LIVE : ਤਜਿੰਦਰ ਪਾਲ ਸਿੰਘ ਟਿੰਮਾ ਤੇ ਜੇਲ ਭੇਜਣ ਲਈ ਦੇਸ਼ ਧਰੋਹ ਦਾ ਪਰਚਾ ਦਰਜ | Khabarsaar - Behind The News |

Поделиться
HTML-код
  • Опубликовано: 8 июл 2024
  • LIVE : ਤਜਿੰਦਰ ਪਾਲ ਸਿੰਘ ਟਿੰਮਾ ਤੇ ਜੇਲ ਭੇਜਣ ਲਈ ਦੇਸ਼ ਧਰੋਹ ਦਾ ਪਰਚਾ ਦਰਜ
    ਸਿੱਧੂ ਮੂਸੇ ਵਾਲਾ ਕਤਲ ਕੇਸ ਦੇ ਗਵਾਹ ਲੱਗੇ ਭੱਜਣ
    ਭੋਲੇ ਬਾਬਾ ਸਮੇਤ 20 ਪਖੰਡੀ ਬਾਬੇ ਨਹੀਂ ਜਾ ਸਕਣਗੇ ਕੁੰਭ ਦੇ ਮੇਲੇ | Khabarsaar - Behind The News | Sanjha TV
    #sanjhatv #sanjhatvcanada
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

Комментарии • 17

  • @niranjansinghsandhu1520
    @niranjansinghsandhu1520 18 дней назад +4

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨਾ ਚੜਦੀ ਕਲਾ ਬਖਸ਼ੀ

  • @baldevsingh8619
    @baldevsingh8619 17 дней назад +1

    ਸਿੱਖਾਂ ਨੂੰ ਇਕਜੁੱਟ ਹੋਕੇ ਸਿੱਖਾਂ ਖਿਲਾਫ ਹੋ ਰਹੇ ਜੁਲਮ ਨੂੰ ਰੋਕਣ ਲਈ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਕਿ ਕੋਈ ਵਧੀਕੀ ਨਾਂ ਹੋਵੇ

  • @kashmiraujla360
    @kashmiraujla360 18 дней назад +3

    ਪੱਟੀ ਸਾਹਿਬ ਜੀ ਦਾ ਧੰਨਵਾਦ ਖ਼ਬਰਾਂ ਦਾ ਨਿਚੋੜ ਕੱਢ ਦੱਸਦੇ ਆ।ਪੱਟੀ ਸਾਹਿਬ ਲਈ ਸ਼ਬਦ ਹੀ ਨਹੀ ਜੋ ਨਿਰਪੱਖ ਦੀ ਜੜ ਤੱਕ ਸਮਝਾ ਦਿੰਦੇ ਆ। ਗੁਰੂ ਕਿਰਪਾ ਕਰੇ।

  • @jasbirsinghgill481
    @jasbirsinghgill481 18 дней назад +5

    Waheguru app nu tandhrusti deve ji

  • @baldevsingh-bi7wz
    @baldevsingh-bi7wz 18 дней назад +3

    ਸਿਖਾਂ ਦੀ ਇਸ ਹਾਲਤ ਦੇ ਜਿਮੇਵਾਰ ਬਾਦਲ ਜੁਡਲੀ ਹੀ ਹੈ॥

  • @dr.paramjitsinghsumra179
    @dr.paramjitsinghsumra179 18 дней назад +1

    ਸਾਂਝਾ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਲਾਂਰਸ ਬਿਸ਼ਨੋਈ ਨਾਲ ਜੇਲ੍ਹ ਵਿੱਚ ਇੰਟਰਵਿਊ ਕਰਨ ਵਾਲੇ ਪੱਤਰਕਾਰ ਦੀ ਆਪਣੀ ਜੇ ਕੋਈ ਸੱਚੀ ਸੁੱਚੀ ਜਮੀਰ ਹੈ ਤਾਂ ਉਹ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਬਾਰੇ ਆਪ ਸਚਾਈ ਜਨਤਕ ਤੌਰ ਤੇ ਬਿਆਨ ਕਰੇ।
    ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਰਜਿਸਟਰ ਕਰਨ ਦੇ ਅਖੀਰਲੇ ਤਿੰਨ ਹਫਤੇ ਬਾਕੀ ਹਨ।

  • @farmer4456
    @farmer4456 18 дней назад +1

    ਭਾਈ ਤੇਜਿੰਦਰਪਾਲ ਸਿੰਘ ਜਿੰਦਾਬਾਦ

  • @GopiChatha
    @GopiChatha 18 дней назад +1

    ❤❤❤❤❤❤❤❤ ghat galbat ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @user-xz1bj4kv9c
    @user-xz1bj4kv9c 18 дней назад +1

    ਨਵਾਂ ਸੰਵਿਧਾਨ ਬਣਨ ਤੇ ਪਹਿਲੀ ਗਿਰਫਤਾਰੀਮਾ ਤਾਰਾ ਸਿੰਘ ਦੀ ਸੀ

  • @jasbirsinghgill481
    @jasbirsinghgill481 18 дней назад +4

    Good ji

  • @sukhmanpreetsingh5313
    @sukhmanpreetsingh5313 17 дней назад +1

    Very nice ❤❤❤❤❤ ji

  • @user-no7sq7fo6o
    @user-no7sq7fo6o 18 дней назад +3

    🎉 ਕਾਂਗਰਸ ਪਾਰਟੀ ਨੇ ਸਿੱਖ ਨੂੰ ਰਾਸ਼ਟਰਪਤੀ ਬਣਾਇਆ ਗ੍ਰਹਿ ਮੰਤਰੀ ਬਣਾਏ ਹੋਰ ਕੲਈ ਅਹੁਦੇ ਮਿਲਦੇ ਰਹੇ ਜੋ ਸਿੱਖ ਬੀਜੇਪੀ ਵਿਚ ਗੲਏ ਹਨ ਉਨ੍ਹਾਂ ਨੂੰ ਕੀ ਮਿਲਿਆ

    • @farmer4456
      @farmer4456 18 дней назад +1

      ਚਮਚਾਗਿਰੀ

  • @satpalkaur2458
    @satpalkaur2458 18 дней назад +3

    Sat Shri akal ji 🙏🙏

  • @balbirsinghaulakh3589
    @balbirsinghaulakh3589 18 дней назад +1

    Keep the good work ji, Can't find any mistake so how can we criticise.

  • @KarmjeetSingh-nb1tu
    @KarmjeetSingh-nb1tu 18 дней назад +1

    ਉਹ ਕਤਿਉ ਕਾਲੀਉ ਤੇ ਕੁਤਿਉਜਥੇਦਰੋ ਤਹਾਨੂ ਹਾਜੀ ਹਾਜੀ ਕਰਕੇ ਬਹੁਤ ਕੋਮ ਨੇ ਮਾਣ ਦਿੱਤਾ ਪਰ ਤੁਹਾਡੀ ਅਣਖ ਮਰ ਗਈ ਜੇ ਜੇ ਟਿਮੇ ਭਾਈ ਨੂ ਕੁਝ ਹੋਹਿਆ ਤੇ ਤੁਸੀ ਵੀ ਜਿਉਂਦੇ ਮਰ ਜਾਇਓ ਕੀ ਲੈਣਾ ਬੈਗੈਰਤੋ ਜੀ ਕੇ

  • @sukhwantsingh2513
    @sukhwantsingh2513 18 дней назад +1

    Sukhbir,nu,ehna,kanoona,khilaf,morcha,launa,chida,a,vekhio,kinve,Sikh,sath,dinde,,