ਭੀਖ ਨੀ ਮੰਗਦਾ ਭੁੱਖਾ ਮਰਜੂਂ ਸਲੂਟ ਆ ਇਸ ਫੱਕਰ ਦੇ ਜਜ਼ਬੇ ਨੂੰ ਵਾਹ ਉਏ ਮਾਲਕਾ ਤੇਰੇ ਰੰਗ ਨਿਆਰੇ ਨੇ

Поделиться
HTML-код
  • Опубликовано: 30 авг 2022
  • Foundation A/C
    AXIS BANK
    NAME - SANDEEP KAUR
    922010021000773
    IFSC CODE- UTIB0001265

Комментарии • 400

  • @BalwinderSingh-st3xr
    @BalwinderSingh-st3xr Год назад +78

    ਸ਼ੌਕ ਤਾਂ ਪੈਸੇ ਨਾਲ ਹੀ ਪੂਰੇ ਹੁੰਦੇ ਨੇ
    ਯੋਧਾ ਹਾਲਾਤਾਂ ਨਾਲ ਲੜ ਰਿਹਾ ਹੈ
    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @BaljeetSingh-rf8hq
    @BaljeetSingh-rf8hq Год назад +91

    ਆ ਦੋ ਟਕੇ ਦੇ ਗਾਇਕ ਇੰਦਰਜੀਤ ਨਿੱਕੂ ਮੂਹਰੇ ਸਾਰੇ ਕੋਡੇ ਹੋਣ ਚਲੇ ਗਏ,, ਸਲਾਮ ਆ ਵੀਰ ਤੁਹਾਨੂੰ ਜੋ ਕਿਸੇ ਅੱਗੇ ਝੁਕੇ ਨੀ🙏🙏

  • @GurwinderSingh-zi4fd
    @GurwinderSingh-zi4fd Год назад +42

    ਇਸ ਕਿਰਤੀ ਸਿੱਖ ਦੀ ਸਾਰੇ ਵਧ ਤੋਂ ਵਧ ਮੱਦਦ ਕਰਨੀ ਚਾਹੀਦੀ ਹੈ,,

  • @GurjeetSingh-ux4dx
    @GurjeetSingh-ux4dx Год назад +83

    ਹਿੰਮਤ ਨੂੰ ਸਲਾਮ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਵੀਰ ਤੇ

    • @SurinderSingh-mg5le
      @SurinderSingh-mg5le Год назад

      Js veer ji

    • @dkmetcalf14598
      @dkmetcalf14598 Год назад

      Salute paterkar sahib and Naoujawan khalsa ji.work is worship.we should help the needy people.Waheguru ji mehar kro ji.

  • @balbirkaur5818
    @balbirkaur5818 Год назад +89

    ਇਸ ਕਿਰਤੀ ਵੀਰ ਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ

    • @chamkorsingh8269
      @chamkorsingh8269 Год назад

      ਮਹਿੰਤਕਰਨੀਅਸਲੀਸੱਚਹੈਧੰਨਵਾਧਹੈੰਡੀਕਪਟਵੀਰਦਾਸਲੂਟਹੈ

  • @user-qn2ei1fo8p
    @user-qn2ei1fo8p Год назад +26

    ਇੰਦਰਜੀਤ ਨਿੱਕੂ ਨੂੰ ਤਾ ਹਰ ਇੱਕ ਨੇ ਮੱਦਦ ਕਰ ਦਿੱਤੀ ਇਸ ਵੀਰ ਦੀ ਵੀ ਵੱਧ ਤੋਂ ਵੱਧ ਮੱਦਦ ਕਰੋ ਜੀ

    • @sulindersingh3677
      @sulindersingh3677 Год назад

      Vire.sadie.bekhufie.a.oupar.wel.dekhdea.pisea.nhie.sade.panttak.tira.bi.nhie.suoch.dia.langar.lade.a..sikh.famlieaa.nu.spuot.1..sal.vich20famliea.da.hath.fadan.ta.sikh.kuoe.grieb.na.rahe

    • @sulindersingh3677
      @sulindersingh3677 Год назад

      Vire.sadie.bekhufie.a.oupar.wel.dekhdea.pisea.nhie.sade.panttak.tira.bi.nhie.suoch.dia.langar.lade.a..sikh.famlieaa.nu.spuot.1..sal.vich20famliea.da.hath.fadan.ta.sikh.kuoe.grieb.na.rahe

  • @mehra6889
    @mehra6889 Год назад +28

    ਜਿਊਦਾ ਰਹ ਭਰਾਵਾ ਤੇਰੇ ਵਰਗੇ ਵੀਰ ਦੂਜੀਆ ਦਾ ਦੁੱਖ ਦੇਖ ਊਹਨੂੰ ਲੋਕਾ ਦੇ ਸਾਮਨੇ ਰੱਖਦੇ ਨੇ ਮਦਦ ਕਰਵਾ ਦਿੰਦੇ ਨੇ ਬਾਈ ਤੂੰ ਤਾ ਰੱਬ ਬਨਕੇ ਆਇੱਆ ਊਦੇ ਵਾਸਤੇ

  • @mrskaur539
    @mrskaur539 Год назад +13

    ਵਾਹਿਗੁਰੂ ਜੀ ਬਾਬੇ ਨਾਨਕ ਜੀ ਦਾ ਘਰ ਕੋਈ ਘਾਟਾ ਨਹੀਂ ਹੈ ਭੰਗਵੰਤ ਮਾਨ ਜੀ ਵੇਖੋ ਆਮ ਪਾਰਟੀ ਇਹੋ ਜਿਹੇ ਭੈਣ ਭਰਾਵਾਂ ਦੀ ਇਹਨੀ ਪੈਨਸ਼ਨ ਲਾਓ ਕਿ ਇਸ ਵੀਰ ਦਾ ਟੱਬਰ ਪਲ ਸਕੇ 🙏🏽🙏🏽

  • @gurpreetkaur2529
    @gurpreetkaur2529 Год назад +18

    Waheguru ji 🙏🙏🙏👍ਇਸ ਵੀਰ ਦੀ ਮਿਹਨਤ ਨੂੰ ਸਲਾਮ ਆ। ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿੱਚ ਰੱਖਣਾ 🙏🙏

  • @puniasaab8312
    @puniasaab8312 Год назад +12

    Waheguru ਸੰਗਤ ਜੀ ਇਸ ਵੀਰ ਦੀ ਮੱਦਦ ਕਰੋ ਜੀ ਜੋ ਵਿਅਕਤੀ ਇਸ ਵੀਡੀਓ ਨੂੰ ਦੇਖਕੇ ਵੀ ਦਾਨ ਨਹੀਂ ਕਰ ਸਕਦਾ ਤਾਂ ਫੇਰ ਗੁਰਦੁਆਰਾ ਜਾਣ ਦਾ ਬੀ ਕੋਈ ਫ਼ਾਇਦਾ ਨਹੀਂ ਮੰਦਰ ਮਸੀਤ ਜਾਣ ਦਾ ਕੋਈ ਫ਼ਾਇਦਾ ਨਹੀਂ ਜਿੰਨਾ ਹੋ ਸਕੇ ਇਨਾਮ ਦਿਓ ਇਸ ਵੀਰ ਨੇ ਸਿੱਖ ਹੋਣ ਦਾ ਪਰਮਾਨ ਦਿੱਤਾ ਹੈ ਸਿੱਖ ਨੂੰ ਵਾਹਿਗੁਰੂ ਨੇ ਕਿਰਤ ਦਾ ਵੱਲ ਦਿੱਤਾ ਹੈ ਇਹ ਵਿਅਕਤੀ ਨੇ ਭੀਖ ਨਹੀਂ ਮੰਗੀ ਜਨਾਂ ਹੋ ਸਕੇ 100,500,2000 ਇਨਾਮ ਦਿਓ ਤਾਂ ਜੋ ਇਸ ਵਿਅਕਤੀ ਦੀ ਦੁਕਾਨ ਬਣ ਸਕੇ 🙏

  • @harbanskaur8146
    @harbanskaur8146 Год назад +4

    ਇਹੋ ਜਿਹੇ ਮਿਹਨਤ ਕਸ਼ ਲੋਕਾਂ ਤੋ ਬਿਨਾਂ ਮੌਲ ਭਾਵ ਦੇ ਜ਼ਰੂਰ ਸਮਾਨ ਖਰੀਦ ਕੇ, ਇਨ੍ਹਾਂ ਨੂੰ ਵੀ ਇੱਜ਼ਤ ਦੀ ਰੋਟੀ ਖਾਣ ਤੇ ਮਾਨ ਸਨਮਾਨ ਭਰਿਆ ਜੀਵਨ ਜੀਓਣ ਦਾ ਹੱਕ ਮਿਲੇ

  • @Jakiee214
    @Jakiee214 Год назад +15

    ਵੀਰ ਤੁਸੀ ਇਹ ਵੀਰ ਦੀ ਮਦਦ ਕੀਤੀ 🙏 ਵਾਹਿਗੁਰੂ ਜੀ ਤੁਹਾਨੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਕੋਲ ਪੈਸੇ ਹੁੰਦੇ ਇਸ ਵੀਰ ਦੀ ਜਰੂਰ ਮਦਦ ਕਰਦਾ 🙏

  • @sandhusab4431
    @sandhusab4431 Год назад +13

    ਮੰਗਣ ਵਾਲਿਆਂ ਨੂੰ ਨਾਂ ਦਿਆ ਕਰੋ ਕੁਝ ਉਹ ਸਾਲੇ ਦਾਰੂ ਪੀਂਦੇ ਤੇ ਰਾਤ ਨੂੰ ਮੀਟ ਖਾਂਦੇ ਨੇ ਇਹੋ ਜਿਹਾਂ ਦੀ ਮਦਦ ਕਰੀਆਂ ਕਰੋਂ

  • @SIMRRKXUR
    @SIMRRKXUR Год назад +8

    ਸਿੱਖ ਕੌਮ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਮੰਗ ਕੇ ਖਾਣ ਨਾਲੋਂ ਮੇਹਨਤ ਕਰਨਾ ਚਾਹੀਦਾ ਹੈ ਵਹਿਗੁਰੂ ਤੰਦਰੁਸਤੀ ਬਖ਼ਸ਼ੇ ਵੀਰ ਨੂੰ

  • @Dhillon5657
    @Dhillon5657 Год назад +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @ranjusonkhlay6890
    @ranjusonkhlay6890 Год назад +27

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @bindersingh1452
    @bindersingh1452 Год назад +10

    ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ

  • @dhindsa80000
    @dhindsa80000 Год назад +11

    ਸਹੀ ਕਿਹਾ, ਸੌਕ ਮਜਬੂਰੀਆ ਮਾਰ ਦਿੰਦੀਆਂ ਨੇ...🙏🙏🙏🙏🙏

  • @AmarjeetSingh-no5mk
    @AmarjeetSingh-no5mk Год назад +6

    ਪਤਰਕਾਰ ਵੀਰ ਤੇਰਾ ਧੰਨਵਾਦ ਹੈ, ਤੂੰ ਇੱਕ ਕਿਰਤੀ ਅਪਾਹਿਜ ਵੀਰ ਦਾ ਹੌਸਲਾ ਬੁਲੰਦ ਕੀਤਾ ਹੈ। ਕਿਰਪਾ ਕਰਕੇ ਇੱਕ ਕੰਮ ਹੋਰ ਕਰੀਂ, ਇਸ ਵੀਰ ਦਾ ਬੈਕ ਅਕਾਉਂਟ ਬਣਾ ਕੇ ਨੰਬਰ ਵੀ ਦੇ ਦੀ ਤਾਂ ਕਿ ਹੋਰ ਵੀ ਕੋਈ ਬੰਦਾ ਮਦਦ ਕਰ ਸਕੇ।

  • @SurjitSingh-dr2uh
    @SurjitSingh-dr2uh Год назад +16

    ਧੰਨ ਗੁਰੂ ਰਾਮਦਾਸ ਸਾਹਿਬ ਜੀ

  • @rachhpalsingh9103
    @rachhpalsingh9103 Год назад +1

    ਲਖਾ ਰੁਪਏ ਕੋਲ ਹੋਣ ਦੇ ਬਾਵਜੂਦ ਨਿਕੂ ਵਰਗੇ ਲਖਾ ਰੁਪਏ ਲੈਣ ਵਾਲੇ ਵਡੇ ਮੰਗਤਿਆ ਨਾਲੋ ਹਜਾਰ ਗੁਣਾ ਮੂਹਰੇ ਆ
    ਏਹਦੇ ਵਰਗੀ ਜਿਉਦੀ ਜਮੀਰ ਲਈ ਸੈਲੂਟ ਤਾ ਬਣਦਾ ਏ।

  • @SukhwinderSingh-wq5ip
    @SukhwinderSingh-wq5ip Год назад +8

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ

  • @ravi_____
    @ravi_____ Год назад +8

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @myland973
    @myland973 Год назад +1

    ਸਹੀ ਏ ਹੈ। ਇਨਾਮ ਦਾ ਹੱਕ ਦਾਰ💚👍🙏🙏🙏🙏🙏🙏🙏

  • @darshanSingh-qc1ho
    @darshanSingh-qc1ho Год назад +5

    ਧੰਨ ਧੰਨ ਧੰਨ ਧੰਨ ਧੰਨ ਅਕਾਲ ਪੁਰਖ ਵਾਹਿਗੁਰੂ ਜੀ

  • @manmeetmann3683
    @manmeetmann3683 Год назад +10

    Himmat nu Salute es veer dae.....Waheguruji mehar kro🙏🙏

  • @satnaam.singhmalhi6249
    @satnaam.singhmalhi6249 Год назад

    ਇਸ ਕਿਰਤੀ ਵੀਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @blackheart9491
    @blackheart9491 Год назад

    ਭਾਵੇਂ ਹਿੰਦੂ ਭਾਵੇਂ ਸਿੱਖ ਚਾਹੇ ਮੁਸਲਮਾਨ ਕਿਰਤ ਕਰਨ ਚਾਹੀਦਾ ਹੈ

  • @maanmaan4606
    @maanmaan4606 Год назад +5

    Guru Nanak ji ne sanu dassa noha di kirt krni sikhayi naki haraam di kmayi 🙏🙏❤❤

  • @tarnsingh9914
    @tarnsingh9914 Год назад +10

    ਵਾਹਿਗੁਰੂ ਜੀ ❤️❤️❤️❤️❤️

  • @kamaljit6339
    @kamaljit6339 Год назад

    ਵਾਹਿਗੁਰੂ ਜੀ//ਇਹ ਵੱਡਾ ਵੀਰ ਆ ਮਦੱਦ ਦਾ ਅਸਲ ਹੱਕਦਾਰ,ਤੇ ਇਸ ਵੀਡਿਓ ਨੂੰ ਦੇਖ ਇੱਕ ਨੲੀਂ ਬਹੁਤ ਸਾਰੇ ਰੱਬ ਦੇ ਬੰਦੇ ਫ਼ਰਿਸ਼ਤੇ ਬਣ ਇਸ ਵੀਰ ਦੀ ਜ਼ਿੰਦਗੀ ਬਦਲ ਦੇਣਗੇ ਕਿਉਂ ਇਹ ਪੰਜਾਬ ਆ ਤੇ ਪੰਜਾਬ ਵਾਲੇ ਤੇ ਲੱਖ ਬਿਗਾਨੇ ਦੇ ਹੰਝੂ ਪੂੰਝ ਦਿੰਦੇ ਆ ਇਹ ਤੇ ਵੀਰ ਹੈ ਹੀ ਆਪਣਾ,ਵੀਡਿਓ ਬਣੋਂਨ ਵਾਲੇ ਵੱਡੇ ਵੀਰ ਨੂੰ ਵੀ ਰੱਬ ਸਦਾ ਸਦਾ ਚੜ੍ਹਦੀਕਲਾ ਚ ਰੱਖਣ, ਵਾਹਿਗੁਰੂ ਜੀਓ ਸਰਬੱਤ ਦਾ ਹੀ ਭਲਾ ਕਰਨ/

  • @jarnailsigh8643
    @jarnailsigh8643 Год назад +6

    ਵਾਹਿਗੁਰੂ ਜੀ ਮੇਹਰ ਰੱਖਿਓ ਵੀਰ ਤੇ

  • @arvindersingh6712
    @arvindersingh6712 Год назад +12

    Waheguru Ji Ka khalsa Waheguru Ji ki Fateh

  • @satnammaansingh25
    @satnammaansingh25 Год назад

    ਇਹੋ ਜਿਹੇ reporter hon ta ਕਿਸੇ ਗਰੀਬ ਦਾ ਭਲਾ ਹੋ ਸਕਦਾ ਨਹੀਂ ਤਾਂ ਬਹੁਤ ਸਾਰੇ repoter hunde aw ਸਿਰਫ ਫ਼ਾਲਤੂ ਨਿਊਜ਼ ਹੀ ਦਿੰਦੇ aw waheguru tenu y ਚੜ੍ਹਦੀਕਲਾ ਬਖਸ਼ੇ

  • @renjeetsingh8574
    @renjeetsingh8574 Год назад +10

    ਵੀਡੀਓ ਬਣਾਉਣ ਵਾਲੇ ਵੀਰ ਨੂੰ ਬੇਨਤੀ ਆ ਕੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਵੀਡੀਓ ਬਣਾਵੇ ਪਰ ਸਾਹਮਣੇ ਵਾਲੇ ਦੇ ਸਮਾਨ ਬਾਰੇ ਪ੍ਰਸਨਲ ਰੇਟ ਬਾਰੇ ਗੱਲ ਬਾਤ ਨਾ ਜਾਂ ਘੱਟ ਕੀਤੀ ਜਾਵੇ ਧੰਨਵਾਦ।

  • @Gurjeetsingh-hx9fq
    @Gurjeetsingh-hx9fq Год назад

    ਸਚਾ ਸਿੰਘ ਕਦੇ ਭੀਖ ਮੰਗਣ ਨਹੀ ਜਾਂਦਾ ਇਹ ਕੰਮ ਭੰਗ ਪੀਣ ਵਾਲਿਆ ਦੇ ਹਨ ਮੰਗਣਾ

  • @baazsinghsher300
    @baazsinghsher300 Год назад +3

    ਵਾਹਿ ਗੁਰੂ ਜੀ ਮੇਹਰ ਕਰੀ ਇਸ ਭਰਾ ਤੇ

  • @sukhpalsingh1573
    @sukhpalsingh1573 Год назад

    ਬਾਈ ਜੀ ਬਹੁਤ ਵੰਦੀਆ ਗੱਲ ਕੀਤੀ ਹੈ ਬਾਈ ਦੀ ਸੇਵਾ ਕਰੋ ਜੀ ਧੰਨਵਾਦ ਹੋਮਾ ਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SeemaDevi-wq1vu
    @SeemaDevi-wq1vu Год назад +1

    ਮਿਹਨਤ ਕਰਨ ਨਾਲ ਇਨਸਾਨ ਦਾ ਪੇਟ ਭਰਦਾ,ਮੰਗਣ ਨਾਲ ਪੇਟ ਖਾਲੀ ਹੀ ਰਹੂ

  • @championgamemap6485
    @championgamemap6485 Год назад +2

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ ਜੀ

  • @baljinderkaler1713
    @baljinderkaler1713 Год назад +1

    Waheguru ji chardikla vich rakhe es putter nu God bless you beta ji

  • @ranjitarsh6828
    @ranjitarsh6828 Год назад +3

    ਵਾਹਿਗੁਰੂ ਜੀ ਮਿਹਰ ਕਰਿਉ ਬਾਈ ਤੇ 🙏🙏🙏🙏🙏

  • @BhupinderKaur-df8tb
    @BhupinderKaur-df8tb Год назад

    ਜੁਰਾਬਾਂ ਬਨੇਨਾ ਰੁਮਾਲ ਵਗੈਰਾ ਰੱਖ ਲਵੇ

  • @user-vp1vf7wj5v
    @user-vp1vf7wj5v Год назад +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @SukhwinderSingh-hq1ll
    @SukhwinderSingh-hq1ll Год назад +1

    Waheguru ji es patarkar vir te apna mehar pareya hath rakhan ji jo dujeya da dukh sari duniya nu dikhaunde ne 🙏🙏🙏🙏🙏🙏🙏 waheguru ji sarbat da bhala kare ji 🙏🙏🙏🙏🙏🙏🙏🙏🙏🙏🙏

  • @sukhasukha9497
    @sukhasukha9497 Год назад +1

    ਵਾਹਿਗੁਰੂ ਜੀ ਮਹਿਰ ਕਰੋ ਇਸ ਵੀਰ ਉਪਰ ਇਹਦਾ ਕੰਮ ਵਧੇ ਤੇ ਤਰੱਕੀ ਕਰੇ

  • @NirmalSingh-kt6ex
    @NirmalSingh-kt6ex Год назад

    Waheguru Guru Ji Ka Khalsa waheguru ji ki Fateh
    God bless you putra.
    Baba ji mehar karan.

  • @jaskransingh3552
    @jaskransingh3552 Год назад +3

    ਵਾਹਿਗੁਰੂ ਤੇਰੇ ਤੇ ਮਿਹਰ ਕਰੇ ਬਾਈ

  • @HansRaj-zg7hb
    @HansRaj-zg7hb Год назад

    ਵਾਹਿਗੁਰੂ ਜੀ ਵੀ ਇਹਨਾਂ ਦਾ ਸਬਰ ਪਰਖ ਕਰਦਾ ਹੈ। ਸਲਾਮ ਕਰਦਾ ਹਾਂ

  • @jindmalwa90
    @jindmalwa90 Год назад +2

    ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਮੰਗ ਕੇ ਖਾਣ ਨਾਲੋਂ ਮਿਹਨਤ ਕਰਨੀ ਚੰਗੀ।

  • @jasvir1136
    @jasvir1136 Год назад +1

    100send ਕੀਤਾ send ਕਰਕੇ ਬਹੁਤ ਸਕੂਨ ਮਿਲਿਆ 🙏🏼

  • @bhaigurpreetsinghpanchhi7048
    @bhaigurpreetsinghpanchhi7048 Год назад +7

    Wah veer ji guru di kirpa

  • @pardeeppandher4113
    @pardeeppandher4113 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaspalsingh4959
    @jaspalsingh4959 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸ਼ਹਿਬ ਕਿਰਪਾ ਕਰਨ ਵੀਰ ਤੇ

  • @jasvirsingh23734
    @jasvirsingh23734 Год назад +1

    ਵਾਹਿਗੁਰੂ ਜੀ ਮੇਹਰ ਕਰਨ

  • @BalvirSingh-kz3uf
    @BalvirSingh-kz3uf Год назад

    ਵਾਹਿਗੁਰੂ ਜੀ ਮੇਹਰ ਕਰੋ ਜੀ ਵੀਰ ਜੀ ਤੇ

  • @chamkaursingh9541
    @chamkaursingh9541 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 🙏🙏🙏🙏🙏🙏🙏🙏🙏

  • @goragorasingh5674
    @goragorasingh5674 Год назад

    ਵਾਹਿਗੁਰੂ ਵੀਰ ਤੇ ਮਿਹਰ ਰੱਖੇ

  • @giansingh9874
    @giansingh9874 Год назад +2

    ਵਾਹਿਗੁਰੂ ਭਲਾ ਕਰਨਗੇ

  • @SukhwinderSingh-hq1ll
    @SukhwinderSingh-hq1ll Год назад +1

    🙏🙏 waheguru ji es vir te apna mehar pareya hath rakhna ji 🙏🙏🙏🙏🙏 waheguru ji 🙏🙏🙏🙏

  • @kamakhyagoatfarmassam5912
    @kamakhyagoatfarmassam5912 Год назад

    Excellent kirti Singh de kirat karan de jajbe nu salute hai..

  • @ManjinderSingh-jv8kh
    @ManjinderSingh-jv8kh Год назад +1

    Khalsa ji salute hai aap jio nu

  • @PartapSingh-uc6qn
    @PartapSingh-uc6qn Год назад +6

    Wahe garu maher karne🙏

  • @gurpreetsinghsinghgurpreet7039
    @gurpreetsinghsinghgurpreet7039 Год назад +2

    Waheguru ji kirpa karo sarea ta Sarbat da bhala kro mehar kro waheguru ji waheguru ji waheguru ji

  • @bikramsingh5366
    @bikramsingh5366 Год назад +2

    Dhan guru RAM Dass patsha ji
    Veer ty kirpa karyo ji

  • @jassrana7275
    @jassrana7275 Год назад

    Waheguru.ji.Maharaj Aap g ko bal bakshan.

  • @jegdeepdhaliwal6
    @jegdeepdhaliwal6 Год назад +2

    Dhan a veer ji lok singera de piche bahut bhajde ne ji kahen ge sada maada time a ji 🙏

  • @HarjinderSingh-ec9ew
    @HarjinderSingh-ec9ew Год назад

    Very good veeray waheguru ji mehar krn veer te chardikla rakhen

  • @inderjeetkaur3224
    @inderjeetkaur3224 Год назад

    ਵਾਹਿਗੁਰੂ ਜੀ ਮਹਿਰ ਕਰੋ🙏🙏🙏🙏

  • @gunnisandhu2774
    @gunnisandhu2774 Год назад +4

    waheguru g mehar kro🙏🏻🙏🏻❤️❤️

  • @mintu5237
    @mintu5237 Год назад +3

    Waheguru meher kare 🙏🏻

  • @gurdeepsingh2988
    @gurdeepsingh2988 Год назад +3

    Waheguru chardikala Cho rakhe 🙏🙏🙏

  • @tejasinghsinhg6873
    @tejasinghsinhg6873 Год назад

    ਵਾਹਿਗੁਰੂ ਜੀ 🙏🙏

  • @BalbirSingh-yd2ol
    @BalbirSingh-yd2ol Год назад +1

    Waheguru ji ka khalsa waheguru ji ki faheh

  • @ssdeepkaur4106
    @ssdeepkaur4106 Год назад +3

    Waheguru ji mehar kare ji

  • @bikramjitbasra2948
    @bikramjitbasra2948 Год назад

    ਵਾਹ ਰੱਬਾ ,ਮਿਹਨਤੀ ਵੀਰ

  • @rajindersingh9947
    @rajindersingh9947 Год назад

    Patarkaar vere tuhanu salaam ji 👍👍🙏🙏

  • @vikramjitsingh7518
    @vikramjitsingh7518 Год назад

    ਵਾਹਿਗੁਰੂ ਜੀ🙏🙏🙏🙏🙏

  • @lachhmig6413
    @lachhmig6413 Год назад +1

    Waheguru ji 🤗😓 sab te mehr kare ji

  • @MSGaminG-cc4dz
    @MSGaminG-cc4dz Год назад +1

    Wahiguru Ji Soch Sarkare

  • @ooo76-re3ii
    @ooo76-re3ii Год назад

    Jado veer ne kaha shonk ni veer dill hela parmatma mehr kare ji

  • @vicb6033
    @vicb6033 Год назад +2

    Satnaam waheguru ji will help you brother .

  • @tulshansingh6792
    @tulshansingh6792 Год назад

    ਬਹੁਤ ਵਧੀਆ ਰਿਪੋਰਟ ਜੀ

  • @MohanSingh-gt9ks
    @MohanSingh-gt9ks Год назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @AmandeepSingh-ul9mz
    @AmandeepSingh-ul9mz Год назад

    ਵਾਹਿਗੁਰੂ ਜੀ

  • @gurtejsinggurtejsingh5129
    @gurtejsinggurtejsingh5129 Год назад

    Wahe guru chardi kla cho rakhe

  • @anilkumarmanchanda8361
    @anilkumarmanchanda8361 Год назад +1

    Salute to you Sardar ji 🙏😊♥️.

  • @banikiran541
    @banikiran541 Год назад +1

    Waheguru kirpa kro 🙏

  • @sunnyvirk332
    @sunnyvirk332 Год назад +3

    👍🙏🏻 Waheguru ji

  • @pendusansi5040
    @pendusansi5040 Год назад

    Satnam waheguru ji ⚘⚘🙏🙏❤❤🤗🤗

  • @RamanDeep-cg6nd
    @RamanDeep-cg6nd Год назад +3

    ਸੈਲੂਟ ਆ ਬਾਈ ਜੀ ਨੂੰ

  • @ajaibsinghsooch4109
    @ajaibsinghsooch4109 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navjotkaur1290
    @navjotkaur1290 Год назад +2

    God bless you veer ji

  • @ranjitmattu955
    @ranjitmattu955 Год назад +2

    Waheguru mehar kre

  • @sandeepheer3401
    @sandeepheer3401 Год назад +2

    Waheguru ji 🙏🙏🙏🙏🙏From Dubai

  • @preetgillgill3775
    @preetgillgill3775 Год назад +4

    ਵਾਹਿ ਗੁਰੂ ਜੀ ਕਿਰਪਾ ਕਰੋ

  • @punjabibhullar3361
    @punjabibhullar3361 Год назад

    Waheguru ji meher karn veer te 🙏🙏🙏🙏

  • @plumbingtoolssale5449
    @plumbingtoolssale5449 Год назад

    Himmat nu slaam hai veer ji rub lambi umer kare

  • @malkeetsingh4610-xci
    @malkeetsingh4610-xci Год назад +1

    Waheguru ji mehar kro sub teh,,,,,,🙏🙏

  • @jasvirsandhu1192
    @jasvirsandhu1192 Год назад

    ਵੀਰ ਜੀ ਆਪ ਜੀ ਦੀ ਮਿਹਨਤ ਨੂੰ ਸਲਾਮ