Confession : Sabi Bhinder - The Kidd | Punjabi Song 2021 | Jatt Life Studios

Поделиться
HTML-код
  • Опубликовано: 10 дек 2024

Комментарии • 8 тыс.

  • @JattLifeStudios
    @JattLifeStudios  3 года назад +5030

    Kida Lagya Song Ik Comment Karke Jrur Dasyo 🎤🙏🏻

  • @riprecords1372
    @riprecords1372 2 года назад +252

    ਐਨਾ ਤਾਕੜਾ ਗੀਤ ਭੈਣਚੋ ਲੋਕਾਂ ਨੇ Support ਨੀ ਕਰੀ 100 Millon ਪਾਰ ਜਾਣਾ ਚਾਹਿੰਦਾ ਸੀ ਗੀਤ ਲਵ ਯੂ Sabi Bhinder This Real Og Bro Real Og 🙏🙏🙏♥️♥️♥️

    • @gaganverma9559
      @gaganverma9559 Год назад +7

      ਵੀਰ ਸੱਚੀਂ ਯਾਰ ਬਹੁਤ ਸੋਹਣਾ ਲਿਖਦਾ ਬਾਈ, ਸਿੱਧੂ ਮੂਸੇ ਵਾਲਾ ਤੇ ਸਾਬੀ ਭਿੰਡਰ ਦੋਵੇਂ ਸਿਰਾ ਨੇ।😊

    • @thuglife7540
      @thuglife7540 Год назад +7

      Dark Love By Sidhu Moose Wala
      Confessions By Sabi Bhinder
      Real OG Songs ⚡🌪️🔥

    • @manish_panditt_007
      @manish_panditt_007 Месяц назад +2

      Karage veere

  • @HarinderSamra
    @HarinderSamra 3 года назад +731

    Level alag a bai sabi tere geetan da 👌🔥

  • @sukhsanghera11
    @sukhsanghera11 3 года назад +2558

    umeed aa video wadia lagya hove ga,song ta mera pelan hi fav. c ..thanx to jatt life studios

  • @ManmeetSandhu-Music
    @ManmeetSandhu-Music 3 года назад +10

    ਮੇਰੇ ਕੰਮ ਨਾ ਆਉਣੇ ਕੀਤੇ ਜਾਪ ਤੇਰੇ ✍️👌
    ਸਾਬੀ ਭਿੰਡਰ 😍

  • @YeahBabyRecords
    @YeahBabyRecords 3 года назад +2761

    Different Kalam , Different Soch ⚡🔥

  • @navnagra2515
    @navnagra2515 3 года назад +250

    ਜੀ ਉਏ ਸੋਹਣਿਆ ਕੋਈ ਮੁੱਲ ਨੀ ਪਾ ਹੋਣਾ ਗੀਤ ਤੇਰੇ ਦਾ❤️💐

  • @Inderveer0
    @Inderveer0 3 года назад +316

    ਗਾਣੇ ਤਾ ਹੋਰ ਵੀ ਲਿਖਦੇ ਨੇ ,
    ਤੂੰ ਤੁਰਿਅਾ ਫਿਰਦਾ ਕਿੱਦਰ ਏ ,
    ਤੂੰ ਤਾ ਅੰਤ ਕਰਨ ਨੂੰ ਫਿਰਦਾ ,
    ਪਰ ਮੈਦਾਨ 'ਚ ਅਾਇਅਾ ਸਾਭੀ ਭਿੰਡਰ ਏ

  • @baidwanmusic8038
    @baidwanmusic8038 2 года назад +46

    Sabi Bhinder ਸੋ ਕਾਲਡ ਲੈਜੰਡਾਂ ਤੋਂ 100 ਦਰਜੇ ਵਧੀਆ ਕਲਮ ਆ ਬਾਈ ਦੀ । ਕਿੰਨਾ ਠੋਸ ਲਿਖਦਾ ਬਾਈ ,ਲਾਇਨ ਤੇ ਲਾਇਨ ਆਉਂਦੀ ਆ ਚੜੀ , ਗਾਉਂਦਾ ਵੀ ਬਹੁਤ ਸੋਹਣਾ । ਬਾਈ ਨਾਲ ਧੱਕਾ ਵੀ ਬੜਾ ਕਰਿਆ ਸਾਡੀ ਸਭਿਆਚਾਰੀ ਇੰਡਸਟਰੀ ਨੇ । ਕੋਈ ਨੀ ਬਾਈ ਲਗਿਆ ਰਹਿ....ਆਉਣ ਆਲਾ ਟਾਇਮ ਤੇਰਾ।
    ਗੀਤ ਦੀ ਮਸ਼ੀਨ ਨਾਹੀ, ਨਾਹੀ ਗੀਤਾਂ ਵਾਲੀ ਤੋਪ ਆ।
    ਡਿਫਰੈਂਟ ਕਲਮ ਆ , ਡਿਫਰੈਂਟ ਸੋਚ ਆ ।

    • @riprecords1372
      @riprecords1372 2 года назад +2

      ਬਿਲਕੁਲ ਸਹੀ ਬਾਈ

    • @armansingh6129
      @armansingh6129 Год назад +3

      Shi gll bai but he's second and sidhu always first ❤❤

  • @kjatti8405
    @kjatti8405 3 года назад +383

    ਮੇਰੇ ਕੰਮ ਨਾ ਔਣੇ ...
    ਕੀਤੇ ਜਾਪ ਤੇਰੇ ....🖋🖋👌👌

  • @itssukhie
    @itssukhie 3 года назад +387

    ਖੌਰੇ ਕਿੰਨੀਆਂ ਮਿਲੀਆਂ ਬਦੁਆਵਾਂ ਨੇ
    ਮੇਰੇ ਨਾਲ ਤੁਰਦੇ ਪਏ ਨੇ ਸਰਾਪ ਮੇਰੇ 👌👌

  • @Deepp3022
    @Deepp3022 3 года назад +87

    💪ਰੰਨਾਂ ਨਾ ਘੱਟ ਬਣਦੀ ਐ, ਤੇ ਦੁਸ਼ਮਣ ਜਾਦੇ ਬਣਦੇ ਨੀ,
    Bhinder ਆਂ ਦਾ ਮੁੰਡਾ ਆ, ਜਿਹਨੂੰ Sharp Shooter ਕਹਿੰਦੇ ਨੀ💪

  • @amandeep1780
    @amandeep1780 Год назад +25

    ਬਾਈ ਵੱਡਾ talent ਆ ਤੇਰੇ ਚ ।।ਤੇਰੇ ਵਰਗੀ unique ਲਿਖਤ ਕਿਸੇ ਦੀ ਹੈ ਨੀ ਅੱਜ ਤੱਕ। ਜੋਂ ਇਸ ਗੀਤ ਚ ਕਹਿ ਗਿਆ ਬਾਈ ਕਾਬਿਲ ਏ ਤਾਰੀਫ਼ ਆ 💕

  • @sukhpreetsingh199
    @sukhpreetsingh199 3 года назад +66

    ਜਾ ਫੇਰ ਆਕੇ ਗੋਲੀ ਮਾਰ ਜਾ ਆਪ ਮੇਰੇ 🥀....... gangster writing ❤️👌🏻

  • @kartikranipuria3285
    @kartikranipuria3285 3 года назад +652

    ਇਹਨੂੰ ਮਿੱਤਰਾਂ ਕਲਮ ਕਹਿੰਦੇ ਆ ਤੁੱਕਾ ਨਹੀਂ 🔥🔥👌🏻👌🏻🖊🖊📖📖

  • @prateeksinghrai_fanpage4835
    @prateeksinghrai_fanpage4835 3 года назад +433

    ਜਿਥੇ ਜਾਕੇ ਮੁੱਕਦੀ ਆ ਰਾਈਟਰਾ ਦੀ ਸੋਚ ਭਿੰਡਰਾ ਦਾ ਮੁੰਡਾ ਉਥੋ ਭਰੇ ਪਰਵਾਜ ਨੀ ❤ deep Lyrics
    ਮਿਹਰ ਬਾਬੇ ਦੀ ਆ ਪੂਰੀ ਕੰਮ ਪੀਕ ਬੱਲੀਏ 👌👌

    • @harmangill2526
      @harmangill2526 3 года назад

      Bai tenu parteek milna please gal kar

    • @aashishsinh6467
      @aashishsinh6467 3 года назад

      ruclips.net/video/_V4TIMseV5M/видео.html

    • @jrw5409
      @jrw5409 3 года назад

      M song writer han je kise nu chahida tah jrur dseyo 🙏

    • @harmangill2526
      @harmangill2526 3 года назад +1

      @AjAy Khicher hm bai m v likhda

    • @jaggarai2213
      @jaggarai2213 3 года назад +2

      👌👌❤💯

  • @the_ak7749
    @the_ak7749 3 года назад +12

    ਮੈਨੂੰ ਖੌਰੇ ਮੌਤ ਕਿੱਦਾ ਦੀ ਆਉਣੀ ਏ
    ਮੇਰੇ ਕੰਮ ਨਾ ਆਨੇ ਕੀਤੇ ਜਾਪ ਤੇਰੇ...🔥🙌

  • @Karmvirjat
    @Karmvirjat 3 года назад +54

    ਬਹੁਤ ਚਿਰ ਤੋਂ ਉਡੀਕ ਸੀ ਬਾਈ ਦਿਲ ਜਿੱਤ ਲਿਆ 🤗⚔️

  • @lovepreetsingh6852
    @lovepreetsingh6852 3 года назад +436

    ਏਸ ਜਨਮ ਮੈਨੂੰ ਮਾਫ ਕਰੀ ਮੁਟਿਆਰੇ ਨੀ ਅਗਲੇ ਜਨਮ ਮੈ ਕੋਲ ਆਵਾ ਗਾ ਆਪ ਤੇਰੇ 👌👌

  • @gurdeepsidhu5299
    @gurdeepsidhu5299 3 года назад +92

    The Kidd Name is Enough ❤️ Sabi Brother Truly Talented Writer ✍️

    • @thekidd8189
      @thekidd8189 3 года назад

      ruclips.net/video/WNY99U65zt0/видео.html

  • @PRINCEKUMAR-xx6ki
    @PRINCEKUMAR-xx6ki Год назад +15

    ਅੱਜ ਸੁਣਿਆ ਮੈਂ ਸੱਬੀ ਦੇ ਗੀਤ ਬਹੁਤ ਸੋਹਣੇ ਆ ਵੀਰ ਜੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤❤❤❤❤❤

  • @harwinderbal3136
    @harwinderbal3136 3 года назад +89

    Pta nahi kinni vaar eh gaana sun leya ❣️
    Boht Different song aa , addicted v .
    Support karo Sabi bhinder veer nu 🙏🙏💓

    • @panesarjass6927
      @panesarjass6927 3 года назад +2

      Shi kya y slow jya gaya kina vdia lgda mevi daily 20 baar sunlena

    • @thekidd8189
      @thekidd8189 3 года назад

      ruclips.net/video/WNY99U65zt0/видео.html

    • @surindersingh5089
      @surindersingh5089 3 года назад

      Support nu salia eda lakk tutta aa

  • @lakhwindershayar
    @lakhwindershayar 3 года назад +16

    ਬਹੁਤ ਵਧੀਆ ਢੰਗ ਨਾਲ ਲਫਜਾ ਵਿੱਚ ਪਰੋ ਕੇ ਜਿੰਦਗੀ ਦੀ ਹਕੀਕਤ ਨੂੰ ਬਿਹਤਰ ਬਿਆਨ ਕਰਦਾ ਗੀਤ ਏ , ਬਹੁਤ ਵਧੀਆ ਕਲਮ , ਅਵਾਜ ਤੇ ਅੰਦਾਜ ਏ ।
    ਸੱਚਾ ਮਾਲਿਕ ਹੋਰ ਤਰੱਕੀਆ ਬਖਸ਼ਿਸ਼ ਕਰੇ ਜੀ ।

  • @armansingh6129
    @armansingh6129 Год назад +7

    ਆੲੇ ਹਾਏ ❤❤ ਮੈਂ ਖੋਰੇ ਕਿਨੀ ਬਾਰ ਸੁਣ ਲਿਆ❤❤

  • @SakshamSharma29
    @SakshamSharma29 3 года назад +63

    The Kidd is Unstoppable🔥🔥🔥

  • @shergillofficial7847
    @shergillofficial7847 3 года назад +122

    Repeat repeat repeat repeat ਚਲ ਰਿਹਾ
    ❤️❤️ਵਾਹ ਬਾਈ ਤੇਰੀ ਕਲਮ ਨੂੰ ਸਲੂਟ

  • @triggufanz1913
    @triggufanz1913 3 года назад +24

    Raat da repeat te chalda pya
    Dhmaka likhya ✍️ Sabi 22 ji 🔥
    Love you so much ❤️

  • @bhadwaofficial526
    @bhadwaofficial526 2 года назад +25

    This song deserves 100 million ++ views

  • @newversestudios4560
    @newversestudios4560 3 года назад +76

    THE KIDD HAVE REACHED AN ELITE LEVEL

  • @gura610
    @gura610 3 года назад +58

    pure tallent is rare but i am happy that i found the pure tallent here

  • @varandeepsingh4292
    @varandeepsingh4292 3 года назад +171

    This song deserve 100 million + veiws 💪💪

    • @Sagar-ko4ce
      @Sagar-ko4ce 3 года назад +1

      Baai Saab lyrics samjhna har kisi ke bas ki baat nhi hai

    • @Sagar-ko4ce
      @Sagar-ko4ce 3 года назад

      Koi chkkr ni agar view Kam h

    • @BRAINLESSBOY
      @BRAINLESSBOY 3 года назад

      22 Punjabi lyrics tuhade lai muskil hi hone @Sagar Kumar

  • @tonymontana3645
    @tonymontana3645 11 месяцев назад +14

    Saabi is better than any bollywood or webseries actor in gangster role.He deserve gangster role in movie.

  • @harmansandhu1390
    @harmansandhu1390 3 года назад +60

    Different kalam te different soch ae 🔥

  • @shaganmaan8113
    @shaganmaan8113 3 года назад +35

    Tere gaane sarea toh alag hunde ne♠👌
    And specially The Kidd da music is
    Next level🔥🔥

  • @Shirish_20
    @Shirish_20 3 года назад +56

    Bhi tera vakhra hi nazara h🔥♥️

  • @jaspreetkhangura855
    @jaspreetkhangura855 3 года назад +77

    Lyrics + beat = 🔥🔥no words

    • @gmusicgwale2549
      @gmusicgwale2549 Год назад

      ruclips.net/video/XLoOAv3au7c/видео.html

  • @KaranSingh-ps2fk
    @KaranSingh-ps2fk 3 года назад +165

    Land of "Golden Sparrow" has so many stars and every Star shines by time... Keep it up pajii❤❤❤

  • @xxxxxx-co6dd
    @xxxxxx-co6dd 3 года назад +188

    Such a underrated talent! He always nails it!

    • @gmusicgwale2549
      @gmusicgwale2549 Год назад

      ruclips.net/video/XLoOAv3au7c/видео.html

  • @शेखरGulia
    @शेखरGulia 3 года назад +16

    Bhaii iss song ko 100 million tak to m hi lga dunga...kitni mst aawaz hai bhai 😍😍

  • @Onlybadhan
    @Onlybadhan 2 года назад +11

    JHEDA JHEDA SABI BHINDER DE SONGS NU PYAR DINDA SPOURT DINDA OH SARE MERA COMMENT ਲਾਈਕ Kro

  • @triggufanz1913
    @triggufanz1913 3 года назад +18

    Umeed aa k eh song jaldi hi #01 on trending te chaluga❤️

  • @samarjitingi-i7430
    @samarjitingi-i7430 3 года назад +79

    THIS IS Next level PRODUCTION🔥

    • @thekidd8189
      @thekidd8189 3 года назад

      ruclips.net/video/WNY99U65zt0/видео.html

  • @khairaredeemed
    @khairaredeemed 3 года назад +44

    Waited so long for your song sabi. I still have the screen recording of your song that you made couple of years ago.💯💯

  • @mehta5516
    @mehta5516 2 года назад +25

    Perfect voice for Perfect lyrics 👌

  • @singhfrompanjab
    @singhfrompanjab 3 года назад +128

    Punjabi industry going to another level 🔥🔥

  • @pyasiaatmagaming2345
    @pyasiaatmagaming2345 3 года назад +16

    Future of punjabi singing👍👍👍👍👍.... Bai plzzz hnkaar na kri kde bss...... Baba mehr kre🙏🙏🙏🙏 love u sabi veer🥰🥰

  • @BCASmartclasses
    @BCASmartclasses 3 года назад +36

    Y purane songs ala kmm ho gya evergreen aa jine wari mrji suno har waj jiada wadhia lgdaaa

  • @sabarsemaarsingh6365
    @sabarsemaarsingh6365 2 года назад

    Hor ta y ਗੱਲਾਂ ਦੀਆਂ ਗੱਲਾਂ pr vdo ale ta chib hi kad dina
    Salute। Aaaa vire
    Love you forever

  • @7vipgaming196
    @7vipgaming196 3 года назад +83

    Non-stop listining this song 100 times😭😭

  • @dnmedia8145
    @dnmedia8145 3 года назад +12

    ਖੌਰੇ ਕਿੰਨੀਆਂ ਮਿਲੀਆਂ ਬਦਦੁਆਵਾਂ ਨੇ , ਮੇਰੇ ਨਾਲ ਤੁਰਦੇ ਪਏ ਸ਼ਰਾਪ ਮੇਰੇ । #ਕਲਮ👍

  • @killer6466
    @killer6466 3 года назад +25

    Bai kya geet aa yr
    No words‼️❣️❣️❣️❣️
    Killing it sabi

  • @DhaliwalSaab-v4y
    @DhaliwalSaab-v4y 9 месяцев назад +6

    ਬਾਬੇ ਮੇਰੀ ਕਿਸਮਤ ਤੇ ਤਾ ਰੱਬ ਵੀ ਰੋ ਪਿਆ
    ਜ਼ਿੰਦਗੀ ਦਾ ਮਕਸਦ ਹੀ ਨੀ ਹੁਨ ਕੋਈ
    ਸਾਲਾ ਮਕਸਦ ਹੀ ਖਤਮ ਹੋ ਗਿਆ 😢😢😢

  • @JagseerSingh-nm5jy
    @JagseerSingh-nm5jy 3 года назад +19

    ਦਿਲ ਖੁਸ ਕਰਤਾ ਬਾਈ ❤️❤️ ਵਾਹਿਗੁਰੂ ਹੋਰ ਵੀ ਵੱਧ ਤਰੱਕੀ ਦੇਵੇ ਏਵੇ ਈ ਵਧੀਆ ਵਧੀਆ ਲਿਖਦਾ ਰਿਹ ❤️❤️🙏🙏

  • @trishantchanalia2861
    @trishantchanalia2861 3 года назад +44

    DIFFERENT KALAM✍🏻 A DIFFERENT SOCH A👌🏻 . FAN HO GAEY 22 DE HUN TA

    • @thekidd8189
      @thekidd8189 3 года назад

      ruclips.net/video/WNY99U65zt0/видео.html

    • @cyberanil
      @cyberanil 3 года назад

      ruclips.net/video/puj3sOXYcq4/видео.html

  • @sanmukhsandhu0880
    @sanmukhsandhu0880 3 года назад +53

    ਬੰਦਾ ਬੰਬ ਇਹ ✔️😎

  • @manmeetjolly8029
    @manmeetjolly8029 6 месяцев назад +5

    Sabi Bai jo tusi likh taa naa end aa sab daa next level song wake different kalam hee a Bai teri ❤

  • @sukhman78
    @sukhman78 3 года назад +34

    I had listen 10 times nonstop before commenting
    Excellent like pablo

    • @thekidd8189
      @thekidd8189 3 года назад

      ruclips.net/video/WNY99U65zt0/видео.html

    • @bapobapo4289
      @bapobapo4289 3 года назад

      ruclips.net/video/w-I-Lh4Qwa4/видео.html

  • @vanshytgamer8316
    @vanshytgamer8316 3 года назад +13

    Sirra 👌👌👌👌 song. ਇਸ ਗੀਤ ਨੂੰ ਸੁਣ ਕੇ ਮੈਨੂੰ sidhu moosewala song di yaad aa gi dark life

  • @mandeepbrar5996
    @mandeepbrar5996 3 года назад +334

    ਗਾਣਾ ਉਈ ਨਾ ਸੁਣੀ ਜਾਇਓ,
    ਗਾਣਾ ਸਮਝਣਾ ਪੂ,
    ਜੇ ਸਮਝ ਗੇ, ਫਿਰ ਵਾਰ ਵਾਰ ਸੁਣੋਗੇ,
    ਇਹ ਮੈ ਲਿਖਕੇ ਦਿੰਨਾ।
    ਬਹੁਤ ਡੂੰਘਾ song hai👌👌👌👌

    • @thekidd8189
      @thekidd8189 3 года назад

      ruclips.net/video/WNY99U65zt0/видео.html

    • @BadhanHarshal
      @BadhanHarshal 3 года назад +1

      Sahi keha 22

    • @favouritechannel43
      @favouritechannel43 3 года назад +1

      100% sahi gall kahi bai tu

    • @amritbhullar4249
      @amritbhullar4249 3 года назад +4

      Bro eh ds skde k goli q mari aa kudi de bros dr

    • @cyberanil
      @cyberanil 3 года назад

      ruclips.net/video/puj3sOXYcq4/видео.html

  • @basantsingh9391
    @basantsingh9391 6 месяцев назад +1

    This song has totally changed my life I will definitely comment on it again when I will achieve my goal...

  • @zindpolice
    @zindpolice 3 года назад +42

    Next level thinking of writer....amazing mind of a man who gave idea of making this type video ...awsome singer and accurate director ...emotional acting .....a perfect song

  • @JagtarSingh-qs4el
    @JagtarSingh-qs4el 3 года назад +189

    I'm Mahi, Ek like us maa k liye jo apne bacho k liye din raat duaa karti he

  • @diljotkhannewalawala2679
    @diljotkhannewalawala2679 3 года назад +58

    Dil nu lag gea ❤️❤️❤️❤️

  • @riprecords1372
    @riprecords1372 2 года назад +19

    1 Millon like ਚਾਹੀਦਾ ਸੀ ਇਸ ਗੀਤ ਨੂੰ 100 Million Views ਚਾਹਿੰਦੇ ਸੀ 70k 80k Comments ਚਾਹਿੰਦੇ ਸੀ ਸਾਲੇ ਲੋਕਾਂ ਨੂੰ ਪਤਾ ਹੀ ਨੀ ਹੈਗਾ ਅਸਲੀ ਗੀਤਾਂ ਦਾ

  • @TauqeerBaloch
    @TauqeerBaloch 3 года назад +204

    Love from Pakistan bro

    • @shaganbhinder8476
      @shaganbhinder8476 3 года назад

      👌👌🙏🙏🙏

    • @harneetkaur4924
      @harneetkaur4924 3 года назад +3

      @@onegodonly8321 bhai saab k respect kara Karo Pakistan meh bi achay loog hai

    • @harmanpindiala8528
      @harmanpindiala8528 3 года назад

      Harman pindi ala subscribe karo please like kare

    • @harmanpindiala8528
      @harmanpindiala8528 3 года назад

      Harman pindi ala subscribe karo please like kare

    • @bapobapo4289
      @bapobapo4289 3 года назад

      ruclips.net/video/w-I-Lh4Qwa4/видео.html

  • @priceless7887
    @priceless7887 3 года назад +27

    This is called kalam✏
    Gangsta vibe 🔫🎤

  • @shivigoswami7458
    @shivigoswami7458 3 года назад +74

    Lyrics...fire🔥
    Song...bomb💣
    Music...uffff🤩
    Video...lit❣️
    Voice....wowwww🥰
    Totalllyyyy end gl bat..✌️😎

  • @thewolfgaming4432
    @thewolfgaming4432 3 года назад +15

    Mann killed it very deep meaning and your voice man loved this song

  • @rajrhythm3516
    @rajrhythm3516 3 года назад +20

    Different kalam, different soch 🔥🐍

  • @amanchandila
    @amanchandila 3 года назад +9

    Awesome song veere dil jeet liya aapne❤️❤️ Africa se bhot pyar bhai ji ko❤️ram ram 🙏

  • @harnoorxgill013
    @harnoorxgill013 3 года назад +14

    Bhindra da munda agg layi aunda 🔥🔥🔥🔥

  • @PB07SINGH
    @PB07SINGH Месяц назад

    ੨੦੧੬ ਤੋਂ ਗਾਣੇ ਸੁਣਨੇ ਬੰਦ ਕਰ ਦਿੱਤੇ ਸੀ ਪਰ ਸ਼ੌਰਟ ਵੀਡੀਓ ਵਿੱਚ ਇਹ ਗੀਤ ਸੁਣ ਪੂਰਾ ਗੀਤ ਸੁਣਨ ਤੋਂ ਖੁਦ ਨੂੰ ਰੋਕ ਨਹੀਂ ਸਕਿਆ.❤good lyrics good composition n video is superb

  • @manpreetdhaliwal7337
    @manpreetdhaliwal7337 3 года назад +54

    Changa fer tenu meri akhri slaam ni.....👌👌👌👌👌

  • @SukhchainSingh-fi6ng
    @SukhchainSingh-fi6ng 3 года назад +24

    Sukhchain hi gva leya❤❤💯💯
    Unable to explain feelings❤❤❤❤❤❤ boht khaint song veer keep up doing bro

  • @ManpreetSingh_01
    @ManpreetSingh_01 3 года назад +209

    ਇਕ ਏਹੇ ਤੇ ਦੂਜਾ Arjan dhillon 🔥

  • @artiverma48
    @artiverma48 2 года назад +12

    Voice nd lyrics are osmmm❤❤🥰🥰❤🥰❤❤❤❤

  • @kalijannagrotabagwan5702
    @kalijannagrotabagwan5702 3 года назад +142

    This song defines reality of gangster's life

  • @superprincess978
    @superprincess978 3 года назад +16

    No words ! Beautifully written and composed ❤️

  • @Its_Amrit007
    @Its_Amrit007 3 года назад +33

    Geetan di Machine na koi geetan wali top aa ni. Different kalam aa different soch aa🔥❤️🔥👌❤️

  • @vanshmalik6182
    @vanshmalik6182 7 месяцев назад +1

    SBB TO JUYDA 3GANE BHOT SOHNE CONfession promis thaa thaa te firdiya chuglaa 💯👌👌

  • @kartikranipuria3285
    @kartikranipuria3285 3 года назад +18

    ਜਿਹੜੇ ਕਹਿੰਦੇ ਸੀ ਲੋਕਾਂ ਨਾਲ ਪੰਗੇ ਲੈ ਕੇ ਹਿਟ ਹੋਇਆ ਹੈ, ਉਹ ਧਿਆਨ ਨਾਲ ਸੁਣ ਲਿਓ.... ਕੀ ਲਿਖਿਆ....🙏🏻❤️

  • @laddisingh6290
    @laddisingh6290 3 года назад +38

    ਜਾ ਤਾ ਮੇਰੀ ਜਿੰਦਗੀ ਵੇਚੋ door ਹੋਜਾ ja ਫਿਰ ਆਕੇ ਗੋਲੀ ਮਾਰਜਾ ਆਪ mare 👍👍👍👍

  • @ashwanibhardwaj9066
    @ashwanibhardwaj9066 3 года назад +7

    Here is another super star of punjab . There is infinite stars in soil of punjab . The lyrics are so relatable . I loved it bro , dont stop writing this type of songs

  • @AmardeepSingh-rs1gd
    @AmardeepSingh-rs1gd 3 года назад +2

    22 De song sunke lagda kise hor duniya ch aage 💯💯💯💯

  • @ParminderSingh-hf9yl
    @ParminderSingh-hf9yl 3 года назад +9

    Kya baat a 22 aa tune tan sirra kra gii different aa song gbu brdr ❤️

  • @navjotsharma8608
    @navjotsharma8608 3 года назад +21

    Observed a good message 👍🏽 . Hope Every kid Listen to this & Also think about Parents!

  • @SatvirSingh-zs6vd
    @SatvirSingh-zs6vd 3 года назад +11

    Bina sune like kitta c..mainu pta c song sirrraaa huna❤❤🙏🙏👌👌

  • @GagandeepKaur-fn4ne
    @GagandeepKaur-fn4ne 5 месяцев назад +1

    This song deserves more likes..❤

  • @Ranafromludhiana14410
    @Ranafromludhiana14410 3 года назад +9

    BAut wait kita c is song lyi, its mind blowing ( repeat mode is on )

  • @jyotikumar248
    @jyotikumar248 3 года назад +9

    I m a huge fan of urs... I love u and ur Sabi Bhinders too... Stay blessed... 😘😘

  • @princebhamian1250
    @princebhamian1250 3 года назад +198

    Sabi bhinder di awaz like kro

  • @gurigill9418
    @gurigill9418 Год назад +1

    No words yrr dil jitt lya sabi veer ❤️😓💔💔

  • @KDrama_Hindi-w7t
    @KDrama_Hindi-w7t 3 года назад +22

    Creative man. His songs always had different lyrics. His all songs are best.

  • @golenfoods8094
    @golenfoods8094 3 года назад +36

    Khorre kiniyan miliyan badduyavan ne. Mere nal ne turde paye shrap mere 😭😭😭😭😭😭😭😭😭😭😭😭😭😭😭😭😭😭😭🙏🙏🙏🙏🙏🙏🙏

  • @PBX_Jatt_0084
    @PBX_Jatt_0084 3 года назад +18

    Ruu kush ho jandi hai sun ke beet❤️❤️❤️😘👍👍

  • @fsvsvvbz2240
    @fsvsvvbz2240 Год назад +1

    ਪਤਾ ਨਹੀਂ ਕਿੰਨੀ ਕੁ ਵਾਰੀ ਏਹ ਸੋਗ ਸੁਣ ਚੁੱਕਾ ਹਾਂ ਜਿੰਨੀ ਵਾਰੀ ਸੁਣਦਾ ਹਾਂ ਓਦੋਂ ਓਦੋਂ ਰੋਣ ਨੂੰ ਦਿਲ ਕਰਦਾ ਹੈ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਗਾਣਾ ਹੋ ਚੁੱਕਾ ਹੈ

  • @ginniefs
    @ginniefs 3 года назад +76

    He writes really deep lyrics

    • @RanjeetSingh.47
      @RanjeetSingh.47 3 года назад +4

      Edda di Soch hundi ae Fir Lyrics Bn de ne Bhai Jaan . Deep Thinking wahhh Wahh Bhai gg #Sabi Binder. Love You Ae Jatta

  • @ronnieyt751
    @ronnieyt751 3 года назад +54

    Gurdaspur pind jinder sabi BHINDER gurdaspur wale like❤️❤️❤️kro

    • @record-mi1fp
      @record-mi1fp 3 года назад +3

      Jinder pind kithe k aa veer

    • @ronnieyt751
      @ronnieyt751 3 года назад +3

      @@record-mi1fp sade pind laage aa bhaini mian khan laage te gurdaspur ch painda

    • @record-mi1fp
      @record-mi1fp 3 года назад +3

      @@ronnieyt751 mera vi pind bhani mian Khan lage hi aa

    • @record-mi1fp
      @record-mi1fp 3 года назад +3

      @@ronnieyt751 khanuwan

    • @sanjeevsalhotra9954
      @sanjeevsalhotra9954 3 года назад +3

      Majhe aale

  • @sujalkashyap4699
    @sujalkashyap4699 3 года назад +209

    Only punjabi mundeer truly understand this song lyrics 🥺🔥 true always 😔 every man story

    • @JaiSiyaRamjiki_1
      @JaiSiyaRamjiki_1 3 года назад +4

      Haryana aale n bhul gy..ladle🔱🖤

    • @thewolfgaming4432
      @thewolfgaming4432 3 года назад +4

      @@JaiSiyaRamjiki_1 oh nahi nahi 22 ewey kewey bhulja gey Haryana nu bhai ho tum hamarey

    • @JaiSiyaRamjiki_1
      @JaiSiyaRamjiki_1 3 года назад +3

      Hn bro.❤️ Sab ek hi h.

  • @sahibdidar5159
    @sahibdidar5159 3 года назад +576

    Repeat te kon kon sun reha ???????????