2 ਸੂਤਿਆ ਗਿਆ ਨੀ ਮੁੰਡਾ ਨਰਮ ਜਿਹਾ | 2 MUNDA NARAM JEHA | SH0RT M0VIE 2023 | THEATER JUNCTI0N ( TJ) |
HTML-код
- Опубликовано: 20 окт 2024
- Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Pindi ala
Cast - Jass Dhillon, Sukhwinder Pindi Ala, Manjot Dhiman, Simarjit, Harmesh Guru
------------------------------------------------------------------------------------------
INSTAGRAM
Jass Dhillon
...
Pindi Ala
...
Harmesh Guru
...
Simranjit Singh
...
Manjot Dhiman
...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.
ਵੀਡੀਓ ਨੂੰ ਸੇਅਰ ਕਰਦੋ ਬਾਈ ਸਾਰੇ ਜਣੇ, ਨਾਲੇ ਕੋਮੈਂਟ ਕਰਕੇ ਦੱਸੋ ਕਿਹੜਾ ਹਿੱਸਾ ਸਭ ਤੋਂ ਵੱਧ ਵਧੀਆ ਲੱਗਿਆ❤❤❤❤❤❤
ਭਾਨੀ ਮਾਰਨ ਵਾਲੇ ਬੰਦੇ ਨੂੰ ਮੂੰਹ ਤੇ ਲੈਕੇ ਆਓ ਫੇਰ ਜਲੂਸ ਕੱਢ ਦੇ ਮੂੰਹ ਤੇ ਸਵਾਦ ਲਿਆ ਦਿਓ
Bot badiy video
🎉 TV ok no mmg
No n no no pic
@@Sukhdeepmaan54 and
@gurjitgehal3113snghe kolo sikhi aa malwe da krke boli sikh reha bau bau kida krida 😅😅😂😂
ਅਸਲੀ ਗੱਲਬਾਤ ਆ , ਪੰਜਾਬ ਦੀ , ਪਿੰਡਾਂ ਵਾਲ਼ੀ।
ਕੋਈ ਡਰਾਮਾ ਨੀ , ਕੋਈ ਨਜ਼ਾਇਜ਼ ਕਮੇਡੀ ਨੀ , ਕੋਈ ਨਾਜ਼ਾਇਜ਼ ਮਾਰਕੁਟ ਨਹੀਂ । Carry on mitrro
ਮੇਰੀ ਤਾਂ ਆਂਵਦੀ ਭਾਨੀ ਮਾਰੀ ਸੀ ਮੇਰੇ ਚਾਚੇ ਤੇ ਪੁੱਤ ਨੇ ਪਰ ਰੱਬ ਦੀ ਮੇਹਰ ਸਦਕਾ ਉਸ ਨਾਲ ਵਿਆਹ ਹੋ ਗਿਆ ਮੇਰੇ ਚਾਚੇ ਤੇ ਪੁੱਤ ਤੇ ਫਿੱਟੇ ਮੂੰਹ
ਬਹੁਤ ਵਧੀਆ ਸਟੋਰੀ ਹੈ ਜੱਸੇ ਦੀ ਐਕਟਿੰਗ ਤੇ ਪੱਗ ਸਿਰਰਰਰਰਰਰਰਾ 😂😂❤❤
dhoota te jassa jug nu jug tkkrea ustaad bnde a dove acting de mamle ch 👍
ਬਹੁਤ ਵਧੀਆ ਐਕਟਿੰਗ ਗੁਜਰਾ ਵਾਲੇ ਵੀਰ ਦੀ 🎉🎉❤❤
ਸਭ ਤੋਂ ਵਧੀਆ ਗੱਲ ਵੀਰੇ ਦੀ ਕਨੇਡਾ ਕੀ ਕਰੇਗੀ ਫਿਰ ਰੋਵੇਗੀ
就说
ਮਾਰ ਗਿਆ ਮੈਂ ਤਾਂ 😂😂😂😂 ਸੀਰਾ ਸਿਰੇ ਗੱਲ ਬਾਤ ਕੀਤੀ ਪਈ ਐ KainT Bande ਧੂਤਾ ਤਾਂ ਜਮਾ ਸਿਰਾ 😂😂😂😂❤❤❤
❤❤😂😂 ਧੂਤਾ ਕਹਿੰਦਾ ਪੈਰ ਥਲੇ ਬਟੇਰਾ ਅਾਗਿਅਾ 😅😅
ਭਾਨੀ ਮਾਰਨ ਦਾ ਬਹੁਤ ਵੱਡਾ ਪਾਪ ਹੈ ਨਾ ਪਾਪਾ ਦੇ ਭਾਗੀ ਬਣੋ ਲੋਕੋ ਸਟੋ ਰੀ ਸਿਰਾ ਹੈ🌸
ਬਹੁਤ ਵਧੀਆ ਵੀਡਿਓ ਆ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯
ਵਹੁਤ ਸੋਹਨੀ ਵਿਡਿੳ ❤
ਬਹੁਤ ਸੋਹਣੀ ਵੀਡਿਓ ਲਿਖ ਵੀਰ
ਬਹੁਤ ਹੀ ਵਧੀਆ ਸਟੋਰੀ ਪੇਸ਼ ਕੀਤੀ ਹੈ
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
, , , , CM m m not🚫 m mm , , , 😅 😅 😅
😮Fc , . , , ,
ਪਿਪਲੀਆਂ ਮੰਢਾਲੀ ਸਾਡੇ ਪਿੰਡ ਦਾ ਨਾਮ ਲਿਆ ਵੀਡਿਓ ਵਿਚ । ਬਹੁਤ ਬਹੁਤ ਧੰਨਵਾਦ ਬਾਈ ।
❤❤😂😂 ਬਹੁਤ ਵਧੀਅਾ ਵੀਡਿਓ ਬੲਿ.....😅😅😅😅😅
ਧੂਤੇ ਦੀ ਇਕਟ ਬਹੁਤ ਵਧੀਆ ਸਿਰਾ ਸਟੋਰੀ ਵੀ ਬਹੁਤ ਵਧੀਆ 🙏🏻🙏🏻🙏🏻🙏🏻
Jassa vadhia vichola.Dhoota kamalh ghotda.Veera gusse khor aa.apni apni jagah sarian di acting vadhia.sirra👌👌
ਬਹੁਤ ਵਧੀਆ ਵੀਡੀਓ ਆ ਜੀ ਅਗਲਾ ਭਾਗ ਛੇਤੀ ਲਿਆਓ ਜੀ
ਆਹ ਇੱਕ ਚੀਜ਼ ਤੁਹਾਡੀ ਬਹੁਤ ਜ਼ਿਆਦਾ ਵਧੀਆ ਲੱਗੀ ਜਿੱਥੋਂ ਪਹਿਲਾਂ ਭਾਗ ਖਤਮ ਕੀਤਾ ਸੀ ਦੂਜਾ ਪਾਰਟ ਵੀ ਉੱਥੋਂ ਹੀ ਸ਼ੁਰੂ ਕੀਤਾ ਹੈ
ਬਹੁਤ ਵਧੀਆ ਸਟੋਰੀ ਵਧੀਆ ਅੇਕਿਟਗ
ਵੀਡੀਓ ਦੇਖ ਕੇ ਐਦਾਂ ਹੀ ਲੱਗ ਰਿਹਾ ਹੈ ਜਿਵੇਂ ਕਿਸੇ ਦੀ ਸੱਚੀ ਕਹਾਣੀ ਨੂੰ ਵੀਡੀਓ ਰਾਹੀਂ ਦੇਖ ਰਹੇ ਹੋੋਈਏ
ਬਹੁਤ ਸੋਹਣੀ ਸਟੋਰੀ ਹੈ ਬਾਈ
Baba india aun sar sab to pehlaa tainu milna dhutte 22 end a galbat yr
Kitha rehna.bai tu
Canada
@@sukhjiwan20free bai longowal auna payu sonu.. Aun lgge ek I phone Te brand butt lai aiyo.
❤❤🎉🎉 very nice Ajaib singh Gaget Ambala city
ਬਹੁਤ ਵਧੀਆ ਵੀਰੇ ਧੰਨਵਾਦ 👍
Saare bahut sohne actors te characters....PINDI WALA BAI ALWAYS HIT...WHOLE TEAM SUPER HIT....🎉.....
ਸਿਰਾ ਬਾਈ ਜੀ 👌👌🔥🔥🔥
❤❤😂😂 ਹਰਮਨ ਵੀ ਕਹਿੰਦਾ ਮੇਰਾ ੲੇਸੇ ਕੁੜੀ ਵਿਵਾਹ ਕਰਵਾ ਪਾਪੇ.....
ਛੋਟੇ ਵੀਰ ਬੇਨਤੀ ਹੈ ਕਿ ਕਿਸੇ ਵੀ ਪਿੰਡ ਦਾ ਨਾਮ ਲੈਣ ਤੋਂ ਗੁਰੇਜ ਕਰਿਆ ਕਰੋ ਤਾਂ ਕਿ ਕੋਈ ਇਤਰਾਜ ਨਾ ਕਰੇ
ਵੀਰ ਤੁਹਾਡਾ ਕਿਹੜਾ ਪਿੰਡ ਆ
Bai Tera cractor sab tou vadiya lagaya👌👌👌
Bapu da
Bai Ji Pinda Te Chote Shehra Vich Gwandi Te Sharik Eda Hi Machde Ne , Sharika Da Hi Beda Bethda Har Tha , Bahut Vadia Story Hai Narration Bhi Bahut Changa hai Love you Truck 🚛🚒 Bharke Full Support
😂😂😂 ਵਾਹ ਓਏ ਵੀਰੋ ਘੈਂਟ ਗਲਬਾਤ ਐ ਸੋਡੀ
25:41 ਬਾਰਾਂ ਸਾਲਾਂ ਬਾਅਦ ਤੂੰ ਹੋਈਆਂ ਦਵਾਈਆਂ ਦੁਵਈਆ ਖ਼ਾਕੇ ਹੋਈਆਂ,,ਕੰਜਰਾਂ ਦੇਆਂ ਲੰਮਕਲੀਆ ਕਰ 😂😂😂
Full reportan ok vichole yaar dian. Vichole te kuri de baap wala seen dekh nazara aa gya jado vichola veer emotional ho gha.waiting for next epi. Betters
ਵੀਡੀਓ ਸਿਰਾ♥️❣️🙏🙏🙏🙏
ਘੈਂਟ ਪੰਜਾਬੀ
ਬਿਲਕੁਲ ਸਹੀ ਸਾਲੇ ਸਰੀਕ ਨੀ ਘਰ ਵਸਣ ਦਿੰਦੇ .....
Right bro pind pind ah he hal a jar
ਬਹੁਤ ਘੈਂਟ ਵੀਡਿਓ ਆ 💓
Dona di jodi buhat vdi dhota or jassa di
Harmesh veer and jass excellent acting and also Sukhwinder and simu very too job❤️❤️❤️❤️❤️🙏
B6l77
Dhutta te menu bhut pasand ha mera favourite hero ha
ਬਹੁਤ ਵੱਧੀਆ ਕਲਾਕਾਰ ਹਨ।
ਘੱਟ ਬਾਈ
ਵਹੁਤ ਵਧੀਆ all team member
Bht vadhiya video hundi aa y.. Siraaa gall baat hundi aa jeonde vasde rho
ਘੈਂਟ ਧੂਤੇ 22🥰😂
Very nice, Tuata👌👌🏻👌🏻🙏🏽🙏🏽🙏🏽✌✌🌱🌱🌱
@@suchasingh3466bai Sade kol da hi dhuta jatt
Ik baap e a Jo hmesha dhee da sche dilo ❤ krda
nice videos bai ji 😂😂😂
Amezing writing fenominal direction
ਬਹੁਤ ਸੋਹਣੀ ਵੀਡੀਓ ਵੀਰ
Excellent acting by full team specially super acting by Sukhwinder & jass
ਜੇ ਝਾੜੂੰ ਪੁੱਠਾ ਹੋ ਜਾਵੇ ਤਾਂ ਘਰ ਪਰਿਵਾਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ ਏ
😂😂
ਇੱਕ ਸ਼ੋਰਟ ਵੀਡਿਓ ਵਿਚ ਗਲਤ ਲੱਗ ਗਿਆ ਜਿੱਥੇ ਨੇਕ ਕੁੜੀ ਨਾਲ ਗੱਲ ਕਰਦਾ । ਓਹ ਕਲਿੱਪ ਪਹਿਲਾ ਹੀ ਲਗਾ ਦਿੱਤੀ । ਤੇ ਬਾਦ ਚ ਕੁੜੀ ਤੇ ਕੁੜੀ ਦੀ ਮਾ ਨੇ ਰਿਸ਼ਤੇ ਬਾਰੇ ਬਾਪੂ ਨਾਲ ਗੱਲ ਕੀਤੀ ।
ਬਾਕੀ ਵੀਡਿਓ ਬੁਹਤ ਵਧੀਆ ਜੀ । ਧੰਨਵਾਦ ਸਾਡੇ ਪਿੰਡ ਦਾ ਨਾਮ ਲੈਣ ਲਈ । ਮੰਢਾਲੀ ਵਾਲੇ @pindi_ ala
ਕੁੜੀ ਸੱਚੀ ਬਹੁਤ ਸੋਹਣੀ ਆ ❤
Good work all teem
Bhhht Vidya video a ji ❤
SIRRRRA ACTING BAI JASSA AND PINDI WALA END ALL'TEAM GOOD ❤❤❤❤❤
Very very nice video brother
Very nice video acting of team is very nice God bless 👍❤️
Sira lata gal bat video 😘😘♥️♥️♥️
ਦੂਜਾ ਪਾਰਟ ਬਣਾਉ ਯਰ
ਸਾਰਾ ਸਵਾਦ ਖਰਾਬ ਕਰ ਦਿੰਨੇ ਉ ਯਰ.
ਇਹਦਾ ਹੀ ਆ ਇਹ ਯਾਰ ਲਗਦਾ ਇਹਨਾਂ ਨੇ ਪੋਪਲਾ ਲਵਾਉਣਾ ਆਪਦਾ
ਜੇ ਟਾਇਮ ਤੇ ਵੀਡੀਓ ਨਹੀਂ ਪਾਉਣਗੇ ਤਾਂ ਲੋਕ ਬਲੋਕ ਕਰਨ ਲੱਗੇ ਮਿੰਟ ਲਾਉਂਦੇ ਆ
V v good msg a thooote bhagi te jassa bhagi but sohni acting a but sirra video
ਪਿੰਦੀ ਵਾਲੇ ਧੂਤੇ ਦੀ ਇਹ ਸਟੋਰੀ ਲਿਖੀ ਹੋਈ ਹੈ ਹਰਮੇਸ਼ ਗੁਰੂ ਨੇ ਡਾਇਰੈਕਸ਼ਨ ਕੀਤੀ ਹੋਈ ਹੈ ਬਹੁਤ ਜ਼ਿਆਦਾ ਵਧੀਆ ਕਹਾਣੀ ਲਿਖੀ ਹੋਈ ਹੈ
Humble request to you ਜਿੱਦਾ movies ch ਹੁੰਦਾ Consumption alcohol is injurious to health.. ਤਾਂ ਲਿੱਖ ਦਿਆ ਕਰੋ ਜਦੋਂ ਠੇਕੇ ਤੇ ਜਾਣੇ ਓ ਜਾ ਸ਼ਰਾਬ ਦਿਖਾਉਣੇ ਓ ਨਸ਼ਾ ਪਹਿਲਾਂ ਹੀ ਬਹੁਤ ਹੋਇਆ ਪਿਆ🙏
J eh asli daaru hundi fr likhde jdo bottle ch paaya ta Pani hundaa ja coca cola
Fr tainu lagda likhe to v htt de aa hunda jarde te v likheya v gndi maut mrda bnda taa v launde aa ooi Gyan chodn di aadt bs
GOOD VIDEO GOOD ACTING ALL'TEAM THANKS SO MUCH
End gall bat hou video dekhn to pehlan cmnt
ਤੇਰੇ ਕੀ ਸੁਡੀ ਲੜਗਈ ਹਾ ਹਾ ਹਾ ਹਾ ਹਾ ਹਾ👌👌👌👌👌👌
ਅਜੇਹੇ ਵਿਚੋਲੇ ਦੇ ਛਿਤਰ ਮਾਰੋ ਤਾ ਕਿ ਧੀਆ ਬਰਬਾਦ ਨਾ ਹੋਣ। ਇਨਾ ਨੂੰ ਮੁੰਦੀਆ ਪਿਆਰੀਆ ਹਨ ਲੋਕਾ ਦੀਆ ਧੀਆਦੀ ਬਰਬਾਦੀ ਨਹਾ ਸੋਚਦੇ।
👌👌👌👌👌👌bhut vadia episode a good work team
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
Sare pinda di ehi khani Hai ji.bahut vdhia ji vidio
ਆਹੀ ਬਿਲਕੁਲ ਸੇਮ ਕਹਾਣੀ ਮਾਸੀ ਦੇ ਮੁੰਡੇ ਦਾ ਵਿਆਹ ਰੱਖ ਦਿੱਤਾ ਓਹਦੇ ਸਕੇ ਚਾਚੇ ਨੇ ਹੀ ਕੁੜੀ ਵਾਲਿਆਂ ਨੂੰ ਭਾਨੀ ਮਾਰ ਦਿੱਤੀ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਆਹੀ ਜਿੱਦ ਵਾਲੀ ਗੱਲ ਹੀ ਹੋ ਗਈ ਇਹ ਐਧਰੋ ਬਰਾਤ ਲੈਕੇ ਚਲੇ ਗਏ ਹਾਰ ਕੇ ਜਿੱਦਾਂ ਕਿੱਦਾਂ ਮਰਜ਼ੀ ਓਹੀ ਕੁੜੀ ਨੂੰ ਵਿਆਹ ਤਾਂ ਲੈ ਆਏ ਸਕੇ ਚਾਚੇ ਹੋਰਾਂ ਦੇ ਹਿੱਕਾ ਤੇ ਸੱਪ🐍 ਲੜਦੇ ਫਿਰਨ ਜਦੋਂ ਡੌਲੀ ਲੈਕੇ ਆਇਆ ਸਾਲੇ ਆਪਸ ਵਿੱਚ ਹੀ ਦਾਰੂ ਪੀ ਕੇ ਲੜ ਪਏ ਕਿ ਕੰਮ ਕੱਚਾ ਰਹਿ ਗਿਆ ਭਾਨੀ ਸਵਾਰ ਕੇ ਮਾਰ ਨਹੀਂ ਹੋਈ ਇਹ ਤਾਂ ਵਿਆਹ ਵੀ ਲੈ ਆਇਆ ਓਸੇ ਕੁੜੀ ਨੂੰ
Acting siraaa ji ❤
Vadia ਵੀਡੀਓ series aa
100 part tkk bna deyo yrrr tusi kyi vdos bss ik do part bnake shd rkhiya mudke bnayi ni koii prr eh ghaint lgdiya vdos continued rkhyo
Jasse sirrra acting àa y ❤
Very nice apisode ❤ Veer Ji
ਵਧੀਅਾ
ਸਿਮੂ ਵੀ ਘੈਟ ਲੱਗਦਾ ਭੋਲਾ ਜਾ ਵਿਚਾਰਾ
ਬਹੁਤ ਹੀ ਵਧੀਆ ਬਾਈ
👍👍👍👍👍
Bhut vdia janne...lub u😚😚😚
ਐਕਟਿਗ ਵਿੱਚ ਪੂਰਾ ਦਮ ਏ ਤੁਸੀ ਵਡੇ ਪਰਦੇ ਵਾਲੀ ਫਿਲਮ ਬਣਾਉ ਜੀ ਵਿੱਚ ਇਦਰ ਬਾਈ ਨੂੰ ਵੀ ਲਈਉ
2 ਫੁੱਟ ਦੀਆਂ ਵਾਸ਼ਲਾਂ ਭੈਣ ਦੀ ਮਰਾ ਗਿਆ ਕਿਧਰੋਂ ਆਉਂਦੀਆਂ ਨੇ ਸੌਹਰੀ ਦਿਆ 😂😂 4:38
ਬਹੁਤ ਵਧੀਆ ਵੀਡੀਓ ❤❤
Very good me JEETI Lotey
siraaa video y❤❤🎉🎉
Harnek da role bahut hi badhiya hai,changi comedy
I lub your all videos ❤
Nice video ❤❤❤❤🎉🎉🎉🎉🎉
ਵਧੀਆ ਤਾਂ ਸਾਰੇ ਹੀ ਆ ਪਰ ਘਰਵਾਲੀ ਨੂੰ ਵੀ ਭਾਈ ਕਹੀ ਜਾਂਦਾ
Very nice video brother ❤️👍🌹🙏🙏
👍👍👍
Sreek miti da vi mara📽️✌️🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Very nice video bro Nabha to ❤
Siraaaa a hou
Wait ni hundi jldi upload kreya kro y yr
Sirra ❤❤❤
Sirra video y jass