Virsa Valtoha ਦੇ ਇਲਜ਼ਾਮਾਂ 'ਤੇ ਗਿਆਨੀ Harpreet Singh ਨੇ ਦਿੱਤਾ ਏਹ ਸਿੱਧਾ ਜਵਾਬ | Punjab Tak
HTML-код
- Опубликовано: 5 фев 2025
- Virsa Valtoha ਦੇ ਇਲਜ਼ਾਮਾਂ 'ਤੇ ਗਿਆਨੀ Harpreet Singh ਨੇ ਦਿੱਤਾ ਏਹ ਸਿੱਧਾ ਜਵਾਬ | Punjab Tak
#virsavaltoha #punjabnews #punjab #aklaidal #jathedargianiharpreetsingh
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak
Website-www.tak.live/p...
੍ਹੱਥ ਖੜੇ ਕਰਕੇ ਦਰਬਾਰ ਸਾਬ ਤੋ ਬਾਰ ਆੳਣ ਵਾਲੇ ਵੀ ਹੁਣ ਸਾਡੇ ਜਥੇ ਦਾਰ ਸਾਬ ਨੂੰ ਸਵਾਲ ਪੁਛਿਣ ਗੇ ਅਸੀ ਗਿਆਨੀ ਹਰਪੀਰਤ ਸਿੰਘ ਜੀ ਦੇ ਨਾਲ ਹਾ
Asha…jado ih dandh kadd k kihnda c k dilli naal ta sadi purani yarri h…ih ki tattu da jathedaar h …koi jurat nhi koi dam nhi
@@sukhmanderchahal5200 ਉਸਤਾਦ ਗੱਲ ਸੈਹ ਸੁਬਾਹ ਨਿਕਲੀ ਸੀ ਮੁਖ ਵਿਚੋ
@@sukhmanderchahal5200 je ਕਹਿ ਵੀ ਦਿੱਤਾ ਤਾਂ ਦਸ ਇਹਦੇ ਵਿੱਚ ਕੀ ਪਹਾੜ ਡਿੱਗ ਪਿਆ ਅਕਾਲੀ ਦਲ ਬਾਦਲ ਦੀ ਸਾਰੀ ਸਾਂਝ ਹੀ ਦਿੱਲ੍ਹੀ ਨਾਲ ਸੀ ਇਹਦਾ ਮਤਲਬ ਫਿਰ ਤਾਂ ਓ ਸਾਰੇ ਹੀ ਦੋਸ਼ੀ ਵਾਂ
A1qý000@@sukhmanderchahal5200
@@karamjitsinghsidhu3420 bilkul doshi ne sarre jina di dilli naal sanjh h…nale hje tak koi jathedar hoyia jihda jurat naal kih ske bhi me khda sikhan naal te kise dhee naal kuj glt nhi honn dinda
ਵਿਰਸਾ ਵਲਟੋਹਾ ਬਹੁਤ ਵੱਡੀ ਖੱਚ ਹੈ ਸੁਖਬੀਰ ਇਸਦਾ ਬਾਪੂ ਹੈ ਇਸਦੀ ਪ੍ਰਵਾਹ ਨਾ ਕਰੋ
Valtoha prakash badal di satt hai
ਜਥੇਦਾਰ ਸਾਹਿਬ ਅਜਿਹੇ ਗੰਦੇ ਅਤੇ ਸਿੱਖੀ ਦੇ ਦੁਸ਼ਮਣ ਲਾਣੇ ਨੂੰ ਜੁਵਾਬ ਦੇਣ ਦੀ ਕੋਈ ਜਰੂਰਤ ਨਹੀਂ ਹੈ ਜੀ। ਜੱਥੇਦਾਰ ਸਾਹਿਬ ਜੀ ਸਿੱਖ ਕੌਮ ਆਪ ਜੀ ਦੇ ਨਾਲ ਹੈ।
ਬਾਦਲ ਅਤੇ ਇਨ੍ਹਾਂ ਦੇ ਚਮਚਿਆਂ ਨੂੰ ਪੰਥ ਵਿਚੋਂ ਛੇਕਿਆ ਜਾਣਾ ਬਹੁਤ ਜਰੂਰੀ ਹੈ 😊
ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ2024 ਨੇ ਇਹ ਸਿੱਧ ਕਰ ਦਿੱਤਾ ਹੈ
ਹਾਂ ਹੁਣ ਸਿੱਖ 1984 ਭੁੱਲ ਗਏ ਹਨ ਕਿ ਸਾਡੀ ਏਕ ਪੀੜ੍ਹੀ 1947 ਨੇ ਖਾ ਲਈ ਇਕ ਕਾਂਗਰਸ ਨੇ ਅੱਤਵਾਦੀ ਕਹਿ ਕੇ ਖਤਮ ਕਰ ਦਿੱਤੀ ਤੇ ਏਕ ਪੀੜ੍ਹੀ ਨਸ਼ਿਆਂ ਨੇ ਇਕ ਪੀੜ੍ਹੀ ਬਾਹਰਲੇ ਦੇਸ਼ਾਂ ਧੱਕੇ ਖਾਣ ਨੂੰ ਮਜਬੂਰ ਹੋ ਗਈ , ਹੁਣ ਸਿੱਖ ਫਿਰ ਉਸ congress ਦੀ ਗੋਦੀ ਵਿਚ ਬੈਠਣ ਨੂੰ ਤੜਪ ਰਹੇ ਨੇ ਜਿਸ ਨੇ ਸਾਨੂੰ ਅੱਤਵਾਦੀ ਬਣਾ ਕੇ ਪੂਰੇ ਦੇਸ਼ ਵਿਚ ਨਫ਼ਰਤ ਦੇ ਪਾਤਰ ਬਣਾ ਦਿੱਤਾ 😢
@@kamaldeep09786ਜਿੰਨਾ ਖਾਤਮਾ ਸਿੱਖ ਕੋਮ ਦਾ ਬਾਦਲ ਪਰਿਵਾਰ ਨੇ ਕੀਤਾ ਹੋਰ ਕਿਸੇ ਨਹੀ ਕੀਤਾ ਪੱਚੀ ਲੱਖ ਦੀ ਸਪਾਰੀ ਦਿੱਤੀ ਸੀ ਬਾਦਲਾ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆ ਨੂੰ ਮਰਵਾਉਣ ਦੀ
@@AmarjitSingh-eq3rl kiuki akali dal vale apne bachea de lai pasa ikthe krn lag gye te andro andro congress nal mil kai punjab lutan lag gye esi lai eh hoea
ਵਿਰਸਾ ਵਲਟੋਹਾ ਦਾ ਇੱਕ ਜਾਣਕਾਰ ਬਿਨਾ ਪਰਮਿਟ ਤੋਂ ਕਈ ਸਾਲ ਗੰਗਾਨਗਰ ਤੋਂ ਔਰਬਿਟ ਬੱਸ ਚਲਾਉਂਦਾ ਰਿਹਾ ਤੇ ਹਰੇਕ ਨੂੰ ਮਾੜਾ ਬੋਲਦਾ ਸੀ ਇਹਨਾਂ ਸਰਕਾਰੀ ਖਜ਼ਾਨੇ ਨੂੰ ਖੂਬ ਘਾਟਾ ਪਾਇਆ।ਵਲਟੋਹਾ ਸੁਖਬੀਰ ਦਾ ਚਮਚਾ ਹੈ,well done ਗਿਆਨੀ ਜੀ।
ਵਿਰਸਾ ਸਿੰਘ ਵਲਟੋਹਾ ਤਾਂ ਸੁਖਬੀਰ ਸਿੰਘ ਬਾਦਲ ਪ੍ਰਤੀ ਵਫ਼ਾਦਾਰੀ ਵਿਖਾਉਣ ਲਈ ਪਾਗਲਾਂ ਦੀ ਹੱਦ ਤੱਕ ਪਹੁੰਚ ਚੁੱਕਾ ਹੈ।
ਵਿਰਸਾ ਸਿੰਘ ਬਨਾਮ ਵਿਰਸਾ !
ਆਉਂਦੀ ਸ਼ਰਮ ਸੀ ਲੋਕਾਂ ਤੋਂ ਸੁਣਦਿਆਂ ਨੂੰ
‘ਜਥੇਦਾਰ ਜੀ’ ਹੈ ਨੀ ਹੁਣ ‘ਜੁਰ੍ਹਤ’ ਕਰਦੇ।
ਜਦੋਂ ‘ਅੰਦਰਲਾ ਸੱਚ’ ਸੀ ਬਾਹਰ ਆਉਂਦਾ
ਕਹਿੰਦੇ ‘ਉੱਤਲੇ’ ਓਹੀ ਸਨ ‘ਤੁਰਤ’ ਕਰਦੇ।
ਬਣ ਕੇ ਰਹਿੰਦੇ ਸਨ ਵਾਂਗ ‘ਮੁਲਾਜ਼ਮਾਂ’ ਦੇ
ਮੀਰੀ-ਪੀਰੀ ਵੱਲ ਨਹੀਂ ਸੀ ਸੁਰਤ ਕਰਦੇ।
ਸਾਜੇ ਗੁਰੂ ਦੇ ਤਖਤ ‘ਤੇ ਬਹਿੰਦਿਆਂ ਵੀ
ਅਜ਼ਮਤ ਓਸਦੀ ਨਾਲ਼ ਸਨ ਦੁਰਤ ਕਰਦੇ।
‘ਫੂਲਾ ਸਿੰਘ ਅਕਾਲੀ’ ਦੇ ਰਾਹ ਪੈ ਗਏ
ਵਿਚ ਇਤਹਾਸ ਦੇ ਨਾਮ ਲਿਖਾਇ ਦਿੱਤਾ।
ਸਿੰਘ ਸਾਹਿਬ ਜਦ ਵਿਰਸੇ ਦੇ ਬਣੇ ਵਾਰਸ
ਵਿਰਸਾ ਸਿੰਘ ਨੂੰ ‘ਵਿਰਸਾ’ ਦਿਖਾਇ ਦਿੱਤਾ!
ਤਰਲੋਚਨ ਸਿੰਘ ‘ਦੁਪਾਲ ਪੁਰ’
ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਐ ਅਕਾਲੀ ਦਲ ਵਿੱਚ ਸਫ਼ਾਈ ਦਾ ਕਾਰਜ ਅਰੰਭ ਹੋਇਆ ਐ
ਵਿਰਸਾ ਵਲਟੋਹਾ ਬੇਤੁਕੇ ਬਿਆਨ ਦੇ ਕੇ ਪਾਗਲਾਂ ਵਾਂਗ ਕੰਧਾਂ ਵਿੱਚ ਵੱਜਦਾ ਫਿਰਦਾ ਹੈ
Bilkul theek keha tusee….
ਵਧੀਆ ਕੰਮ ਕੀਤਾ ਸੁਕਰ ਹੈ
I support Giaani Harpreet Singh ji Khalsa. Proud of you Chacha ji
ਸੁੱਖੀ ਬਾਦਲ ਤੇ ਵਲਟੋਹੇ ਨੂੰ ਪੰਥ ਵਿੱਚੋਂ ਹਮੇਸ਼ਾਂ ਲਈ ਸ਼ੇਕ ਦੇਣਾ ਚਾਹੀਦਾ ਜੇ ਕੌਮ ਦਾ ਭਲਾ ਚਾਹੁੰਦਾ ਹਨ ਜਥੇਦਾਰ ਸਾਹਿਬ,,ਆਪਣੀ ਤਾਕਤ ਤੇ ਅਹੁਦੇ ਨੂੰ ਪਹਿਚਾਣੋ ਜਥੇਦਾਰ ਸਾਹਿਬ ਜੀ ,,ਸਭ ਤੋਂ ਵੱਡਾ ਅਹੁਦਾ ਆ ਤੁਹਾਡੇ ਕੌਲ ,ਗੁਰੂ ਸਾਹਿਬ ਜੀ ਦੀ ਮਿਹਰ ਨਾਲ
ਇਸ ਵਿਚ ਜਥੇਦਾਰ ਤਾਂ ਕੀਤੇ ਵੀ ਗਲਤ ਨਹੀਂ ਲਗ ਰਹੇ ਮੈਂ ਜਥੇਦਾਰ ਸਾਹਿਬ ਜੀ ਦੇ ਹੱਕ ਵਿੱਚ ਖੜ੍ਹਾ ਹਾਂ ਜੀ
Good jathedar shaib
Giani ji you are doing great we proud of you. From Canada trucks van bc
ਬਾਦਲ ਨੂੰ ਜੋ ਮਰਜੀ ਸਜਾ ਦੇ ਦਿਓ, ਉਹ ਤਾਂ ਹੁਣ ਮਰੇ ਹੀ ਪਏ, ਸਾਨੂੰ ਕੋਈ ਇਤਰਾਜ਼ ਨੀ।
ਪਰ ਗਿਆਨੀ ਜੀ ਤੁਹਾਡੀ ਅਮਿਤ ਸ਼ਾਹ ਅਤੇ ਬੀਜੇਪੀ ਨਾਲ ਨੇੜਤਾ ਦਾ ਸਪੱਸ਼ਟੀਕਰਨ ਦਿਓ ਜੀ।
ਜਿੰਨੇ ਵੀ ਪੰਜਾਬ ਵਿੱਚ ਗੁਰਦੁਆਰਾ ਸਾਹਿਬ ਨੇ ਸਾਰਿਆਂ ਦੇ ਵਿੱਚ ਗੁਰੂ ਘਰਾਂ ਵਿੱਚ ਗੋਲਕਾਂ ਗਰੀਬਾਂ ਵਾਸਤੇ ਲਾਈਆਂ ਜਾਣ
ਕਿਉਂ ਉਨ੍ਹਾਂ ਨੂੰ ਹੋਰ ਨਿਕੰਮੇ ਕਰਨਾ ਚਾਹੁੰਦੇ ਹੋ
@@DarshanSingh-se4ctahoo fr hor choria krnn
ਜਥੇਦਾਰ ਜੀ ਵਿਰਸਾ ਵਿਲਟੋਹਾ ਦਾ ਦਿਮਾਗੀ ਸੰਤੁਲਨ ਵਿਗੜਨ ਲਗਦਾ ਹੈ
Jathedar ji sari kaum tuhade nal hai
ਵਿਰਸਾ ਸਿੰਘ ਵਲਟੋਹਾ ਮੁਰਦਾਬਾਦ ਹੈ ਅਤੇ ਮੁਰਦਾਬਾਦ ਰਹੇਗਾ,, ਇਸੇ ਤਰ੍ਹਾਂ ਬਾਦਲ ਲਾਣਾ ਵੀ ਮੁਰਦਾਬਾਦ ਹੈ ਅਤੇ ਮੁਰਦਾਬਾਦ ਰਹੇਗਾ।।।।।।।।।।।
Valtoha chawal banda
ਬਾਦਲ ਅਤੇ ਬਾਦਲ ਦਲੀਆਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
Jathedaar should be able to meet anyone and everyone. He is not Only Jathedaar for Akalies or Badal.
We stand with all the Singh Sahibaan .
ਸਿੰਘ ਸਾਹਿਬ ਜੀ ਵਲਟੋਹੇ ਨੂੰ ਸਫਾਈ ਦੇਣ ਦੀ ਤੁਹਾਨੂੰ ਕੀ ਜਰੂਰਤ ਹੈ ਜੀ
ਤੂਸੀ ਸਤਿਕਾਰਤ ਹੋ ਜੀ
ਸਿਖਾਂ ਵਿਚ ਇਕ ਕਮੀ ਆ।ਇਕ ਦੂਜੇ ਨੂ ਨੀਵਾ ਦਿਖਾਉਣਾ।ਸਭ ਨੇ ਧਰਮ ਛਡ ਦਿਤਾ।ਗੁਰੂ ਛਡ ਦਿਤਾ।ਆਪਦੀਆ ਮਨਮਾਨੀਆ ਕਰਦੇ ਨੇ ਗੁਰੂ ਘਰਾ ਵਿਚ।ਸਭ ਸਿਖ ਕਦੇ ਗੁਰੂ ਘਰ ਦੇ ਮਾਲਿਕ ਨੀ ਬਣ ਸਕਦੇ।ਮਾਲਿਕ ਗੁਰੂ ਸੀ ਹੈ।ਪਰ ਕੂਕਰ ਨੇ ਕੂਕਰ ਹੀ ਰਹਿਣਾ।ਸਾਧ ਦੁਨੀਆ ਨੂ ਭਰਮਾ ਵਿਚ ਪਾਈ ਜਾਦੇ ਨੇ।ਨਕਲੀ ਰਬ ਫੈਲਾ ਕੇ।ਸਾਧ ਸੰਤ ਜਿਡੇ ਮਰਜੀ ਉਚੇ ਨੇ।ਰਬ ਗੁਰੂ ਦੀ ਬਰਾਬਰੀ ਨੀ ਕਰ ਸਕਦੇ।ਚਾਹੇ ਗੁਰੂ ਜਾ ਰਬ ਉਹਨਾ ਦੀ ਸੁਣਦਾ ਹੋਵੇ।ਅਸੀ ਸਭ ਇਹ ਕਿਉ ਭੁਲ ਜਾਦੇ।ਸਭ ਵਡਿਆਈ ਇਜਤ ਸੁਖ ਦੌਲਤ ਦੇਣ ਵਾਲਾ।ਰਬ ਗੁਰੂ ਆ।ਸੰਤ ਸਾਡੇ ਰਬ ਨੇ ਇਹ ਦੁਨੀਆਂ ਦਾ ਭਰਮ ਆ।ਸੰਤ ਸਭ ਨੀ ਓਹੀ ਨੇ ਜੋ ਗੁਰੂ ਨਾਲ ਜੋੜਦੇ ਨੇ।ਜੋ ਗੁਰੂ ਤੋ ਤੋੜਦੇ ਭਰਮ ਫੈਲਾਉਦੇ ਨੇ।ਉਹ ਸਾਧ ਸੰਤ ਧਰਮ ਡੋਬਦੇ ਨੇ।ਪੂਰਾ ਸੰਤ ਪਹਿਲਾ ਸੀ ਹੁਣ ਕੋਈ ਵੀ ਨੀ।ਗੁਨਾਹਗਾਰ ਢਡਰੀ ਵਾਲਾ ਵੀ ਨੇ ਟਕਸਾਲੀ ਵੀ ਨੇ।ਦੋਨੋ ਜਿਮੇਵਾਰ ਨੇ ਸਿਖ ਧਰਮ ਤੇ ਗੁਰੂ ਨੂ ਡੋਬਣ ਵਾਲੇ।ਉਹਨਾ ਦੀ ਇਹ ਲੜਾਈ ਕਰਕੇ ਉਹ ਆਮ ਸਿਖਾ ਨੂ ਤੋੜਦੇ।ਗੁਰੂ ਡੋਬਦੇ ਨੇ।ਗੁਰੂ ਉਹਨਾ ਦਾ ਜਿਨਾ ਨਾਲ ਬੋਲਦਾ।ਸਚ ਦਸਦਾ।ਸਚ ਤਾ ਗੁਰੂ ਨੂ ਮਂਨਣ ਮਨਾਉਣ ਵਾਲੇ ਸਾਧ ਆਪ ਭਟਕੇ ਪਏ ਨੇ।ਦੁਨੀਆਂ ਵਿਚ ਸਭ ਨੂ ਅਧਿਕਾਰ ਹੈ ਕਿਸੇ ਨੂ ਵੀ ਮੰਨ ਸਕਦੇ ਆ।ਕੋਈ ਵੀ ਗੁਰੂ ਨੂ ਮਂਨ ਸਕਦਾ।ਨਾ ਢਡਰੀ ਵਾਲੇ ਨੂ ਅਧਿਕਾਰ ਮਿਲਿਆ ਕੇ ਉਹ ਸਿਖਾ ਨੂ ਗੁਰੂ ਤੋ ਤੋੜੇ।ਨਾ ਟਕਸਾਲੀ ਆ ਨੂ।ਨਾ ਹੋਰ ਧਰਮਾ ਨੂ ਸਾਡੇ ਧਰਮ ਵਿਚ ਦਖਲ ਦੇਣ ਦਾ ਅਧਿਕਾਰ ਹੈ।ਗੁਰੂ ਸਭ ਤੋ ਉਚਾ ਸੀ ਉਚਾ ਹੈ ਉਚਾ ਰਹੂਗਾ।ਗਿਰੇ ਅਸੀ ਸਿਖ ਆ।ਨਾ ਰਬ ਝੂਠਾ ਨਾ ਗੁਰੂ ਝੂਠਾ।ਕੋਈ ਇਨਸਾਨ ਰਬ ਨੀ।ਉਹ ਇਕ ਸੁਪਰੀਮ ਪਾਵਰ ਹੈ।ਜਿਸ ਦੀ ਸਭ ਤੇ ਕਿਰਪਾ ।ਸਾਧ ਤਾ ਦੁਨੀਆ ਨੂ ਚਾਰਨ ਆਏ ਹੋਏ ਨੇ।ਸਿਧਾ ਗੁਰੂ ਨੂ ਮਂਨੋ।ਸਤਿਕਾਰ ਕਰੋ ਸਭ ਦਾ।ਦੇਣ ਧਾਲਾ ਉਹ ਮਾਲਿਕ ਹੈ।ਕੋਈ ਸਾਧ ਸੰਤ ਨੀ।
Harpreet. Ji ne bilkul. Saahi. Keha
ਸਾਡੇ ਜੱਥੇਦਾਰ ਗਿਆਨੀ ਸਾਹਿਬ ਜੀ ਮਹਾਨ ਸੀ ਮਹਾਨ ਹੈ ਮਹਾਨ ਰਹਿਣਗੇ
ਸਾਰੀ ਕੌਮ ਇਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦੀ ਹੈ
ਸਾਡੇ ਜੱਥੇਦਾਰ ਸਾਹਿਬ ਜੀ ਕੋਲ ਗੁਰੂ ਮਹਾਰਾਜ ਸਾਹਿਬ ਜੀ ਦੀ ਤਾਕਤ ਹੈ ਕਿਸੇ ਨੂੰ ਵੀ ਕਿਸੇ ਸਮੇਂ ਮਿਲ ਸਕਦੇ ਆ
ਗੁਰੂ ਸਾਹਿਬ ਦੀ ਬਖ਼ਸ਼ਿਸ਼ ਹੈ
ਜੱਥੇਦਾਰ ਸਾਹਿਬ ਜੀਓ ਤੁਸੀਂ ਅਸਤੀਫਾ ਨਾ ਦਿਉਂ
ਤੁਸੀਂ ਨਿੱਧੜਕ ਹੋ ਕੌਮ ਦੀ ਅਗਵਾਈ ਕਰੋ
ਵਿਰਸੁ ਕਿ ਸਬੂਤ ਜਨਤਕ ਗਲਾਂ ਸਾਡੇ ਸਿੰਘ ਸਾਬ ਜੀ ਆਪ ਦਸ ਰਹੇ ਅਣੀ ਦੀਆ ਕਿ ਨਿਕਲਿਆ ਮਰ ਕਿਉ ਨਹੀ ਜਾਂਦਾ ਸ਼ਰਮ ਨਾਲ ਕੋਈ ਵੀ ਐਸੀ ਗਲ ਹੈ ਸਾਰੀ ਗੱਲ ਬਾਤ ਸਿੰਘ ਸਾਹਿਬ ਜੀ ਮੀਡੀਆ ਵਿਚ ਕੀਤੀ। ਜਿਸ ਨੂੰ ਤੁ ਚਿਪ ਵਿਚ ਪਾਈ ਫਿਰਦਾ
Great ji
Thk a singh shab g par kise da pawikh ni kharb karn te bhut sochna penda a
Virsa Singh valtoha badlan da khair khuaah hai ji
🙏🙏🙏👍👍👍
Waheguru ji kirpa karo sadi sikh kom te apas wich he lareye karri jade han waheguru waheguru
panth akal takht de naal hai jathedar ji
ਹਰਪ੍ਰੀਤ ਸਿੰਘ ਜੀ,ਤਸੀ ਖੁਦ ਮੰਨਿਆ ਸੀ ਕਿ ਸਾਡੀ ਸੈਟਰ ਨਾਲ ਯਾਰੀ ਹੈਗੀ ਐਂ ਤਾ ਹੈਗੀ ਐ,
OH BHAI AGLE NE BHAI RANJIT SINGH JI BANGLA SAHIB ALE NU KEHA SI KI AJO BABEO DILI TAN SADI YARI YAD AGLE NU SUKHBIR NE HTTAEA SI ODAN DI GLL AA ETHE AKAL TAKHT SAAB TE BETHE SI NALE TUSIN DSONGE JATHEDAR JIAN NU BRHA JALIL KRLEA BADALAN NE JATHEDARAN NU HUN TEM BADLGEA HUN NIO SUNNA AGLEAN DHIADA KUSH BI
@@SantaSingh-r5r veer eh banda Pakka BJP da
@@rajindersingh1486 AHO HOU SIKH KOM DA LE BI KI JAU JE EDAN KRDEA PR LGDA NI BAKI BAPU RAM DASS JI JANNDEA
@@SantaSingh-r5rsahi gal aa ji
ਵਲਟੋਹਾ ਦਾ ਰਲਮਿਲ ਕੇ ਇਲਾਜ ਕਰਵਾਉਣ ਦੀ ਲੋੜ ਹੈ।
ਜੱਥੇਦਾਰ ਸਾਹਿਬ ਬਾਦਲ ਲਾਂਬੇ ਕਰ ਦੋ ਅਕਾਲੀ ਦਲ ਵਿੱਚੋਂ
Waheguru ji nu sab lekha dena paina bai🙏
ਵਲਟੋਹਾ ਦੀ ਜਮੀਰ ਅਮ੍ਰਿਤਪਾਲ ਸਿੰਘ ਦੇ ਵਿਰੁੱਧ ਦਾ ਸਬੂਤ ਹੈ।
ਸਿੱਖ ਮੈਂਬਰ ਖੁਦ ਆਪਸ ਵਿੱਚ ਹੀ ਏਕ ਦੂਸਰੇ ਤੇ ਇਲਜਾਮ ਲਗਾਈ ਜਾਂਦੇ ਹਨ ਅਗਰ ਇਹ ਹਾਲ ਹੈ ਪੰਜਾਬ ਦੇ ਆਗੂਆਂ ਦਾ ਤਾਹੀ ਤਾਂ ਹੋਰ ਕੌਮ ਪੰਜਾਬ ਤੇ ਕਾਬਜ ਹੋ ਰਹੀਆ ਹਨ
😂😂😂😂centre ch ki hon dia oh v dasde , Rahul ,modi , bal thakre da munda , mohan Bhagwat , kejriwal ,mamta Banarji eh sare v iko Dharm de eh Kehrra larde nai ?
ਸਭ ਤੋਂ ਪਹਿਲਾਂ ਤਾਂ ਗੁਰੂ ਘਰਾਂ ਦੀਆਂ ਗੋਲਕਾਂ ਬੰਦ ਕੀਤੀਆਂ ਜਾਣ ਉਹਨਾਂ ਕਰਕੇ ਹੀ ਇਹ ਸਾਰਾ ਕਲੇਸ਼ ਵੱਧਦਾ ਗਾ ਆਹ ਦੇਖ ਲਓ ਨਾ ਮੁਸਲਮਾਨਾਂ ਦੇ ਨਾ ਹਿੰਦੂਆਂ ਦੇ ਕਦੇ ਨਹੀਂ ਇਦਾਂ ਦੇ ਰੋਲੇ ਸੁਣੇ
ਨਾਨਕਸਾਰ ਵਾਲੀ ਲਈ ਕਿਉ ਨਈ ਬੋਲਿਆ ਗਿਆ ਪੈਸਿਆ ਦੀ ਥੇਲੇ ਮਿਲ ਦੇ ਆ
ਫੇਰ ਵੇਖਿਓ ਤੁਸੀਂ ਕਦੇ ਵੀ ਇਦਾਂ ਦਾ ਰੌਲਾ ਨਹੀਂ ਪਊ ਗੁਰੂ ਘਰਾਂ ਵਿੱਚ
I support jathedar Gaini Harpreet singh ji ❤
Valtohi sachi gal nhi koiee
ਸੋਸ਼ਲ ਮੀਡੀਆ ਦੇ ਜਮਾਨੇ ਵਿੱਚ ਕੁਛ ਵੀ ਹੋ ਸਕਦਾ ਹੈ
ਕਿਸੇ ਵੀਰ ਭੈਣ ਨੂੰ ਮਾਨਸਿਕ ਰੋਗਾਂ ਦੇ ਵਧੀਆ ਡਾਕਟਰ ਬਾਰੇ ਜਾਣਕਾਰੀ ਹੋਵੇ ਤਾਂ ਦੱਸੇ ਜੀ
ਮਾਨਸਿਕ ਰੋਗ ਕਿਸ ਤਰਾਂ ਦਾ ਹੈ ? ਕਈ ਬਿਮਾਰ ਸਿਰਫ ਕੋਸਲਿੰਗ ਨਾਲ ਹੀ ਠੀਕ ਹੋ ਜਾਂਦੇ ਹਨ ਪਰ ਕੁਝ ਰੋਗੀ ਜਿਹਨਾਂ ਵਿੱਚ ਕੈਮੀਕਲ ਵਿਗਾੜ ਹੋ ਜਾਂਦਾ ਹੈ ਉਹਨਾਂ ਨੂੰ ਦਵਾਈ ਦੀ ਜ਼ਰੂਰਤ ਹੁੰਦੀ ਹੈ। ਲੁਧਿਆਣਾ ਵਿੱਚ ਡਾ A R Dhanuka ਬਹੁਤ ਵਧੀਆ ਡਾ ਹੈ। ਇੱਕ ਵਾਰ ਜ਼ਰੂਰ ਮਿਲਕੇ ਵੇਖੋ।
valtoha badal da cat aa
ਵ,ਲਟੋਹਾ,ਤੇ,ਗਿਆ,ਹ੍ਰਣਵਾਰੀ,ਬਾਦਲਦੀਹੈ
ਇਹਦਾ ਕੀ ਮਤਲਬ ਹੈ ਕੀ ਵਿਰਸਾ ਬਲੈਕਮੇਲ ਕਰਨ ਸੁਖਬੀਰ ਬਾਦਲ ਨੂੰ ਮਾਫ ਕਰਨ ਲਈ
ਇਹ ਤਾਂ ਖ਼ੁਦ ਸਿੱਖ ਕੌਮ ਦੁਸ਼ਮਣ ਨੇ ਕਦੋਂ ਖੜ੍ਹਾ ਇਹ ਸਿੱਖ ਕੌਮ ਨਾਂ ਸਿੱਖ ਸੰਗਤ ਜੀ ਇਹਨੇ ਭੁੱਕੜ ਨਾਂ ਬਣੋਂ
Valtoha is self understanding Super Duper silver spoon of Dady Badal family only Badal is honest Jathedars servent of Delhi.
Kom tuhadde naal hai jathedaar saheb
Ina kmma ch punjab nu uljha rkheo
Tu jthaedar nhi Tu v gadaar vaa
Tu unha nu mil rhaa jo sikh dharm virodhi ne
Tu v gadaar vaa
ਸੱਚ ਬੋਲਣ ਦੀ ਸਜ਼ਾ ਸੁਣਾਈ ਗਈ ਹੈ ਵਲਟੋਹਾ ਸਾਹਿਬ ਜੀ ਨੂੰ
Respect jathedar sahib. Not troll
ਹੋਵੇਂਗਾ ਜੱਥੇਦਾਰ ਤੂੰ ਬਾਦਲਾਂ ਦਾ। ਅਸਲ ਚ ਤੂੰ ਗੁਲਾਮ ਏ ਬਾਦਲਾਂ ਦਾ।
Amritpal singh mehron
22 sall sarkar ehna ne BJP nall chalayee hunn eh apne faide lai lokan vich BJP da Darr dikha rahe ne
Eh banda bahut ambitious hai
ਉੱਥੇ ਹੀ ਖੋਤੀ ਵਾਂਗ ਹੱਸਦਾ ਸੀ ਇਹ ਜਥੇਦਾਰ ਇਸ ਦੀ ਵੀਡੀਉ ਵੀ ਵੇਖ ਸਕਦੇ ਹੋ
ਸਹੀ ਗੱਲ ਵੀਰ
Virsa singh valtoha mental ho gaya.
Jathedar saab sanu kyo ni mehsoos hunda k tusi Kom de jathedar ho. Parde pichhe pta ni ki ki kri jande o. Kom da haal bura hoya pya
Virsa Singh valtoha je sikh kaum de underground and overground enemies allready bahut jiada ne, kirpa karke apne bian bajji soch samaj ke krea kro.
Yaari tan bhai saab thodi haigi aaa delhi naal 🫣
Singh sahib giani harpreet Singh ji don't bother valtoha all Sikh community with you
Take action against Badal s.
Sera gall teri v saaf nahi
ਸਾਰੇ ਬਾਦਲਾ ਦੇ ਚੱਟੇ ਵੱਟੇ ਆ,
ਵਿਰਸਾ ਵਲਟੋਹਾ ਵੀ ਕੰਗਣਾ ਹੀ ਹੈ,, ਪਰ ਇਹ ਜਥੇਦਾਰ ਹੈ ਤਾ 100%ਆਰ ਐਸ ਐਸ ਬੀਜੇਪੀ ਦਾ ਖਾਸ ਬੰਦਾ
ਬਹੁਤ ਟਾਇਮ ਦੇ ਅਕਾਲੀ ਦਲ ਨਾਲ ਹਾ। ਪਰ ਇਹ ਵਲਟੋਹੇ ਵਰਗਿਆ ਕਰ ਕੇ ਦਿਲੋ ਲਹਿ ਗਏ। ਜੱਥੇਦਾਰ ਸਾਬ ਇਹਨਾ ਵਰਗਿਆ ਤੋ ਡਰਨ ਦੀ ਲੋੜ ਨੀ ਕੌਮ ਥੌਡੇ ਨਾਲ ਨੇ । ਸੁਖਬੀਰ ਬਾਦਲ ਨੂੰ ਚਾਹੀਦਾ ਵਲਟੋਹੇ ਵਰਗਿਆ ਤੋ ਪਿੱਛਾ ਛੁਡਵਾ ਲਵੇ । ਨਹੀ ਬਚੀ ਖੁਚੀ ਇੱਜਤ ਇਹ ਲੈ ਡੁੱਬਣ ਗੇ
ਜੇੜ੍ਹਾ ਬੰਦਾ ਸੰਤਾ ਦਾ ਨੀ ਹੋਇਆ ਉਹ ਕਿਸੇ ਦਾ ਨੀ ਸਿਰਫ ਕੋਲੀ ਚਟ ਆ ਸੁਖਬੀਰ ਦਾ ਪਾਲਤੂ
Asi 2% ha meri age 50 sal di hogi hai te aps vich hi larhi jande ha
Chawal Valtoha, betuke ilzaam… naa sir naa par…
Valtoha taan Chor hai
ਭਾਜਪਾ ਹੀ ਭਾਜਪਾ , ਚਲੋ ਸਿੱਖ ਸੰਗਤ ਨੂੰ ਪਤਾ ਲੱਗ ਗਿਆ ।ਅਖੇ “ ਟਕੇ ਦੀ ਹਾਂਡੀ ਗਈ ਤੇ ਪਰਖਿਆ ਗਿਆ” । ਐਡਾ ਵੱਡਾ ਧਾਰਮਿਕ ਅਹੁੱਦਾ ਹੋਵੇ ਪਰ ਫਿਰ ਵੀ ਰਾਜਨੀਤਕ ਅਹੁੱਦੇ ਦੀ ਲਾਲਸਾ ਰੱਖੇ ਬੰਦਾ ।
Peeri di aakasha Miri di hai. Oddon vi ehi raula si te hun vi.
Peeri, peeri hi rehni chahidi hai.
ਦਾਲ ਚ ਕੁਝ ਤਾਂ ਕਾਲਾ ਹੈ 😊
ਦਾਲ ਚ ਕਾਲਾ ਨੀ ਪੂਰੀ ਦਾਲ ਹੀ ਕਾਲੀ ਏ ਭਰਾ 🤣🤣
Present Jathedars are highly valuable personalities let us respect and listen for better future instead of black mailing which is very bad for Badel Akalidal
Badal jindabab
Akali fhula singh di rees nahi kar sakde
Kom da jthedar Bhai jagtar Singh havara hai
vatohe daa mohn kaaala karke khote te bithhao naal bithhao sukhe amli nu
ਤੁਸੀਂ ਤਾਂ ਰਿਸ਼ਤਾ ਕਰਨਾ ਅਕਾਲੀਆਂ ਨੂੰ 😊😊😊
@@maluksingh5489 Krna mein prona ban na tuhada je nasli pyo da a number de k boli da hunda par hai e badala di satt tusi himmat kitho lyoni 😂😂😂 je nasli da ho o number pejo je cmts wala Tattu ho o badal da fir satt badal di a pen di lun Dena mein Teri di kr himmat ja valtohe vang hath khade krke jana 😂😂😂
Baba ji ji tusi tansion na lio
He is also silver spoon of Badals and RSS. He can not take a legal right decision at all without getting direction from Badals and RSS.
Dhan Guru RAM DASS Kithe Jathedar Akali Phoola Singh. Kithe Sarad khane.
Bhai sahb sari chddo as a jathedar tusi Sikh Kom lyi ki krya tusi apniya uplbhdiya ginayo assi tohade naal ha
Valtohe khach nu shittra mugol dia Tablet dio
Te bhai tu kyu bnd kamraan meetings krda. Tu v chor aa? Eh saare thug aa koi dudh da dhuliya ni. Jehre sahi aa oh jailaan ch aa
Faujjan jitt Kay annt nuu harreya nay..
Jathedar sahib ji, you are supposed to be the extreme leader of the panth,
Even though there is some difference between valtoha and yourself, the way you are addressing valtoha is shameful.
Being a Jathedar of Akal Takhat sahib, you should know that there are certain people that you should not engage with, one of them are anyone who cut his/her hair. But my main concern is the way you speak about another sikh. By the way I do not like Valtoha, i think he is an opportunistic man.
Loka nu Z security mildi ni teri hatdi ni , bahut vadhiya😊
Valtoha be tuke byan dinda hai ...apne be tuke byana kar k es panth ch kadya hai ..
Mai smjdar k ajj akali dal do faad hona v valtoha de byan ja akali dal ch enter fare karna hai...
Baut vdiya kita Jathedar sahiban ne
""""" VIRSA SINGH NAAL DHUKKA HOYIA GALTI """MAMOLI ""SAZA KALA PANI """""
Kisi Sikh de wyah wich v gye kya tusi
Naam may he val or toha hai
Yaniki Kharabi or Khada
Valtoha attempted to create defence before punishment by the Takhat by uttering rubbish
Valtoha je kise Takhat de present Singh Sahib te kise ve sikh nu question Karna, eh Sikh Takhtan nu undermine/value ghatona hai. Eh Kam taan anti sikh bande pehlan he bahut kre jande ne. virsa Singh je Ghar baith ke Gurbani path val dhian dave. Politics chhad deo.
Ki eh Sikhan de Akal Takh da Jathedar aa. Sarvoch takht da Jathedar.
Ehna di vani ta Vidvana aali ni lagdi. Bahut halka andaz aa. Koi gambheerta nahi.
Chalo, ik eh vi bhulekha door hoiya.