Full Interview with Dr. Gurtaran Singh About Prof. Harinder Singh Mehboob

Поделиться
HTML-код
  • Опубликовано: 4 окт 2024
  • Prof. Gurtaran Singh has been a close friend of Prof. Harinder Singh Mehboob. Sikh Siyasat talked to Prof. Gurtaran Singh about work, writings and philosophy of Prof. Harinder Singh Mehboob. The talk was recorded at Village Jhundan on 9 July 2019.
    The detailed and lengthy talk has been divided into 25 clips in accordance with subjects and topics discussed by Prof. Gurtaran Singh.
    This is combined version of the video, in which all 25 clips are compiled together.

Комментарии • 162

  • @RP_Singh29
    @RP_Singh29 Год назад +6

    Dr. Gurtarn ਜੀ ਗਿਆਨ ਦੇ ਸਾਗਰ ਹਨ। ਅਕਾਲ ਪੁਰਖ ਦੀ ਓਹਨਾਂ ਤੇ ਵਿਸ਼ੇਸ਼ ਕਿਰਪਾ ਹੈ। ਏਨੇ ਦਾਨਿਸ਼ਵੰਦ ਹੋਣ ਦੇ ਬਾਵਜੂਦ ਬਹੁਤ ਨਿਮਰ, ਮਿਠਬੋਲੜੇ, ਦਿਆਲੂ ਅਤੇ ਬਹੁਤ ਵਧੀਆ ਇਨਸਾਨ ਹਨ। ਸਿੱਖ ਇਤਿਹਾਸ ਦੇ ਮਹਾਨ ਕੋਸ਼ ਜਾਂ ਕਹਿ ਲਵੋ, ਖ਼ੁਦ ਇੱਕ ਸੰਸਥਾ ਹਨ। ਵਾਹਿਗੁਰੂ ਸਿੱਖ ਕੌਮ ਦੇ ਇਸ ਹੀਰੇ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਦੇਵਨ।

  • @kulwindersingh-xf7nu
    @kulwindersingh-xf7nu 2 года назад +5

    ਅੱਜ ਪਹਿਲੀ ਵਾਰ ਪਤਾ ਲੱਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਸੰਗੀਤ ਹੈ। ਜਿਸ ਨੂੰ ਸੰਸਾਰ ਦਾ ਹਰ ਪ੍ਰਾਣੀ ਸਮਝਦਾ ਹੈ।

  • @virusrobin420
    @virusrobin420 3 года назад +21

    Every sikh should listen to this quality content and should be reading books in everyday life. 🙏🏼
    Stay away from myths and connect with real knowledge

  • @sujasbirsingh
    @sujasbirsingh 4 года назад +7

    ਬਹੁਤ ਹੀ ਸਾਲਾਹਣ ਜੋਗ ਕਾਰਜ ਕੀਤਾ ਜਾ ਰਿਹਾ ਹੈ ਜੀ,🙏🙏 ਮੇਰੇ ਪਿਆਰੇ ਵੀਰਾਂ ਵਲੋਂ । ਸਿੱਖਾਂ ਦੀ ਬਹੁਤ ਵੱਡੀ ਘਾਟ ਰਹੀ ਹੈ ਕਿ ਜ਼ਿਆਦਾ ਤਰ ਸਿੱਖ ਮੈਦਾਨਾਂ ਵਿੱਚ ਤੇਗ਼ ਵਾਗਾਂਦੇ ਰਹੇ, ਅਤੇ ਸਾਡੇ ਵੈਰੀ ਸਾਡਾ ਲਾਸ਼ਾਨੀ ਇਤਿਹਾਸ ਨੂੰ ਮਿਤਿਹਾਸ ਬਣਾ ਕਰ ਲਿਖਦੇ ਰਹੇ । ਸਾਡੇ ਕਈ ਗੂੜੀ ਸਕਸ਼ੀ ਰਹਿਣੀਆਂ ਵੀ ਲੁਪਤ ਹੋ ਗਾਇਆ, ਕਿਸੀ ਗੁਰਦੁਆਰੇ ਤੋਂ ਕੋਈ ਪ੍ਰਸਾਰ ਨਹੀਂ ਹੋਇਆ ।
    ਅੱਜ ਜੋ ਪੜਚੋਲ " ਸੰਵਾਦ ਗਰੁੱਪ " ਰਾਹੀਂ ਆਰੰਭ ਕੀਤੀ ਗਈ ਹੈ ਇਸ ਨਾਲ ਸਾਡੇ ਵਡਮੁੱਲੇ ਰਤਨ, ਜਵਾਹਰਾਤਾਂ ਦੀ ਸੰਭਾਲ ਅਤੇ ਖੋਜ ਹੋਵੇਗੀ ।
    ਸਾਡਾ ਸਾਰਿਆਂ ਦਾ ਫਰਜ਼ ਹੈ ਇਸ ਨੂੰ ਧਿਆਨ ਨਾਲ ਸਮਝੀਏ ਅਤੇ ਬਾਦ ਵਿਚ ਸੰਗਤਾਂ ਤੱਕ share ਕਰੀਏ, ਕੂੜ ਪ੍ਰਬੰਦਾਂ ਹੇਠ ਚੱਲ ਰਹੇ, ਗੁਰਦੁਵਾਰਿਆਂ ਵਿੱਚ ਵੀ ਪ੍ਰੋਜੈਕਟਰ ਸਕ੍ਰੀਨਾ ਤੇ ਚਾਲਾਈਏ, ਗੁਰੂ ਮਹਾਰਾਜ ਦੇ ਦੀਵਾਨ ਲਗਾਈਏ !!
    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ ਹੈ ਜੀ

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @jaswantsingh14435
    @jaswantsingh14435 Год назад +2

    ਡਾਕਟਰ ਗੁਰਤਰਨ ਸਿੰਘ ਜੀ ਹੋਰਾਂ ਨੂੰ ਗੁਰੂ ਨੇ ਇਸ ਧਰਤੀ ਤੇ ਭੇਜਿਆ ਹੀ ਇਸ ਲਈ ਹੈ ਕੀ ਜਾਓ ਅਤੇ ਜਾ ਕੇ ਮੇਰੀਆਂ ਬਾਤਾਂ ਮੇਰੇ ਸਿੱਖਾਂ ਨੂੰ ਸੁਣਾਓ ।ਕੀ ਹੁੰਦਾ ਹੈ genious ? ਡਾਕਟਰ ਗੁਰਤਰਨ ਸਿੰਘ ਜੀ ਨੇ ਸਿਰਫ ਅੰਮ੍ਰਿਤ ਉੱਪਰ ਹੀ ਲੱਗਪੱਗ 50 ਘੰਟੇ ਦੇ ਵੀਡੀਓ ਬਣਾਏ ਹਨ। ਇਹਨਾਂ ਦੇ ਸਾਥੀ ਸਰਦਾਰ ਗੁਰਦੀਪ ਸਿੰਘ ਜੀ ਆਪ ਵੀ ਕੋਈ ਵੱਡੀ ਆਤਮਾ ਹਨ ।ਗੁਰੂ ਖੁਦ ਬਖਸ਼ਸ਼ ਕਰਕੇ ਹੀ ਅਜਿਹੇ ਮਹਾਂਪੁਰਖ ਨੂੰ ਇਸ ਧਰਤੀ ਤੇ ਭੇਜਦਾ ਹੈ ।ਡਾਕਟਰ ਸਾਹਿਬ ਆਪ ਜੀ ਸੁਖਮਨੀ ਦੇ ਬ੍ਰਹਮ ਗਿਆਨੀ ਹੋ

  • @preetdhindsa77
    @preetdhindsa77 4 года назад +9

    ਹਰਿੰਦਰ ਮਹਿਬੂਬ ਤੇ ਪ੍ਰੋ. ਤਰਨੀ ਦੋਨੋਂ ਗੁਆਂਢ ਪਿੰਡ ਝੂੰਦਾਂ ਦੇ ਦੋ ਅਮੋਲਕ ਹੀਰੇ ਹਨ।

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @Mewar-q4q
    @Mewar-q4q 4 года назад +18

    Great tym for my intellectual escapadism... Feeling blessed to hear such soul..🙏🏻

    • @AppliedClassics
      @AppliedClassics 3 года назад +2

      ruclips.net/video/Dojw7onww7s/видео.html

  • @jiji9558
    @jiji9558 4 года назад +3

    ਵਾਹਿਗੁਰੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਨੇ ਇਹ ਕੀਮਤੀ ਤੇ ਅਣਮੁੱਲੇ ਡਾ. ਸਾਹਿਬ ਜੀ ਦੇ ਪਿਆਰ ਭਰੇ ਅਹਿਸਾਸ ਸਾਡੇ ਜਿਹੇ ਤੁੱਛ ਨਿਮਾਨਿਆਣਿਆਂ ਨਾਲ਼ ਸਾਂਝੇ ਕੀਤੇ। ਮੇਰੇ ਕੋਲ਼ ਕੋਈ ਸ਼ਬਦ ਨਹੀਂ ਮੈਂ ਨਿਸ਼ਬਦ ਹਾਂ... ਗੁਸਤਾਖ਼ੀ ਮੁਆਫ਼ ਕਰ ਦੇਣੀ ਜੀ। ਦਾਸ ਖ਼ਿਮਾ ਦਾ ਜਾਚਕ ਹੈ। ਰੂਹ ਤੋਂ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫ਼ਤਿਹ ॥

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @amitgill894
    @amitgill894 4 года назад +11

    I just adore this person.. I am from Jhundan village too.. Proud moment!!😇

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @amar99
    @amar99 4 года назад +5

    Eni mahaan. Personality. .diyaan galaan saade warge murkh de dimaag di pakad ton bahr ne
    Amazing work singh sahib

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @preethar1430
    @preethar1430 3 года назад +9

    Such a profound narrative...I am inspired to read Prof. Puran Singh and Prof. Harinder Singh Mehboob. We all should strive to read these writers who impact not only our intellect but spirit too. Such literature is a company of the enlightened souls who composed it.

    • @sardarinderjitsingh
      @sardarinderjitsingh 2 года назад

      Exactly.
      Do you know the name of the novel said @40:19?
      I have been reading Bhai Vir Singh, Bhai Randhir Singh, and as you said I am now inspired to read Prof. Puran Singh and Prof. Harinder Singh.

  • @surinderpalsandhu6395
    @surinderpalsandhu6395 Год назад +2

    I was Student of Prof.Mehbub

  • @jaswantsingh14435
    @jaswantsingh14435 11 месяцев назад +1

    ਮਹਾਤਮਾ ਜਰਨੈਲ ਸਿੰਘ ਜੀ ਦੇ ਵਕ਼ਤ ਕੇਸਰੀ ਦਸਤਾਰਾਂ ਆਪ ਸਿੱਖ ਨੌਜਵਾਨਾਂ ਨੇ ਬੰਨੀਆਂ ਸ਼ੁਰੂ ਕੀਤੀਆਂ ਪਰ ਜ਼ਲਦੀ ਗਾਇਬ ਵੀ ਹੋ ਗਈਆਂ ਜੋ ਨਹੀਂ ਹੋਣਾ ਚਾਹੀਦਾ ਸੀ।ਵਾਹ ਡਾਕਟਰ ਸਾਹਿਬ

  • @Mewar-q4q
    @Mewar-q4q 4 года назад +15

    People who came from west panjab were more intelligent ..their intellectual depth to whom i came across had been so much...

    • @amitgill894
      @amitgill894 4 года назад +1

      True thing brother

    • @allaboutlearning1
      @allaboutlearning1 4 года назад

      I agree

    • @allaboutlearning1
      @allaboutlearning1 4 года назад +6

      Are you able to explain me why this happened ?
      I am asking.
      Nowadays, i have seen and experienced that the girls from West Punjab have more common sense, compassion etc. .As compare to Eastern Punjab. I am working with Muslim women and they have number of concerns regarding their religion and culture. Even my Assistant manager dress up like her mother although she is bron in Canada.

    • @ramniksingh7702
      @ramniksingh7702 4 года назад +2

      That is called stereotyping my friend.

    • @JaspreetSingh-wy9vy
      @JaspreetSingh-wy9vy 3 года назад

      @@allaboutlearning1 SSA ji

  • @paramjitsandhu4580
    @paramjitsandhu4580 2 года назад +1

    ਬਹੁਤ ਹੀ ਵਧੀਆ ਸਮਝਾਇਆ ਬਹੁਤ ਹੀ ਗਿਆਨ ਮਿਲਿਆਂ🙏🏼🙏🏼🙏🏼🙏🏼

  • @gsmaan21
    @gsmaan21 3 года назад +2

    Bahut khoobsurat jaankaari baba Ji 🙏🏻 ❤️

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @gurjotsingh8589
    @gurjotsingh8589 3 года назад +1

    ਗੱਲ ਬਾਤ ਲਈ ਧੰਨਵਾਦ ਪਰ ਐਡਾ ਲਾਲਾਕੇ ਸਾਰੀ ਗਲਬਾਤ ਦਾ ਸਵਾਦ ਖਰਾਬ ਕਰਤਾ।

  • @panjpaani4025
    @panjpaani4025 2 года назад +1

    ਬਹੁਤ ਵਧੀਆ ਪਿਆਰਿਓ ਬਹੁਤ ਖੂਬ ਆਨੰਦ ਆ ਗਿਆ

  • @zaildarcheema106
    @zaildarcheema106 Год назад +1

    ਬਹੁਤ ਵਧੀਆ ਵੀਚਾਰ

  • @pardeepsinghbains
    @pardeepsinghbains 4 года назад +12

    The Best. Thanks for uploading.

    • @AppliedClassics
      @AppliedClassics 3 года назад +1

      ruclips.net/video/Dojw7onww7s/видео.html

    • @pardeepsinghbains
      @pardeepsinghbains 3 года назад +2

      @@AppliedClassics thanks for another video.

  • @HarbhajanSingh-ii8ej
    @HarbhajanSingh-ii8ej 4 года назад +3

    bhai sahib ji you are amazing, thank you.waheguru tuhanu chardian kalan,ch rakhe.

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @RajSingh-sz6rl
    @RajSingh-sz6rl Год назад

    Thanks

  • @MrNikkamaan
    @MrNikkamaan 2 года назад +1

    Wah - wah jeo baba ji charan parnaam 🙏

  • @a1step1
    @a1step1 3 года назад +4

    Very knowledgeable and eye-opener video.

  • @amarindersingh4659
    @amarindersingh4659 4 года назад +1

    Sari poori pa deo ji ..... 🙏👍 es vaaste v bahut bahut dhanwaad

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @MSingh-jq5me
    @MSingh-jq5me 4 года назад +6

    Thanks! Was eagerly waiting for it.

  • @raspindersingh3114
    @raspindersingh3114 4 года назад +3

    ਵਾਹਿਗੁਰੂ ਜੀ ਵੀਡੀਓ ਤਾਂ ਫੇਰ ਟੋਟਕੇ ਜੋੜ ਕੇ ਪਾਈ ਗ‌ਈ ਹੈ। ਸਿੱਧੀ ਖੁੱਲੀ ਗੱਲਬਾਤ ਪਾਓ। ਬਿਜਾਲ ਸੱਥ ਨੂੰ ਲਾਭ ਹਾਨੀ ਨੁਕਤੇ ਤੋਂ ਫੇਰ ਵੇਖਲਿਓ।

    • @theVirsa
      @theVirsa 4 года назад +1

      @Raspinder Singh...stop being judgmental and try to enjoy what is before you. Have the wisdom to appreciate that what has been edited out are the bits that distract from the talk. Perhaps you should go and talk to the good Professor for a recording as per your needs? Waheguru ji ka Khalsa; Waheguru ji ki Fateh.

    • @raspindersingh3114
      @raspindersingh3114 4 года назад +2

      @@theVirsa ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ। ਵਾਹਿਗੁਰੂ ਜੀ ਤੁਹਾਡੇ ਗੱਲਬਾਤ ਕਰਨ ਦੇ ਅੰਦਾਜ ਚ ਸਿੱਖੀ ਵਾਲੀ ਸੁਰ ਨਹੀ। ਇਹ ਦਰਜੇਬੰਦੀ ਵਾਲੀ ਹੈ ਜਾਂ ਤਾਂ ਦਾਅਵੇਦਾਰੀ ਛੱਡ ਦ‌ਓ। ਜਾਂ ਸੰਗਤ ਨਾਲ ਤਰੀਕੇ ਨਾਲ ਪੇਸ਼ ਆਓ।

    • @jiji9558
      @jiji9558 4 года назад +2

      Raspinder Singh ਲਵ ਯੂ ਵੀਰ ਜੀ। ਕੰਡੇ ਨੂੰ ਕੰਡਾ ਕਹਿਣ ਦੀ ਇਸ ਹਿੰਮਤ ਦਾ ਤਹਿ ਦਿਲ ਤੋਂ ਸ਼ੁਕਰੀਆ। ਦਾਸ ਨਤਮਸਤਕ ਹੈ ਆਪਣੇ ਸਿੱਖ ਵੀਰ ਦੇ ਇਸ ਕਦਰ ਭਰੇ ਅਹਿਸਾਸਾਂ ਤੇ ਕਦਰਾਂ ਕੀਮਤਾਂ ਦਾ। ਤੁਸੀਂ ਚੜ੍ਹਦੀ ਕਲਾ ਵਿੱਚ ਰਹੋ ਪਿਆਰਿਓ...

    • @raspindersingh3114
      @raspindersingh3114 4 года назад

      @@jiji9558 ਧੰਨਵਾਦ ਵਾਹਿਗੁਰੂ ਜੀ।

    • @theVirsa
      @theVirsa 4 года назад

      @@raspindersingh3114 Perhaps you understood differently what I have written. I simply responded to your statement "ਬਿਜਾਲ ਸੱਥ ਨੂੰ ਲਾਭ ਹਾਨੀ ਨੁਕਤੇ ਤੋਂ ਫੇਰ ਵੇਖਲਿਓ।" - which was judgmental and also presumptuous about why the current video is in the form that it is. I had met Dr Gurtarn Singh many years back - and even then he was in the habit of going on a tangent and forgetting where he started his statement from. Current video focuses on his genius and not on his idiosyncrasies. I will again state that if you have a different concept for an interview with a genius - you should go and record one.

  • @AmarjitSinghh-r3o
    @AmarjitSinghh-r3o 4 года назад +2

    ਬਹੁਤ ਹੀ ਵਧੀਆ ਇੰਟਰਵਿਊ 🙏🏻

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @MrNikkamaan
    @MrNikkamaan 2 года назад +2

    Mind blowing har ik gal 100-100 var sunnan de layak a

  • @jkaur3229
    @jkaur3229 Год назад

    So much invaluable knowledge. Will definitely read prose by both writers.

  • @gagangill2118
    @gagangill2118 2 года назад

    Very good!! Very well explained by Dr. Gurtaran Singh. Awesome!!

  • @deepdeep2139
    @deepdeep2139 2 года назад

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AshishSingh-ux2em
    @AshishSingh-ux2em 2 года назад

    Very beautiful ji...
    Very beautiful interview....

  • @gurjindersinghguri2531
    @gurjindersinghguri2531 4 года назад +9

    Sir very very gratitude bhut long wait kr riha si mai is lecture di thanks Sikh siyasat channal daa

    • @AppliedClassics
      @AppliedClassics 3 года назад

      ruclips.net/video/Dojw7onww7s/видео.html

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @gurpreethans3139
    @gurpreethans3139 3 года назад

    ਬਹੁਤ ਵਧਿਆਂ ਜੀ 🙏🙏🙏🙏

  • @zaildarcheema106
    @zaildarcheema106 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ

  • @khalsaji220
    @khalsaji220 4 года назад +1

    ਬਹੁਤ ਸੋਹਣੀ ਵੀਚਾਰ

  • @sirdargurtejsingh9584
    @sirdargurtejsingh9584 4 года назад +1

    ਬੜੇ ਚਿਰਾਂ ਬਾਅਦ ਕੋੲੀ ਸਾਰੀ ਵੀਡੀਓ ਸੁਣੀਂ ਅੈ ॥ ਬੇਨਤੀ ਅੈ ੲੇਹਨਾਂ ਪਿਅਾਰਿਅਾਂ ਦੀ ਕੋੲੀ ਨਾਂ ਕੋੲੀ ਵੀਡੀਓ ਹਰ ਰੋਜ ਪਾਓ ਅਲਗ ਅਲਗ ਵਿਸ਼ਿਅਾਂ ਤੇ ॥

  • @aoopss
    @aoopss 2 года назад +1

    ਵਾिਹਗੁਰੂ ... 🙏🙏🙏

  • @hardeepsidhu6651
    @hardeepsidhu6651 4 года назад +2

    Thank you so much for posting full talk

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @dhaliwalharbhajan4104
    @dhaliwalharbhajan4104 4 года назад +1

    Very knowledgeable thanks

  • @lovely87574
    @lovely87574 4 года назад +1

    Bot bot dhanwaad ji

    • @jiji9558
      @jiji9558 4 года назад

      ਜੋ ਇਹਨਾਂ ਅਹਿਸਾਸਾਂ ਦੀ ਕਦਰ ਜਾਣਦੇ ਹਨ ਉਹਨਾਂ ਨੂੰ ਜ਼ਿੰਦਗੀ ਦੇ ਹਰ ਸਾਂਹ ਦੀ ਕੀਮਤ ਦਾ ਪਤਾ ਹੈ। ਆਪ ਦਾ ਵੀ ਧੰਨਵਾਦ ਜੋ ਏਨੀ ਤਰਜੀਹ ਨਾਲ਼ ਸਾਥ ਦੇ ਰਹੇ ਹੋ। ਬਾਕੀ ਸਭ ਤਾਂ ਫ਼ਾਨੀ ਮੁਕਾਮ ਹੈ ਛਿਣ-ਭੰਗੁਰ ਦਾ ਤਮਾਸ਼ਾ ਹੈ ਤੇ ਫਿਰ ਇਹ ਵਿਸਮਾਦ ਹੀ ਸਾਥ ਰਹਿਣਾਂ ਹੈ ਅਨੰਤ ਕਾਲ ਤੱਕ। ਸੋ ਵਿਸਮਾਦੀ ਪੂੰਜੀ ਤੱਕ ਤਰੱਕੀ ਕਰੋ। ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ ਲਵਲੀ

  • @Dilbagsingh-xw7by
    @Dilbagsingh-xw7by 4 года назад

    ਬਹੁਤ ਵਧੀਆ ਤਰੀਕਾ ਸਮਝਾਉਣ ਦਾ

  • @sukhasinghgurudabanda8198
    @sukhasinghgurudabanda8198 4 года назад +2

    Waheguru ji

  • @GurjantSingh-vb7si
    @GurjantSingh-vb7si 4 года назад

    Bhut vadya ji. Peaceful 👏

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @happygrewal9733
    @happygrewal9733 4 года назад +1

    ਬਹੁਤ ਧੰਨਵਾਦ ਜੀ ਤੁਹਾਡਾ

  • @warriorclan543
    @warriorclan543 3 года назад +1

    Baba ji got soo much knowledge 🙏
    Or baba ji ajj kal de sikh te sikhi b brahmin mat toh sikhde ne koi hindu Guru Nanak Dev kahe samjh aunda hai lekin eh apne app nu sikh dasan wale b Guru nanak sahab ji magar jaat laa dinde ne jo Guru Nanak Sahib Ji ne bani vch ek tha b nahi lagai maneya hi nahi jaat paat nu Brahmin di banai hai rabb di nahi lekin ena sikha ne ki kar laina jina nu ena b nahi pata ki Guru sahab da name ki hai phle Guru de Name ch hi Galti kar dinde 🙄 sadi kom deserve nahi kardi Guru sahibana ne ki nahi dita sanu je vichar dita te rakhi layi shastar b dita hai lekin afsoos ajj de sikh kol naa te vichar hai naa shastar eh te shastar nu koi bhadakau chez samjhi bethe Delhi ch katleaam di wajah b ahi c sikha kol hatyar hunda koi jurat kar janda jide kol hatyar hoye oh kise nu mare ya nahi lekin khud nahi marda dusra wese hi dar janda nihang singh Delhi gaye ohna kolo kyu darde c kyuki Guru de sache sikh nihang singh hi ne ajj

  • @JatinderSingh-lw1vf
    @JatinderSingh-lw1vf 4 года назад +1

    Was waiting for the full episode 🙏🏿

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @kaursehajpreet2120
    @kaursehajpreet2120 3 года назад

    Dhanwaad bht...❤ upload kr lyi..🌸🌸

  • @amanpreetsingh2392
    @amanpreetsingh2392 4 года назад

    ਸ਼ੁਕਰੀਆ ਜੀ

  • @KashmirSingh-vg8rf
    @KashmirSingh-vg8rf 4 года назад

    Bhout vadiya je 🙏🙏🙏🙏

  • @gursewaksinghrandhawa4011
    @gursewaksinghrandhawa4011 4 года назад +3

    Big thanks veer paramjit singh ji

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @baggasingh6477
    @baggasingh6477 4 года назад +1

    Very beautiful

  • @gurjeetsingh5079
    @gurjeetsingh5079 3 года назад

    ਵਾਹਿਗੁਰੂ ਜੀ

  • @akashdeepsinghtatla2590
    @akashdeepsinghtatla2590 3 года назад

    ਸ਼ੁਕਰੀਆ ਸਿੱਖ ਸਿਆਸਤ ਦਾ 🙏🏻❤️

  • @RanjitSingh-1984
    @RanjitSingh-1984 3 года назад

    ਬਹੁਤ ਵਧੀਆਂ ਜੀ

  • @munny1986
    @munny1986 Год назад

    Kaum nu eve de heere sikh sambhal k rakhne chahide ne 🙏🙏🙏🙏🙏🙏

  • @bikramjitsingh2464
    @bikramjitsingh2464 2 года назад +1

    Wah mere maaalka mainu mouka milia eho jihia shakashiata nu internet raahi daikhen da ,baakamaaal

  • @anmolrandhawa5463
    @anmolrandhawa5463 4 года назад +1

    Whaheguru ji

  • @Relaxing-Meditation_Music.13
    @Relaxing-Meditation_Music.13 2 года назад +1

    ❤️🙏

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 4 года назад

    ਵਾਹਿਗੁਰੂ ਜੀ ਵਾਹਿਗੁਰੂ

  • @jimmmyjohn4500
    @jimmmyjohn4500 4 года назад

    Mny thx for this best information .... I likes

    • @cesiumion
      @cesiumion 4 года назад

      Ok. You're welcome...

  • @manmeetsinngh1
    @manmeetsinngh1 4 года назад +1

    Wah!!!

  • @ਸਫ਼ਰSAFFR
    @ਸਫ਼ਰSAFFR 4 года назад

    ਵਾਕਮਾਲ ਜੀ

  • @lonelylov
    @lonelylov 4 года назад

    Kai sala tu band payi chana di raat tu mitti Saab karda hoyia ..Dil dia gehrayia tu thanbad karda apni niki jahi soch wicho aap Saab nu salam pejda haan ..

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @Universe-c6c
    @Universe-c6c 3 года назад +1

    1000000% true 🙏

  • @TheSinghjeet
    @TheSinghjeet 3 года назад

    Great. But too much of advert is annoying

  • @tajinderkaur8492
    @tajinderkaur8492 4 года назад

    ਪੰਜ ਪਿਆਰੇ ਵੀ ਇਸ ਸੰਧਰਬ ਦਾ ਹਿੱਸਾ ਹੈ। ਗੁਰਮੁਖ ।

  • @khalsaraj7443
    @khalsaraj7443 4 года назад

    ਵਾਹਿਗੁਰੂ

  • @AmritSingh-ur6vc
    @AmritSingh-ur6vc 2 года назад

    Khalsa is pure. Ocean of spirituality

  • @infamousjatt9324
    @infamousjatt9324 3 года назад +1

    Full interview upload kro pls 🙏🙏🙏🙏

  • @SukhvinderSingh-jx7bz
    @SukhvinderSingh-jx7bz 2 года назад

    I think Dr sahib is most intelligent person

  • @panjabvibes4
    @panjabvibes4 2 года назад

    🙏🏻🙏🏻🙏🏻🙏🏻🙏🏻🙏🏻🙏🏻🙏🏻

  • @sirdargurtejsingh9584
    @sirdargurtejsingh9584 4 года назад +1

    💝💝💖💖🙏🏻🙏🏻🌻🌻

  • @manindersandhu4900
    @manindersandhu4900 4 года назад

    great

  • @aoopss
    @aoopss 2 года назад

    🙏🙏🙏

  • @sharrysingh6349
    @sharrysingh6349 3 года назад

    ❤️❤️❤️

  • @balshansingh
    @balshansingh 4 года назад +1

    respected broadcaster let him speak...

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @thehighlight8030
    @thehighlight8030 4 года назад +1

    I get it you have to monetize your videos but there are too many ads. It breaks and ruins the continuity and mood of the video.

  • @streetmovies1197
    @streetmovies1197 3 года назад

    Jio baba ❤️

  • @Manpreetsingh-ro2sc
    @Manpreetsingh-ro2sc 3 года назад

    Best

  • @jassidhinger8841
    @jassidhinger8841 2 года назад

    ਕਿ੍ਰਪਾ ਕਰਕੇ ਡਾ.ਸਾਹਿਬ ਤੋਂ ਸਿੱਖ ਸੁਰਤ ਦੀ ਪਰਵਾਜ਼ ਦਾ ਰਿਵਿਊ ਕਰਵਾਓ ਜੀ..ਉਸ ਕਿਤਾਬ ਬਾਰੇ ਗੱਲ ਕਿਤੇ ਨਹੀਂ ਕੀਤੀ ਗਈ

  • @MrNikkamaan
    @MrNikkamaan 2 года назад

    Can you upload its full length video please

  • @jagdeepkaur5039
    @jagdeepkaur5039 4 года назад

    🙏🙏🙏🙏🙏👍

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @ekamdeep6508
    @ekamdeep6508 4 года назад

    ek lami gal bat bnao

  • @AmritSingh-ur6vc
    @AmritSingh-ur6vc 2 года назад

    We should learn and feel. baba ROCK 🙏🙏⚔️⚔️

  • @RM-wl4by
    @RM-wl4by 3 года назад

    Bai ads deke swaad bigad dinne o.. ja commercial bno ja sehtak te social. dr. Saab nu 🙏🏻❤️

    • @warriorclan543
      @warriorclan543 3 года назад

      Ohna ne b apna ghar chalauna lekin adds jyada ne no doubt

  • @mraflatoon3215
    @mraflatoon3215 3 года назад

    @SikhSiyasat video de layi koi shbad nHi koi words nahi .... pr adds ne bhut bhtkayea .. jdo eda di video upload karde o te kirpa krke adds na lgayea kro ... jdo mann jurda a te vich adds aake disturb kar dindi hai .... kirpa karke understand kro es gl nu ... adds ne buri trn naal irritate 😑 kita 🙏

  • @amanjotsingh2153
    @amanjotsingh2153 4 года назад +1

    ਬੜਾ ਇੰਤਜਾਰ ਸੀ

  • @cesiumion
    @cesiumion 4 года назад +2

    You should upload an unedited version of the entire interview

    • @AppliedClassics
      @AppliedClassics 3 года назад

      ruclips.net/video/Dojw7onww7s/видео.html

  • @davinder4551
    @davinder4551 3 года назад

    ਨਿਸ਼ਬਦ

  • @ManjinderSingh-ze1dq
    @ManjinderSingh-ze1dq 2 года назад

    ਵੱਡਮੁੱਲੀ ਜਾਣਕਾਰੀ ਦਿੱਤੀ ਭਾਈ ਸਾਹਿਬ ਨੇ

  • @sardarinderjitsingh
    @sardarinderjitsingh 2 года назад

    Can I meet this Genius...

  • @ghaarvyisthebest7874
    @ghaarvyisthebest7874 3 года назад +2

    If guru nanak comes to harminder sahib I think nobody will understand him ..saade lokaan da padhr bahut niva ho gya bus dhadriwala te flaanewala hi smj aunda

    • @warriorclan543
      @warriorclan543 3 года назад

      Harminder sahib geya kade dyan naal ja k har cheez dekhi harminder sahib wargi jagah nhi kite

    • @khonyeleaglefergumedov9175
      @khonyeleaglefergumedov9175 2 года назад

      @@warriorclan543 o pra odi gl smj

  • @gurrymarahar7809
    @gurrymarahar7809 3 года назад

    ਕਮਾਲ🌹🌹🌹🌹

  • @singhskeptic5742
    @singhskeptic5742 4 года назад +3

    8:48 "Perception of the soul is never wrongl", very absurd statement..

    • @parmindersingh9574
      @parmindersingh9574 4 года назад +4

      He said “perception of the soul is never wrong(not soul).” Listen carefully before making a statement

    • @singhskeptic5742
      @singhskeptic5742 4 года назад

      @@parmindersingh9574 typo mistake soul-> wrong.so the question still remains define soul and what that statement even mean ...

    • @garrydhillon439
      @garrydhillon439 4 года назад +3

      Singh Skeptic it means “you need fill ya ass up with english “

    • @abcdefghijklovepreetuvwxyz
      @abcdefghijklovepreetuvwxyz 4 года назад

      @@garrydhillon439 😂😂😂😂

    • @singhskeptic5742
      @singhskeptic5742 4 года назад

      @MrFalcon2001 how do you verify whatever you wrote is true.

  • @AvtarSingh-lr7nh
    @AvtarSingh-lr7nh 4 года назад

    ਮੁਆਫ ਕਰਨਾ ਬਾਈ ਜੀ ਮੈਨੂੰ ਤਾਂ ਬਜੂਰਗਾ ਦੀ ਕੋਈ ਗੱਲ ਪੱਲੇ ਨਹੀ ਪਈ ਕਿਉ ਕਿ ਕੋਈ ਵੀ ਗੱਲ ਪੂਰੀ ਹੀ ਨਹੀ ਕੀਤੀ ...ਜੇ ਕਰ ਇੱਕ ਜਾਂ ਦੋ ਗੱਲਾ ਦਾ ਇੱਕ episode ਹੀ ਬਣਾ ਲੈਦੇ ਤਾਂ ਲੱਗਦਾ ਕੁਝ ਪੱਲੇ ਵੀ ਪੈ ਜਾਣਾ ਸੀ

  • @geetbhagwat9902
    @geetbhagwat9902 4 года назад +1

    ZAD SADE REHBAR ZA SIKH LEADERA NE SANU KHALISTAN ZA APNA DESH BNAUN DA RASTA DASNA C OHDO OH SIKH MARYADA ZA HEMKUNT WARGIA ZAGAH LABAN LAGIA C HINDU AGHUA DE PICH LAGKE ZISDA AZZ TAK SIKH DHARM NU KUSH FAIDA NI HOA.AURAT NU HI KYON KISE BI MARD CH REHBAR LABNA KYON ZAROORI HAI .MARD LAE KYON NAHI AURAT CH REHBAR LABNA.NIRMAL SINGH 31 RAGHA CH 28 SAL TO KIRTAN KARDA CE PAR ZADO CORONA HOA OH KEHNDA MAI SUICIDE KARLENI MENU ZALDE THIK KARO PHER BISMAD RAGHA DA KI FAIDA.

  • @gurmeetdhaliwal2757
    @gurmeetdhaliwal2757 2 года назад +1

    Punjab Khalistan sarkar Raj zindabad

  • @amanjotsingh2153
    @amanjotsingh2153 4 года назад +1

    ਬਾਕਮਾਲ