ਕੈਨੇਡਾ ਦੀ ਗਰਮੀ ਨੇ ਕੱਢੇ ਪੰਜਾਬੀਆਂ ਦੇ ਵੱਟ, ਬਜ਼ੁਰਗਾਂ ਨੇ ਪੰਜਾਬ ਦੀ ਗਰਮੀ ਨੂੰ ਦੱਸਿਆ ‘ਚੰਗੀ’

Поделиться
HTML-код
  • Опубликовано: 13 дек 2024

Комментарии • 63

  • @arman__90-e1q
    @arman__90-e1q 2 года назад +5

    Ac ਵਿਚ ਰਹਿਣ ਵਾਲੇ 50ਤੂੰ60ਸਾਲ ਤੱਕ ਹੀ ਇਸ ਦੁਨੀਆ ਦਾ ਮੇਲਾ ਵੇਖ ਸਕਦੇ ਨੇ ਪਹਿਲਾ ਵਾਲੇ ਬਜ਼ੁਰਗ 100ਤੂੰ ਉਪਰ ਦੀ ਉਮਰ ਜੀਂਦੇ ਸੀ ਹੁਣ ਤਾਂ ਲੱਸੀ ਹੋਏ ਪਏ ਆ👍

  • @tarloksinghpunia7888
    @tarloksinghpunia7888 2 года назад +2

    ਬਹੂਤ ਵਧਿਆ ਲਗਿਆ ਸੂਨ ਕੇ ਦੇਖ ਕੇ ਦਿਲ ਖੂਸ ਹੋ ਗਿਆ ਹੈ,

  • @RR-oc5iq
    @RR-oc5iq 2 года назад +4

    ਸਾਡੇ ਵਾਲੇ ਟਿਕਦੇ ਵੀ ਕਿਥੇ ਆ ਇਥੇ ਭਾਵੇਂ 20 ਕਿਲੇ ਹੋਣ ਪਰ ਇਥੇ ਨੀ ਡੱਕਾ ਤੋੜਨਾ ਬਾਹਰ ਜਾ ਕੇ ਦਿਹਾੜੀ ਕਰਨੀ ਸ਼ੋਂਕ ਨਾਲ ਕੋਈ ਗੁਸਾ ਨਾ ਕਰਯੋ ਸਾਡੇ ਘਰ ਵੀ ਹੈ ਇਕ ਬੇਫਕੂਫ਼ ਮੇਰਾ ਮੁੰਡਾ

    • @tarloksinghpunia7888
      @tarloksinghpunia7888 2 года назад +1

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇ ਸਤਵਿੰਦਰ ਸਿੰਘ ਤੇ ਗੁਗੋਲਡੀ ਗੂਡਾ ਦੀ ਕੱਟੀ ਹੋਈ ਹੈ 6000 ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ ਹੁਣ ਰੈਟ 23000 ਗਜ ਨੂੰ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ,

  • @harmandeepsingh363
    @harmandeepsingh363 2 года назад +4

    Sahi gal a ji Punjab de garmi wadyia

  • @tejpreetsingh2080
    @tejpreetsingh2080 2 года назад +5

    ਸਤਿ ਸ੍ਰੀ ਆਕਾਲ ਜੀ
    ਇੰਡੀਆ ਵਿੱਚ ਲੋਕ ਚੋਰੀ ਦੀ ਲਾਈਟ ਵਰਤ ਕੇ ਬਹੁਤ ਖੁਸ਼ ਰਹਿੰਦੇ ਆ ਸਰਕਾਰ ਬਹੁਤ ਲਾਈਟ ਦੇ ਰਹੀ

    • @tarloksinghpunia7888
      @tarloksinghpunia7888 2 года назад

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ ਇਹ ਕਲੋਨੀ ਬੀਜੇਪੀ ਦੇਲੀਡਰ ਸੂਖਵੀਦਰ ਸਿੰਘ ਗੋਲਡੀ ਤੇ ਸਤਬੀਰ ਸਿੰਘ ਦੀ ਕੱਟੀ ਹੋਈ ਹੈ, 6000 ਗਜ ਨੂੰ ਪਲਾਟ ਵੇਚ ਗਿਆ ਹੈ ਗੂਡਾ, ਹੁਣ ਰੈਟ 23000 ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਬੀਜੇਪੀ ਦਾ ਇੱਕ ਲੱਖ ਰੁਪਏ ਮੰਗਦੇ ਮੰਗਦਾ ਹੈ ਫਰੋਤੀ ਦਾ ਕੋਈ ਰਸੀਦ ਨਹੀ ਦਿਦਾ ਗੂਡਾ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ,

  • @HarwinderSingh-me1tr
    @HarwinderSingh-me1tr 2 года назад +1

    ਪੰਜਾਬ ਵਿਚ ਗਰਮ ਪਾਣੀ ਨਾਲ ਨਹਾਉਂਦੇ ਆ ਜਿਹੜੇ ਕਨੇਡਾ ਗਏ ਉਹ ਕਹਿੰਦੇ ਆ ਕੇ ਗਰਮੀ ਪੰਜਾਬ ਵਿਚ ਜਿਆਦਾ ਪੰਜਾਬ ਵਾਲੇ ਕਹਿੰਦੇ ਆ ਕੇ ਕਨੈਡਾ ਵਧੀਆ ਮੋਸਮ ਆ

    • @pb31ala26
      @pb31ala26 2 года назад

      Ehna nu blon ala punjab ajo jhonne da sejan aw lgo pta punjab ta simla bniya c es var 47+ degre c

    • @pb31ala26
      @pb31ala26 2 года назад

      Canada ta veer msa 20 temperature 🌡️ aw eh ehnu hi 47 degre bnyi baithe aw 🤣🤣🤣🤣

  • @GurpreetSingh-eu2mz
    @GurpreetSingh-eu2mz 2 года назад +2

    Waheguruji 🙏🇨🇦

  • @GurpreetSingh-eu2mz
    @GurpreetSingh-eu2mz 2 года назад +4

    Dhan Dhan Gur Ram Das Gur ji maharaj 🙏🇨🇦

  • @amriksingh9589
    @amriksingh9589 2 года назад +2

    ਬਾਈ ਬਾਦਲਾ ਨੇ ਖਤਮ ਕਰ ਤੇ ਪੰਜਾਬ ਦੇ ਦਰਖਤ ਲਾਕੇ ਫੋਟੋ ਖਿਚਵਾਉਣ ਤੱਕ ਮਤਲਬ ਹੁੰਦਾ ਮੁੜ ਉਸ ਦਰੱਖਤ ਦਾ ਪਤਾ ਨਹੀਂ ਕੀ ਬਣੂ ਬਾਈ ਸੁਨਿਆ ਸੜਕਾ ਦੇ ਕਿਨਾਰੇ ਦੇਖ ਕੇ ਰੋਣਾ ਨਿਕਲ ਦਾ ਹੈ ਪਰ ਸਾਡੇ ਹੱਥ ਵੱਸ ਕੁਝ ਨਹੀਂ ਸਰਕਾਰਾ ਨੂੰ ਸਮਜਣਾ ਚਾਹੀਦਾ ਊ

  • @adhirajsinghhundal9380
    @adhirajsinghhundal9380 2 года назад +1

    Canada de ghar wooden hunde ya, te wood india ton jandi hai? 🤔🧐😂😅😇

  • @mjsg8476
    @mjsg8476 2 года назад +3

    Some people are just made to live in heat.

  • @gursewaksingh6131
    @gursewaksingh6131 2 года назад

    Very nice mam

  • @harmeekaa1701
    @harmeekaa1701 2 года назад

    ♥️♥️

  • @panjab-wh3gd
    @panjab-wh3gd 2 года назад

    Kina tempreture aaa

    • @pb31ala26
      @pb31ala26 2 года назад +1

      Veer ethe msa 16 temperature 🌡️hona apnw alw ehnu vi wali grmi dsi jnde aw ....punjab ch ta veer is var 47+ c ...ehna nu ik var sadho punjab lgo pta ki hal aw ..ehta 16 temperature 🌡️ nu 47 smji jnde aw 🤣🤣🤣

    • @J8526
      @J8526 2 года назад

      @@pb31ala26 sahi aa veere😂😂😂🤣🤣

    • @JaskaranSingh-id5qv
      @JaskaranSingh-id5qv 2 года назад

      heat wave ale din 33 c te feels like 35 canada da 35 india de 47-48 ton kite vadh aa 20 mint bahar duhp ch ni khad skda koi bro.

  • @since-dl9nt
    @since-dl9nt 2 года назад +2

    ਗਰਮੀ ਇੰਨੀ ਆ ਮੈਡਮ ਫਸਮੀ ਜੀਨ ਕਿਵੇਂ ਪਾਉਨੇ ਓ

  • @kakuarora3015
    @kakuarora3015 2 года назад +5

    Why we always compare India vs Canada - this is such a cheap topic instead you can just give some information about Canada Summer. Please donot compare it, we all know India Summer is different from Canada Summer. Anyways nice attempt of making this video. Keep it up.

  • @balwindersandhu1140
    @balwindersandhu1140 2 года назад +2

    Sandhu koi india v reh giya hai ji.

  • @AmarjitSingh-jh1bb
    @AmarjitSingh-jh1bb 2 года назад

    ਕਤਰ ਵਚ ਬਹਤ ਹ

  • @pooniarajsthan8916
    @pooniarajsthan8916 2 года назад

    Anchor biwi bhut sohni Hain

  • @harjitlitt1375
    @harjitlitt1375 2 года назад +1

    Very nice. Same weather in Surrey BC Vancouver Canada, but heat weave in India is not harmful to skin as here

    • @OhiSandhu
      @OhiSandhu 2 года назад

      Ethe v heat wave ne agg la rkhi.. hun o tym gya..ethe 42-50 de nede phnchn lg gye han..ac ne bht kuch kam khrb krta..tress heni canada vang sab vadte

  • @sawanku9853
    @sawanku9853 2 года назад

    Baba ji ne njare liya te bhalle nu b fail krdababa ji jionde rhn hjara saal

  • @harrysidhuharry311
    @harrysidhuharry311 2 года назад

    NO CUT IN THESEDAYS FULL 8 HOUR SUPLIY FOR AGRIC:

  • @rajinderkaur3374
    @rajinderkaur3374 2 года назад +2

    Sab jai v jandey

  • @savindersingh4173
    @savindersingh4173 2 года назад

    Ji

  • @sukhdeepmalhi6222
    @sukhdeepmalhi6222 2 года назад +2

    Hello manpreet how are you 💗
    But today looking so cute and beautiful really
    Surrey not feel hot

  • @harjitkaur6934
    @harjitkaur6934 2 года назад

    Okk

  • @Doaba8590
    @Doaba8590 2 года назад +3

    Fir vapic a jao ji

  • @jgill3984
    @jgill3984 2 года назад +2

    Ekk he gal bar bar puchna thk nhi lagda

  • @rajwindersekhon830
    @rajwindersekhon830 2 года назад

    ਬਾਈ ਜੀ ਇੰਡੀਆ ਚ ਨਾਉਂਣ ਤੋਂ ਬਾਦ ਕੱਪੜੇ ਪਹਿਣ ਲਗੇ ਪਸੀਨਾ ਆ ਜਾਂਦਾ। ਸ਼ਾਵੇ ਵੀ ਸੇਕ ਵੱਜਦਾ ਤੇ ਘਰ ਭਠ ਵਾਂਗੂ ਮੱਚਦਾ। ਬਾਕੀ ਇੰਡੀਆ ਆ ਜੋ। ਬਕਵਾਸ topic।

  • @ramansingh342
    @ramansingh342 2 года назад

    phile wala India ni

  • @drawingwithtanveer5770
    @drawingwithtanveer5770 2 года назад

    L

  • @ShivKumar-rc8lr
    @ShivKumar-rc8lr 2 года назад

    PANJABI TOILETS CLEANER IN CANADA

    • @OhiSandhu
      @OhiSandhu 2 года назад +2

      Gobar d soch gobar tak he rehndi..kde ja k dekh..o tym gye chomu..oh purane dialogue c jdo koi koi gya c..o draun lyi use krde c te anpadh c mostly..hun tym change hogya.. india di parliament ton jyda canada di parliament ch Punjabis ne.. defence minister punjabi..usa da nsa punjabi..uk parliament punjabi...well frog keep dreaming

    • @sonusonu-qv4op
      @sonusonu-qv4op Год назад

      ​@@OhiSandhu CEO kinne ne MP, MLA ta Punjabi population karke ban jaande ne education pakkho Punjabi Bahut picche ne compare to other Indian

    • @OhiSandhu
      @OhiSandhu Год назад

      @@sonusonu-qv4op mastr card da ceo h
      Mahindra cmpny punjabi di
      Hero cmpny
      Jalandhar sports hub
      Slya tu bihari tera sara din net te bhonkn da kam lgda

    • @sonusonu-qv4op
      @sonusonu-qv4op Год назад

      @@OhiSandhu saleya tu har jagah hagda menu ana painda tenu hadkan layi kannede de bhaiye penchod blo@dy low IQ drugees gorya de tatti saaf karn waleyo je Bihari na to tere warge nashedi bhooke mar jaan saale kutte.

    • @sonusonu-qv4op
      @sonusonu-qv4op Год назад

      @@OhiSandhu saleya koi khatri hona mastercard da CEO tere warge jatt da IQ level chimpanzee jinna aa

  • @inder5650
    @inder5650 2 года назад

    Pehla Sare bahar bhajde, edhat ak hava krde ne k sade cousin ristedar Canada yon miln aye ne g india, apne punjabi jithe jande ohk country nu mada bolde ne, if india he shi a ta bag pack kro and vapis india Punjab a javo. Nale kehna as in bahar de a, nale india kujh v nhi hai, punjabi v sudhar nhi skde.

  • @jgill3984
    @jgill3984 2 года назад +2

    Sab bakwas

  • @smallkisaan6502
    @smallkisaan6502 2 года назад

    Froud candian punjabi thaag