ਮਾੜੇ ਨੂੰਹ ਪੁੱਤ Maade Nuhh Putt 2021 | New Punjabi Movies 2021 | Punjabi Short Movie 2021 |

Поделиться
HTML-код
  • Опубликовано: 10 сен 2024
  • • For business enquires e-mail us at:
    Business.haryauwale@gmail.com
    Featuring:- Dharnat Jhinjer, Babaldeep Singh , Satta Maan , Tari , Kuldeep Kaur ,
    • All rights reserved.
    ℗Licensed to HARYAU WALE
    title ;-ਮਾੜੇ ਨੂੰਹ ਪੁੱਤ Maade Nuhh Putt2021 | New Punjabi Movies 2021 | Punjabi Short Movie 2021 |
    NOTICE- This is a Copyright protected work. re-uploading on any social media platform will be resulted in legal action.
    editing - Babaldeep singh jhinjer And Arsh Mehra
    • Story - jaskarn Lande (mob :- 9417103413 )
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 626

  • @beantsinghgill3619
    @beantsinghgill3619 2 года назад +7

    Veer ji Rona aa gya video vakh ke good masg ji dita tusi thanks all team

  • @tejindersekhonbillu3876
    @tejindersekhonbillu3876 2 года назад +20

    ਬਹੁਤ ਹੀ ਵਧੀਆ ਹੈ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀਆਂ ਬਖਸ਼ੇ ਧਰਮਾ ਜੀ ।

  • @hardeepkaurbabbu326
    @hardeepkaurbabbu326 2 года назад +2

    Att bro

  • @preetlohat4194
    @preetlohat4194 2 года назад +3

    ਫਿਲਮ ਤਾਂ ਸੋਡੀਆ ਸਾਰੀਆਂ ਹੀ ਵਧੀਆ ਨੇ ਪਰ ਇਕ ਗਲਤੀ ਆ ਹਰ ਫ਼ਿਲਮ ਚ ਤੁਸੀਂ ਕਿਤੇ ਵੀ ਬਾਹਰ ਜਾਣ ਸਮੇਂ ਗੇਟ ਨੂੰ ਜੀਂਦਾ ਕੁੰਡਾ ਨਹੀਂ ਲਾਉਂਦੇ

  • @yajuvendrasingh9554
    @yajuvendrasingh9554 2 года назад +6

    Heart touching story dharnat paaji, luvu trolley bharke

  • @JagtarSingh-ex5sv
    @JagtarSingh-ex5sv 2 года назад +2

    ਬਹੁਤ ਵਧੀਅਾ ਕਹਾਣੀ ਸੀ ਧਰਨਾਟ ਬਾੲੀ 🙏🙏🙏👌👌👌

  • @randeepsidhu987
    @randeepsidhu987 2 года назад +2

    ਬਹੁਤ ਵਧਿਆ ਕਹਾਣੀ ਬਣਾਈ ਤੁਸੀਂ ਸਮਾਜ ਨੂੰ ਚੰਗੀ ਸੇਧ ਮਿਲੇਗੀ

  • @RaviSingh-zx7jn
    @RaviSingh-zx7jn 2 года назад +5

    Well done

  • @balkandersingh1470
    @balkandersingh1470 2 года назад +4

    ਬਹੁਤ ਵਧੀਆ ਵੀਡਿਓ ਭਰਾ ਜੋ ਅੱਜ ਦੇ ਸਮੇਂ ਵਿੱਚ ਹੋ ਰਿਹਾ ਸੱਚਾਈ ਦੱਸੀ ਐ ਪਰਿਵਾਰ ਨੂੰ ਸੇਧ ਦੇਣ ਵਾਲੀ ਵੀਡੀਓ ਏ ਪਰਮਾਤਮਾ ਚੜਦੀ ਕਲਾ ਰੱਖੇ ਸਾਰੇ ਭੈਣ ਭਰਾਵਾਂ ਨੂੰ

  • @prabhjotkaur9233
    @prabhjotkaur9233 2 года назад +3

    ਬਹੁਤ ਵਧੀਆ ਵੀਡੀਓ 🙏🙏🌹🌹

  • @karanveersingh6682
    @karanveersingh6682 2 года назад +3

    ਬਹੁਤ ਵਧੀਆ ਵੀਡਿਉ ਆ ਧਰਨਾਟ ਵੀਰੇ
    ਪਰ ਬੇਬੇ ਜੀ ਦਾ ਸੁਭਾਅ ਬਹੁਤ ਖਰਾਬ ਲੱਗਿਆ ਵੇਖ ਕੇ ਕਿ ਬਾਪੂ ਨਾਲ ਆਕੜ ਕੇ ਪੈਂਦੀ ਆ ਬਹੁਤ ਬੁਰਾ ਲਗਦਾ ਇਹੋ ਜਿਹਾ ਵੇਖ ਕੇ

  • @SartaajShayarNs
    @SartaajShayarNs 2 года назад +2

    ❤️❤️❤️❤️❤️❤️❤️❤️❤️

  • @GagandeepSingh-qy9tp
    @GagandeepSingh-qy9tp 2 года назад +11

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👌👌💯💯🔥

  • @manudhillon3277
    @manudhillon3277 2 года назад +1

    Very very nice movie 🎥 👍 😘😘I love you baby Bapu💞💞🙏🙏👌

  • @rohiramsingh6805
    @rohiramsingh6805 2 года назад +5

    Very nice and emotionally 👌

  • @ajaykhangura5975
    @ajaykhangura5975 2 года назад +2

    ਵਾਹਿਗੁਰੂ ਵਾਹਿਗੁਰੂ ਬਹੁਤ ਵਧੀਆ ਬਾਈ ਜੀ

  • @davinderkaur2392
    @davinderkaur2392 2 года назад +2

    Waah veer ji bhuut vadiaa video c menu v rvaa k rakhta veer ji tuhadi video ne maa bapu di sewa hi rab di sewa j koi smjhe veer ji bhuut sohna msg aa veer ji best of luck dhrnath veere God bless you and all the best👍💯👍💯👍💯

  • @jarnailsingh9392
    @jarnailsingh9392 2 года назад +6

    Bhat vadiya msg aaa bai g god bless you all them 👍

  • @SukhwinderSingh-mv7rd
    @SukhwinderSingh-mv7rd 2 года назад +3

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @GURPREETSINGH-en9fg
    @GURPREETSINGH-en9fg 2 года назад +5

    Very good teem work dharnat 22 👍👍😄😄

  • @shonkisardar9536
    @shonkisardar9536 2 года назад +3

    ਬਹੁਤ ਵਧੀਆ

  • @manpreetsidhu2687
    @manpreetsidhu2687 2 года назад +2

    bapuu ji jma mainu apne papa ji wrge lge, miss u papa ji

  • @bholladesu7556
    @bholladesu7556 2 года назад +2

    Bhut nice very nice excellent Love you all team ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️rona aa gya

  • @HappyHappy-jd7zs
    @HappyHappy-jd7zs 2 года назад +3

    Bhut vdia msg love from Haryna ♥️

  • @kaurashmeet1897
    @kaurashmeet1897 2 года назад +3

    Bhoot vdya es nal sbnu bhoot vdi sikhya millu bhoot vdya bai dharnat jinda vsda rhe tu

  • @rajveersinghraji7625
    @rajveersinghraji7625 2 года назад +1

    Very very very very very very very very very very very very very very very very very very very very very very very nice

  • @gulbaharsinghshahpuria3682
    @gulbaharsinghshahpuria3682 2 месяца назад +1

    Very very nice Movie ❤❤❤❤❤❤❤❤😂😂😂😂😂😂😂😂😂😂😂💯💯💯💯💯💯💯

  • @neverchange4301
    @neverchange4301 2 года назад +3

    end gal baat aa dharnat
    siraa
    #fabulous

  • @lavimaan3775
    @lavimaan3775 2 года назад +1

    ਬਹੁਤ ਵਧੀਆ ਵਿਡਿਉ ਹੈ ਧਰਨਾਟ ਬਾਈ ਜੀ 👍👍👍👍👍💖💖💖💖💖

  • @PardeepKumar-hq2kw
    @PardeepKumar-hq2kw 2 года назад

    Boht vadyia viedo jinhe ma pyu di sewa kar li us ne sab kuch pa liya ohi rab ne sadhe

  • @rmnraman8006
    @rmnraman8006 2 года назад +1

    Bht hi pyari video aa veer g... bht jada hi vdia gi.. Waheguru g Thonu khush rkhn sb nu g

  • @preetlohat4194
    @preetlohat4194 2 года назад +1

    ਇਕ ਸੋਡਾ ਡਾਇਲੋਗ ਬਹੁਤ ਹੀ ਵਧੀਆ ਲਗਦਾ ਅਨਡਰ ਗਰਾਊਂਡ ਗੱਲ ਆ ਤੁਸੀਂ ਨਹੀਂ ਸਮਝੋ ਗੇ

  • @Baldevpatiala72
    @Baldevpatiala72 2 года назад +1

    Bhut bhut sohni video dharnaat Bai ji

  • @gurpindersingh346
    @gurpindersingh346 2 года назад +3

    Vrey vrey nice ji ❤️❤️🖐️🔥👏 love you bro 💓❤️🖐️

  • @ballukhanmalik6076
    @ballukhanmalik6076 2 года назад +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ 👍👍👍👍👍👍❤️❤️❤️❤️❤️❤️❤️❤️❤️❤️❤️ LOVE you all Teem

  • @satveersingh5438
    @satveersingh5438 2 года назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ

  • @DalveerSingh-sj1qv
    @DalveerSingh-sj1qv 2 года назад +10

    ਬੁਹਤ ਵਧੀਆ ਜੀ

  • @surindergill8714
    @surindergill8714 2 года назад +1

    Very nice to learn lessons to young people

  • @kindergmn1004
    @kindergmn1004 2 года назад +1

    ਬਹੁਤ ਵਦੀਆ ਮਾਨ ਸਾਬ🙏👌

  • @jagpalkakkar1591
    @jagpalkakkar1591 2 года назад +3

    ਬਹੁਤ ਬਦੀਆਂ ਵੀਰੇ ਤੁਹਾਡੀ ਸਾਰੀ ਟੀਮ ਨੂੰ ਦਿਵਾਲੀ ਦੀ ਲੱਖ-ਲੱਖ ਵਧਾਈ

  • @mandeep__kaur123
    @mandeep__kaur123 2 года назад

    ਸੋਹਣੀ ਵੀਡੀਓ, ਸੋਹਣਾ ਮੈਸੇਜ.💯 ਜੇ ਕੋਈ ਸਮਜੇ 🙏🙏🙏😒😒😒😒😒
    ਕੀ ਕਰਾਉਣਾ ਇਹੋ ਜੇ ਪੁੱਤਾਂ ਨੂੰਹਾਂ ਤੋਂ 😏😏😏😏😏😏😏😏😏😏ਸਚੀ ਲਾਹਨਤ ਏ ਇਹੋ ਜਿਆ ਤੇ 🙏🙏🙏🙏🙏🙏🙏🙏🙏🙏🙏🙏🙏

  • @kulwantwander3016
    @kulwantwander3016 2 года назад +3

    ਬਹੁਤ ਵਧੀਆ ਜੀ 👌👌👌👌👍👍👍

  • @j.sdhindsasinghsardar523
    @j.sdhindsasinghsardar523 2 года назад +2

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਵੀਡਿਉ।ਇਹ ਇਕ ਬਹੁਤ ਵਧੀਆ ਸੁਨੇਹਾ ਦਿੱਤਾ ਏ ਸਮਾਜ ਨੂੰ ।ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਪੂਰੀ ਟੀਮ ਨੂੰ👌👌🌹🌹👍👍🙏🙏

  • @sunandakaushalsharma9749
    @sunandakaushalsharma9749 2 года назад

    Bhaut vadiya.Sahi gal eh reality hai.aaj kal ehi ho rahya.ek bache bahar di countries ch ja rahe.te parents ethe kale rah rahe.sab kuch paise piche.

  • @Gagandeepsingh-pf8xd
    @Gagandeepsingh-pf8xd 2 года назад +5

    So emotional

  • @pardeepchahal7868
    @pardeepchahal7868 2 года назад +2

    ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰ ਇਸ ਵੀਡੀਓ ਰਾਹੀਂ👌🏻👌🏻❤️❤️❤️❤️❤️👍🏻👍🏻👍🏻

  • @manjindersinghbhullar8221
    @manjindersinghbhullar8221 2 года назад +3

    ਧਰਨਾਟ ਬਾਈ ਬਹੁਤ ਹੀ ਵਧੀਆ ਵੀਡੀਓ ਤਿਆਰ ਕੀਤੀ ਹੈ ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍👍

  • @JyotiKaur-dn7ot
    @JyotiKaur-dn7ot 2 года назад +1

    Very nice story ji 👌👌

  • @harpreetbrar1642
    @harpreetbrar1642 2 года назад +4

    ਬਹੁਤ ਵਧੀਅਾ ਵੀਡੀੳੁ

  • @gurjansingh7224
    @gurjansingh7224 2 года назад

    ਬਹੁਤ ਵਧੀਆ ਧਰਨਾਟ ਪੁੱਤ ਪਰਮਾਤਮਾ ਤਹਾੰਨੂ ਤਰਕੀਆਂ ਵਖਸੇ

  • @rachhpalsingh78466
    @rachhpalsingh78466 8 месяцев назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @preetaman7545
    @preetaman7545 2 года назад +1

    Wah kya baat hai 😊😊😊😊😍😘😍 bilkul true aw 😊😊😊

  • @jagvindersingh486
    @jagvindersingh486 2 года назад +15

    ਬਹੁਤ ਵਧੀਆ ਕਹਾਣੀ, 😍😍😍😍😍

  • @mandeep__kaur123
    @mandeep__kaur123 2 года назад

    ਬਹੁਤ ਬਹੁਤ ਖੂਬ 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌

  • @sukhgamer310
    @sukhgamer310 2 года назад +2

    Congratulations 🎉 for 1 million subscribers . Bohot vdia movie B'nai ji

  • @jagseersinghmaan6153
    @jagseersinghmaan6153 2 года назад +1

    ਬਹੁਤ ਵਧੀਆ ਸੁਨੇਹਾ ਦਿੱਤਾ ਵੀਰੋ ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ਤੰਦਰੁਸਤ ਰਹੋ ਖੁਸ਼ ਰਹੋ ਆਬਾਦ ਰਹੋ

  • @flopsinger1564
    @flopsinger1564 2 года назад +1

    ਵਾਓ ਬਹੁਤ ਨਾਈਸ ਵੀਡੀਓ
    😭😥😥😥👌

  • @rachhpalsingh78466
    @rachhpalsingh78466 8 месяцев назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @kuldeepkaur7192
    @kuldeepkaur7192 2 года назад +1

    😍😍😍

  • @khushisandhu5856
    @khushisandhu5856 Год назад

    RonA agya veer ji sodi satori dykh ke😢😢❤❤🌹🌹🌹

  • @jesus-fh8vd
    @jesus-fh8vd 2 года назад

    Bhut vdhia thinking video vere bhut hi jayda sedh den wali video bnaia tuc ...
    14:30ep ...Best seen ...Best thinking

  • @ManinderSingh-mj8iz
    @ManinderSingh-mj8iz 2 года назад +1

    Very good massage👍👍👍

  • @Allbst6938
    @Allbst6938 Год назад +1

    ਬਹੁਤ ਵਧੀਆ ਸਨੇਹਾ

  • @birdindhanaula9278
    @birdindhanaula9278 2 года назад +15

    ਬਹੁਤ ਵਧੀਆ ਧਰਨਾਟ ਬਾਈ ਖਿੱਚੀ ਰੱਖ ਕੰਮ

    • @Sidhu_sardar_01
      @Sidhu_sardar_01 2 года назад +1

      ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ 🙏🏻♥️

  • @KaranSingh-vn2hq
    @KaranSingh-vn2hq 2 года назад +1

    Nice ji video a good

  • @Kantaram-gz9nm
    @Kantaram-gz9nm 2 года назад +1

    Par je is video ch babu hundi ta sira hi la dena c

  • @ghandeepghandeep9022
    @ghandeepghandeep9022 2 года назад +4

    🙏♥️💯👌

  • @god.x.esport3332
    @god.x.esport3332 2 года назад +1

    Nice video 👌👌

  • @jesus-fh8vd
    @jesus-fh8vd 2 года назад

    Haye touch my heart and I m so crying 18:14 ep bapu tuc mera rbb o 😭😭😭😭

  • @jashanmanshahia4766
    @jashanmanshahia4766 2 года назад +9

    End veere

    • @kalakakrala4867
      @kalakakrala4867 2 года назад +1

      ਬੁਹਤ ਵਧੀਆ ਬਾਈ👌👌👌

    • @Sidhu_sardar_01
      @Sidhu_sardar_01 2 года назад +1

      ruclips.net/video/qnOatxKGBFM/видео.html

  • @vickysran3661
    @vickysran3661 2 года назад +1

    ਬਹੁਤ ਵਧੀਆ 👌 👌 ਵੀਰ ਜੀ

  • @kaurjatti8226
    @kaurjatti8226 2 года назад +2

    ❤❤💯💯💯

  • @HR23WALE855
    @HR23WALE855 2 года назад +1

    👏👏👏

  • @ladirodipur3745
    @ladirodipur3745 2 года назад +1

    👍👍👍👌👌👌

  • @gurjindersingh1612
    @gurjindersingh1612 2 года назад +1

    Bahut vadia video dharnat g best story l 🙏🙏🌷❤️🌷👍

  • @kakugarg3733
    @kakugarg3733 2 года назад

    Super duper movie g movie dek ke man Ron lag ghea c

  • @rupindersinghshergill9307
    @rupindersinghshergill9307 2 года назад

    BHUT VADIA VIDEO God bless you all teem

  • @makhansinghsingh152
    @makhansinghsingh152 2 года назад +2

    ਬਹੁਤ ਵਧੀਆ ਮੈਸਜ ਦਿੱਤਾ ਵੀਰੇ👍👍👍

  • @fonagill956
    @fonagill956 2 года назад +1

    ਬਹੁਤ ਵਧਿਆ ਸੁਨੇਹਾ veer ਜੀ god blees u

  • @deepsarpanch8763
    @deepsarpanch8763 2 года назад +1

    ਬਹੁਤ ਵਧੀਆ ਵੀਡੀਓ ਸੀ ਬਾਈ ਜੀ ਅੱਜ ਦਾ ਸੱਚ

  • @baldevsingh4022
    @baldevsingh4022 2 года назад

    ਧਰਨਾਟ ਬਾਈ ਬਹੁਤ ਵਧੀਆ ਲੱਗੀ ਵੀਡੀਉ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @pardeepkaur3692
    @pardeepkaur3692 2 года назад +5

    Very nice👍👍 video God bless you

  • @gurpreetSingh-jy7fj
    @gurpreetSingh-jy7fj 2 года назад

    ਝਰਨਾਟ ਵੀਰ ਵੀਡੀਓ ਬਹੁਤ ਬਹੁਤ ਸੋਹਣੀ ਰੋਣ ਆ ਵੀਰ ਵੀਡੀਓ ਦੇਖ ਕੇ ਭਰਾ

  • @beerasingh7821
    @beerasingh7821 2 года назад +1

    Ok👍👍👌👌

  • @alltopicsvideos611
    @alltopicsvideos611 2 года назад +2

    ਧਰਨਾਟ ਵੀਰੇ ਤੁਸੀਂ ਤਾਂ ਬਹੁਤ ਵਧੀਆ ਸਿੱਖਿਆ ਦਿੱਤੀ ਹੈ ਸ਼ਾਇਦ ਅੱਜ ਦੀ ਪੀੜੀ੍ ਨੂੰ ਵੀ ਕੋਈ ਅਕਲ ਆ ਜਾਵੇ ਕਿ ਮਾਂ ਬਾਪ ਤੋਂ ਵੱਡੀ ਕੋਈ ਦੋਲਤ ਨਹੀਂ

  • @kabbdi_pb31
    @kabbdi_pb31 2 года назад +2

    ਬਹੁਤ ਵਧੀਆ ਤਰਨਾਤ ਬਾਈ wmk ਕਰੇ j

  • @KirandeepKaur-ut5zw
    @KirandeepKaur-ut5zw 2 года назад +2

    ਬਹੁਤ ਵਧੀਆ ਵੀਰ ਜੀ 👌👌👌👌👌

  • @baljindersingh-mh2lk
    @baljindersingh-mh2lk 2 года назад +1

    ਬਾਈ ਜੀ ਕਮਾਲ ਧਰਨਾਟ ਘੈਂਟ ਐ ਲਵ ਜੂ ਪਰ ਧਰਮੇ ਵਾਲੀਆ ਗੱਲਾ ਸੱਚੀਆ ਸੀ ਬਾਕੀ ਬਾਈ good luck 👍 ♥

  • @sangeetathakur5354
    @sangeetathakur5354 2 года назад +1

    Bahut badhiya ji heart touching sari team no happy Diwali

  • @beantghumaan4657
    @beantghumaan4657 2 года назад +2

    ਬਹੁਤ ਵਧੀਆ ਵੀਰ 🙏🙏🙏

  • @pargatsidhu3459
    @pargatsidhu3459 2 года назад +1

    God bless you with all my heart and soul and I have to do it for you to come back in my room for a few days ago good night

  • @AvtarSingh-iq5ol
    @AvtarSingh-iq5ol 2 года назад +1

    Good work y ji

  • @jaspreetkhairakhaira1784
    @jaspreetkhairakhaira1784 2 года назад +1

    buhat vidhya message dita vira

  • @harpreetsaini1214
    @harpreetsaini1214 2 года назад +1

    Buhat hi vadiya video g sacchi rona a gea video dekh ke maa pehe tu uper koi ni vahda 😢🙏🙏🙏

  • @khushisandhu5856
    @khushisandhu5856 Год назад

    Bhutt vadi satori veer jii👍👍👍🙏👍👍👍

  • @ranjeetrai6049
    @ranjeetrai6049 2 года назад +1

    Nice video ji

  • @tarlochanmehear8754
    @tarlochanmehear8754 Год назад +1

    Very nice 👍👍🙂🙂

  • @paramjeetaulakh2820
    @paramjeetaulakh2820 2 года назад

    BAHUT WADIYA VIDEO KAMAAL KARTI BAI THANK YOU

  • @manvirniceblogpindpunjabde3629
    @manvirniceblogpindpunjabde3629 2 года назад +2

    Rona aa gya video dekh ke god bless you bro

  • @hardevsingh366
    @hardevsingh366 2 года назад

    ਬਹੁਤ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ