ਕਪੱਤੀ ਸੱਸ Kappti Sas | New Punjabi Videos | New Punjabi Movie 2021

Поделиться
HTML-код
  • Опубликовано: 31 авг 2021
  • • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , Satta Maan , lovepreet ghuaman, Nishu ,dhalwinder,
    • All rights reserved.
    ℗Licensed to HARYAU WALE
    title ;- ਕਪੱਤੀ ਸੱਸ Kappti Sas | New Punjabi Videos | New Punjabi Movie 2021
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - jaskarn Lande (9417103413)
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale
  • РазвлеченияРазвлечения

Комментарии • 849

  • @kabaddi-zq1vs
    @kabaddi-zq1vs 2 года назад +11

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏🙏

  • @dhillonsaab3241
    @dhillonsaab3241 2 года назад +3

    ਇਹ ਕਹਾਣੀ ਨਹੀਂ ਸੱਚ ਇਹ ਸਭ ਮੇਰੇ ਨਾਲ ਹੋ ਰਿਹਾ। ਮੇਰੇ ਬੱਚੇ ਨਹੀਂ ਵਿਆਹ ਨੂੰ 14ਸਾਲ ਹੋ ਗਏ। ਬਹੁਤ ਦੁਖੀ ਆ।

  • @arpinderkaur8267
    @arpinderkaur8267 2 года назад +14

    ਮਾਤਾ ਜੀ ਇਹਤਾ ਰੱਬ ਦੀ ਦੇਣ ਪਰਮਾਤਮਾ ਆਪਹੀ ਮਿਹਰ ਕਰੇ🙏🙏🙏🙏

  • @officialrajja
    @officialrajja 2 года назад +9

    ਜਿਹੜਾ ਬੰਦਾ ਗੁਰਦੁਆਰਾ ਨਹੀਂ ਮੱਥਾ ਟੇਕ ਦਾ
    ਬਾਬਿਆ‌ ਤੇ ਜਾ ਕੇ ਕੀ ਫੇਦਾ ,🙏🙏🙏🙏

  • @avtarchhajla9074
    @avtarchhajla9074 2 года назад +6

    ਬਹੁਤ ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ ਸਰਾ ਕਰਤਾ 2 ਭਾਗ👍👍👍👍❤❤❤👌👌👌👌

  • @SukhwinderSingh-mv7rd
    @SukhwinderSingh-mv7rd 2 года назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @rashamsingh2103
    @rashamsingh2103 2 года назад +26

    ਬਹੁਤ ਵਧੀਆ ਮੈਸਿਜ ਹੈ ਵੀਰ ਦੋ ਜਾਂ ਭਾਗ ਜਲਦੀ ਤੋਂ ਜਲਦੀ ਲੈਕੇ ਆਉਣਾ ਲਵ ਯੂ ਧਰਨਾਟ ਵੀਰ

  • @shindersingh5708
    @shindersingh5708 2 года назад +5

    ਬਹੁਤ ਵਧੀਆ ਵੀਡੀਓ ਲੱਗੀ ਤੇ ਲਵਪ੍ਰੀਤ ਦਾ ਠੋਕਵਾਂ ਸਵਾਲ ਵਧੀਆ ਸੀ❤️❤️👍👍

  • @surjitsandhu9170
    @surjitsandhu9170 2 года назад +20

    ਬੁਹਤ ਹੀ ਵਧੀਆ ਵਿਡੀਓ ਹੈ ਲਵਪ੍ਰੀਤ ਲੋਕ ਤਾ ਸਾਧੂ ਸਤਾ ਤੇ ਵਧ ਸ਼ਰਧਾ ਕਰਦੇ ਨੇ ਪਰ ਰਬ ਤੋ ਕਦੇ ਨਹੀ ਡਰਦੇ ਹਨ ਪਰ ਬੇਬੇ ਬੜੀ ਤੇਜ਼ੀ ਹੈ

  • @jasdeepkaurjassu4729
    @jasdeepkaurjassu4729 2 года назад +1

    Sira he c video mummy nuu vhut Pasand ayi kudi the Daddy the dialogue divorce lan wala vhut vadia cc

  • @prabhbarn8888
    @prabhbarn8888 2 года назад +1

    Verra ਬਹੁਤ ਵਧੀਆ ਵੀਡੀਉ

  • @desipenduvirsa
    @desipenduvirsa 2 года назад +4

    ਬਹੁਤ ਵਧੀਆ ਵਿਡੀਓ ਧਰਨਾਟ ਵਾਈ ਅਗਲਾ ਭਾਗ ਵੀ ਆਉਣ ਦੋ

  • @Sardardavindersekhon
    @Sardardavindersekhon 2 года назад +5

    Bhut sohna msg ditaa veero,, apni life partner di ijjt kro,, kyuki oh apdaa sbb kuj shdd ke ondiaa tuhade ghr,, bakii bacha dena oss daate de hath,, rahi gall har vaar wife ni glt hundi,, te har vaar husband ni glt hunda

  • @balivinderkaur8883
    @balivinderkaur8883 2 года назад +20

    ਮਾਤਾ ਜੀ ਤੁਸੀਂ ਇਹ ਗੁਰਦੁਆਰੇ ਜਾਉਂ ਤਾਂ ਬਹੁਤ ਵਧੀਆ ਹੈ ਬਾਬੇ ਕੋਲ ਕੀ ਵਹਿਗੁਰੂ ਇਦੇ ਬਾਬਿਆਂ ਤੋਂ ਰੱਬ ਬਚਾਵੇ 🙏🙏

  • @harvindersingh1698
    @harvindersingh1698 2 года назад +1

    ਬਹੁਤ ਵਧੀਆ ਮੈਸੇਜ ਭੇਜਿਆ ਗਿਆ ਹੈ ਜੀ 👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽👌🏽

  • @rachhpalsingh78466
    @rachhpalsingh78466 7 месяцев назад

    ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @sukhdeepkaur3348
    @sukhdeepkaur3348 2 года назад

    ਬਹੁਤ ਵਧੀਆ ਵੀਡੀਓ ਸਚੀ ਬਹੁਤ ਕੁਝ ਸਿੱਖਣ ਲਈ ਮਿਲਿਆ ਆ ਕਿਸੇ ਵੀ ਪਤੀ ਤੇ ਸੱਸ ਨੂੰ, ਨੂੰਹ ਨਾਲ eiva nhi krna ਚਾਹੀਦਾ 😭😣🙏👌👌

  • @sonymaan7305
    @sonymaan7305 2 года назад +2

    Last te jo lovepreet ne dialouge bolya v ਤੀਵੀ ਨੂੰ tan fandr kehnde but j 2 viah kra k v bacha na hove fr bnde nu ki kehnde aa dialouge sirra c lovepreet da love u ji👌👌

  • @reetgrewal6411
    @reetgrewal6411 2 года назад +6

    Omg what a ending ♥️♥️♥️

  • @j.sdhindsasinghsardar523
    @j.sdhindsasinghsardar523 2 года назад +3

    ਬਹੁਤ ਵਧੀਆ ਵੀਡਿਉ ਸੀ ਬਾਈ ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ

  • @jatindersinghmaheyhappysin2976
    @jatindersinghmaheyhappysin2976 2 года назад +10

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ maz ਦਿੱਤਾ ਤੁਸੀਂ 👍👍👍👍👍

  • @rabbitsingh5472
    @rabbitsingh5472 2 года назад

    ਞਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆ ਬਕਸੇ ਬਹੁਤ ਞਧੀਆ ਸੁਨੇਹਾ ਦਿੱਤਾ ਸਮਾਜ ਨੂੰ ਸਾਰੀ ਟੀਮ ਨੂੰ ਆਈ ਲਞ ਜੂ ਟਰੱਕ ਭਰਕੇ

  • @amandeepkaur2422
    @amandeepkaur2422 2 года назад +1

    Hmm bahut a video a ji ਲਵਪ੍ਰੀਤ sis 😊😊😊😊🤗🤗🤗

  • @JyotiKaur-dn7ot
    @JyotiKaur-dn7ot 2 года назад +1

    Very very very nice story ji 👌👌👌👌

  • @rachhpalsingh78466
    @rachhpalsingh78466 7 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @jagseersinghmaan6153
    @jagseersinghmaan6153 2 года назад +17

    ਬਹੁਤ ਵਧੀਆ ਸੁਨੇਹਾ ਅੱਜ ਦੇ ਸਮਾਜ ਨੂੰ ਸੇਧ ਦੇਣ ਲਈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਬਾਈ ਧਰਨਾਟ ਤੈਨੂੰ।

  • @harnaibchahal4326
    @harnaibchahal4326 2 года назад +2

    ਬਹੁਤ ਵਧੀਆ ਵੀਡੀਓ ਹੈ ਧਰਨਾਟ ਸਿਆ ਵੀਡੀਓ ਦਾ ਨਾਮ ਬਾਝ ਜਨਾਨੀ ਰੱਖਿਆ ਜਾਂਦਾ ਤਾਂ ਬਹੁਤ ਵਧੀਆ ਸੀ

  • @JagtarSingh-ex5sv
    @JagtarSingh-ex5sv 2 года назад +2

    Bahut badhiya story lovepreet panaji 🙏🙏🏼

  • @daivikhongkong8785
    @daivikhongkong8785 2 года назад +1

    Very nice msg god bless you sari team nu waheguru ji thanu chadikala ch rhaky khush rho te next pat jaldi bank❤️❤️❤️❤️❤️🥰🥰🥰🥰👌👌👌

  • @khemchand6213
    @khemchand6213 2 года назад +1

    ਬਹੁਤ ਵਧੀਆ ਮੇਸੈਜ ਆ ਧਰਨਾਟ ਵਾਈ ਜੀ ਲਵ ਯੂ ਬਾਈ ਧਰਨਾਟ ਵਾਈ ਜੀ

  • @makplahy
    @makplahy 2 года назад +3

    Sister salute to ur work..🙏👏👏👏👏👏 no words 👌👌👏👏👏👏👏🙏

  • @khaintbanda9067
    @khaintbanda9067 2 года назад

    Bahut sohni video, congratulations all team

  • @gagandeepkaur1668
    @gagandeepkaur1668 2 года назад +1

    Bhut sohna swal hh hr gl ch ek lady da e dosh ni hunda
    👌👌👌😢😢pr sade smajj ch ehi kmi a

  • @VickySingh-wp7si
    @VickySingh-wp7si 2 года назад +15

    ਫੰਡਰ Language ਗ਼ਲਤ ਹੈ

  • @KuldeepSingh-fk3ne
    @KuldeepSingh-fk3ne 2 года назад +2

    God bless you Very good message for people

  • @SurinderSingh-vo9bw
    @SurinderSingh-vo9bw 2 года назад +2

    Waah oye 22,nzara lea ta,bahut sohni video,story,te ecting a.

  • @harvjotsingh
    @harvjotsingh 2 года назад +1

    ਸਤਿ ਸ੍ਰੀ ਆਕਾਲ ਜੀ ਸਾਰਿਆ ਨੂੰ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ। ਤੇ ਚੈਨਲ ਨੂੰ ਜ਼ਰੂਰ Subscribeਕਰਨਾ। ਵੱਧ ਤੋਂ ਵੱਧ ਕਮੈਂਟਸ ਕਰਕੇ ਜ਼ਰੂਰ ਦੱਸੋ ਵੀਡੀਓ ਕਿੱਦਾ ਦੀ ਲੱਗੀ।🙏🙏

  • @lovishgumber4066
    @lovishgumber4066 2 года назад +1

    Nice message love preetji

  • @ugrahanwaladhillon1927
    @ugrahanwaladhillon1927 2 года назад +1

    Sira veera

  • @anmoldeepsingh1899
    @anmoldeepsingh1899 2 года назад +14

    ਬਹੁਤ ਵਧੀਆ ਮੈਸੇਜ ਆ ਵੀਰ ਭਾਗ 2ਜਲਦੀ 🙏🏻🙏🏻

  • @SurjeetSingh-yg9kt
    @SurjeetSingh-yg9kt 2 года назад

    ਸਾਰੀ ਟੀਮ ਦੀ ਬਹੁਤ ਸੋਹਣੀ ਅਐਕਟਿੰਗ ਆ

  • @KuldeepSingh-bn8gs
    @KuldeepSingh-bn8gs 2 года назад +1

    Bhut sohna message es samaj nu 🙏🙏🙏🙏

  • @manjeetsingh2901
    @manjeetsingh2901 2 года назад +1

    ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਵਧੀਆ👍💯👍💯 ਸਿਰਾ ਲਾਤਾ ਮੈ ਤੁਹਾਡਾ ਅਾਪਣਾ ਮਨਜੀਤ ਸਿੰਘ ਲਾਲਿਆਂ ਵਾਲੀ🙏🙏🙏🙏🙏

  • @Rogla.Chamkaur
    @Rogla.Chamkaur 2 года назад +3

    ਧਰਨਾਟ ਵੀਰ ਬਹੁਤ ਵਧੀਆ ਸੁਨੇਹਾਂ। ।‌ ਕਿਰਪਾ ਕਰਕੇ ਭਾਗ ਦੂਜਾ ਬਣਾਓ

  • @AamourR12
    @AamourR12 2 года назад +3

    ਬਹੁਤ ਵਧੀਆ ਮੈਸਿਜ। 👌

  • @shindasingh9386
    @shindasingh9386 2 года назад +1

    V. Nice and v. Weldon interested story. Some things is learnt by 👍this vedeo.

  • @sandeepkhan108
    @sandeepkhan108 2 года назад +1

    ਤਾਰਨਾਟ ਯਰ ਫ਼ਿਲਮ ਦਾ ਨਾਮ ਕੁਝ ਹੋਰ ਨੀ ਸੀ ਰੱਖ ਹੁੰਦਾ

  • @user-mg5xi6up2w
    @user-mg5xi6up2w Месяц назад

    ਫੰੰਡਰ ਸਬਦ ਗਲਤ ਹੈ ਮਾਤਾ ਜੀ🙏🙏

  • @gulbaharsinghshahpuria3682
    @gulbaharsinghshahpuria3682 3 дня назад +1

    Very very nice Movie 😂😂😂😂😂😂😂😂❤❤❤❤❤❤❤❤💯💯💯💯💯

  • @SimranjeetKaur-cy5zu
    @SimranjeetKaur-cy5zu 2 года назад +4

    Bhuta bhuta bhuta bhuta bhuta bhuta bhuta bhuta bhuta bhuta bhuta vadia video veer ji 🙏🙏🙏🙏🙏🙏

  • @GagandeepSingh-qy9tp
    @GagandeepSingh-qy9tp 2 года назад +4

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਧੰਨਵਾਦ ਸਾਰੀ ਟੀਮ ਦਾ 👍👍👌👌🌴🌴💯

  • @bitturam3396
    @bitturam3396 2 года назад

    ਬਹੁਤ ਸੋਹਣਾ ਮੈਸਜ ਦਿੱਤਾ

  • @akwinderkaur795
    @akwinderkaur795 2 года назад +1

    Very good message to all egoistic world and in laws

  • @Gagandeepsingh-pf8xd
    @Gagandeepsingh-pf8xd 2 года назад +4

    Very nice story 🔥🔥🔥🔥🔥

  • @sukhdeepsingh5777
    @sukhdeepsingh5777 2 года назад

    Wah bht vadiaa video aw 👍🏻👍🏻👌🏻👌🏻 good bless you

  • @pushpindersingh0008
    @pushpindersingh0008 2 года назад

    most good video and message right keha izzat vapis karro ik dhee di 100 questio da ik jawaab izzat jo sohra family khreed ke dhee de maa baap nu denn na ke viah te laghe paise deve ikk woman nu hi majjboot hona chahi da hounsla ni chaaddhna chaa hi da well done great work all team

  • @verma439
    @verma439 2 года назад

    Oh my God,so sweet 😍😍🥺🥺🥺🥺

  • @ranivirkmalout1426
    @ranivirkmalout1426 2 года назад +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ ਜੀ

  • @preetvirk4085
    @preetvirk4085 2 года назад

    Wao kya baat hai eni vdiyaa video mein phehla kyu ni dekhi lovepreet ne end to bhaut shona jawab ditaa very good sister

  • @ramansidhu9625
    @ramansidhu9625 2 года назад

    Bilkul nice story c lovepreet di sude acting v supab c

  • @jaspalkaur1552
    @jaspalkaur1552 2 года назад +18

    ਬਹੁਤ ਵਧੀਆ ਵੀਡੀਓ ਸੀ, ਪਹਿਲਾਂ ਤਾਂ ਵੀਡੀਓ ਦੇਖ ਕੇ, ਲਵਪ੍ਰੀਤ ਬਾਰੇ ਬੜਾ ਦੁੱਖ ਹੋਇਆ, ਪਰ ਲਾਸਟ ਵਿੱਚ ਬਹੁਤ ਵਧੀਆ ਲੱਗੀ ਵੀਡੀਓ।

  • @balkarmoga5957
    @balkarmoga5957 2 года назад

    ਬਹੁਤ ਵਧੀਆ ਮੈਸਜ ਦਿੱਤਾ ਵੀਡੀਓ ਰਹੀ

  • @maniamrit4355
    @maniamrit4355 2 года назад +1

    Nycc video best of luck team dharnat veer 👌👌👌👌👌💞💞💞💞ji

  • @SimranKaur-bf1tz
    @SimranKaur-bf1tz 2 года назад

    Java e sirree di gal kahi last vch ..... Mja aa gyia

  • @manjindersinghbhullar8221
    @manjindersinghbhullar8221 2 года назад +8

    ਸਤਿ ਸ੍ਰੀ ਆਕਾਲ ਧਰਨਾਟ ਵੀਰ 🙏🏻🙏🏻🙏🏻 ਪਹਿਲਾਂ ਲਾਈਕ 👍 ਵੀਡੀਓ ਬਹੁਤ ਵਧੀਆ ਲੱਗੀ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 🙏🏻👍

  • @jagroopsingh930
    @jagroopsingh930 2 года назад

    ਬਹੁਤ ਸੋਹਣੀ ਵੀਡਿਓ ਸੀ 👌👌

  • @surinderkumar3842
    @surinderkumar3842 2 года назад +9

    Dharnat bai tere first wife da kmal da role, salute os ladke nu jis ne bohat bdya role play keta, salute

  • @jagdishbrar565
    @jagdishbrar565 2 года назад +2

    Beautiful story bro

  • @prabhjotkaur9233
    @prabhjotkaur9233 2 года назад +9

    ਬਹੁਤ ਵਧੀਆ ਵੀਡੀਓ 👌👌👌👌👌🙏🙏

  • @manpreetkaurmaan9020
    @manpreetkaurmaan9020 2 года назад +1

    Bahut vdia video banai aa.... Asi kal tuhade pind aaye c but mere kol tuhada no ni c

  • @ਸਰਬਜੀਤ
    @ਸਰਬਜੀਤ 2 года назад +1

    fandar shabd nhi vartna c g video boht sohni c

  • @bhagatsainivlogs3633
    @bhagatsainivlogs3633 2 года назад +2

    ਇਸ ਦਾ ਦੂਸਰਾ ਭਾਗ ਜਲਦੀ ਬਣਾਓ ਬਾਈ ਇੰਤਜਾਰ ਰਹੇਗਾ

  • @AmarjitSingh-ix3jv
    @AmarjitSingh-ix3jv 2 года назад +1

    Sirra video 😎😎

  • @gurnavpabla7165
    @gurnavpabla7165 2 года назад

    Waoooo vry gd mes ….,,,

  • @agamkaur6595
    @agamkaur6595 2 года назад +1

    J aje bap hon hr ik kudi da ta koi v kudi apne sure ghut ghut k n jive thanks veere nice video

  • @paramjeetsingh5547
    @paramjeetsingh5547 2 года назад

    Wadia video hai ji kise de hath nahi bacha karna babaji di kirpa nal sab hai lovepreet sister Bhoot vadia g

  • @maingalsingh3589
    @maingalsingh3589 2 года назад

    Bahut vadia message dita ji

  • @user-oo9wx8kp7f
    @user-oo9wx8kp7f 2 года назад +1

    Bohat vdya video aa 22 😘😘

  • @gurpreetvaraich3598
    @gurpreetvaraich3598 2 года назад +1

    Very good video keep it up 👍 🇦🇺 and your team members love you bro

  • @chsingh3475
    @chsingh3475 2 года назад

    Sirra Muvi hay end bahut vadia c

  • @karmakarma525
    @karmakarma525 2 года назад +26

    ਅਗਲਾ ਭਾਗ ਬਣਾਓ ਵੀਰ ਜੀ

  • @pargatsidhu3459
    @pargatsidhu3459 2 года назад +1

    Very good video ji dharnat Ji

  • @jaskarangill1442
    @jaskarangill1442 2 года назад +1

    Bahut hi sohni story'aa veere. Next part v banao jaldi

  • @noorcooking923
    @noorcooking923 2 года назад

    Bht sohni story veere meri mrg nu b 5 sal ho gay mere kol b koi aulad nahi hai dkh k bht mn bhrya kehri aurat chachu gyi ki osde aulad na hove eh ik amy da dukh hai jo m andro andr sehni a pr waheguru di ini k kirpa a mere sohra privar changa a.

  • @PARDHAAN_106
    @PARDHAAN_106 2 года назад +2

    Yaar jwak ni hunda te ehda.ki mtlb jnaniya nu kutn lagjo eh parmatma de hath hunda sab
    Bhot sohna msg ditta dharnat bro
    Puri team lots of love❤️🙏

  • @brindersingh5347
    @brindersingh5347 2 года назад +9

    ਬਹੁਤ ਸੋਹਣੀ ਵੀਡਿਓ ਆ ਤਰਨਾਟ ਬਾਈ ਰੋਣਾ ਆ ਗਿਆ ਯਰ ਸੱਚੀ love you bai ❤️

  • @Amandeepchahal123
    @Amandeepchahal123 2 года назад +1

    Very good message people

  • @ramandhaliwal5579
    @ramandhaliwal5579 2 года назад

    Bhut knt video a y ji 😍😍

  • @SukhdevSingh-to9xh
    @SukhdevSingh-to9xh 2 года назад

    Very nice video and good massage
    Dr Sukhdev Singh Bham Canada

  • @mehtabsingh1686
    @mehtabsingh1686 2 года назад

    *Bhout Vadhyia Vedio Veer Love From Italy* 🇮🇹🇮🇹

  • @jagrajchahal5433
    @jagrajchahal5433 2 года назад +1

    ਵਾਹ ਉਏ ਬਾਈ ਲਾਸਟ ਆਲੀ ਗੱਲ ਜਮਾ। ਸਿਰਾ ਕਰ ਗਈ ਕੁੜੀ

  • @sukhsandhu6781
    @sukhsandhu6781 2 года назад +1

    Very nice vedio. Boht vdia msg dita story ch. Next episode v jrur bnayeo 🙏.

  • @Wood11228
    @Wood11228 2 года назад

    Aunty di acting eda di kmal aa

  • @omkarsinghvirkjatt3942
    @omkarsinghvirkjatt3942 2 года назад +1

    Waheguru ji 🙏🙏🙏🙏🙏

  • @akwinderkaur795
    @akwinderkaur795 2 года назад +1

    Heart touching video

  • @nardevsinghmann
    @nardevsinghmann 2 года назад +4

    ਬਹੁਤ ਵਧੀਆ ਬਾਈ ਜੀ

  • @ramanjassiramanramanjassir9007
    @ramanjassiramanramanjassir9007 2 года назад

    End v sira keta👍👍

  • @sukhjinderdhaliwal6882
    @sukhjinderdhaliwal6882 2 года назад +2

    ਬਹੁਤ ਵਧੀਆ ਬਾਈ 👍👍👍👍👍🙏🙏🙏🙏🙏👌✌💯

  • @gurbajsingh5718
    @gurbajsingh5718 2 года назад +2

    Y vedio bhut vdia msg v vdia ditta , par aha fander shabd vedio da title bhut mada ikk kaneya devi kuaari kudi nu fandar kehna pta kinna paap aa , fandar shabd mzz lyi vrteya janda jedi mzz gabbn ni tehrdi baaki thodi soch aa jinni ku meri sochn shakti c mn cmnt ch dsta

  • @gurpyarsinghdult4447
    @gurpyarsinghdult4447 2 года назад +4

    👌👌👌❤