Bout hi vadia shonk nai bai ji. Tuhadi video dakin tu pyla hi like button dabh dya da. Manu v bout shonk aa but Toronto Canada che a shonk bout expansive aa. Best wishes for future.
Bai kamal di video aa Ah jihhre sal.. mer.. dislike karde aa oh pta ni kihri blood line de aa...najara aa janda bai teri video dekh k .. Main aaun vale time ch ghora jaroor rakhna ...bai teri video ton parbhavit ho ke.. jionda reh yaar ..
ਘੋੜੀਅਾ ਦੇ ਖੇਤਰ ਚ ਜੇ ਸਾਫ ਬੰਦੇ ਦੇਖੇ ਤਾ ਸੋਨੂ,, ਜੁਝਾਰ ' ਹੈਪੀ ਵਰਗੇ ਹੀਰੇ ਬੰਦੇ ਨੇ ਜੋ ਸੱਚੇ ਨੇ ਤੇ ਦਿਲ ਦੇ ਅਮੀਰ ਨੇ! ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
ਜੀ ਓ ਜੱਟਾ ਟਰੇਲਰ ਵੀ ਸਿਰਾ ਸੀ । ਵੀਡੀਓ ਵਿੱਚ ਜਾਨ ਪਾ ਦਿੱਤੀ ਜਾਨਵਰਾਂ ਨੇ ।ਧੰਨਵਾਦ ਜੀ ਵਾਹਿਗੁਰੂ ਸਰਪੰਚ 22 ਦੇ ਫ਼ਾਰਮ ਤੇ ਪਰਿਵਾਰ ਦੀਆਂ ਤਰੱਕੀਆਂ ਕਰਨ।
ਮੇਰਾ ਸ਼ੋਕ ਦੱਬ ਗਿਆ ਸੀ।।। ਪਿੰਡ ਚੋ ਚੰਡੀਗੜ੍ਹ ਆਉਣ ਕਰਕੇ। ਬਾਈ ਨੇ ਫਿਰ ਮੇਰਾ ਘੋੜਿਆਂ ਵਾਲਾ ਸੌਕ ਜਗਾ ਦਿੱਤਾ।
Bai shook pora krna hove sabh kush ho jada waheguru ji mehar kre tere te tere shok pore kre
واہ جی واہ کیا کہنے
Dil ke bhi raja h sarpanch Saheb Ji vikrant Sharma Ji and sarpanch Saheb Ji Jaspreet Singh ji ye kuch log hi ish lain me very nice 👌👌👌👌👌
ਬਹੁਤ ਸੋਹਣੇ ਜਾਨਵਰ । ਸਰਪੰਚ ਸਾਹਿਬ ਵੀ ਘੈੰਟ ਬੰਦਾ ਲੱਗਿਆ । ਲੋਪੋੰ ਵੀਰ ਦੀ ਟੀਮ ਨੂ ਸਲਾਮ ਸੋਹਣਾ ਕੰਮ ਕਰਦੇ ਆ।
Lopa veer da number baja do yr
ਬਾਈ ਮੈਨੂੰ ਸ਼ੌਕ ਆ ਘੋੜੇ ਘੋੜੀਆਂ ਰੱਖਣ ਦਾ ਬਚਪਨ ਤੋਂ🔥, ਸੁਪਨੇ ਵੀ ਕਈ ਵਾਰ ਘੋੜਸਵਾਰੀ ਕਰਦੇ ਦੇ ਆਉਂਦੇ😍😍
Qĺqĺqĺqĺqĺqĺqĺqĺqĺqlqĺqĺqĺqlqĺqĺqĺqĺqĺqĺqĺqlqĺqĺqĺqlqlqĺqĺqlqĺqĺqĺqĺqĺqlqlqlqĺqlqlqlqlqĺqlqĺqĺqĺqĺqlqĺqĺqlqĺqlqĺqlqĺqĺqĺqlqlqĺqĺqlqĺqĺqĺqĺqĺqĺqĺqlqlqĺqĺqĺqĺqlqĺqlqĺqlqlqlqĺqĺqlqĺqĺm
सरपंच साहब जी बहुत बेहतरीन शौंक है
ਮੈਨੂੰ ਵੀਰੇ ਤੁਹਾਡੇ ਕੀਤੇ ਗਏ ਉਪਰਾਲੇ ਜੋ ਕਿ ਘੋੜਿਅਾ ਦੀ ਜਾਣਕਾਰੀ , ਅਤੇ ਹੋਰ ਵੀ ਕਾਫੀ ਤੁਸੀ ਹਸਾਉਣ ਵਾਲੀਆ ਵੀਡਿਉ ਪਾਉਦੇ ਰਹਿੰਦੇ ਜੇ। ਬਹੁਤ ਵਧੀਆ ਲਗਦੀਆ ਹਨ। ਨਾਲੇ ਤੁਸੀ ਹੁਣ ਵਧੀਆ ਇਕ ਪਹਿਚਾਣ ਵਾਲੇ ਵਿਆਕਤੀ ਬਣਗੇ ਜੇ। ਜੋ ਹੁਣ ਤੁਹਾਡਾ ਨਾਮ ਵੀ ਕਾਫੀ ਲੋਕ ਜਾਣਨ ਲਗ ਪਏ। ਤੇਜਿਵੇ ਕਹਿਦੇ ਹੁੰਦੇ ਹਨ ਕਮ ਤੁਹਾਡੀ ਫੈਨ ਫੋਲਵਿੰਗ ਵਧ ਗੀ ਹੈ। ਬਹੁਤ ਚੰਗੀ ਗਲ ਹੈ। ਪਰ ਹੁਣ ਜੋ ਮੈ ਇਕ ਗੱਲ ਕਹਿਣ ਲਗਾ ਜਰੂਰੀ, ਜੋ ਕਿ ਆਮ ਗੱਲ ਹੈ ਜਦੋ ਬੰਦੇ ਦਾ ਨਾਮ ਤੇ ਪੈਸ਼ਾ ਆਉਣ ਲਗ ਪੈਦਾ ਹੈ , ਪਤਾ ਨਹੀ ਪ੍ਮਾਤਮਾ ਵਲੋ ਹਿ ਬੰਦੇ ਦਾ ਸੁਭਾਅ, ਬੋਲਚਾਲ ਬਦਲ ਜਾਦਾ ਹੈ, ਧਰਤੀ ਤੋ ਪੈਰ ਉਖੜ ਜਾਦੇ ਹਨ। ਇਹ ਗੱਲ ਸਚੀ ਹੈ, ਮੈ ਅੱਜ ਤੁਹਾਡੇ ਨਾਲ ਗੱਲ ਕੀਤੀ ਫੋਨ ਤੇ ਤੇ ਮੈ ਕੁਝ ਘੋੜਿਆ ਦੀ ਜਾਣਕਾਰੀ ਲੈਣਾ ਚਹਾਉਦਾ ਸੀ, ਕਿਉ ਮੇਰੇ ਦਿਲ ਵਿਚ ਬਹੁਤ ਸੋਕ ਸੀ ਇਕ ਵਛੇੜਾ ਲਿਾਉਣੇ ਦਾ ਸੀ। ਪਰ ਮੈਨੂੰ ਬਹੁਤ ਚਾਅ ਸੀ , ਕਿ ਮੈ ਬਾਈ ਲੋਪੋ ਵਾਲਿਆ ਦੀ ਵੀਡਿਊ ਦੇਖਦਾ ਹਾ, ਨਾਲੇ ਤੇ ਮੈ ਬਾਈ ਨੂੰ ਦਸ਼ਾਗਾ , ਕਿ ਬਾਈ ਮੈ ਵੀ ਤੁਹਾਡੀਆ ਵੀਡਿਊ ਦੇਖ ਕਿ ਸ਼ੋਕ ਪੈਦਾ ਹੋਇਆ। ਤੇ ਮੈ ਸੋਚਿਆ ਸੀ ਤੁਸੀ ਬਹੁਤ ਹੀ ਪਿਆਰ ਗਲ ਕਰੋਗੇ। ਤੇ ਮਾਣ ਮਹਿਸੂਸ ਕਰੋਗੇ। ਕਿ ਕੋਈ ਤੁਹਾਡੇ ਕੋ ਪ੍ਰੈ੍ਤਿ ਹੋ , ਇਸ ਘੋੜਿਆ ਦੀ ਦੁਨੀਆ ਵਿਚ ਵਸਣਾ ਚਹਾਉਦਾ ਹੈ। ਮੈ ਕਿਉ ਇਹ ਸ਼ੋਕ ਪੈਦਾ ਕੀਤਾ , ਕਿਉ ਕਿ ਮੈ ਕੁੱਝ ਜਿੰਦਗੀ ਰਸਤੇ ਤੋ ਭਟਕ ਗਿਆ ਸੀ, ਮੈ ਵੀ ਸੋਚਿਆ ਕਿ ਆਪਾ ਇਹਨਾ ਜਾਨਵਰਾ ਨਾਲ ਪਿਆਰ ਪਾਉਦੇ ਹਾਂ , ਨਾਲੇ ਇਕ ਵਧੀਆ ਸਾਥੀਆ ਮਿਲ ਜਾਵੇਗਾ। ਤੇ ਨਾਲੇ ਮੈਨੂੰ ਇਹ ਜਾਨਵਰ ਮੈਨੂੰ ਮੇਰੇ ਸਹੀ ਰਸਤੇ ਤੇ ਲੈ ਕੇ ਜਾਵੇਗਾ। ਮੈ ਸੋਚਿਆ ਕਿ ਆਪਣਾ ਉਸਤਾਦ ਲੋਪੋ ਵਾਲੇ ਵੀਰ ਨੂੰ ਮੰਨਾਗਾ ਤੇ ਜਿੰਦਗੀ ਜੀਵਾਗਾ , ਖੁਸ਼ੀਆ ਮਾਣਾਗਾ। ਪਰ ਉਹਦੋ ਤੇ ਦਿਲ ਹੀ ਟੁੱਟ ਗਿਆ , ਬਹੁਤ ਦੁਖ ਲਗਾ ਜਦੋ ਮੈ ਤੁਹਾਡੇ ਨਾਲ ਗੱਲ ਕੀਤੀ ਤੇ ਤੁਹਾਡੀ ਗੱਲਬਾਤ ਤੋ ਪਤਾ ਲਗਾ ਕਿ ਤੁਹਾਡੇ ਪੈਰ ਜਮੀਨ ਤੋ ਉਖੜ ਗਏ ਨੇ। ਸੱਚੀ ਬਾਈ ਮੇਰਾ ਰੋਣ ਹੀ ਨਿਕਲ ਗਿਆ , ਮੈ ਸੱਚੀ ਬਾਈ ਜੋ ਜੋ ਗੱਲਾ ਕਰਨੀਆ ਸੀ ਮੈ ਲਿੱਖ ਲਈਆ ਤੇ ਕਿ ਮੈ ਕਿਤੇ ਭੁੱਲ ਹੀ ਨਾ ਜਾਵਾ, ਇਹਨਾ (ਇਕਸਾਇਟਡ) ਸੀ.। ਜੇ ਨਹੀ ਸੀ ਟਾਇਮ ਤੇ ਬਾਈ ਜੀ ਤੁਸੀ ਇਹਨਾ ਕਹਿ ਦਿੰਦੇ ਕਿ ਬਾਅਦ ਚ ਫੋਨ ਕਰਿਉ। ਪਰ ਤੁਸੀ ਤੇ ਬਾਈ ਸਾਰੀ ਗੱਲ ਹੀ ਮੁਕਾ ਦਿਤੀ , ਮਜਾ ਹੀ ਖਤਮ ਹੋ ਗਿਆ , ਦੋ ਕਿ ਆਉਣ ਲਗਾ ਸੀ, ਜੀਉਣ ਦਾ। ਤੁਹਾਡੇ ਨਾਲੋ ਤੁਹਾਡੇ ਦੋਸਤ ਚੰਗੇ ਸੀ ਜਿੰਨਾ ਨੇ ਤੁਹਾਡਾ ਨੰਬਰ ਦਿੱਤਾ ਉਹਨਾ ਬਹੁਤ ਵਧੀਆ ਤਰੀਕੇ ਨਾਲ ਗਲ ਕੀਤੀ। ਉਹ ਬੰਦੇ ਬੰਦੇ ਦੀ ਕਦਰ ਜਾਣਦੇ ਨੇ। ਚਲੋ ਖੈਰ , ਆਪਣਾ ਆਪਣਾ ਸ਼ੁਭਾਆ, ਬਾਕੀ ਵਧੀਆ ਗੱਲ ਹੋਵੇਗੀ, ਜੇ ਇੰਨਸਾਨ ਉਡਣਾ ਆਸਮਾਨ ਤੇ ਚਹਾਉਦਾ ਹੈ, ਤੇ ਟਿਕਾਣਾ, ਰਹਿਣ ਬਸੈਰਾ ਧਰਤੀ ਤੇ ਰੱਖਦਾ ਹੈ।
Thanks veer.by ji ton bahut kujh sikhan nu milia
22 Dil khush ho gya video dikh k
Bai g dil kush ho gya awesome. Gall baat end aa g
ਗੁੱਡ ਵੀਰ ਜੀ
ਅੱਤ,ਐ
ਚੜਦੀਕਲਾ ੍ਚ ਰਹੋ ਭਾਈ
Y teriya sariya videos end galbaat a ...boln da style pura pure aaa....rabb chardikala rkhe teri te teri sari team d....
ਬਾਈ ਜੀ ਥੋਡਾ ਧੰਨਵਾਦ ਬਿਡੀਉ ਬਣਾ ਕੇ ਪਾਉਣ ਲਈ ਤੇ ਬਾਈ ਸਰਪੰਚ ਸਾਬ ਦਾ ਧੰਨਵਾਦ ਜਾਣ ਕਾਰੀ ਦੇਣ ਲਈ ਤੇ ਖੁੱਲ ਕੇ ਗੰਲਾ ਕਰਨ ਲਈ ਬਾਕੀ ਥੋਨੂੰ ਦੋਨਾ ਨੂੰ ਪਰਮਾਤਮਾ ਚੱੜਦੀ ਕਲਾ ਚ ਰੱਖੇ ਜੀ
So sweet brother love u veerji Mashallah ji Waheguru Kripa Karen Veer ji per
ਲੋਪੋ ਵਾਲਿਆ ਜਾਨਵਰ ਤਾਂ ਤੂੰ ਬਹੁਤ ਵਖਾਏ ਆ ਸਿਰਾ ਤੋ ਸਿਰਾ ਪਰ ਆ ਜਾਨਵਰ ਸੱਚੀ ਯਰ ਦਿਲ ਚ ਈ ਬੈਠ ਗੇ
Very nice viedo ਜਿਊਂਦਾ ਰਹਿ
ਜਿਉਂਦਾ ਰਹਿ ਜੱਟਾ ਸਿਰਾ ਲਾ ਤਾਂ ਵਾਹਿਗੁਰੂ ਮਿਹਰ ਕਰੇ ਬਾਈ ਸਰਪੰਚ ਤੇ
Love u veer from Pakistan Punjab banda khant c
#crazyfordogs Bhai tuhadi Boli te Dil Aa gya sachi.Waheguru ji Chad di kalla ch rakhe Tuhanu.💖💖💖💖💖
Bohot sohni video..janwar v bohot sohne bai de
Bassi bande bade ghaint hunde a.. doabe vich bot pind ne bassian de.. bade ghaint khandani sardar hunde a
Nice horse Ajay chaprana Haryana Faridabad nice video brother Ajay chaprana Haryana Faridabad nice video
Nice horse Ajay chaprana Haryana Faridabad nice video
Nice video sir i love you very much Ajay Haryana Faridabad
Love from Pakistani ❤️
ਬਹੁਤ ਵਧੀਆ ਵੀਡੀਓ
Nice horse Ajay chaprana Haryana Faridabad nice video brother
Sonu bassi veeraa vadde dill da malak aa rabb veer te mehar kare
Bohat wadia video veer jee love frm pakistan💞💞💞💞💞
V nice 👍👍👍
Very very nice video paji 👍👍👍👍🙏🙏
Bahut vadiya video ji
Basday raho sarpanch saab From Ind Army
Njara banta veerji bht sohni video🙏🙏🙏
Bout hi vadia shonk nai bai ji. Tuhadi video dakin tu pyla hi like button dabh dya da. Manu v bout shonk aa but Toronto Canada che a shonk bout expansive aa. Best wishes for future.
بہت خوب
Nice 😄👍👌🏻👌🏻👌🏻
Sonu bai is good human being..he is saying Waheguru ji in every single line he talks !🙏🙏
F4 tere rG
Full siraaa y
Buhat Vadhiya lagi veer video
MULLANPUR DAKHE MERE NANKE A AND PDEN PIND LAGE HI A👍
Veer ji nice video. God bless you
Bhot ghaint bane aa video veer g
Proud to be a bassi
Bahut vadia ji
Right. Truth Truth speech and comment. Very nice good job.
ਬਾਈ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਵੀ ਵੀਡੀਓ ਪਾ ਦੇ ਕੋਈ ਕਿੰਨਾ ਪਾਣੀ ਮੁਫ਼ਤ ਤੁਰਿਆ ਜਾਂਦਾ ਤੇ ਹੁਣ ਸਰਕਾਰ ਨਹਿਰਾਂ ਵੀ ਪੱਕੀਆਂ ਕਰਨ ਲਗ ਗਈ ਕਿ ਥੋੜਾ ਬਹੁਤ ਜਿਹੜਾ ਥੱਲੇ ਜਾਂਦਾ ਸੀ ਜੀਰ ਕੇ ਉਹ ਵੀ ਬੰਦ ਹੋਜੇ
Pagg ch end lagda bro banea karo vire
22 eda de bandeya di video hor banaya kro........Siraa 👌👌
ਬਹੁਤ ਵਧੀਆ video c
Good job
AK jh
Nice👍 🐎horses🐎
Beautiful video
End gllbaat👍👍👍👍
So Beautiful 🐴💕👍
Boh sohni video aa veer
Jnwarr v boh sokeen nee
Excellent horses, vedeo
Balle sarpancha tere sira bai
Awesome 👍
Grewal Stad Farm VPO Hambran LDH. Sukha Grewal
End banda sarpanch
Sira bro g
ਤਾਰੀ ਲੀਲਾ ਦੇ ਘਰ ਵੀ ਜਾਓ ਸਿਰਾ ਸ਼ੋਕ ਆ ਪਿੰਡ ਲੀਲਾ
Very good 22g nice video
ਬਾਹਲੀ ਸਿਰਾ ਵੀਡਿਓਆ
BULLAND HORSE BHOT MENGA LEA C SARPANCH SAB NE EHNA DI VIDEO ASI BULLAND BARE SUNI HOI A
Very nice video veer ji
👌👌👌👌👌👌👌👍👍👍👍👍👍👍
Sira Sonu veer
Very nice bai bhot vadia
Bai kamal di video aa
Ah jihhre sal.. mer.. dislike karde aa oh pta ni kihri blood line de aa...najara aa janda bai teri video dekh k ..
Main aaun vale time ch ghora jaroor rakhna ...bai teri video ton parbhavit ho ke.. jionda reh yaar ..
Very nice 22 g A video God bless you Bro
Very nice bro 🔥🔥🔥🔥💪💪💪
Bhut vadia video aa bai ji
Top
Very nice video
👌👌👌
Bohat vadia video paji
Sirrraaaa vr
Kaim
Very good information thank you brother
Very very nice veer
Bhut vdia veere
Nice bro well done
ਸਿਰਫ ਕੱਦ ਹੀ ਸਭ ਕੁਝ ਨਹੀ ਹੁੰਦਾ ਘੋੜੇ ਵਿਚ ਹੋਰ ਵੀ ਬਹੁਤ ਕੁੱਝ ਦੇਖਣ ਵਾਲਾ ਹੁੰਦਾ ਪਹਿਲਾਂ58 ਇੰਚ ਤੋਂ ਵੱਧ ਕੱਦ ਵਾਲੇ ਘੋੜੇ ਨੂੰ ਅਸਲ ਮਾਰਵਾੜੀ ਨਹੀਂ ਸੀ ਮੰਨਿਆ ਜਾਂਦਾ
Bhot vadia vrr 💐
Bai ji 👌👌👌
Good y g
Love you bhai from 🇵🇰 🇵🇰 🇵🇰 🇵🇰
Siraaa bai yr
Bhai ne sade pind bhaini rora bilu y to majhu k blood line da ghoda khridea c sayad jgraon mandi to
Good luck veer g
Very nice vi ji
Nice vety nice 22 g
bhut vdia
Y ji horse di height di minti vi dasiyo kive kari di aa
Very nice person g
Very nice ji
Good bhi
EXELLENT VIDEO 🙏🏻