Mumbai to aya gift😅

Поделиться
HTML-код
  • Опубликовано: 5 янв 2022
  • ‪@BrownKudiThewelderGirl‬ #weldergirl #Harpal#brown_kudi1

Комментарии • 1,6 тыс.

  • @chamkaursidhu290
    @chamkaursidhu290 2 года назад +358

    ਕੁੜੀਓ ਪਹਿਲੀ ਵਾਰ ਦੇਖਿਆ ਏਦਾਂ ਦਾ ਖੁਸ ਦਿਲ ਪਰਿਵਾਰ ਤੁਸੀ ਕੰਮ ਦੇ ਨਾਲ ਨਾਲ ਮਸਤੀ ਵੀ ਬਹੁਤ ਕਰਦੀਆਂ ਇਹ ਚੀਜ ਰੂਹ ਦੀ ਖੁਰਾਕ ਹੁੰਦੀ ਆ ਕੰਮ ਕਰਦੇ ਸਮੇ ਥਕਾਵਟ ਨਹੀ ਹੁੰਦੀ ਏਦਾ ਹੀ ਮਸਤ ਰਿਹਾ ਕਰੋ God bless you

    • @gorak4901
      @gorak4901 2 года назад

      @@avtarsandhu4294 90

    • @hargobindsingh810
      @hargobindsingh810 Год назад

      Vgood

    • @KaramvirSingh-st3ux
      @KaramvirSingh-st3ux 6 месяцев назад

      ਮਿਹਨਤ ਦਾ ਰੱਬ ਇੱਕ ਦਿਨ ਫਲ ਦੀ ਦਾ ਹੈ ❤ਧੰਨਵਾਦ

  • @loverajsingh4034
    @loverajsingh4034 2 года назад +95

    ਭੈਣੋ ਕੋਈ ਸ਼ਬਦਾਂ ਨਹੀਂ ਕਹਿਣ ਨੂੰ ਐਸਾ ਤੁਸੀਂ ਦਿਲ ਜਿੱਤਿਆ ਹੋਇਆ ਹੈ ਸਭ‌ ਦਾ 🥰🥰🥰

  • @bharatdesh098
    @bharatdesh098 2 года назад +15

    ਬਹੁਤ ਵਧੀਆ
    ਸਾਰਾ ਪਰਿਵਾਰ ਬਹੁਤ ਵੱਡੀ ਮਿਸਾਲ ਹੈ
    ਏਸੇ ਤਰ੍ਹਾਂ ਪਰਮਾਤਮਾ ਇਹਨਾਂ ਨੂੰ ਖੁਸ਼ ਰੱਖਣ
    🙏🙏🙏♥️♥️♥️♥️♥️🙏🙏🙏

  • @vickydhillonvickydhillon8509
    @vickydhillonvickydhillon8509 2 года назад +36

    ਮੇਰੀਆਂ ਭੈਣਾਂ ਨੂੰ ਰੱਬ ਹਮੇਸ਼ਾ ਖੁਸ਼ ‌ਰੱਖੇ‌,
    ‌ ਮੇਰੀਆਂ ਅੱਗੇ ਚਾਰ ਭੈਣਾਂ ਸੀ ਹੁਣ ਛੇ ਹੋ ਗੲੀਆਂ weheguru G mehar krn thoda t 🙏

  • @jagdeepsidhu1313
    @jagdeepsidhu1313 2 года назад +82

    ਤੁਹਾਡੇ ਡੈਡੀ ਬਹੁਤ ਹੀ ਵਧੀਆ ਸੁਭਾਅ ਦੇ ਇਨਸਾਨ ਨੇ ਭੈਣੋਂ ਇਹਨਾਂ ਦੀ ਸੋਚ ਕਰ ਕੇ ਤੁਸੀ ਹੋਰਨਾਂ ਕੁੜੀਆਂ ਲਈ ਇੱਕ ਚਾਨਣ ਮੁਨਾਰਾ ਹੋ💟💟👍👍

  • @jagdeepsidhu1313
    @jagdeepsidhu1313 2 года назад +75

    ਲਾਡਲੀਆਂ ਛੋਟੀਆਂ ਭੈਣਾਂ ਨੂੰ ਪਰਮਾਤਮਾ ਏਦਾਂ ਹੀ ਖੁਸ਼ ਰੱਖੇ ਦਿਲੋਂ ਪਿਆਰ ਸਤਿਕਾਰ ਤੇ ਢੇਰ ਦੁਆਵਾਂ 💟💟👍👍

  • @user-kr2yf9ml7z
    @user-kr2yf9ml7z 2 года назад +14

    ਜਿਉਦੋ ਰਹੋ ਬਾਈ ਸਦਾ ਖੁਸ਼ ਰਹੋ, ਸੁੱਚੀ ਤੁਹਾਡੀ ਹਾਸਾ ਬਹੁਤ ਸੋਹਣਾ ਵਧੀਆ ਬਾਈ ਰੱਬ ਹਮੇਸ਼ਾ ਖੁਸ਼ ਰੱਖੇ🙏

  • @jagtarsingh-ok7mn
    @jagtarsingh-ok7mn 2 года назад +5

    ਥੋਡਾ ਬਾਪੂ ਤਾਂ ਬਹੁਤ ਵਧੀਆ ਨੇਚਰ ਦਾ... ਜਮਾਂ ਈ ਨੀ ਕੁੱਛ ਕਹਿੰਦਾ..

  • @lakhwindersinggilllakhwind4836
    @lakhwindersinggilllakhwind4836 2 года назад +61

    ਰੱਬ ਵਰਗੀਆਂ ਮੇਰੀਆਂ ਭੈਣਾਂ 😘

  • @DesiiIndian786
    @DesiiIndian786 2 года назад +33

    ਵਾਹਿਗੁਰੂ ਇਹਨਾਂ ਸੋਹਣੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣ।

  • @DavinderSingh-pk2kc
    @DavinderSingh-pk2kc 2 года назад +127

    ਦੋਨਾ ਭੈਣਾਂ ਨੂੰ ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਜੀ 🙏🏻💕

  • @ManiSingh-zv1ux
    @ManiSingh-zv1ux 2 года назад +7

    ਬਹੁਤ ਹੀ ਵਧੀਆ ਪਰਿਵਾਰ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰਖੇ ਤੇ ਕਮਾਈ ਵਿਚ ਬਰਕਤਾਂ ਹੋਵੇ ਜ਼ਿਆਦਾ ਤੋਂ ਜ਼ਿਆਦਾ ਤਰੱਕੀ ਬਖ਼ਸ਼ੇ ਕੰਮ ਵਿਚ ਵਾਧਾ ਹੋਵੇgod bless you

  • @idhub6263
    @idhub6263 2 года назад +178

    ਮੇਰੀਆ ਭੈਣਾ ਨੂੰ ਰੱਬਾ ਹਮੇਸਾ ਖੁਸ ਰੱਖੀ।ਮੇਰਾ ਕੋਈ ਆਪਣਾ ਭੈਣ ਭਰਾ ਨੀ। ਪਰ ਤੁਹਾਨੂੰ ਅੱਜ ਤੋ ਮੈ ਆਪਣੀਆ ਭੈਣਾ ਬਣਾ ਲਿਆ।🙏🙏

  • @sandhusaab8734
    @sandhusaab8734 2 года назад +16

    ਕੰਮ ਤਾ ਪੂਜਾ ਹੁੰਦੀ ਆ ਮਨੁੱਖ ਦੀ ।
    ਨਾ ਕਿ ਦਿਆੜੀ ਨਾ ਕੇ ਕੋਈ ਜੁਰਮ ।
    ਬੰਦਗੀ ਰੱਬ ਦੀ ਪੂਜਾ ਹੁੰਦੀ ਹੈ ।
    ਰੱਬ ਦੀ ਯਾਦ ਰੱਬ ਤੱਕ ਪੁਚਾ ਦਿੰਦੀ ਆ ।
    ਗੁਸਤਾਖੀ ਮਾਫ 🙏 🙏 🙏

  • @777SHARMA
    @777SHARMA 2 года назад +23

    ਦੋਵੇਂ ਛੋਟੀਆਂ ਭੈਣਾਂ ਨੂੰ ਅਦਬ ਸਹਿਤ ਪਿਆਰ,
    ਤੇ ਤੁਹਾਡੇ Parents ਨੂੰ ਨਮਸਤੇ
    ਮਿਹਨਤਕਸ਼ ਕਿਰਤੀਆਂ ਨੂੰ ਸਾਰੀ ਦੁਨੀਆ ਸਲਿਊਟ ਕਰਦੀ ਐ, Keep it up👍

  • @gurjotsingh2217
    @gurjotsingh2217 2 года назад +12

    ਹਮੇਸ਼ਾ ਖੁਸ਼ ਰਹੋ ਭੈਣ ਜੀ..❤️❤️😘🌹

  • @rehaanrecords7086
    @rehaanrecords7086 2 года назад +21

    ਕੰਮ ਘੱਟ ਖਾਣ ਤੇ ਜਿਆਦਾ ਮੇਰੇ ਵਾਗੂੰ 😂♥️👌

  • @harjot804
    @harjot804 2 года назад +20

    God bless you Putter ji 🙏🙏Waheguru ji chardi kla bakshe , Bhut vadia message ha Youngsters vaste Hak sach de kmai “ Nice cute family 😍😍

  • @PakkePindaAale
    @PakkePindaAale 2 года назад +3

    bht bht izat a thode lai dil ch baba ji hmesha khush rakhn puri faimly nu ❤️🙏🏻🙏🏻🙏🏻

  • @indervirchahal6535
    @indervirchahal6535 2 года назад +6

    ਵਾਹਿਗੁਰੂ ਜੀ ਹਮੇਸ਼ਾ ਭੈਣਾ ਨੂੰ ਖੁਸ਼ ਰੱਖੇ ৷

  • @MegaDalveer
    @MegaDalveer 2 года назад +15

    Raat de 2:45 hoye ne te tuhadian sarian video vekh chuka ....kyi vaar sabd bhuat chote pai jande ne ...jad samne kirdaar vade hon..... waheguru chardi kla rkhan hamesha ...milage jarur .....

  • @arorasaab977
    @arorasaab977 2 года назад +9

    Waheguru ji eda hi khush rkhn bhena nu ❤️❤️

  • @parshantarora7832
    @parshantarora7832 Год назад +7

    Saaf dil ,,mehnati insaan 🙏🏻 waheguru chardi kla vich rkhe tuhanu 🙏🏻

  • @navvsharma5727
    @navvsharma5727 2 года назад

    Bilkul g aassi eda hi bethde aa te aassi taanu bhut miss karde aa......matlab punjab nu v te tuhadiya iss chotiya jhiya pyariya harkta nu v.....we msng u a lot!!! Lb u a lot punjab walyo

  • @sidhupigeonclub4220
    @sidhupigeonclub4220 2 года назад +24

    ਬਹੁਤ ਵਧੀਆ ਲਗਾ ਭੈਣ ਜੀ ਸਲਾਮ ਕਰ ਹਾਂ ਤਹਾਡੀ ਸੋਚ ਨੂੰ

  • @er.mohinderpmamualiya7213
    @er.mohinderpmamualiya7213 2 года назад +37

    Yes, Always be proud of what you exactly are!
    No laag lapet... No shosha...
    Totally pure and true.
    Stay blessed

  • @jassasidhu9634
    @jassasidhu9634 2 года назад +7

    Don't think you only doing welding job. You are very lucky. Have good father. Be proud of yourself and work. Keep up the good work. Stay blessed

  • @sukhgaganmaan8167
    @sukhgaganmaan8167 2 года назад +4

    ਬਹੁਤ ਵਧੀਆ ਜੀ ਰੱਬ ਤੁਹਾਨੂੰ ਤਰੱਕੀ ਬਖਸ਼ੇ

  • @yahuwahyahushua2511
    @yahuwahyahushua2511 2 года назад +4

    Boht vdiya lagga tuhadi video dekh ke, Kam de nal nal life v enjoy karde ho tusi, Rabb tanu aida hi hasda vasda rakhe..

  • @balbirthind223
    @balbirthind223 2 года назад +4

    ਵਾਹਿਗੁਰੂ ਚੜਦੀ ਕਲਾ ਵਿੱਦ ਰੱਖੀ ੲਿਨਾਂ ਬੱਚੀਅਾਂ ਨੂੰ

  • @lahoriasahibpb_53
    @lahoriasahibpb_53 Год назад +3

    ਵਾਹਿਗੁਰੂ ਜੀ ਹਮੇਸ਼ਾ ਕਿਰਪਾ ਬਣਾਈ ਰੱਖਣਾ ਜੀ ਸਭ ਤੇ

  • @Ramjatin
    @Ramjatin 2 года назад

    👍👍👍 bhout vadiya blog 🙏 bhout mehanti kudiya

  • @JaggiBajwa113
    @JaggiBajwa113 2 года назад +5

    eh fun sahi aa sachi mehnat krde aa jo nanak patshah ne dsya simple life ajj kal diyan tik tok chvlan vaang ni ehe

  • @brahmnoorsingh3209
    @brahmnoorsingh3209 2 года назад +7

    Luv u all family members.... M also mistri girl.. Ik gl sachi a k ਮਿਸਤਰੀਆਂ ਦੀਆ kudia sohnia hundia ne

  • @davindersingh9627
    @davindersingh9627 Год назад +3

    Waheguru Ji Tuhanu Te Tuhadi Family Nu Hamesha Chardiklaa Cha Rakhe Ji 🙏🙏🙏🙏🙏

  • @ambarsariya9183
    @ambarsariya9183 2 года назад +5

    Waheguru ji hamesha tuhade te mehr bharea hath rakhan

  • @jagdivesingh1239
    @jagdivesingh1239 2 года назад +3

    Very nice sister waheguru thano eda hi happy rakha

  • @Gurpreetkaur-hw3mu
    @Gurpreetkaur-hw3mu 2 года назад +6

    Didi Tuc bolde Bhut sohne lgde o sachi 😍😍 Waheguru g Tuhanu chardikla bhakshn Khush reho hamesha 🙏🙏🙏🙏

  • @rajinderathwal2738
    @rajinderathwal2738 10 месяцев назад +1

    ਬੇਟਾ ਜੀ ਬਹੁਤ ਹੀ ਵਧੀਆ ੳੁਪਰਾਲਾ ਜੋ ਤੁਸੀ ਅਾਪਣੇ ਡੈਡੀ ਨਾਲ ਕੰਮ ਵਿੱਚ ਹੈਲਪ ਕਰਦੀਅਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @helpingraja746
    @helpingraja746 2 года назад

    Good bless you beta khush raho .... ❤️

  • @alamjitnirmaan4964
    @alamjitnirmaan4964 2 года назад +7

    ਵਾਹਿਗੁਰੂ ਜੀ ਹਮੇਸਾ ਖੁਸ ਰੱਖਣ ਮੇਰੀਆਂ ਭੈਣਾਂ ਨੂੰ 🤗

  • @VijayKumar-rp6uq
    @VijayKumar-rp6uq 2 года назад +13

    Bohat vadiya lagya bhane 😍 tuhadiya gallanan Dill nu tuch kardiya 😍😍love you sisters❤❤

  • @jogasingh8578
    @jogasingh8578 2 года назад +2

    ਖ਼ੁਸ਼ ਦਿਲ ਕੁੜੀਆਂ ਨੇ ਸਾਰਾ ਪਰਿਵਾਰ ਖੁਸ ਦਿਲ ਨੇ

  • @shipyard_jalalabad
    @shipyard_jalalabad 2 года назад

    ❤️❤️❤️❤️❤️❤️to slaute hardworker. Bheno blesss uuu malk chardi kla ch rakhey khush chida bnda ❤️❤️❤️❤️❤️❤️❤️❤️❤️to bhena

  • @sumanlata8950
    @sumanlata8950 2 года назад +14

    Full enjoyment. Realy you all will miss this moments even after 25 years and more. Great support to sisters and their hardworking.

  • @jogagill2445
    @jogagill2445 2 года назад +4

    ਹਮੇਸ਼ਾਂ ਖੁਸ਼ ਰਹੋ ਮੇਰੇ ਪੁੱਤਰੋ ਜੀਓ ਹਜਾਰੋਂ ਸਾਲ

  • @Geetmp4Ic
    @Geetmp4Ic 2 года назад

    *You are Blog so funny 🤣 hmme dekhne me bhut hi mja aata h*

  • @happykaur1227
    @happykaur1227 2 года назад

    Bhuth vadia legda fun v kerdia tusi &kam v khushi nal kerdia bhuth man e thuada per ladkio god bless you

  • @satbirshanker8886
    @satbirshanker8886 2 года назад +26

    Hi guys, amazing video, you guys look good in boiler suits, today’s vlog reminded me of my childhood days. God bless

    • @kuldipsingh2817
      @kuldipsingh2817 2 года назад +1

      Good wishes

    • @dansa9084
      @dansa9084 2 года назад +1

      Yeah and we all miss that time, those were the days

  • @nexaproduction2853
    @nexaproduction2853 2 года назад +6

    Parfact vebe Ada da hunda vlog parfact nice keep it up 🤣🤣🤣🤣🤣

  • @jaswantbhamra6692
    @jaswantbhamra6692 2 года назад +2

    Proud of girls and proud of being Tarkan love from UK

  • @lovepreetlove2260
    @lovepreetlove2260 2 года назад +1

    ਬੜਾ ਮੰਨ ਖੁਸ਼ ਹੋਇਆ, ਭੈਣਾਂ ਦੀ ਵੀਡਿਉ ਵੇਖ ਕੇ, ਉਸ ਤੋਂ ਵੱਧ ਮੰਨ ਖੁਸ਼ ਹੋਇਆ,ਜੋ ਭੈਣਾਂ ਨੇ ਛੋਟੀਆਂ ਛੋਟੀਆਂ ਗੱਲਾਂ ਸ਼ੇਅਰ ਕੀਤੀਆਂ, ਸਲੇਟੀਆ ਖਾਣੀਆਂ ,ਛੋਟਾ ਵੀਰ ਵੈਰੀ ਨਾਈਸ ਮੇਰੀਆਂ ਭੈਣਾਂ ਨੂੰ ਵਾਹਿਗੁਰੂ ਖੂਬ ਤਰੱਕੀ ਬਖਸ਼ਣ ਅੰਕਲ ਜੀ ਦਾ ਸੁਬਾਹ ਸੱਬ ਤੋਂ ਬੈਸਟ ਸੀ,

  • @punjabisingh4585
    @punjabisingh4585 2 года назад +3

    Good job sis love from Shri Ganganagar Rajasthan waheguru Ji trki de

  • @Vkkhakh
    @Vkkhakh 2 года назад +20

    Lots of respect 🙏 👏 from Germany 🇩🇪 keep going

  • @hlohlo3915
    @hlohlo3915 2 года назад

    bhut khushi hoi dekhke schi asi khud ni kde ghre eda khush hoye rab thonu eda ee khush rkhe zindgi jion da trika thode to sikhna chahida schii so nice

  • @harvinderpappu3687
    @harvinderpappu3687 2 года назад

    Buhat, nice post ji, waheguru ji,app nu, khush rahkhay ji

  • @navjot473
    @navjot473 2 года назад +38

    ਤੁਸੀ ਬਹੁਤ ਸੋਹਣਾ ਕੰਮ ਕਰਦੇ ਓ ਪਰ ਬੱਚੇ ਨੂੰ ਬੋਲਣ ਦੀ ਜਰਾ ਜਿੰਨੀ ਵੀ ਅਕਲ ਨਈ ਆ ਕੇ ਬੜੇ ਛੋਟੇ ਨਾਲ ਕਿਵੇਂ ਗੱਲ ਕਰੀਦੀ ਆ ਤੁਸੀ ਰੋਕਿਆ ਕਰੋ ਜਦੋਂ ਓ ਵੀ ਗਲਤ ਬੋਲਦਾ ਏ

    • @amritgill6858
      @amritgill6858 2 года назад

      ਬਿਲਕੁੱਲ । ਹਰਪਾਲ ਦਾ ਮੁੰਡਾ ਉਹ

    • @DaljitKaur-tr9lh
      @DaljitKaur-tr9lh 2 года назад

      ਵਧੀਆ ਹੈ

    • @jassisidhu1916
      @jassisidhu1916 2 года назад

      @@amritgill6858 nhi Harpal da munda nhi aa

    • @amritgill6858
      @amritgill6858 2 года назад

      @@jassisidhu1916 harpal da aa ,, insta te ehde nal likh k paundi hundi aa maa putt

    • @amritgill6858
      @amritgill6858 2 года назад

      @@jassisidhu1916 harpal divorced aa

  • @rideramandeep
    @rideramandeep 2 года назад +3

    Pure nature vlogs
    Respect from Jammu

  • @ratanpalsingh3682
    @ratanpalsingh3682 2 года назад +1

    🤣🤣🤣🤣🤣 ਵਾਹਿਗੁਰੂ ਜੀ ਮਿਹਰ ਕਰੇ ਤੁਹਾਡੇ ਤੇ ਭੈਣ 🤣🤣🤣

  • @GurwinderSingh-zw8jj
    @GurwinderSingh-zw8jj 2 года назад

    Good job Harpal kaur ji waheguru hamesa thanu chrdi kalan vich rkhe din dugni rat chogni trakkiyan kro

  • @guraman1882
    @guraman1882 2 года назад +7

    End nzara leata pta hi ni lggya 33 min kdo hogya. I am really feel your vibes guys. Bls you
    Canada Toronto

  • @rssarai4562
    @rssarai4562 2 года назад +101

    ਸਵੇਰ ਨੂੰ ਜਪੁਜੀ ਸਾਹਿਬ ਦਾ ਪਾਠ ਕਰਿਆ ਕਰੋ ਆਪਣੇ ਦਿਲ ਦੀ ਤਮੰਨਾ ਗੁਰੂ ਅਗੇ ਆਖਿਆ ਕਰੋ ਮਹਾਰਾਜ ਤੁਹਾਡੀਆਂ ਆਸਾਂ ਪੂਰੀਆਂ ਕਰੇ

    • @thesilenthell
      @thesilenthell Год назад +1

      Je mein guru Sahib nu kha k mainu shahrukh khan bna de eh Tamanna Puri ho javegi ki yr tamnna tamnna layi a

    • @JaswinderSingh-wp7nv
      @JaswinderSingh-wp7nv Год назад +2

      ​@@thesilenthell😂😂

    • @nijjarbtown
      @nijjarbtown Год назад +2

      Phir ta sare granthi jihde savere Sham path karde aa dunia te sab tu jada khush hune se ,, Yaar education Lao hard work karo success aap thode piche piche aougi

    • @ManjitSingh-nc7dy
      @ManjitSingh-nc7dy Год назад +1

      ਪਾਠ ਕਰਨ ਨਾਲ ਨੀ ਮਹਿਨਤ ਕਰਨ ਨਾਲ ਮੁਰਾਦਾਂ ਪੂਰੀਆਂ ਹੋਣ ਗਈਆਂ ਇਕ ਗੱਲ ਹੋਰ ਪਾਠ ਕਰਨ ਵਾਲੇ ਪੰਜਾਬ ਨੇ ਪਵਨ ਗੁਰੂ ਦਾ ਕਨਸੈਪਟ ਖਤਮ ਕਰਤਾ ਦਰੱਖਤ ਖਤਮ ਕਰਤੇ ਪਾਣੀ ਗੰਦਾ ਕਰਤਾ ਹਵਾ ਖਰਾਬ ਕਰਤੀ ਪਾਠ ਕਰਨਾ ਚਾਹੀਦਾ ਸਿਖਿਆ ਵਾਸਤੇ

    • @darbara627
      @darbara627 Год назад +3

      ​@@thesilenthellik vaar path krna shuru karke ta dekho fer pta lge ga ki waheguru ji tuhanu shahrukh bande ne ja amitabh gurbaani da mzak ni bnai da nahi ta tusi khud kado mzak banke rah jaoge duniaa age pta v ni chlna waheguru ji satbudhi bakhshan veer nu 🙏🏻

  • @bollywoodboy2123
    @bollywoodboy2123 2 года назад

    Natural vlog bout vdiaya lagda tuadiya videos wekh k waheguru ji pariwar nu khushiyan tae tandrustiya bakshn

  • @ManpreetSingh-eh3zo
    @ManpreetSingh-eh3zo 2 года назад

    Very great u r good job ur very hard worker good and always happy with family and all ur members God bless you all the time and gives you every blessing of your life

  • @Amralwala83
    @Amralwala83 2 года назад +5

    God bless u from Pak🇵🇰 sisters

  • @Satish_kumar_
    @Satish_kumar_ 2 года назад +3

    Very Nice performance of the Blog 👍

  • @jassmaanmaan5793
    @jassmaanmaan5793 2 года назад +1

    Baba nanak ji eda hi tuhanu eda hi hasde vasde rakhan 🙏🙏

  • @gurimaanPB12
    @gurimaanPB12 2 года назад

    Dono bhena nu waheguru hamesha khush rakhe

  • @tasveersingh9802
    @tasveersingh9802 2 года назад +3

    ਵਾਹਿਗੁਰੂ ਜੀ ਮੇਹਰ ਕਰਨ 🙏

  • @balbirthind223
    @balbirthind223 2 года назад +4

    ਕਿੰਨੀ ਸਾਦੀ ਤੇ ਖੁਸ਼ੀ ਭਰਪੂਰ ਜਿੰਦਗੀ

  • @DilbagsinghManku-dj6qg
    @DilbagsinghManku-dj6qg 7 месяцев назад +1

    Ram garhian di i am very proud of you❤❤😅😅😊😊

  • @jogasidhusidhwan3997
    @jogasidhusidhwan3997 2 года назад

    So nice yr mara te hahha hsa e nai rokda yr sachi 😂😂🤣🤣

  • @HarpreetSingh-et4mz
    @HarpreetSingh-et4mz 2 года назад +4

    You both are real STARS, DHAN guru Nanak sahib tuhanu CHARDI KALA vich rakhey

  • @rajvirsidhu5242
    @rajvirsidhu5242 2 года назад +7

    ਬੇਟਾ ਤੂਸੀਂ ਜਿੰਨੀ ਮਿਹਨਤ ਕਰਦੇ ਹੋ ਉਨਾਂ ਹੀ ਇਨਜੌਇ ਵੀ ਕਰਦੇਂ ਹੋ, ਸੱਚੇ ਪਾਤਸ਼ਾਹ ਆਪ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ

  • @user-gu3pk4id7j
    @user-gu3pk4id7j 11 месяцев назад +2

    ਵਾਹਿਗੁਰੂ ਜੀ ਮੇਹਰ ਕਰੀ ਇਸ ਪਰਵਾਰ ਉੱਪਰ

  • @rajdeepchatha9173
    @rajdeepchatha9173 2 года назад

    Waheguru hmesha chardikla ch rakhn thanu sis 🥰🥰🥰🥰🥰❤️❤️

  • @sukhvindersingh7713
    @sukhvindersingh7713 2 года назад +7

    Waheguru ji tuhanu hamesha chardi Kala vich rakhan

  • @sonubharta5250
    @sonubharta5250 2 года назад +4

    Harpal tuhadi voice bot pyari aa

  • @lexi-chan6648
    @lexi-chan6648 2 года назад

    You are amazing . Thank you so much . You are an inspiration!

  • @jastharwala363
    @jastharwala363 2 года назад +1

    ਰਬ ਹਮੇਸ਼ਾ ਚੜਦੀ ਕਲਾਂ ਬਕਸ਼ੇ ਵਾਹਿਗੁਰੂ ਜੀ

  • @rajwindersinghmor5778
    @rajwindersinghmor5778 2 года назад +5

    ਭੈਣਾਂ ਮੇਹਨਤ ਬਹੁਤ ਕਰਦੀਆਂ ਹਨ, ਵਾਹਿਗੁਰੂ ਤਰੱਕੀ ਬਖ਼ਸ਼ੇ ਜੀ।।

  • @jattsaab14341
    @jattsaab14341 2 года назад +6

    aa hunda vlog...kyi te odda he fukri maar dende ...real vlog ehnu khnde👍👍👍...1M subscribr comming soon

  • @DaljitSingh-pv3to
    @DaljitSingh-pv3to 2 года назад +1

    Waheguru ji mehar karan ji all you family 🌷🌸🙏🙏🙏🙏🙏🌸🌷

  • @sardulsingh7727
    @sardulsingh7727 6 месяцев назад +1

    Very nice family Gid bless you all and your beautiful family 🙏🙏❤❤🙏🙏

  • @kendosanjh9294
    @kendosanjh9294 2 года назад +6

    Love from Vancouver. Love watching ur videos 👍🏾

  • @rudysandhu8178
    @rudysandhu8178 2 года назад +15

    Lots of love from Surrey Canada , Keep it up

    • @777SHARMA
      @777SHARMA 2 года назад

      @Manpreet Kaur don't judge her wrong , she may be true , if you really want to help her ,you can call her to make sure

  • @Punjabi_gabru-93
    @Punjabi_gabru-93 Год назад

    Sister bhut shrarati ne ehna ch menu apna pan laga.but waheguru Ehna sister's nu hamesha idda hi khush rakhe.

  • @kuljindersingh239
    @kuljindersingh239 2 года назад

    Bhut hi vadiaa lga sister g😘😘😘❤❤❤❤❤❤😍😍

  • @Pb-31-records-presents
    @Pb-31-records-presents 2 года назад +4

    ਪੰਜਾਬ ਦਾ ਐਸਟਰੋਨਾਈਟ 😂😂😂😂 ਡਰੈੱਸ ਪਾ ਕੇ

  • @maliksikandarvlogs1151
    @maliksikandarvlogs1151 2 года назад +3

    I'm from Pakistan 🇵🇰 I like your vlogs sisters 💕 💗

  • @sarbjirsinghaujla3525
    @sarbjirsinghaujla3525 2 года назад +1

    Sooo cute brown kudi g
    .. tusi bahut beautiful ho g

  • @amardeepsinghbhattikala189
    @amardeepsinghbhattikala189 2 года назад +1

    Waheguru ji Maher krn tuhade sarian te

  • @baldivsingh8675
    @baldivsingh8675 2 года назад +22

    Blessed are those who value the simplicity of life and speak from the heart without reservation. May Shri Guru Nanak Ji bless you’ll always! Sat Kartar! Sat Sri Akal Ji From Vancouver, B.C.

  • @fitsinghgaming
    @fitsinghgaming 2 года назад +4

    Brush krn wala km same mere nalda e tyar hon to baad😂😂😂😂

  • @ManjinderSingh-qw5tw
    @ManjinderSingh-qw5tw 2 года назад +1

    ਲੈਗ ਬਹੁਤ ਖੁਬਸੁਰਤ ਸਫਾਈ ਰੱਖੋ ਰੁੱਖ ਲਗਾਉਣ ਦੀ ਜ਼ਿਮੇਵਾਰੀ ਤੁਹਾਡੀ ਵਾ

  • @SandeepSingh-fs2gz
    @SandeepSingh-fs2gz 2 года назад +1

    Both kushi hundi hai ina de kam vekh k

  • @sumitgodman2149
    @sumitgodman2149 2 года назад +3

    Uncle ji is so blessed to have u as daughter.

  • @sukhmandeepsingh4722
    @sukhmandeepsingh4722 2 года назад +7

    ਭੈਣ ਮੇਰੇ ਕੋਲੋ ਜ਼ਯਾਦਾ ਉੱਚੀ ਹੱਸ ਹੋ ਗਿਆ ਮੇਰੇ ਨਾਲ ਦੇ ਉੱਠ ਗਏ ।। ਵਿਚਾਰਿਆ ਦੀ ਡਿਊਟੀ ਵੀ ਏ 1:00 ਵਜੇ ਮੈਨੂੰ ਗਾਲਾ ਲਗ ਪਏ kadan ।। (Army)

  • @SarahWhitehead-dc4uh
    @SarahWhitehead-dc4uh 7 месяцев назад

    Very nice fan Harpal ji very good job ❤❤❤❤❤ Waheguru ji 🙏

  • @gurdeepsinghrana7613
    @gurdeepsinghrana7613 2 года назад +1

    WaheGuru ji tuhanu Khush rke hamesh 🙏🥰🙏