ਪੰਜਾਬ ਦੀਆਂ 25 ਵੱਡੀਆਂ ਖ਼ਬਰਾਂ

Поделиться
HTML-код
  • Опубликовано: 16 окт 2024
  • #jagbani #BhagwantMann #sukhjindersingh #SukhbirBadal #Acci.dent #PunjabHaryanaHighcourt
    ਬਦਲਾਂਗੇ ਹਰਿਆਣਾ ਦਾ ਹਾਲ, ਹੁਣ ਲਿਆਵਾਂਗੇ ਕੇਜਰੀਵਾਲ - CM Mann
    ਭ੍ਰਿਸ਼ਟਾਚਾਰ ਖਤਮ ਕਰਨ ਵਾਲਿਆਂ ਖਿਲਾਫ ਚੁੱਕੇ ਜਾ ਰਹੇ ਸਖ਼ਤ ਕਦਮ - ਹਰਪਾਲ ਚੀਮਾ
    ਨਕਲੀ ਫਰਮਾਂ ਬਣਾਕੇ GST ਟੈਕਸ ਚੋਰੀ ਕਰਨ ਵਾਲਿਆਂ ਖਿਲਾਫ ਹੋਈ ਕਾਰਵਾਈ - ਹਰਪਾਲ ਚੀਮਾ
    ਲੁਧਿਆਣਾ, ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ ‘ਚ ਸਭ ਤੋਂ ਜਿਆਦਾ ਲੋਕਾਂ ਖਿਲਾਫ਼ ਕੀਤੀ ਕਾਰਵਾਈ - ਚੀਮਾ
    CM Mann ਨੇ ਕਾਰਗਿਲ ਵਿਜੇ ਦਿਵਸ 'ਤੇ ਟਵੀਟ ਕਰ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
    ਚੰਡੀਗੜ੍ਹ ਵਿਖੇ ਸਿਹਤ ਮੰਤਰੀ ਪੰਜਾਬ ਨੇ ਕਾਰਗਿਲ ਵਿਜੇ ਦਿਵਸ ‘ਤੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
    ਜੋ ਵੀ ਹਿੰਦੂਸਤਾਨ ਦਾ ਜਵਾਨ ਹੈ ਉਸਦੀ ਤਾਰੀਫ ਤਾਂ ਕਰਨੀ ਬਣਦੀ ਹੈ - ਸੁਖਜਿੰਦਰ ਰੰਧਾਵਾ
    CM Mann ਦੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸਲਾਹ !
    ਬਾਗੀ ਧੜੇ ਨੇ ਇੱਕ ਹੋਰ ਚੱਲੀ ਚਾਲ, ਸੁਖਬੀਰ ਬਾਦਲ ਦੀਆਂ ਵਧਣਗੀਆਂ ਮੁਸ਼ਕਿਲਾਂ !
    ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੀ NRI ਸਭਾ ਪ੍ਰਧਾਨ ਦੀ ਚੋਣ ਨੂੰ ਹਰੀ ਝੰਡੀ
    ਕਾਰਗਿਲ ਵਿਜੇ ਦਿਵਸ 'ਚ 8 ਸਿੱਖ ਬਟਾਲੀਅਨ ਦੀਆਂ ਕਰੁਬਾਨੀਆਂ ਨੂੰ ਸੂਬੇਦਾਰ ਭੁਪਿੰਦਰ ਸਿੰਘ ਨੇ ਕੀਤਾ ਯਾਦ
    AAP MLA ਨਰਿੰਦਰ ਕੌਰ ਭਰਾਜ ਦੀ ਸੰਗਰੂਰ ਵਾਸੀਆਂ ਨੂੰ ਸੌਗਾਤ !
    ਬਰਨਾਲਾ ਚੋਰਾਂ ਦੀ ਕਰਤੂਤ, ਦੁਕਾਨ ‘ਚ 5 ਲਿਟਰ ਸਰ੍ਹੋਂ ਦੇ ਤੇਲ ਦੀ ਬੋਤਲ ਲੈ ਫਰਾਰ
    ਬਠਿੰਡਾ - ਹੱਥ ਨਹੀਂ ਪਰ ਲਿਖ ਰਿਹੈ ਆਪਣੀ ਕਿਸਮਤ ! ਸਲਾਮ ਹੈ ਇਸ ਨੌਜਵਾਨ ਦੇ ਜਜ਼ਬੇ ਤੇ ਜਨੂੰਨ ਨੂੰ
    HS Lucky ਨੇ ਬਿਜਲੀ ਦਰਾਂ ‘ਚ ਹੋਏ ਵਾਧੇ ਦਾ ਕੀਤਾ ਵਿਰੋਧ
    MC ਦੀ ਬੈਠਕ ‘ਚ ਆਪ ਕੌਂਸਲਰ ਤੇ ਭਾਜਪਾ ਕੌਂਸਲਰਾਂ ਵਿਚਾਲੇ ਬਹਿਸ
    'ਆਪ' ਨੇ ਮੇਅਰ ਚੋਣਾਂ 'ਚ ਹੋਈ ਗੜਬੜੀ ‘ਤੇ ਘੇਰਿਆ ਅਨਿਲ ਮਸੀਹ
    ਪਠਾਨਕੋਟ ਦੇ ਪਿੰਡ ਫੰਗਤੋਲੀ ‘ਚ ਫ਼ਿਰ ਵਿਖੇ ਸ਼ੱਕੀ, ਲੋਕ ‘ਚ ਦਹਿਸ਼ਤ
    ਕ੍ਰਾਈਮ ਬ੍ਰਾਂਚ ਨੇ ਲੌਸਟ ਆਰਟੀਕਲ ਰਿਪੋਰਟ ਦੇ ਆਧਾਰ 'ਤੇ ਮੋਬਾਇਲ ਫੋਨ ਕੀਤੇ ਬਰਾਮਦ
    ਬਾਰ ਐਸੋਸੀਏਸ਼ਨ ਵੱਲੋਂ ਯੂ.ਟੀ. ਰੈਂਟ ਐਕਟ ‘ਚ ਕੀਤੀ ਸੋਧ ਖਿਲਾਫ਼ ਹੜਤਾਲ
    ਬਠਿੰਡਾ ਵਿਖੇ ਘਰ ‘ਚ ਬਣਾਏ ਜਾ ਰਹੇ ਸੀ ਮੋਮੋਜ਼ ਤੇ ਸਪਰਿੰਗ ਰੋਲ, ਸਿਹਤ ਵਿਭਾਗ ਨੇ ਮਾਰੀ ਰੇਡ
    ਧੂਰੀ ‘ਚ ਵੱਡਾ ਹਾਦਸਾ, ਟਰਾਲਾ ਚਾਲਕ ਨੇ ਢਾਬੇ ‘ਤੇ ਸੜਕ ਕਿਨਾਰੇ ਖੜ੍ਹੇ 3 ਵਾਹਨਾਂ ਨੂੰ ਮਾਰੀ ਟੱਕਰ
    ਹੁਸ਼ਿਆਰਪੁਰ ‘ਚ 2 ਨੌਜ਼ਵਾਨਾਂ ‘ਤੇ ਜਾਨਲੇਵਾ ਹਮਲਾ, ਇੱਕ ਦੀ ਮੌਤ, ਇੱਕ ਜ਼ਖ਼ਮੀ
    ਸਰਹਿੰਦ ਪੁਲਸ ਨੇ 3 ਚੋਰਾਂ ਨੂੰ ਕੀਤਾ ਕਾਬੂ, ਸਾਮਾਨ ਬਰਾਮਦ
    ਤੜਕੇ ਪਏ ਮੀਂਹ ਨਾਲ ਖਰੜ ਕੁਰਾਲੀ ਦੀਆਂ ਸੜਕਾਂ ਹੋਈਆਂ ਜਲ-ਥਲ
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии •