Jai Gurudev ji.satguru Ravidass ji Maharaj ji da bahut hi pyara shabd.Guruea de Guru jagat Guru Satguru Ravidass ji Maharaj ji de janam dehare te sarre Ravidassia community nu Lakh Lakh wadaea mubarka ji.
Jai Guru Dev ji Dhan Guru Dev ji 🙏🙏 Jagatguru Ravidas ji Maharaj ji ke janam divas ki sabhi sadh sangat ko lakh lakh badhai ho Data ji aap sab par kirpa banaye rakhe 🙏🙏🙏
boht sohnaa gaya babita ji ne te likhyaa broo raman maqsudan ne ❤❤❤
Jay Dhan satguru Ravidas Maharaj ji di 🙏 ❤❤❤❤❤ Bahut vadiya sister ji thannu satguru ji de janam dihade di lakh lakh vadainya
ਬਹੁਤ ਸੁਰੀਲੀ ਆਵਾਜ਼ ਭੈਣ ਜੀ ਸ੍ਰੀ ਗੁਰੂ ਰਵਿਦਾਸ ਸੋਨੂੰ ਤਰੱਕੀਆਂ ਬਖਸ਼ੇ ❤❤
Jai Gurdev
Dhan Gurdev
Gurpurb Shri Guru Ravidass Maharaj Ji dey Sab Sangata Nu Bht Bht Mubaraka Ji
Bht Sakoon Mildaa eh sahabad Sun K
🎉🎉🎉🎉🎉
👏🏻.. ਵਾਹਿਗੁਰੂ ਭਲੀ ਕਰੀਓ ਦਾਤਾ ਜੀ.. 👏🏻
गुरु रविदास जी का मन भी इस अमृतमय भजन को सुनकर खुश हो गया होगा ❤❤ बहुत मीठी आवाज है दीदी आपकी जय भीम जय गुरु रविदास जी
Bhut shoni pyri awaaj h meri bhen di ❤❤❤❤ Rab meri bhen nu chrdi klla ch rkhn
Jiondey raho beta..
Ati sundar shabad
Ati sundar gayki
Bahut hi vadiya shabd sister ji satgur ravidass ji thode te ise tra kirpa karke rakn ji jai gurudev dhan gurdev ji ❤❤❤❤🙏🙏🙏🙏🙏
बहुत ही सुंदर भजन❤❤❤❤
ਨਿਹਾਲ ਕਰਤਾ ਜੀ ਗਾਇਕ-ਸੰਗੀਤਕਾਰ ਲੇਖਕ ਅਤੇ ਪੂਰੀ ਟੀਮ ਦਾ ਦਿਲੋਂ ਧੰਨਵਾਦ ਜੀ ❤🙏
Raman Maqsudhan 🎉🎉kya baat paji bhut hi pyara song
ਧੰਨ ਧੰਨ ਸਤਿਗੁਰ ਰਵਿਦਾਸ ਜੀ ਮਹਾਂਰਾਜ ਜੀ ਆਪ ਜੀ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਬਹੁਤ ਹੀ ਸੋਹਣਾ ਸ਼ਬਦ ਬਹੁਤ ਹੀ ਸੋਹਣਾ ਲਿਖਿਆ ਬਹੁਤ ਹੀ ਸੋਹਣਾ ਗਾਇਆ ਸਦਾ ਖੁਸ਼ ਰਹੋ ਭੈਣ ਜੀ
Jai Guru Ravidas ji 🙏 Bahut sohna Bhajan🎉
Kya emotions ke saath Gaya hain babita ji ne....wow.....❤
बहुत ही सुंदर गीत दिल❤ को छू लिया
Waheguru Ji🙏 bahut pyara sabad 🙏🙏❤
ਬਹੁਤ ਵਧੀਆ ਸ਼ਬਦ ਗਾਇਆ ਮੁਬਾਰਕਾ ਬਬੀਤਾ ਪੁੱਤਰ
ਬ-ਕਮਾਲ ਸ਼ਬਦ ਦੇਵੀ ਜੀ 🙏ਗੁਰੂ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆ ਮੁਬਾਰਕਾਂ ਸਭ ਨੂੰ ਜੀ ❤🎉🎉🎂🎂🎂🎊🪔🪔🪔🪔
Very sweet balume❤❤
Nice bhajan❤❤❤❤
Dhan Gurudev jai gurudev ji 🙏🙏♥️ booht hi vadia Bhajan..... congratulations 🎉 Babita dii and all team ...🎉❤
बहुत ही खूबसूरत भजन गाया है आपने मालिक आप पर अपनी कृपा बनाए रखें जय गुरु रविदास जी महाराज जी की जय❤❤
Thnku ji🙏
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ਬਹੁਤ ਵਦੀਆ ਸ਼ਬਦ ਗਇਆ ਤੁਸੀ ਮਹਾਰਾਜ ਸਤਿਗੁਰ ਰਵਿਦਾਸ ਜੀ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
Dhan dhan satguru Ravidas ji maharaj 🙏❣️🙏 🙇 bahut hi sohna song aa ji , singer Babita jassal ji ❣️👍💞
ਬਹੁਤ ਸੋਹਣਾ ਗੀਤ ਭੈਣ ਜੀ
Jai Gurudev ji.satguru Ravidass ji Maharaj ji da bahut hi pyara shabd.Guruea de Guru jagat Guru Satguru Ravidass ji Maharaj ji de janam dehare te sarre Ravidassia community nu Lakh Lakh wadaea mubarka ji.
🙏💐 ਸਤਿਗੁਰੂ ਜੀ ਦੇ ਗੁਰੂ ਪੂਰਵ ਦੀਆ ਲਖ-ਲਖ ਮੁਬਾਰਕਾਂ ਜੀ 💐🙏
ਸੱਭ ਸੰਗਤਾ ਨੂੰ ਗੁਰੂ ਰਵਿਦਾਸ ਜੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
Bhut vadia 👍
ਸਤਿ ਗੁਰੂ ਰਵਿਦਾਸ ਮਹਾਰਾਜ ਜੀ ਮਿਹਰ ਕਰਨ ਤੁਹਾਡੇ ਤੇ 🎉🎉🎉🎉🎉🎉
Jai guru dev dhan guru dev g bot ਸੋਹਣੀ ਆਵਾਜ਼ sister di dhan dhan krati ❤❤❤
ਧੰਨ ਧੰਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈ 🙏🎂
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਲੱਖ-ਲੱਖ ਵਧਾਈਆਂ ❤❤❤❤❤
Jai Guru dev ji sabb sangat nu ji
Babita jassal te Raman ji is sall fer kom no ik sohna geet Guru di upma ch gya
Jai gurudevji Dhan gurudevji
DHAN Dhan SatGuru JagatGurru Ravidassji Maharajji Sab sangta t mehar karo parmatmaji
Nice sabad nice voice all team congress SATNAMJI Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji Satnamji
Sab sanagt nu gurpurab diya lakh lakh mubarka
Jai guru dev
Dhan guru dev
🎉🎉🎉🎉🎉🎉🎉
Jai Guru Dev ji Dhan Guru Dev ji 🙏🙏 Jagatguru Ravidas ji Maharaj ji ke janam divas ki sabhi sadh sangat ko lakh lakh badhai ho Data ji aap sab par kirpa banaye rakhe 🙏🙏🙏
Jai guru Dev dhan guru Dev 🙏🙏🙇🏼♀️🙇🏼♀️
Bahut hi pyara song👌👌
ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ
ਆਪ ਸੱਭ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ||
ਬਹੁਤ ਵਧੀਆ ਸ਼ਬਦ ਲਿਖਿਆ ਤੇ ਗਾਇਆ ||
ਵੱਲੋਂ ਰਾਮ ਪਾਲ, ਬਲਾਚੌਰ
ਸਬ ਸੰਗਤ ਨੂੰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੀਆ ਲੱਖ ਲੱਖ ਮੁਬਾਰਕਾਂ 💐💐🙏🙏
Same to u g
ਬੁਹਤ ਵਧਿਆ ਲਿਖਿਆ ਤੇ ਗਾਇਆ ਭੈਣ ਨੇ 💐💐💐🙏🙏🙏
ruclips.net/user/shortslWDvIWmTvqc?si=1kOLBGErUO9D63HJ
ਬਾਕਮਾਲ ਆਵਾਜ਼ ਹੈ। ਬਹੁਤ ਸੁਰੀਲੀ ਆਵਾਜ਼ ਜਿਊਂਦੇ ਰਹੋ।
Jai guru ravidas ji Maharaj. Har har har sohang
संत शिरोमणी श्री रविदास जी महाराज की जय हो 🌹🌹🌹🌹🌹🙏🏻🙏🏻🙏🏻🙏🏻🙏🏻
ਬਹੁਤ ਸੁਕੂਨ ਮਿਲਿਆਂ ਸ਼ਬਦ ਸੁਣਕੇ🙏🙏 ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਜੀ
Jai guru dev dhan guru dev ji shree guru ravidas ji Maharaj ki Jai ho ji jai ho ji jai ho ji jai ho ji 🙏🙏🙏🙏
ਧੰਨ ਧੰਨ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲਂਖ ਲਂਖ ਮੁਬਾਰਕਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
❤❤🙏🙏ਜੈ ਗੁਰੂ ਰਵਿਦਾਸ ਜੀ ਵਾਹਿਗੁਰੂ ਜੀ ਤੁਹਨੂੰ ਖੁਸ ਰੱਖੇ ਜੀ 🙏🙏🙏🙏🙏
❤❤❤❤❤❤
ਵਾਹਿਗੁਰੂ ਜੀ ❤
ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ 🙏🙏 ਸਭਨਾਂ ਦੀਆਂ ਮਨੋਭਾਵਨਾਵਾਂ ਪੂਰੀਆਂ ਕਰਨ ਵਾਹਿਗੁਰੂ ਜੀ
Thanku so much sb da ena pyar den lyi vadh to vadh shbadh share kro ji 🙏🙏
ਬਹੁਤ ਸੋਹਣਾ ਸ਼ਬਦ ਸਾਰੀ ਟੀਮ ਨੂੰ ਮੁਬਾਰਕਾਂ
ਗੁਰੂ ਰਵਿਦਾਸ ਮਹਾਰਾਜ ਜੀ ਦਾ ਗੀਤ ਬਹੁਤ ਵਧੀਆ ਗਾਇਆ ਮੇਰੇ ਪੁੱਤ ਬਬੀਤਾ ਜੱਸਲ ਜੀ ਨੇ
ਜੈ ਗੁਰੂਦੇਵ ਜੀ 🙏 ਧੰਨ ਗੁਰੂਦੇਵ ਜੀ
ਜਪੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ
🙏❤️🙏❤️🙏❤️🙏❤️🙏
Jai guru ravidas ji Maharaj ji ❤👨🏼🍼❤❤❤❤🤾🏼♂️👫🤲🏼🤲🏼🤲🏼🤲🏼🤲🏼🤲🏼🤲🏼🤲🏼🤲🏼🤲🏼🫶🏼🙏🏼🙏🏼🙏🏼🙏🏼🙏🏼🙏🏼🙏🏼♥️♥️🙏🏼♥️🙏🏼
Jai guru Dev dhan guru 🙏🙏bahut hi pyara song 👌👌👌
Kitni vadiya awaaz si.....❤
2023 kdo ghr tu greeba de ohna bhot Shona shbad❤
गुरु रविदास महाराज जी दे गुरूपुरव दीया सब संगता नू लख-लख वधाई होवे 🙏🙏😔😔
जय गुरुदेव धन गुरुदेव बहुत ही प्यारा गीत❤❤❤❤
ਮੇਰੇ ਪੁੱਤ ਬਬੀਤਾ ਜੱਸਲ ਦੀ ਅਵਾਜ ਬਹੁਤ ਸੁਰੀਲੀ ਅਤੇ ਮਿੱਠੀ ਹੈ
Shri Guru Ravidass Ji Maharaj ❤❤❤❤
ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ❤️ 🙏 ਜੈ ਗੁਰੂਦੇਵ ਜੀ 🙏
Jai Sant Shiromani Sadguru Ravidas Ji Maharaj.
Guru Ravidas Maharaj ji ki Jai Ho
Mere bhagvan Ravidas ji ♥️♥️♥️
ਵਾਕਿਆ ਹੀ ਰੱਬ ਧੰਨ ਧੰਨ ਸ੍ਰੀ ਗੁਰੁ ਰਵਿਦਾਸ ਜੀ
ਜੇ ਗੁਰਦੈਵ ਜੀ
ਧੰਨ ਗੁਰਦੈਵ ਜੀ
ਰੱਬ ਇਕ ਵਾਰੀ ਦੁਨੀਆ ਤੇ ਆਇਆ ਉਹ ਹੇ ਗੁਰੂ ਰਵਿਦਾਸ ਜੀ🙏🏻🙏🏻🌺🌺💐💐💐
Best of luck sister bahot hi sona Song hega
ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ🙏🙏🙏🙏🙏
Jai gurudev Dhan gurudev ji 🙏🙏🙏
Jai guru dev g 🙏🙏🙏🙏
Jai guru dev ji 🙏🙏🙏🙏🙏🙏🙏🙏🙏
Aap ka ye songs main bahut baar suna lekin Mera man har baar sunne ko majboor ho jata hai bahan❤❤❤ jay guru ravidas ji jay bhim🎉🎉
Thnku ji🙏
Mujhe भी singer बनना है आप बता दो इसके लिए मुझे क्या करना पड़ेगा😊🙏🙏🙏
Guru ravidass diya janam din diya sb sangta nu lakh lakh wadhayi hove g🙏🙏😔😔😔
2024 da best song sisret g ❤❤❤dhan dhan satguru ravidas maharaj g kirpa rkhn thode te
Very nice shabad g. Kala pharwahi
Jai guru ravidas ji didi g superb bhajna. Good luck 🤞 ase hi new new songs ana do ❤❤❤💯💯💯❤️❤️❤️
All the best didi g
Jai guru ravidas ji
ਧੰਨਵਾਦ ਸਾਰੀ ਟੀਮ ਨੂੰ.... ਬਹੁਤ ਉਮੀਦਾਂ ਮੇਰੇ ਯੋਧੇ ਵੀਰਾਂ ਨੂੰ ਹੋਰ ਟਰੈਕ ਸੰਗਤਾਂ ਲਈ ਲੇ ਕੇ ਆਉਂਦੇ ਰਹੇ ਇਸ ਤਰ੍ਹਾਂ ਵਧੀਆ audio video ਵਧੀਆ ਗਾਇਕੀ ਵਾਲੇ... ਦਿਲੋਂ ਧੰਨਵਾਦ ਸਾਰੀ ਟੀਮ ਨੂੰ ਮੁਬਾਰਕਾਂ 🙏
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਦੀ ਜੈ ਬਹੁਤ ਹੀ ਪਿਆਰਾ ਸ਼ਬਦ ਲਿਖਿਆ ਬਹੁਤ ਵਧੀਆ ਰਮਨ ਮਕਸੂਦਾ ਵੀਰ ਜੀ ਗਾਇਆ ਵੀ ਬਹੁਤ ਵਧੀਆ ਮੈਡਮ ਬਬੀਤਾ ਜੀ ਨੇ ਸੰਗੀਤ ਵੀ ਬਹੁਤ ਵਧੀਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ 🎉🎉🎉 :ਸੰਜੀਵ ਬਾਠਾ ਵਾਲਾ🙏
Ravidas ji. Mahraj ki jai ho🙇🙏
Jai guru dev ji 🙏🏼🙏🏼🙏🏼🙏🏼 happy
Bhut pyara shabd babita di✨ wmk
Sat naam guru ravidas ji maharaj sohang sohang sohang sohang sohang ❤❤❤❤❤❤
Behen vaaaaaa ❤
Satnam shree wahe guru 🙏 I feel to heart touching song satnam❤❤❤
Jai guru dev ji sis bahut sohni voice aa ji guru Ravidas ji tuhanu chardi kla vich rakhe 🙏🙏
very nice bhene jai guru ravidas ji 🙇🌹🙏
🙏🙏🙏bot bot Mubarakan Raman paji Babita jassal ji
(ਹਰਿ) ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਬਹੁਤ ਸੋਹਣਾ ਸ਼ਬਦ (ਸੌਹੂ)🙏🏻🙏🏻🙏🏻🙏🏻🙏🏻🙏🏻🙏🏻
ਜੋਂ ਬੋਲੇ ਸੋ ਨਿਰਭੈ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ
संत शिरोमणि गुरु रविदास जी महाराज जी की जय
Bahut he sohna shabad gaya
Babita puttar ❤❤
Parmatma tahanu hamesha khush rakhhe. Raj kumar.
ਆਵਾਜ਼ ਸਿਰਾ
Bhut vadiya shabd aa Raman pra jai gurudev dhan gurudev
Bahut hi vadiya song
So beautiful song ❤
Jai Guru Ravidas Jiii 💯💙..!!
Bahut hi vadhia dhamik song atte Bahut hi vadhia peshkari. Jai Gurdev Dhan Gurdev 🙏
Jai gurudev ji 🙏 Sb nu benti aa ji jida apne shbdh Ghar greeban nu pyar dita eda ena nu v deo 🙏❤️