7 ਮੈਂਬਰੀ ਕਮੇਟੀ ਦੀ Meeting 'ਚ ਅਕਾਲੀਆਂ 'ਤੇ ਹੋਇਆ ਵੱਡਾ ਫ਼ੈਸਲਾ,ਧਾਮੀ ਦਾ ਵੱਡਾ ਬਿਆਨ ? Oneindia Punjabi
HTML-код
- Опубликовано: 8 фев 2025
- 7 ਮੈਂਬਰੀ ਕਮੇਟੀ ਦੀ Meeting 'ਚ ਅਕਾਲੀਆਂ 'ਤੇ
ਹੋਇਆ ਵੱਡਾ ਫ਼ੈਸਲਾ,ਧਾਮੀ ਦਾ ਵੱਡਾ ਬਿਆਨ ?
#sukhbirbadal #sukhbirsinghbadal #harjindersinghdhami #sgpc #sad #akalidal #akaltakthsahib #latestnews #trendingnews #updatenews #newspunjab #punjabnews #oneindiapunjabi
ਕੌਮ ਨਹੀ ਬੇ ਅਦਵੀ ਵਾਲੇ ਕਹੋ
ਬਾਦਲਾਂ ਦੀ ਚਾਬੀ ਤੇ ਬੋਲਣ ਵਾਲੇ ਧਾਮੀ ਸਾਹਿਬ ਦੀ ਕਿਸੇ ਗੱਲ ਤੇ ਕੋਈ ਯਕੀਨ ਹੀ ਨਹੀਂ ਆਂ ਰਿਹਾ, ਭੁੰਦੜ 11ਫਰਵਰੀ ਨੂੰ ਕੀ ਖੋਣ ਖੋਹਨਗੇ,
ਧਾਮੀ ਜੀ, ਐਨੀ ਚਮਚੀ ਕਿਉਂ ਮਾਰਦੇ ਹੋ ਸੁੱਖੇ ਦੀ, ਥੋੜੀ ਜਿਹੀ ਜੁਰਤ ਦਿਖਾਓ, ਰੱਬ ਨੂੰ ਜਾਨ ਦੇਣੀ ਆ, ਸਿੱਖ ਸੰਗਤ ਕੋਲੋਂ ਗਾਲ੍ਹਾਂ ਕਿਉਂ ਸੁਣਨੀਆਂ
ਤੁਹਾਡੀ ਕਰਤੂਤਾਂ ਕਰਨ ਕੌਮ ਤੁਹਾਨੂੰ ਮੂੰਹ ਨਹੀ ਲਾਵੇਗੀ ਤੁਸੀ ਸਾਰੇ ਆਯੋਗ ਕਰਾਰ ਦਿੱਤੇ ਹੋਏ ਨੇ ਕਿਉਂ ਆਪਣੇ ਘਰ ਬਹਿੰਦੇ ਕੋਮ ਦਾ ਖੇੜਾ ਛੱਡੋ
All these leaders and other bagi and dagi are not accepting akal thakat hukam meetings meetings what is this
😂👎
Tu na badal da khairha chhadi