ਹਰ ਕੰਮ ਹੀ ਸਿਰੇ ਚੜੂ

Поделиться
HTML-код
  • Опубликовано: 8 сен 2024
  • Achieve Your Goals From Decision to Action | Health, Fitness, and Mindset Motivation
    In this video, we dive deep into why so many people make decisions but struggle to follow through and achieve their goals. Whether it's fitness, health, or any other lifestyle ambition, taking action is crucial. I'll share practical tips and strategies to help you bridge the gap between decision and action, and explain how to enhance your brain's capacity to accomplish anything you set your mind to. Let's unlock your potential and transform your goals into reality!

Комментарии • 248

  • @HarryMander
    @HarryMander  Месяц назад +48

    ਇਹ ਗੰਦ ਮੰਦ ਖਾਣਾ ਤੁਹਾਨੂੰ ਮੁੰਡਿਆਂ ਤੋਂ ਅੰਕਲ ਬਣਾ ਦੂ ਅੰਕਲਾਂ ਤੋਂ ਬੁੱਢੇ ਬਣਾ ਦਿਓ

    • @Deep-zy5uk
      @Deep-zy5uk Месяц назад +2

      Paji tuhda naal gal krninaa .kive kr skde aa ....

    • @sonydhamot3070
      @sonydhamot3070 Месяц назад

      Sahi gl a y

    • @sonydhamot3070
      @sonydhamot3070 Месяц назад

      Sahi gl a y

    • @GurtejSingh-ct5bj
      @GurtejSingh-ct5bj Месяц назад

      ਜਿੱਦਣ ਦਾ ਤੁਹਾਨੂੰ ਸੁਣਨਾ ਅਤੇ follow ਕਰਨਾ ਸ਼ੁਰੂ ਕੀਤਾ ਜਿੰਦਗੀ ਜਿਊਣ ਦਾ ਮਜ਼ਾ ਆ ਰਿਹਾ ਇਕ ਤੁਹਾਡੀ subcouncious mind ਵਾਲੀ ਵੀਡੀਓ ਨੇ ਬਦਲ ਕੇ ਰੱਖ ਦਿੱਤਾ ਵਾਹਿਗੁਰੂ ਮੇਹਰ ਕਰੇ ਤੁਹਾਡੇ ਤੇ ਹੈਰੀ ਵੀਰੇ🙌❤️

    • @HarryMander
      @HarryMander  Месяц назад

      Love you veer

  • @Bhindersidhu505
    @Bhindersidhu505 Месяц назад +45

    ਆਪਾਂ ਹਮੇਸ਼ਾ ਦੂਜਿਆਂ ਨੂੰ ਬਦਲਣ ਤੇ ਲੱਗੇ ਰਹਿੰਦੇ ਹਾਂ ਕਿ ਮੇਰਾ ਲਾਈਫ ਪਾਟਨਾਰ ਮੇਰਾ ਭਰਾ ਮੇਰਾ ਪੁੱਤ ਮੇਰੇ ਮੁਤਾਬਿਕ ਚੱਲੇ ਪਰ ਸਭ ਨੂੰ ਪਰਮਾਤਮਾਂ ਨੇ ਵੱਖਰੇ ਦਿਮਾਗ ਅਤੇ ਸੁਭਾਅ ਦੇ ਕੇ ਭੇਜਿਆ, ਆਪਾਂ ਆਪਣੇ ਦਿਮਾਗ ਨੂੰ ਆਪਣੇ ਮਨ ਨੂੰ ਵੀ ਆਪਣੇ control ch ਕਰਕੇ ਰੱਖੀਏ ਬਹੁਤ ਵੱਡੀ ਜਿੱਤ ਏ।ਬਾਕੀ ਤੁਹਾਡੇ ਵਰਗੇ ਭਰਾ ਹਰ ਪਿੰਡ ਚ ਜੰਮਣ ਤਾਂ ਕੇ ਚੰਗੀ ਸੋਚ ਪੈਦਾ ਹੋਵੇ ਹਰ ਇਕ ਬੰਦੇ ਚ

  • @talwindersinghbajwa7196
    @talwindersinghbajwa7196 Месяц назад +9

    ਐਨੀ ਟਾਈਮ ਫਿਟਨਸ ਜਿਮ ਦੇ ਵਿੱਚ ਗੋਰਾ ਇੱਕ ਕੰਮ ਕਰਦਾ ਜਿਹੜਾ ਲੋਕਾਂ ਨੂੰ ਟ੍ਰੇਨਿੰਗ ਦਿੰਦਾ ਉਥੇ ਮੇਰੀ ਉਹਦੇ ਨਾਲ ਗੱਲਬਾਤ ਜਦੋਂ ਹੋਈ ਤੇ ਉਹ ਮੈਨੂੰ ਪੁੱਛਦਾ ਕਹਿੰਦਾ ਯਾਰ ਆਪ ਤੇ ਤੂੰ ਮੋਟਾ ਜਿਹਾ ਪਰ ਤੈਨੂੰ ਜਾਣਕਾਰੀ ਇਨੀ ਕਿਦਾਂ ਸਰੀਰ ਬਾਰੇ ਫਿਰ ਬਾਈ ਉੱਥੇ ਮੈਂ ਖੜੇ ਖੜੇ ਨੇ ਤੁਹਾਡਾ ਚੈਨਲ ਖੋਲ ਕੇ ਉਹਨੂੰ ਦਿਖਾਇਆ ਤੇ ਉਹ ਦੇਖ ਕੇ ਹੈਰਾਨ ਰਹਿ ਗਿਆ ਤੇ ਉਹ ਕਹਿੰਦਾ ਯਾਰ ਬਹੁਤ ਜਿਆਦਾ ਨੌਲੇਜ ਆ ਡੀਪ ਪੱਧਰ ਤੇ ਨੌਲੇਜ ਆ ਤੇ ਮੈਨੂੰ ਵੀਰੇ ਉਦੋਂ ਤੁਹਾਡੇ ਤੇ ਵੀ ਪ੍ਰਾਊਡ ਹੋਇਆ ਤੇ ਨਾਲ ਇਹ ਲੱਗਾ ਵੀ ਯਾਰ ਅਸੀਂ ਸਹੀ ਹੱਥਾਂ ਵਿੱਚ ਆ ਲਵ ਯੂ ਵੀਰੇ

  • @user-re8jp3it5b
    @user-re8jp3it5b 16 дней назад

    ਆ ਕੀਤੀ ਬਾਈ ਤੂੰ ਸਾਡੇ ਹੱਕ ਦੀ ਗੱਲ!

  • @taranpalsingh1571
    @taranpalsingh1571 Месяц назад +2

    Veere me ap video game ch laga rehnda c sara din par jad da me exercise meditation path karna kitaba padhniya shyru kitiya te sab kuchh badlan lag peya minu lagda ke me koi hor a te age kuchh vada karunga❤

  • @sidhu_moosewala_hood
    @sidhu_moosewala_hood Месяц назад +7

    ਬਹੁਤ ਸੌਹਣੀ ਵੀਡੀਓ ਵੀਰ ਬਹੁਤ ਕੁੱਝ ਸਿੱਖਣ ਨੂੰ ਮਿਲਦਾ😊❤

  • @MohanSingh-ty9gz
    @MohanSingh-ty9gz Месяц назад +4

    ਹੈਰੀ ਵੀਰ ਮੇਰਾ ਪਿੰਡ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਬਾਡਰ ਤੇ ਆ। ਅਸੀਂ ਤੇਰੇ ਤੈਨੂੰ ਦਿਲੋਂ falwo ਕਰਦੇ ਆ ਓਹ ਕਿਵੇਂ ਪੱਠੇ ਤਿੰਨ ਤਿੰਨ ਭਰੀਆ ਹੱਥ ਨਾਲ ਕੁਤਰਦੇ ਹਾਂ। ਕਹੀ ਰੋਜ ਚਲਾਈ ਦੀ ਆ ਸਿਰਫ ਤੇ ਸਿਰਫ ਸਰੀਰ ਫਿਟ ਰੱਖਣ ਲਈ। ਬਾਕੀ ਤੇਰਾ ਬਹੁਤ ਬਹੁਤ ਧੰਨਵਾਦ ਨਹੀਂ ਤਾਂ ਅਸੀਂ ਇਜਣ ਜਾ ਮੋਟਰ ਤੇ ਵੀ ਪੱਠੇ ਕੁਤਰ ਸਕਦੇ ਸੀ। ਸੱਚੀ ਗੱਲ ਬਾਈ ਸਰੀਰ ਬਹੁਤ ਫਿੱਟ ਹੋ ਗਿਆ ਇਕ ਸਾਲ ਚ

    • @HarryMander
      @HarryMander  Месяц назад

      🤗❤️

    • @inderjitsingh6122
      @inderjitsingh6122 Месяц назад

      ਕਿੱਦਾਂ ਡੇਰੇ ਵਾਲਿਆਂ ਕਿਹੜਾ ਪਿੰਡ ਮੇਰਾ ਮੁਲੋਵਾਲੀ ਹੈ

  • @ShubhamShubhamShubham-o4g
    @ShubhamShubhamShubham-o4g Месяц назад +6

    bai i loss 32kg in 2 months i achieve very best results because of your guidance❤❤❤thanks a lot❤❤

  • @SohailAzam4321
    @SohailAzam4321 Месяц назад +1

    Sir white hair before time is per be video bano please and white hair k koi hal be batna please

  • @villain1430
    @villain1430 Месяц назад +1

    Veer G maza aa gya, I am from Punjab, Pakistan.
    Thodi waja to me 107Kg ty Intermittent fasting kr reya 1 mahina to, bht motivation mili ty bht e Knowledge meliya menu,
    Maza aa gya veeri

  • @jaspreetsingh2876
    @jaspreetsingh2876 21 день назад

    ਬਹੁਤ ਵਧੀਆ ਸੇਧ ਵੀਰ ਜੀ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ ❤❤

  • @Shammissodhi
    @Shammissodhi Месяц назад

    Paahji I m a trucker in US , I watch your videos for HOURS GOD BLESS YOU

  • @sunnylakhowalia5350
    @sunnylakhowalia5350 Месяц назад +4

    ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌾🌴

  • @Ismaan353
    @Ismaan353 15 дней назад

    Ustaad ji ❤

  • @sardarni465
    @sardarni465 Месяц назад +1

    Thanks Harry bro tuhadia videos dekh k meditation and positive think nal fortuner dream c leli mein❤

  • @EkamrBatthtsingh
    @EkamrBatthtsingh Месяц назад +2

    ਹੈਰੀ ਵੀਰੇ ਮੈਂ ਤੁਹਾਨੂੰ ਪਹਿਲਾ ਵੀ ਕੁਮੈਟ ਪਾਇਆ ਸੀ ਕਿ ਕਲਪਨਾ ਸ਼ਕਤੀ ਤੇ ਵੀਡੀਓ ਜਰੂਰ ਬਣਾਉ। ਕਿਉਂ ਕਿ ਤੁਸੀਂ ਬਹੁਤ ਵਧੀਆ ਢੰਗ ਨਾਲ ਦੱਸ ਸਕਦੇ ਹੋ।❤❤

    • @HarryMander
      @HarryMander  Месяц назад +1

      Hegia veer ik video hain jo chahoge milega .. search kreo

  • @DeepBilga-t7u
    @DeepBilga-t7u Месяц назад +1

    Sahi gal aa bhaji

  • @QaisQaischeema
    @QaisQaischeema Месяц назад +1

    Bhai mein 28 day 13_14 hour di fasting kiti aa ❤
    (Age 15 weight 42 aa )
    Love from lenda Punjab ❤

  • @sukhwindersinghkhalsa9344
    @sukhwindersinghkhalsa9344 Месяц назад +1

    ਬਹੁਤ ਵਧੀਆ👍💯
    ਵਾਹਿਗੁਰੂ ਮੇਹਰ ਕਰੇ।

  • @NavdeepSingh-z7u
    @NavdeepSingh-z7u Месяц назад

    I am just 14 and I start intermittent fasting and train my body everyday.Just by getting information and motivation from u brthr❤

  • @reshmakaur9340
    @reshmakaur9340 Месяц назад +2

    Sir, Emotionally attachment te overthinking te v video banaaoo , bohat negative krde eh

  • @singhgaurav2704
    @singhgaurav2704 Месяц назад

    ਹੈਰੀ ਵੀਰ ਇਕ ਇਕ ਗੱਲ ਸੱਚ ਹੁੰਦੀ ਆ ਤੁਹਾਡੀ ❤💪👏

  • @charanjeetsharma2051
    @charanjeetsharma2051 Месяц назад +9

    ਵੀਰ ਤੁਸੀਂ ਪਾਤਰ ਸਾਹਿਬ ਦੀ ਲਿਖਤ ਅਨੁਸਾਰ ਗੂੜ ਹਨੇਰੇ ਵਿੱਚ ਰੋਸ਼ਨੀਆਂ ਦੇ ਕਬੀਲ਼ੇ ਦਾ ਹਿੱਸਾ ਹੋ,ਬਾਬਾ ਚੜ੍ਹਦੀ ਕਲਾ ‘ਚ ਰੱਖੇ।

  • @Rabjotsingh505
    @Rabjotsingh505 Месяц назад +1

    ਚੜ੍ਹਦੀਕਲਾ ਹੈਰੀ ਬਾਈ💚⛳️

  • @GursewakSingh-jf3ol
    @GursewakSingh-jf3ol 23 дня назад

    👌🙏ਸਤਿ ਸੀ੍ ਅਕਾਲ ਬਾਈ ਜੀ

  • @infopura8337
    @infopura8337 Месяц назад

    ਬਹੁਤ ਸਿੱਖਿਆਦਾਇਕ ਜਾਣਕਾਰੀ ਹੈਰੀ ਵੀਰ। ਧੰਨਵਾਦ ਜੀ।

  • @Succes369i
    @Succes369i Месяц назад +1

    Sirra banda Harry ustad waheguru hamesha khush rakhe lambi umar kare 🙏🙏🙏❤️❤️

  • @RanjitSingh-lm3qx
    @RanjitSingh-lm3qx Месяц назад +1

    Waheguru Maher kara ❤🙏

  • @shakinakhan7926
    @shakinakhan7926 Месяц назад

    Main thunu bhut time tu follow krdi aa u r my favorite person

  • @brarv1990
    @brarv1990 Месяц назад

    Very good vire❤

  • @user-me9cv4cv8g
    @user-me9cv4cv8g Месяц назад

    Thank you brother for good content.. It helps.. It stays in my subconscious mind and indirectly helps.. I am a teacher and taught my students that nothing is more important than mental and physical health. I also try to stay healthy, m not 100% able to follow but m trying and will be successful soon

  • @NirmalSingh-sh5ux
    @NirmalSingh-sh5ux Месяц назад

    Waheguru ji Ka Khalsa Waheguru ji Ka Pati

  • @jatt5200
    @jatt5200 Месяц назад

    ਜੁਗ ਜੁਗ ਜੀਓ ਵੀਰ

  • @DEOL0057
    @DEOL0057 Месяц назад +1

    Vadia video veer g
    Thanks ❤❤

  • @Sandhu6
    @Sandhu6 Месяц назад

    Discipline rocks 🔥🔥 nothing would work without it

  • @Prabhdeep3630_
    @Prabhdeep3630_ Месяц назад +1

    Bhai tuade warge jwan Punjab c hove ta Punjab kive rull jauu ❤❤❤

  • @dskpenduvlogs420
    @dskpenduvlogs420 Месяц назад +1

    ਵੀਰ ਸਰੀਰ ਤਾ ਜ਼ਰੂਰ ਬਣਾਉਣਾ ਬਸ ਥੋੜੇ ਜੇ ਘਰ ਦੇ ਹਾਲਾਤ ਠੀਕ ਕਰ ਲਈਏ❤

  • @veerpalkaur2517
    @veerpalkaur2517 Месяц назад +1

    👍

  • @Singh-b7u
    @Singh-b7u Месяц назад +2

    Veer ik salha chidi c m v fitness nu leke pura serious aa te hun sarir bnon lyi non veg khana pnda par m waheguru nll parmatma nll v judna chonda path krna chonda roj par mnn vich khial ande ki ajj path kita aa te non veg khan lga ehh shi aa ja glt te je raab nal judna aa tn ehh glt tni jo m raab da namm lnn toh bdd khalnda ehh dseo ki kra m

  • @Ballinarain
    @Ballinarain Месяц назад

    ਸਤ ਸ਼੍ਰੀ ਅਕਾਲ ਬਾਈ। ਬਾਈ ਦਾਰੂ ਦੀ ਬੁਹਤ ਗੰਦੀ ਆਦਤ ਪੈ ਰਹੀ ਆ। ਹੌਲੀ ਹੌਲੀ ਪਤਾ ਹੀ ਨਹੀਂ ਲਗਿਆ ਕਦੋਂ ਇਕ ਪੂਰੀ ਬੋਤਲ ਤੇ ਕੈਪੇਸਟੀ ਆ ਗਈ। ਇਹਦੇ ਨਾਲ ਮੇਰੇ ਰਿਸ਼ਤਿਆ ਤੇ ਵੀ ਬੁਹਤ ਅਸਰ ਪਿਆ। ਕੀ ਕੀਤਾ ਜਾਵੇ ਯਰ। ਪਰਦੇਸਾ ਚ ਰਹਿਣੇ ਆ. ਹੁਣ ਬੁਹਤ ਦਿਲ ਕਰਦਾ ਵੀ ਚੰਗਾ ਖਾਦਾ ਜਾਵੇ. ਪਰ ਬਾਈ ਕੋਈ ਦਸ ਸਕਦਾ ਵੀ ਕੀ ਕੀ ਖਾਦਾ ਜਾਵੇ ਜੌ ਸਿਹਤ ਲਈ ਵਧੀਆ ਹੋਵੇ. ਵੈਸੇ ਹੀ ਗੱਲ ਸ਼ੇਅਰ ਕਰ ਲਈ ਬਾਈ ਦਿਲ ਜਾ ਕਰਿਆ। ਦੇਖਦੇ ਆ ਵਾਹੇਗੁਰੂ ਮੇਹਰ ਕਰੇ।

  • @kuldipsingh833
    @kuldipsingh833 Месяц назад

    Very nyc berr ji waheguru maher kari ji bai ta

  • @navdeepmishal7120
    @navdeepmishal7120 Месяц назад

    God bless Vr....,

  • @jobs-study
    @jobs-study Месяц назад

    Bht khnt jankari sirji

  • @rohitkumar-xk3rx
    @rohitkumar-xk3rx Месяц назад +1

    22 pura fit ha follow karda

  • @Vickysuneyara-ey9eb
    @Vickysuneyara-ey9eb 7 дней назад

    ❤❤

  • @KaranpreetsinghKaranpreetsingh
    @KaranpreetsinghKaranpreetsingh Месяц назад

    Hji Bai ji shi aa ji❤

  • @SukhmanSingh-lm8hx
    @SukhmanSingh-lm8hx Месяц назад

    Buhat wadia veer ji ❤

  • @user-ce8fz2rf7f
    @user-ce8fz2rf7f Месяц назад +1

    Good job veere❤❤

  • @KLV-wEBrar
    @KLV-wEBrar Месяц назад

    ਸਹੀ ਐ ਵੀਰ ❤

  • @mandeepsharma9866
    @mandeepsharma9866 Месяц назад

    Deep information ℹ️ natural Veera sirra gal baat ❤🎉🎉🎉

  • @kaur9709
    @kaur9709 Месяц назад

    Thanku bhaji... bott sohniya videos hundiya tuhadiya motivational 😊😊😊👌👌👌👍👍👍

  • @hardeeppaul189
    @hardeeppaul189 Месяц назад

    Bai g respect ❤️💪

  • @harwindersingh1308
    @harwindersingh1308 Месяц назад

    Excellent veer Harry superb

  • @nirbhai710
    @nirbhai710 Месяц назад

    Bahut vadhia video
    Thanks

  • @sardarni465
    @sardarni465 Месяц назад

    Pagg jrur banoge with grace of waheguru ji

  • @mrmrsdhaliwal7200
    @mrmrsdhaliwal7200 Месяц назад

    wmk vr mai apni jindagi ch nashe sbb door kr lye 100% ni kaih skda but hope aa jldi possible aa os din mai thode naal contact kro, and dilo dhanwaad b 🙏🏻🫡 wmk edan ei knowledge gain krde rho te motivation dinde rho hor b bhuuut jania di jindagi ch sudhar aaia thode krke ❤....parmatma thonu chad di kala ch rkhe 🙏🏻😇

  • @hassehihasse615
    @hassehihasse615 26 дней назад

    Harry paji deep eyes baare v daso eyes kistra sahi ho sakdiya food ya exercise dhasiya hoyia akha

  • @ajayseju3659
    @ajayseju3659 Месяц назад

    ❤❤ seraa bai ji

  • @singhhappy8973
    @singhhappy8973 Месяц назад

  • @charnicharnpreet239
    @charnicharnpreet239 Месяц назад +1

    Main v follow krdi tuhadu deit bro mera weight 80 kg see 3 month hoge hun mera weight 60 kg aa

  • @mandeepchahal9933
    @mandeepchahal9933 Месяц назад

    Ghaint ustad ji ❤

  • @Khushpreet_Kaur024
    @Khushpreet_Kaur024 Месяц назад

    Very informative video sir 🙏

  • @m.pgallery6254
    @m.pgallery6254 Месяц назад

    Vir diabetics hai 11 year to. Livr di bht problem na bhukh lghdi. Pr insulin lon karaan khana painda kuch n kuch bs dhkke j nll chlli.jndi gddi system set ni body da koi v

  • @GurmeetSinghLeelan-q9y
    @GurmeetSinghLeelan-q9y Месяц назад

    Nice

  • @dilpreet826
    @dilpreet826 Месяц назад

    Bhut vadhiya video te ehde naal sanu hor knowledge mildi aa

  • @SarbSingh10
    @SarbSingh10 Месяц назад +1

    ਵੀਰੇ exercise 2 time ਲਾ ਸਕਦੇ ਹਾਂ .... ਸਵੇਰੇ ਸਵੇਰੇ cardio ਤੇ ਸ਼ਾਮ ਨੂੰ strenth ????

  • @baljindersingh-os4vs
    @baljindersingh-os4vs Месяц назад

    Veere Bahut vadia knowlenge mildi aa thodiyan gallan ton 😊❤

  • @GurpreetSingh-kl4ow
    @GurpreetSingh-kl4ow Месяц назад

    Lots of love veere❤❤❤

  • @AmmyVirkAmmyVirk
    @AmmyVirkAmmyVirk Месяц назад

    Good brother ❤

  • @wahegurujiwaheguruji1366
    @wahegurujiwaheguruji1366 Месяц назад

    Good bai

  • @RajSingh-nn3vl
    @RajSingh-nn3vl Месяц назад

    Y sahi sikha rahe ho tuci

  • @sahil_anttal
    @sahil_anttal Месяц назад

    Guru ji ❤❤❤❤❤

  • @sarbjeetsingh6632
    @sarbjeetsingh6632 Месяц назад +2

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @LuckyWinter-keepgoing
    @LuckyWinter-keepgoing Месяц назад

    Astad ji 👌

  • @Logicaladventurer
    @Logicaladventurer Месяц назад

    You are too good man

  • @HarshdeepSingh-zd4vh
    @HarshdeepSingh-zd4vh Месяц назад

    Tnvad virr ❤❤❤

  • @SohailAzam4321
    @SohailAzam4321 Месяц назад

    Waiting for next class topic

  • @satishkardwal2626
    @satishkardwal2626 5 дней назад

    Hlo bai char ta pimple hor funci nu khatem kiv kariya😢😢

  • @param9445
    @param9445 Месяц назад

    Love your videos bro ❤

  • @buntykot3948
    @buntykot3948 Месяц назад

    💌🙏

  • @gurdevsingh9646
    @gurdevsingh9646 Месяц назад

    Veer ji anda kara khana chai da. Desi ja angraji ke fark a ana ch dassyo ji jrour

  • @sahilsaini209
    @sahilsaini209 Месяц назад

    Good video❤

  • @Arman_gaamer
    @Arman_gaamer Месяц назад

    Sat shi Akal veere ankel pain a thik nhi ho rhi purani a theek kida kariye

  • @Manishkumar-np8gk
    @Manishkumar-np8gk Месяц назад

    22 g main jindagi vich ikla ha te main 4sal to dipression ch vi ha meri age 28 ha te greeb vi par main tuhanu kafi time to follo karda piy mere lifestyle hisab naal mera dite plan ki hona chahida ❤❤❤❤❤❤
    Thankyou ❤❤❤❤

  • @jassgill4917
    @jassgill4917 Месяц назад

    Good bro

  • @baljitkaur9081
    @baljitkaur9081 Месяц назад

    Good video

  • @JaspalSingh-gc2oy
    @JaspalSingh-gc2oy Месяц назад

    Good veer

  • @Star_Baaz
    @Star_Baaz Месяц назад

    Je raat na hundi insaan sonda na aj saade kol electricity aa insaan raata nu v jam karda pya health wal te sleep wal nahi dekhde.

  • @azadbirdhaliwal3
    @azadbirdhaliwal3 Месяц назад

    Veere mainu tuhadi white parna bhann ke gurdas mann ji de gaane te running krde hoyi video bhaut motivate kreya ohdan da meh follow krna lag geya te gym shuru kita nal clean eating 😄
    Te intermittent fasting v bhaut effect ae

    • @HarryMander
      @HarryMander  Месяц назад

      ♦️♦️🤝🤝🙌🫶🏼🦾

  • @theworld705
    @theworld705 Месяц назад

    Boht vadia video bro...nice concept ❤❤

  • @kg3818
    @kg3818 Месяц назад

    Harry bai ❤❤❤❤❤

  • @harmandhillon1490
    @harmandhillon1490 Месяц назад

    Veere nightfall
    te bnado ik 🙏 jrur ..

  • @sukhdeepsinghclass-7broll-442
    @sukhdeepsinghclass-7broll-442 Месяц назад

    Very nice ji ❤❤

  • @user-tf5cv8kx9p
    @user-tf5cv8kx9p Месяц назад

    Hary put rab Tati Umar lambi kra baba nanak

  • @Preetisingh-jo7kq
    @Preetisingh-jo7kq Месяц назад

    Please share vegetarian omad diet plan 🙏

  • @DARKw-vn3xx
    @DARKw-vn3xx Месяц назад

    Bro kis kis din nonon khan nu vala dil karda aa ke chakar aa

  • @deepmandeep5009
    @deepmandeep5009 Месяц назад

    PUNJAB de sare YOUTH di soch tuhade vargi ho jave veer, meri pehla

    • @HarryMander
      @HarryMander  Месяц назад +1

      ❤️❤️

    • @deepmandeep5009
      @deepmandeep5009 Месяц назад +1

      @@HarryMander dhanwaad harry veere mere comment nu like and comment krn lyi, eh tuhade vallon honsla aa mere lyi, ਹੱਲਾਸ਼ੇਰੀ aa ji ❤️❤️

  • @Sachinsinger.
    @Sachinsinger. Месяц назад

    Baba ji ramram

  • @Aarav_19
    @Aarav_19 Месяц назад

    ❤ GBU

  • @user-bl2lx8on9r
    @user-bl2lx8on9r Месяц назад +1

    Bai testosterone vadhan da tareeka dso koi 🙏🏼