Это видео недоступно.
Сожалеем об этом.

ਮਾੜੀ ਸੋਚ ? Madi Soch | New Punjabi Movie Video 2021 | Letast Punjabi Short Movie |

Поделиться
HTML-код
  • Опубликовано: 10 сен 2021
  • • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , Satta Maan , muskan , kirnpal gaga ,jassi ,
    • All rights reserved.
    ℗Licensed to HARYAU WALE
    title ;- ਮਾੜੀ ਸੋਚ Madi Soch | New Punjabi Movie Video 2021 | Letast Punjabi Short Movie |
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - Taini Kotkapura [ 9988105100 ]
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 432

  • @kabaddi-zq1vs
    @kabaddi-zq1vs 2 года назад +105

    *ਜੋ ਕੋਈ ਇਹ ਲਾਈਨਾਂ ਪੜ ਰਿਹਾ ਹੈ ਮੈਂ ਅਰਦਾਸ ਕਰਦੀ ਹਾਂ ਕਿ ਉਹਨਾਂ ਦੀ ਮਾਂ ਦੀ ਲੰਬੀ ਉਮਰ ਹੋਵੇ 🙏🙏

  • @gurveerkaur5330
    @gurveerkaur5330 2 года назад +38

    😭😭😭ਰੋਣਾ ਆਗਿਆ ਜੀ ਵੀਰੇ ਬਹੁਤ ਸਹੋਣੀ ਸਟੋਰੀ ਸੀ

  • @SUKHDEVSingh-ve8me
    @SUKHDEVSingh-ve8me 2 года назад +21

    ਨਸ਼ੇ ਅਤੇ ਕਾਮ ਵਾਸ਼ਨਾ ਚ ਬੰਦਾ ੲਿਨਾ ਗਿਰ ਹੀ ਜਾਂਦਾ ਹੈ। ਗੁਡ ਮੇਸੇਜ਼।

  • @gaganbhanguchatha7384
    @gaganbhanguchatha7384 2 года назад +23

    ਆਹਾ ਅੱਜ ਸੱਚ ਬੋਲਦਾ ਸੰਦੇਸ਼ ਬਿਆਨ ਕੀਤਾ ਤੁਸੀਂ
    ਸੋਢੀ ਸਾਰੀ ਟੀਮ ਨੂੰ ਸਲੂਟ ਦਰਦਾਜੀ

  • @SukhwinderSingh-mv7rd
    @SukhwinderSingh-mv7rd 2 года назад +4

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ

  • @manjindersinghbhullar8221
    @manjindersinghbhullar8221 2 года назад +16

    ਵੀਡੀਓ ਨਸ਼ਿਆਂ ਦੇ ਮਾੜ੍ਹੇ ਪ੍ਰਭਾਵ ਦਰਸਾਉਂਦੀ ਹੈ ਤੇ ਇਨ੍ਹਾਂ ਤੋਂ ਦੂਰ ਰਹਿਣ ਦੀ ਅਪੀਲ ਕਰਦੀ ਹੈ

  • @harnaibchahal4326
    @harnaibchahal4326 2 года назад +10

    ਬਹੁਤ ਵਧੀਆ ਕਹਾਣੀ ਧਰਨਾਟ ਸਿਆ ਤੇਰੀ ਐਕਟਿੰਗ ਤਾਂ ਲਾ ਜਬਾਬ ਹੈ

  • @farmandhillon6288
    @farmandhillon6288 2 года назад +1

    😭😭😭ਬਹੁਤ ਵਧੀਆ ਸਟੋਰੀ ਹੈ ਵੀਰ ਜੀ

  • @khemchand6213
    @khemchand6213 2 года назад +3

    ਰੋਣਾ ਆ ਗਿਆ ਵੀਰ ਜੀ ਬਹੁਤ ਵਧੀਆ ਸਟੋਰੀ ਸੀ ਵਾਈ ਜੀ ਨਸ਼ਾ ਇਕ ਮਾੜੀ ਚੀਜ਼ ਆ ਆਏ ਲਵ ਯੂ ਧਰਨਾਟ ਵਾਈ ਜੀ ਦਿਲੋਂ ਧੰਨਵਾਦ ਆ ਤੁਹਾਡੀ ਟੀਮ ਦਾ ਜਿਹੜੀ ਏਨੀਆਂ ਵਧੀਆ ਸਟੋਰੀ ਆ ਸਮਾਜ ਚ ਲੈਕੇ ਆਉਂਦੇ ਹੋ ਲਵ ਯੂ ਆ ਵਾਈ ਜੀ

  • @varinderbawafarmer5080
    @varinderbawafarmer5080 2 года назад +1

    Salute taini kotkapura bro nu jo eni vdia ਵੀਡੀਓ ਲਿਖੀ🙏🙏🙏🙏🙏

  • @Verma.15
    @Verma.15 2 года назад +3

    Bahut badi sedh den wali hai samaj nu eh episode great team work

  • @rimpalkalacd
    @rimpalkalacd Год назад

    ਰੋਣਾ ਆ ਗਿਆ ਵੀਰ ਜੀ ਬਹੁਤ ਵਧੀਆ ਸਟੋਰੀ
    ਨਸ਼ਾ ਇਕ ਮਾੜੀ ਚੀਜ਼ ਆ ਅੲ ਲਵ ਯੂ ਧਰਨਾਟ
    ਧੰਨਵਾਦ ਆ ਤੁਹਾਡੀ ਟੀਮ ਦਾ ਜਿਹੜੀ ੲੋਨੀਆਂ
    😭😭😭😭😭💔😞🙏

  • @lavisingh3379
    @lavisingh3379 2 года назад +2

    Very nice video veer g 👌👌👌❤️❤️❤️🔥🔥🔥

  • @GagandeepSingh-qy9tp
    @GagandeepSingh-qy9tp 2 года назад +7

    ਬਹੁਤ ਵਧੀਆ ਕਹਾਣੀ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👌💯🌴

  • @beantghumaan4657
    @beantghumaan4657 2 года назад +3

    ਬਹੁਤ ਵਧੀਆ ਮੈਸਿਜ ਵੀਰ ਜੀ ਲਵ ਯੂ ਟਰਾਲੀ ਭਰ ਕੇ ਪਰਮਾਤਮਾ ਚਡ਼੍ਹਦੀ ਕਲਾ ਰੱਖੇ

  • @karamjitkaur2608
    @karamjitkaur2608 2 года назад +4

    Very nice video shi kihaa kise ne jawaan bro and sis nu ik room ch pain Da time nhi kalyug aa gaya

  • @ballukhanmalik6076
    @ballukhanmalik6076 2 года назад +4

    ਬਹੁਤ ਹੀ ਸੋਹਣੀ ਵੀਡੀਓ ਆ ❤️❤️❤️❤️❤️❤️

  • @amandeepsingh8662
    @amandeepsingh8662 2 года назад +6

    ਵੀਰ ਜੀ ਤੁਹਾਡੀ ਵਿਡਿਉ ਵਿਚ ਨਛੇ ਵਾਲਾ ਰੋਲ ਵਧਿਆ ਨੀ ਲਗਦਾ

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @pardeepsinghh9930
    @pardeepsinghh9930 2 года назад +1

    "ਮਿੱਟੀ ਦਾ ਪੁਤਲਾ" ਗੀਤ ਦੀ ਤਰਜ ਬਹੁਤ ਵਧੀਆ ਫਿੱਟ ਕੀਤੀ ਆ ਵੀਡਿਓ ਵਿੱਚ

  • @sukhbirsingh8794
    @sukhbirsingh8794 2 года назад +1

    Bhut ghaint video hai dharnat bai bhut dardnaak h

  • @Devilop_Clips
    @Devilop_Clips 2 года назад +3

    22 sachi rona nikal gaya 😭

  • @Bavansingh07
    @Bavansingh07 2 года назад +1

    ਬਹੁਤ ਹੀ ਚੰਗਾ ਸੰਦੇਸ਼ ਦਿੱਤਾ ਵੀਰੇ ੲਿਸ ਵੀਡੀਓ ਰਾਹੀਂ।।ਵੀਰੇ ੲੇਦਾਂ ਹੀ ਯੂਨੀਕ ਕਾੱਨਸੇਪਟ ਲੈਕੇ ਅਾਓੁਂਦੇ।।

  • @harnaibchahal4761
    @harnaibchahal4761 2 года назад +4

    ਕਹਾਣੀ ਵੇਖ ਕੇ ਰੋਣਾ😭 ਸ਼ੁਰੂ ਹੋ ਗਿਆ ਧਰਨਾਟ ਸਿਆ

  • @jagseersinghmaan6153
    @jagseersinghmaan6153 2 года назад +2

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰੋ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਥੋਡੀ ਸਾਰੀ ਟੀਮ ਨੂੰ ਹਰੇਕ ਵੀਡੀਓ ਵਿੱਚ ਵਧੀਆ ਸੁਨੇਹਾ ਦਿੱਤਾ ਹਰੇਕ ਵੀਡੀਓ ਵੇਖਦਾਂ ਮੈਂ ਥੋਡੀ

  • @balvindersingh71
    @balvindersingh71 2 года назад

    Dharnat weer bahut vadia satori pori teem love u track bhar ke

  • @mehramanpreet3907
    @mehramanpreet3907 2 года назад

    Aye oe Rabba mere tan ha video vakhke dil te rooh hi kamb gya

  • @sidhupreet6390
    @sidhupreet6390 2 года назад +6

    Vvvvvvvvvv nice aa 😍😍😍😍😍😍😍😍😍 veer ji 🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰

  • @ajaibsekhon3180
    @ajaibsekhon3180 2 года назад +3

    ਬਹੁਤ ਸੁਹਣੇ vid video ਬਾਈ ਜੀ ਨਸ਼ੇ ਤੇ ਮਿਸ ਯੂ ਬਹੁਤ ਵਧੀਆ ਦਿੱਤਾ

  • @jatindersinghmaheyhappysin2976
    @jatindersinghmaheyhappysin2976 2 года назад +1

    Very nice video ਧਰਨਾਟ ਵੀਰ ਜੀ ਬਹੁਤ ਹੀ ਵਧੀਆ ਵੀਡੀਉ ਸੀ 👍🙏🙏🙏🙏😭😭😭😭

  • @shindersingh5708
    @shindersingh5708 2 года назад +1

    ਬਹੁਤ ਵਧੀਆ ਵੀਡੀਓ ਲੱਗੀ 👍👍👍

  • @SatnamSingh-zk4yp
    @SatnamSingh-zk4yp 2 года назад +1

    Very very very very very very nice video bai ji I Love you desi masti team

  • @amanranu7511
    @amanranu7511 2 года назад

    ਅੱਜ ਕਲ ਨਸ਼ਾ ਬਹੁਤ ਹੋ ਗਿਆ ਜੋ ਕਿਸੇ ਵੀ ਰਿਸ਼ਤੇ ਨੂੰ ਸਮਜਦੇ ਨੀ। ਇਹਨਾਂ ਨਸ਼ੇੜੀਆਂ ਦਾ ਹੀ ਕੰਮ ਹੁੰਦਾ ਲੁੱਟ ਖੋਹ ਕਰਨਾ ਤੇ ਧੀਆਂ ਭੈਣਾਂ ਦੀਆਂ ਇੱਜਤਾਂ ਦੇ ਨਾਲ ਖਿਲਵਾੜ ਕਰਨਾ। ਬਚੋ ਵੀਰੋ ਬਚੋ ਇਹਨਾਂ ਨਸ਼ਿਆਂ ਤੋਂ ਜੀ।

  • @jagpreetsingh6617
    @jagpreetsingh6617 2 года назад +1

    Boht vadai video 👍👍

  • @manpreetkaurmaan9020
    @manpreetkaurmaan9020 2 года назад +2

    Bahut vdia veer ji .....welldone

  • @manindermaan3197
    @manindermaan3197 2 года назад +1

    ਨਾ ਬਣਾਇਆ ਕਰ ਇਵੇ ਦੀ ਵਿਡਿਉ ਯਾਰ ਧਰਨਾਟ ਰਿਸ਼ਤੇ ਪਵਿਤਰ ਹੁੰਦੇ ਨੇ ਵੇਸੇ ਯਾਰ ਤੇਰੀ ਸਾਰੀਆ ਵਿਡਿਉ ਵਧੀਆ ਹੁੰਦੀਆ ਨੇ

  • @heartdeep6128
    @heartdeep6128 2 года назад +1

    Kya bat aa g

  • @sanawarjotsinghsanawarjot72
    @sanawarjotsinghsanawarjot72 2 года назад +2

    ਵਿਡਿਔ ਸੀ ਕਿ ਸਿਰਾਂ ❤️❤️❤️❤️👍👍👍

  • @sardarjee4630
    @sardarjee4630 2 года назад

    Bahut vadiyA dharnat mata ne v att karti acting Vali

  • @talwinderkaur2287
    @talwinderkaur2287 2 года назад

    ਬਹੁਤ ਵਧੀਆ ਵੀਡੀਓ ਪਰ ਲੋਕਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਨਾਂ ਉਹ ਦੇਖਦੇ ਹਨ ਜੇੜੇ ਨਸ਼ਾ ਕਰਦੇ ਹਨ

  • @user-rd5po6np7y
    @user-rd5po6np7y 2 года назад

    ਬਹੁਤ ਵਧੀਆ ਮੈਸੀਜ ਆ ਵੀ ਆ

  • @neetusidhu3884
    @neetusidhu3884 2 года назад +13

    So sad for our uneducated system… this is why we should always listen to our kids side as well…. Gud msg… good acting by all team … specially Bebe ji🙏🙏🙏❤️❤️❤️ keep it up 👍 👍👍

  • @varinderbawafarmer5080
    @varinderbawafarmer5080 2 года назад +1

    Love u taini kotkapura nu

  • @user-lp9rc8wj4l
    @user-lp9rc8wj4l 2 года назад

    🙏🙏🙏🙏🙏😭bhot vadia story c bro enu dkk ke rona a gyea

  • @bhullarpreet2177
    @bhullarpreet2177 2 года назад +1

    Babe di acting siraa🔥

  • @goldykhangura2011
    @goldykhangura2011 2 года назад +3

    😍😍😍👌👌👌

  • @JagtarSingh-ex5sv
    @JagtarSingh-ex5sv 2 года назад +5

    Very nice 🙏🙏😭😭

  • @karmjitrai146
    @karmjitrai146 2 года назад

    ਬਹੁਤ ਵਧੀਆ ਵੀਡਿਓ ਬਹੁਤ ਵਧੀਆ meesges ਮਾਂ ਦਾ ਰੋਲ very good

  • @gulbaharsinghshahpuria3682
    @gulbaharsinghshahpuria3682 Месяц назад +1

    Very very nice Movie ❤❤❤❤❤❤❤❤❤❤😂😂😂😂😂😂😂😂😂😂😂💯💯💯💯💯

  • @jarnailkotshamirbathinda3564
    @jarnailkotshamirbathinda3564 2 года назад

    True story c acting ve very nice c good team work

  • @bitturam3396
    @bitturam3396 2 года назад

    ਸਹੀ ਗੱਲ ਇੰਦਾ ਦੇ ਲੋਕ ਨੇਂ

  • @nikkagrewal2338
    @nikkagrewal2338 2 года назад +1

    Love you trali bhar ke dhrnat vere♥️♥️

  • @mandeepsinghdandiwalmandee5770
    @mandeepsinghdandiwalmandee5770 2 года назад +1

    Kisan majdoor akta zindabad

  • @pargatsidhu3459
    @pargatsidhu3459 2 года назад +1

    I Love you Sara nu tarli bhar ka Ji nu sari Tami nu tarli bhar ka Ji

  • @kuljitkaur1375
    @kuljitkaur1375 2 года назад +6

    Heart touching story

    • @jsa-bb2mf
      @jsa-bb2mf 2 года назад +1

      J

    • @Poohlewala
      @Poohlewala 2 года назад +2

      Eho jeha hi kuj hunda g ajj kal Nashe ch pta ni ki kuj krde ne ajj kal de loka

    • @jsa-bb2mf
      @jsa-bb2mf 2 года назад

      Sahi kiha ji

  • @chamkaursingh3185
    @chamkaursingh3185 2 года назад

    Dharnat veer ji ਏਨਾ sereas ਨਾ ਕਰਿਆ ਕਰ ਯਾਰਾ ਰੋਣਾ ਆ janda ਵੱਡੇ ਵੀਰ

  • @jassjass8415
    @jassjass8415 2 года назад

    Buht vadia story g 🙏🙏🙏

  • @rachhpalsingh78466
    @rachhpalsingh78466 8 месяцев назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰਾ ਕੁੱਝ ਨਸ਼ਿਆਂ ਦੇ ਕਾਰਨ ਹੋਇਆ । ਨਸ਼ੇ ਬੰਦੇ ਨੂੰ ਮਾਨਸਿਕ ਤੌਰ ਗੁਲਾਮ ਬਣਾ ਲੈਂਦੇ ਹਨ ।

  • @Deep.sidhu.team.Raja.kahlon
    @Deep.sidhu.team.Raja.kahlon 2 года назад

    ਬਹੁਤ ਵਧੀਆ ਹਰਪ੍ਰੀਤ ਕੌਰ ਮੋਗਾ ਜੀ

  • @gurdeepkharoud212
    @gurdeepkharoud212 2 года назад

    Bht bht bht bht bdiya ....

  • @op_mini_music
    @op_mini_music 2 года назад +1

    Very nice video

  • @jasveerpalsingh1490
    @jasveerpalsingh1490 2 года назад +2

    ਧਰਨਾਟਬਾਈ ਜੀ ਤੇਰੀਆਂ ਵੀਡੀਉ ਦੇਖ ਕੇ ਰੋਣ ਆ ਜਾਂਦਾ ਹੈ ਸਮਾਜ ਨੂੰ ਵਧੀਆ ਸਨੇਹਾ ਹੈ ਅਕਾਲ ਪੁਰਖ ਵਾਹਿਗੁਰੂ ਤਹਾਨੂੰ ਤਰੱਕੀਆ ਬਖਸ਼ਣ

  • @allupdate141
    @allupdate141 2 года назад +1

    Very good video

  • @Voice_of_Emanuel
    @Voice_of_Emanuel 2 года назад

    ਇਨਸਾਨ ਦਾ ਇਕ ਗ਼ਲਤ ਕਦਮ ਉਸ ਨੂੰ ਕਿਥੋਂ ਤੱਕ ਲੈ ਜਾਂਦਾ ਹੈ

  • @heaven1557
    @heaven1557 2 года назад +3

    Beautiful story nase ne te sachmush Bhan bhai de reste nookhatam kar taa

  • @AmandeepKaur-mo4qy
    @AmandeepKaur-mo4qy 2 года назад

    Bahut sohni video 👌

  • @jagtarsinghchahal1300
    @jagtarsinghchahal1300 2 года назад

    ਗੁੱਡ ਮੈਸਜ

  • @khushisandhu5856
    @khushisandhu5856 Год назад

    Bhutt vadia ni 👌👌👌🙏❤❤❤❤❤

  • @desipenduvirsa
    @desipenduvirsa 2 года назад +1

    Very amotional story brother very nice

  • @Preet_10756
    @Preet_10756 2 года назад +2

    Baba o poori sirra vedio bnoda o

  • @saranjeetkaur5324
    @saranjeetkaur5324 2 года назад +2

    sohni video

  • @ramandeepkaur434
    @ramandeepkaur434 2 года назад

    Maa da rol bhoot vdhyaa

  • @bhindergill3896
    @bhindergill3896 2 года назад

    Very nyc veer ji sirraaaaaaaaaaaaaaaaaaaaaaa

  • @jsa-bb2mf
    @jsa-bb2mf 2 года назад +1

    Vary nice video darnat Bai

  • @LuckySingh-Mansa
    @LuckySingh-Mansa 2 года назад +1

    Bahut Sohna vadiya Kant att att att nice bro 👌👌👌👌👌👌❤️❤️❤️❤️❤️❤️🔥🔥🔥🔥🔥🔥

  • @baljitkaur6940
    @baljitkaur6940 2 года назад +1

    Nice concept very emotional story

  • @sukhwindertolawal8788
    @sukhwindertolawal8788 2 года назад +2

    Beautiful story g God bless you and your team ji

  • @jaspalkaur4343
    @jaspalkaur4343 2 года назад +1

    ਕੋਈ ਸਬਦ ਨਹੀ ਵੀਰੇ👌👌👌

  • @bhaghshingh6485
    @bhaghshingh6485 2 года назад

    Bahut Acha Lagi vidio Bhai Ji❤️❤️

  • @deepsinghdeep6362
    @deepsinghdeep6362 2 года назад +1

    Wah kya baat hai ji 💯👌👌

  • @BalbirSingh-wc2bs
    @BalbirSingh-wc2bs 2 года назад

    Bahut badhiya movie 👌👌👌 nice massage

  • @NeerajKumar-cf4ks
    @NeerajKumar-cf4ks 2 года назад

    Waheguru ji waheguru ji

  • @Jassi_Gill_haryana3610
    @Jassi_Gill_haryana3610 2 года назад

    Bhut vadiya answer deta brother tusa ne 👌👌👌👌👌👌👌👌👌👌👌

  • @lakhwinderlaky3454
    @lakhwinderlaky3454 2 года назад +1

    Baut sohni story a dharnat bai

  • @KuldeepSingh-od5tl
    @KuldeepSingh-od5tl 2 года назад

    ਬਹੁਤ ਵਧੀਆ ਧਰਨਾਟ ਬਾਈ ਬੱਬਲੀ ਬਾਈ ਸੱਤੇ ਬਾਈ 👌👌👌👌👌

  • @jagdikirn1858
    @jagdikirn1858 2 года назад

    Y sab to badiyaa video bnai aaa

  • @Verma.15
    @Verma.15 2 года назад +4

    Dharnat brother great team work, Dharnat veer tere to bina koi bhi episode vadia ni lagna kise nu, Teri purani team da bhi bura hal hai tere to bina keep it up

  • @hemraj9286
    @hemraj9286 2 года назад

    Dahrnat vere bai tuc es pic. Vich na aunde apni jga te koi hor dusra admi pa lende pic. Bhut sohni a

  • @seeradhillon1877
    @seeradhillon1877 2 года назад

    Bahut vadia video veer

  • @robansahota2016
    @robansahota2016 2 года назад +1

    Nice post 2 part bhejo jaldi

  • @RajwinderKaur-mp8yy
    @RajwinderKaur-mp8yy 2 года назад

    Very very nice video and msg 👌👌👌👌👌👌

  • @gulshanpreet2016
    @gulshanpreet2016 2 года назад

    Ncy & kaint

  • @funnygamers2389
    @funnygamers2389 2 года назад

    Bai att movie h siraa lata bhot emotional h

  • @pritpalsinghghuman4256
    @pritpalsinghghuman4256 2 года назад

    Heart touching story bai bhut vdia 👍👍👍👍👍

  • @SukhwinderSingh-oq4ec
    @SukhwinderSingh-oq4ec 2 года назад

    ਬਾਈ dharnat ਵੀਡੀਉ ਸਿਰਾ ਬਾਈ ਸਹੀ ਆ ਬਾਈ ਪਰ ਬਾਈ ਇੱਕ ਦਿਨ ਜੌ ਨਸਾ ਕਰਦਾ ਉਹਦੇ ਨਾਲ ਰਹਿ ਕੇ ਦੇਖੋ ਬਾਈ ਫੇਰ ਪਤਾ ਲਗੋ ਕੇ ਉਹ kida toffan ਲਈ ਫਿਰਦਾ ਆਪਣੇ ਅੰਦਰ ਬਾਈ ਕਿਸੇ ਦਾ ਜੀ ਨੀਂ ਕਰਦਾ ਹੁੰਦਾ ਬਾਈ ਬਦਨਾਮ ਹੋਣ ਨੂੰ ਪਰ ਹਾਲਾਤ ਇਹੋ ਜੈ ਬਣ ਜਾਂਦੇ ਆ ਬਾਈ ਇੱਕ ਦਿਨ ਮੇਰੇ ਨਾਲ ਰਹਿ ਕੇ ਦੇਖ ਬਾਈ ਫੇਰ ਪਤਾ ਲਗੋ ਬਾਈ ਕੀ ਹੁੰਦਾ ਹਰ ਰੋਜ ਬਾਈ ਨਸਾ ਕਰਨ ਵਾਲਾ ਬੰਦਾ ਆਪਣੇ ਨਾਲ tofaan ਲਈ ਫਿਰਦਾ ਹੁੰਦਾ ਬਾਈ

  • @jagsirdhaliwal4932
    @jagsirdhaliwal4932 2 года назад

    End a y

  • @bilusing921
    @bilusing921 2 года назад

    sirra massage

  • @i.happy_0011
    @i.happy_0011 2 года назад +4

    Good message dhirnaat veere , 🍅🍍🥭

  • @sunnyrania365
    @sunnyrania365 2 года назад

    Waheguru ji

  • @jaspreetkaur5699
    @jaspreetkaur5699 2 года назад +2

    👌👌👌