S.navdeep singh barar ji .kya baat hai wah wah wah ji wah barar sahab dhann dhann guru ramdas ji Maharaj aap ji nu chardi kala bakhshan ji .hasde vasde abaad raho ji khush raho.
Well done! Veera awesome ship hai Sanu proud hai first punjabi ho jo antrica jana Wale. Very congratulations and good bless you. Waheguru ji Khalsa waheguru ji ki Fateh.🎉🎉🎉🎉😂😂😂❤❤
bai apna bohut sara punjabi baniya nu le ke haya si vich sade bagurga nu gore 1935 de karib antarika la ke gaya si kam layi fir thode din badh ohna nu Argentina vich set kara ta si teh ohan di death uthe hoyi si. Nale bohut punjabi aona pehla ja chuka a Antartica check karo
Navdeep betel eh wahegure ji the kirpa he bache app the duty Lai he bs darna nahi path karna Des Shiva barmohe he sub Karman Kab hu na daru na daru niche kar apni jit karu wahegure ji tha hukam he Thanks satnam silencer valvotronic wala gk1 Delhi India 48
ਇਕ ਸਿੱਖ ( ਨਵਦੀਪ ਸਿੰਘ ) ਦਾ ਦੁਨੀਆਂ ਦੇ ਆਖਰੀ ਥਾਂ ਤੇ ਪੁਜਣਾ ਫਕਰ ਵਾਲੀ ਗੱਲ ਹੈ। ਵਾਹਿਗੁਰੂ ਚੜ੍ਹਦੀਕਲਾ ਰੱਖਣ 1
ਹਰ ਪੱਗ ਧਾਰੀ ਸਿੱਖ ਨਹੀਂ ਹੁੰਦਾ ਵੀਰ ਜੀ ।
ਬੰਦਾ ਇਹ ਆਪਣਾ ਹੀ ਹੈ ਪਰ ਬੱਚਾ ਹੈ ਹਾਲੇ ਜਦੋਂ ਸਿੱਖਾਂ ਵਾਲੀ ਗੱਲ ਵਿੱਚ ਆ ਗਈ ਤੁਹਾਨੂੰ ਪਤਾ ਲੱਗ ਜਾਣਾ ਹੈ ਆਪਣੇ ਆਪ । ਹਾਲੇ ਤਾਂ Hand to Mouth ਵਾਲੀ ਗੱਲ ਹੈ ਠੀਕ ਆ।
ਨਵਦੀਪ ਸਿੰਘ ਜੀ ਬੇਟਾ ਗੁੱਸਾ ਨਾ ਕਰੀ ਹਾਲੇ ਫਿਰ ਤੈਨੂੰ ਦੱਸਾਂਗੇ ਵੀ
@@punjabson5991yes ਹਰ ਪੰਗ ਧਾਰੀ ਸਿੱਖ ਨਹੀਂ ਹੁੰਦਾ
Ja koi banda apne religion vich chalna v chaunda taa eaave agle nu galat na kehan lgg jeya kro, ki maara krda brar
Hinglish me title likho aur thoda sa hindi punjabi mix bolo to aur larger audience milegi aapko pakistan india Bangladesh nepal k log bhi dekh sakenge
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਬਰਾੜ ਬਾਈ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਦੇ ਆਖਰੀ ਸ਼ਹਿਰ ਤੱਕ ਪਹੁੰਚਾਣ ਲਈ ਮੇਹਨਤ ਕੀਤੀ
ਮਾਂ ਬੋਲੀ ਪੰਜਾਬੀ 😍
ਵਹਿਗੁਰੂ ਆਪਕੀ ਯਾਤਰਾ ਸਫ਼ਲ ਕਰੇ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
Only 🪯
@@atlanticjatt7525🇮🇳🇮🇳
ਪਰਮਾਤਮਾ ਤੁਹਾਨੂੰ ਤੰਦਰੁਸਤੀ ਅਤੇ ਤਰੱਕੀਆਂ ਬਖਸ਼ਣ ਜੀ। ਬਹੁਤ ਹੀ ਵਧੀਆ ਲੱਗਿਆ vlog ❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਆਪ ਜੀ ਯਾਤਰਾ ਸਫ਼ਲ ਕਰੇ - ਫਤਹਿਗੜ੍ਹ ਸਾਹਿਬ
ਜਿਉਂਦੇ ਵਸਦੇ ਰਹੋ ਵੀਰੇ। ਹਰ ਵਲੋਗ ਸੌਹਣਾ ਅਤੇ ਨਵੇਂ ਤਜਰਬਿਆਂ ਵਾਲਾ।
Good luck barar sahib ਪਰਮੇਸ਼ਰ ਤੁਹਾਡੀ ਯਾਤਰਾ ਯਾਤਰੀ ਨਾਲ ਸੁਹਾਣੀ ਹੋਵੇ
Waheguru ji mehar kern sab uper ji..App da saffer vadiya rehy beta ji
Waheguru ji tuhada safar ch subhkamna punjabi sher blogar jindab sa d
ਵਾਹਿਗੁਰੂ ਤੁਹਾਡੀ ਯਾਤਰਾ ਸਫ਼ਲ ਕਰੇ ❤
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
Waheguru ji ka khalsa waheguru ji ki fateh 🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🎉
ਵਾਹਿਗੁਰੂ ਜੀ ਕੀ ਫਤਹਿ
Guru.nanak PATSAH.MEHAR KARN AAP UTE WERY.GUD WORK NAVDEEP JI
We are proud of you and all our Punjabi and Whole Punjab communities
ਵਾਹਿਗੂਰ ਚੜਦੀ,ਕਲਾ ਚ ਰਖੇ
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਸਤਗੁਰੁ ਰਾਮਦਾਸ ਸਾਹਿਬ ਜੀ ਮਹਾਰਾਜ ਮੇਹਰ ਭਰਿਆ ਹੱਥ ਰੱਖਣ ਜੀ ਵੀਰ ਨਵਦੀਪ ਸਿੰਘ ਤੇ
ਬਹੁਤ ਸੋਣੀ ਸਤਿ ਸੀ੍ ਅਕਾਲ ਵੀਰ ਜੀ ਯਾਤਰਾ ਕਰਦੇ ਰਹੋ ਰਬ ਰਾਖਾ 🙏🙏🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Proud of you betaji happy journey Waheguru mihar kara
ਧੰਨਵਾਦ ਨਵਦੀਪ ਬਰਾੜ ਜੀ ਅੈਟਾਰਕਟਿਕਾ ਦੀ ਘਰ ਬੈਠਿਆਂ ਨੂੰ ਸੈਰ ਕਰਵਾਉਣ ਲਈ
ਚੜਦੀ ਕਲਾ ਚ ਰਹੋ ਵੀਰ ਬਹੁਤ ਸੋਹਣਾ ਕੰਮ❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹ ਵੀਰ, ਗੁਰਸਿੱਖ ਸਰੂਪ ਵਿੱਚ ਸਾਨੂੰ ਉਹ ਥਾਵਾਂ ਦਿਖਾ ਰਿਹੈਂ ਜੋ ਸਾਡੀ ਪਹੁੰਚ ਤੋਂ ਪਰੇ ਹਨ। ਮਿਹਰਵਾਨ ਅਕਾਲ ਪੁਰਖ ਤੈਨੂੰ ਚੜ੍ਹਦੀ ਕਲਾ ਬਖਸਣ।
ਅੰਟਾਰਕਟਿਕਾ ਟੂਰ ਦੀ ਕਰੂਜ ਸ਼ਿੱਪ ਤੋਂ ਬਹੁਤ ਪਰਭਾਵਸ਼ਾਲੀ ਸ਼ੁਰੂਆਤ ਕੀਤੀ ਹੈ। ਬਹੁਤ ਸੋਹਣੀ ਜਾਣਕਾਰੀ ਹੈ।
Waheguru ji ka Khalsa waheguru ji ki Fateh ji
ਲਗਦੈ ਜਲਦੀ ਹੀ ਤੁਸੀ ਪੂਰੀ ਦੁਨੀਆ Explore ਕਰ ਲਾਉਂਗੇ । ਬਹੁਤ ਅੱਛਾ passion ਹੈ ਤੁਹਾਡਾ ।। ਸਿੱਖ ਸਰਦਾਰਾਂ ਦਾ ਨਾਮ ਵੀ ਰੌਸ਼ਨ ਕਰ ਰਹੇ ਹੋ ।। ਰੱਬ ਤੁਹਾਨੂੰ ਚੜਦੀ ਕਲਾ ਵਿਚ ਰਖੇ ।। ਬਹੁਤ ਬਹੁਤ ਧੰਨਵਾਦ ।।
ਚੜ੍ਹਦੀ ਕਲਾਂ
waheguru ji da khalsha waheguru ji de fathe
Nawdeep bai rab tainu chardikalan ch rakhe
ਬਹੁਤ ਵਧੀਆ ਨਵਦੀਪ ਬੇਟੇ,ਜਿਉਂਦੇ ਰਹੋ
ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰਨ ਜੀ ❤❤❤❤❤
Waheguru Sukh rkhe bai te ❤
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏 ਵੀਰ ਜੀ 🙏🙏🙏 ਪਰਮਾਤਮਾ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ 🎉🎉🎉
ਬਹੁਤ ਬਹੁਤ ਵਧਾਈਆਂ ਜੀ ਵੈਸਾਖੀ ਦੀਆਂ 🙏
ਵਾਹਿਗੁਰੂ ਜੀ 🙏❤️
Waheguru ji mahar karan
S.navdeep singh barar ji .kya baat hai wah wah wah ji wah barar sahab dhann dhann guru ramdas ji Maharaj aap ji nu chardi kala bakhshan ji .hasde vasde abaad raho ji khush raho.
Very good Jatta 👍
Waheguru g chardi kallaa chardi kallaa hi huni chahidi aa❤❤
Waheguru ji ka Khalsa waheguru ji ki Fateh ❤❤❤
क्या बात है पाजी 👍👍
Yatri doctor के वीडियो देख कर आया हुँ 🤠🤠🤠
Waheguru ji ki jai🙏🏻 menu thodi thodi samj Andi h Punjabi but loved your content, Love from Rajasthan ❤️
love you paji miss you paji
waheguru tuhanu chaddikla ch rkhe
Well done! Veera awesome ship hai Sanu proud hai first punjabi ho jo antrica jana Wale. Very congratulations and good bless you. Waheguru ji Khalsa waheguru ji ki Fateh.🎉🎉🎉🎉😂😂😂❤❤
bai apna bohut sara punjabi baniya nu le ke haya si vich sade bagurga nu gore 1935 de karib antarika la ke gaya si kam layi fir thode din badh ohna nu Argentina vich set kara ta si teh ohan di death uthe hoyi si. Nale bohut punjabi aona pehla ja chuka a Antartica check karo
ਬਾਈ ਤੁਹਾਡੇ ਨਾਲ ਜੋ ਬਾਈ ਹੈ, ਪਹਿਲਾਂ ਮੈਂ ਓਹਦੇ vlogs ਦੇਖੇ ਫਿਰ ਹੁਣ ਤੁਹਾਡਾ vlog ਦੇਖ ਰਿਹਾਂ ਹਾਂ , ਇੱਕ ਗੱਲ ਮੈਨੂੰ ਬੜੀ ਹੀ ਚੰਗੀ ਲੱਗੀ ਬਾਈ ਜਦੋਂ ਤੁਸੀਂ ਓਹ ਦੂਜੇ ਬਾਈ ਦੇ vlog ਵਿੱਚ ਇੱਕ ਦੋ ਸੈਂਕਡ ਲਈ ਆਓਂਦੇ ਸੀ ਤਾਂ ਤੁਸੀਂ ਉਸਦੇ vlog ਵਾਲੀ ਹੀ ਭਾਸ਼ਾ ਵਰਤਦੇ ਸੀ, ਇਹ ਬਹੁਤ ਬਰੀਕੀ ਨਾਲ ਸੋਚਣ ਗੱਲ ਹੈ, ਕਿ ਤੁਸੀਂ ਕਿਵੇਂ ਦੂਜੇ ਬਾਈ ਨੂੰ ਤੇ ਉਸਦੀ ਬੋਲੀ ਨੂੰ ਅਦਬ ਦੇ ਰਹੇ ਸੀ। ਇਸ ਗੱਲ ਨੇ ਮੈਨੂੰ ਬਹੁਤ ਖੁਸ਼ੀ ਪਹੁੰਚਾਈ ਹੈ। ਅੱਜ ਤੋਂ ਮੈਂ ਤੁਹਾਡਾ ਪੱਕਾ subscriber ਹਾਂ। ਤੁਹਾਡੀ ਸੋਚ ਨੂੰ ਸਲਾਮ ਹੈ। ਬਾਕੀ ਤੁਹਾਡੀ ਯਾਤਰਾ ਸਫਲ ਹੋਵੇ।❤❤❤
ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉🎉🎉🎉🎉🎉❤️🙏🙏
Waheguru ji tenu chardi kla vich rakhan beta❤
ਬਰਾੜ ਸਾਹਿਬ,,,, ਬਹੁਤ ਬਹੁਤ ਧੰਨਵਾਦ, ਮਾਂ ਬੋਲੀ ਪੰਜਾਬੀ ਨੂੰ ਸਾਰੀ ਦੂਨੀਆ ਚ ਲਿਜਾਣ ਲਈ,,,,LOVE ❤ from Punjab. God bless u bro
ਚੜਦੀ ਕਲਾ ਚ 🎉
Waheguru Ji ka ਖਾਲਸ, waheguru Ji ki fateh
Waheguru ji ka khalsa waheguru ji ki fateh ji❤️❤️🙏🙏
ਲਵ ਯੂ ਨਵਦੀਪ ਭਾਜੀ ਇਹ ਕੰਟੈਂਟ ਰਿਕਾਰਡ ਕਰਨ ਲਈ
ਮੈ ਬਹੁਤ ਦਿਨਾਂ ਤੋਂ ਅੰਟਾਰਕਟਿਕਾ ਦੀਆਂ ਵੀਡਿਓ ਲੱਭ ਰਿਹਾ ਸੀ ❤
🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
**ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻
God bless you beta ji
ਨਵਦੀਪ ਸਿੰਘ ਵੀਰ ਜੀ ਵਾਹਿਗੁਰੂ ਜੀ ਆਪ ਜੀ ਤੇ ਕਿਰਪਾ ਕਰਨ ਜੀ 🙏🙏🙏🙏🙏🙏🙏🙏🙏❤️❤️❤️❤️
Waheguru ji❤️❤️🙏🙏
ਵਾਹਿਗੁਰੂ ਸਾਡਾ brother ਤੇ ਮੇਹਰ ਕਰੀ
Waheguru ❤
ਬਹੁਤ ਵਧੀਆ ਜੀ ❤❤
Bahut hi vahdea h ji basakhi dea bahut bahut mubarak veer
Bhaji Satsri Akal bhot sona lagiya
Well done
👌👌👌👌👌
Sat shri akal veer ji bohat dhanwad sukhria maherbani dunia darshan karwon lyi oh v ghar bathe e
ਬਹੁਤ ਵਧੀਆ ਨਵਦੀਪ ਬਰਾੜ ❤❤❤
👍👍👍👍👍👍👍👍👍👍👍👌👌👌👌👌👌👌👌👌👌👌❤️❤️❤️❤️❤️❤️❤️🧁🧁🧁🧁🧁🎂🎂🎂🎂🎂🎂🎂🙏🙏🙏22 ji bhot bhot Mubarkan machhiwara sahib ton
All the best veer
Parmatma yatra safal kare
Bahut exitment ho Rahi aa
Navdeep Singh je Waheguru app nu chardikala vich rakhan
Happy journey
ਲਵ ਯੂ ਨਵਦੀਪ ਬਾਈ ❤️
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਬਹੁਤ ਵਧੀਆ ਲੱਗੀ।ਬਾਈ ਜੀ ਜਿਹੜਾ ਬਾਈ ਤੁਹਾਡੇ ਨਾਲ ਹੈ ਕੀ ਓਹ ਵੀ ਯੂ Tuber ਹੈ।
Sardar ji and doctor ankur bohot bohot dhanyawad Russia aur Antarctica trip aap ki tarah kisine nahi dikhaya excellent ekdam real
Very nice
Atleast 80-85 times I have checked notification 🔔 from your channel but... Finally ajj upload kri ditti video after 3 days
God bless you for long life
ਵਾਹਿਗੁਰੂ ਚੜ੍ਹਦੀਕਲਾ ਰੱਖਣ🙌🙌🙌🙌
ਨਜ਼ਾਰਾ ਆ ਜਾਂਦਾ ਬਾਈ ਤੁਹਾਡੇ ਬਲੌਗ ਦੇਖ ਕੇ ਤੁਹਾਡੀ ਕਿਰਪਾ ਨਾਲ ਅਸੀਂ ਤੁਹਾਡੇ ਨਾਲ ਘੁੰਮ ਰਹੇ ਆ ਨਸੀਬਾਂ ਵਾਲਿਆਂ ਨੂੰ ਏ ਇਦਾ ਦੇ ਸਫ਼ਰ ਦੇਖਣ ਮਿਲ਼ਦੇ ਕਾਸ਼ ਮੇਰੇ ਕੋਲ ਇੰਨਾਂ ਪੈਸਾਂ ਹੁੰਦਾ ਮੈਂ ਵਾਲਡ ਟੂਰ ਕਰ ਸਕਦਾ ਸਭ ਦੇਸ਼ਾਂ ਚਲੋਂ ਜੋ ਵਾਹਿਗੁਰੂ ਜੀ ਮਨਜ਼ੂਰ ਨਾਲੇ ਵੀਰ ਜੀ ਇੰਸਟਾਗ੍ਰਾਮ ਦਾ ਲਿੰਕ ਜ਼ਰੂਰ ਭੇਜੋ ਮਨੂੰ
Enjoy ur journey bro hope so for happy and safe journey
We are also excited to see Antarctica with you ❤❤❤❤
Waheguruji keep continue showering their blessings upon you 🙏
ਵਧਾਈਆ ਵੀਰ ਨਵੀ ਯਾਤਰਾ ਲਈ
ਨਵਦੀਪ ਸਿੰਘ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਦਿਲੋ ਪਿਆਰ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ👍💯
bhut vadia lgda bai navdeep barar vdo dekh ke bhut maja anda God bless you bai navdeep
Navdeep ji I'm so excited to see this vlog, yes bro you downloaded your video first, have a great trip 👍
boht vadia kar reha mera veer good very good 😊😊
Good luck Navdeep bete may Baba Ji be always with you
Best of luck,waheguru mehar kare
nawi cheez dekhan nu mili....very nice video
ਤੁਸੀਂ ਉਹਨਾਂ ਲੋਕਾਂ ਲਈ inspiration ਹੋ ਜਿਹੜੇ ਕਹਿੰਦੇ ਹਨ ਕਿ ਸਾਨੂੰ ਬਾਹਰ ਜਾ ਕੇ ਨੋਨਵੇਜ ਖਾਣਾ ਹੀ ਪੈਂਦਾ ਹੈ।❤❤❤❤
Good job
ਵਾਹਿਗੁਰੂ ਭਲੀ ਕਰੇ ਜੀ
ਬਹੁਤ ਵਧੀਆ ਨਵਦੀਪ ਬੇਟਾ, ਬੁਲੰਦ ਹੌਂਸਲੇ
ਬਹੁਤ ਖੂਬ ਵੀਰ 🙏🏻
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ👏🏻
Well come my dear brother ji
Waheguru hamesha khush rakhe ❤❤❤
ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋ ❤🎉❤🎉❤🎉❤🎉❤🎉❤🎉❤
ਧੰਨਵਾਦ ਵੀਰ ਨਵਦੀਪ ਸਿੰਘ ਬਰਾੜ ਜੀ ❤❤🎉🎉🎉
Navdeep betel eh wahegure ji the kirpa he bache app the duty Lai he bs darna nahi path karna Des Shiva barmohe he sub Karman Kab hu na daru na daru niche kar apni jit karu wahegure ji tha hukam he Thanks satnam silencer valvotronic wala gk1 Delhi India 48