ ਵਾਲੀਆ ਦੀ ਸੰਗਤ ਕਰਦੇ ਆ ਜਿਨਾ ਨੇ ਬਾਪੂ ਸੇਵਾ ਸਿੰਘ ਜੀ ਦੀ ਸੰਗਤ 1997 ਤੋ 2012 ਕੀਤੀ

    • @Balbirsinghusa
      @Balbirsinghusa Месяц назад +1

      @@AmandeepSinghMand13 ਠੀਕ ਜੀ ਮੈਂ ਜਾਣਦਾ ਜੀ ਉਹਨਾ ਨੂੰ।

    • @AmandeepSinghMand13
      @AmandeepSinghMand13 Месяц назад

      @@Balbirsinghusa ਭਾਈ ਸਾਹਿਬ ਤੁਹਾਨੂ ਵੀ ਭਾਈ ਸਾਹਿਬ ਜਾਣਦੇ ਆ ਦਸਦੇ ਹੰਦੇ ਭਾਈ ਬਲਵੀਰ ਸਿੰਘ ਬਹੁਤ ਵਧੀਆ ਅਕਥ ਕਥਾ ਕਰਦੇ ਆ

  • @DilbagsinghJhajj
    @DilbagsinghJhajj Месяц назад +33

    ਜੇ ਕੋਈ ਮੇਰੇ ਬਰਗਾ ਖੰਨੇ ਤੱਕ ਨੀ ਗਿਆ ਕੀ ਮੈ ਦੂਜੇ ਨੂ ਕੱਹਾ ਵੀ ਤੂ ਦਿਲੀ ਕਿਮੇ। ਗਿਆ

  • @jagseerchahaljag687
    @jagseerchahaljag687 Месяц назад +1

    ਧਰਤੀ ਵਿੱਚ ਸੱਭ ਥਾਂਵੀ ਪਾਣੀ ਮੌਜੂਦ ਐ ਪਰ ਸਾਨੂੰ ਨਲਕੇ ਕੋਲ ਜਾਣਾ ਪੈਂਦਾ। ਬਹੁਤ ਈ ਸੋਹਣੀ ਗੱਲ ਕੀਤੀ ਗਿਆਨੀ ਜੀ ਨੇ।
    ਮੇਰਾ ਵੀ ਓਸੋ ਵਾਂਗੂੰ ਇਹੋ ਮੰਨਣਾ ਸੀ ਕਿ ਰੱਬ ਤਾਂ ਹਰ ਥਾਂ ਮੌਜੂਦ ਐ। ਬਹੁਤ ਬਹੁਤ ਧੰਨਵਾਦ ਜੀ

  • @jatinderpal3273
    @jatinderpal3273 Месяц назад +6

    ਜੋ ਸੂਰਜ ਕੋਲ ਜਾਉ ਸਮਜ ਲਓ ਉਸ ਨੇ ਪ੍ਰਮਾਤਮਾ ਨੂੰ ਪਾਲਿਆ ਤੇ ਜਿਸ ਨੇ ਪ੍ਰਮਾਤਮਾ ਨੂੰ ਪਾਲਿਆ ਓ ਕਿਸੇ ਨੂੰ ਕੁਝ ਦੱਸਦਾ ਨੀ ਬੱਸ ਉਸ ਦੀ ਲੀਵ ਪ੍ਰਮਾਤਮਾ ਨਾਲ ਹੀ ਜੁੜ ਜਾਂਦੀ ਏ 🙏🙏🙏

    • @ashokklair2629
      @ashokklair2629 Месяц назад

      ਅਜੇ ਬੀਬੀ ਨੇ ਪਹਿਲਾ ਸਥੂਲ ਸਰੀਰ ਹੀ ਛਡਿਐ।
      ਪਰ ਅਜੇ 19 ਤਤਾ ਦਾ ਦੂਜਾ ਸੂਖਮ ਸਰੀਰ ਛੱਡਣ ਲਈ ਬਹੁਤ ਸਾਲ ਲਗਣਗੇ।
      ਫਿਰ ਤੀਜਾ ਕਾਰਣ ਸਰੀਰ ਛਡਣਾ ਪਵੇਗਾ।
      ਫਿਰ ਬੀਬੀ (Soul) ਨੂੰ ਸੰਸਾਰ ਤੋ ਪਾਰ ਜਾਣਾ ਪਵੇਗਾ, ਜਿਥੇ ਪੰਜ ਤਤ ਵੀ ਨਹੀ।
      👉🏾ਜਹ ਕਛੁ ਅਹਾ, ਤਹਾ ਕਿਛੁ ਨਾਹੀ, ਪੰਚ ਤਤ ਤਹ ਨਾਹੀ।।

    • @ashokklair2629
      @ashokklair2629 Месяц назад

      ਬਿਲਕੁਲ ਗਲਤ, ਸੂਰਜ ਤਾ ਬਹੁਤ ਨੇੜੇ ਹੈ।

  • @user-se9gi7jz7e
    @user-se9gi7jz7e Месяц назад +28

    ਬਾਬੇ ਨੇ ਗਇਆ ਸੀ ਲੱਖ ਅਕਾਸ਼ ਲੱਖ ਪਤਾਲ
    ਕਿਸੇ ਨੇ ਇਸੇ ਤਰ੍ਹਾਂ ਕਿੰਤੂ ਪ੍ਰਤੂੰ ਕੀਤਾ ਸੀ ਬਾਬੇ ਨੇ ਫੇਰ ਦਰਸ਼ਨ ਕਰਵਾ ਕੇ ਲੱਖਾਂ ਅਗਾਸ਼ਾ ਤੇ ਲੱਖਾਂ ਪਤਾਲਾ ਦੇ ਭਰਮ ਦੂਰ ਕੀਤਾ ਸੀ ਸੂਰਜ ਤਕ ਜਾਣਾ ਤਾ ਕੋਈ ਦੂਰ ਨਹੀਂ। ਹਿੰਦੂ ਮੱਤ ਚ 9 ਗ੍ਰਹ ਦੱਸੇ ਗਏ ਲੇਕਿਨ ਬਾਬੇ ਨਾਨਕ ਦੀ ਬਾਣੀ ਸੱਚੀ ਹੈ ਸੱਚੀ ਹੋ ਰਹੀ ਹੈ ਨਾਸਾ ਨੂੰ ਦੋ ਗ੍ਰਹਿ ਹੋਰ ਮਿਲ ਚੁੱਕੇ ਹਨ

    • @user-nt3bb1os4v
      @user-nt3bb1os4v Месяц назад +2

    • @parmvirchahal2796
      @parmvirchahal2796 Месяц назад

      J

    • @77rupinder
      @77rupinder Месяц назад

      Also when person is able to do Astro Travel it doesn’t require physical body, we travel with Sprit, and Spirit can not be burn, can not get wet, can pass through any thing. Watch recent documentary by cardio doctor called life after death. By Angle studio He took many patient who passed away and came back to earth again and they explained what they’ve been been through after death, most of these people are still alive and they live in USA, I am sure Sister who travelled to Sun is not lying. It’s her experience she just shared 🙏

  • @SatpalSingh-ph6of
    @SatpalSingh-ph6of Месяц назад

    Dr. Sohan sigh ji has elaborated everything. I really loved his each and every word. The way he taught to understand Gurbani is ultimate. He haven't told anything bad about the woman who claimed to visit the sun what he meant to explain her experience is also true.
    Wish to listen more about him about how to meditate Waheguru and achieve ultimate joy beyond life....
    Thanks for this wonderful interview.

  • @BalbirSingh-cj4gc
    @BalbirSingh-cj4gc 25 дней назад +1

    ਬਹੁਤ ਵਧੀਆ ਬਚਨ ਪਪਰਾਲੀ ਸਹਿਬ❤❤

  • @romysandhu27
    @romysandhu27 Месяц назад +22

    ਥਲੀ ਸਾਹਿਬ ਸੂਰਜ ਵਾਲੀ ਗੱਲ ਵਾਲਾ ਸਵਾਲ ਤੁਸੀਂ ਚੰਗੀ ਤਰ੍ਹਾਂ ਨਹੀਂ ਕੀਤਾ, ਉਹ ਕੁੜੀ ਨੇ ਇਹ ਨੀ ਕਿਹਾ ਕਿ ਮੈਂ ਸਰੀਰ ਸਮੇਤ ਗਈ ਆਂ, ਜਿੱਦਾਂ ਕਹਿਲੋ ਕਿ ਧਿਆਨ ਲਾਕੇ ਗਈ ਪਰ ਉਹਦੇ ਵੀ ਸ਼ੰਕਾ ਆ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਨਹੀਂ ਕਿ ਉਹ ਕਹਿੰਦੀ ਆ ਕਿ ਸੂਰਜ ਤੇ ਵੀ ਲੋਕ ਵਸਦੇ ਆ ਉੱਥੇ ਵੀ ਜੀਵਨ ਆਂ ਤੇ ਉਥੋਂ ਦੇ ਲੋਕਾਂ ਦੀ ਚਮੜੀ ਇਸ ਤਰ੍ਹਾਂ ਦੀ ਬਣੀ ਹੋਈ ਆ ਕਿ ਉਹਨਾਂ ਨੂੰ ਸੂਰਜ ਦੀ ਗ਼ਰਮੀ ਦਾ ਕੋਈ ਅਸਰ ਨਹੀਂ ਹੁੰਦਾ, ਸੋ ਬੇਨਤੀ ਆ ਅਗਲੀ ਵਾਰ ਇਹ ਸਵਾਲ ਜਰੂਰ ਕਰਿਉ 🙏

    • @Balbirsinghusa
      @Balbirsinghusa Месяц назад +4

      ਸੋਹਣ ਸਿੰਘ ਨੂੰ ਤਾਂ ਪਤਾ ਹੋਣਾ ਚਾਹੀਦਾ।ਇਹਨੇ ਵੀ ਮਜਾਕ ਨਾਲ਼ ਈ ਲਿਆ ਗੱਲ ਨੂੰ ਜਿਵੇਂ ਆਮ ਲੋਕ ਲੈਰਹੇ ਨੇ।

    • @SukhdeepKaurKaur-jn9le
      @SukhdeepKaurKaur-jn9le Месяц назад +1

      ​@@Balbirsinghusaਭਾਈ ਸਾਬ ਜੀ ਏਹਨਾਂ ਨੂੰ ਸੂਖਮ ਸੋਝੀ ਨਹੀਂ ਹੈ, ਬੱਸ ਪੈਸੇ ਮਗਰ ਪਏ ਹੋਏ ਆ ਇਹਨਾਂ ਦੇ ਪਿੰਡੋ ਪਤਾ ਲੱਗ ਜਾਂਦਾ, ਗੱਲਾਂ ਹੀ ਕਰਦੇ ਆ ਗੁਰਬਾਣੀ ਦੀਆਂ ਪਰ ਮਹਾਤਮਾ ਅਜੀਤ ਸਿੰਘ ਜੀ ਦੇ ਬਚਨਾਂ ਤੇ ਪੂਰੇ ਨਹੀਂ ਉਤਰ ਸਕਦੇ

  • @ravibajwa8045
    @ravibajwa8045 Месяц назад +2

    ਬਾਬਾ ਜੀ ਸੂਰਜ ਤੇ ਦੇ ਨਹੀਂ ਜਾ ਸਕਦੀ ਇੱਕ ਮਨੁੱਖ ਨਹੀਂ ਜਾ ਸਕਦਾ ਆਪ ਜੋ ਆਤਮਾ ਆ ਅੰਤਰ ਆਤਮਾ ਸਾਡੀ ਉਹ ਇੱਕੋ ਹੋ ਸਕਦੀ ਆ ਪ੍ਰਵੇਸ਼ ਕਰ ਸਕਦੀ ਹੈ ਸਾਰੇ ਪਾਸੇ ਸਿਰਫ ਇੱਕ ਪ੍ਰਭੂ ਦੀ ਕਿਰਪਾ ਤੇ ਰਹਿਮਤ ਨਾਲ

  • @Naam_Japo
    @Naam_Japo Месяц назад +4

    ਥਲੀ ਬਾਈ ਜੇਕਰ ਇਕ ਵਿਗਿਆਨੀ ਚੰਦਰਮੇ ਤੇ ਜਾ ਸਕਦਾ ਤਾਂ । ਅਕਾਲ ਪੁਰਖ ਦਾ ਪੁਜਾਰੀ ਕੀ ਨਹੀ ਕਰ ਸਕਦਾ । ਤੁਸੀ ਇਸ ਗੱਲ ਦਾ ਜਵਾਬ ਲੈਣਾ ਹੈ ਤਾਂ ਤਰਮਾਲੇ ਵਾਲੇ ਭਾਈ ਸਾਹਿਬ ਤੋ ਜਾਓ 🙏

  • @romysingh6045
    @romysingh6045 Месяц назад +2

    ਬਹੁਤ ਵਧੀਆ ਉਪਰਾਲਾ ਥਲੀ਼ ਸਾਬ੍ਹ ਧੰਨਵਾਦ ਜੀ

  • @banarsidass3604
    @banarsidass3604 Месяц назад +3

    ਇੱਥੇ ਤਰਕ ਨਾਲ ਗੱਲ ਕਰਨ ਵਾਲੇ ਸੱਚ ਬੋਲਣ ਵਾਲੇ ਵਿਦਵਾਨਾਂ ਨੂੰ ਨਾਸਤਿਕ ਕਾਮਰੇਡ ਕਹਿਕੇ ਗਾਲਾਂ ਕਢੀਆਂ ਜਾਦੀਆਂ ਹਨ ਭੰਗ ਪੀਕੇ ਬਿਨਾ ਸਿਰਪੈਰ ਦੇ ਝੂਠੀਆਂ ਮਨਘੜੰਤ ਕਰਾਮਾਤੀ ਕਹਾਣੀਆਂ ਸੁਨਾਓੁਣ ਵਾਲਿਆਂ ਨੂੰ ਪਹੁੰਚੇ ਹੋੲੇ ਕਰਨੀ ਵਾਲੇ ਕਹਿਕੇ ਓਹਨਾ ਦੇ ਪੈਰਾਂ ਵਿਚ ਮੱਥੇ ਰਗੜੇ ਜਾਂਦੇ ਹਨ ।ਜਿੰਨ੍ਹਾਂ ਕੰਮਾ ਤੋ ਸਾਡੇ ਗੁਰੂਆਂ ਮਹਾਂਪੁਰਖਾਂ ਨੇ ਰੋਕਿਆ ਸੀ ਓਹਨਾ ਕੰਮਾ ਨੂੰ ਅਸੀਂ ਪਵਿੱਤਰ ਸਮਝਦੇ ਹਾਂ । ਇਹੀ ਸਾਡੀ ਬਦਕਿਸਮਤੀ ਹੈ ਕਿ ਪੜਿਆਂ ਲਿਖਿਆਂ ਨੂੰ ਘੱਟ ਤੇ ਅੰਨਪੜਾਂ ਨੂੰ ਲੋਕ ਜਿਆਦਾ ਸੁਣਦੇ ਹਨ

  • @MrYankeejatt
    @MrYankeejatt 2 дня назад

    ਸੁਰਤਿ ਕਰਕੇ ਬੰਦਾ ਕਿਤੇ ਵੀ Travel ਕਰ ਸਕਦਾ🙏 ਰੂਹਾਨੀਅਤ ਵਿੱਚ ਕੁੱਝ ਵੀ ਹੋ ਸਕਦਾ🙏 *ਪਾਰਬ੍ਰਹਮ* ਦੇ ਕੋਲ ਆ ਡੋਰੀ 🙏NASA ਵਾਲਿਆਂ ਨੂੰ 1000 ਪ੍ਰਬੰਧ ਕਰਨਾ ਪੈਂਦਾ ਪਰ ਇਸ ਮਾਰਗ ਤੇ ਨਹੀਂ 🙏🙏

  • @balbirkaur1676
    @balbirkaur1676 Месяц назад +1

    ਬਹੁਤ ਹੀ ਵਧੀਆ ਗਿਆਨ ਦਿੱਤਾ ਹੈ ਜੀ ਧੰਨਵਾਦ 🙏

  • @everinside573
    @everinside573 Месяц назад +12

    ਸੁਰਜ ਤੇ ਬੀਬੀ ਦੀ ਰੂਹ ਗਈ ਸੀ, ਇਸ ਪੀਛੇ ਉਹਨਾ ਤੇ ਰਬ ਦੀ ਮਿਹਰ ਸੀ ਤੇ ਥੀਥੀ ਦਾ ਰਬ ਨਾਲ ਪਿਆਰ।
    ਰਬ ਨਾਲ ਲਗ ਕੇ ਕੌੲ ਞੀ ਕਰ ਸਕਦਾ ਹੈ,
    ਰਬ ਕਿਸੀ ਞੀ ਥੜੇ ਦਾ ਨਹੀ ।
    ਉਹ ਸਿਰਫ ਪਿਆਰ ਅਤੇ ਸਮਰਪਣ ਹੈ ।

  • @sukhmindersingh4843
    @sukhmindersingh4843 Месяц назад +2

    ਸਿਮਰਨ ਦੁਆਰਾ ਸਭ ਕੁੱਝ ਸੰਭਵ ਹੈ ਜੀ,

  • @rupinderkaur-nt4gl
    @rupinderkaur-nt4gl Месяц назад +1

    ਜੇਕਰ ਕਬੀਰ ਜੀ ਕਹਿ ਰਹੇ ਕੇ ਮੈਂ ਰਾਮ ਜੀ ਦੇ ਸਿੰਘਾਸਣ ਤੇ ਜਾ ਚੜਿਆ ਮੈਨੂੰ ਪਛਾਣੋ ਮੈ ਰਾਮ ਜਾ ਕੋਣ ਰਾਮ ਨਾਲ ਮਿਲਣਾ ਲੋਕਾਂ ਨੂੰ ਦੱਸ ਸਕਦੇ ਹਨ ਫੇਰ ਉਸ ਕੁੜੀ ਨੇ ਰਾਮਜੀ ਮਿਲਾਪ ਦੱਸ ਤਾਂ ਕੀ ਗਲਤੀ ਕਰਤੀ

  • @parveenkour2139
    @parveenkour2139 Месяц назад +1

    Waheguru ji kirpa kro

  • @pritpalsingh414
    @pritpalsingh414 Месяц назад +12

    ਇਹ ਵਿਦਵਾਨ ਹਨ ਪਪਰਾਲੀ ਜੀ,ਇਹਨਾਂ ਨੂੰ ਆਪਨੇ ਅੰਦਰ ਦਾ ਕੋਈ ਅਭਿਆਸ ਨਹੀ ਹੈ, ਮੈ ਉਸ ਬੀਬੀ ਜੀ ਨੂੰ ਵੀ ਜਾਨਦਾ ਹਾਂ, ਉਹਨਾਂ ਦੀ ਕਹੀ ਇਕ ਇਕ ਗੱਲ ਸਹੀ ਹੈ,ਮੈਂ ਗਰੰਟੀ ਕਰਦਾ ਡਾਕਟਰ ਸਾਹਿਬ ਜੇ ਉਸ ਅਭਿਆਸੀ ਬੀਬੀ ਦੇ ਸਾਮਨੇ ਬੈਠ ਕੇ ਸਵਾਲ ਵੀ ਕਰ ਜਾਨ ਤੇ ਬਹੁਤ ਵਂਡੀ ਗਲ ਹੋਵੇਗੀ, ਅਭਿਆਸੀ ਉਹ ਵੀ ਜਿਸ ਦਾ ਮਨ ਜਾਗਿਆ ਹੋਵੇ ਦੇ ਸੰਪਰਕ ਚ ਆਉਦਿਆ ਹੀ ,ਜਿਹਨੇ ਸਿਰਫ ਪੜ ਪੜ ਕੇ ਆਪਨੀ ਗੱਡੀ ਲਦੀ ਹੋਵੇ, ਉਹ ਸਿਰਫ ਸ਼ਰਮਸਾਰ ਹੀ ਹੁੰਦਾ ਹੈ, ਹੈ ਤੇ ਕੋੜੀ ਭਾਸ਼ਾ ਪਰ ਇਸਤੇਮਾਲ ਕਰਨ ਲਈ ਮਜਬੂਰ ਹਾਂ, ਇਹੋ ਜਹੇ ਕੁਝ ਕੁ ਵਿਦਵਾਨਾਂ ਕਰਕੇ ਕਈ ਮਾਲਕ ਨੂੰ ਮਿਲਨ ਦੀ ਪਿਆਸ ਵਾਲੇਆ ਦਾ ਮਨ ਭਗਤੀ ਤੋਂ ਉਠ ਜਾਂਦਾ ਹੈ ।

  • @hirdeysingh1971
    @hirdeysingh1971 Месяц назад +1

    Kya baaat e, whna nunsunnnk bht anand aya. Bht e scientific treeke naal.smjhaya❤❤❤

  • @parmjitbhandal5249
    @parmjitbhandal5249 Месяц назад

    Very Very versatile and knowledgeable Interviewer. Like this a kind of more Gurbani Related real information .

  • @amarpreetsohal8408
    @amarpreetsohal8408 Месяц назад +2

    ਜੋ ਪਹੁਚਿਆ ਨਹੀਂ ਉਹ ਕੀ ਜਾਣੇ,,, ਗੂੰਗਾ ਕੀ ਦੱਸੇ ਮਿਠੀਆਂ ਦਾ ਰਸ ✌✌✌✌✌✌✌✌✌✌✌

  • @BhupinderNagra-bb3mg
    @BhupinderNagra-bb3mg Месяц назад +18

    ਵਾਹਿਗੁਰੂ ਜੀ ਸੁਖ਼ਮ ਸਰੀਰ ਜਾਂਦਾ ਹੈ, ਪਪਰਾਲੀ ਜੀ ਕੋਲ ਗਿਆਨ ਹੈ, ਸਿਮਰਨ ਭਗਤੀ ਨਹੀ ਜੀ 🙏🏻ਮੁਆਫ ਕਰਨਾ ਸੰਗਤ ਜੀ 🙏🏻

    • @dewinderkaur8338
      @dewinderkaur8338 Месяц назад

      Bilkul sahi kya

    • @JaswantSingh-qh9qh
      @JaswantSingh-qh9qh Месяц назад

      Sangat ji muaafi dena ji...gallan naal karrah nahin banaya ja sakda amalan naal fal parapet hona hai... kisse vi jankari rakhna ate amal karn vich boht antar hai...kirpa ke samjhan di kosish karni ji...galti ho gyi hoye tan muaafi chahanga ji.....

  • @satwindersuman3062
    @satwindersuman3062 4 дня назад

    Waheguru ji thanks u ❤

  • @ashokklair2629
    @ashokklair2629 20 дней назад +1

    ਡਾ: ਸਾ: ਨੂੰ ਅਜੇ ਪੰਜਾ ਭਰਮਾ ਵਿਚੋ ਇਕ ਭੇਦ-ਭਰਮ ਬਾਕੀ ਹੈ ਕਿ ਬ੍ਰਹਮ਼ ਗਿਆਨੀ ਹੋਰ ਹੈ, ਰੱਬ ਹੋਰ ਹੈ।

  • @Lovenature-nt8zm
    @Lovenature-nt8zm Месяц назад +2

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਅਰਥਾਂ ਨਾਲ ਪੜੋ,ਸੁਣੋ ਅਤੇ ਮੰਨੋ 🙏

  • @tejindersingh6165
    @tejindersingh6165 Месяц назад +1

    Doctor sab ap dhan ho

  • @singhsaab8484
    @singhsaab8484 Месяц назад +4

    ਇਸ ਬਾਬੇ ਨੂੰ ਪੂਛੋ ਕਦੇ ਸਿਮਰਨ ਕੀਤਾ ਜੇ ਕੀਤਾ ਤੇ ਕਿਨਾਂ ਟਾਇਮ ਅਭਿਆਸ ਕਰਦਾ

    • @SukhdeepKaurKaur-jn9le
      @SukhdeepKaurKaur-jn9le Месяц назад +1

      ਵੀਰ ਏ ਪਰਿਵਾਰ ਹੋਸਿਉਪੈਥੀ ਡਾਕਟਰ ਹੈ, ਪੈਸੇ ਕੱਠੇ ਕਰਨ ਲੱਗੇ ਹੋਏ ਆ, ਤੇ ਏਹ ਧਰਤੀ ਭਗਤਾਂ ਬਿਨਾਂ ਖਾਲੀ ਨਹੀਂ ਹੈ

    • @asharani6758
      @asharani6758 Месяц назад

      Usne simran kita ja nai eh gall puchan to pehla tusi dso kina jan de gurbani nu ki tusi ena to jada gyan jan de ho ja tuanu pta simran te jaap ch ki fark hai.simran guru shabd dvara he hunda hai guru bina na gyan na gati hai guru granth ch saf likhea hai.bramgyani ka bhet ved na jane.ved granth v bramgyani di mahima nai jan skde jine mrji pd lo granth ved guru bina mukti nai hai .

  • @harindersingh1622
    @harindersingh1622 Месяц назад +1

    Wahhh wahhh wahhh
    Kmaal a g DR: saab
    Thanks Thali veer and all Team
    ❤🙏

  • @Itz_bal_raj
    @Itz_bal_raj 27 дней назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉

  • @BalbirSingh-cj4gc
    @BalbirSingh-cj4gc 25 дней назад

    ਬਹੁਤ ਵਧੀਆ ਬਚਨ ਪਰਾਲੀ ਸਹਿਬ❤❤❤❤❤

  • @bikramsingh3772
    @bikramsingh3772 12 дней назад

    ਡਾ ਸਾਹਿਬ ਜੀ ਦੇ ਵਿਚਾਰ ਸਹੀ ਹੈਨ

  • @gurmitsingh300
    @gurmitsingh300 Месяц назад

    Bhut piaari jankari baba ji tuhaada dhanbaad

  • @karamjitsinghsalana4648
    @karamjitsinghsalana4648 Месяц назад +4

    Waheguru ji❤❤❤

  • @Happy-w4s
    @Happy-w4s Месяц назад

    Great vidhwaan

  • @Gagandeepgill1989
    @Gagandeepgill1989 Месяц назад +10

    ਇਸ ਗੱਲ ਦਾ ਕੋਈ ਅੰਤ ਨਹੀ।ਜਿਨਾਂ ਮਰਜੀ ਵਿਚਾਰ ਕਰੀ ਜਾਉ।

  • @pandoriamansingh7552
    @pandoriamansingh7552 Месяц назад

    ਵਾਹਿਗੁਰੂ ਜੀ

  • @rehmatgrewal2954
    @rehmatgrewal2954 Месяц назад

    Very beautifully explained

  • @harindersingh2377
    @harindersingh2377 Месяц назад

    WaheguruJi thankyou Sarkar yog veer ji

  • @MalkitSingh-cp6ju
    @MalkitSingh-cp6ju Месяц назад

    Waheguru chardikla vich rakhy ji

  • @KuldeepSingh-sn1wq
    @KuldeepSingh-sn1wq Месяц назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gssstudio23-md4it
    @gssstudio23-md4it Месяц назад +12

    ਕਈ ਵਾਰ ਆਪਾਂ ਹਵਾ ਹੱਥ ਵਿੱਚ ਨਹੀ ਫੜ ਸਕਦੇ ਬਾਈ ਪਰ ਕਿਸੇ ਵਸਤੂ ਵਿੱਚ ਬੰਦ ਕਰ ਸਕਦੇ ਹਾਂ। ਐੇਵੇ ਰੱਬ ਆ। ਉਹ ਚੋਰ ਤਾਂ ਨਹੀ ਫੜ ਸਕਦਾ ਪਰ ਸਜ਼ਾ ਜ਼ਰੂਰ ਦੇ ਦਿੰਦਾ ਸਮਾਂ ਆਿਣ ਤੇ....

  • @swarnsinghsandhu4108
    @swarnsinghsandhu4108 Месяц назад

    ਡਾਕਟਰ ਸਾਬ੍ਹ ਜੀ ਬਹੁਤ ਵਧੀਆ ਉਪਰਾਲਾ ਕੀਤਾ ‌ਜਿਨੇ ਇਹ ਵੀਡੀਓ ਦੇਖ ‌ਸੂਣ ਲਈ ਉਸ ਬੰਦੇ ਦੇ ਸਾਰੇ ਭਰਮ ਭਲੇਖਾ ਨਿਕਲ ਜਾਣ ਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ

  • @SaRooP.Singh666
    @SaRooP.Singh666 Месяц назад +5

    ਥਲੀ ਸਾਹਬ ੧ ਵਾਰ ਓਹਨਾਂ ਦੀ ਇੰਟਰਵਿਉ ਕਰੋ Detective Sidhu ਦੀ ਇੰਟਰਵਿਉ ਐ ਓਹਣਾ ਦੀ ੧tv ਤੇ ਓਹਨਾਂ ਨੂੰ ਕੈਂਸਰ ਸੀ ਸਾਰੇ ਵਾਲ ਝੜ ਅਮਰੀਕਾ ਦੇ ਡਾਕਟਰ ਤੋਂ ਇਲਾਜ ਚਲਦਾ ਸੀ ਓਸ ਨੇ ਵੀ ਜਵਾਬ ਦੇਤਾ ਸੀ ਬਿੱਡ ਰੈਸਟ ਤੇ ਸੀ ਕੋਈ ਦਵਾਈ ਨਹੀਂ ਫਿਰ ਇੱਕ ਦਿਨ ਓਹਨਾਂ ਨੂੰ ਮੰਗਲ ਢਿੱਲੋੰ ਫਿਲਮੀ ਅਦਾਕਾਰ ਸੀ ਓਹ ਪਤਾ ਲੈਣ ਗਏ ਓਹਨਾਂ ਨੇ ਜਪੁਜੀ ਸਹਿਬ ਦਾ ਪਾਠ ਸੁਨੀ਼ਏ ਦੂਖ ਪਾਪ ਕਾ ਨਾਸੁ ਸੁਨਦੇ ਸੁਨਦੇ ਹੌਲੀ ਹੌਲੀ ਠੀਕ ਹੋਣ ਲੱਗੇ ਫੇਰ ਉਹ ਗੁਰਬਾਣੀ ਦੇ ਲੜ ਲੱਗੇ ਤਾਂ ਓਹ ਅੱੱਜ ਬਿਲਕੁਲ ਠੀਕ ਹੋਗੇ ਫਿਰ ਉਸ ਅਮਰੀਕਾ ਦੇ ਡਾਕਟਰ ਹੈਰਾਨ ਹੋ ਗਿਆ ਤੁਸੀਂ ਕਿੱਥੋ ਦਵਾਈ ਲਈ ਸੀ ਸਿੱਧੂ ਨੇ ਕਿਹਾ ਕਿਤੋੰ ਵੀ ਨਹੀਂ ਮੈਂ ਜਪੁਜੀ ਸਹਿਬ ਦਾ ਪਾਠ ਸੁਨਣਾ ਸੁਰੂ ਕੀਤਾ ਤਾਂ ਮੈਨੂੰ ਮਹਿਸੂਸ ਹੋਇਆ ਕੀ ਮੈਂ ਠੀਕ ਹੋੋ ਰਿਹਾਂ ਡਾਕਟਰ ਸਾਹਬ ਕਹਿਣ ਲੱਗੇ ਇਹ ਪਾਠ ਮੈਂ ਆਪਣੀ ਸਾਈਟ ਤੇ ਪਾਵਾਂਗਾ ਸਿੱਧੂ ਜੀ ਕਹਿੰਦੇ ਤੁਸੀਂ ਤਾਂ ਇਹ ਸਬ ਮੰਨਦੇ ਨਹੀਂ ਓ ਫਿਰ ਡਾਕਟਰ ਸਾਹਬ ਕਹਿਣ ਲੱਗੇ ਤੂੰ ਮੇਰਾ ਮਰੀਜ਼ ਐੰੰ ਮੈਂ ਤੈਨੂੰ ਠੀਕ ਹੋਏ ਨੂੰ ਦੇਖਿਆ ਅੱਜ ਉਸ ਅਮਰੀਕਾ ਦੇ ਡਾਕਟਰ ਆਪਣੀ ਸਾਈਟ ਤੇ ਜਪੁਜੀ ਸਹਿਬ ਦਾ ਪਾਠ ਪਾਇਆ ਹਰ ਕੈਂਸਰ ਦੇ ਮਰੀਜ਼ਾਂ ਨੂੰ ਜਪੁਜੀ ਸਹਿਬ ਸੁਣਨ ਨੂੰ ਕਹਿੰਦਾ

  • @harbajanmli7503
    @harbajanmli7503 Месяц назад

    Answer ਦੇ ਦਿੱਤਾ,
    ਦੀਜੈ ਬੁਧਿ ਬਿਬੇਕਾ।।
    ਗਿਆਨ ਪ੍ਰਵੇਸੁ ਗੁਰਹਿ ਧਨੁ ਦੀਆ

  • @sarbjeetkaur2816
    @sarbjeetkaur2816 Месяц назад +3

    ਥਲੀ ਸਾਹਿਬ ਬਾਕੀ ਤਾਂ ਤੁਸੀ ਠੀਕ ਇੰਟਰਵਿਊ ਕਰਦੇ ਹੋ ਪਰ ਇਕ ਮੇਰੀ ਬੇਨਤੀ ਹੈ ਕਿ ਤੁਸੀ ਕਈ ਗੱਲਾਂ ਪੂਰੀਆਂ ਹੋਣ ਤੋਂ ਪਹਿਲਾਂ ਹੀ ਟੋਕ ਦਿੰਦੇ ਹੋ ਅਤੇ ਚਲਦੀ ਵਿਆਖਿਆ ਵਿੱਚੋ ਹੀ ਹੋਰ ਪਾਸੇ ਨੂੰ ਤੁਰ ਪੈਦੀ ਹੈ.. ਸੋ ਅੱਗੇ ਲਈ ਕ੍ਰਿਪਾ ਕਰਕੇ ਇਹ ਧਿਆਨ ਰਖਿਆ ਜਾਵੇ

  • @jagseersingh8084
    @jagseersingh8084 Месяц назад

    ਮਹਾਂਪੁਰਖ ਬਾਣੀ ਦਾ ਸਿਮਰਨ ਕਰਨ ਵਾਲੇ ਦੱਸਦੇ ਨੇ ਕਿ ਜਿਸ ਇਨਸਾਨ ਨੂੰ ਅਕਾਲਪੁਰਖ ਵਾਹਿਗੁਰੂ ਜੀ ਦਾ ਅੰਸ਼ ਮਿਲ ਜਾਂਦਾ ਏ ਉਹ ਲੁਕ ਕੇ ਰਹਿੰਦਾ ਏ ,ਜਿਸ ਨੂੰ ਮਿਲਿਆ ਹੀ ਨਹੀ ਉਹ ਦਾਅਵੇ ਕਰਦਾ ਏ ਕਿ ਮੈਨੂੰ ਰੱਬ ਮਿਲ ਗਿਆ ਏ। ਬਹੁਤ ਹੀ ਵਧੀਆ ਸੁਨਣ ਨੂੰ ਮਿਲਿਆ ਏ ਅੱਜ ਦੀ ਗੱਲਬਾਤ ਤੋਂ ਗੁਰੂ ਦੀ ਮਹਿਮਾ ਸੁਣ ਕੇ ਆਨੰਦ ਆਇਆ ਏ ਜੀ, ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੀ, ਜਪੁ ਮਨ ਸਤਿਨਾਮੁ ਸਦਾ ਸਤਿਨਾਮੁ ਸਤਿਨਾਮੁ ਜੀ

  • @RajRani-lu9zq
    @RajRani-lu9zq Месяц назад +1

    Waheguru ji

  • @gurnamsinghjassar7969
    @gurnamsinghjassar7969 Месяц назад

    Bilkul sahee

  • @lakhbirbal450
    @lakhbirbal450 21 день назад

    Bilkul shi bol rahe ho g

  • @SukhdeepKaurKaur-jn9le
    @SukhdeepKaurKaur-jn9le Месяц назад +2

    ਬਾਪੂ ਸੋਹਣ ਸਿੰਘ ਜੀ ਬੀਬੀ ਦਾ ਤਾਂ ਸੂਖਮ ਸਰੀਰ ਗਿਆ ਯਾਤਰਾ ਤੇ ਠੀਕ ਹੈ ਆਪ ਜੀ ਨੂਣ ਹਲਦੀ ਖਾ ਕੇ ਵੀ ਲੋਕਾਂ ਤੋਂ ਦਵਾਈਆਂ ਐਨੀਆਂ ਮਹਿੰਗੀਆਂ ਦਿੰਦੇ ਹੋ,ਤਾਂ ਬਨਾਰਸ ਵਾਲੇ ਠੱਗਾਂ ਦੀ ਗਿਣਤੀ `ਚ ਆਪਜੀ ਸ਼ਾਮਿਲ ਹੋ ਜਾਂ ਨਹੀਂ? ਆਪ ਪੈਸੇ ਮਗਰ ਪਏ ਹੋ ਘੱਟੋ ਘੱਟ ਲੋਕਾਂ ਨੂੰ ਦਵਾਈ ਤਾਂ ਸਹੀ ਰੇਟ ਨਾਲ਼ ਦਿਉ, ਸੂਰਜ ਵਾਲੀ ਬੀਬੀ ਤੇ ਬਾਬਾ ਲੋਕਾਂ ਨੂੰ ਠੱਗਦੇ ਨਹੀਂ ਨਾਮ ਜਪਣ ਨੂੰ ਹੀ ਕਹਿੰਦੇ ਆ ।

  • @paramjeetkaur2373
    @paramjeetkaur2373 Месяц назад +2

    ਥਲੀ ਵੀਰ ਜੀ ਡਾ ਸਾਹਿਬ ਦੇ ਵਿਚਾਰ ਵੀ ਸੁਣੇ ਅਤੇ ਸੂਰਜ ਜਾਣ ਵਾਲੀ ਭੈਣ ਦੇ ਵੀ ਪਰ ਅਸੀਂ ਤਾਂ ਪਤਾ ਨਹੀਂ ਕੀ ਆ ਕੋਈ ਵੀ ਇਕ ਦੂਜੇ ਦੇ ਵਿਚਾਰਾਂ ਨੂੰ ਸੁਣ ਨਹੀਂ ਸਕਦੈ ਇਸ ਲੲਈ ਆਪਣੇ ਬੱਚੇ ਨਾ ਗੁਰੂ ਘਰਾਂ ਤੋਂ ਦੂਰ ਹੋ ਰਹੇ ਆ ਉਹ ਕਹਿੰਦੇ ਆ ਕਿ ਇਹ ਤਾਂ ਆਪਸ ਵਿਚ ਹੀ ਵਿਚਾਰ ਮੇਲ ਨਹੀਂ ਖਾਂਦੇ ਤਾਂ ਅਸੀਂ ਕੀ ਸਿਖਾਂਗੇ

  • @user-bd9zr1fw4i
    @user-bd9zr1fw4i Месяц назад

    ਤੁਸੀਂ ਸ਼ੇਸ਼ਨਾਗ ਦੀ ਗੱਲ ਕੀਤੀ ਉਹ ਤਾਂ ਮਨੁੱਖਾ ਨਾਲੋਂ ਚੰਗਾ ਹੈ ਜਿਸ ਨੂੰ ਪਰਮਾਤਮਾ ਦੇ ਨਾਮ ਦੀ ਸੋਝੀ ਹੈ

  • @jasvinderkaur2470
    @jasvinderkaur2470 Месяц назад

    Bahut sohne vichaar eh gallan har kise di samajh vich naji aa sakdian 🙏🙏🙏🙏🙏🙏gurbani di eni dhungi soch 👌👌👌👍

  • @Gurdevjohal-vv7di
    @Gurdevjohal-vv7di Месяц назад +2

    ਇਹ ਡਾਕਟਰ ਪਪਰਾਲੀ ਵੀ ਕਿਤਾਬੀ ਗਿਆਨ ਰੱਖਦਾ ਗੁਰਬਾਣੀ ਦਾ ਪ੍ਰੈਕਟੀਕਲ ਨਹੀਂ ਕੀਤਾ ਇਹਨੇ ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਕੇ ਪੈ੍ਕਟੀਕਲ ਕਰਦੇ ਹੋਏ ਸਿਮਰਨ ਕਰਦਿਆਂ ਜਦੋਂ ਸਰੀਰ ਤੋਂ ਵੱਖ ਹੋਵਾਂਗੇ ਸਾਡਾ ਸੂਖਮ ਸਰੀਰ ਜਿੱਥੇ ਮਰਜੀ ਜਾ ਸਕਦਾ ਸੂਖਮ ਸਰੀਰ ਨੂੰ ਨਾਂ ਅੱਗ ਸਾੜ ਸਕਦੀ ਨਾਂ ਜਲ ਡੋਬ ਸਕਦਾ

  • @harisingh7431
    @harisingh7431 Месяц назад

    Bilkul sach hai ji

  • @galaxynote2488
    @galaxynote2488 Месяц назад

    ❤❤❤❤❤❤❤❤
    Ultimate vidvta vaali charcha par samjj taan aayegi jey GURU tey bharosa rakhangey

  • @GurdeepSingh-kp5rs
    @GurdeepSingh-kp5rs Месяц назад

    ਧਿਆਨ ਟ੍ਰੇਵਲ ਹੈ

  • @acharjgaming8017
    @acharjgaming8017 24 дня назад

    ਸੋਹਣ ਸਿੰਘ ਪਪਰਾਲੀ ਨੇ ਵਧੀਆ ਦਲੀਲਾਂ ਦੇਕੇ ਗੱਲਾਂ ਕੀਤੀਆਂ ..ਪਰ ਪਤਾ ਨੀ ਮਨ ਕਾਹਲ਼ਾ ਪੈਣ ਲੱਗ ਗਿਆ…ਇੰਝ ਲੱਗਦਾ ਕਿ ਜਿਵੇਂ ਸੋਹਣ ਸਿੰਘ ਕੋਲ ਇਕੱਲਾ ਗਿਆਨ ਹੀ ਹੈ …ਨਾਮ ਦੀ ਕਮਾਈ ਨਹੀ ….

  • @AmarSingh-si9dd
    @AmarSingh-si9dd Месяц назад

    Gur ke Sikh Sohan Singh ji Guru bani di viakhiya bahut hi vadhiya sahij dhang nall karde ne. Waheguru, Waheguru.....

  • @GurjinderSingh-ec9ps
    @GurjinderSingh-ec9ps Месяц назад

    Bht vadiya interview bht kuch sikhn nu milya so next interview jaldi kriyoo

  • @jaipaljaipaul7449
    @jaipaljaipaul7449 Месяц назад +1

    ਸੰਤ ਨਹੀਂ ਸੰਤੁਲਣ ਬਨਾਉ , ਧਰਤੀ ਦਾ ਸਵਰਗ ਹੰਡਾਉ ❓ ੦ ਹੋ ਕਿ ਲਾਈਆਂ ਅੱਖੀਆਂ ,੦ ਹੋ ਕਿ ਨਿਭਾਉ...? ਯਾਰ ਅੱਗੇ, ਪਤੀ ਫੇਲ..? ਐਰੋ ਪਲੇਨ ਅੱਗੇ , ਟਰੇਨ ਫੇਲ ❓ ਪਿਆਰ ਚ , ਹਿਸਾਬ ਫੇਲ ❓ ਜੇ ਜ਼ਿਕਰ , ਸੇਵਾ , ਸਿਮਰਨ ਕਰਨੇ ਪੈਣ ਤਾਂ ਧਰਮ ਅਧੂਰਾ ਹੀ ਸਮਝੋਂ ❓

  • @Dezysingh777Suraj
    @Dezysingh777Suraj Месяц назад

    wahgguruji ji,ka, Khalsa, waheguru ji,ki,fhete❤❤❤

  • @thegamblermusic205
    @thegamblermusic205 Месяц назад +2

    ਬਾਈ ਕੱਲੀ ਕੁੜੀ ਪਿੱਛੇ ਕਿਓ ਪੲਏ ਓ ਬਹੁਤ ਸਾਰੇ ਪੋਡਕਾਸਟ ਚ ਕਿਹਾ ਹੋਰ ਲੋਕਾ ਨੇ ਵੀ। ਨਾਲੇ ਓਹ ਕਿਹੜਾ ਗੱਪ ਮਾਰਦੀ ਆ ਜਿਵੇ ਓਹਨੂੰ ਫੀਲ ਹੋਇਆ ਓਹਨੇ ਦੱਸਤਾ। ........ਬਾਕੀ ਰਹੀ ਗੱਲ ਸਚਾਈ ਦੀ .....ਇਹ ਦਿਮਾਗ ਦੇ ਇਲਿਊਜਨ ਵੀ ਹੁੰਦੇ ਆ ਜੋ ਕਿ ਬੰਦੇ ਨੂੰ ਸੱਚੀਓ ਲਗਦਾ ਸਾਰਾ ਕੁਝ।

  • @pawan4ume
    @pawan4ume Месяц назад

    VERY GOOD VICHARS

  • @jagbirsingh9900
    @jagbirsingh9900 Месяц назад

    Excellent instructive discussion.

  • @swaransingh483
    @swaransingh483 Месяц назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ

  • @tarlochansingh7533
    @tarlochansingh7533 Месяц назад

    Golden bachan thanks

  • @gurcharansinghkanwar6805
    @gurcharansinghkanwar6805 Месяц назад +1

    Ikk gall note karn wali ai. Social media te jo jinia zyada yabhlian marda hai,usnu unne hi zyada comment painde ai, jinna vich majority ne yabhlian marn wale di balle balle kiti hundi ai.

  • @surinderbarring6145
    @surinderbarring6145 Месяц назад

    Bai ji di Boli Sahi Pure Puadhi Sun ke Anand aa giya..

  • @bavneetsingh9459
    @bavneetsingh9459 Месяц назад +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
    ਜੋ ਗੁਰਮੁਖ ਗੁਰਬਾਣੀ ਨੂੰ ਕਮਾੰਦਾ ਹੈ ਓਹ ਏਹ ਸਭ ਸਮਝਦਾ ਹੈ, ਜਿਸਨੇ ਕਦੀ ਗੁਰਬਾਣੀ ਨੂੰ ਕੰਮਾ ਨਹੀਂ ਉਹ ਮਨੁੱਖ ਕਹੰਦੇ ਨੇ ਕੇ ਗੁਰਬਾਣੀ ਚ ਕੋਈ ਸ਼ਕਤੀ ਨਹੀਂ।
    🙏🙏🙏🙏🙏🙏🙏🙏🙏🙏

  • @SinghAmrik-lt7cv
    @SinghAmrik-lt7cv Месяц назад

    Bilkul sahi kah rahe hain Baba jee 🙏🌹 waheguru ji ka khalsa waheguru ji ki Fateh 🙏🌹

  • @mopindersingh9456
    @mopindersingh9456 Месяц назад

    Spritual and Divine 👍👍

  • @jaspalkaur2479
    @jaspalkaur2479 Месяц назад

    Very good veer ji God bless you

  • @JaspalSingh-hb8em
    @JaspalSingh-hb8em Месяц назад

    Great thoughts Dr Sohan Singh ji...bhai Thalli please continue this series

  • @T00-8sm
    @T00-8sm Месяц назад +7

    ਗਾਂਧੀ ਕਿਧਰੋ divine ਲੱਗਾ ਤੁਹਾਨੂੰ ਡਾ ਸਾਬ ?? ਕਦੇ ਉਸ ਦੀਆਂ ਜਵਾਨੀ ਵੇਲੇ ਦੀਆਂ ਲਿਖਤਾਂ ਪੜੋ ?? ਇੱਕ ਹਿੰਟ ਦੱਸ ਦੇਵਾਂ , ਸਾਊਥ ਅਫਰੀਕਾ ਵਿੱਚ ਜਦੋ ਗਾਂਧੀ ਆਪਣੇ ਇੱਕ ਖਾਸ ਮੁਸਲਮਾਨ ਮਿੱਤਰ ਨਾਲ ਰਹਿੰਦਾ ਸੀ ਤਾਂ ਵੈੱਸਲੀਨ ਨੂੰ ਕਿਉਂ ਕਦੀ ਮੁੱਕਣ ਨਹੀਂ ਸੀ ਦਿੰਦਾ॥ ਤੇ ਆਪਣੀ ਜਨਾਨੀ ਨੂੰ ਡੈਣ ਕਿਉਂ ਅਤੇ ਕਿਸਨੂੰ ਚਿੱਠੀ ਰਾਂਹੀ ਲਿੱਖਦਾ ਹੁੰਦਾ ਸੀ। ਜੋ ਵੀ ਕੁਮੈਂਟ ਪੜੇ ਕਿਰਪਾ ਕਰਕੇ ਗਾਂਧੀ ਦੀ ਹਿਸਟਰੀ ਜ਼ਰੂਰ ਪੜੇ 😀🙏🏻

  • @GursewakSidhu-bt5bn
    @GursewakSidhu-bt5bn Месяц назад

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ ਜੀ।।ਧੰਨਵਾਦ ਜੀ।

  • @parminderkaur8044
    @parminderkaur8044 Месяц назад +4

    ਥਲੀ sab ਤੁਸੀ ਸਮਜਦਰ ਹੋ ਕੇ ਕਿਹੋ ਜਿਹੀ ਗਲ ਕਰ ਰਹੇ ਹੋ ਧਿਆਨ ਨਾਲ ਸੁਣਓ ਓਸ ਕਿਹਾ ਕਿ ਓਥੇ ਜਿਹੜੇ ਲੋਕ ਨੇ ਆਕਾਰ ਦਾ ਫ਼ਰਕ ਹੈ ਭਾਵ ਸੂਖਮ ਸਰੀਰ ਜਿਨਾ ਨੂੰ ਹਵਾ ਪਾਣੀ ਦੀ ਲੋੜ ਨਹੀਂ ਬੀਬੀ ਦਾ ਵੀ ਸੂਖਮ ਸਰੀਰ ਹੀ ਗਿਆ ਸ