ਅਨੋਖੀ ਲੋਹੜ੍ਹੀ • Dharnat Jhinjer • A Short Movie • Latest Punjabi Movies 2021

Поделиться
HTML-код
  • Опубликовано: 10 сен 2024
  • • Directed by: Satta Mann
    • For business enquires e-mail us at:
    business.haryauwale@gmail.com
    • Story- Jaskaran Lande
    Featuring: Dharnat Jhinjer,, Hardeep Kaur, Tari Gidriani, Lovepreet Kaur
    • All rights reserved.
    ©Sukh Satta Productions
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    • Social Accounts
    Follow us on Instagram
    👉🏻 / sukh_iam
    / maan_satta
    / haryauwale
    • Facebook Page
    👉🏻 / haryauwale
    #haryauwale #sukhdahiya #sattamaan #desimastipindawale

Комментарии • 905

  • @manjeetsingh2901
    @manjeetsingh2901 3 года назад +5

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ ਭਰਾ ਦਾ ਪਿਆਰ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ ਗੁੱਡ ਵੀਰ

  • @kulwindergill6675
    @kulwindergill6675 3 года назад +1

    ਮੇਰੇ ਦੋ ਭਰਾ ਆ ਉਹਨਾਂ ਦਾ ਵੀ ਏਦਾਂ ਹੀ ਪਿਆਰ ਆ ਦੁਖਦੇ ਸੁਖਦੇ ਏਦਾਂ ਹੀ ਖੜ ਜਾਂਦੇ ਆ ਇਕ ਦੂਜੇ ਨਾਲ ਇਕ ਬਹਿਰੀਨ ਵਿਚ ਤੇ ਦੂਜਾ ਪੰਜਾਬ ਵਿਚ ਖੇਤੀ ਕਰਦਾ ਉਹ ਛੋਟਾ ਆ ਵੱਡਾ ਬਾਹਰ ਆ ਛੋਟਾ ਬਿਮਾਰ ਹੋ ਗਿਆ ਬੜਾ ਭਾਈ ਕੰਮ ਕਾਰ ਛੱਡ ਪਹੁੰਚ ਗਿਆ ਓਹਦੇ ਕੋਲ ਜਿਨ੍ਹਾਂ ਚਿਰ ਉਹ ਠੀਕ ਨੀ ਹੋਇਆ ਓਹਦੇ ਕੋਲ ਰਹਿ ਸਾਰਾ ਕੰਮ ਕਾਰ ਦੇਖਿਆ ਸਾਡਾ ਭੈਣ ਭਰਾਵਾਂ ਦਾ ਬਹੁਤ ਪਿਆਰ 🙏🙏🙏ਵਾਹਿਗੁਰੂ ਅੱਗੇ ਏਹੀ ਅਰਦਾਸ ਸਭ ਦਾ ਏਦਾਂ ਹੀ ਪਿਆਰ ਨਿਵੇ 🙏🙏🙏

  • @jaanpalkaur9866
    @jaanpalkaur9866 3 года назад +16

    ਦੇਖਣ ਤੋਂ ਪਹਿਲਾ ਲਾਈਕ

  • @sharanjeetkaur6462
    @sharanjeetkaur6462 3 года назад +38

    ਅਗਰ ਹਰ ਕੋਈ ਇਹ ਹੀ ਸੋਚ ਰੱਖੇ ਤਾਂ ਕਦੇ ਵੀ ਪਰਿਵਾਰ ਨਾ ਟੁੱਟਣ

    • @jagjitsingh-wl9bg
      @jagjitsingh-wl9bg 3 года назад

      बहुत अछा संदेश

    • @ParminderSingh-rz3ni
      @ParminderSingh-rz3ni 3 года назад +1

      ਅਗਰ ਹਰ ਕੋਈ ਇਹ ਹੀ ਸੋਚ ਰੱਖੇ ਤਾਂ ਕਦੇ ਵੀ ਪਰਿਵਾਰ ਨਾ ਟੁੱਟਣ 👌🏻👌🏻👌🏻

    • @KuldeepSingh-xo2fu
      @KuldeepSingh-xo2fu 3 года назад

      @@ParminderSingh-rz3ni v

    • @AmandeepKaur-ul1qi
      @AmandeepKaur-ul1qi 3 года назад

      @@ParminderSingh-rz3ni 00

  • @jaspalkaur1552
    @jaspalkaur1552 3 года назад +2

    ਬਹੁਤ ਸੋਹਣੀ ਵੀਡੀਓ ਹੈ, ਹਰ
    ਇੱਕ ਭਰਾ ਨੂੰ ਆਪਣੇ ਇੱਕ ਦੂਜੇ ਭਰਾ ਦਾ ਸਾਥ ਦੇਣਾ ਚਾਹੀਦਾ ਹੈ ਤੇ ਪਿਆਰ ਨਾਲ ਹੀ ਰਹਿਣਾ ਚਾਹੀਦਾ ਹੈ ।

  • @khursheedalisyedasimasim7413
    @khursheedalisyedasimasim7413 3 года назад

    Wah Dharnat wah !
    Tumhari aisi social movies society mein bra kam kr rahi hen. Shabash ! Tumhari comedy movies bhi dukh bhula daiti hen. Charon trf dukh hi dukh phail gya hy tum boht bra kam kr rahay ho shabash

  • @khushisarao9101
    @khushisarao9101 3 года назад +16

    No words to speak for this heartouching story👌👌👌👌👌

  • @jarnailbenipal5668
    @jarnailbenipal5668 3 года назад +18

    ਧਰਨਾਟ ਵੀਰ ਬਹੁਤ ਵਧੀਆ ਵੀਡੀਓ ਆ
    ਜੇ ਹਰ ਇੱਕ ਭਰਾ ਇਹੋ ਛੋਚੇ ਤਾਕੋਈ ਫਰਕ ਨਾ ਪਵੇ ਵੀਰ

  • @deepdeepdeep8148
    @deepdeepdeep8148 3 года назад +3

    ਹਰ ਵਾਰ ਦੀ ਤਰਾਂ ਈ ਬਹੁਤ ਵਧੀਆ ਸੁਨੇਹਾ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਰੱਖਣ ਜੀ ਤੇ ਹਰ ਇਕ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖੀ ਰੱਖਣ ਜੀ

  • @JOHALDESIWEB
    @JOHALDESIWEB 3 года назад +28

    ਬਹੁਤ ਵਧੀਆ ਵੀਡੀਓ ਬਹੁਤ ਧੰਨਵਾਦ ਕਰਦੇ ਹਾਂ ਸਾਰੀ ਟੀਮ ਦਾ🙏🙏❤️❤️❤️❤️❤️❤️❤️❤️❤️

  • @SukhwinderSingh-mv7rd
    @SukhwinderSingh-mv7rd 3 года назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥👍🙏

  • @KuldeepSingh-cx2iq
    @KuldeepSingh-cx2iq 3 года назад

    Dharnat Bai ji man Kush ho geya bau hun werle parwar reh ge uchi such wale thanku sari teem da

  • @gills6180
    @gills6180 3 года назад +5

    Brilliant video, with brotherly love and affection shown.Conveys great message for family ties..👍

  • @gurcharangulati3536
    @gurcharangulati3536 2 года назад

    Bhsut bhaut vadiya suneha hai dunia de vaste Ram te lacman de jori lagdi a
    Je sare dunia de soch es terah ho jaye ta kini soni dunia ban jaye

  • @laddikotra9714
    @laddikotra9714 3 года назад +5

    ਬਹੁਤ ਹੀ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚਡ਼ਦੀ ਕਲਾ ਰੱਖੇ ਵਾਹਿਗੁਰੂ ਜੀ

  • @jaswinderbhikhi9012
    @jaswinderbhikhi9012 3 года назад

    Y babbu di acting ਅੱਖਾਂ ਭਰ ਦਿੰਦੀ aw

  • @HarjinderSingh-zg2io
    @HarjinderSingh-zg2io 3 года назад +8

    ਬਹੁਤ ਵਧੀਆ ਭਰਾ ਹੋਣ ਤਾ ਅਜਿਹੇ ਹੋਣ।

  • @rachhpalsingh78466
    @rachhpalsingh78466 8 месяцев назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @SukhdevSingh-to9xh
    @SukhdevSingh-to9xh 3 года назад +4

    ਬਹੁਤ ਵੱਧੀਆਂ ਵੀਡੀਓ ਹੈ ਸਾਫ਼ ਸੁਥਰੀ..
    Always blessing

  • @bhupinderkumar6853
    @bhupinderkumar6853 3 года назад

    Bht vadiya story hai is tra hi pyar hona chyada brothers vich
    Babbu di acting really good

  • @kamaljitwalia4772
    @kamaljitwalia4772 3 года назад +11

    Fantastic and very actual life of farmers.
    It's a real relationship of brothers.

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @simernjitkaur2195
    @simernjitkaur2195 3 года назад +21

    ਇਸ ਵੀਡੀਓ ਦੀ ਤਰ੍ਹਾਂ ,ਜਿੰਦਗੀ ਚ ਵੀ ਹੋਣ ਲੱਗ ਜਾਵੇ ਵਾਹਿਗੁਰੂ ਜੀ ਮੇਹਰ ਕਰਨਾ

  • @harwindersingh8661
    @harwindersingh8661 3 года назад

    ਬਾਈ ਲਵ ਯੂ ਆ ਯਾਰ ਟਰਾਲਾ ਭਰ ਕੇ ਬਹੁਤ ਹੀ ਜਿਆਦਾ ਵਧੀਆ ਢੰਗ ਆ ਵੀਰ ਇਹ ਇਕ ਚੰਗਾ ਮੈਸੇਜ ਗਏ ਕਰਨ ਦਾ 👌👌👌👌👌👌👌👌👌👌👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @AvtarSingh-mw2gh
    @AvtarSingh-mw2gh 3 года назад +5

    ਦੋਵੇਂ ਭਰਾਵਾਂ ਚੋਂ ਪਿਆਰ ਬਹੁਤ ਚੰਗਾ ਮੇਸਜਿ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ੇ

  • @sehajsandhu9543
    @sehajsandhu9543 3 года назад

    Very. Nice ਜਿਹੜਾ। ਹੋਏ।ਹੀ ਇਕੱਲਾ ਉਹ ਕੀ ਕਰੇ। ਧਰਨਾ।ਟ ਵੀਰੇ

  • @mandeepsarao7497
    @mandeepsarao7497 3 года назад +4

    22 ਸੋਡੀ video ਦੇਖ ਕੇ ਰੋਣਾ ਨਿਕਲ ਗਿਆ

  • @jasveerpalsingh1490
    @jasveerpalsingh1490 3 года назад

    Tharnat Bai very good
    ਬਾਈ ਜੀ ਰੋਣ ਆ ਗਿਆ ਵੀਡੀਓ ਵੇਖ ਕੇ

  • @nareshnareshkumar7317
    @nareshnareshkumar7317 3 года назад +3

    ਬੱਬੂ ਧਰਨਾਟ ਬਾਈ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ

  • @sahilbhuller3450
    @sahilbhuller3450 2 года назад

    Bahut vadia video sach kiha kise ne noha nalo mad ni tutda hunda dekh ke dil ro peya v v exilent 👍

  • @ਸਰਬਜੀਤ
    @ਸਰਬਜੀਤ 3 года назад +6

    Bina vekhe like 👍

  • @amrinderdhaliwal7167
    @amrinderdhaliwal7167 3 года назад +1

    ਬਹੁਤ ਵਧੀਆ ਸੀ ਫਿਲਮ ਅੱਗੇ ਹੋਰ ਹੋਣੀ ਚਾਹੀਦੀ ਸੀ ਭਾਗ ਦੋ ਵੀ ਬਨਾਉਣ ਜਰੂਰ ਜੀ 👌👌👌👌👌👌👍👍👍👍👍👍

  • @BalwantSingh-zl6vc
    @BalwantSingh-zl6vc 3 года назад +2

    ਬਹੁਤ ਵਧੀਆ ਵਿਡੀਉ 👍👍👍

  • @khushisandhu5856
    @khushisandhu5856 Год назад

    Veer ji bhutt vadia lagya dona prawa pyar dykh bhutt man khus hoya 👍👍👍🙏👍

  • @dhindsabrother6714
    @dhindsabrother6714 3 года назад +24

    3 ਕਿਲੇ ਦਾ ਏਨਾ ਠੇਕਾ ਜਿਆਦਾ ਬਾਈ |
    ਵੀਡੀਓ ਬਹੁਤ ਵਧੀਆਂ

  • @Harmanjodgaming
    @Harmanjodgaming 3 года назад

    ਵੀਰੇ ਤੁਹਾਡੇਵੱਲੋਂ ਲੋਕਾਂ ਨੂੰ ਇੱਕ ਬਹੁਤ ਵਧੀਆ ਸੁਨੇਹਾ ਹੈ ਆਪਣੇ ਭਰਾਵਾਂ ਦੀ ਇਸ ਤਰਾਂ ਹੀ ਮਦਤ ਕਰਨੀ ਚਾਹੀਦੀ ਹੈ ਅਮੀਰੀ ਗਰੀਬੀ ਜ਼ਿੰਦਗੀ ਦੇ ਦੋ ਪਹਿਲੂ ਹਨ

  • @sanghajatt6062
    @sanghajatt6062 3 года назад +33

    Aj mera dog bahuut bemar wa please pray for him 🙏🙏🙏🙏

    • @simmikaur7285
      @simmikaur7285 3 года назад +1

      waheguru mehar kare thand karke bimar hoge hune hu jange thik

    • @avtarsamra2823
      @avtarsamra2823 3 года назад

      ਸਤਨਾਮ ਵਹਿ ਗੁਰੁ ਗਿ

    • @Bajwaraj1990
      @Bajwaraj1990 3 года назад

      Verre vekhi tera dog jldi thk ho jana thnd lg gi honi aa🙏

    • @RajKumar-dg8ux
      @RajKumar-dg8ux 3 года назад

      Waheguru mehr karo ji

    • @harmanpindiala8528
      @harmanpindiala8528 3 года назад

      ਆਪਣਾ ਹੀ ਚੈਨਲ ਤੇ। ਗੀਤ ਆ ਗਿਆ harman pindi

  • @khushisandhu5856
    @khushisandhu5856 Год назад

    Jy sare pra ena hi apes vich pyar karn kena vadia lagy rab sonu sari teem nu chadi kla ch rakhy veer jii

  • @Harpal7653
    @Harpal7653 3 года назад +7

    ਅੱਜ ਤਾਂ ਤੁਸੀਂ ਅੱਖਾਂ ਗਿੱਲੀਆਂ ਕਰ ਤੀਆਂ

  • @sonik4363
    @sonik4363 3 года назад

    Bahut vdiya story..👌👌👌👌👌👌👌👌👌👌👌👌👌👌👌👌👌👌👌

  • @jaswinder6584
    @jaswinder6584 3 года назад +4

    Bht vadiya story aa god bless u g

  • @jattboot2744
    @jattboot2744 2 года назад +1

    ਇੰਡ ਤੇ ਰੋਣਾ ਜਿਹਾ ਆ ਗਿਆ ਯਾਰ 😪😪

  • @manjeetkaur2842
    @manjeetkaur2842 3 года назад +5

    Bhai hon ta eho jhe koi birla hunda jo ek dooje de majboori samje salute aa msg nu wehguru ji sab nu summat bhaksan

  • @lovepreetghumaan5208
    @lovepreetghumaan5208 3 года назад

    Very nice 👌

  • @surinderkumar3842
    @surinderkumar3842 3 года назад +3

    Dharnat bai kmal da role,or kmal de story, actually,tere sare team nu salute

  • @kulwinderkanjhla6515
    @kulwinderkanjhla6515 3 года назад +1

    y ਧਰਨਾਟ sach much ਰੋਣਾ ਅਾ ਗਿਅਾ ਬਹੁਤ ਵਧੀਅਾ ਵੀਡੀਓ ਅਾ ਵੀਰ

  • @crownknowledge4398
    @crownknowledge4398 3 года назад +3

    i love this. he did same like me. nice to see such brother.

  • @sandhukuldipsandhukuldip7071
    @sandhukuldipsandhukuldip7071 3 года назад +1

    Good 👍her bhai asey hovy

  • @sandhuburjwala4591
    @sandhuburjwala4591 3 года назад +4

    ਬਾਈ ਜੀ ਤਿੰਨ ਕਿੱਲਿਆਂ ਦਾ ਠੇਕਾ ਗਲਤ ਦਿੱਤਾ ਇਸ ਗੱਲ ਦਾ ਮੈਸੇਜ ਗਲਤ ਜਾਵੇਗਾ, ਸਰਕਾਰ ਨੂੰ ਲੱਗੇਗਾ ਬਈ ਐਨਾ ਠੇਕਾ, ਖੇਤੀ ਵਿੱਚੋਂ ਤਾ ਆਮਦਨ ਬਹੁਤ ਏ। ਇਸ ਕਰਕੇ ਵੱਡੇ ਵੀਰ ਅੱਗੇ ਤੋਂ ਇਸ ਗੱਲ ਦੀ ਮੇਹਰਬਾਨੀ ਕਰਕੇ ਗੌਰ ਰੱਖਿਓ

  • @PardeepKumar-hq2kw
    @PardeepKumar-hq2kw 2 года назад

    Lak lak parnaam dek lo chothe bayi ne vadhe bayi di boht rakhi ....dil kus hogya is tara hi pyar sab vich banhya rave

  • @tvserialstar1362
    @tvserialstar1362 3 года назад +3

    ਧਰਨਾਟ ਬਾਈ ਜੀ ਵੀਡਿਓ ਬਹੁਤ ਵਧੀਆ ਹੈ

  • @Voice_of_Emanuel
    @Voice_of_Emanuel 3 года назад +1

    Very imotional story

  • @gurmukhsandhu7305
    @gurmukhsandhu7305 3 года назад +4

    ਵੀਰ ਬਹੁਤ ਵਧੀਆ ਵੀਡੀਓ ਭਰਾਵਾਂ ਦਾ ਪਿਆਰ
    ਭਾਈਆਂ ਜੇਡ ਪਿਆਰ ਨੀ ਜੇ ਵਿਚ ਖਾਰ ਨਾ ਹੋਵੇ

  • @deepbawa3900
    @deepbawa3900 3 года назад +1

    Woow so nice ..
    One very important point is all characters done natural acting ..full of emotions didn't realise I m watching a just video..keep going 👍🏻👍🏻

  • @surmukhsingh6513
    @surmukhsingh6513 3 года назад +3

    VvvvvvvvvvvvvGooooooooodddd 👍
    ਜਿਉਂਦੇ ਵਸਦੇ ਰਹੋ, ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ 🙏

  • @gulbaharsinghshahpuria3682
    @gulbaharsinghshahpuria3682 3 месяца назад +1

    Very very good Movie 🎉🎉🎉🎉🎉🎉🎉🎉🎉🎉🎉🎉🎉

  • @JOHALDESIWEB
    @JOHALDESIWEB 3 года назад +11

    ਬਹੁਤ ਵਧੀਆ ਵੀਡੀਓ ਜੀ 🙏🙏❤️ ਤੋ

  • @VCRwaleJATT
    @VCRwaleJATT 3 года назад

    heart touching story ❤️♥️♥️ yr

  • @ਸਰਬਜੀਤ
    @ਸਰਬਜੀਤ 3 года назад +5

    Boht sohni video aa vese aaj kal bhrama ch ena pyr vekhn nu milda ni

  • @punjabton3193
    @punjabton3193 3 года назад

    Dharnat y koi shabad Nahi mere kole
    Kuj kehen lyi bus dekh ke Mann bhar aya bhut vadia veer eho jehe episode hor agge lai me jayia karro veer...bakki tusi mere nalo jayada samajdar ho... Gbu

  • @sukhmandhillon6474
    @sukhmandhillon6474 3 года назад +4

    ਜਿਸ ਘਰ ਵਿਚ ਭਾਈਆਂ ਦਾ ਐਨਾ ਪਿਆਰ ਹੋਵੇ ਤਾਂ ਉਹ ਘਰ ਸਵਰਗ ਹੈ

  • @khushisandhu5856
    @khushisandhu5856 Год назад

    Rona ve agya veer ji soda pya dykh ke gd 🙏👍👍

  • @diljitbrar1931
    @diljitbrar1931 3 года назад +3

    End very impressing

  • @mnpritgothrprit
    @mnpritgothrprit 3 года назад

    Hardeep Kaur di acting bhut sohni aa

  • @lovepreetkaur7195
    @lovepreetkaur7195 3 года назад +6

    Mera ta Rona nikl aya vera 😭😭😭😭🙏🏽

  • @gursewakdhillon2621
    @gursewakdhillon2621 3 года назад

    Bhut vadhia bhravana dha piayr jakar rabh kho lavae tan apan sare jar Lana han

  • @bssekhon5773
    @bssekhon5773 3 года назад +16

    ਬਾਈ ਧਰਨਾਟ ਵੀਡੀਓ ਬਹੁਤ ਵਧੀਆ ਲੱਗੀ ਬੱਬਲੀ ਨੂੰ ਕਿਉਂ ਨਹੀਂ ਲੈਤਾ ਵੀਡੀਓ ਵਿਚ

  • @bawazhairtransplant9169
    @bawazhairtransplant9169 3 года назад +2

    Dil to Saluutttteee aa vire eni sohni Parivarik pyar nu dasdi story le l aye o
    Dil to dhanwad puri Team da

  • @KulwantSingh-cw6cw
    @KulwantSingh-cw6cw 3 года назад +6

    Good movie: This happens in every family. In all families the ladies are hungry although they have sufficient amount in their pockets but they have not tolerate the happiness of other family

  • @ranjitkaler8490
    @ranjitkaler8490 3 года назад

    Very good video ਤਰਾ ਹੋਣ ਤਾਂ ਇਹੋ ਜਹੇ ਹੋਣ 🙏🙏

  • @kulvindergill7325
    @kulvindergill7325 3 года назад +4

    Bai yaar tusi mainu ron lata 😭

  • @SushilSharma-ee6sj
    @SushilSharma-ee6sj 2 года назад +1

    Very good & very nice video. It's a actually a fine video . All artists performed well but Tari is above all 👍

  • @SimranSingh-sc5po
    @SimranSingh-sc5po 3 года назад +7

    Mera Bai darnat 😭

  • @Dhiman0808
    @Dhiman0808 3 года назад +1

    Veera aat aa

  • @babakhanna7464
    @babakhanna7464 3 года назад +3

    Nhi reesa dharnat teriya sarre pasai dharnat dharnat hoyi pyi a babeyo love from Khanna city Punjab ❤️

  • @jaspreetkaur9425
    @jaspreetkaur9425 3 года назад

    bhut sohne video specially babbu sis and dharnat bai nu main bhut like krdi a

  • @harmanpindiala8528
    @harmanpindiala8528 3 года назад +5

    ਆਪਣੀ ਵੀਡੀਓ ਆ ਰਹੀ ਹੈ ਚੈਨਲ ਤੇ ਲਾਇਕ ਅਤੇ ਸ਼ੇਅਰ Harman pindi ala subscribe karo please

  • @balwindersahota6163
    @balwindersahota6163 3 года назад

    Dharnat veer g bahoot badiaa vdo superrrr 👍👍👍👍👍

  • @bindersingh6935
    @bindersingh6935 3 года назад +12

    ਬਾਈ ਸਿਰਾ ਕਰਵਾ ਰਖਿਆ ਹੋਰ ਵਿਡੁਉ ਬਣਾਉ

  • @surindersinghmaan2687
    @surindersinghmaan2687 3 года назад

    ਬਹੁਤ ਵਧੀਆ ਧਰਨਾਟ ਸਿੰਘ

  • @Sukhdeepsingh0936
    @Sukhdeepsingh0936 3 года назад +3

    Bhut shoni vedio aa gud story ❤️❤️❤️❤️

  • @GurpreetSingh-jb5oy
    @GurpreetSingh-jb5oy 3 года назад +2

    ਬਹੁਤ ਵਧੀਆ ਵੀਡੀਓ
    ਸੋਚ ਚੰਗੀ ਹੋਵੇ ਇਨਸਾਨ ਨੂੰ ਅੱਗੇ ਵਧਣ ਤੋਂ ਕੋਈ ਨਹੀ ਰੋਕ ਸਕਦਾ

  • @jaipalbrar8908
    @jaipalbrar8908 3 года назад +3

    fast comment

  • @taricomenter
    @taricomenter 3 года назад

    ਬਹੁਤ ਵਧੀਆ ਵਿਡੀਉ ਆ ਵੀਰ ਭਰਾਵਾਂ ਦੇ ਪਿਆਰ ਦਿਖਾਇਆ

  • @gurdaskaler1939
    @gurdaskaler1939 3 года назад +3

    ਬਹੁਤ ਵਧੀਆ ਵੀਡੀਓ ਆ ਬਾਈ

  • @angadrai6144
    @angadrai6144 Год назад

    Love you all teem..bai main. 29 var vedo vekh chukea..par Dil ni bharda

  • @chan3sran373
    @chan3sran373 3 года назад

    Boht vdia veer dil nu touch kr gai

  • @aastha795
    @aastha795 3 года назад +7

    First view

  • @manrajsingh4612
    @manrajsingh4612 3 года назад

    Dil khush ho gea rub sarea nu eda di hi faimly deve 🙏🙇

  • @SinghSandey
    @SinghSandey 3 года назад +3

    Such a great message.

  • @kartarchandsahonta886
    @kartarchandsahonta886 3 года назад +1

    Very nice video with meaningful massage. very strong understanding between two brothers. God bless you all. Thanks for good work. From England.

  • @narindersingh3432
    @narindersingh3432 3 года назад +3

    ਜਿਹੜਾ3 ਕਿੱਲੇਆ ਦਾ ਠੇਕਾ ਦਿੱਤਾ
    ਉਹਦਾ ਹਿਸਾਬ ਸਮਝ ਨੀ ਆਇਆ

  • @palvinderromana7986
    @palvinderromana7986 3 года назад +1

    ਬਹੁਤ ਵਧਿਆਂ ਧਰਨਾਟ ਵੀਰੇ

  • @butasingh4752
    @butasingh4752 3 года назад +3

    ਇਹ ਤਾ ਠੇਕਾ ਲੈਣ ਆਏ ਸੀ ਮਿਲਣ ਨਹੀ

  • @rajandonkal9194
    @rajandonkal9194 3 года назад

    Bot Badiya Store veera 👌👌👌👌

  • @Harpal7653
    @Harpal7653 3 года назад +3

    ruclips.net/video/9drLxDuhEv0/видео.html
    ਕਿਸਾਨ ਮਜਦੂਰ ਏਕਤਾ
    ਜਿੰਦਾਬਾਦ

  • @mandeepsidhu9806
    @mandeepsidhu9806 3 года назад

    Bhot sony video 22 sachy akha ch pany a gay

  • @butasingh4752
    @butasingh4752 3 года назад +3

    ਪਹਿਨਟ ਲਵਪੀ੍ਤ ਦੁ ਦੇਖਣ ਵਾਲੀ ਜਰ ਬੜਾ ਬੋਲਦੀ

  • @gippysinghsingh4613
    @gippysinghsingh4613 3 года назад +1

    Kirsana MAZDOOR EKTA ZINDABAD g waheguru g waheguru g kirpa karna kisan te g👏🌾

  • @SurenderKumar-sp8ec
    @SurenderKumar-sp8ec 3 года назад +3

    Surender Sheoran kheowali sirsa