Heer Ranja | ਕਿਵੇਂ ਪੱਟਿਆ ਰਾਂਝੇ ਨੇ ਹੀਰ ਨੂੰ | Tokra Tv
HTML-код
- Опубликовано: 2 окт 2024
- Hello guys thank you For your continues love and support
We blessed that we have a huge family In the form of audience .You all guys are brothers sisters mother father for us
In today’s Video we trying to create concept for…. only for entertainment purposes to rejuvenate yourself . Please watch the full video and enjoy with your family
Once again thank you guys
We are not promoting Any brand name 📛
Stay tuned guys and enjoy the video ☺️
Harjeet kaka : ....
Sharan : ...
ਇਸ ਰਾਂਝੇ ਦੀ ਵੰਝਲੀ ਸੁਣ ਕੇ ਤਾਂ ਮੱਝ ਫ਼ੰਡਰ ਹੋ ਜਾਏਗੀ । 🤣🤣🤣🤣
ਭਿੰਦੇ ਵੀਰੇ ਤੁਹਾਡੀ ਐਕਟਿੰਗ ਤੇ ਬਹੁਤ ਹਾਸਾ ਆਉਂਦਾ ।ਹਰਜੀਤ ਵੀਰ ਦਾ ਵੀ ਹਾਸਾ ਨਿਕਲ ਜਾਂਦਾ
ruclips.net/video/00VZjNb9I-g/видео.html
Bhinda ta yrr ja ma ee bs😂😂😂 end eee kam
ਰਾਂਝਿਆ ਜੇ ਤੈਨੂੰ ਪਤੀਲੇ ਵਾਂਗੂ ਮਾਂਝਿਆ ਹੁੰਦਾ। ਇਹ ਕੰਮ ਨਾ ਕਰਦਾ।😂😂
ਰਾਝੇ ਦੀ ਬੰਸਰੀ ਸੁਣ ਹੀਰ ਨੇ ਗਾਲਾਂ ਕਿਉਂ ਨੀ ਕੱਢੀਆਂ 😂😂
🤣🤣🤣🤣
ਵੈਸੇ ਇੱਕ ਗੱਲ ਕਹਿਣ ਵਾਲੀ ਆ ਕੇ ਹੀਰ ਰਾਂਝੇ ਦੀ ਸੀ ਪਰ ਮੇਚਿੰਗ ਥੋੜਾ ਥੋੜਾ ਹੋਸਟ ਦੀ ਪੱਗ ਨਾਲ ਕਰੀ ਫਿਰਦੀ ਆ ਰਾਂਝਾ ਸਾਬ ਥੋੜਾ ਜਾ ਸੰਬਲ ਕੇ ਰਹੋ ਹੀਰ ਤੇ ਨਜ਼ਰ rkho ਦਾਲ ਕੁਝ ਕਾਲਾ ਲਗਦਾ ਰਾਂਝਾ ਸਾਬ😂😂😂🤣
ruclips.net/video/00VZjNb9I-g/видео.html
Modern heer ae
😂😂😂😂😂
Super duper ❤️👍, ਰਾਂਝਾ ਨੀ ਕ੍ਰਿਸ ਗੇਲ ਲੱਗਦਾ ਆ ਜੀ 😂🤣😂🤣😂😂😂
Sahi ਗੱਲ ਹੈ
ਇਸ ਵਾਰ ਗੱਲ ਜੀ ਬਣੀ ਨੀ 😬😬, ਲਗਦਾ ਵੀਡਿਓ ਬਣਾਉਣ ਵੇਲੇ ਬਾਵਾ ਟੇਕ ਲਏ ਨੇ
ਬੰਸਰੀ ਬਜਾ ਕੇ ਰਾਂਝਾ ਆਪ ਵੀ ਹੱਸੀ ਜਾਂਦਾ,,,😀😀😀😀
😂😂😂😂😂😂 ਓਏ ਹਾਸਾ ਸਾਡਾ ਵੀ ਰੁੱਕਦਾ ਨੀ ਸਿਰਾ
Awaj bht sohni singer di♥️♥️♥️♥️♥️
Wah - kmaal sareya di acting and concept khush rho har war new likhat ghad de o concept tyaar krde o
Veey good 👍
Khoob tarkiya kro
Rabb khush rakhe
Vanjli vja k shuruaat bhut vadia kiti 🤣🤣
Location is somewhere between PAU and GADVASU, Ludhiana.
sirra lag gya veere love you dona veera nu❤😊😊😊🤣🤣🤣🤣💕💕
Wah bhaji wah
Kya baate A
9.45 ਓਹਨੇ ਕਹਾ ਤੇ ਤੁਸੀ ਮੰਨ ਲਿਆ 🤣😂😂🤣🤣🤣🤣🤣🤣👌👌👌👌👌sirra ਬਾਈ
ਬਾਕੀ ਬੰਦਾ ਕਾਇੰਟ ਆ ਰਾਂਝਾ ਹਰ ਕਰੈਕਟਰ ਚ ਫਿੱਟ ਹੋ ਜਾਂਦਾ 😂😂😂 ਲਵ ਯੂ ਆ ਦੋਨਾਂ ਪਰਾਵਾ ਨੂੰ
Bhinde brother sira la ta yrr sachi bansri wala ta scene att si 😂😂
ਪਤੰਦਰ ਮੁੰਦਰਾਂ ਕੰਨਾਂ ਦੇ ਉੱਤੋਂ ਦੀ ਪਾਈ ਫਿਰਦਾ 😁😁
Sira
Waah g waah
ਇੰਨਾ ਹਾਸਾ ਆਉਂਦਾ ਕਿ ਬਿਆਨ ਨਹੀ ਕਰ ਸਕਦਾ । ਰਾਂਝੇ ਦਾ ਫੇਸ ਦੇਖ ਕੇ ਹੀ ਹਾਸਾ ਆ ਜਾਂਦਾ😂😂
😂😂😂 End ee
Kyaaa baat aa 😂😂😂😂😂
07:47 🤣🤣
Nice
22 g ba kmal on tusi
Sharan bai full ghaint acting😂😂
Bai siraaa la ta
Koi jwab ni acting da 👌👌
Legend come back both comedians 🙏🙏❤️🇨🇦
ruclips.net/video/00VZjNb9I-g/видео.html
sirraa👌👌🤣🤣🤣
Legend Punjab de
Always respect brother..❤️
ruclips.net/video/00VZjNb9I-g/видео.html
Sir tan dhak lenda ptandra,
parna bann ke 😂😂
Very nice ❤️❤️jatto 🤗❤️😂
Bhut vadia vedio lgdi paji tuhadi
ਸਹੀ ਲਿਖਿਆ ਬਾਈ ਟਾਈਟਲ ਇਹ ਰਾਂਝਾ ਨਹੀਂ ਰੰਘਾ ਹੀ ਆ 😅😅😂
ਤੁਸੀਂ ਵੀ ਧੰਨਵਾਦ ਕਰੋ ਮੇਰਾ 🤣🤣🤣
Bhai swaad full swaad. Najara bhai ji.
Koi jinha mrji pareshan hove tusi hsa hi dene ho
ਦੂਰਦਰਸ਼ਨ ਨੂੰ ਇਹ mhanhstiyan ਦਿਖਾਇਆ ਚਾਹੀਦੀਆਂ ਹਨ ਦੋਨੋ ਗ੍ਰੇਟ ਭਾਈ ਹਨ
Datnna da Kam furniture Ch onda aaj pta lga 😀😀😀😂😀😂👍
ਬਾਈ ਹਰਜੀਤ ਵੀ ਕਮਾਲ ਹੀ ਕਰਦਾ ਏ 🤣🤣🤣 ਜਿਵੇਂ ਕਹਿਣਾ ਰਾਂਝਾ ਕੁਦਰਤ ਨੂੰ ਮਾਣ ਰਿਹਾ ਏ 🤣
Pajji sirrr londa oo tusi yr dill kush kar ta 🤣🤣🤣🤣🤣🤣
Bhut sohna jii 😊😊
ਕੈਮਰਾ ਬੰਦ ਹੋਣ ਤੋਂ ਬਾਅਦ ਪ੍ਕਾ ਰਾਂਝੇ ਨੂੰ ਹੀਰ ਕੋਲੋ ਜੁੱਤੀਆਂ ਖਾਧੀਆਂ ਹੋਣੀਆ 😂😂😂 ਜਿੱਦਾ ਹੀਰ ਕਲਪੀ ਪਈ ਰਾਂਝੇ ਕੋਲੋ।😂😂
ਤੁੱਬੀ ਸੁਣਕੇ ਚੰਗੇ ਭਾਲੇ ਬੰਦੇ ਦਾ ਮੂਤ ਨਿਕਲ ਜਾਦਾ ਵਾ ਬਾਕੀ end karti jatto😂😂😂😂😂😂😂😂
😮😄😄😄
Bhut badhiya team and content 👌👌
ਰਾਂਝਾ ਵਖ਼ਤ ਦਾ ਮਾਂਜਿਆ
ਭਾਜੀ ਜਦੋ ਵੰਨਜ਼ਲੀ ਸੁੱਟੀ ਓਸ ਤੋ ਬਾਅਦ ਨੀ ਰੁਕਿਅਾ ਹਾਸਾ ਜਿੳੁਦੇ ਰਹੋ
Very nyc ji
Vere vedio vht sohni hundi aa thode wait rhnde aa hmesha new vidio di 🥰🥰
ਕੂੜੀ ਦੀ ਐਕਟਿੰਗ ਬਹੁਤ ਹੀ ਵਧੀਆ ਤੇ ਦੂਜੇ ਜੋੜੀ ਤਾਂ ਕਮਾਲ ਹੈ ਹੀ ਹੈ। ਪਰ ਜਿਸ ਮੂੰਡੇ ਨੇ ਹੀਰ ਗਾਈਂ ਹੈ ਵੈਰੀ ਗੂੰਡ
ਬਹੁਤ ਖੂਬ ਬਾਈ ਸ਼ਰਨ ਬਾਈ ਹਰਜੀਤ 👌👌👌👌👌
Nice
12:05 😅😅
Ranje bai di acting jma att hundi aa 😄😄😄
Attt
Amazing 💥keep it up my dear ravneet
ruclips.net/video/00VZjNb9I-g/видео.html
😊
Y starting to gaya joo oh bohot sohna lagya vdiaa gaya
🤣🤣🤣🤣🤣🤣😁😁😁😁
ਅੱਜ ਦੇ ਹੀਰ ਰਾਂਝਾ🤪🤣🤣😂😂👌👌
ਭਾਜੀ ਅਗਲੀ ਵਾਰ ਮਿਰਜ਼ਾ ਸਾਹਿਬਾਂ ਵੀ ਲੈ ਆਉ 😁
Veere gana da ki nam a jo piche chalya c
👌👌👌👌👌👌👌👌👌👌👌👌👌
ਵੰਝਲੀ ਸੁੱਟ ਤੀ 🤣🤣🤣🤣
Bhot vdiya.. Acting
ਇਹ ਪਤੰਦਰ ਵੀ ਹਰ ਕੀਤੇ ਫਿੱਟ ਆ ਜਾਂਦੈ
Datna vechda 🤣🤣🤣🤣🤣🤣
ਰਾਂਝੇ ਨੇ ਵੰਝਲੀ ਦੀ ਭੈਣ ਕੜਤੀ ਫੂਕਾੰ ਨਾਲ ਥੁਕ ਭਰ ਭਰ ਕੇ 🤣🤣
Nice 👍👍👍👍 ji 🙏🙏
Veer nic
U did amazing guys😘 especially Ms. Ravneet kaur🤘
🙏🙏
ranjhaa 😂
Siraa✌❤❤
ਬਹੁਤ ਵਧੀਆ ਵਿਡੀਉ ਵੀਰੇ
ਬੇਬੇ ਟੈਂ ਬੋਲ ਗਈ
ruclips.net/video/LxHUgy5UU08/видео.html
ਵੀਰੇ ਵੀਡੀਓ ਘੱਟੋ ਘੱਟ 30 ਮਿੰਟ ਦੀ ਬਣਾਇਆ ਕਰੋ 🙏🙏
ਵੀਰੇ ਵੀਡੀਓ ਘੱਟੋ ਘੱਟ 30 ਮਿੰਟ ਦੀ ਬਣਾਇਆ ਕਰੋ 🙏🙏
Heer song 😍😍😍😍😍 sach a soulful voice bro 👏👏
Filma vich moka jrur milna chahida dona veera nu
harjeet singh a good singer too..and a music teacher.
Keep it up bro love from Australia 🇦🇺 👍🏼
Hahaha
Veer Ji Sara ka Dati 🙏🏻🙏🏻
God bless you
Voice bhut vdia veere tody
Tharu nikal gya yr chaa pinda peya c
first view love u bro
ਪੱਗ ਨਾਲ ਸੂਟ ਦੀ ਮੈਚਿੰਗ
Gallbaat siraaa jaan ♥😂👌
Sirra video 😍😍
ਦਾਤਣਾ 😂😂😂
Super
22 ji sirra
End karune aa yaar tusi
Ranjah ji pehla eh dso eh kurta kitho leya😂😂😂👍👍
Kaimmmm bro bhot
ਦਾਤਣਾ😂😂😂
Hahaha starting de 36 sec bakhi kholgiii😁😁😁😁😁😁😁
Kuri kini sohni aa yr baabe❤️❤️
Tenu lodua bs kudi hi dikhi sari film ch 😀
@@punjabiboy742 tnu ghusse nu munde psnd ne ode ch mai ki kra
Phaji Jada atttttt karade j tuc 🤣😂🤣😂
ਟੈਨਸਨ ਜੀ ਰਹਿੰਦੀਆ ਵੱਸ 😂😂😂😂
ਆਪਣੇ ਭਿੰਦੇ ਦੀ ਐਕਟਿਗ ਸਿਰਾ
😍🥰😍🥰😍🥰😍