BROKEN (Full Album) Chandra Brar x MixSingh

Поделиться
HTML-код
  • Опубликовано: 27 авг 2024

Комментарии • 1,1 тыс.

  • @chandra_brar
    @chandra_brar Год назад +805

    Hanji fer kiwe laggi BROKEN? 😇🙌🏽
    kehde song di video kriye release?🤗

  • @Bhau_music
    @Bhau_music Год назад +142

    ਪਹਿਲੇ ਦਿਨ ਤੋਂ ਹੀ ਬਰਾੜ ਸੋਹਣਾ ਲਿਖਦਾ ਤੇ ਗਾਉਂਦਾ ਏ। ਲਵ ਯੂ ਆ ਯਾਰ ਨੂੰ। ਮਿਹਰ ਕਰੀ ਬਾਬਾ, ਅੱਜ ਵੀ ਜਦੋ ਵੀਰ ਦਾ ਫੋਨ ਆਉਂਦਾ ਜਾ ਕਰੀਏ। ਬਰਾੜ ਨੂੰ ਹਾਲ ਪੁੱਛਣ ਤੇ ਇੱਕ ਜਵਾਬ ਹੀ ਦਿੰਦਾ ਵਧੀਆ ਬਾਬੇ। ਭਾਵੇਂ ਨਵੇਂ ਨੰਬਰ ਤੋਂ ਕਾਲ ਕਰੀਏ ਅਵਾਜ ਦੀ ਪਹਿਚਾਣ ਆ ਅੱਜ ਵੀ ਉਹਨੂੰ ਮੇਰੀ। ਦੁਆਵਾਂ ਹਮੇਸ਼ਾ ਕਰਦੇ ਰਹਾਂਗੇ ਵੀਰ ਲਈ। 🙏🙏😘

  • @reshamsidhu786
    @reshamsidhu786 Год назад +352

    ਤੇਰਾ ਟਾਈਮ ਆਗਿਆ ਬਰਾੜ ❤️👍

  • @tajmanki428
    @tajmanki428 Год назад +129

    ਵਾਹ ਉਹ ਵੀਰ ਰੂਹ ਖੁਸ਼ ਕਰਤੀ ❤❤❤
    ਜਿਉਂਦਾ ਰਹਿ
    ਸਾਰੇ ਗਾਣੇ ਹੀ ਲਾਜਵਾਬ ਨੇ ਵੀਰ ❤❤

  • @sukhwinderkaur434
    @sukhwinderkaur434 Год назад +24

    ਕੀ ਬੋਲਾ ਤੇਰੇ ਬਾਰੇ ਮੇਰੇ ਤਾਂ ਲਫਜ਼ ਮੁਕ ਗਏ ਨੇ,, ਤੇਰੀ ਲਿਖਤ ਨੇ ਸਭ ਕੁਝ ਬਿਆਨ ਕਰ ਦਿੱਤਾ.. God bless you..

  • @punjabistatus9076
    @punjabistatus9076 Год назад +13

    ਸਾਰੀ ਰਾਤ ਗੀਤ ਤੇਰੇ ਚੱਲੇ ਸਿਰਾ ਕੀਤਾ ਪਿਆ ਇਸ ਉੱਤੇ ਕੋਈ ਚੀਜ਼ ਨਹੀਂ ਹੈ

  • @balrajsingh6383
    @balrajsingh6383 Год назад +18

    ਬਾਈ ਤੇਰੀ ਗਾਇਕੀ ਤੇ ਆਵਾਜ਼ ਵਿਚ ਇਕ ਸਕੂਨ ਏ , ਤੈਨੂੰ ਸੁਣਕੇ ਇੰਜ ਲੱਗਦਾ ਜਿਵੇਂ ਤੂੰ ਮੇਰੀ ਜ਼ਿੰਦਗੀ ਨੂੰ ਗੀਤਾਂ ਵਿਚ ਪਰੋਕੇ ਗਾ ਰਿਹਾ ❤️❤️ ਲਵ ਯੂ ਜੱਟਾ

  • @harpindergill
    @harpindergill Год назад +83

    Pehli vaar sunya si nightmare.. hun te aadat hogyi 22 teri awaaz di❤❤❤

  • @user-qg2ub6yt2x
    @user-qg2ub6yt2x Год назад +39

    ਬਰਾੜ ਬਾਈ ਦਾਦੀ ਮਾਂ ਤੇ ਇੱਕ ਗਾਣਾ ਹੋਰ ਲਿਖਦੇ ਬਹੁਤ ਪਿਆਰ ਸੀ ਮਾਂ ਤੋਂ ਵੱਧ ਕੇ ਸੀ ਦਾਦੀ ਮੇਰੇ ਲਈ

  • @pritpalsingh2069
    @pritpalsingh2069 Год назад +48

    ਬਹੁਤ ਸੋਹਣਾ ਬਰਾੜ ਸਾਬ੍ਹ ਬਹੁਤ ਸੋਹਣੀ ਲਿਖਤ ਬਹੁਤ ਸੋਹਣਾ ਮਿਊਜ਼ਿਕ mix singh ਵੀਰ ਦਾ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤਰੱਕੀਆਂ ਬਖਸ਼ਣ❤️👌👍

    • @agartha8942
      @agartha8942 Год назад +4

      thode mahine rukko, bai di eh album viral hoj di der…. kehar machega ❤

  • @maansehna5862
    @maansehna5862 Год назад +11

    Chak de fatte brar bai sirra hogyaa sara din sode song he chal de ne bai maan pb 19 wala Lyrics ❤️❤️🙏🙏

  • @manretsingh5652
    @manretsingh5652 Год назад +17

    ਵੱਡੇ ਸੀ ਸੋਂਕ ਅਲੜ ਦੇ..ਨਿੱਕੀ ਜਿਹੀ ਜਿੰਦ ਨੂੰ ਰੋੜ੍ਹ ਗਈ💔

  • @KuldeepSingh-jt2vz
    @KuldeepSingh-jt2vz Год назад +27

    ਦਿਲ ਟੁੱਟ ਗਿਆ ਵੀਰ ਕੁਸ਼ ਸਮਜ ਨੀ ਆ ਰਿਹਾ ਤੇਰਾ song ਨੂੰ ਹੀ ਦਿਲ ਕਰੀ ਜਾਂਦਾ ,😭😭

  • @balrajsingh6383
    @balrajsingh6383 Год назад +5

    ਇਹਨੂੰ ਕਹਿੰਦੇ ਆ ਅਸਲੀ ਲਿਖਤ , ਕੱਲੀ ਕੱਲੀ ਲਾਈਨ ਲੂ ਕੰਡੇ ਖੜੇ ਕਰਨ ਵਾਲੀ ❤️ love you Bai

  • @dilpreetsingh-zd3yb
    @dilpreetsingh-zd3yb Год назад +8

    PACHTAVENGI song baar baar sunan nu jee krda rona aa janda sun ke bai tere gaane rabb tenu ehda hi tarakiyan bakshe❤🙏 #chandra brar and #mixsingh jaan

  • @sukhjindersukhz8843
    @sukhjindersukhz8843 Год назад +16

    ਬਹੁਤ ਘੈਂਟ ਬਾਈ ਫਰੀਦਕੋਟੀਆ ਉਸ ਦਿਨ ਮਿਲ ਨੀ ਸਕੇ ਕੋਟਕਪੂਰੇ,ਬਾਕੀ ਦਿਲੋਂ ਦਵਾਵਾਂ, ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ❤️❤️❤️❤️🤲🏻🤲🏻🤲🏻🤲🏻

  • @Gk_Smart_
    @Gk_Smart_ Год назад +18

    ਰੱਬ ਤਰੱਕੀਆ ਬਖਸ਼ੇ🙏😇

  • @amardeepfilms68
    @amardeepfilms68 Год назад +13

    ਬਹੁਤ ਵਧੀਆ ਗੀਤ , ਬਹੁਤ ਪਿਆਰਾ ਗਾਇਆ , ਜਿਉਂਦੇ ਰਹੋ

  • @simma1328
    @simma1328 Год назад +10

    bahut time baad sad songs di EP te ykeen dikhon wali team ( mix singh + chandra brar ) nu success lyi congratulations 🙏😇❣️

  • @Dhaliwalmanilegendfan
    @Dhaliwalmanilegendfan Год назад +18

    ਬਹੁਤ ਵਧੀਆ ਸਾਰੀ ਐਲਬਮ ਹੀ ਤੇਰਾ ਵੀ ਟਾਇਮ ਆ ਗਿਆ ਮਿੱਤਰਾ ਹੁਣ

  • @tejwinderaulakh1518
    @tejwinderaulakh1518 Год назад +17

    Eh hundia gayaki mundea sira krta boht ghaint compositions ne bro keep it up🔥🔥🔥👌👌👌👌👌

  • @beatvibe001
    @beatvibe001 Год назад +10

    New celebrity of punjabi industry
    Att lyrics+voice gaintt babee 🙏🙏
    Wmk

  • @kbsingh9105
    @kbsingh9105 Год назад +6

    ❤❤❤❤❤। ਸਿਰਾ ਲਾ ਰੱਖਿਆ ਵੀਰ ਰੱਬ ਇਦਾ ਹੀ ਮਿਹਰ ਕਰੇ। ਬਰਾੜ ਵੀਰ ਤੇ

  • @muskanmonga1451
    @muskanmonga1451 Год назад +2

    Veer parmatma tenu hmesha trakiya bakshe.....speechless....there is no word for uh ....end hi kraya pya

  • @kuljeetsinghkuljeetsingh1810
    @kuljeetsinghkuljeetsingh1810 Год назад +10

    ਕਲਮ ਵੀਰੇ gaint ਆ tuhdi ਰੱਬ ਚੜ੍ਹਦੀਕਲਾ ਬਕਸ਼ੇ 🙏🏻

  • @manindermaan3036
    @manindermaan3036 Год назад +5

    Aaun waale same da star hai munda😊✍👌
    Lyrics +music +voice heart tuching💔
    Sirra kita peya brar saab😍

  • @sapnadevi7088
    @sapnadevi7088 Год назад +25

    No words for voice 🔥🔥🔥👍👍✌️✌️✌️

  • @vellygill1866
    @vellygill1866 Год назад +1

    Veer de sare songs nice ah bai eda dil krda jive tu geet apne ga ye reha per lgda vi jive sadi Zindagi vich eh sab hoya tu ganna bna dta

  • @prabhsingh1089
    @prabhsingh1089 Год назад +8

    ਬਰਾੜ ਸਾਬ 20ਸਾਲ ਬਾਅਦ song ਚੰਗਾ ਲੱਗਾ ਕੋਈ, great 👌👌👌

  • @ayushigupta16
    @ayushigupta16 Год назад +37

    Voice + lyrics + alaap + his way of singing = SAKOON❤️💯🙌🏻😌🔥

  • @insanelover77
    @insanelover77 Год назад +8

    Kya feel aa awaz ch. aine emotions ❤❤❤❤

  • @jaspreetbrar160
    @jaspreetbrar160 Год назад +2

    ਇਹਨਾਂ ਤੋਂ ਉਤੇ ਕੋਈ song ਨੀ ਬਣੇਂ। ਸਾਰੇ ਗੀਤ ਸੋਹਣੇ ਆ ਬਾਈ।। ਜਿਉਂਦਾ ਰਹੇਂ, ਵਾਹਿਗੁਰੂ ਤਰੱਕੀਆਂ ਬਖਸ਼ੇ 🙏🙏❤️

  • @ayushigupta16
    @ayushigupta16 Год назад +4

    Ehh album sunnan di jive habit ee hogi ae, pve kinna v busy schedule hove ik vri din ch je ehh nhi suni fer din pura ni hunda😌❤️

  • @ammyyy1766
    @ammyyy1766 Год назад +10

    2 din ho gye bss aahi album chl ri on repeat 22...sira kraya pya pura..❤❤❤

    • @gillsaab1974
      @gillsaab1974 Год назад

      Mnu ta 5 din ho ge again and again repeat all song

  • @punjabistatus9076
    @punjabistatus9076 Год назад +4

    Music di v end kra diti mix Veer ne raba tenu hor taraki Dave

  • @AshokKumar-xq4yp
    @AshokKumar-xq4yp Год назад +1

    Kya baat a Yara dard a tere Geeta ch love u bro pta hi ni kine bar sunda tere song din ch mai ksm nl cheer de a song tere

  • @user-ds3td1dx7k
    @user-ds3td1dx7k Год назад +2

    ਦੋ ਦਿਨ ਹੋ ਗਏ ਲਭ ਦੇ ਨੂੰ song ਬਾਈ ਅੱਜ ਜਾ ਕੈ ਲਭਾ pashitayegi ਬਹੁਤ ਘੈਂਟ ਆ song ਬਾਈ love you ❤️❤️❤️😍🥰🥰🥰

  • @manmeetkaur2484
    @manmeetkaur2484 Год назад +7

    Yaar brar di voice❤✌ amazing va😍😍

  • @ohideep243
    @ohideep243 Год назад +5

    Utte level diyan Gallan 💔
    Mix singh ❤️🔥

  • @SahilSharma-ul6lr
    @SahilSharma-ul6lr Год назад

    Brara dil tutya va tera shidat naal. Ta eve de bol nikl. Rhe mooho hor kuj ni God bless u bro

  • @Shayar.taha17
    @Shayar.taha17 Год назад +2

    Bohat wadiya lyrics ne

  • @nirmalaulakh622
    @nirmalaulakh622 Год назад +8

    ਬਹੁਤ ਸੋਹਣਾ ਗਾਉਂਦਾ ਵੀਰੇ ।। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ।।। ਤਰੱਕੀਆਂ ਬਖ਼ਸ਼ੇ।।

  • @narindertinku5675
    @narindertinku5675 Год назад +4

    Dil Tut jawe tan banda gane likh v sakda te soon v sakda ajj eh v pta lag geya . Kaint songs bro . Tera bakeya time awe hun

  • @chandrabrarfan0
    @chandrabrarfan0 11 месяцев назад +2

    Hayee main ta real ch dekhea ihna nuu hayeee inne sohne te ina chnga behave a ihna da suchii lovvv u baba g always khush rakhn ihna nuu lovv uuuu ❤❤❤❤❤❤❤❤❤❤❤ bilkul safff a dil de eh always dua kru ihna lyiii ❤❤❤

  • @JasjeevanBhatti
    @JasjeevanBhatti 9 месяцев назад +2

    ਬਾਈ ਤੈਨੂੰ ਸੁਨ ਇਕੱਲੀ ਇਕੱਲੀ ਯਾਦ ਅੱਖਾਂ ਅੱਗੇ ਆ ਜਾਂਦੀ ਆ ਮੇਹਰ ਕਰੇਓ ਬਾਬਾ ਜੀ ਬਾਈ ਤੇ ਲਵ ਯੂ ਬਾਬੇ ❣️❣️

  • @harbelsingh2831
    @harbelsingh2831 Год назад +8

    ਦਿਲ ਨੂੰ ਸਕੂਨ ਦੇਣ ਵਾਲੇ ਗੀਤ।ਚੰਦਰਾ ਬਰਾੜ।।

  • @maninderbuttarofficialfan
    @maninderbuttarofficialfan Год назад +9

    Mixsingh in the house ❤

  • @alibabaalibaba4132
    @alibabaalibaba4132 Год назад +1

    Veraa full chase kra ti teri full album ne yar main te sara sara din tenu hi sunda rehna va great album bro I m Pakistani.but I like you

  • @satnamsidhu8881
    @satnamsidhu8881 8 месяцев назад +1

    Peg de nal nal brar sahib de song chl rhe 🥂🥂miss u ladoooo ..hun mai viahyea gyea 😊

  • @jayran3087
    @jayran3087 Год назад +5

    underrated singer ...romantic and sad songs best specially in these days ...

  • @vanshyt9915
    @vanshyt9915 Год назад +5

    ਰਾਤ ਦਾ 1,2 ਨੰਗੇ ਉਦੋਂ ਡੀਗ ਦੇ ਅੱਖਾ ਚੋ ਆਸੂ ਨੀ ਆਸੂ ਡੀਗੇ ਕਿਵੇ ਲਿਖਾ ਮੇਰੀ ਕਲਮ ਤੇਰੇ ਤੇ ਰੋਵੇ ਜਿਕਰ ਹੋਵੇ ਇੱਕ ਵਾਰ ਤੇਰਾ ਇਹ ਗੱਲਤੀ ਫੇਰ ਨੀ ਕਰਨੀ ਟੁੱਟਾ ਦਿਲ ਭਰੀਆ ਹਜੇ ਅਦਾੱ ਮੈ ਕਿਸੇ ਨਵੇਂ ਨਾਲ ਨੀ ਲੋਨੀ_ _ _ _
    ਜੀ ਕਰੇ ਲਿਖਾ ਇੱਕ ਕਿਤਾਬ ਮੈ, ਤੇ ਹਾਲ ਦਾਸ ਦਾ ਦਿਲ ਟੁੱਟੇ ਦਾ ਹੰਝੂ ਡਿਗਜੇ ਤੇ ਰਸਤਾ ਨੂੰ ਨਾ ਸੋਵਾ ਤੇ ਮੇਰੀ ਕਲਮ ਤੇਰੇ ਤੇ ਲਿਖ ਦੇ story ਟੁੱਟਾ ਦਿਲ ਭਰੀਆ ਹਜੇ ਅੱਦਾ ਮੈਂ ਕਿਸੇ ਨਵੇਂ ਨਾਲ ਨੀ ਲੋਨੀ _ _ _ _
    ਹਾ ਗਿਲਾਸ ਭਰਜੇ ਇੱਕ ਕਾਚ ਦਾ ਤੇ ਯਾਦਾ ਬੜੀਆ ਆਂਦੀ ਆ ਨੇ ਮੇਰੇ ਸੁਪਨੇ ਵਿੱਚ ਪਰਛਾਇਆ ਤੇਰੀਆ ਦਰਸੋਦੀਆ ਨੇ ਸੂਪਨਾ ਟੁੱਟ ਜੇ ਇੱਕ ਕੁੜੀ ਯਾਦ ਬੜੀ ਉਦੀ, ਟੁੱਟਾ ਦਿਲ ਭਰੀਆ ਹਜੇ ਅੱਦਾ ਮੈਂ ਕਿਸੇ ਨਵੇਂ ਨਾਲ ਨੀ ਲੋਨੀ_ _ _ _
    ਟੁੱਟਾ ਨਹੀਂ ਸੀ ਤੋੜੀਆ ਤੂੰ ਸਾਨੂੰ
    ਕਲਮ ਨਾਲ ਕੇਸਾਂ ਜੋੜੀਆ ਤੂੰ
    ਦੋ ਲਾਈਨਾਂ ਲਿਖੀਆਂ ਤੇਰੀ ਲਈ
    ਪੜ੍ਹ ਕੇ ਯਾਦ ਉਨ੍ਹ ਲੱਗੀ
    ਕੁੱਝ ਸੋਚ ਕੇ ਆਈ _ _ _ _ √ vansh ™ sahyar💔🥀

  • @sukhjangra6021
    @sukhjangra6021 Год назад +1

    Dil ti salute aa 22ji thodi klam ni🥰🥰😘😘😘😘

  • @sunny-tc1xu
    @sunny-tc1xu Год назад +2

    ਬਾਈ ਪੱਕਾ ਸਵੇਰੇ ਬਾਥਰੂਮ ਚ ਬਹਿਕੇ ਲਿਖਦਾ ਹੋਈ
    ਕਿਉਂਕਿ ਐਨੇ ਘੈਂਟ thoughts ਓਸ ਜਗ੍ਹਾ ਤੇ ਹੀ ਫੁਟਦੇ ਆ

  • @parmeetsinghpannu1042
    @parmeetsinghpannu1042 Год назад +12

    This is lit ♥️♥️...why people are not giving it respect....it deserves a bow down man....

  • @rajinderdeepsingh7771
    @rajinderdeepsingh7771 Год назад +18

    this voice and singing are amazing

  • @brarfarm7212
    @brarfarm7212 Год назад +1

    bhut sohna veer dovara dobara sunn nu ji krda

  • @ravisinghathwal6176
    @ravisinghathwal6176 Год назад +2

    Love you chandra Brar tere song sun ke dill khush ho janda veer Tera beparva song bahut Sona lgeya sara din repet te suna da Rehana veer love you chandra Brar ❤️❤️❤️❤️❤️❤️❤️

  • @Vicky-zu9vb
    @Vicky-zu9vb Год назад +3

    Lafaj nahi hai veere tarif ke liye Dil to touch kr gayi lyrics 🙏🙏🥺

  • @sukhpal-uc6ut
    @sukhpal-uc6ut Год назад +5

    All songs of you are revolution in music industry and music of all songs are excellent keep it up sir ❤️❤️👍

  • @GagandeepSingh-vv5sz
    @GagandeepSingh-vv5sz Год назад +1

    Y bht sohna kmm yr swaad aa gya schi

  • @Dil_Ton_Dil_Tak
    @Dil_Ton_Dil_Tak Год назад +1

    ਬਾਈ ਜੀ ਜ਼ਿਆਦਾਤਰ sad song ਦਿਲ ਟੁੱਟੇ ਵਾਲੇ ਬੰਦੇ ਸੁਣਦੇ, ਜਾਂ ਫੇਰ ਜੀਹਦੇ ਤੇ ਓਹ ਗੱਲ ਲਗਦੀ ਹੋਵੇ ਉਹ ਸੁਣਦਾ । ਬਾਈ ਬਿਨਾ ਕਿਸੇ ਕਾਰਣ ਤੋਂ ਸੁਣੀਦੇ।ਵਧੀਆ ਲਗਦੇ ਗੀਤ ,ਸੋਹਣੀ ਲਿਖਤ ਮਿੱਠੀ ਆਵਾਜ਼ ਦਾ ਜਾਦੂ ❤️🥀
    ਜਿਉਂਦਾ ਰਹਿ ਵੱਡੇ ਵੀਰ !

  • @Bhau_music
    @Bhau_music Год назад +4

    ਚੱਕ ਕੇ ਰੱਖ ਨਿੱਕੇ ਵੀਰ ਕੰਮ 🙏

  • @sandeepchouhan9586
    @sandeepchouhan9586 Год назад +1

    Y ji bahut shone gane hunde ne aap ji de ❤️❤️❤️ 🙏🙏🙏 Eve jine bi singing kronge thode ne Sade layi tan ,,,, please ikk video patayengi song dee krdo 🙏🙏

  • @shriff_munda_
    @shriff_munda_ Год назад +3

    ਬਾਈ ਜੀ ਅੱਲ੍ਹਾ ਤੁਹਾਨੂੰ ਤਰੱਕੀਆਂ ਬਖਸ਼ੇ ♥️♥️♥️

  • @SatpalSingh-kj2mw
    @SatpalSingh-kj2mw 8 месяцев назад +3

    ਤੇਰਾ ਦੌਰ ਸ਼ੁਰੂ ਹੋ ਗਿਆ ਬਰਾੜ ਵੀਰ ਜੀ ਗੋਡ ਬਲੈਸ ਤੈਨੂੰ ❤

  • @harnoorbains4590
    @harnoorbains4590 Год назад +2

    Bai sira tare time agaya

  • @abhi_socha_nahi9154
    @abhi_socha_nahi9154 Год назад +2

    Really ... bhai G ek b gana aisa nahi ke acha na ho .. my fav NIGHTMARE & TUTTDA MAHINA
    Thanks for these amaging records
    Likhat + Singing + Music == 🔥🔥🔥

  • @preetmahal6023
    @preetmahal6023 Год назад +3

    Jatta tera time aa gya awesome album all songs Brilliant 🤗🤗🤗

  • @ANKIT..MEENA.18
    @ANKIT..MEENA.18 9 месяцев назад +3

    Aaj Tak ka sabse best album kisi bhi singer ka ❤👌😶

  • @rajangupta2403
    @rajangupta2403 9 месяцев назад +2

    Bhut sohne gane ne bai ji sidha dil nu lgde ne

  • @sukhlehramusic
    @sukhlehramusic Год назад +3

    bhut sohni likhat ah bhra bhut sohni awaz ah sira e krati brar bai love you ❤❤❤❤❤❤❤❤❤❤❤❤❤❤

  • @KuldeepKaur-lx4pu
    @KuldeepKaur-lx4pu Год назад +3

    God bless 👍 you veer bhut Sohni avaj aa sodi ❤️

  • @FaraattaTv
    @FaraattaTv Год назад +2

    Siraa karta bai , Chandra brar 💫🔥

  • @dhimanz461
    @dhimanz461 Год назад +2

    ਲੰਬੀ ਰੇਸ ਦਾ ਘੋੜਾ ਵੀਰ ਬਹੁਤ ਬਹੁਤ ਬਹੁਤ ਸੋਹਣੇ ਗੀਤ ਨੇ ਜੱਟਾ ਤੇਰੇ

  • @jasjas5427
    @jasjas5427 Год назад +4

    ਬਈ ਦਾ ਆ ਲਗਦਾ ਦਿਲ ਟੁੱਟਿਆ ਤਾ ਕਮਲ ਦੀ ਗਹਿਰਾਈ ਬੜੀ ਆ ਬੜੀ ਵਧੀਆ ਲਿਖਤ ਆ ਬਸ struggle ਖਤਮ ਹੋ ਗਿਆ ਟਾਇਮ ਆ ਗਿਆ ਬਈ ਦਾ

  • @shivv335
    @shivv335 Год назад +3

    Mix Singh veera superb Music Vibe 🙌🏻🙌🏻🙌🏻♥️♥️♥️♥️

  • @user-hz7ht2le7k
    @user-hz7ht2le7k Год назад +2

    Bai bai.....ki likha yrr❣️❣️❣️❣️

  • @GaganDeep37515
    @GaganDeep37515 Год назад +1

    Endddd bht agge tkk jayenga veere khich k rkh kmm

  • @dilpreetsingh-zd3yb
    @dilpreetsingh-zd3yb Год назад +9

    MIXSINGH is great OLD VIBES x CHANDRA BRAR unexpected......no words❣💯

  • @sharanaulakh275
    @sharanaulakh275 Год назад +3

    Bai g all song seraa 👌🎉 baba g mer karn 🙏🏼

  • @who_is_sharry
    @who_is_sharry Год назад +2

    Bhut jabrdst veere... nightmare song repeat chalda...

  • @avtarsingh-ug5fo
    @avtarsingh-ug5fo Год назад +1

    Baii bala kaint geet a khnd
    Love love bhara
    Baba tarika baksa 🙏🙏🙏🙏

  • @nitikasingh8305
    @nitikasingh8305 Год назад +4

    Congratulations@ chandra brar 🎉 lyrics 👌👌👌all songs are best.. keep it up👍 rabb bohat sari success bakshe🙏🏻

  • @worldwidedream
    @worldwidedream Год назад +3

    MixSingh bai siraaa munda bomb ae 💥💥

  • @paramjitkumar7240
    @paramjitkumar7240 Год назад +1

    Hlo sir bhut sohne song aa sun ke rooh nu skoon milda sachi Rona aa song sun ke ❤❤❤❤love you

  • @sidarora2839
    @sidarora2839 Год назад +14

    Speechless lyrics

  • @akashsachdeva4680
    @akashsachdeva4680 9 месяцев назад +4

    1 year of this legendary ep 🎉

  • @buntysingh6295
    @buntysingh6295 2 месяца назад

    Boht hi vdiya song ne veere thode pta ni kini ku var v suniye man hi nhi bharda very nice veere very nice 👍❤eda hi rab tanu hor trkiyaa bakhshe 🙌🙏❤️

  • @guneetkaur1998
    @guneetkaur1998 Год назад +2

    Bhut kuj akhaan agge aa gya ta de song sunke veer ji best ever..

  • @daljeetsingh3822
    @daljeetsingh3822 Год назад +6

    khich k rakho bai g all the best bro for all your future projects
    one of the finest EP right now

  • @arjundocument7295
    @arjundocument7295 Год назад +16

    Awesome lyrics ❤️
    Heart touching songs ❤️
    Keep going paaji❤️

  • @yuvichoudhary9866
    @yuvichoudhary9866 Год назад +1

    bai legend bnega jive maan saab nu sunde apa ❤❤

  • @jsmaan1600
    @jsmaan1600 Год назад

    👌👌🎶 🎶 🎶 👍👍 best of luck luck Brar Saab song all end a eadha thok thok rakh

  • @MrHarminderpaul
    @MrHarminderpaul Год назад +3

    Osm voice brother ... God bless u ... U r shining star .... Dnt sing bandooka Wale song ...

  • @davinder8546
    @davinder8546 Год назад +3

    ਵਾਹ ਬਾਈ ਬਰਾੜਾ ❤❤

  • @Diya-bi6ll
    @Diya-bi6ll Год назад +1

    Happy raikoti vang Brar De song ve dil nu touch krde .bs veere apne lafz + music 🎶 +te dil saaf Rakhi.asi tenu dilo ❤️ 💙 💜 pyar krde bhut aa.bus ashlilta to door rh

  • @papazolafun
    @papazolafun Год назад +1

    Wah veere tu tah att ne 🔥🔥🔥

  • @sonumehra3920
    @sonumehra3920 Год назад +9

    Congratulations 🎊 for first ep all teem . Special for #mixsingh bro #chandra brar.. bhot sohne song nd music.. ❤

  • @daljitkaur1934
    @daljitkaur1934 Год назад +3

    🎶 music no.1❤️👍🙏🏻

  • @karankumarsehjal9943
    @karankumarsehjal9943 Год назад +1

    Siraa kita pya munde ne. 90's walea nu ohi dour yaad kraata. kamaal di likht veer.