Ravneet Bittu on Charanjit Channi | 'Amritpal ਵਾਲੇ ਬਿਆਨ 'ਤੇ ਚੰਨੀ ਮੰਗਣ ਮੁਆਫ਼ੀ' | Congress | News18

Поделиться
HTML-код
  • Опубликовано: 17 окт 2024
  • MoS ਰਵਨੀਤ ਬਿੱਟੂ ਦਾ ਚਰਨਜੀਤ ਚੰਨੀ 'ਤੇ ਤਿੱਖਾ ਨਿਸ਼ਾਨਾ। 'ਅੰਮ੍ਰਿਤਪਾਲ ਵਾਲੇ ਬਿਆਨ 'ਤੇ ਚੰਨੀ ਮੰਗਣ ਮੁਆਫ਼ੀ'। 'ਚੰਨੀ ਦੀ ਗੱਲ ਤੋਂ ਕਾਂਗਰਸ ਪਾਰਟੀ ਨੇ ਹੀ ਕਿਨਾਰਾ ਕੀਤਾ'। ਕਾਂਗਰਸ ਨੇ ਚੰਨੀ ਦੇ ਵਿਚਾਰਾਂ ਨੂੰ ਦੱਸਿਆ ਨਿੱਜੀ- ਬਿੱਟੂ। ਚੰਨੀ ਨੇ ਲੋਕਸਭਾ 'ਚ ਕੀਤਾ ਸੀ ਅੰਮ੍ਰਿਤਪਾਲ ਦਾ ਜ਼ਿਕਰ। ਚੰਨੀ ਨੇ ਕਿਹਾ ਸੀ ਕਿ ਇਹ ਇਹ ਵੀ ਇੱਕ ਤਰ੍ਹਾਂ ਦੀ ਐਮਰਜੈਂਸੀ ਹੈ, ਜਦੋਂ ਪੰਜਾਬ ਦੇ ਲੱਖਾਂ ਲੋਕਾਂ ਵੱਲੋਂ ਸੰਸਦ ਮੈਂਬਰ ਚੁਣੇ ਗਏ ਵਿਅਕਤੀ ਅੰਮ੍ਰਿਤਪਾਲ ਸਿੰਘ ਨੂੰ NSA ਤਹਿਤ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ...
    #amritpalsingh #CharanjitChanni #RavneetBittu #news18punjab #budgetsession2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 18

  • @HarbhajanSingh-fo8jx
    @HarbhajanSingh-fo8jx 2 месяца назад +5

    ਚਰਨਜੀਤ ਸਿੰਘ ਚੰਨੀ ਨੇ ਕਿਹੜੀ ਤਹਾਡੀ ਗਾਂ ਧੁਪੇ ਬੰਨ ਦਿਤੀ ਕਿ ਉਹ ਮਾਫੀ ਮੰਗੇ

  • @Gurwinder1991
    @Gurwinder1991 2 месяца назад +1

    ਚੰਨੀ ਸੱਚ ਬੋਲਣ ਦੀ ਹਿੰਮਤ ਰੱਖਦਾ ਤੇਰੇ ਵਾਂਗ ਨਹੀਂ ਰਹੀ ਗੱਲ ਪਾਰਟੀ ਦੀ ਕੋਈ ਵੀ ਪਾਰਟੀ ਦਿਲੋਂ ਅੰਮ੍ਰਿਤਪਾਲ ਨੂੰ ਸਹੀ ਨਹੀਂ ਮੰਨਦੀ ਦਿਖਾਵੇ ਅਤੇ ਵੋਟਾਂ ਲਈ ਸਿਰਫ ਅੰਮ੍ਰਿਤਪਾਲ ਨੂੰ ਵਰਤ ਰਹੇ ਨੇ

  • @karajbhullar-qg4yb
    @karajbhullar-qg4yb 2 месяца назад +1

    To ve dada de line ta a to ve kota

  • @waheguruji55
    @waheguruji55 2 месяца назад +1

    ਬਿੱਟੂ ਪੂਰਾਂ ਝੂਠੇ ਇਨਸਾਨ ਹੈ

  • @waheguruji55
    @waheguruji55 2 месяца назад

    ਬਿੱਟੂ ਮਸਾਲੇ ਤੇ ਮਿਰਚਾਂ ਲੱਗਾਂ ਰਿਂਹਾਂ

  • @rajinderbains8988
    @rajinderbains8988 2 месяца назад

    Chani speaks truth. U just shut ur mouth. Full support to Chani Sahib ji 🙏

  • @waheguruji55
    @waheguruji55 2 месяца назад

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤❤❤❤

  • @dhaakadbande5464
    @dhaakadbande5464 2 месяца назад

    ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ

  • @karajbhullar-qg4yb
    @karajbhullar-qg4yb 2 месяца назад

    Kota

  • @SurjitSingh-br8pd
    @SurjitSingh-br8pd 2 месяца назад

    Bittu Tera aane Wala time mada hai purn charanjit Singh channi new madana ka kimat hai

  • @SinghAmrik-lt7cv
    @SinghAmrik-lt7cv 2 месяца назад

    Channi khalistaniyaan da saath de ke juttiyaan to bachna chaonda hai
    Kyonki enna di votaan ton pahilaan tal mel ho gaya si taahi is nu Votaan vich jeet hoi hai.

  • @karajbhullar-qg4yb
    @karajbhullar-qg4yb 2 месяца назад

    Feta mohh tera

  • @karajbhullar-qg4yb
    @karajbhullar-qg4yb 2 месяца назад

    Tope pa la chvla

  • @vardaantv542
    @vardaantv542 2 месяца назад

    TU MAAFI MANG CHVLE

  • @preetvikpreetvik6898
    @preetvikpreetvik6898 2 месяца назад

    Kuta pakai marda

  • @bhupindersungh85
    @bhupindersungh85 2 месяца назад

    Tu lunn da lunn hi rehna party jehdi marji vich chal ja😅

  • @RajSingh-h7u
    @RajSingh-h7u 2 месяца назад

    Ton dalla a

  • @SurjitSingh-br8pd
    @SurjitSingh-br8pd 2 месяца назад

    Bittu Tera aane Wala time mada hai purn charanjit Singh channi new madana ka kimat hai