NIGHTMARE (Official Video) Chandra Brar x MixSingh

Поделиться
HTML-код
  • Опубликовано: 7 янв 2023
  • ✅ Subscribe! ➜ / mixsingh
    🔔 Click On The Bell + Turn On Notifications.
    🎧 MixSingh Presents #AllNight From Broken EP
    Steam HQ Audios on
    Resso : bityl.co/FWNf
    Spotify : bityl.co/FWNi
    iTunes :bityl.co/FWNk
    YT Music : ytube.io/3XuH
    JioSaavn : bityl.co/FWNl
    Amazon : amz.run/66OS
    Singer/Lyrics - Chandra Brar
    Music Director - MixSingh
    Concept /Directed by - Shera
    Edit / cc - Mr. Editor
    Dop gavy khaira
    Female lead tanuja chauchan
    Ass dir zeke pereira
    Production bob production
    Line production zekeyverse
    Mix & Master - Vanilla Sound Lab Inc
    #chandrabrar #mixsingh #nightmare
    _______________________________________
    ©️ All Copyrights Reserved by MixSingh
    (On Behalf of Mix it Up Studios - Mohali)
    For Enquiries : info@mixsingh.com
    Contact : ( +919911601113 )
    www.mixsingh.com
  • ВидеоклипыВидеоклипы

Комментарии • 1,5 тыс.

  • @MixSingh
    @MixSingh  Год назад +305

    Hanji Kive Laggya 'NIGHTMARE'
    Apni Favourite Line te Reels Banao & Do Tag Us 🫶
    Do Listen Full Album 'BROKEN' 👉🏻ruclips.net/video/UdrZ2HXFFQ8/видео.html

  • @harwinderkumar8694
    @harwinderkumar8694 Год назад +271

    ਦਿਲਾਂ ਦੇ ਰਾਹ ਕਦੇ ਅੱਡ ਨਹੀਂ ਹੁੰਦੇ ❣️
    ਜਿਹੜੇ ਇਕ ਵਾਰ ਦਿਲ ਚ ਵੱਸ ਜਾਣ 💓🤗
    ਓਹ ਸੌਖੇ ਨਹੀਂ ਕੱਢ ਹੁੰਦੇ 🥰

  • @lakhwindershayar
    @lakhwindershayar Год назад +94

    ਬੇਹੱਦ ਗੰਭੀਰ ਅਲਫਾਜ਼ ਤੇ ਅਵਾਜ, ਦਿਲ ਦੇ ਕਰੀਬ ਤੱਕ ਛੂਹ ਜਾਣ ਵਾਲੀ ਕੰਪੋਜੀਸ਼ਨ, ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ।

  • @sartharora5302
    @sartharora5302 Год назад +70

    ਆਨ ਵਾਲਾ ਸਟਾਰ❤️
    ਅਪਣਾ ਭਾਈ ਚੰਦਰਾ ਬਰਾੜ❤️

  • @ajaykheri7675
    @ajaykheri7675 Год назад +79

    ਸਹੀ ਗੱਲ ਆ ਭਰਾ ਸੁਪਨੇ ਕਿੱਥੇ ਸੱਚ ਹੁੰਦੇ ਨੇ 😭😭😭

  • @Thealtafmalik_
    @Thealtafmalik_ Год назад +574

    ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

    • @Sukkh
      @Sukkh Год назад +2

      🙌

    • @gopisingh9431
      @gopisingh9431 Год назад +1

      Haji

    • @komal_dhaliwal1313
      @komal_dhaliwal1313 Год назад +1

      sachi didi gl shi aaa

    • @MandeepSingh-zx2vi
      @MandeepSingh-zx2vi Год назад

      All tim fav.,.💔💔💔💔

    • @gurjantsingh5455
      @gurjantsingh5455 Год назад +2

      ਆ ਕੰਜ਼ਰ ਦੀਦੀ ਦੀਦੀ ਕਰੀ ਜਾਂਦੇ ਨੇ,
      ਇਹ ਥੋੜੀ ਦੀਦੀ ਹਰੇਕ ਗਾਣੇ ਦੇ ਥੱਲੇ comment ਕਰਦੀ ਆ ਪਾਪੀਓ

  • @pritpalsingh2069
    @pritpalsingh2069 Год назад +152

    ਬਹੁਤ ਖੂਬਸੂਰਤ ਅਲਫ਼ਾਜ਼ ਬਹੁਤ ਸੋਹਣੀ ਵੀਡਿਓ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਭ ਨੇ ਬਹੁਤ ਮਿਹਨਤ ਕੀਤੀ ਦਿਲ ਖੁਸ਼ ਹੋ ਗਿਆ ਕੌਰੇ ਬਾਈ ❤️❤️😘😘 ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ 🙏😊

  • @satveerbhogal1426
    @satveerbhogal1426 Год назад +57

    ਸੱਚਾ ਪਿਆਰ ਕਰਨ ਵਾਲੇ
    ਛੇਤੀ ਕਿਥੇ ਲੱਭ ਹੁੰਦੇ
    ਜੋ ਹਮੇਸ਼ਾ ਹੱਸਦੇ ਰਹਿੰਦੇ ਆ
    ਉਹ ਸੱਚੀ ਨਹੀਂ ਖੁਸ਼ ਹੁੰਦੇ
    ਤੇ ਸੱਚ ਕਿਹਾ ਕਿਸੇ ਨੇ
    ਸੁਪਨਾ ਬਣ ਆਉਂਦੇ ਸਜਣ
    ਤੇ ਸੁਪਨੇ ਕਿਥੇ ਸੱਚ ਹੁੰਦੇ ....।

  • @anishk9962
    @anishk9962 Год назад +37

    ਮੈਂ ਭੁੱਲ ਬੈਠਾ ਸੀ ਔਕਾਤ ਆਪਣੀ
    ਯਾਰੀ ਚੰਨ ਦੇ ਨਾਲ ਸੀ ਲਾ ਬੈਠਾ
    ਕਦੇ ਸੁਪਣੇ ਵੀ ਸੱਚ ਹੂੰਦੇ
    ਮੈਂ ਵਹਿਮ ਸੀ ਦਿਲ ਨੂੰ ਪਾ ਬੈਠਾ 😇

  • @sagarsandhusagarsandhu9310
    @sagarsandhusagarsandhu9310 Год назад +34

    ਸਹੀ ਕਿਹਾ ਵੀਰ ਜੀ ਸੁਪਨੇ ਨਹੀਂ ਸੱਚ ਹੁੰਦੇ ❤❤❤❤

  • @unknwn77
    @unknwn77 Год назад +52

    ਸੁਪਨਾ ਬਣ ਕੇ ਆਈ ਸੀ
    ਸੁਪਨੇ ਕਿੱਥੇ ਸੱਚ ਹੁੰਦੇ
    🥺❤️‍🩹

  • @navdeep444
    @navdeep444 Год назад +15

    ਬਰਾੜ ਵੀਰ ਬਹੁਤ ਕੈਮ ਲਿੱਖਦੇ ਹੋ ਪੂਰੀ ਦਿਲ ਤੇ ਲੱਗਦੀਆ ਗੱਲਾ,love you ਆ ਵੀਰ,

  • @nishannishan2762
    @nishannishan2762 Год назад +7

    Me ਅੱਜ first ਵਾਰੀ ਸੁਣ ਰਹੀ ਸੀ song ਏਨਾ ghaint song ਕੋਈ song ਹੋਰ ਮਨ nu ਚੰਗਾ ਨੀ ਲੱਗ ਰਿਹਾ 🔥❤️

  • @shriff_munda_
    @shriff_munda_ Год назад +38

    ਬਾਈ ਜੀ ਬਹੁਤ ਸੋਹਣਾ ਗਾਉਂਦੇ ਹੋ♥️ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ♥️♥️

  • @gurdeepguri5781
    @gurdeepguri5781 Год назад +12

    ਬਾਬਾ ਆਸ਼ਕਾਂ ਦਾ ਰਾਂਝਾ 🕊❤

  • @neerajsabharwal4420
    @neerajsabharwal4420 Год назад +8

    ਵੀਰ ਇੱਕ ਤੇਰੇ ਗੀਤ ਤੇ ਦੂਜੀ ਤੇਰੀ ਅਵਾਜ ਜਮਾ ਦਿੱਲ ਚੀਰਦੀ ਜਾਂਦੀ❤

  • @lotofstatus
    @lotofstatus Год назад +57

    2:33 this line is on my heart ❤️

  • @aulakhgagan7732
    @aulakhgagan7732 Год назад +14

    ਯਾਦਾ ਦੀ ਉਨ ਦੇ ਕੇ ਜੀ.. ਚੰਦਰੇ ਨੂੰ ਬੁਣਨ ਲਾ ਗਈ..,👌👌

  • @KULDEEPSINGH-rv5yp
    @KULDEEPSINGH-rv5yp Год назад +4

    ਥੋੜਾ ਬਹੁਤਾ ਇਸ਼ਕ ਤਾਂ ਉਹਨੂੰ ਵੀ ਹੋਣਾ ਏ, ਸਿਰਫ ਦਿਲ ਤੋੜਨ ਲਈ ਕੋਈ ਐਨਾ ਸਮਾਂ ਨੀ ਖਰਾਬ ਕਰਦਾ..💔

  • @gagandeepkaur452
    @gagandeepkaur452 Год назад +8

    22 jiden da song aiya va ma ta sra din sundi aa sachi bhot ..sona song 22 puri gal bat kra ta song de 👍👍👍👍👍💝💝💝💝💝💝God bless you 22

  • @amritsingh6501
    @amritsingh6501 Год назад +18

    ਸੁਪਨਾ ਬਣ ਕੇ ਆਈ ਸੀ ਸੁਪਨੇ ਕਿੱਥੇ ਸੱਚ ਹੁੰਦੇ 💔💔💔

  • @Hardeep-eh6hd
    @Hardeep-eh6hd Год назад +6

    ਬਾਈ ਆਹ ਗੀਤ ਤੇਰੇ ਸ਼ਬਦਾਂ ਨਾਲ ਹੀ ਯਾਦ ਬਣਾ ਦਿੰਦਾ ਜ਼ਿੰਦਗੀ ਦੀ ਬਹੁਤ ਕਮਾਲ

  • @sadhnasingh7238
    @sadhnasingh7238 Год назад +24

    This song really deserve lots of love 🥺💖

  • @Kunalmultani
    @Kunalmultani Год назад +6

    ਬਰਾੜ ਬਾਈ, ਅਵਾਜ਼ ਵੀ ਸੁਰੀਲੀ ਤੇ ਲਿਖਤ ਨੂੰ ਤੇ ਮੱਥੇ ਟੇਕ ਦਈਏ। Mix Singh ਭਾਜੀ ਦੇ ਸੰਗੀਤ ਨੇ ਤੇ ਵਸ਼ ਚ ਹੀ ਕਰ ਲਿਆ ਹੋਏ। 🌹

  • @befikralikhari331
    @befikralikhari331 Год назад +7

    Yeh hunde ne Gane ta Jina vich sachaai hundi aa Lajwab 😍😍👌👌👍👍

  • @navjeetsingh1324
    @navjeetsingh1324 Год назад +16

    Ultimate... Only one word to describe... Chandra brar mix singh... 🔥🔥🔥

  • @manveer2020
    @manveer2020 Год назад +7

    ਬਹੁਤ ਪਿਆਰੀ ਆਵਾਜ਼ ਆ ਬਾਈ ਦੀ । Nice lyrics । Carry onnnnnnnn👍

  • @zeherssquad8623
    @zeherssquad8623 Год назад +1

    Ajj tak bhai asa song nai sunaa bhaii i love you

  • @taranvirdi1113
    @taranvirdi1113 Год назад +18

    My all time favourite song of all time this song touches my heart 👍 too great song broo 💯💯

  • @demonslayerkimetsunoyaiba9139
    @demonslayerkimetsunoyaiba9139 Год назад +6

    ਲੋਕ ਤਾ ਮੇਨੂੰ ਲਖਾਂ ਮਿਲਦੇ ਲਖਾਂ ਜਈ ਤੂੰ ਨਾ ਮਿਲੇ ਮੁਟਿਆਰੇ -
    ਗਲਾਂ ਮੈਂ ਹੋਰ ਕਰਦਾ ਜੇ ਤੂੰ ਅੱਜ ਵੀ ਹੁੰਦੀ ਮੇਰੇ ਨਾਲੇ
    ਬਾਹ ਤੇਰੀ ਫ਼ੜ ਲੈਦਾ ਅੱਖਾਂ ਤੇਰਿਆਂ ਪੜ ਲੈਦਾ
    ਪਰ ਤੂੰ ਹੋਈ ਨਾ ਸਾਡੀ ਨਾਰੇ
    --ਅੱਜ ਵੀ ਤੇਰੇ ਵਾਸਤੇ ਤਰਕਾ ਮੈਂ ਭਾਵੇਂ ਤੂੰ ਤਰਕਣ ਬਣ ਗਈ ਹੋਰਾਂ ਦੀ ਮੁਟਿਆਰੇ ----

  • @Rdghotra
    @Rdghotra Год назад +43

    music & lyrics is like mate for each other beautifully written & composed 🔥

  • @user-mu2uu8nu9c
    @user-mu2uu8nu9c 11 месяцев назад +1

    Baba aashiqa da ranja ji to gunn lena main ❤️‍🩹❤️‍🩹

  • @AzaadSoch9192
    @AzaadSoch9192 Год назад +35

    ਬੜਾ ਹੀ ਮਿੱਠਾ ਗਾਇਆ ਵੀਰ ਨੇ, ਲਿਖਿਆ ਵੀ ਬੜਾ ਸੋਹਣਾ ਹੋਇਆ 👍

  • @gursehajhere
    @gursehajhere Год назад +7

    Mixsingh In The House 🤘🏻

  • @birbalsingh8715
    @birbalsingh8715 8 месяцев назад +3

    ਸਾਰਾ ਦਿਨ ਚਲਦਾ ਏ ਗੀਤ 🎉
    ਅਪਣੇ ਕੋਲ ਤਾਂ ❤

  • @preet_kaur1499
    @preet_kaur1499 Год назад +2

    ਬਹੁਤਾ ਹੀ ਚਮਕਣ ਵਾਲੇ ਹੀਰੇ ਨਹੀਂ ਕੱਚ ਹੁੰਦੇ 👆💫💯

  • @arshpreetkaur-3624
    @arshpreetkaur-3624 Год назад +7

    ਸੁਪਨਾ ਬਣ ਕੇ ਆਇਆ ਸੀ ਸੁਪਨੇ ਕਿਥੇ ਸੱਚ ਹੁੰਦੇ 💔

  • @sujalsharma57
    @sujalsharma57 Год назад +8

    Salaam aa debi pajji di kalam nu jinna da jikkar song's ch hunda aa 🙏
    Bht sunneya debi pajji nu ❤️

  • @paraskotkapuravlogs
    @paraskotkapuravlogs Год назад +9

    0.28 second shot was outstanding
    Overall gud work by shera bro nd all team 💥❤🔥🔥

  • @hardeepgill105
    @hardeepgill105 10 месяцев назад +2

    ਦਿੱਲ ਨੂੰ ਟੁੰਬ ਦਾ ਵੀਰ ਗੀਤ ਸਾਰਾ ਦਿਨ ਸੁਣਦਾ ਰਹਿਣਾ ਤੇਰੇ ਸਾਰੇ ਗੀਤ ਰੀਪਿਟ ਤੇ ਚੱਲਦੇ ਆ ❤❤

  • @RamandeepKaur-mr1rj
    @RamandeepKaur-mr1rj 7 месяцев назад +2

    ਪੂਰਾ ਗਾਣਾ ਹੀ ਬਹੁਤ ਬਹੁਤ ਵਧੀਆ ਹੈ।। ਬਹੁਤ ਹੀ ਡੂੰਘੀ ਗੱਲ ਹਰ ਇਕ line ਚ। ਸੱਚੀ ਦਿੱਲ ਭਰ ਆਇਆ ਬਹੁਤ ਬਹੁਤ ਧੰਨਵਾਦ ਇਹੋ ਜਿਹੇ ਸਿੰਗਰ ਅੱਜ ਵੀ ਹੈਗੇ ਆ । ਜੋ ਦਿਲ ਨੂੰ ਛੂ ਲੈਂਦੇ ਆ ।।।।। ਹੋਰ ਕੁਝ ਨਹੀਂ ਕਹਿ ਸਕਦੀ ਬਸ ਫੀਲ ਕਰ ਸਕਦੇ ਆ 😢😢

  • @shaganchahal8339
    @shaganchahal8339 Год назад +8

    life teaches you every second ✊ and every person give you some lessons 🙌 that make you perfect 💫🌟💥

  • @premdeepbrar9551
    @premdeepbrar9551 9 месяцев назад +4

    Helllo brhvaa tere gaaane bina ta saada din he nhi chad da ki likh ta chndraaa
    Thnks you brhaa kahi gala hundia jo ashi bol nhi sakhe tusi oh gaane ch paa k sade layi easy karta thks alot love you Chandra Brar😢😢😢😢

    • @balveerram3160
      @balveerram3160 3 месяца назад

      Din ni chd da😂kmal aa😂
      Rb daa naa ni laina swer nll hna

  • @automachanicalguriverma1385
    @automachanicalguriverma1385 Год назад +2

    ਏਨਾ ਸੋਹਣਾ ਗੀਤ ਗਾਇਆ ਤੇ view ਏਨੇ ਘੱਟ ਬਹੁਤ ਮਾੜੀ ਗੱਲ ਐ ਰੱਬ ਤਰੱਕੀਆਂ ਬਕਛੇ ਵੀਰ ਤੈਨੂੰ

  • @anshuamu8179
    @anshuamu8179 Год назад +12

    Underrated Song 😓❤️

  • @lovepreetkamboj8785
    @lovepreetkamboj8785 Год назад +20

    Beautiful lyrics, beautiful voice , beautiful music.

  • @4walakandyaara978
    @4walakandyaara978 10 месяцев назад +8

    💔💔Bhai ਗਾਣਾ ਸੁਨ ਕੇ ਮਨ ਨੂੰ ਸ਼ਾਂਤ ਕਰ ਲੈਨੇ ਆ ਕਿ ਸੁਪਨੇ ਸੱਚ ਨੀ ਹੁੰਦੇ 🥺🥺😢😢

  • @geeta_juneja1972
    @geeta_juneja1972 Год назад +19

    One more masterpiece ❣️🖤🔥

  • @Flopsinger_25
    @Flopsinger_25 Год назад +3

    Yr kon aa eh banda jmaa cirraaa main raat nu sari raat suni gea ehda gana end gall baat aa bai jo v aa tu jitho v aa salamat rahe hmesha

  • @sonupreet9296
    @sonupreet9296 9 месяцев назад +4

    Y ਅਣਗਿਣਤ ਵਾਰ ਹੀ ਸੁਣ ਲਿਆ

  • @manumahla1322
    @manumahla1322 Год назад +2

    ਰੋਜ ਦੀ ਮੋਰਨਿੰਗ ਚੰਦਰੇ ਦੇ ਨਾਲ ਹੁੰਦੀ ❤

  • @306walebamb
    @306walebamb Год назад +1

    Kotkapure ala❤🔥🔥

  • @SukhwinderSingh-wq5ip
    @SukhwinderSingh-wq5ip Год назад +5

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Faridkotia917
    @Faridkotia917 Год назад +691

    ਦਿਨ ਵਿਚ ਕਿਨੇ ਵਾਰ ਸੁਣ ਦੇ ਹੋ ਤੁਸੀ ਦੱਸੋ ਖਾ ਮੈ ਤਾ 30-40 ਵਾਰ ਸੁਣ ਦਾ ਆ

  • @amandeepverma6482
    @amandeepverma6482 5 месяцев назад +1

    bai bahut sohni video aa.. :)

  • @gursangeetsingh4493
    @gursangeetsingh4493 2 месяца назад +2

    ਸ਼ਿਵ ਪੜ੍ਹ ਲੈਨਾ ਤੇ,,,,, ਦੇਬੀ ਸੁਣ ਲੈਣਾ ਮੈਂ।

  • @demonslayerkimetsunoyaiba9139
    @demonslayerkimetsunoyaiba9139 Год назад +4

    ਪਿਆਰ ਜੇ rooh ਨਾਲ ਹੁੰਦਾ ਆਨੇ ਆਸ਼ਿਕ ਨਾ ਮਰਦੇ ਨੇ ਪੇਸ਼ਾ ਜੇ ਸਭ ਕੌਲ ਹੁੰਦਾ ਲੋਕੀਂ ਧਾ ਧਾ ਨਾ ਮੰਗਦੇ ਨੇ -
    ਦੁਨੀਆਂ ਤੇ ਲਖਾਂ ਚੇਹਰੇ ਜੋ ਸਭ ਨੂੰ ਸੁਨੇ ਸੋਹਣੇ ਲਗਦੇ ਨੇ ਉਨ੍ਹਾਂ ਜਿਹੇ ਕਿਵੇਂ ਬਣੀਏ ਜੋ ਤੇਨੂੰ ਜਾਂਚ ਦੇ ਨੇ-

  • @jasscafe6012
    @jasscafe6012 Год назад +9

    Love a lot Veere 🥰🥰🥰❤❤No Words For ur Voice, Video,Best Lyrics

  • @Karanaujla741
    @Karanaujla741 11 месяцев назад +2

    Repeat te chlda ❤

  • @sonudelivery
    @sonudelivery 6 месяцев назад +1

    Aatttttt song aa veer da shi gl aa

  • @pavitarsingh389
    @pavitarsingh389 Год назад +3

    Debi😘😘😘😘

  • @chandra_brar
    @chandra_brar Год назад +650

    Hnji kiwe laggi fr NIGHTMARE di video comment krke jrur dssyo 😇❤️ nawe nawe ghaint songs jldi 😍🫶🏼

  • @user-kd3iq9it7c
    @user-kd3iq9it7c Год назад +2

    ਬੰਬ ਆ ਬਈ ਗਨਾ ਤਾਂ 🔥💯

  • @devil9471
    @devil9471 2 месяца назад

    ਜ਼ਿੰਦਗੀ ਦੀਆਂ ਗੱਲਾਂ ਨੇ ਜ਼ਿੰਦਗੀ ਨਾਲ ਹੀ ਮੁੱਕ ਜਾਣੀਆਂ ਤੈਨੂੰ ਵੀ ਸਭ ਕੁੱਝ ਪੁੱਲ ਜਾਣਾ ਜਦ ਨਵਜਾਂ sukh ਦੀਆਂ ਰੁੱਕ ਜਾਣੀਆਂ ,,,✍🏻✍🏻

  • @GurwinderSingh-pj3yv
    @GurwinderSingh-pj3yv Год назад +3

    Bhut ghaint song aw. Rabb hamesha Teri kalam te awaaz nu Edda e taqat bhakhse chandriya.

  • @Vikas_Garhwal_00
    @Vikas_Garhwal_00 Год назад +13

    Great lyrics and music 👍

  • @swatitiwari82
    @swatitiwari82 Год назад +2

    👌👌👌

  • @kirankaur3548
    @kirankaur3548 Год назад +1

    Jado a awaj ch ❤

  • @dr.taranjeet8090
    @dr.taranjeet8090 Год назад +4

    ਬਹੁਤ ਖੂਬਸੂਰਤ ਗੀਤ ਹੈ ਵੀਰ

  • @aman4840
    @aman4840 Год назад +4

    Repeat Repeat Repeat the song 🥀

  • @harsh07-m
    @harsh07-m 9 месяцев назад

    Menu Adat Bacha gyi padhne di tere picho ✍️💯🔥

  • @harleenkaur7579
    @harleenkaur7579 15 дней назад

    Jini vaar marji sun lo eh song man hi phar da bhut sohna song aa me vi hmesha eh hi song sundi aa

  • @Official___guri0845
    @Official___guri0845 Год назад +5

    No society can feel boys❤️‍🩹💔

  • @turkhindientertainment8516
    @turkhindientertainment8516 Год назад +4

    Mix Singh Top 🔝

  • @kujdeepsingh7846
    @kujdeepsingh7846 7 месяцев назад +2

    Bai saara din eh song hi chalda repeat te bai jaan kadh k rakh dinde tuhade lyrics ❤❤❤

  • @Amityadav070707
    @Amityadav070707 6 месяцев назад +2

    एके बात ....... कती गच्च लिख राख्या है चंद्रे भाई.....

  • @AmanSingh-tz5zb
    @AmanSingh-tz5zb Год назад +3

    After a long time a beautiful song in the Market ...... ❤️❤️

  • @mridulmishra2085
    @mridulmishra2085 Год назад +3

    Mera fav punjabi song congratulations for 2 million views 😍😍

  • @shanky_ravana
    @shanky_ravana 10 месяцев назад +1

    Be kmaal likht 💯❤️⛳️

  • @Jass6731
    @Jass6731 9 месяцев назад +1

    Vadiya bai ❤❤❤😮😮😮

  • @komalpreetkaur7583
    @komalpreetkaur7583 Год назад +3

    Voice touch krdi Dil nu 👌👌👌👌

  • @marshmallowedittx6991
    @marshmallowedittx6991 Год назад +5

    I listen this song 108-206 time's 🥰🥰

  • @mrrohit9940
    @mrrohit9940 Год назад +1

    Different ❣️

  • @Wheeliegirl0007
    @Wheeliegirl0007 Год назад +2

    Supr dupr shera director 💯

  • @shubhamrajput5417
    @shubhamrajput5417 Год назад +3

    Mix singh ❤‍🔥

  • @YogiEdits
    @YogiEdits Год назад +5

    I love this song
    Listening on repeat 🔁 mode ❤❤❤❤❤

  • @Baljeetsinghmalaysia
    @Baljeetsinghmalaysia Год назад +1

    Veer ji main ajj pehli wari sunea aur continue sun da riha bahut hi kamaal likha aur gaya hai ji

  • @baljeetsingh1055
    @baljeetsingh1055 Год назад +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਜੀਉ ❤️

  • @binay4276
    @binay4276 Год назад +3

    Bohut e vadia voice bhra di baba Chad di kalla vich rahke 🙏🙏

  • @ashvininagar1202
    @ashvininagar1202 2 месяца назад +1

    close your eyes
    feel the lines ❤❤

  • @sahilvirdi1291
    @sahilvirdi1291 Год назад +1

    Wah bhai ki kya likhari hai... awesome

  • @omraopb07vala69
    @omraopb07vala69 Год назад +4

    Mix singh 💥💥💥

  • @gill-qb4et
    @gill-qb4et Год назад +3

    Waheguru ji bhut traki bakshn tuhnu 🙏🙏🙏🙏🙏🙏🙏

  • @pardeepsingh8355
    @pardeepsingh8355 10 месяцев назад +1

    Song sun I bhut vdia feel hunda

  • @Aus._93-99
    @Aus._93-99 Год назад +1

    ਬਰਾੜ ਮੋਗੇ ਵਾਲਾ ❤
    ਨਵੂ ਲਵ ਯੂ 😘😘

  • @Karangym721
    @Karangym721 Год назад +1

    Vocal with music ok report👍💫👌

  • @roohaniyat900
    @roohaniyat900 Год назад +4

    great song. must listen❤

  • @englishboosterclubshridevi9026
    @englishboosterclubshridevi9026 Год назад +3

    Top up ❤ level you both did 🤘

  • @karangill7295
    @karangill7295 Год назад +1

    Debi sun laina main 👌👌

  • @poojakarnawal2902
    @poojakarnawal2902 6 месяцев назад +1

    Bhut ghaintt song aa 22 love you make more experience and success ❤❤❤love you so much bhut var sun lya song then limitless song depend on my life conditions lyrics ਦਿਲ ਨੂੰ touch kr gye