Australia ਦੇ ਇਤਿਹਾਸ,ਵਰਤਮਾਨ ਤੇ ਭਵਿੱਖ ਬਾਰੇ Eye Opner ਇੰਟਰਵਿਊ | Pro Punjab Tv

Поделиться
HTML-код
  • Опубликовано: 7 сен 2024
  • Australia ਦੇ ਇਤਿਹਾਸ,ਵਰਤਮਾਨ ਤੇ ਭਵਿੱਖ ਬਾਰੇ Eye Opner ਇੰਟਰਵਿਊ
    ਕਿਹੜੀਆਂ ਗੱਲਾਂ ਤੋਂ ਸੁਚੇਤ ਰਹਿਣ ਪ੍ਰਵਾਸੀ ਪੰਜਾਬੀ ਯਾਦਵਿੰਦਰ ਦੀ ਪੱਤਰਕਾਰ ਗੌਤਮ ਕਪਿਲ ਨਾਲ ਅਹਿਮ ਗੱਲਬਾਤ
    #Australia #EyeOpner #GautamKapil #Journalist #England #Lawyer #Punjab #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

Комментарии • 208

  • @ginniaustralia
    @ginniaustralia 2 месяца назад +77

    ਯਾਦਵਿੰਦਰ ਬਾਈ ਜੀ ਤੁਹਾਨੂੰ ਜਾਣਕਾਰੀ ਬਹੁਤ ਹੈ ਪਰ ਮਹਿਮਾਨ ਨੂੰ ਬੋਲਣ ਦਾ ਮੌਕਾ ਜਰੂਰ ਦਿਆ ਕਰੋ। ਗੌਤਮ ਬਾਈ ਦੀ ਪੰਜਾਬੀ ਬੜੀ ਪਿਆਰੀ ਤੇ ਸਹਿਜ ਹੈ ।

    • @jobanvirk9863
      @jobanvirk9863 2 месяца назад +3

      ਬਹੁਤ ਬੋਲਦਾ ਯਾਰ ਇਹ..

    • @steevsaini5631
      @steevsaini5631 Месяц назад

      True bro

    • @sunnyoberoi3945
      @sunnyoberoi3945 Месяц назад +3

      Haanji bada irritate hunda jadon wadia gal katti jandi aa. Flow tut janda.

    • @abhishekbhardwaj8550
      @abhishekbhardwaj8550 Месяц назад

      Tatu aa ehnu knowledge unj e ull deya patull mai janda

    • @yadwindersingh4529
      @yadwindersingh4529 Месяц назад

      Me v ehe comment karn laga c par sab ne phela e eh comment kita pea

  • @Atq0273
    @Atq0273 Месяц назад +28

    ਪੰਡਿਤ ਜੀ ਸਵਾਦ ਆਗਿਆ ਤੁਹਾਡੀਆ ਗੱਲਾਂ ਸੁਣਕੇ, ਪਰ ਯਾਦਵਿੰਦਰ ਨੂੰ ਥੋੜਾ ਜ਼ੁਬਾਨ ਤੇ ਕਾਰਫੀਊ ਲਾਉਣਾ ਚਾਹੀਦਾ

  • @satindersandhu6104
    @satindersandhu6104 Месяц назад +20

    Don’t interrupt to guest he is a very intelligent man

  • @dhillon1704
    @dhillon1704 Месяц назад +17

    Yadwinder veere ...I almost thought Kapil Bhaji will burst in anger because you were not letting him complete any of his sentence near the end of interview. He tried to say many things but you couldn't stop yourself and interrupted him multiple times. Please have some patience to wait for your turn when having a conversation. I know he is your friend but you must watch yourself in the video close to the end of interview.

  • @maninderkaur8658
    @maninderkaur8658 Месяц назад +16

    Yadwinder ji please interrupt na krya kro..we know that you have good knowledge 👍

  • @jobanvirk9863
    @jobanvirk9863 2 месяца назад +29

    ਯਾਰ ਡਿਸਟਰਬ ਨਾ ਕਰਿਆ ਕਰ ਮਹਿਮਾਨ ਨੂੰ
    ਪੱਤਰਕਾਰੀ ਚ ਕਿਸੇ ਮਹਿਮਾਨ ਨੂੰ ਡਿਸਟਰਬ ਨਹੀ ਕਰਿਦਾ ਸਿੱਖਲਾ ਮੇਰਾ ਵੀਰ

  • @gurjitsinghrandhawa9945
    @gurjitsinghrandhawa9945 Месяц назад +11

    ਅਗਰ ਕਿਸੇ ਮਹਿਮਾਨ ਨੂੰ ਬੁਲਾਉਂਦੇ ਹੋ, ਤੇ ਉਨ੍ਹਾਂ ਨੂੰ ਗੱਲ ਪੂਰੀ ਕਰਨ ਦੀਆਂ ਕਰੋ 🙏ਬਹੁਤ ਗੱਲਾਂ ਅਧੂਰੀਆਂ ਰਹਿ ਗਿਆ।

  • @dlrajkhakh4140
    @dlrajkhakh4140 2 месяца назад +18

    ਯਾਦਵਿੰਦਰ ਬਾਈ ਅਗਲੇ ਬੰਦੇ ਨੂੰ ਵੀ ਬੋਲਣ ਦਿਆ ਕਰੋ, ਆਪਣੀਆਂ ਨਾ ਸੁਣਾਈ ਜੀਇਆਂ ਕਰੋ।

  • @user-mw4nk5ch4s
    @user-mw4nk5ch4s Месяц назад +35

    ਯਾਦਵਿੰਦਰ ਜੀ ਸਾਹਮਣੇ ਵਾਲੇ ਬੰਦੇ ਨੂੰ ਬੋਲਣ ਦਿਓ ਤੁਸੀਂ ਵਿੱਚ ਜਿਆਦਾ ਲੱਤ ਅੜਾ ਰਹੇ ਹੋ

  • @Starun078
    @Starun078 Месяц назад +9

    ਮਹਿਮਾਨ ਨੂੰ ਬੋਲਣ ਦਿਆ ਕਰੋ ਯਾਦਵਿੰਦਰ ਜੀ, ਧੰਨਵਾਦ🙏🏻

  • @vikramjeetsingh3072
    @vikramjeetsingh3072 Месяц назад +13

    Je guest nu bulaya te please let him speak. Onu gl hi complete nhi krn denda. Tu khud hi live ho jayea kr, guest na bulaya kr. Tere bus di gl nhi tu rehn de interview len da km. Onu boln hi nhi den dya

  • @Raaviaalapani
    @Raaviaalapani 2 месяца назад +8

    ਮੇਰੀ ਪੰਜਾਬੀ ਭਾਸ਼ਾ ਬਹੁਤ ਵਧੀਆ ਹੈ ਜੀ,
    ਤੁਹਾਡਾ ਪੋਡਕਾਸਟ ਬਹੁਤ ਵਧੀਆ ਲੱਗਾ।

  • @user-qp5pu4oz1l
    @user-qp5pu4oz1l 2 месяца назад +17

    ਯਾਦਵਿੰਦਰ ਸ਼ਰਮ ਆੳਦੀ ਹੈ ਤੇਰੀ ਪੱਤਰਕਾਰੀ ਤੇ

    • @sarpanchsidhu4517
      @sarpanchsidhu4517 2 месяца назад +2

      Kio ki gal es interview vich ki galt kita

    • @Atq0273
      @Atq0273 Месяц назад

      Khotisthani supporters nu auni v chahidi yadvinder di patarkari te

    • @bablu6481
      @bablu6481 Месяц назад

      Ohnu apne aap te v aandi aa😂😂😂

    • @SatpalVerma000
      @SatpalVerma000 Месяц назад

      Blat/kari nu bahut dukh lagga yadwinder da 😅 ​@@Atq0273

    • @Lowkey_gabru
      @Lowkey_gabru Месяц назад

      Lindu rashtra te khotistani dowa nu aauni chahidi sharm​@@Atq0273

  • @JimmyAulakh-nm1cm
    @JimmyAulakh-nm1cm Месяц назад +3

    Yadwinder Bhai the main focus should be on the guest. Encourage active listening, allowing the guest to share their insights and stories....

  • @harpreetbrar933
    @harpreetbrar933 2 месяца назад +6

    Yadwinder bai. Asli podcast eh honda. Thx jo lok youtoeb chanl bnaka podcast krde ne. Eh joror dhakn eh hondi asli jankari

  • @purani_saheli
    @purani_saheli Месяц назад +2

    Pahila podcast suniya.... Jis ch HOST... Di awaj ਇਕ disturbance to ilawa kuch nai si..... Nd invitee superb... Knowledgeful... Humble si...

  • @poonamthind1430
    @poonamthind1430 Месяц назад +3

    Most important quality of good interviewer- ask then listen… pls let the guest speak or even complete their say

  • @jagjitsingh8091
    @jagjitsingh8091 2 месяца назад +13

    Yadwinder ji guest nu v bolan deya karo

  • @inderkhakh9038
    @inderkhakh9038 Месяц назад +5

    This podcast features a host who is overly eager to speak, often interrupting the guest and not allowing them to finish their answers. The host dominates the conversation, doing about 80% of the talking.😅

  • @bachittersingh9653
    @bachittersingh9653 Месяц назад +3

    I think Gautam is intelligent & great personality please appriciate him

  • @HarpinderKaur-lm6uf
    @HarpinderKaur-lm6uf Месяц назад +2

    The host should hear the dear guest....let we also please.Don't cut him.

  • @RanjitSingh-zr6eo
    @RanjitSingh-zr6eo Месяц назад +6

    ਬਿਲਕੁਲ ਸਹੀ ਜੀ ਸਿੰਘ ਜਾਂ ਕੌਰ ਤੇ ਮਾਣ ਕਰਨਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਹੁਤ ਵੱਡੀ ਦੇਣ ਹੈ

  • @ranagnz7442
    @ranagnz7442 Месяц назад +4

    ਗੌਤਮ ਜੀ ਬਹੁਤ ਵਧੀਆ ਜਾਣਕਾਰੀ ਦੇਣ ਲਈ ਆਪ ਜੀ ਦਾ ਦਿਲੋਂ ਧੰਨਵਾਦ। ਆਪ ਜੀ ਪੰਜਾਬੀ ਬਹੁਤ ਪਿਆਰੀ ਬੋਲਦੇ ਹੋ।

  • @user-pn2ew8fe8i
    @user-pn2ew8fe8i Месяц назад +4

    Bhaji, you invited a guest but in the 2nd half you just did not let him finish anything 🤫 pls keep quiet . What a shame as we wanted to listen to your guest. Let us guest finish speaking and explain.

  • @yadwindersingh4529
    @yadwindersingh4529 Месяц назад +3

    If you have invited the guest to get more information Thn let him speak if you want to explain everything then make solo show . Have ethics of as a interviewer

  • @bolateji
    @bolateji 24 дня назад

    ਬਹੁਤ ਵਧੀਆ ਗੱਲਬਾਤ ਕੀਤੀ ਹੈ ਗੌਤਮ ਜੀ, ਭਾਈ ਮੈਂ ਪਹਿਲੀ ਬਾਰ ਕਿਸੇ ਕੋਲੋਂ ਅਸਟ੍ਰੇਲੀਆ ਬਾਰੇ ਇੱਕ ਸੁੱਚਜੀ ਗੱਲਬਾਤ ਸੁਣੀ ਹੈ।

  • @narindersinghghuman103
    @narindersinghghuman103 2 месяца назад +2

    Ba kamaal galbat te jankari keep it up god bless both of you

  • @Rickychicago
    @Rickychicago Месяц назад

    Prograam with Broad knowledge. Excellent Yadwinder paji. Keep it up.
    Thank you

  • @gurmukhsingh4240
    @gurmukhsingh4240 Месяц назад +3

    ਬੇਗਾਨਗੀ ਦਾ ਅਹਿਸਾਸ ਜਿੰਨਾ ਸਿੱਖਾਂ ਨੂੰ ਪੰਜਾਬ ਦੀ ਧਰਤੀ ਤੇ ਹੁੰਦਾ ਉਨਾ ਕਿਤੇ ਵੀ ਨਹੀਂ ਹੁੰਦਾ

    • @hemi_purewal
      @hemi_purewal Месяц назад

      kyu bai tnu hunda hyu saanu ni hunda … eh sab thode punjab chadn de bhane ne hr kuj ni

  • @bittusarpach8629
    @bittusarpach8629 2 месяца назад +3

    Boht sohni jankari

  • @SukhwinderPandher
    @SukhwinderPandher 2 месяца назад +1

    ਬਹੁਤ ਵਧੀਆ ਜਾਣਕਾਰੀ ਹੈ ❤

  • @avtarsingh5383
    @avtarsingh5383 Месяц назад

    An intellectual conversation. Good

  • @user-uy1wk7fc1c
    @user-uy1wk7fc1c Месяц назад +1

    Bahut sohna gautam g , jioooo

  • @gurshersingh4451
    @gurshersingh4451 2 месяца назад

    Well Explained & Elaborated, Good on you Kapil Bhaji ❤

  • @ManpreetSingh-df3qv
    @ManpreetSingh-df3qv 2 месяца назад +3

    ਬਾ ਕਮਾਲ ❤

  • @pritpalsimgh863
    @pritpalsimgh863 Месяц назад

    Gurbani cho pai saab ji gal karna chaudey si per Yadvinder ji ney pae sahib nu another direction val divert karta. Eh sade lye sochan daa subject ah, Yadvider ji ney kio kita. Clip timing around 1:30:00 , j daut hove check kar lio.
    Thank you

  • @harigosal
    @harigosal Месяц назад

    Beautiful discussion thanks for this nice video

  • @user-fq7wq1zo8z
    @user-fq7wq1zo8z 2 месяца назад +1

    Good podcast

  • @Punjzaabi_guy_
    @Punjzaabi_guy_ 2 месяца назад +5

    Best is to stay in punjab and india....west diya ungla te na charoh

    • @SatpalVerma000
      @SatpalVerma000 Месяц назад

      India ne Punjab nu colony bna ke rakhya kh/oteyo. Tuhadi panji di value nahi In/dia ch.

  • @amangill9217
    @amangill9217 Месяц назад +3

    veer ji tuc debate e kr leya kro j age wale bande nu bolan e ni dena

  • @arcadian_4u
    @arcadian_4u 2 месяца назад +1

    ਗੋਤਮ ਵੀਰ ਆਪਣੀ ਜਾਣਕਾਰੀ ਦਰੁਸਤ ਕਰੋ, ਇੱਕ ਰਿਪਬਲਿਕ ਔਫ ਆਇਰਲੈਡ ਹੈ ਤੇ ਦੂਜਾ ਨੋਰਦਨ ਆਇਰਲੈਡ ਜੋ ਇੰਗਲੈਂਡ ਦੇ ਅਧੀਨ ਹੈ, ਲੀੳ ਵਰਾਡਕਰ ਅਜਾਦ ਆਇਰਲੈਡ ਦਾ ਪ੍ਰਧਾਨ ਮੰਤਰੀ ਸੀ, ਤੇ ਇਹ ਅਜ਼ਾਦ ਦੇਸ਼ ਯੋਰਪੀਅਨ ਯੂਨੀਅਨ ਦਾ ਮੈਂਬਰ ਹੈ। ਨੋਰਦਨ ਆਇਰਲੈਡ ਚ ਦੋ ਗਰੁੱਪ ਹਨ ਇੱਕ ਇੰਗਲੈਂਡ ਨਾਲ ਰਹਿਣ ਵਾਲੇ ਤੇ ਦੂਜੇ ਅਜ਼ਾਦੀ ਦੀ ਮੰਗ ਕਰ ਰਹੇ ਹਨ। ਬਾਕੀ ਵਧੀਆ ਕੁਝ ਨਵੀਆਂ ਗੱਲਾਂ ਦਾ ਪਤਾ ਲੱਗਿਆ।

  • @nonubhullar5997
    @nonubhullar5997 2 месяца назад +1

    Yadwinder dont worry about negative comments about you Veer ji Punjab tae v interviews krdae nae Veere Kho ta hamesha paindi a Punjabiat ta rooh ch vasda hun 19 saal ho gye gal sahi a hun begana pan nhi lagda Australia wich

  • @ajaybeerkhehra7424
    @ajaybeerkhehra7424 Месяц назад

    Excellent

  • @gurbinderbajwa6966
    @gurbinderbajwa6966 9 дней назад

    ਯਾਦਵਿੰਦਰ ਜੀ ਮੈਂ ਤੁਹਾਡੀਆਂ ਕੁਝ ਇੰਟਰਵਿਊ ਸੁਣੀਆਂ ਹਨ ਤੁਸੀ ਸਰੋਤੇ ਦਾ ਸੁਣਨ ਵਾਲ਼ਾ ਰਿਧਮ ਆਪਣੀ ਫਿਲਾਸਫੀ ਲੋੜ ਤੋੰ ਜਿਆਦਾ ਝਾੜ ਕੇ ਖਰਾਬ ਕਰ ਦਿੰਦੇ ਹੋ। ਸਰੋਤਾ ਖਿਝਣ ਲੱਗ ਪੈਂਦਾ ਹੈ ਅਤੇ ਉਹ ਤੁਹਾਡੀ ਫਿਲਾਸਫੀ ਨੂੰ ਈ ਮਾੜਾ ਸਮਝਣ ਲੱਗ ਪੈਂਦਾ ਆ। ਭਾਵੇੰ ਇਹ ਪੌਡਕਾਸਟ ਟਾਈਪ ਆ ਪਰ ਮੈਨੂੰ ਲੱਗਦਾ ਤੁਹਾਡੀ ਇਸ ਰੁਚੀ ਨਾਲ਼ ਨਾ ਇਹ ਪੌਡਕਾਸਟ ਹੈ ਨਾ ਗੱਲਬਾਤ ਤੇ ਨਾ ਇੰਟਰਵਿਊ। ਸਰੋਤਾ ਜਦੋੰ ਨੂੰ ਕੰਜਿਉਮ ਕਰਨ ਲੱਗਦੈ ਤੁਸੀ ਲੋੜ ਤੋੰ ਜਿਆਦਾ ਬੋਲ ਪੈਂਦੇ ਹੋ। ਜਦੋੰ ਗੱਲ ਫਿਲਾਸਫੀ ਚ ਹੁੰਦੀ ਹੋਵੇ ਉਦੋੰ ਰਵਾਨੀ ਦਾ ਬਹੁਤ ਖਿਆਲ ਰੱਖੀਦੈ। ਅੱਗੇ ਤੁਹਾਡੀ ਮਰਜ਼ੀ ਐ। ਲੋਕਾਂ ਕੋਲ਼ ਚੌਇਸ ਬਹੁਤ ਹੈ ਅੱਜ ਕੱਲ। ਤੁਸੀ ਦਿਮਾਗੀ ਹੋ ਪਰ ਏਦਾਂ ਨਾ ਕਰਿਆ ਕਰੋ। ਗੱਲਬਾਤ ਠਹਿਰਾਓ ਚ ਚੱਲਣ ਦਿਆ ਕਰੋ। ਰੁਪਿੰਦਰ ਕੌਰ ਸੰਧੂ ਦੀਆਂ ਕੁਝ ਇੰਟਰਵਿਊ ਦੇਖੋ । ਬੀ ਸ਼ੋਸ਼ਲ ॥ ਬਹੁਤ ਦਿਲ ਨਾਲ ਸੁਣਦੈ ਸਰੋਤਾ।

  • @dhamisaab
    @dhamisaab Месяц назад

    ਪਿੰਡਾ ਵਾਰੇ ਬਿਲਕੁਲ ਗਲਤ ਜਾਣਕਾਰੀ

  • @nonubhullar5997
    @nonubhullar5997 2 месяца назад +1

    Baut wadia jnkari

  • @chahatmahajan-bt1ti
    @chahatmahajan-bt1ti Месяц назад

    Paji as always sira te knowledge da bhandar hai

  • @user-yw9cp7xp8v
    @user-yw9cp7xp8v Месяц назад

    Good knowledge

  • @deolm8011
    @deolm8011 Месяц назад

    ਵਧੀਆ

  • @JaswinderKaur-tg2ky
    @JaswinderKaur-tg2ky Месяц назад

    Punjabi are recognised first arrival in Australia in 1869 if you visited Woolgoolga museum you can see their pictures.

  • @manpreetmann653
    @manpreetmann653 Месяц назад

    sounds good❤

  • @HarjinderSingh-hg8hz
    @HarjinderSingh-hg8hz Месяц назад

    I love to live in Australia even with fewer resources but peace without crime

  • @user-ml1xx7ew8o
    @user-ml1xx7ew8o 2 месяца назад +3

    Kisy nu bolan v dya kr.kala e pordcast kr lya kr.

  • @yadwindersingh4529
    @yadwindersingh4529 Месяц назад +1

    Commenting 3rd time while listening this podcast , @propunjabtv ik v gal chaj nal karn diti guest nu na puri karn diti eda lagda pea interviewer Yadwinder is giving interview to himself

  • @hemi_purewal
    @hemi_purewal Месяц назад +1

    bai mehmaan nu tn boln de apda hi ghoda bhajayi firdaa

  • @gorafanra6534
    @gorafanra6534 27 дней назад

    ਗੁੱਸਾ ਨਾ ਕਰਿਓ ਬਾਈ ਜੀ , ਪਰ ਤੁਸੀਂ ਮਹਿਮਾਨ ਨੂੰ ਬੋਲਣ ਨੀ ਦਿੱਤਾ ਜਿਆਦਾ, ਆਪ ਹੀ ਬੋਲੀ ਗਏ

  • @upkarsingh7696
    @upkarsingh7696 2 месяца назад

    Vadiya gallan... I likes

  • @sunnyoberoi3945
    @sunnyoberoi3945 Месяц назад

    Very nice discussion. I learned a lot in this. Bus Guest di gal na kattya karo bhaji. Gautam bhaji, badi sahajta naal gal karde ho tusi v.

  • @balrajsingh8901
    @balrajsingh8901 Месяц назад

    Now in days, this kind of policy not possible.

  • @surindersingh422
    @surindersingh422 Месяц назад

    Very good discussion, Adani looting Australia’s mineral and further looting state electricity boards at triple prices thanks to Modi love to Adani

  • @raviindersingh8326
    @raviindersingh8326 Месяц назад

    Polyene Handson V Same ker the aa( No Assian )

  • @jasbirsingh-kj9ql
    @jasbirsingh-kj9ql Месяц назад +1

    🇩🇪😊❤️

  • @Sandeepsingh-rm4rn
    @Sandeepsingh-rm4rn 24 дня назад +1

    ਓ ਭਰਾਵਾ ਕਿਰਪਾ ਕਰਕੇ ੧੦,੨੦ ਕੁ ਕੁਮੈਂਟ ਪੜ ਕੇ ਅਮਲ ਕਰਨ ਦੀ ਕਿਰਪਾ ਕਰੀ 🙏

  • @amricawalanawab1581
    @amricawalanawab1581 2 месяца назад +1

    Lakh di lahnat a bai g sarkar kolo paise le k aid le k baith geya kde koi khabar ni lgai

  • @HarjinderSingh-hg8hz
    @HarjinderSingh-hg8hz Месяц назад

    Very nice, Punjabi are instinctively panga taking, so especially only peaceful community need to stay in Australia

  • @jinderbajwa5436
    @jinderbajwa5436 Месяц назад

    Yadwinder ji let him speak only u taking u don’t even let him finish his sentence

  • @nonubhullar5997
    @nonubhullar5997 2 месяца назад +2

    Perth ch lok baut relax nae

  • @roleplayaction
    @roleplayaction Месяц назад

    Plz don't disturb guest while he is speaking..let him finish first

  • @harmanpannu4709
    @harmanpannu4709 29 дней назад

    Great Podcast. Gautam Kapil nu sun ke bahut changa laggeya

  • @Rakesh_Bhardwaj123
    @Rakesh_Bhardwaj123 Месяц назад +1

    Ki gal kr rhe ho Yadwinder ji, Melbourne har bank wich chinese lgge ne

  • @avtar270
    @avtar270 Месяц назад

    Hist need to have patience

  • @hardeepsarao5502
    @hardeepsarao5502 Месяц назад +4

    Karfew Saab starting ch tuci 7 minutes fuddu kadde o eh bhut gussa charda .

    • @baseballfan88888
      @baseballfan88888 Месяц назад

      Main ta bahut time baad koi Punjabi channel Dekhan Lagya, starting de 5-7 mint Dekh ke band kar Dena

  • @RaviSinghBrar
    @RaviSinghBrar Месяц назад +3

    Hahahaha sun lo ehdi v 😂😂😂😂😂 yadde patarkari de 😂😂😂😂

  • @amandhindsa2314
    @amandhindsa2314 Месяц назад

    Sorry tuhada podcast bahut interesting topic hai, bit yadwinder Singh ji tusi enna interrupt karde o jihde naal podcast da swaad kharab hi janda. Tusi appni opinion end vich de deo karo. Thanks

  • @amarjitkaur3633
    @amarjitkaur3633 Месяц назад

    Gold mines in 1851. Then influx of immigrants, especially from China.
    Avtar Sangha Sydney

  • @JaspalSingh-hk9mo
    @JaspalSingh-hk9mo Месяц назад

    Yadwinder sir thonu jyada pta Australia da please tuc kro podcast

  • @swarajmaan7004
    @swarajmaan7004 Месяц назад +1

    Gulabi sundi di gal karlo kisan di koi gal ni karda new seed kido aa rehya Australia to ki laina India to better kuch ni

  • @malwindersingh90
    @malwindersingh90 13 дней назад

    ਤੂੰ ਦੱਲਾ ਈ ਠੀਕ ਐ

  • @mrsingh7784
    @mrsingh7784 2 месяца назад

    Protests are doing those who are aware. You can look in India. Protests are always starting from Punjab. And the people who are cowards and don’t dare to speak, they start following govt and are called followers or blind supporters..

  • @unitedpanjabi
    @unitedpanjabi Месяц назад +1

    ਕਰਫਿਊ ਵੀਰ ਜੀ ਤੁਹਾਡਾ ਗਗਨ
    ਵੀ
    ਹੋੜਾ ਕਨੌੜਾ ਨਈ ਸਮਝਦਾ

  • @JaswinderSingh-pl5vc
    @JaswinderSingh-pl5vc 2 месяца назад

    Alcohol is very expensive in Australië. They impose too much excise. Same as Canada. Cheap wines are tasteless.

    • @upkarsingh7696
      @upkarsingh7696 2 месяца назад +1

      Apan wine drink karan nahi gaye australia... Earn and send to punjab

  • @bhupindersinghkanwar5681
    @bhupindersinghkanwar5681 Месяц назад

    India need emperor life style govt than corrupt practices

  • @ManjitSingh-xo3wp
    @ManjitSingh-xo3wp Месяц назад

    Othey bhauu, india wangu government ehna Dhaka ni kardi.

  • @amricawalanawab1581
    @amricawalanawab1581 2 месяца назад

    Yadwinder bai kde koi punjab di khabar v lga deya kr ja sarkar kolo dr lgda

  • @VarinderSinghcheema-oc4fy
    @VarinderSinghcheema-oc4fy Месяц назад

    ਗੌਤਮ ਬਾਈ beaurocracy ਵਿੱਚ ਬਹੁਤ ਪੰਜਾਬੀ ਟਾਪ position ਤੇ ਨੇ .
    ਨਾਲੇ ਚੁਗਲੀਆ ਨਹੀ

  • @ManjitSingh-xo3wp
    @ManjitSingh-xo3wp Месяц назад

    India wich jehra adani khillaf protest karru, ohnu desh dharoi keh du media police government

  • @gurmeet-z7t
    @gurmeet-z7t 19 дней назад

    let the speaker speak rather than you speak

  • @yousufroy6370
    @yousufroy6370 Месяц назад

    Let him speak, or just do a solo show.

  • @navjotsingh4114
    @navjotsingh4114 Месяц назад +1

    G and u guest nu bholn de

  • @malkiatsingh5143
    @malkiatsingh5143 Месяц назад +1

    ਪਲੈਟੋ ਦਾ ਪਰਲੋਕੀ ਮਾਇਆ ਜਾਲ ਆਪਣੇ ਆਪ ਨੂੰ ਅਤੇ ਆਪਣੇ ਦਰਵੇਸ਼ ਬਾਦਸ਼ਾਹ ਨੂੰ ਅਲੌਕਿਕ ਚੇਤਨਾ ਦੇ ਸੁਵਾਮੀ ਸਿੱਧ ਕਰਨ ਲਈ ਉਣਿਆ ਸੀ, ਉਸ ਅਲੌਕਿਕ ਮਹਾਂਨਤਾ ਦੋ ਹਜ਼ਾਰ ਸਾਲ ਤੱਕ ਮਨੁੱਖੀ ਚੇਤਨਾ ਦਾ ਰਾਹ ਰੋਕਣ ਵਿਚ ਸਫ਼ਲ ਰਹੀ। ਰਿਨੇਸਾਂਸ ਅਤੇ ਰੈਫਰਮੇਸ਼ਨ ਦੀ ਸ਼ੁਰੂਆਤ ਨਾਲ ਜਮੂਦ ਟੁੱਟਿਆ ਅਤੇ ਵਿਗਿਆਨਕ ‌ਯੁੱਗ ਦੀ ਸ਼ੁਰੂਆਤ ਹੋਈ.....…..

  • @kuldeepthind7996
    @kuldeepthind7996 2 месяца назад +2

    ਸਚ ਸਰਕਾਰੀ ਟੀਚਰਾਂ ਦਾ ਬੁਰਾ ਹਾਲ ਹੈ।

  • @tijnarbrd
    @tijnarbrd Месяц назад +1

    1:30:06 to 1:30:32 tu bhonk'la 😂😂 1:30:38 😅 pr'ke be'th gya money puter🎉

  • @deepmotors2881
    @deepmotors2881 Месяц назад

    YADWINDER JI PLEASRE GUEST NU SUNO....TUSI MAKING TO MUCH DISTURBANCE AND BREAKING THE FLOW OF GUEST SPEACH

  • @user-pn2ew8fe8i
    @user-pn2ew8fe8i Месяц назад +1

    Bro u r still too stuck on that the elite is blocking non whites. That is not true, yes there is resistance to see an outsider but it’s changing. How many Bihari’s children born in Punjab are in the Punjabi bureaucracy or Punjab police.

  • @kuldipsinghhanspal2151
    @kuldipsinghhanspal2151 Месяц назад

    Bai ji interview kis di ci 🤔

  • @narinderpalsingh5349
    @narinderpalsingh5349 2 месяца назад +31

    ਇਸ ਚੈਨਲ ਨੂੰ ਪੰਜਾਬ ਦੀਆਂ ਸਮੱਸਿਆਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ,,,,ਗੁਸਤਾਖੀ ਮਾਫ 😢😢😢😢

    • @gurdevsingh2188
      @gurdevsingh2188 2 месяца назад +4

      Pehle changi tra suno, Fir bolo

    • @footballlover490
      @footballlover490 2 месяца назад

      Tanu keda pata​@@gurdevsingh2188

    • @footballlover490
      @footballlover490 2 месяца назад +1

      ​@@gurdevsingh2188pale ae ptc vich badla jute chat da c far kisani aandolan vich NH channel banaya pro Punjab ta hon ea AAP dea juta chat da

    • @upkarsingh7696
      @upkarsingh7696 2 месяца назад

      Crime is all over the world... But australia is good option for punjabis to earn

    • @goppiedhillon8360
      @goppiedhillon8360 2 месяца назад

      @@gurdevsingh2188bro sahi gl kiti a ehde ch glt ki a , saria nu pta a eh chahnel jadho yadwinder kehda c asi pro Punjab a Punjab de gl krage , pr AAP de govt toh bahd ehna nu ad milh rhi a teh oh moh bandh rakh rhe a hrek news teh jehdi govt deh khilaf howe

  • @coolchef12
    @coolchef12 Месяц назад

    Mate you need to let Gautam talk if he ever thought of coming to your show again, which I doubt he will.......you were extremely irritating and rude not letting other person talk.

  • @melbournepunjabivlogs
    @melbournepunjabivlogs Месяц назад

    guest kuo sadeya jee boln ne dena

  • @mraravplayz1585
    @mraravplayz1585 Месяц назад

    PUNJABI VICTORIA CROSS LYI ....APNE TPA TE ... JALIANWALA

  • @satwantsingh2349
    @satwantsingh2349 Месяц назад +1

    Yaadwinder bro pehla tusi aapna ghoda bhajja lo Gautam veer da podcast baad ch kar leo😂