ਧੀਆਂ ਨਾਲ ਗੱਲਬਾਤ 👩🏻👧🏻💕 KOREAN PUNJABAN

Поделиться
HTML-код
  • Опубликовано: 25 окт 2024

Комментарии • 448

  • @sambrar8463
    @sambrar8463 2 месяца назад +82

    ਬਾਈ ਤੁਹਾਡੀ ਵਾਈਫ ਬਹੁਤ ਸੋਹਣੀ ਪੰਜਾਬੀ ਬੋਲਦੇ ਆ
    ਪਰਮਾਤਮਾ ਕਿਰਪਾ ਕਰੇ ਤੁਹਾਡੇ ਸਾਰੇ ਪਰਿਵਾਰ ਤੇ

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

  • @harpreetkumar5339
    @harpreetkumar5339 2 месяца назад +64

    ਕੁੜੀਆਂ ਨੂੰ ਵੈਸੇ ਨਹੀਂ ਲੈ ਕੇ ਆਉਣਾ ਚਾਹੀਦਾ ਕੈਮਰੇ ਮੋਹਰੇ ਜੇ ਨਹੀਂ ਆਉਣਾ ਚਾਹੁੰਦੀ ਆਂ ਵਧੀਆ ਗੱਲ ਆ ਲੋਕੀ ਤਾਂ ਐਵੇਂ ਕੁਝ ਨਾ ਕੁਝ ਕਹਿੰਦੇ ਰਹਿੰਦੇ ਆ ਨਾਈਸ ਫੈਮਲੀ

  • @Arsh_Sandhu377
    @Arsh_Sandhu377 2 месяца назад +169

    ਕੁੱਝ ਲੋਕ ਡੰਗਰ ਡਾਕਟਰ ਗੁਰਿੰਦਰ ਚਮਰੇਟੇ ਮਗਰ ਲੱਗ ਕੇ ਆਪਣੇ ਆਪ ਨੂੰ ਐਵੇ ਨੀਵਾਂ ਕਹੀ ਜਾਣਗੇ ਤੇ ਇਹ ਵੇਖਲੋ ਮਜ਼ਹਬੀ ਸਿੱਖਾਂ ਦਾ ਮੁੰਡਾ ਕੋਰੀਅਨ ਕੁੜੀ ਨਾਲ ਆਪਣੇ ਜੀਵਨ ਦੀਆ ਮੌਜਾ ਮਾਣਦਾ ਪਿਆ ਏ ਵਾਹਿਗੁਰੂ ਜੀ ਲੱਖ ਖੁਸ਼ੀਆ ਤੰਦਰੁਸਤੀਆ ਬਖਸ਼ਣ ਇਸ ਵੀਰ ਨੁੰ ਤੇ ਇਸਦੇ ਪਰਿਵਾਰ ਨੁੰ 🎉🎉🎉🎉🎉🎉🎉🎉❤❤❤❤

    • @gurcharankaur-k9s
      @gurcharankaur-k9s 2 месяца назад +1

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @vinylRECORDS0522
      @vinylRECORDS0522 2 месяца назад +21

      ਕੋਰੀਅਨ ਕੁੜੀ ਨੂੰ ਸੋਹਣੀ ਪੰਜਾਬੀ ਬੋਲਦੀ ਦੇਖ ਕੇ ਦਿਲ ਬਹੁਤ ਖੁਸ਼ ਹੋਇਆ। ਆਪਣੇ ਤਾਂ ਐਵੇਂ ਮੂੰਹ ਵਿੰਗਾ ਜਿਹਾ ਕਰਕੇ ਅੰਗਰੇਜ਼ੀ ਦਾ ਰੋਹਬ ਪਾਉਂਦੀਆਂ ਰਹਿੰਦੀਆਂ।

    • @Arsh_Sandhu377
      @Arsh_Sandhu377 2 месяца назад +2

      @@vinylRECORDS0522 ਹਾਜੀ ਵੀਰ ਜੀ ਸਹੀ ਕਿਆ ਤੁਸੀਂ

    • @Sarb651
      @Sarb651 2 месяца назад +3

      Bai majbi ni ravidasia sikh a

    • @Arsh_Sandhu377
      @Arsh_Sandhu377 2 месяца назад +4

      @@Sarb651 ਬਾਬੇ ਇਸ ਨੇ ਤਾ ਮਜ਼ਬੀ ਸਿੰਘ ਕਿਹਾ ਸੀ ਆਪਣੇ ਆਪ ਨੁੰ ਇੱਕ ਵੀਡੀਓ ਵਿੱਚ ਗਾਣਾ ਵੀ ਲਾਇਆ ਸੀ

  • @ParamjitSingh-ok8he
    @ParamjitSingh-ok8he 2 месяца назад +34

    ਕੋਰੀਆਈ ਹੋਣ ਦੇ ਬਾਵਜੂਦ ਐਨੀ ਆਸਾਨ ਪੰਜਾਬੀ ਬੋਲ ਰਹੇ ਹਨ। ਨਵਦੀਪ ਸਿੰਘ ਨੇ ਤੁਹਾਡੀ ਜਾਣ ਪਛਾਣ ਕਰਾਈ ਸੀ।
    ਸੱਤਾ ਜੀ ਤੁਹਾਡੀ ਸ਼੍ਰੀਮਤੀ ਜੀ ਪੰਜਾਬੀਅਤ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। ਬਹੁਤ ਵਧੀਆ ਲੱਗਿਆ ਤੁਸੀਂ ਸਾਰੇ ਪਰਿਵਾਰ ਨੂੰ ਪੰਜਾਬ ਪੰਜਾਬੀ ਤੇ ਪੰਜਾਬੀਅਤ ਜੋੜ ਕੇ ਰੱਖਿਆ ਹੈ।

  • @jassiprocha6493
    @jassiprocha6493 2 месяца назад +12

    ਤਿੰਨ ਚਾਰ ਸਾਲ ਪਹਿਲਾਂ ਤੁਸੀਂ ਵੀਰ ਜੀ ਰਾਜਪੂਰੇ ਪਿੰਡ ਧਮੋਲੀ ਆਏ ਸੀਗੇ ਤੁਹਾਡੀ ਮਾਸੀ ਜੀ ਦੇ ਘਰ ਮੈਂ ਤੁਹਾਡੀ ਮਾਸੀ ਜੀ ਦੇ ਘਰ ਦੇ ਕੋਲ ਹੀ ਰਹਿੰਦਾ ਹਾਂ ਭਾਬੀ ਜੀ ਬਹੁਤ ਸੋਹਣੀ ਪੰਜਾਬੀ ਬੋਲਦੇ ਹਨ ਸਾਨੂੰ ਬੜਾ ਮਾਣ ਹੈ ਵੀਰ ਜੀ ਤੁਹਾਡੇ ਤੇ ਜੋ ਤੁਸੀਂ ਪੰਜਾਬੀਆਂ ਨੂੰ ਪ੍ਰਮੋਟ ਕਰਦੇ ਹੋ ਬਾਹਰਲੇ ਮੁਲਕਾਂ 'ਚ so very very love you bro❤

  • @everythinginone-2005
    @everythinginone-2005 2 месяца назад +76

    ਸਾਡੇ ਏਥੇ ਪੰਜਾਬੀ ਵੀ ਇੰਗਲਿਸ਼ ਬੋਲਣ ਲਗੇ ਹੋਏ.. ਇੰਡੀਆ ਚ ਈ ਇੰਗਲਿਸ਼ ਬੋਲੀ ਜਾਂਦੇ ਆਹ ਲੋਕ ਦੇਖੋ ਸਾਡੀ ਭਾਸ਼ਾ ਬੋਲ ਰਹੇ ❤

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @TaranjotchhinaChhina-ul3nb
      @TaranjotchhinaChhina-ul3nb 2 месяца назад

      bdaa aukha prava edaaa nhi sikh diya punjabi khich hundi aa kaian nu bht sohna parivar aa🙏🙏

    • @TaranjotchhinaChhina-ul3nb
      @TaranjotchhinaChhina-ul3nb 2 месяца назад

      @@gurcharankaur-k9sonne apne husband di boli sikhi bht vdiya gll aa hindi must nhi i appreciate that she learned punjabi 🙏🙏

  • @gamezindagidi7185
    @gamezindagidi7185 2 месяца назад +43

    ਵੀਰੇ ਤੇਰੀ ਸੋਚ ਨੂੰ ਸਲਾਮ ਕਰਦਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @piyushattreja3505
      @piyushattreja3505 Месяц назад

      ​@@gurcharankaur-k9sCan you please share this same opinion to DILJIT DOSANJH, Karan Aujla etc So they Can reach the mass audience ? That's why you are Woman ☕

    • @Onlybusinessconversations
      @Onlybusinessconversations 21 день назад

      ​@@piyushattreja3505mic drop moment.

  • @SunnySingh-xe3mr
    @SunnySingh-xe3mr 2 месяца назад +59

    ਮੈ ਬੁਹਤ ਹੈਰਾਨ ਆ ਇਹਨਾ ਦੀ ਪੰਜਾਬੀ ਸੁਣ ਕੇ ਬੁਹਤ ਜਾਂਦਾ 😮😮😮

    • @gurcharankaur-k9s
      @gurcharankaur-k9s 2 месяца назад +2

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @SunnySingh-xe3mr
      @SunnySingh-xe3mr 2 месяца назад +3

      @@gurcharankaur-k9s Punjabi vich bolo

    • @khushisekhon7991
      @khushisekhon7991 Месяц назад

      ​@@gurcharankaur-k9sਕੋਈ ਚੱਜ ਦੀ ਬੋਲੀ ਬੋਲ ਬੀਬਾ ਕੀ ਗੋਲ ਕੰਡੇ ਜੇ ਮਾਰੀ ਜਾਨੀ ਆ

    • @Chhina__Shayar
      @Chhina__Shayar Месяц назад

      @@khushisekhon7991😅😅😅

  • @JaswinderSingh-xq3sk
    @JaswinderSingh-xq3sk 2 месяца назад +13

    ਬਾਈ ਲੱਗਦਾ ਹੀ ਨਹੀਂ ਹੈ ਕਿ ਇਹ ਕੋਰੀਆ ਦੀ ਜੰਮਪਲ ਹੈ। ਪੂਰੀ ਠੇਠ ਪੰਜਾਬਣ ਮੁਟਿਆਰ ਲੱਗਦੀ ਹੈ। ਸਲੂਟ ਹੈ ਬਾਈ ਤੈਨੂੰ।

  • @Manraj1265
    @Manraj1265 2 месяца назад +19

    ਬਹੁਤ ਵਧੀਆ ਪਰਿਵਾਰ ਆ ਤੁਹਾਡਾ, ਪ੍ਰਮਾਤਮਾ ਹਮੇਸ਼ਾ ਤੰਦਰੁਸਤੀ ਬਖਸ਼ੇ ਤੁਹਾਨੂੰ। ।ਧੰਨਵਾਦ

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

  • @IPS_JAGRAON
    @IPS_JAGRAON 2 месяца назад +7

    ਵਾਹ ਬਾਈ ਜੀ ਕਮਾਲ ਹੀ ਕੀਤੀ ਪਈ ਆ ♥️🙏🏻ਜਿਓੰਦੇ ਵਸਦੇ ਰਹੋ ਬਾਬਾ ਲੰਮੀਆਂ ਉਮਰਾਂ ਕਰੇ ♥️🙏🏻

  • @paramjitsingh2011
    @paramjitsingh2011 2 месяца назад +13

    ਬਹੁਤ ਵਧੀਆ ਛੋਟੇ ਵੀਰ,ਕਿੰਨੀ ਮਹਿਨਤ ਨਾਲ ਤੂੰ ਪੰਜਾਬੀ ਸਿਖਾਈ, ਤੇਰੇ ਵਿੱਚ ਪੰਜਾਬ ਤੇ ਪੰਜਾਬੀਅਤ ਦਾ ਦਰਦ ਹੇ ।

  • @harafangle9473
    @harafangle9473 2 месяца назад +18

    ਨਵਦੀਪ ਬਰਾੜ ਦੀ ਵੀਡੀਓ ਤੋਂ ਤੁਹਾਡੇ ਵਾਰੇ ਪਤਾ ਲੱਗਿਆ ਬਹੁਤ ਚੰਗਾ ਲਗਦਾ ਏ ❤❤❤❤❤❤

  • @arjunkalear860
    @arjunkalear860 2 месяца назад +15

    ਵਹਿਗੁਰੂ ਜੀ ਖੁਸ ਰੱਖਣ ਪੂਰੇ ਪਰਿਵਾਰ ਨੂੰ ❤

  • @mankiratrabab
    @mankiratrabab Месяц назад +1

    ਵੀਰ ਜੀ ਤੁਹਾਡਾ ਬਹੁਤ ਸੋਹਣਾ ਪਰਿਵਾਰ ਹੈ । ਜਿਉਂਦੇ ਰਹੋ ਜਵਾਨੀਆ ਮਾਣੋ ਸਦਾ ਖੁਸ ਰਹੋ।

  • @JasveerSingh-ew2vv
    @JasveerSingh-ew2vv Месяц назад +3

    ਬਹੁਤ ਵਧੀਆ ਲੱਗਿਆ ਵੀਰ ਜੀ ਆਪ ਰੋਕ ਸਟਾਰ ਹੋ ਜੋ ਪੰਜਾਬੀ ਬੋਲੀ ਨੂੰ ਬੱਚਿਆਂ ਅਤੇ ਵਾਈਫ ਨੂੰ ਬੋਲਣਾ ਸਿਖਾ ਰਹੇ ਹੋ ਉਹ ਵੀ ਵਿਦੇਸ਼ਾਂ ਵਿੱਚ❤

  • @Globalflavors
    @Globalflavors 2 месяца назад +26

    I am a Punjabi and I’m quite impressed the way she is speaking Punjabi. This really shows the dedication of this woman not only learned a language, but also focused on learning accent. Honestly, I cannot speak that good Punjabi. I hope this Punjabi, brother of mine and also gained fluency in Korean.

    • @travel_with_saluria
      @travel_with_saluria 2 месяца назад

      Tu kahda punjabi aa gal taan english ch kari janda aa punjabi vlog ch aake vi sharam kar wadeya angreza

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @Globalflavors
      @Globalflavors 2 месяца назад +6

      @@gurcharankaur-k9s Wow... a punjaban asking someone to learn and support English or Hindi. I love languages and can speak and write more than five languages, including French,Deutsch and Castellano and Punjabi being my mother tongue and am passing it on to my children unlike you who seems to have withdrawn from your roots. Be a multilingual but do not discriminate against a language. Stay Blessed!

    • @gurcharankaur-k9s
      @gurcharankaur-k9s 2 месяца назад

      @@Globalflavors Punjabi is often called language of fools and illiterates. Its upto you whether you want to be associated with it.

    • @Globalflavors
      @Globalflavors 2 месяца назад +5

      @@gurcharankaur-k9s okay I am fool along with crores of Punjabi people including your parents who spoke Punjabi.

  • @Karansingh7278
    @Karansingh7278 2 месяца назад +9

    ਇਦਾ ਹੀ ਹੱਸਦੇ ਵੱਸਦੇ ਰਹੋ ਵੀਰ ਜੀ ਤੇ ਭੈਣ ਜੀ❤❤ਸਤਿ ਸ੍ਰੀ ਆਕਾਲ ਜੀ 🙏🙏

  • @world22ide
    @world22ide 2 месяца назад +2

    ਹੌਲੀ ਹੌਲੀ ਬੰਦੂਕੜੀ ਖੋਲਾਂਗੇ 😂😂😂 ਬਾਈ ਕਮਾਲ ਆ ਬਹੁਤ ਵਧੀਆਂ ਪੰਜਾਬੀ ਬੋਲਦੇ ਨੇ ਭਾਬੀ ਜੀ ਕੱਲਾ ਪੰਜਾਬੀ ਬੋਲਣ ਦੀ ਗੱਲ ਨੀ ਜਿੱਦਾਂ ਉਹ ਆਪਣੇ ਆਪ ਨੂੰ ਕਲਚਰ ਨਾਲ ਜੋੜਕੇ ਪੇਸ਼ ਕਰਦੇ ਨੇ ਉਹ ਏਦਾਂ ਲਗਦਾ ਜਿੱਦਾਂ ਪੰਜਾਬ ਦੇ ਜੰਮੇ ਜਾਏ ਹੋਣ ਰੱਬ ਚੜਦੀ ਕਲਾ ਚ ਰੱਖੇ ਸਾਰਿਆਂ ਨੂੰ

  • @davindervirk441
    @davindervirk441 2 месяца назад +9

    Bhabi da pronounciation pura perfect a boht sare nri de jawak ni ehna vadia bolde ..rabb meher rakhe

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 2 месяца назад +65

    ਭਾਬੀ ਜੀ ਪੰਜਾਬੀ ਬਹੁਤ ਸੋਹਣੀ ਬੋਲਦੀਆ ਵੀਰ ਨਵਦੀਪ ਸਿੰਘ ਥੋਡੀ ਵੀਡੀਓ ਦੇਖੀ ਸੀ

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @ammybajwa7296
      @ammybajwa7296 2 месяца назад

      ​@@gurcharankaur-k9s tusi jo keha sahi keha but mainu nai lagda k oh sirf views lai punjabi bol rahi aa. Jinny pure punjabi oh bol rahi aa na esto ehi pata lagda k kim ne apne husband nu ohna di family nu and culture nu bhut pyar krdi aa. Jinne pyar naal oh gallan kr rahi aa vadiya lagga.

  • @hardeepkaurkaur6235
    @hardeepkaurkaur6235 Месяц назад +4

    Kinni sohni Punjabi boldi thodi wife. love u both

  • @mandeepsekhon3582
    @mandeepsekhon3582 2 месяца назад +20

    ਤੁਸੀਂ ਬਹੁਤ ਵਧੀਆ ਪੰਜਾਬੀ ਬੋਲਦੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ

    • @gurcharankaur-k9s
      @gurcharankaur-k9s 2 месяца назад

      It will be better if you promote and support English. Its our preferred language and I personally endorse that language. In India, most people speak Hindi BTW. So, you better learn Hindi if you want to get views all over India.

    • @mandeepsekhon3582
      @mandeepsekhon3582 2 месяца назад +1

      ਅੰਗ੍ਰੇਜ਼ੀ ਨੂੰ ਜਾ ਹੋਰ ਭਾਸ਼ਾਵਾਂ ਨੂੰ ਮੈਂ ਮਾੜੀਆਂ ਨਹੀ ਆਖਦਾ ਸਭ ਸਤਿਕਾਰ ਯੋਗ ਹਨ ਪਰ ਸਾਡੀ ਮਾਂ ਬੋਲੀ ਪੰਜਾਬੀ ਹੈ ਹਰ ਇੱਕ ਨੂੰ ਮਾਂ ਬੋਲੀ ਦੇ ਨਾਲ ਪਿਆਰ ਹੁੰਦਾ ਉਸ ਕੋਰੀਅਨ ਸਿਟੀਜਨ ਵੀਰ ਨੂੰ ਵੀ ਅਪਣੀ ਮਾਂ ਬੋਲੀ ਨਾਲ ਪਿਆਰ ਹੈ ਇਸ ਲਈ ਉਸ ਨੇ ਆਪਣੇ ਪ੍ਰਿਵਾਰ ਨੂੰ ਪੰਜਾਬੀ ਸਿਖਾਈ ਬੱਚਾ ਜਨਮ ਲੈਣ ਤੋਂ ਬਾਅਦ ਪਹਿਲਾ ਅੱਖਰ ਮਾਂ ਬੋਲਦਾਂ ਹੈ ਬੱਚਾ ਕਿਸੇ ਵੀ ਦੇਸ਼ ਦਾ ਉਹ ਉਹਨਾਂ ਦੀ ਮਾਂ ਬੋਲੀ ਵਿੱਚ ਬੋਲਦਾ ਹੈ

    • @gurcharankaur-k9s
      @gurcharankaur-k9s 2 месяца назад

      @@mandeepsekhon3582 British people are most superior and best people in the world.

  • @hustler569
    @hustler569 2 месяца назад +3

    ਵਾਹਿਗੁਰੂ ਖ਼ੁਸ਼ ਰੱਖਣ ਵੀਰੇ ਥੋਨੂੰ ❤👏

  • @malkiatsingh2054
    @malkiatsingh2054 2 месяца назад +3

    ਬਹੁਤ ਵਧੀਆ ਪੰਜਾਬੀ ਬੋਲਦੀ ਐ ਕੋਰੀਅਨ ਕੁੜੀ । 👍

  • @preetpreet2819
    @preetpreet2819 24 дня назад

    Tuwadi family bohut khubsurat te sweet hai waheguru ji bless you veer

  • @Deep-t-rdx
    @Deep-t-rdx 2 месяца назад +6

    Je video na dekho te sirf awaz suno, tan yaqeen hi ni hinda ke es sister korean ne...eni sohni accent punjabi di...wah wah...kamaal ho gi...

  • @InderjitSingh-hl6qk
    @InderjitSingh-hl6qk 10 дней назад

    ਬਲਿਓ ਦਿਲ ਕਰਦਾ ਤੁਹਾਡੀਆਂ ਸਾਰੀਆਂ ਵੀਡੀਓ ਬਾਰ ਬਾਰ ਦੇਖੀ ਜਾਈਏ, ਦਿਲੋਂ ਪਿਆਰ ਤੁਹਾਨੂੰ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ,❤❤

  • @preetpreet2819
    @preetpreet2819 24 дня назад

    Aapki betion ko bohut bohut pyar waheguru ji bless you beta jee veer khush raho hamesha khush raho ❤

  • @virendervirk5762
    @virendervirk5762 Месяц назад

    ਜਿਊਂਦੇ ਵੱਸਦੇ ਰਹੋ.. ਪ੍ਰਮਾਤਮਾ ਮਿਹਰ ਰੱਖੇ ਤੁਹਾਡੇ ਪਰਿਵਾਰ ਤੇ।

  • @sunset14333
    @sunset14333 2 месяца назад +2

    ਦਿਲ ਖੁਸ਼ ਕਰਤਾ ਵੀਰੇ ❤

  • @BaljeetSingh-lh8yf
    @BaljeetSingh-lh8yf 2 месяца назад +8

    Bot sohne couple ho tusi ik meinu veere tuhdia wife bot sohne lgde aa te Punjabi ta bot sohni lgdi muho

  • @billsingh75
    @billsingh75 2 месяца назад +1

    Great Bae ji te wasda rahe pariwar Guru kirpa karan

  • @kyamwiller2576
    @kyamwiller2576 2 месяца назад +4

    SAT SIRI AKAL BHAI SAHIB
    MIL KE BAHUT CHANGA LAGYA
    GOD BLESS YOU AND YOUR FAMILY

  • @jassi.tv6860
    @jassi.tv6860 2 месяца назад +4

    ਬਹੁਤ ਵਧੀਆ ਗੱਲ ਹੈ ਜੀ ਤੁਸੀਂ ਕੂੜੀਆਂ ਨੂੰ ਕੈਮਰੇ ਸਾਹਮਣੇ ਨਹੀਂ ਲੈਕੇ ਆਉਣਾ ਚਾਹੁੰਦੇ

  • @Robertoknows2111
    @Robertoknows2111 2 месяца назад +5

    These women taking all our handsome men.

  • @B70456
    @B70456 26 дней назад

    Real beautiful and sweet family!!!!

  • @JatinderJatinder-h1c
    @JatinderJatinder-h1c Месяц назад

    paji tuhade kolo ho ke aaye asi bhot vadiya laga mill ke tuhanu dhanbad tuhada ina pyar den lai

  • @romysingh1123
    @romysingh1123 2 месяца назад +1

    ਹਾਏ ਰੱਬਾ 😂😂👍 ਬਹੁਤ vadia

  • @ਦੁਬੱਈਦੇਡਰਾਈਵਰ
    @ਦੁਬੱਈਦੇਡਰਾਈਵਰ 2 месяца назад +7

    ਬਾਈ ਜੀ ਸਾਡੇ ਕੋਲ ਦੇ ਨੇ ਰੱਬ ਤਰੱਕੀਆਂ ਬਖਸ਼ੇ

  • @BDSingh1
    @BDSingh1 2 месяца назад +2

    ਜਿਉਂਦੇ ਵਸਦੇ ਰਹੋ।

  • @sbsbhatti
    @sbsbhatti 2 месяца назад +1

    ਖੁਸ਼ ਰਹੋ ਆਬਾਦ ਰਹੋ 😊

  • @SatnamSingh-xl3mz
    @SatnamSingh-xl3mz 2 месяца назад

    ਬਿਲਕੁਲ 100%ਸਹੀ ਗੱਲ ਆ ਜੀ

  • @vickuk1313
    @vickuk1313 2 месяца назад +4

    Dil khush ho gaya tuhadi punjabi sun ke....bahut bahut pyar from England ❤

  • @user-eo9lz4te2d
    @user-eo9lz4te2d 2 месяца назад

    What a Legend. Gem! Great family. Both compliment each other. All positive natural vibes.

  • @dalbirsinghsingh8144
    @dalbirsinghsingh8144 2 месяца назад +2

    ਬਹੁਤ ਵਧੀਆ ਪਰਿਵਾਰ ਆ

  • @manpreetsinghjassar388
    @manpreetsinghjassar388 2 месяца назад +4

    Nice couple parmatma hamesha tuhanu khush rakhe ji 🙏

  • @RajeshkumarRajeshkumar-go8qs
    @RajeshkumarRajeshkumar-go8qs 2 месяца назад +1

    Paji apni boli te sanu Maan hai or korian boli di v ijjat karde a, bohut badiya Punjabi boldi thuadi family 🫡

  • @JasveerKaur-c1j
    @JasveerKaur-c1j Месяц назад

    Bhabi g bht nice ....kini sohni punjabi nd kina kch jande ne punjabi culture bare

  • @amanpreetsingh4820
    @amanpreetsingh4820 2 месяца назад +1

    Buhat wadiya bai ji raab tohnu tey tohde parwar nu chadikala cha rakhe

  • @ajmerbrar7490
    @ajmerbrar7490 Месяц назад

    Very nice Video and Very Beautiful Couple Joari God bless you

  • @NarinderPalsingh-vp4tv
    @NarinderPalsingh-vp4tv 2 месяца назад +16

    😂😂😂😂 ਯਾਰ ਭਾਬੀ ਤਾਂ ਪਿਓਰ ਪੰਜਾਬੀ ਹੋ ਗਈ ਸਾਡੇ ਵਾਲੇ ਹੁਣ ਟੱਟੀ ਨੂੰ ਪੋਟੀ ਕਹਿੰਦੇ ਨੇ ਤੇ ਭਾਬੀ ਨੇ ਪਿਓਰ ਪੰਜਾਬੀ ਚ ਟੱਟੀ ਹੀ ਕਿਹਾ

    • @FG00Gamer
      @FG00Gamer 12 дней назад

      😂😂😂😂

  • @malkitsingh8399
    @malkitsingh8399 2 месяца назад +3

    She speaks very good punjabi.

  • @SandeepKaur-ty5lx
    @SandeepKaur-ty5lx 2 месяца назад

    Bht bht bht vadhia g virji and bhen ji tusi sadi punjabi maa boli nu bht satkar ditta waheguru mehr rakhan sda pariwar te

  • @jannisingh9782
    @jannisingh9782 2 месяца назад

    waheguru mehra kre es family te....

  • @renusarwan9966
    @renusarwan9966 2 месяца назад +2

    Bahut sohni panjabi bolde ne luv u bache

  • @manjitsingh-lb2nb
    @manjitsingh-lb2nb 2 месяца назад +3

    ਸਤਿ ਸ੍ੀ ਆਕਾਲ ਬਾਈ ਜੀ

  • @bahadurparmar6287
    @bahadurparmar6287 Месяц назад

    Very beautiful family, stay healthy and wealthy

  • @dehatiinfotainer9421
    @dehatiinfotainer9421 2 месяца назад

    Bdi vadiya family hai .. pabi great hai saddi chotiya bacchiya nu god bless

  • @kuldeepsinghpunia1314
    @kuldeepsinghpunia1314 2 месяца назад

    boht sohni punjabi boldi tiyaan waheguru mehr kre

  • @ApSingh-tz4ou
    @ApSingh-tz4ou Месяц назад

    Sat sri akal Ji, hamesha hasde vasde raho,waheguru chardhikala ch rakhe❤🎉😘😊🙏🙏

  • @rahuljaiya2606
    @rahuljaiya2606 Месяц назад

    Bai ji bhut vdia lgya . Bhabi bhut sohni punjabi boldi aa . Baba tarikki bakshe ....😊

  • @Md007-w5o
    @Md007-w5o 2 месяца назад +2

    M also impress yr jidan mam punjabi Bolde ❤❤india dian kudia bhr ja k 1month apni language chnge kr laindia o pta hi sbb nu btt thodi fmly bhut sweet ea ❤❤❤❤

  • @ashwanikumar6889
    @ashwanikumar6889 Месяц назад

    Bai ji aap ji nu salute hai ji or aap ji di wife nu jis ne sada punjabi culture apenya meri family balo aap ji family nu salute sadi punjabi bachia nu apeny punjab laya karo ji 🙏🙏🙏😍😍😍😍

  • @NavjotSingh-lh6yg
    @NavjotSingh-lh6yg 2 месяца назад +2

    I like k-drama.So I hear to see real life of Korean people though your videos.Punjabi language is spreading slowly all over world.keep it up.

  • @azaad2989
    @azaad2989 2 месяца назад

    Bhut sohni punjabi bolde ne .bhut khushi hoyi dekh ke

  • @oldhunter...6040
    @oldhunter...6040 Месяц назад

    Good awesome jodi slamaat rhe 🎉

  • @raniaulakh8279
    @raniaulakh8279 2 месяца назад

    Veer Ji…beautiful vlog …I just love the way your wife speaks in Punjabi..

  • @parvinderkaur-md2wr
    @parvinderkaur-md2wr Месяц назад

    Gbu putt bhut vadia laghi cutee punjabi boldi

  • @ForNoobda
    @ForNoobda 2 месяца назад

    Bhuat wadiya veer ji rab thanu tey tohdey parwar nu chardikala ch rakhey 🙏🙏😇🤗💗🤍

  • @dalwindersingh6323
    @dalwindersingh6323 Месяц назад

    V nice V cute couple. God bless you Always. 👍❤🙏

  • @harmanbrar6054
    @harmanbrar6054 2 месяца назад

    Gud bless you veere .. apni family nu Punjabi Sikhun lyi

  • @Khushi4evr24
    @Khushi4evr24 Месяц назад

    I’m so happy to see you both and hear your mrs voice.. she’s such an angel!
    Really amazed to hear her Punjabi accent!❤❤
    I’m also a mother of two daughters.. and have a 3 years age difference between them as your daughters..
    stay blessed always!!
    ❤❤

  • @sukhjindersingh3332
    @sukhjindersingh3332 Месяц назад

    Waheguru meher kare veer thode pariwar te ❤

  • @kingsking7827
    @kingsking7827 2 месяца назад

    I am so so very happy to hear you speak excellent Punjabi.

  • @Joyfam777
    @Joyfam777 Месяц назад

    Very nice family, God bless you all Amen 🙏

  • @goldfirn4895
    @goldfirn4895 2 месяца назад

    Great Korean punjaban te sada veer, nice family… waheguru mehar kare, khush raho ji… ❤️ from Singapore 🇸🇬

  • @rajbat1998
    @rajbat1998 Месяц назад

    Bht vdiyaa lgde tade vlogs

  • @Neelamrani_555
    @Neelamrani_555 2 месяца назад +1

    ਕੁੱਕੀ ਕਮੇਟੀਆ ਵਾਲੀ nice cupal 🎉

  • @BalkarSingh-dc1oq
    @BalkarSingh-dc1oq 2 месяца назад

    ਬਹੁਤ ਹੀ ਵਧੀਆ

  • @renusood9017
    @renusood9017 2 месяца назад

    Ma'am ਬਹੁਤ cute hai.❤

  • @sardarreaction
    @sardarreaction 2 месяца назад +1

    Bai Punjabi bohot sahi sikhai aw god bless you all

  • @simbasingh9576
    @simbasingh9576 2 месяца назад

    Waheguru chardhikala ch rakhe veer de parivar nu!🙏🏽🌺

  • @ramgopal8970
    @ramgopal8970 2 месяца назад +2

    Kmal aa bhaji punjabi de tan bat kadhe aa❤❤

  • @manjitkaur-ne9qe
    @manjitkaur-ne9qe 29 дней назад

    Poori family bauht vadhia h❤❤

  • @1236......
    @1236...... 2 месяца назад +1

    Boht sohni soch a dheeyan di... ❤

  • @didarsinghsingh6947
    @didarsinghsingh6947 2 месяца назад

    ਬਹੁਤ ਵਧਿਆ ਵੀਰ ਜੀ

  • @ManjitKaur-fs8wo
    @ManjitKaur-fs8wo 2 месяца назад +5

    Love from Phillaur Jalandhar Punjab ❤❤❤❤

  • @sangeeta8050
    @sangeeta8050 2 месяца назад +4

    I m form Jammu mujhe ap couple bahut ache lgte ho I m so excited for listening your lovestory

  • @davidyelland819
    @davidyelland819 2 месяца назад

    God bless you beautiful people… Nice Jodi 🎉

  • @g.kg.c4568
    @g.kg.c4568 2 месяца назад

    Aena vadiya lagga thanu dekh ke mein beyaan nahi Kar sakkdi hun ithe punjab ch punjabi Bolan lagge v kayi loka de muh dukhde aur ngeej v bohat vadd geya thanu dekh ke kayi loga nu Akaal aayegi .Mera ta dil karda tuhde Nall Beth ke gallan kra bohat sariya .Jdo v punjab aaye mein thanu jroor milna cahugi tusi dono bohat hi vadiya rooh de Malik ho .koyi dikhava nahi .koyi ovar acting nahi ❤love u both of u .❤

  • @ManjeetSingh-nd5th
    @ManjeetSingh-nd5th 2 месяца назад +2

    Bahot Vdhia Lga Vlog Dekh Ke Me Pehli Vaar Vlog Dekhya Tuhada Bahot Vdhia Hor Bnaya Kro Vlogs Bai Ji Korean Life Explore Kryo Famous Places

  • @RoopSidhu-f4x
    @RoopSidhu-f4x Месяц назад

    Nice thinking

  • @veenakumarkumar4361
    @veenakumarkumar4361 2 месяца назад

    Oh my god so beautiful talking Punjabi excellent pronoun how she learnt Punjabi . Very nice

  • @theseeker5844
    @theseeker5844 2 месяца назад +6

    Boht khushi hundi aw tuhada pariwar dekh k

  • @GurdeepSingh-e4b9d
    @GurdeepSingh-e4b9d Месяц назад

    What a thinking of their girls

  • @RoopSidhu-f4x
    @RoopSidhu-f4x Месяц назад

    Great Effort

  • @sukhpalsingh8637
    @sukhpalsingh8637 22 дня назад

    ਪੰਜਾਬੀ ਬੋਲਦੇ ਬਹੁਤ ਹੀ ਸੋਹਣਾ ਲੱਗਦੇ ਹਨ

  • @RoopSidhu-f4x
    @RoopSidhu-f4x Месяц назад

    Waheguru bless you always

  • @RoopSidhu-f4x
    @RoopSidhu-f4x Месяц назад

    Great