ਪਰੀਆਂ ਤੋਂ ਸੋਹਣੀ ਹਰਿਆਣੇ ਤੋਂ ਵੱਡੇ ਘਰ ਦੀ ਕੁੜੀ ਨੇ ਪੰਜਾਬ ਦੇ ਮੁੰਡੇ ਨਾਲ ਕੀਤੀ ਲਵ ਮੈਰਿਜ,ਰਾਤੋ ਰਾਤ ਬਦਲੀ ਕਿਸਮਤ

Поделиться
HTML-код

Комментарии • 225

  • @SarwanSingh-p7g
    @SarwanSingh-p7g 18 дней назад +21

    ਇਥੇ ਪੰਜਾਬ ਅਤੇ ਹਰਿਆਣਾ ਦਾ ਕੋਈ ਮਤਲਬ ਨਹੀ ਹੈ।ਦੋਨੋ ਪਤੀ ਪਤਨੀ ਦਾ ਆਪਸੀ ਪਿਆਰ ਮਿਲਵਰਤਨ ਵਧੀਆ ਹੋਣਾ ਚਾਹੀਦਾ ਹੈ।
    ਸਰਵਨ ਸਿੰਘ ਸੰਧੂ ਭਿੱਖੀਵਿੰਡ।

  • @kakabullethomeroyalenfield7297
    @kakabullethomeroyalenfield7297 22 дня назад +34

    ਪੰਜਾਬ ਹਰਿਆਣਾ ਵੱਡਾ ਭਾਈ ਛੋਟਾ ਭਾਈ ਇਹ ਪਿਆਰ ਬਣਿਆ ਰਹੇ 🌹🌹ਬਹੁਤ ਵਧਿਆ ਜੋੜੀ ਹੈ 🌹🌹

  • @gurpalsingh5609
    @gurpalsingh5609 26 дней назад +42

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤

  • @nachhattarsaran5015
    @nachhattarsaran5015 15 дней назад +12

    ਪਰਾਤਮਾ ਇਸ ਜੋੜੀ ਨੂੰ ਸਲਾਮਤ ਰੱਖੇ ਬਹੁਤ ਸੋਹਣੀ ਜੋੜੀ ਹੈ

  • @AmarKumar-hr2cz
    @AmarKumar-hr2cz 17 дней назад +10

    ਪਰਮਾਤਮਾ ਦੋਵਾਂ ਬੱਚਿਆਂ ਤੇ ਮਿਹਰ ਬਣਾਈ ਰੱਖੇ, ਪੰਜਾਬ ਅਤੇ ਹਰਿਆਣਾ ਦੇ ਸਾਰੇ ਭੈਣਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ।❤❤❤❤❤

  • @ਜਗਦੀਸ਼ਸਿੰਘਜਗਦੀਸ਼ਸਿੰਘ

    ਬਾਈ ਜੀ ਮੇਰੇ ਪੜਦਾਦਾ ਜੀ ਗੋਹਾਣਾ
    ਮੇਂ ਵਿਆਹੇ ਹੋਏ ਤੇ
    ਉਹ ਹਿੰਦੂ ਜੱਟ ਸੀ ਗੇ ਤੇ ਅਸੀਂ ਸਿੱਖ ਜੱਟ ਸੀ

  • @Lovenature-nt8zm
    @Lovenature-nt8zm 21 день назад +17

    ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

  • @baljeetsingh9362
    @baljeetsingh9362 19 дней назад +6

    🙏🙏🙏🙏🙏🙏🙏🙏🙏🙏🙏🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🙏🌺🎂🎂🎂🎂🎂🎂🎂🎂🎂🌺🌺🌺🌺🌺🌺🌺🌺🌺❤️❤️❤️❤️❤️❤️❤️❤️❤️❤️ਦੋਵਨੋਵ ਪਰਵਾਰ ਹੱਸਦੇ ਰਹੋ ਤੇ ਵੱਸਦੇ ਰਹੋ ਪਰਮਾਤਮਾ ਆਪ ਜੀ ਦੀ ਜੋੜੀ ਨੂੰ ਖੁਸ਼ ਰਖੇ ਜੀ ਭਰਾ ਜੀ ਆਪ ਜੀ ਆਗੇ ਬੇਨਤੀ ਹੈ ਬਚੀ ਨੂੰ ਆਪਣੇ ਤੋ ਜਿਆਦਾ ਧਿਆਨ ਰਖਣਾ ਜੀ ਪਰਵਾਰ ਨੇ ਆਪਣੀ ਬਚੀ ਤੁਹਾਡੇ ਸੋਪਰਟ ਕੀਤਾ ਜੀ

  • @RtoJeie
    @RtoJeie 16 дней назад +6

    ਬਹੁਤ ਹੀ ਵਧੀਆ ਜੋੜੀ ਰੱਬ ਇਹਨਾਂ ਨੂੰ ਲਮੀਆ ਉਮਾਰਾ ਬਾਗਸ਼ੇ ਮੁੱਨਖਤਾ ਬੋਲੀ ਜਾਤਪਾਤ ਦਾ ਕੋਈ ਮਤਲਬ ਨਹੀਂ ਹੁੰਦਾ ਤੁਹਾਡਾ ਆਪਸੀ ਪਿਆਰ ਬਣਿਆਰਹਿਣਾ ਚਾਹੀਦਾ ਜੋੜਿਆ ਰੱਬ ਉਪਰ ਤੋਂ ਹੀ ਭੇਜ ਦਾ ਅਸੀ ਇੱਕ ਹਾ ਇਨਾ ਨੇਂ ਮੈਸਜ ਦਿੱਤਾ

  • @sukhrajsingh4399
    @sukhrajsingh4399 27 дней назад +31

    ਵਿਆਹ ਤੋ ਦੱਸ ਬਾਅਦ ਵੀ ਸੋਹਣੀ ਐ ਜੋੜੀ

    • @positivevibeswithpoojagill5724
      @positivevibeswithpoojagill5724 23 дня назад +2

      Thank you so much ji 🙏

    • @jaggasidhus123
      @jaggasidhus123 21 день назад +2

      ਜੋੜੀ ਬਹੁਤ ਸੋਹਣੀ ਏ ਪਰ ਜੇ ਕੁੜੀ ਪੰਜਾਬੀ ਸਿੱਖ ਗਈ ਤਾਂ ਇਸ ਤੋਂ ਜ਼ਿਆਦਾ ਅੱਛੀ ਹੋਏਗੀ

    • @drasmaanhomoeopathychannel8771
      @drasmaanhomoeopathychannel8771 16 дней назад

      ਬਹੁਤ ਵਧੀਆ ਸਵਾਲ ਜਵਾਬ
      ਕਿ ਬੱਚਿਆਂ ਨਾਲ friendly ਰਹਿਣਾ ਕਿ ਕੋਈ ਵੀ ਗਲਤੀ ਕਰ ਆਉਣ,ਦੱਸ ਸਕਣ
      ਦੂਜਾ ਕਿ ਸਬਰ ਰੱਖਣਾ, ਬਹੁਤ ਵੱਡਾ ਸੁਨੇਹਾ ਹੈ

  • @positivevibeswithpoojagill5724
    @positivevibeswithpoojagill5724 23 дня назад +9

    जो किसी का ना बुरा सोचता हैं और ना करता हैं परमात्मा हमेशा उनके साथ रहता है 😊🙏 thank you Ap sabhi ka jo Ap logo ne humko etna pyar deya 🙏

  • @ManjeetSingh-sr5wb
    @ManjeetSingh-sr5wb 20 дней назад +5

    ਬਹੁਤ ਵਧੀਆ ਗੱਲ ਕੀਤੀ

  • @gurmukhoughera523
    @gurmukhoughera523 26 дней назад +11

    Very nice couple Waheguru ji chardi Kala de
    Enjoy your life

  • @astaadg8148
    @astaadg8148 23 дня назад +10

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ!!!!

  • @JagtarSingh-vm5gu
    @JagtarSingh-vm5gu 11 дней назад +1

    ਹਰਿਆਣਾ ਤੇ ਪੰਜਾਬ ਕੀ ਫਰਕ ਹੈ
    ਅਸੀਂ ਇੱਕ ਹੀ ਹਾਂ

  • @KedarNathSharma-e8h
    @KedarNathSharma-e8h 22 дня назад +5

    Jodi achhi haiji Waheguru wadhaveji Wadhayiaji ❤❤🎉

  • @gurmeetg2193
    @gurmeetg2193 13 дней назад +3

    ਸਾਡੀ ਤਾਂ ਸਾਰੀ ਰਿਸਤੇਦਾਰੀ ਹੀ ਹਰਿਆਣੇ ਵਿੱਚ ਹੈ।।

  • @jaswantsingh3376
    @jaswantsingh3376 14 дней назад +2

    No difference between punjab and haryana choice of both are nice god bless them 🎉

  • @melasinghsandhusandhu
    @melasinghsandhusandhu 24 дня назад +14

    ਬਹੁਤ ਸੋਹਣੀ ਜੋਡੀ

  • @singhtejinder3531
    @singhtejinder3531 5 дней назад +1

    Both are very nice and glad to know the activity of NGO by Pooja.
    Pooja is very intelligent.

  • @GSSS-l8l
    @GSSS-l8l 19 дней назад +2

    ਪੁੱਤਰਾਂ ਜੇ ਤੇਰੀ ਘੱਰ ਦੀ ਮੰਮੀ ਹੋਕੇ ਬੱਚਿਆਂ ਨਾਲ਼ ਹਿੰਦੀ ਵਿੱਚ ਗਲ਼ ਕਰਦੀ ਤੈਨੂੰ ਬਾਪ ਹੋਣ ਨਾਤੇ ਪੰਜਾਬੀ ਵਿੱਚ ਗਲ਼ ਕਰਨੀ ਚਾਹੀਦੀ,,ਜੇ ਪੰਜਾਬੀ ਹੀ ਨਾਂ ਬੋਲਣੀ ਆਈ ਪੰਜਾਬੀ ਕਿਵੇਂ ਬਣਣ ਗੇ, ਦੋਵੇਂ ਭਾਸ਼ਾਵਾਂ ਸਿਖਾਓ🙏ਸੋਹਣੀ ਜੋੜੀ

  • @SardarSaab-xz2wk
    @SardarSaab-xz2wk 21 час назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌷🌷🌷🌷

  • @ManjeetSingh-sr5wb
    @ManjeetSingh-sr5wb 20 дней назад +2

    Love is god,god is one and god is true.ਪੰਜਾਬੀ ਵੀ, ਹਿੰਦੀ ਅਤੇ ਅੰਗਰੇਜ਼ੀ ਵੀ ਸਿੱਖੋ ਚੰਗੀ ਗੱਲ ਹੈ

  • @BalwinderSingh-ez9hc
    @BalwinderSingh-ez9hc 22 дня назад +6

    ਵਾਹਿਗੁਰੂ ਜੀ ਕਿਰਪਾ ਦਰਿਸਟੀ ਬਨਾਈ ਰਖੇ ਚੜਦੀ ਕਲ੍ਹਾ ਬਖਸ਼ੇ ਲੰਮੀਆਂ ਉਮਰਾ ਬਖਸੇ

  • @paramjeetbrar2383
    @paramjeetbrar2383 22 дня назад +2

    Nice couple. Stay blessed. Ladki di adjusting ability achhi h . Nave culture ch adjust krna sokha nai hunda.Family ne v accept kita. V good .

  • @sukhpalsinghbrar5711
    @sukhpalsinghbrar5711 17 дней назад +2

    Natural and nice couple.God bless you all the grace.

  • @davinderdass284
    @davinderdass284 16 дней назад +2

    God bless all of you 🌹🙏

  • @kuldeepessar209
    @kuldeepessar209 18 дней назад +2

    Bahut vadiya veer ji 🙏 WaheGuruJi meher kerna ji 🙏 ❤️ 👍

  • @akashmannakashmann20
    @akashmannakashmann20 20 дней назад +3

    Waheguru ji Mehar kari cute couple ta

  • @baljitkuar8179
    @baljitkuar8179 22 дня назад +2

    God bless you both, bahut sohni jodi, 🇨🇮🍍🇨🇮👍👍

  • @brandsardar6676
    @brandsardar6676 14 дней назад +1

    Yr eh dove menu bhut wdia lagde Waheguru mehar kre ehna te ❤

  • @HarjitSingh-e4v
    @HarjitSingh-e4v 17 дней назад +3

    ਮੇਰੀ ਵੀ ਇੰਟਰਵਿਊ ਲਓ ਮੈਂ ਵੀ ਹਰਿਆਣੇ ਚ ਵਿਆਹਿਆ ਹੋਇਆ ਸਾਡੇ ਚ ਇਕ ਵਾਰ ਤੂੰ ਤੂੰ ਮੈਂ ਮੈਂ ਹੋਈ ਕਿਸੇ ਨੂੰ ਵੀ ਪਤਾ ਨਹੀਂ ਘਰ ਪਰ ਅੱਜ ਤੱਕ ਸਹੀ ਚਲ ਰਹੀ ਹੈ ਜਿੰਦਗੀ

    • @harjeetsandhawalia2923
      @harjeetsandhawalia2923 9 дней назад

      han g jroor ..sare log jehrhe haryana ch wehae aa ohna di kurbani da interview hona chahida hai..🤩😍 mera v ehi haal ae mere kismat v shahbaad tak koi ni c ohnu border paar karna pea wa.

  • @F22Raptor-rp6ol
    @F22Raptor-rp6ol 16 дней назад +1

    🙏parmatma khush rakhe tuhanu
    Duniya di harr khushi tuhade jholi pave

  • @charanjitsingh375
    @charanjitsingh375 22 дня назад +2

    The real gems.An exemplary couple.

  • @baljitkaur6940
    @baljitkaur6940 24 дня назад +3

    So sweet couple stay blessed always God bless both of you dear ❤❤

  • @RoopSingh-qx7qi
    @RoopSingh-qx7qi 15 дней назад +1

    Congratulations 🎉jodi nu waheguru salamat rakhe beautiful Munda beautiful kudi

  • @AjeetSingh-us2br
    @AjeetSingh-us2br 18 дней назад +2

    God bless you ❤❤❤❤❤

  • @HarpalSingh-c6n
    @HarpalSingh-c6n 4 дня назад +1

    I congrtultion to pusbinder Choudry it is his dream to come true for creating nice loving reltionsof heryenvi end penjebi people.

  • @ManjeetSingh-yc9cf
    @ManjeetSingh-yc9cf 19 дней назад +2

    Waha guru mehar kare❤

  • @ReshamSingh-ms4hj
    @ReshamSingh-ms4hj 27 дней назад +4

    God bless both of you love from Uttar Pradesh Rampur

  • @s.rajvansinghshandhu7341
    @s.rajvansinghshandhu7341 17 дней назад +1

    ਬਹੁਤ ਹੀ ਵਧੀਆ ਸੋਹਣੀ ਸੂਰਤ ਜੋ੍ੜੀ

  • @harjitdamberger419
    @harjitdamberger419 17 дней назад +1

    Nice Video thank you ji

  • @KulwantSingh-ng7of
    @KulwantSingh-ng7of 16 дней назад +1

    Waheguru Ji Kirpa Rakho

  • @balbirsingh4656
    @balbirsingh4656 22 дня назад +1

    If this is really couple then very nice couple, incase this is for Vlog then normal. If couple God bless them 🙏🏻🌹🌹🌹🌹🌹🌹🌹🌹🌹🌹🌹🌹🌹🌹🌹

  • @sarvenderamar9787
    @sarvenderamar9787 14 дней назад +1

    That's Nice 👍🤳🤗,,,,,, ग़ालिब का एक शेयर याद आ गया,,,,,,, आगे,,, आगे देखिए होता है क्या .......!!!🤗😉🌹

  • @bikramjitsingh726
    @bikramjitsingh726 17 дней назад +1

    Sat Shri akal ji
    Very nice
    Happy couples 🎉❤

  • @sacha94869
    @sacha94869 22 дня назад +1

    Always stay happy, strong and blesses. Do good for society and set good example of how a SUCCESSFUL married life should be ! May GOD be always with you

  • @RajinderSingh-iy7ph
    @RajinderSingh-iy7ph 15 дней назад +1

    Best kudi and best couple

  • @GurpreetSingh-so1bu
    @GurpreetSingh-so1bu 26 дней назад +4

    Waheguru bless the cute jodi

  • @amazingfact8914
    @amazingfact8914 17 дней назад +1

    ਬਹੁਤ ਸੋਹਣੀ ਜੋੜੀ

  • @sardulsingh442
    @sardulsingh442 22 дня назад +1

    Really, you are a good daughter of your parents. God bless. I pray to God you may live long.

  • @JatinderSingh-oi5ft
    @JatinderSingh-oi5ft 14 дней назад +1

    Parmatma jodi te kirpa banai rakhe

  • @harvindersingh8333
    @harvindersingh8333 23 дня назад +2

    Good suggestions by puja g & manvir ji

  • @harpalbhatti5720
    @harpalbhatti5720 22 дня назад +1

    God bless both of you if parents come from work if they tired if they sit with kids 10 or 20 minutes all tiredness go away and kids also listen to parents

  • @singhavot1614
    @singhavot1614 20 дней назад +1

    BAHUT KHUSHI HAI PARMATMA JORHI KO SADA KHUSH RAKHE JI SADA CHARHDI KALA BKHSHE JI WAHEGURU JI❤❤❤❤❤😂😂🎉🎉🎉❤❤ MUKHTIAR SINGH❤❤🎉🎉😂❤❤

  • @kulmeetsingh9193
    @kulmeetsingh9193 23 дня назад +1

    Bahut vadhia interview. 🎉

  • @amandeep5578
    @amandeep5578 27 дней назад +5

    Nice Jodi ❤

  • @harmansingh6611
    @harmansingh6611 27 дней назад +3

    Waheguru Umar labi kare 6:006:07

  • @charanjitsingh2393
    @charanjitsingh2393 22 дня назад +1

    Very nice couple. God bless them.

  • @hirabanga7448
    @hirabanga7448 19 дней назад +1

    God bless u both ❤

  • @GurmitBSingh
    @GurmitBSingh 15 дней назад +1

    Congratulations the wise new generation of GURUNANAK JI PHILOSOPHY one humanity jio

  • @shivanisharma5562
    @shivanisharma5562 8 дней назад +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਵੀ ਡਰਦੀ ਹੈ,

  • @tejasinghsamra3534
    @tejasinghsamra3534 12 дней назад +1

    Beautiful Couple 👌

  • @parmjitsingh1919
    @parmjitsingh1919 27 дней назад +4

    Very nice msg

  • @PIND_LIFE_0031
    @PIND_LIFE_0031 16 дней назад +1

    Schi pari a ❤😊 smart ksuti chori

  • @BaljitSingh-wc6ws
    @BaljitSingh-wc6ws 22 дня назад +1

    ❤❤ Jug jug jiyo bachcho

  • @RajinderSingh-iy7ph
    @RajinderSingh-iy7ph 15 дней назад +1

    Best video

  • @prabhjitsingh6689
    @prabhjitsingh6689 2 дня назад

    V nice v good 🎉🎉

  • @harvindersingh8333
    @harvindersingh8333 23 дня назад +1

    ❤❤❤love couple

  • @dharamsinghji35
    @dharamsinghji35 13 дней назад +1

    God bless you both

  • @BalbirSingh-jc9ti
    @BalbirSingh-jc9ti 27 дней назад +4

    God bless you

  • @suchabudhewal1751
    @suchabudhewal1751 27 дней назад +4

    Waheguru mehar kare

  • @SukhwinderSingh-bo2xo
    @SukhwinderSingh-bo2xo 15 дней назад +1

    Congratulations ❤🎉

  • @PajiPaji-m8e
    @PajiPaji-m8e 24 дня назад +2

    Bohot badhiya ji sabse pehle toh jab hum ek ho hi gye.toh kya tension Lena.

  • @ratanveervirdi
    @ratanveervirdi 26 дней назад +2

    God bless you couple

  • @RajinderSingh-iy7ph
    @RajinderSingh-iy7ph 15 дней назад +1

    Best jodi weldon

  • @harbans_benipal
    @harbans_benipal 28 дней назад +7

    Very good

  • @chhabegsingh910
    @chhabegsingh910 8 дней назад +1

    I salute to theboth husband and wife very nice. Tuse eh nahee des rehe ke love marriage kithoo start hoo ke final hoee girl kitho dee ate kithe. Milan hoea

  • @Darshansingh-el4ti
    @Darshansingh-el4ti 16 дней назад +2

    ਵਿਚਾਰ ਵਧੀਆ ਪਰ ਬੱਚਿਆ ਨੂੰ ਪੰਜਾਬੀ ਸਿੱਖੋ

  • @dhandhanramdasgurujimerkar2499
    @dhandhanramdasgurujimerkar2499 21 день назад +1

    Very smart jodi yaar

  • @gurpalsingh5388
    @gurpalsingh5388 19 дней назад +1

    Weheguru chardi kala rakhe

  • @Thatsmxngat855
    @Thatsmxngat855 23 дня назад +1

    Waheguru ji ❤

  • @baggasingh9235
    @baggasingh9235 17 дней назад +1

    Nice nice nice

  • @taranvirsaishmeetktaranvir3135
    @taranvirsaishmeetktaranvir3135 24 дня назад +2

    Good jori tank you❤

  • @JoraRai-xf1yq
    @JoraRai-xf1yq 22 дня назад +1

    It's old Maha Punjab
    Coming back of Sikh Rajj

  • @jogindersinghdhaliwal3018
    @jogindersinghdhaliwal3018 22 дня назад +1

    Waheguru ji chardikla ji

  • @JaspalSingh-kz8lp
    @JaspalSingh-kz8lp День назад

    Good jori

  • @JaswinderSingh-w3l
    @JaswinderSingh-w3l 27 дней назад +3

    Jindgi her 1 nu Ava hi Jeni chidi hai

  • @inderjeetkaur8518
    @inderjeetkaur8518 7 часов назад

    Nice couple

  • @GursewakSarpanch
    @GursewakSarpanch 21 день назад +1

    Jionde basde hasde raho God bless you

  • @gurcharanbrar3029
    @gurcharanbrar3029 27 дней назад +3

    Long live jorri

  • @JagtarSingh-o3b
    @JagtarSingh-o3b День назад

    I love punjab.Haryana

  • @kamalpreetkaur5127
    @kamalpreetkaur5127 22 дня назад +1

    Very nice

  • @kashmirsingh1691
    @kashmirsingh1691 26 дней назад +2

    Sada sukh raho

  • @BaljitSingh-wc6ws
    @BaljitSingh-wc6ws 22 дня назад +1

    ❤❤

  • @AvtarSingh-gs1si
    @AvtarSingh-gs1si 23 дня назад +5

    ਭਗਵੰਤ ਮਾਨ ਜੀ ਦਾ ਸਾਢੂ ਬਣ ਗਿਆ

  • @TSBADESHA
    @TSBADESHA 23 дня назад +1

    Gaint jodi 😊

  • @GurpreetSingh-jg8pw
    @GurpreetSingh-jg8pw 27 дней назад +1

    Very good ji

  • @bittusaini7750
    @bittusaini7750 23 дня назад +2

    👍

  • @surinderkaur4233
    @surinderkaur4233 18 дней назад +1

    बहुत बदीआ बेटा जी