Punabi Dancer | ਡਾਸ਼ਰ ਨੇ ਦੱਸੀ ਸਟੇਜ ਤੋਂ ਕਮਰੇ ਤੱਕ ਦੀ ਕਹਾਣੀ | Mandy Grewal | Punjabi Interview

Поделиться
HTML-код
  • Опубликовано: 6 сен 2024

Комментарии • 984

  • @JagjitSingh-hp4jz
    @JagjitSingh-hp4jz 2 года назад +264

    ਧੀਆਂ ਤਾਂ ਧੀਆਂ ਹਨ ਜਿਹੜੇ ਮਾੜੀ ਸੋਚ ਰੱਖਦੇ ਹਨ ਉਹ ਆਪਣੀਆਂ ਧੀਆਂ ਨਾਲ ਵੀ ਮਾੜੀ ਸੋਚ ਰੱਖਦੇ ਹੋਣਗੇ

  • @naurasaab
    @naurasaab 2 года назад +439

    Very good 👌🏻👌
    ਇੱਜ਼ਤ ਕਰਨੀ ਚਾਹੀਦੀ ਹੈ ਸਾਰਿਆਂ ਦੀ, ਧੀਆਂ ਭੈਣਾਂ ਸੱਭ ਦੀਆਂ ਇੱਕੋ ਜਿਹੀਆਂ ਹਨ 🙏
    ਵਾਹਿਗੁਰੂ ਭਲਾ ਕਰੇ ਸੱਭ ਦਾ 🙏

  • @mohinderbrar9424
    @mohinderbrar9424 2 года назад +105

    ਹਿੰਮਤ ਨਹੀਂ ਛੱਡਣੀ ਪੁੱਤਰੋ ਵਾਹਿਗੁਰੂ ਤੁਹਾਡੀ ਮਿਹਨਤ ਨੂੰ ਫਲ ਦੇਵੇਗਾ।

  • @lovelyboy486
    @lovelyboy486 2 года назад +161

    ਬਹੁਤ ਸੋਹਣੀ ਜੋੜੀ , ਆਰਕੇ ਕੈਸਟਾ ਵਾਲਿਆ ਦੀ ਇੱਜਤ ਬਣਾਤੀ ਜੋੜੀ ਨੇ , ਲੋਕਾ ਦੀ ਸੋਚ ਵਧੀਆ ਕਰਤੀ

  • @anshuanshukhanna389
    @anshuanshukhanna389 2 года назад +3

    ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ

  • @rajajji4988
    @rajajji4988 2 года назад +175

    ਇਹ ਦੁਨੀਆਂ ਦੇ ਲੋਕ ਕੰਨਾਂ ਦੇ ਕੱਚੇ ਆ
    ਡਾਸਰਾ ਨੂੰ ਰੱਬ ਖੁਸ਼ ਰੱਖੇ
    🌹🌹🌹🌹🌹🌹🌹🌹🌹🌹🌹🌹

  • @gilljagmeetgill568
    @gilljagmeetgill568 2 года назад +452

    ਜੇ ਢਿੱਡ ਨਾ ਹੋਵੋ ਕੋਈ ਨਾ ਰੋਵੇ ਇਹ ਮਸਲਾ ਸਾਰਾ ਰੋਟੀ ਦਾ 😔😔

  • @JaspalSingh-sx1pp
    @JaspalSingh-sx1pp 2 года назад +2

    ਜਿਹੜਾ ਵੀ ਅਸ਼ਲੀਲ ਸੋਚ ਰੱਖਦਾ ਗ਼ਲਤ ਵਿਵਹਾਰ ਕਰਦਾ ਉਸਦੇ ਏਨਾ ਜੂਤ ਫੇਰੋ ਕਿ ਜ਼ਿੰਦਗੀ ਭਰ ਮਹਿਸੂਸ ਕਰੇ ਜਦੋਂ ਵੀ ਪੁਰੇ ਦੀ ਹਵਾ ਵਗੇ

  • @yaddeepsingh4915
    @yaddeepsingh4915 2 года назад +252

    🙏☬ੴਨਾਨਕ ਨਾਮ ਚੜ੍ਹਦੀਕਲਾ,
    ਤੇਰੇ ਭਾਣੇ ਸਰਬੱਤ ਦਾ ਭਲਾੴ☬🙏

  • @MandeepSingh-vj9nz
    @MandeepSingh-vj9nz 2 года назад +2

    ਜਿਉਂਦੀ ਵੱਸਦੀ ਰਿਹ ਧੀਏ

  • @DilbagSingh-vn7nw
    @DilbagSingh-vn7nw 2 года назад +179

    ਇਸ ਕੁੜੀ ਨੇ 💯 ਸ਼ਾਹੀ ਕੇਹਾ ਹੈ 👌✌️👍🌹🌹🙏🙏🙏🙏🙏

    • @naurasaab
      @naurasaab 2 года назад

      👌👌

    • @user-ie1jg5or8h
      @user-ie1jg5or8h 2 года назад +2

      ਉਹ ਸ਼ਾਹੀ ਨਹੀਂ ਭਰਾਵਾ ਸਹੀ 😂😂

  • @Deollivegaming
    @Deollivegaming 2 года назад +61

    ਬਹੁਤ ਵਧੀਆ ਵਿਚਾਰ ਭੈਣੇ ਕੋਈ ਨਾ ਜੇ ਨਿਯਤ ਸਹੀ ਤੇ ਕੁੱਤੇ ਭੌਂਕਦੇ ਰਹਿਣ।

  • @bakhshisinghsidhu8350
    @bakhshisinghsidhu8350 2 года назад +185

    ਬਹੁਤ ਵਧੀਆ ਮੁਲਾਕਾਤ ਪੁੱਤਰ ਜੀ। ਬਹਾਦਰ ਬਣੋ। ਸੱਚੇ ਅਤੇ ਸੁੱਚੇ ਰਿਹੋ ਵਾਹਿਗੁਰੂ ਜੀ ਤੁਹਾਡੀ ਮਦਦ ਕਰਨਗੇ।

    • @pankajkumar-po2mg
      @pankajkumar-po2mg 2 года назад +1

      Ryt paji

    • @jassipindbaloli3512
      @jassipindbaloli3512 2 года назад

      👍👍👍

    • @vipansharma8278
      @vipansharma8278 2 года назад

      good performance

    • @dkmetcalf14598
      @dkmetcalf14598 2 года назад

      Salute beta,beti.very nice.Tusi sach keh rahe ho.Woh katal v kr dete hei jikar nahi hota..............Jis tn lage so tn jane...............
      ..

    • @BalwinderSingh-nf8ly
      @BalwinderSingh-nf8ly 2 года назад +1

      ਹਾਜੀ ਦਿਓ ਵਧਾਈਆਂ ! ਲੋਕਾ ਨੂੰ ਰੱਬ ਨਾਲ ਜੋੜਦੇ ਆ ਇਹ ਆਰਕੈਸਟਰਾ ਵਾਲੇ, ਧਾਰਮਿਕ ਗੀਤ ਹੀ ਸੁਣਾਉਂਦੇ ਆ, ਢਾਡੀ ਵਾਰਾਂ ਗਾਉਂਦੇ ਆ,

  • @yadwinderjosan905
    @yadwinderjosan905 2 года назад +1

    ਬਹੁਤ ਵਧੀਆ ਜੀ ਧੀਆ ਭੈਣਾਂ ਸਭ ਦੀਆਂ ਹੁੰਦੀਆਂ ।ਵਾਹਿਗੁਰੂ ਜੀ ਤੁਹਾਡੀ ਮਦਦ ਕਰਨਗੇ ਜੀ ।

  • @AmanDeep-fi3qt
    @AmanDeep-fi3qt 2 года назад +10

    ਜੱਗ ਅੰਦਰੋਂ ਠਰਕੀ ਹੈ ਇਹ ਬਾਹਰੋਂ ਸੋਭਰ ਹੈ, ਪਾਗਲ ਸਾਇਰ, ਉਸਤਾਦ ਬੱਬੂ ਮਾਨ ਸਾਹਿਬ ਜੀ,😊🙏

  • @user-lj7vf8zk2p
    @user-lj7vf8zk2p 2 года назад +2

    ਲੋਕਾਂ ਦੀ ਮਾੜੀ ਸੋਚ ਦਾ ਕੋਈ ਹੱਲ ਨਹੀਂ

  • @kiranjotsinghsurjit6067
    @kiranjotsinghsurjit6067 2 года назад +59

    ਕੋਈ ਭੈਣ ਮਜਬੂਰੀ ਲਈ ਜਾ ਰੋਟੀ ਲਈ ਕੰਮ ਕਰਦੀ ਉਹ ਵੀ ਕਿਸੇ ਦੀ ਧੀ ਹੈ ਕਿਸੇ ਦੀ ਭੈਣ ਹੈ ਇਸ ਲਈ ਕਿਸੇ ਦੀ ਧੀ ਭੈਣ ਹੈ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ( ਸੋ ਕਿਉਂ ਆਖੀਏ ਜਿਤ ਜੰਮੇ ਰਜਾਨ)

  • @sandhumajor2854
    @sandhumajor2854 2 года назад +1

    ਵੀਰ ਬਹੁਤ ਵਧੀਆ ਸੋਚ ਤੇਰੀ, ਸਲਾਮ ਏ ਤੇਰੀ ਸੋਚ ਤੇ ਤੇਰੀ ਮਿਹਨਤ ਨੂੰ, ਪਰ ਵੀਰ ਗੁੱਤ ਕਰ ਕੇ ਹੁੰਦਾ ਨਾ ਕੇ ਗੁੱਤ ਪਾ ਕੇ

  • @hiteshsingh2359
    @hiteshsingh2359 2 года назад +7

    ਸਾਰੀਆਂ ਗੱਲਾਂ ਪੱਤਰਕਾਰ ਭੈਣ ਤੂੰ ਗਲਤ ਪੁੱਛ ਰਹੀ ਏ ।ਤੈਨੂੰ ਤਾਂ ਕੋਈ ਮਜਬੂਰੀ ਨਹੀਂ

  • @gurpreetsinghtapamandibarn7310
    @gurpreetsinghtapamandibarn7310 2 года назад +2

    Shiaa ਭੈਣ ਲੋਕ ਏਂਦਾ ਈ ਕਰਦੇ ਨੇ ਲੋਕ ਏਂਦਾ ਨਹੀ ਦੇਖਦੇ ਬੀ ਉਹਨਾ ਦੀ ਬੀ ਕੋਈ ਮਜਬੂਰੀ ਜਾ ਜਿਮੇਵਾਰੀ ਹੁੰਦੀ ਆ tusi apna veer ਭੰਗੜਾ ਜਾਰੀ ਰੱਖਿਓ ਵੀਰ te ਭੈਣ ਵੀ thoda sath na chde veer jinne ਮੂਹ ਉਨੀਆਂ ਗੱਲਾਂ ❤️❤️❤️

  • @jagtinderdeepsingh9859
    @jagtinderdeepsingh9859 2 года назад +56

    ਕੁੱਝ ਗਲਤੀਆਂ ਇਨ੍ਹਾਂ ਦੀਆਂ ਵੀ ਹੁੰਦੀਆਂ ਨੇ ਇਹ ਵੀ ਰਿਸਪੋਅਸ ਦੀਦੀਆ ਨੇ ਬਾਕੀ ਇਹ ਕੰਮ ਹੀ ਇਸਤਰਾਂ ਦਾ ਹੈ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਕਿਸ਼ੇ ਦੀ ਮਜ਼ਬੂਤੀ ਦਾ ਗਲਤ ਫਹਿਦਾf, ਨਹੀਂ ਉਡਾਣਾਂ ਚਾਹੀਦਾ ਧੀਆਂ ਭੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ

  • @Badhan0001
    @Badhan0001 2 года назад +2

    Very good g rabb tuhanu raggi rakhe 🙏🙏🙂

  • @gurmeetsingh7314
    @gurmeetsingh7314 2 года назад +20

    ਸਾਡੇ ਸਮਾਜ ਦਾ ਰਹਿਣ ਬਹਿਣ ਤਾਂ ਅਗਾਂਹ ਵਧੂ ਹੋ ਗਿਆ, ਪਰ ਬਹੁਤ ਸਾਰੇ ਲੋਕਾਂ ਦੀ ਲੜਕੀਆਂ ਪ੍ਰਤੀ ਸੋਚ ਨਹੀ ।

  • @harmansandhu8234
    @harmansandhu8234 2 года назад +2

    WMK 🙏❤️

  • @user-io9if3zr7o
    @user-io9if3zr7o 2 года назад +54

    बेटा तेरी गल सुन के बहुत तकलीफ़ होई तु बहुत अचछी बेटी है बेटा सच्चे पातशाह तैनु खुब तरक्की बख्शे तेरी हर सोच पुरी होवे

  • @gurdevsharma8390
    @gurdevsharma8390 2 года назад +1

    ਧੀਆਂ ਤੋਂ ਬਿਨਾਂ ਸਾਡੀ ਹੋਦ ਨਹੀਂ ਹੈ ਇਸ ਸੱਭ ਸਾਨੂੰ ਸਭ ਨੂੰ ਸਮਝ ਜਾਣਾ ਚਾਹੀਦਾ ਹੈ

  • @RajwinderSingh-sd5hr
    @RajwinderSingh-sd5hr 2 года назад +6

    ਬਹੁਤ ਸੋਹਣਾ interview ਲੱਗਾ ਵਾਹਿਗੁਰੂ ਹਮੇਸ਼ਾ ਤੁਹਾਨੂੰ ਖੁਸ਼ ਰੱਖੇ 🙏🙏🙏

  • @deeprataindia1170
    @deeprataindia1170 2 года назад +1

    ਇੰਨਸਾਨ ਆਪ ਠੀਕ ਹੈ ਕੋਈ ਨੀ ਸਾਨੂੰ ਕੁਝ ਕਰ ਸਕਦਾ।ਕੰਮ ਇੱਕ ਪੂਜਾ ਦੇ ਬਰਾਬਰ ਹੈ ਸੋ ਕੰਮ ਤੋ ਕਦੇ ਘਬਰਾਈ ਦਾ ਨਹੀਂ।ਸਾਨੂੰ ਵੀ ਚਾਈਦਾ ਧੀ ਭੈਣ ਦੀ ਇੱਜ਼ਤ ਕਰਨੀ ਚਾਇਦੀ ਹੈ। ਬਹਾਦੁਰ ਬਣੋ ।
    ,,Ballu ਰਟੈਂਡਾ,,

  • @officialmehra2055
    @officialmehra2055 2 года назад +3

    ਸਹੀ ਬੋਲਿਆ ਭੈਣ ਨੇ ਭੈਣ ਢਿੱਡ ਲਈ ਕਰਨਾ ਪੈਂਦਾ ਵਾ ਕਿਉ ਕਿ ਮਸਲਾ ਸਾਰਾ ਰੋਟੀ ਦਾ ਏ ਲੋਕਾਂ ਦੀ ਸੋਚ ਗੰਦੀ ਹੈ। ਪਰ ਤੁਸੀਂ ਤਾਂ ਸਹੀ ਹੋ‌ ਨਾ ਆਪਣੀ ਜਗ੍ਹਾ ਤੇ ਉਹਨਾਂ ਦੀ ਸੋਚ ਨੂੰ ਬਦਲ ਨਹੀਂ ਸਕਦੇ। ਤੁਹਾਨੂੰ ਖੁਦ ਨੂੰ ਪਤਾ ਜਿਸ ਤੇ ਆ ਵਾਲ਼ਾ ਸਮਾਂ ਆਇਆ ਹੋਵੇ ਪਤਾ ਉਹਨੂੰ ਆ ਦੂਸਰੇ ਨੂੰ ਤਾਂ ਹੱਸਣਾ ਆਉਂਦਾ।।
    ਵਾਹਿਗੁਰੂ ਜੀ ਮਿਹਰ ਕਰਨ ।🙏🙏

  • @Gur1782
    @Gur1782 2 года назад +1

    ਬਹੁਤ ਵਧੀਆ ਵਧੀਆ

  • @ravisidhu9598
    @ravisidhu9598 2 года назад +69

    ਲੋਕੀ ਮਾੜਾ ਕਹਿ ਦਿੰਦੇ ਲੋਕੀ ਇਹ ਕਿਉਂ ਨਹੀਂ ਪੁੱਛਦੇ ਕੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਇਹ ਪੁੱਛਿਆ ਕਰੋ🙏 ਜੇ ਇਹ ਨਹੀਂ ਨਾ ਪੁੱਛ ਸਕਦੇ ਇਹ ਵੀ ਨਾ ਪੁੱਛਿਆ ਕਰੋ ਕੋਈ ਕੀ ਕਰਦਾ 🙏🙏

  • @sukhjindercheema199
    @sukhjindercheema199 2 года назад +1

    🙏ਜੇਕਰ ਸਰਕਾਰ ਇਹਨਾਂ ਗਰੀਬ ਧੀਆਂ-ਭੈਣਾ ਨੂੰ ਨੌਕਰੀ ਦੇ ਦੇਵੇ ਤਾਂ ਇਹ ਕੁੜੀਆਂ ਇਸ ਦਲਦਲ ਵਿੱਚੋਂ ਨਿਕਲ ਸਕਦੀਆਂ ਹਨ। ਸਰਕਾਰ ਲਈ ਇਹਨਾਂ ਨੂੰ ਨੌਕਰੀ ਦੇਣਾ ਕੋਈ ਵੱਡੀ ਗੱਲ ਨਹੀਂ । ਸਾਨੂੰ ਸਬਨਾਂ ਨੂੰ ਇਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਇਹਨਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਉਠਾਉਣਾ ਚਾਹੀਦਾ ਹੈ।
    ਰੱਬ ਤੋਂ ਡਰਕੇ ਰਹਿਣਾ ਚਾਹੀਦਾ ਹੈ ਸਬ ਨੂੰ🙏

  • @balwinderdhaliwal8157
    @balwinderdhaliwal8157 2 года назад +151

    10%ਆਰਕੈਸਟਰਾਂ ਸਹੀ ਹਨ 90%ਸਹੀ ਨਹੀਂ ਹੂੰਦੀਆਂ। ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਕਿਸੇ ਨੂੰ ਕਿਸੇ ਦੀ ਇੱਜ਼ਤ ਉਛਾਲਣ ਦਾ ਹੱਕ ਨਹੀਂ ਹੁੰਦਾ ਪਰ ਜੋ%ਹੈ ਉਹ ਵੀ ਸਹੀ ਹੈ

    • @naurasaab
      @naurasaab 2 года назад +2

      👍

    • @gurveerkaur1136
      @gurveerkaur1136 2 года назад

      No

    • @gurpinderbrar1826
      @gurpinderbrar1826 2 года назад

      Ryt

    • @Riya-ms7pk
      @Riya-ms7pk 2 года назад +1

      % nu kidda saabit krange veer jedha ghar nhi vekheya ohi changa rbb sbnu ijatt te roti bakshe.

    • @PBX3_YT_SHORTS
      @PBX3_YT_SHORTS 2 года назад

      bai saria chngia ni hundia maadia v ni hundia butt ethe kai eve de hunde jehde majboori da bhana laka galt kmm krdia🙏

  • @avtarsinghralla5396
    @avtarsinghralla5396 2 года назад +10

    ਨਾਨਕ ਦੁਖੀਆ ਸਭ ਸੰਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਕਿਹ ਗਏ ਸੀ ਕਿ ਨਿੰਦਕ ਨਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਇਸ ਲਈ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਬਾਕੀ ਸਭ ਭੈਣਾਂ ਹੁੰਦੀਆਂ ਨੇ ਬਾਈ ਭਾਈ ਬਣਕੇ ਕੋਈ ਕਿਸੇ ਨੂੰ ਬੁਰਾ ਨਾ ਕਿਹਾ ਕਰੋ 🙏🙏🙏🙏

  • @mahiwadhera5520
    @mahiwadhera5520 2 года назад +9

    Vry gud veer g n didi g... boht vdhiya akal diti duniya nu tuc dona ne...i proud of u both...keep it up..

  • @harjindermaan5872
    @harjindermaan5872 2 года назад +59

    Respect 🙏🏼 all girls

  • @arshshergill6308
    @arshshergill6308 2 года назад +17

    huge respect for u my sis👍🙏 god bless u for ur carrier

  • @balbirsingh9886
    @balbirsingh9886 2 года назад +1

    ਬੇਟਾ, ਪੁੱਤਰੀ ਜੀ ਮੇਰੀ ਰਾਏ ਇਹ ਹੈ ਕਿ ਧੀ ਭੈਣ ਨੂੰ ਉਹ ਕੰਮ ਕਰਨਾ ਚਾਹੀਦਾ ਹੈ ਜਿਸ ਵਿੱਚ ਇੱਜਤ ਪੱਕੀ ਹੋਵੇ। ਇਹ ਸੋਚ ਨਹੀਂ ਹੋਣੀ ਚਾਹੀਦੀ ਕਿ ਕੰਮ ਭਾਵੇਂ ਘਟੀਆ ਤੋਂ ਘਟੀਆ ਹੋਵੇ, ਬਸ ਪੈਸਾ ਬਣਨਾ ਚਾਹੀਦਾ। ਇੱਜਤ ਰਹੇ ਜਾਂ ਨਾਂ ਰਹੇ। ਇਹੋ ਜਿਹੇ ਕੰਮ ਸ਼ੌਂਕ ਨਾਲ ਹੀ ਕੀਤੇ ਜਾਂਦੇ ਹਨ, ਮਜਬੂਰੀ ਕਹਿਣਾ ਤਾਂ ਇਕ ਬਹਾਨਾ ਹੁੰਦਾ।
    ਜੀਵਨ ਨਿਰਬਾਹ ਵਾਸਤੇ ਪੈਸੇ ਕਮਾਉਣ ਲਈ ਇੱਜਤ ਬਰਕਰਾਰ ਰੱਖਣ ਲਈ ਬਹੁਤ ਸਾਫ ਸੁਥਰੇ ਕੰਮ ਧੰਦੇ ਹਨ।
    ਜਿਵੇਂ ਅਜ ਦੇ ਦੌਰ ਵਿੱਚ ਕਪੜੇ ਸਿਊਣ ਟੇਲਰ ਦਾ ਧੰਦਾ ਬਹੁਤ ਹਾਈ ਹੈ। ਚੰਗੇ ਮੋਟੇ ਪੈਸੇ ਕਮਾਇ ਜਾਂਦੇ ਹਨ। ਨੱਚਣ ਟੱਪਣ , ਇਜਤ ਖਰਾਬ ਕਰਨ ਨਾਲੋਂ ਟੇਲਰ ਧੰਦਾ ਸਾਫ ਸੁਥਰਾ ਤੇ ਇੱਜਤ ਵਾਲਾ ਤੇ ਅਜਿਹੇ ਧੰਦੇ ਹੋਰ ਕਈ ਹਨ।

  • @ParminderSingh-yg1qh
    @ParminderSingh-yg1qh 2 года назад +20

    ਭਾਈ ਤੁਸੀਂ ਕੋਈ ਹੋਰ ਕੰਮ ਕਰੋ ਪੁੱਤ ਇਹ ਕੰਮ ਚੰਗੇ ਨਹੀਂ ਹੈ
    ਤੁਸੀਂ ਪੜੇ ਲਿਖੇ ਹੋ ਪਤਾ ਨਹੀਂ ਕੱਲ ਨੂੰ ਮੇਰੇ ਨਾਲ ਜਾਂ ਕੀ ਹੋਣਾ
    ਮੇਰੀ ਧੀ ਜਾਂ ਭੈਣ ਨੂੰ ਮਜਬੂਰੀ ਵਿੱਚ ਕੋਈ ਇਹ ਜਾਂ ਕੰਮ ਕਰਨ ਪਏ ਵਾਹਿਗੁਰੂ ਜੀ ਮੇਰੇ ਪੰਜਾਬ ਦੇ ਉੱਤੇ ਕਿਰਪਾ ਕਰਨਗੇ🙏🙏

    • @shergill1855
      @shergill1855 2 года назад +1

      Paji sahi kiha tusi a kam krne change nhi

  • @jagdevbhunder9877
    @jagdevbhunder9877 2 года назад +1

    ਬਹੁਤ ਵਧੀਆ ਜੀ ਗੱਲਬਾਤ ਕੀਤੀ
    ਗੀਤਕਾਰ ਤੇ ਗਾਇਕ ਜਗਦੇਵ ਭੂੰਦੜ ਚੰਡੀਗੜ੍ਹ

  • @deepkalyana8913
    @deepkalyana8913 2 года назад +5

    Waheguru ijta bakshe sb nu

  • @nimratdhillon5975
    @nimratdhillon5975 2 года назад

    ਇਹ ਜੋੜੀ ਬਹੁਤ ਵਧੀਆ ਮੈਂ ਇਹਨਾ ਨੂੰ ਇਕ ਪ੍ਰੋਗਰਾਮ ਤੇ ਮਿਲਿਆ ਸੀ, ਵੀਰ ਨਾਲ ਗੱਲ ਬਾਤ ਕੀਤੀ ਸੀ ਬਹੁਤ ਵਧੀਆ ਸੁਭਾਅ ਦੇ ਮਾਲਿਕ ਹਨ। ਵਾਹਿਗੁਰੂ ਜੀ ਖੂਬ ਤਰੱਕੀ ਬਖਸ਼ਣ

  • @jantysaketri7692
    @jantysaketri7692 2 года назад +4

    Nice jodi permatma khush rkhe

  • @Farminglifestyle500
    @Farminglifestyle500 2 года назад +2

    ਹੋਰ ਕੰਮ ਮੁੱਕ ਗਏ ਧਰਤੀ ਤੇ 😀😀😀

  • @beimaan6818
    @beimaan6818 2 года назад +20

    Duniya da aant lgda maana nede aa gya ~ BEIMAAN
    Respect girl🙏🏻

  • @deepaman3355
    @deepaman3355 2 года назад +16

    Bhut shone vicar waheguru tuhanu khush rakhan 🙏

    • @harryboparai3754
      @harryboparai3754 2 года назад +3

      ਜੇਕਰ ਤਕੜੇ ਦੀ ਕੂੜੀ ਼ਭੱਜ ਜਾਵੇ ਤ ਨਾਨਕੇ ਗਈ ਐ।ਜੇ ਮਾੜੇ ਦੀ ਨਾਨਕੇ ਚਲੀ ਜਾਵੇ ਤਾ ਕਹਿੰਦੇ ਨੇ ਕਿ ਊਹ ਤਾ ਬਸ ਨਿਕਲ ਗੀ

    • @harpalsingh4656
      @harpalsingh4656 2 года назад +2

      🙏🙏🙏🙏

  • @amanpreetsingh2614
    @amanpreetsingh2614 2 года назад +10

    Waheguru ji

  • @Guri_.5880
    @Guri_.5880 2 года назад +14

    Much respect 🙏 👏

  • @singhkaur654
    @singhkaur654 2 года назад +19

    ਬਾਈ ਜੀ ਜਿਸ ਨੇ ਦੋ ਕੰਮ ਕਰਨਾ ਕਰੋ ਜਿਸ ਨੇ ਨੱਚਣ ਵਾਲਾ ਕਰਨਾ ਕਰੋ ਜਿਸ ਨੇ ਰੱਬ ਨੂੰ ਪੂਜਣਾ ਉਹ ਰੱਬ ਦੀ ਪੂਜਾ ਕਰੋ ਕਿਉਂਕਿ ਜਦੋਂ ਗੁਰੂ ਸਾਹਿਬ ਨੇ ਭਾਈ ਯੋਗਾ ਜੀ ਨੂੰ ਕੱਜਰੀ ਦੇ ਘਰ ਵਿਚੋਂ ਕੱਢੇਗਾ ਸੀ ਤਾਂ ਗੁਰੂ ਜੀ ਨੇ ਕੱਜਰੀ ਨੂੰ ਕੁਛ ਨੀ ਕਿਹਾ ਸੀ ਭਾਈ ਯੋਗਾ ਜੀ ਦੀ ਜ਼ਿੰਦਗੀ ਬਦਲ ਦਿੱਤੀ

  • @SherSingh-ht7me
    @SherSingh-ht7me 2 года назад

    ਬਹੁਤ ਵਧੀਆ ਲੱਗਿਆ ਛੋਟੇ

  • @labhsingh4395
    @labhsingh4395 2 года назад +9

    Koi kanger nai bai jee. We should respect every one. Thanks 👍 jai hind

  • @drgulabdhalio663
    @drgulabdhalio663 2 года назад +1

    Es bachi di gal bilkul thik hai
    Loka nu aapni soch sahi krni
    Chahidi hai dhia bhena ta sabhna
    Dia sajia hudia han
    Ehna bachea di sapot badh to badh
    Lok kro ji
    Me prmatma aage ardas krda ha
    Ke din dugni rat chogni taruki krn
    God bless you beta.

  • @sukhpreet9497
    @sukhpreet9497 2 года назад +11

    V good sister and bro god belss u 🙏🏼

  • @KulwinderSingh-ss3iz
    @KulwinderSingh-ss3iz 2 года назад

    Very good morel Thanks

  • @amrindermaan3036
    @amrindermaan3036 2 года назад +21

    Waheguru jii mehar krn ❤️🙏

    • @naurasaab
      @naurasaab 2 года назад

      👌🏻

    • @thamansingh8716
      @thamansingh8716 2 года назад +1

      ਜਿਹੜੇ ਇਹਨਾਂ ਨੂੰ ਗ਼ਲਤ ਬੋਲਦੇ ਨੇ ਜਾ ਸੋਚਦੇ ਨੇ ਓਹਨਾਂ ਦੀਆਂ ਕੁੜੀਆਂ ਸੁੱਤੇ ਪਏ ਹੀ ਨਚਾ ਜਾਂਦੀਆਂ ਨੇ।

    • @thamansingh8716
      @thamansingh8716 2 года назад

      ਬੁਹਤ ਸਿਆਣੀ ਲੜਕੀ ਹੈ ਵਾਹਿਗੂਰੂ ਬੁਹਤ ਬੁਹਤ ਤਰੱਕੀਆਂ ਬਖਸ਼ਣ ਤੁਹਾਡੀ ਜੋੜੀ ਨੂੰ।

  • @tajinderkaurkaur787
    @tajinderkaurkaur787 2 года назад +1

    Beta ji beti ji tuhada interview sunh kr bahut acha lgya tuhade soch bhut achi hai waheguru tuhanu Dona nu bhut kushiyan bakshan

  • @HarpreetKaur-kc7sk
    @HarpreetKaur-kc7sk 2 года назад +7

    God bless you veer g

  • @BaljitSingh-yy3sx
    @BaljitSingh-yy3sx 2 года назад

    God bless you beta ji... 👍👍👍👍👍✌✌✌✌🙏🙏🙏🙏🙏🙏🙏

  • @punjabisahetnews91
    @punjabisahetnews91 2 года назад +3

    Waheguru ji mehr kro

  • @kanwarboys9149
    @kanwarboys9149 2 года назад

    ਅੱਜ ਦੇ ਮਹਿੰਗਾਈ ਦੇ ਸਮੇ ਹਰ ਵਿਅਕਤੀ ਦੀ ਆਰਥਿਕ ਸਥਿਤੀ ਡਾਵਾਂ-ਡੋਲ ਹੈ ਤੇ ਸੋਚੋ ਜਿਸ ਵਿਅਕਤੀ ਕੋਲ ਰੁਜ਼ਗਾਰ ਹੀ ਨਹੀਂ ਹੈ ਉਸ ਦੇ ਹਲਾਤ ਕਿਸ ਤਰਾਂ ਦੇ ਹੋਣਗੇ ? ਸਰਕਾਰਾਂ ਹਲਾਤ ਤੇ ਕਾਬੂ ਪਾਉਣ ਦਾ ਯਤਨ ਵੀ ਕਰ ਰਹੀਆਂ ਹਨ ਪਰ ਬੇਰੁਜਗਾਰੀ ਦੀ ਸਮੱਸਿਆ ਦਿਨ-ਬ ਦਿਨ ਜ਼ਿਆਦਾ ਹੀ ਵਧ ਰਹੀ ਹੈ ਜਿਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਬਹੁਤੇ ਲੋਕ ਕੋਈ ਨਾ ਕੋਈ ਜੁਗਾੜ ਕਰਕੇ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਯਤਨ ਕਰ ਰਹੇ ਹਨ। ਨਵੀਂ ਪੀੜੀ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ ਚਾਹੇ ਉੱਥੇ ਵੀ ਬਹੁਤ ਸੰਘਰਸ਼ ਕਰਨਾ ਪੈਦਾ ਹੈ ਪਰ ਸੋਚਣ ਵਾਲੀ ਗੱਲ ਹੈ ਜਿੰਨਾ ਕੋਲ ਵਿਦੇਸ਼ ਜਾਣ ਲਈ ਪੈਸਾ ਹੀ ਨਹੀਂ ਹੈ ਉਹ ਤਾਂ ਇੱਥੇ ਉਹਨਾਂ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਰਹੇ ਹਨ ਪ੍ਰਾਈਵੇਟ ਸੈਕਟਰ ਵਿੱਚ ਲੜਕੇ ਲੜਕੀਆਂ ਇਹਨਾਂ ਨੂੰ ਲੱਖਾਂ ਰੁਪਏ ਦਾ ਕੰਮ ਕਰਕੇ ਦੇ ਰਹੇ ਹਨ ਕਿਉਂਕਿ ਇਹਨਾ ਉੱਪਰ ਬਹੁਤ ਜ਼ਿਆਦਾ ਪਰੈਸ਼ਰ ਹੁੰਦਾ ਹੈ। ਇਹਨਾਂ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਲਈ ਕੋਈ ਸਕਿਉਰਟੀ ਨਹੀਂ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ
    ਸਭ ਤੋਂ ਪਹਿਲਾ ਸਾਡਾ ਸਭ ਦਾ ਇੱਕ ਜੁੱਟ ਹੋਣਾ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਸਾਡੇ ਮਹਾਂਪੁਰਸ਼ਾਂ ਦੇ ਦੱਸੇ ਰਾਹ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਹਮੇਸ਼ਾ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਪੜਾਈ ਦੇ ਦੌਰਾਨ ਵੀ ਅਸੀਂ ਕਿਤਾਬਾਂ ਵਿੱਚ ਏਕਤਾ ਦੀ ਸ਼ਕਤੀ ਬਾਰੇ ਹਮੇਸਾ ਪੜਦੇ ਆਏ ਹਾਂ ਪਰ ਸ਼ਾਇਦ ਕਦੇ ਇਸ ਰਾਹ ਤੇ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਮੇਰੀ ਇਸ ਗੱਲ ਦਾ ਗ਼ੁੱਸਾ ਲੱਗੇ ਕਿ ਅਸੀਂ ਇੱਕ ਜੁੱਟ ਹੋ ਕੇ ਧਾਰਮਿਕ ਸਥਾਨਾਂ ਤੇ ਨੋਟਾਂ ਦੇ ਢੇਰ ਲਗਾ ਦਿੱਤੇ ਜਿੰਨਾ ਨੋਟਾਂ ਦੀ ਜ਼ਿਆਦਾਤਰ ਦੁਰਵਰਤੋਂ ਹੀ ਹੋ ਰਹੀ ਹੈ ਪਰ ਅਸੀਂ ਲੋਕ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਪਾਏ। ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਲਈ ਕਸੂਰਵਾਰ ਅਸੀਂ ਲੋਕ ਖ਼ੁਦ ਵੀ ਹਾਂ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਮਿਸ਼ਨ ਦੀ ਸੁਰੂਆਤ ਕੀਤੀ ਹੈ ਜਿਸ ਵਿੱਚ ਬਹੁਤ ਲੋਕਾਂ ਦੀ ਇੱਕ ਬਹੁਤ ਵੱਡੀ ਕਮਿਉਨਿਟੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੁਆਰਾ ਬੇਰੁਜ਼ਗਾਰੀ ਦਾ ਹੱਲ ਕੀਤਾ ਜਾ ਸਕੇਗਾ ਪਰ ਇਸ ਲਈ ਸਭ ਨੂੰ ਇਸ ਮਿਸ਼ਨ ਨਾਲ ਜੁੜਨਾ ਹੋਵੇਗਾ। ਜਿਸ ਨੂੰ ਪੂਰਾ ਕਰਨ ਲਈ ਸਾਨੂੰ ਆਪਣਾ ਇੱਕ ਨੈਟਵਰਕ ਬਣਾਉਣਾ ਪਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਉਮੇਸ਼ ਸ਼ੁਕਲਾ ਜੀ ਨੇ ਇਸ ਕੰਮ ਲਈ ਇਕ ਅਜਿਹਾ ਸਾਫਟਵੇਅਰ ਡਿਜਾਇਨ ਕੀਤਾ ਹੈ ਜਿਸ ਸਾਫਟਵੇਅਰ ਦੁਆਰਾ ਬਹੁਤ ਵੱਡੀ ਕਮਿਉਨਿਟੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਹਨਾ ਲਈ ਬਹੁਤ ਉਪਰਾਲੇ ਕੀਤੇ ਜਾਣਗੇ। ਹੁਣ ਕਮਿਉਨਿਟੀ ਇਕੱਠੀ ਕਰਨ ਦੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦੀ ਆਮਦਨ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਲਈ 200 ਰੁਪਏ ਫ਼ੀਸ ਵੀ ਰੱਖੀ ਹੋਈ ਹੈ ਜੋ ਕੋਈ ਜ਼ਿਆਦਾ ਰਕਮ ਨਹੀਂ ਹੈ ਜਿਸ ਦੁਆਰਾ ਕਿਸੇ ਦਾ ਘਰ ਦਾ ਬਜਟ ਨਹੀਂ ਖ਼ਰਾਬ ਹੋਵੇਗਾ। ਜਦੋਂ ਅਸੀਂ ਕੋਈ ਨੌਕਰੀਆ ਲਈ ਫ਼ਾਰਮ ਭਰਦੇ ਹਾਂ ਤਾਂ ਸਰਕਾਰੀ ਫ਼ੀਸ ਭਰਦੇ ਹਾਂ ਜ਼ਿਆਦਾਤਰ ਸਾਡੇ ਉਹ ਪੈਸੇ ਵਿਅਰਥ ਚਲੇ ਜਾਂਦੇ ਹਨ ਜਿਹੜੀ 200 ਰੁਪਏ ਰਜਿਸਟ੍ਰੇਸ਼ਨ ਫੀਸ ਲਈ ਜਾ ਰਹੀ ਹੈ ਉਹ ਪੈਸੇ ਤਾਂ ਕੰਪਨੀ ਦੀ online services app cash back ਰਾਹੀਂ ਵਾਪਿਸ ਕਰ ਰਹੀ ਹੈ ਇੱਕ ਮੋਕਾਂ ਇਸ ਮਿਸ਼ਨ ਨੂੰ ਦੇ ਕੇ ਦੇਖੋ। ਇੱਕ ਵਿਅਕਤੀ ਲਈ ਪੂਰੇ ਭਾਰਤ ਵਿੱਚੋਂ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਜੋੜਨਾ ਜ਼ਰੂਰੀ ਹੈ ਵੱਧ ਤੋਂ ਵੱਧ ਜਿੰਨੇ ਮਰਜ਼ੀ ਜੋੜ ਸਕਦੇ ਹੋ।ਭਾਰਤ ਸਰਕਾਰ ਦੁਆਰਾ ਇਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਡੇ ਇਸ ਮਿਸ਼ਨ ਦਾ ਨਾਮ 👇 (ਮਿਸ਼ਨ ਕਨਕਧਾਰਾ)
    ਵਧੇਰੇ ਜਾਣਕਾਰੀ ਲਈ ਮੇਰੇ ਇਸ ਲਿੰਕ ਨਾਲ ਜੁੜੋ
    kanakdharaworld.com/ref/KW0595727

  • @RajpalSingh-lx9et
    @RajpalSingh-lx9et 2 года назад +6

    Waheguru Waheguru Waheguru Waheguru Waheguru Ji

  • @user-el4ys7ok8f
    @user-el4ys7ok8f 2 года назад

    ਜਿਊਂਦੀ।ਰਿਹ।ਧੀਏ। ਸਾਨੂੰ। ਮਾਣ। ਤੇਰੇ। ਤੇਰੇ। ਵਰਗੀਆਂ। ਧੀਆਂ। ਘਰ ਘਰ। ਜੰਮਣ

  • @preet2287
    @preet2287 2 года назад +7

    Very very good sister👌👌🙏🙏

  • @randhirsingh2479
    @randhirsingh2479 2 года назад

    ਜਿਵੇਂ ਕਿ ਦੂਸਰੇ ਕੰਮ ਕਰਦੇ ਹਨ, ਆਰਕੈਸਟਰਾ ਡਾਂਸ ਵੀ ਇੱਕ ਕੰਮ ਹੈ। ਅਕਸਰ ਜਿਆਦਾਤਰ ਸ਼ਰਾਬੀ ਲੋਕ ਗਲਤ ਸੋਚਦੇ ਹਨ

  • @ramindersingh4185
    @ramindersingh4185 2 года назад +5

    Very very nice g

  • @sukhpinderbrar5143
    @sukhpinderbrar5143 2 года назад +2

    ਬਿਲਕੁਲ ਸ਼ਹੀ ਹੈ
    ਧਨ ਹੈ ਸਚ ਬੋਲਿਆ

  • @user-io9if3zr7o
    @user-io9if3zr7o 2 года назад +12

    बेटा कम होर बहुत ने बेटा जी तुहाडे आगे रिक्वेस्ट है कोई होर कम कर लो मेरे तो किसे भी बेटी दी तकलीफ़ देखी नही जादी आपा सारे एक हा एक जगह तो आए हा एक जगह ही वापस जाना है रब पुरे देशवासियों को तरक्की दे सारी कायनात खुश रहे

  • @ParminderSingh-yg1qh
    @ParminderSingh-yg1qh 2 года назад +1

    ਪੱਤਰ ਹਾਂ ਇਹ ਗੱਲਾਂ ਵੀ ਸੱਚ ਹੈ ਕੁਝ ਕੁੜੀਆਂ ਵੀ ਗ਼ਲਤ ਕੰਮ ਕਰਦੀਆਂ ਹਨ ਪੁੱਤਰਾਂ ਰੱਬ ਤੁਹਾਡੇ ਉੱਤੇ ਕਿਰਪਾ ਕਰਨ

  • @AjayPal-og4mr
    @AjayPal-og4mr 2 года назад +8

    God bless you

  • @vikassahota8473
    @vikassahota8473 2 года назад

    Bahut vadia gaala nice 😊😊👍👍

  • @singhjasvirjass309
    @singhjasvirjass309 2 года назад +3

    Tuci apna Work Jisne bhokna e oo ta bhoke gaa hi bss
    Carry on cute jodi🙏🙏🙏🎧

  • @palwinderkumar1673
    @palwinderkumar1673 2 года назад +1

    V.V.GOOD JI.BAHUDAR BANO JI.

  • @rajiakkutakhathazara6161
    @rajiakkutakhathazara6161 2 года назад +15

    Respect for girls

  • @bilabila8301
    @bilabila8301 2 года назад +2

    Respect🙏🙏 all girls v majbooriyaan bahut kuch karba denya

  • @babashrichandjidesidwakhan1215
    @babashrichandjidesidwakhan1215 2 года назад +5

    ਇਹ ਗੱਲ ਸੱਚ ਹੈ ਕਿ 90%ਕੁੜੀਆਂ ਗਲਤ ਨੇ ਆਰਕੈਸਟਰਾਂ ਵਾਲੀਆਂ 10%ਠੀਕ ਨੇ ਬਾਕੀ ਲੋਕ ਇਹ ਨਹੀਂ ਵੇਖਦੇ ਕਿ ਮੇਰੇ ਵੀ ਧੀ ਐ ਮੈਂ ਏਸ ਜੋੜੀ ਨੂੰ ਕਹਾਂਗਾ ਕਿ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲਵੋ ਨਾਮ ਬਣਾਉਣਾ ਤਾਂ ਕੋਈ ਚੰਗਾ ਕੰਮ ਕਰਕੇ ਬਣਾਓ

  • @RajKumar-jd8rm
    @RajKumar-jd8rm 2 года назад +2

    100 per cent right, God bless you

  • @sonychhina8624
    @sonychhina8624 2 года назад +3

    GOD BLESS ALWAY G
    Rabb tuhanu hamesha khush rakhe 🙏🙏

  • @GodIsOne010
    @GodIsOne010 2 года назад

    ਵੀਰੋ ਕਨੂੰਨ ਘਟੀਆ ਜੀ ਵੀਰੋ ਸਰਕਾਰ ਵਧੀਆ ਹੋਣੀ ਚਾਹੀਦੀ ਹੈ ਜੀ ਕਨੂੰਨ ਸਕਤ ਹੋਣਾ ਜਰੂਹੀ ਹੈ ਜੀ ਧੀਆ ਦੀ ਇੱਜਤ ਸਭ ਦੀ ਬਰਾਬਰ ਹੁੰਦੀ ਹੈ 🙏🏻ਵਾਹਿਗੁਰੂ ਜੀ ਪੰਜਾਬ ਤੇ ਮੇਹਰ ਕਰੋ ਜੀ🙏🏻

  • @lakhsing1369
    @lakhsing1369 2 года назад +8

    Waheguru ji 🙏🙏🙏🙏🙏

  • @balvirslnghsahokesingh7446
    @balvirslnghsahokesingh7446 2 года назад +2

    ਬਿਲਕੁੱਲ ਜੀ, ਇਹ ਸਭ ਬੇਟੇ ਜੀ, ਆਪਣੇ ਸਿਰ ਤੋਂ ਕੰਮ ਲੈਣ ਵਾਲੇ ਲੋਕ ਸਹੀ ਸੋਚ ਨਾਂ ਰੱਖਣ ਕਰਕੇ ਅਜਿਹਾ ਹੁੰਦਾ ਏ.ਸਿਰ ਤੋਂਕੰਮ ਲੈਣ ਵਾਲੇ ਗੰਦੀ ਸੋਚ ਨਹੀਂ ਰੱਖਦੇ. ਮਜ਼ਬੂਰੀ ਦਾ ਨਾਮ ਸੁ਼ਕਰੀਆ ਹੈ ਜੀ.

  • @RanjitSingh-co9he
    @RanjitSingh-co9he 2 года назад +3

    waheguru ji sab te kirpa kro ji

  • @gurcharandeol51
    @gurcharandeol51 2 года назад +2

    ਲੋਕੀ ਲੱਖਾਂ ਸੁੱਟਦੇ,
    ਪਰ,ਉਨ੍ਹਾਂ ਦੀ ਦਿਹਾੜੀ ਹੁੰਦੀ ਐ
    ਰੱਬ ਜਾਣੇ ਕਿਉਂ ਕਿਸਮਤ ਐਨੀਂ ਮਾੜੀ ਹੁੰਦੀ ਐ
    ਘਰ ਚੋਂ ਗਰੀਬੀ ਹੋਣੀਂ
    ਤਾਂ ਹੀ ਘਰ ਦਿਆ ਰੋਕੀ ਨਹੀਂ ਹੁੰਦੀ
    ਨੱਚ ਟੱਪ ਕੇ ਇਜ਼ਤ ਵੇਚਣੀ ਸ਼ੋਖ਼ੀ ਨਹੀਂ ਹੁੰਦੀ

  • @channisandhu3504
    @channisandhu3504 2 года назад +6

    So nyc work ❤️❤️❤️❤️❤️❤️❤️❤️❤️❤️❤️❤️❤️❤️

  • @ManpreetSingh-jd7fg
    @ManpreetSingh-jd7fg 2 года назад

    Parmatma sab nu sumat bakhsa

  • @balwindarsinghjandoke4549
    @balwindarsinghjandoke4549 2 года назад +5

    ਪੇਟ ਦੀ ਖਾਤਰ ਜ਼ਰੂਰੀ ਨਹੀਂ ਕੰਜਰਾਂ ਵਾਲਾ ਕੰਮ ਹੀ ਕੀਤਾ ਜਾਏ

  • @Gur1782
    @Gur1782 2 года назад

    ਬਹੁਤ ਵਧੀਆ ਭਣੈ🙏🙏🙏🙏🙏🙏🙏🙏🙏🙏🙏🙏🙏🙏🙏❤❤❤❤❤❤❤❤❤❤💪💪💪💪❤💪💪💪💪💪💪

  • @jagatgururavidassji7
    @jagatgururavidassji7 2 года назад +2

    ਕਿਸੇ ਦੀ ਮਜਬੂਰੀ ਹੁੰਦੀ ਏ,,ਤੇ ਕਿਸੇ ਦਾ ਸ਼ੋਕ,, ਜੋ ਵੀ ਹੁਣ ਦੇ ਟਾਈਮ ਚ ਫਿਲਮਾ ਚ ਐਕਟਰਸ ਨੇ ਉਹ ਵੀ ਕਿਸੇ ਟਾਈਮ ਏਦਾ ਹੀ ਮਿਹਨਤ ਕਰਕੇ ਅੱਗੇ ਆਏ ਨੇ,,,ਬਾਕੀ ਇੱਜਤ ਸਭ ਦੀ ਕਰੋ ਰੱਬ ਸਭਨਾਂ ਚ ਵਸਦਾ

  • @dilpreetbrar2051
    @dilpreetbrar2051 2 года назад

    Ryt very good msj 👍👍👍

  • @jschouhan4699
    @jschouhan4699 2 года назад +5

    Mere vyaah vich main ehna nu jrrur laike auga... Ehna da hi program krauna ....

  • @SurjitSingh-fd8nz
    @SurjitSingh-fd8nz 2 года назад

    This pair performs very well on stage . I always enjoy their performance . both are very good .

  • @kulbirkaur2968
    @kulbirkaur2968 2 года назад +4

    ਵਾਹਿਗੁਰੂ ਜੀ 🙏🙏👍👍🥰🥰😭

  • @aadixone5116
    @aadixone5116 2 года назад

    Inni sohni kudi 🙏🏻waheguru Mehar kri is bchi te🙏🏻🙏🏻🙏🏻🙏🏻

  • @bakhshishaujla9128
    @bakhshishaujla9128 2 года назад +4

    Very good

  • @dhindajhajj2407
    @dhindajhajj2407 2 года назад +2

    🙏🏻waheguru ji 🙏🏻

  • @gurveersingh1675
    @gurveersingh1675 2 года назад +12

    ਇਹੋ ਜਿਹਾ ਕਹਿੜਾ ਕੰਮ ਕਰਨਗੇ ਆਰਕੈਸਟਰਾਂ ਵਾਲੇ ਜਿਹੜੇ ਲੋਕ ਸਲੂਟ ਮਾਰਨਗੇ ਸਲਾਮ ਕਰਿਆ ਕਰਨਗੇ 🤔🤔 ਥੋੜਾ ਜ਼ਿਆਦਾ ਹੋ ਗਿਆ ਮੈਂ ਗਲਤ ਨੀ ਕਹਿੰਦਾ ਮੈ ਸਮਝਦਾ ਇਹ ਕੁੜੀ ਆਪਣੇ ਦੋ ਭਰਾਂ ਤੇ ਮਾਂ ਦੀ ਰੋਟੀ ਲਈ ਕੰਮ ਕਰ ਰਹੀ ਏ ਵਧੀਆ ਗੱਲ ਆ ਪਰ ਸਲਾਮ ਸਲੂਟ ਵਾਲੀ ਗੱਲ ਹਜ਼ਮ ਨੀ ਹੁੰਦੀ

  • @surindersinghsurindersingh6244
    @surindersinghsurindersingh6244 2 года назад +1

    ਲੋਕ.ਦੀ.ਗਲਤ.ਸੋਚ.ਹੈ.ਜੋ.ਇਹ.ਕੰਮ.ਨੀਹ.ਕਰਨਾ.ਚਾਹਦੀ.ਸਾਡਾ.ਪੰਜਬੀ.ਕਲਚਰ.ਖਾਰਬ.ਹੋ.ਰਾਹੀ.ਹੈ.

  • @aadixone5116
    @aadixone5116 2 года назад +4

    Respect all girls 🙏🏻🙏🏻🙏🏻🙏🏻🙏🏻🙏🏻🙏🏻🙏🏻

  • @harpreetchahal5697
    @harpreetchahal5697 4 месяца назад

    Patarkar madam bhoot Soni aw gol mtol jayi❤😊😊❤❤

  • @GurcharanSingh-kd3mp
    @GurcharanSingh-kd3mp 2 года назад +4

    Nice g 👍

  • @baldevsingh1298
    @baldevsingh1298 2 года назад

    Bahut vadia vichar aa ihna de waheguru ji ihna nu hamesha khush rakhan .....?