Veer teri videoan dekh ke khusi vi hundi aa te dil ronda vi aa.saade kol vi eho jeha 300 400 saal purani haveli si jo mere baapu te taye ne vech ti.saab kuch vechan te lage ne.mai taan America haan par dil bhaut ronda aa bai.purane Charke, daade deyan bandookan, hor jadi smaan te property saab vechan te lage ne.supneyan vich vi oh purane ghar vajan marde ne.ronda dil
Ess emart nu vekh ke menu mere Dada ji di yaad aaundi ha.kade 100 saal pehala ve ohna ne ve ese hisab nal makan banaye c.per kuj karna ker ke uss nu torna pay gya
Thank you for showing this reminded me of my childhood .. my bapu ji owned a haveli like this, but when his 3 sons went on their own ways, hence destruction of the haveli for a modern house.
pind nargwal ch v ja k aaoo uthe v bhut purane ghar aa haveliya aa jaildara diya mere massi honi v haveli ch rehde ajj v jo k 100 year purani aa te usde 100+room c kug k hai te kug dig gye
BAI bhot pyaariya video hundiyan ,,bilkul real life di feeling aundi AA,,tuci,Koi faltu masaala nai launde,,tuhadi voice v bhot pyari AA Vire,,,rab trakiyan bakshe
Bhut mehnat karke tusi eh videos banonde j , wekhan waleya nu tusi puraane punjab ch lai k chale jaande , ik time machine di traa. Salute aa veere tuhanu . Rabb tuhanu hor tarraki dewe.
Sada ghar vi eada da baneya c jo ki mere dada ji ne aavde time ch 75 rupay da khareedeya c oh ghar hun sale kar dita te os jagah te ek bohat wada house ban geya hai
Punjab vich Bhut Kuch h ...jo sambal ke nahi rakhya...rajasthan aaj purane fort palace haweliya di vajh kar ke million dollar kumma rehya h...hor lakha logga nu rozgaar de rehya h.
ਬਹੁਤ ਵਧੀਆ ਬਾਈ ਜੀ ਹਰਭੈਜ ਸਿੰਘ ਜੀ
ਗੂਰਭੈਜ ਵੀਰੇ ਤੈਰੀ ਹਿਮਤ ਨਾਲ ਅਸੀ ਘਰ ਬੈਠੇਂ ਦੈਖ ਲੈਦੇ ਆ 🥰🤗👍👍👍👍👍
ਭਾਈ ਮੁੰਡਿਆ ਤੇਰੀ ਹਰ ਵੀਡੀਓ ਦੀ ਪੇਸ਼ਕਾਰੀ ਢੰਗ ਬਹੁਤ ਹੀ ਸੋਹਣਾ, ਕੁਦਰਤ ਨੇ ਤੈਨੂੰ ਸੋਹਣੀ ਬੋਲ ਬਾਣੀ ਬਖਸ਼ੀ ਹੈ ।
ਜਿਉਦਾਂ ਰਹਿ ।
ਬਹੁਤ ਵਧੀਆ ਇਹ ਸਾਡੇ ਪੁਰਖਿਆਂ ਦੀ ਯਾਦ ਹੈ ਪਰ ਸਮਾ ਬੜਾ ਬਲਵਾਨ ਹੈ
ਅਨਂਦ ਆ ਗਿਆ ਪੁਰਾਣੀ ਵਿਰਸਤ ਵੇਖ ਕੇ ਵਧਾਈ ਦੇ ਪਾਤਰ ਹੋ। ਬਹੁਤ ਹੀਵਧੀਆ।
ਬਹੁਤ ਖੂਬਸੂਰਤ ਵਿਡੀਉ ਹੈ ਦੇਖ ਕੇ ਉਹ ਸਮਾਂ ਇੰਝ ਲੱਗਾ ਜਿਵੇ ਮੈਂ ਉਸ ਸਮੇਂ ਵਿੱਚ ਹੀ ਹਾਂ 👍👍👍🙏✍️🌹
ਧੰਨ ਸੀ ਓਸ ਸਮੇ ਦੇ ਕਾਰੀਗਰ ਤੇ ਮਿਸਤਰੀ ਜਿਨਾ ਨੇ ਏਨੀਆਂ ਸੋਹਣੀਆ ਤੇ ਮਜਬੂਤ ਇਮਾਰਤਾਂ ਬਣਾਈਆਂ ਜੀ ਕੇ ਇਕ ਮਿਸਾਲ ਨੇ ।ਅੱਜ ਕਲ ਦੇ ਘਰ ਤਾਂ 50 ਕੁ ਸਾਲ ਮਸੀ ਕਢਦੇ ਨੇ ।ਪਤਾ ਨੀ ਓਹ ਕਲਾ ਢੰਗ ਤੇ ਮਿਸਤਰੀ ਕਿੱਥੇ ਚਲੇ ਗਏ।
Asi no sabh sake g mistria nu ,,kyu ke dehdy mehngi pendi a ,,
Boht.he.good
ਬਜੁਰਗਾਂ ਦੀ ਦਸਾਂ ਨੋਹਾਂ ਦੀ ਮਿਹਨਤ ਅਜ ਵੀ ਚਮਕਾ ਮਾਰ ਰਹੀ ਐ 👍👍
ਬਹੁਤ ਵਧੀਆ ਸਭ ਕੁਝ, ਇੱਟਾਂ ਦੀ ਚਿਣਾਈ ਬੜੀ ਸਫ਼ਾਈ ਨਾਲ ਕੀਤੀ ਜਾਂਦੀ ਸੀ ਅੱਜਕਲ ਇਹੋ ਜਿਹਾ ਸਾਫ਼ ਕੰਮ ਵੇਖਣ ਨੂੰ ਨਹੀਂ ਮਿਲਦਾ ।
Very nice,carry on beta.god bless you 🙏 a
ਅੱਜ ਦਾ ਕੋਈ ਵੀ ਤਰਖਾਣ ਇੰਨੀ ਸੋਹਣੀ ਇੱਟਾਂ ਦੀ ਚਣਾਈ ਨੀ ਕਰ ਸਕਦਾ । ਜਿੰਨੀ ਇਸ ਇਮਾਰਤ ਵਿੱਚ ਦਿਸਦੀ ਆ ।
O a . Rajmistri eta londa va na k tarkhan . Unpar biradri basta phari 🤣🤣🤣😝🥂
ਬੇਟਾ ਵਾਹਿਗੁਰੂ ਚੜਦੀ ਕਲਾ ਰਖੇ ਤਹਾਨੂੰ । ਵਾਹਿਗੁਰੂ
Love you bro
ਬਹੁਤ ਵਧੀਆ ਜਾਨਕਾਰੀ ਵੀਰ ਜੀ ਤੁਹਾਡਾ ਕੋਟਿ ਕੋਟਿ ਧੰਨਵਾਦ
Veer teri videoan dekh ke khusi vi hundi aa te dil ronda vi aa.saade kol vi eho jeha 300 400 saal purani haveli si jo mere baapu te taye ne vech ti.saab kuch vechan te lage ne.mai taan America haan par dil bhaut ronda aa bai.purane Charke, daade deyan bandookan, hor jadi smaan te property saab vechan te lage ne.supneyan vich vi oh purane ghar vajan marde ne.ronda dil
buhut vadiya jankari veer ji
ਇਨ੍ਹਾਂ ਭਾਰਤੀਆ ਨੇ ਕੁਝ ਨਹੀਂ ਕਰਨਾ।
ਫਤਹਿ ਗੜ ਸਾਹਿਬ ਟੋਪਲਰ ਮਲ ਦੀ ਇਤਿਹਾਸਕ ਹਵੇਲੀ ਹੈ ਉਸ ਨੂੰ ਵੀ ਸੰਭਾਲਾ ਚਾਹਈਦਾ ਹੈ।
ਬਹੁਤ ਵਧੀਅਾ ਜਤਨ ਵਿਰਾਸਤ ਦਿਖਾੳੁਣ ਦਾ
ਬਹੁਤ ਵਧੀਆ ਤੇ ਬਹੁਤ ਸੋਹਣਾ ਘਰ ਸੀ।
ਇਹ ਮਿਊਜ਼ਿਕ ਕਿੱਥੋ ਲਿਆ ਪਲੀਜ਼ ਦੱਸਣਾ ਜ਼ਰੂਰ ਜੀ, ਵੀਡੀਓ ਹਮੇਸ਼ਾ ਹੀ ਵਧੀਆ ਹੁੰਦੀ ਹੈ।
ਜਿਉਂਦਾ ਵੱਸਦਾ ਰਹਿ ਵੀਰਿਆ
ਬਹੁਤ ਵਧੀਆ ਵੀਡੀਓ ਹੈ ਬਾਈ ।।।ਖਿੱਚ ਕੇ ਰੱਖੋ ਤੇ ਆਉਣ ਦਿਓ ਨਵੇਂ ਨਵੇਂ ਵੀਡੀਓਜ਼ ।।।।
🙏🙏🙏🙏🙏👍👍👍👍👍
Beautifully presented beautifully commented
ਬਹੁਤ ਵਧੀਆ ਵੀਰ 👌👌👍👍
Veer ji bahut badhiya lagta hai purane samay dekh kar Ashish wapas Sajan mis u purana time
Historical building .It should be saved as a historical place.Thx you to show this.
ਬਹੁਤ ਵਧੀਆ ਲੱਗਾ, ਪੁਰਾਤਨ ਘਰ ਦੀ ਵਧੀਆ ਬਣਾਵਟ।
Yes they were great people
Bahut badhiya jankari bir. Salute karan nu Dil karda.
Ik vakhary andaj da malik.....ik bhut he vadia awaj aor bat karan da vakhara andaj.......my bro harbhej sidhu...good very good.
Very nice sir... thanku for this beautiful story and for this beautiful and historical house
ਬਹੁਤ ਖੂਬ ਜੀ
Bhai g aap ne aaj tak ki sabse Achi cheez dikhai h bahut badiya video bhai g
Beautiful efforts way of guiding and explaining is very decent
Bahut Wdia Paji
22 ਜੀ ਇਹ ਚੀਜਾਂ ਸੰਭਾਲ ਕ ਰੱਖਣੀਆਂ ਚਾਹੀਦੀਆਂ
ਪਿੰਡ ਦੋਧਰ ਵਾਲਿਆਂ ਨੂੰ ਇਸ ਨੂੰ ਚੰਗੀ ਤਰਾਂ ਸਫਾਈ ਕਰਕੇ । ਇਸ ਨੂੰ ਰੰਗ ਦੀ ਥਾ ਹਰਮਿਚੀ ਬਹਾਰੋ ਕਰ ਦੇਣੀ ਚਾਹੀਦਾ
ਮ
ਬਾਕੀ ਮੈ ਦੋਧਰ ਪਿੰਡ ਤਾ ਨਹੀ ਦੇਖਿਆ
ਸੁਣਿਆਂ ਬਹੁਤ ਵਧੀਆਂ ਤੇ ਵੱਡਾ ਹੈ ਸਾਰੇ ਪਿੰਡ ਵੱਲੋ ਫੰਡ ਇਕੱਠਾ ਕਰਕੇ ਪਰਾਣੀ ਯਾਦਗਿਰੀ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਏ
ਅਤੇ ਇਸ ਨੂੰ ਵਧੀਆ ਬਨਾਕੇ ਰੱਖਣ ਜੀ
Bai bht vdia vdio a
Rooh khush ho gyi dekh ke
ਬਹੁਤ ਵਧੀਆ ਵੀਰੇ ਰੋਣ ਨਿਕਲ਼ ਦਾਦੇਖਕੇ
Your all video very nice old is gold.
Veer ji very good
ਬਹੁਤ ਵਧੀਆ ਵੀਡੀਉ ਵੀਰ
Ess emart nu vekh ke menu mere Dada ji di yaad aaundi ha.kade 100 saal pehala ve ohna ne ve ese hisab nal makan banaye c.per kuj karna ker ke uss nu torna pay gya
Soo beautiful..wmk jroor dekh k auga🙏🙏
Very nice video
Beautiful...
ਬਹੁਤ ਹੀ ਵਧੀਆ ਵੀਰ ਮੇਰੀਆਂ
Very nyc bhaji good job 🙏
Nicee😎
Very informative nice video
Thx veera 🙏🏻🙏🏻
ਗਰੇਟ
Thank you for showing this reminded me of my childhood .. my bapu ji owned a haveli like this, but when his 3 sons went on their own ways, hence destruction of the haveli for a modern house.
Bahot wadhia...Old is Gold...
ਬਹੁਤ ਵਧੀਆ👍💯
Thax ji
You are doing great work no price for it
ਅੱਜ ਵੀ ਨਵਾਂ ਲਗਦਾ। ਇਹ ਕਿਥੇਐ।
Jio bro. Tusi bot vadiya kam kr ry ho. Rab tuhadi umar lambi kry. Ik tra nal mera ik sapna pura ho gea tuhadi video ch purana Punjab dekh k
🙏♥️Thanks son God bless you ♥️🙏
Buhat vadiya ji
Bahut wadia bai g
ਵੈਸੇ ਇਹੋ ਜਿਹੀ ਇੱਕ ਹਵੇਲੀ ਜਿਲਾ ਹਸ਼ਿਆਰਪੁਰੂ ਤਹਿਸੀਲ ਮੁਕੇਰੀਆਂ ਬਲਾਕ ਤਲਵਾੜਾ ਪਿੰਡ ਭੋਲ ਕਲੋਤਾ ਵਿਖੇ ਵੀ ਸਥਿਤ ਹੈ, ਜੋ ਕਿ ਪੰਜਾਬ ਦੇ ਸਾਬਕਾ ਅੈਮ ਅੈਲੇ ਤੇ ਕਾਂਗਰਸ ਪਾਰਟੀ ਦੇ ਸਮੇਂ ਵਿੱਚ ਸਿੱਖਿਆ ਮੰਤਰੀ ਸਵਰਗਵਾਸੀ ਸ਼੍ਰੀ ਰਮੇਸ਼ ਚੰਦਰ ਜੀ ਡੋਗਰਾ ਦੀ ਹਵੇਲੀ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਏਸ ਹਵੇਲੀ ਬਾਰੇ ਜਾਣੂ ਕਰਵਾਓ
Roth khush ho gai ji thx
Thank you veer g
Nice video God bless you beta
Very nice video Ji
Bahut bdiya y👌👌
Nice video
Very nice 👌😊👍
Veere video bht ghaint a bht dil krda eda de ghar vich rehan nu
Excellent ...
Buhat sohni video a is di repayer honi chaidi a thori
pind nargwal ch v ja k aaoo uthe v bhut purane ghar aa haveliya aa jaildara diya mere massi honi v haveli ch rehde ajj v jo k 100 year purani aa te usde 100+room c kug k hai te kug dig gye
Pind handiaya district barnala vi jch kuj ghar hage veer ji
Wahhhhhh rooh khush ho gyi vre
Bahut changa kita bai g
ਬਹੁਤ ਵਧੀਆ
Thax ji
BAI bhot pyaariya video hundiyan ,,bilkul real life di feeling aundi AA,,tuci,Koi faltu masaala nai launde,,tuhadi voice v bhot pyari AA Vire,,,rab trakiyan bakshe
Thax ji
Bai Sidhu eh bohat vadia uprala hai eh
Very good job veer ji
ਮੇਰੇ ਸਹੁਰੇ ਪਿੰਡ ਦੀ ਬਹੁਤ ਵੱਡੀ ਦੇਣ
Veera ji dil khush ho janda dekh ke purane ghar plz saamb smbaal v keh dea kro ehna nu ki repair rkhn kiuki eh cheeja alop ho rhia ne....
Harnek Sidhu ji u just mentioned the name of the village. District aur Tehsil ka naam nahin bataya. Fm DS Sangwan, Bhiwani, Haryana
गाम दौधर ज़िला मोगा
Good job...
So so amazing old house
Very nice bro
👏👏👌👌
ਵਿਰੇ ਤੇਨੁ ਸਲੁਟ ਹੈ
V nice
Bhut mehnat karke tusi eh videos banonde j , wekhan waleya nu tusi puraane punjab ch lai k chale jaande , ik time machine di traa. Salute aa veere tuhanu . Rabb tuhanu hor tarraki dewe.
Mann khush ho geya dekh k Salute a veer
Sada ghar vi eada da baneya c jo ki mere dada ji ne aavde time ch 75 rupay da khareedeya c oh ghar hun sale kar dita te os jagah te ek bohat wada house ban geya hai
Vdia sira
ਜਿਹੜੇ ਭਾਈ ਸਾਹਿਬ ਤੁਸੀਂ ਦੱਸਿਆ ਐ ਮਾਲਕ ਨੇ ਇਹ ਸੰਭਾਲ ਕਿਉਂ ਨਹੀਂ ਕਰਦੇ । ਤੇ ਇਹਦੇ ਵਿੱਚ ਕਿਉਂ ਨਹੀਂ ਰਹਿੰਦੇ ।
Paji jalandhar de pahgwara gate de purne ghar haige eho jehhe tuci aao plz ......
Laal kotthi Grewalan di Malaut nd. Bagriyan kothi laal Nabha road te vi explore karo
ਸੁਰ ਸਿੰਘ ਵੀ ਵੇਖੇੳ ਜਾ ਕੇ ਪਰਾਣੀਅਾ ਅਮਾਰਤਾ
Very nice bro keep it up 👍
Thax ji
Punjab vich Bhut Kuch h ...jo sambal ke nahi rakhya...rajasthan aaj purane fort palace haweliya di vajh kar ke million dollar kumma rehya h...hor lakha logga nu rozgaar de rehya h.