Aap ji de dil wich ik tadap hai dard hai Sikhi ate Sikh Itihaas baare honi vi chahidi main vi bahut like karda haan Sikh Itihaas ate Sikhi nu more te aap ji de thoughts bahut iko jehe ne Thanks dear saanu apna Itihaas pichhokar yaad rakhna chahida sab nu Rabb mehar kare sab charhdi kala ch raho SARBAT DA BHALA
Yar es gall to Angrej sahi aa uh apni purani virasat bht saambh k rakhde aa. Te sade ch eh badi vaddi kami a k asi apnia purania cheeja aap hi ujaadi jane aa.ehna nu saambhan di bht lod aa kirpa karke ehna nu saambh lao ta k asi apni aun wali peedi nu dikha sakiye.
Excellent video. Punjab government is the most hopeless government which has done nothing to protect and maintain these beautiful monuments. The government has enough funds but is utilized for their own selfish motives.
Bai Yaar ki kawa rona aa janda , duniya pata kehre rah pe gayi , kaun sambal kare ga , bai ji , tuhade enney subscriber vi nai , fir vi tusi Enna time kad ke video banana fir usnu edit kar ke upload karna , jaan aan da karcha Te time , tuhanu salute hai , please je koi tuhade nere Tere esi jagah howe local log please diyan diyo aan wale bachiya layi
Hi I am from uk but basically from Punjab. In uk mostly historical buildings under government .they are look after his all old buildings.but It's so sad for punjab.
U r doing a very good job bro. U r inspiring the youth to save their heritage. It's really very pathetic that slowly and gradually we r losing these monuments.
Bai eh kila filmaun waste tuhanu bulauna c par tusi tan pahlan hi filmaya hoya hai, wah bai, main ethe da rehan wala han, main changi jankari rakhda is bare, ede waris delhi ne hun, eh kila sade oind de mistari Ratia/Rattan Singh ne v repair kita si 80ku saal pehlan
ਇਲਾਕੇ ਦੇ ਨੌਜਵਾਨਾਂ ਨੂੰ ਹੀ ਇਸ ਕਿਲੇ ਦੀ ਸਾਫ ਸਫਾਈ ਦਾ ਉੱਦਮ ਕਰਨਾ ਚਾਹੀਦਾ
Harbhej bolda kuch jyada hi hai
ਬਹੁਤ ਵਿਸ਼ਾਲ ਕਿਲੵਾ ਵਿਖਾਇਆ ਵੀਰ ਜੀ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ।
ਸਰਕਾਰਾਂ ਨੇ ਨਵੀਆਂ ਯਾਦਗਾਰਾਂ ਉਸਾਰੀਆਂ ਪੈਸੇ ਖਾਣ ਲਈ ਪਰ ਅਸਲੀ ਯਾਦਗਾਰਾਂ ਨੂੰ ਵਿਸਾਰਿਆ
ਪੰਜਾਬ ਅਤੇ ਸਿੱਖ ਕੌਮ ਨੂੰ ਗੁਲਾਮ ਬਣਾ ਕੇ ਰੱਖਣ ਲਈ ਸੈਂਟਰ ਸਰਕਾਰ ਸਿੱਖੀ ਭੇਸ ਵਾਲੇ ਗੁਲਾਮ ਅਤੇ ਮਰੀ ਹੋਈ ਜ਼ਮੀਰ ਵਾਲੇ ਤਿੰਨ ਬੰਦਿਆਂ ਦੀ ਚੋਣ ਕਰਦੀ ਹੈ। ਪਹਿਲਾ ਪੰਜਾਬ ਦਾ ਮੁੱਖ ਮੰਤਰੀ, ਦੂਜਾ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਅਤੇ ਤੀਜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ। ਇਹ ਤਿੰਨੇ ਨਾਮ ਦੇ ਹੀ ਸਿੱਖ ਹੁੰਦੇ ਹਨ ।
ਇਨ੍ਹਾਂ ਮਰੀ ਜ਼ਮੀਰ ਵਾਲੇ ਗੁਲਾਮਾਂ ਕੋਲੋਂ ਪੰਜਾਬ ਨੂੰ ਤਬਾਹ ਕਰਨ ਦਾ ਕੰਮ ਹੀ ਕਰਵਾਇਆ ਜਾਂਦਾ ਹੈ । ਇਹ ਮਰੀ ਜ਼ਮੀਰ ਵਾਲੇ ਜ਼ਾਲਿਮ ਗੁਲਾਮ ਪੈਸੇ ਦੇ ਲਾਲਚ ਵਿੱਚ ਸਰਕਾਰ ਦੇ ਹੁਕਮ ਅਨੁਸਾਰ ਸਿੱਖ ਕੌਮ ਅਤੇ ਪੰਜਾਬ ਨੂੰ ਅਤੇ ਸਿੱਖ ਇਤਿਹਾਸ ਨੂੰ ਤਬਾਹ ਕਰਨ ਵਿੱਚ ਇਹ ਜ਼ਰਾ ਵੀ ਰਹਿਮ ਨਹੀਂ ਕਰਦੇ ।
ਹੁਣ ਤੱਕ ਪੰਜਾਬ ਦੇ ਮੰਤਰੀਆਂ ਨੇ ਇਹੋ ਕੁਝ ਹੀ ਕੀਤਾ ਹੈ । ਸੈਂਟਰ ਸਰਕਾਰ ਵੱਲੋਂ ਪੰਜਾਬ ਦੇ ਮੰਤਰੀਆਂ ਕੋਲੋਂ ਹੀ ਹੌਲੀ ਹੌਲੀ ਸਿੱਖ ਇਤਿਹਾਸ ਪੜਾਉਣਾ ਬੰਦ ਕਰਵਾ ਦਿੱਤਾ । ਸਿੱਖ ਰਾਜ ਦੀਆਂ ਇਤਿਹਾਸਕ ਇਮਾਰਤਾਂ ਵੀ ਢਹਿ ਗਈਆਂ ਅਤੇ ਕੁਝ ਆਖਰੀ ਸਾਹਾਂ ਤੇ ਹਨ।
ਦੀਵਾਨ ਟੋਡਰ ਮਲ ਜੀ ਛੋਟੇ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਕਰਨ ਲਈ , ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਖ੍ਰੀਦੀ ਸੀ । ਅੱਜ ਉਸ ਟੋਡਰ ਮੱਲ ਜੀ ਦੀ ਹਵੇਲੀ ਰਿਪੇਅਰ ਲਈ ਤਰਸ ਰਹੀ ਹੈ 😭। ਸਰਕਾਰੀ ਸ਼੍ਰੋਮਣੀ ਕਮੇਟੀ ਨੇ ਵੀ ਜਰੂਰੀ ਨਹੀਂ ਸਮਝਿਆ ਕਿਉਂਕਿ ਇਹ ਇਤਿਹਾਸਕ ਹਵੇਲੀ ਹੈ ।
ਬਾਦਲ ਨੇ ਵੀ ਨਵੀਂ ਬਿਲਡਿੰਗ " ਵਿਰਾਸਤ ਏ ਖਾਲਸਾ " ਬਣਾ ਲਈ ਪਰ ਇਸ ਇਤਿਹਾਸਕ ਹਵੇਲੀ ਨੂੰ ਬਿਨਾਂ ਰਿਪੇਅਰ ਦੇ ਹੀ ਛੱਡ ਦਿੱਤਾ । ਸਾਡਾ ਇਤਿਹਾਸ ਅਤੇ ਇਤਿਹਾਸਕ ਵਿਰਾਸਤਾਂ ਰੁੱਲ ਰਹੀਆਂ ਹਨ😪 । ਬਾਦਲ ਨੇ ਆਪਣੇ ਚਾਲੀ ਸਾਲਾਂ ਦੇ ਰਾਜ ਕਾਲ ਵਿੱਚ ਪੰਜਾਬ ਨੂੰ ਰੂਹ ਨਾਲ ਲੁੱਟ ਕੇ , ਬਾਦਲ ਨੇ ਸਿਰਫ ਤੇ ਸਿਰਫ " ਵਿਰਾਸਤ - ਏ- ਬਾਦਲ " ਹੀ ਬਣਾਈ ਹੈ ਪਰ ਸਿੱਖ ਇਤਿਹਾਸ ਅਤੇ ਇਤਿਹਾਸਕ ਇਮਾਰਤਾਂ ਲਈ ਕੁੱਛ ਵੀ ਨਹੀਂ ਕੀਤਾ ।
ਸਾਡਾ ਸਿੱਖ ਇਤਿਹਾਸ ਅਤੇ ਸਿੱਖੀ ਨਾਲ ਸੰਬੰਧਿਤ ਇਤਿਹਾਸਕ ਵਿਰਾਸਤਾਂ ਰੁੱਲ ਰਹੀਆਂ ਹਨ ਅਤੇ ਕਿਸੇ ਮੰਤਰੀ ਨੇ ਉਹਨਾਂ ਥਾਵਾਂ ਨੂੰ ਵੇਖਣ ਜਾਣਾ ਵੀ ਕਦੀ ਜਰੂਰੀ ਨਹੀਂ ਸਮਝਿਆ😪 ।
ਪੰਜਾਬ ਦੇ ਦੱਲੇ ਮੰਤਰੀਆਂ ਨੇ ਪੰਜਾਬ ਨੂੰ ਰੂਹ ਨਾਲ ਲੁੱਟ ਕੇ ਇੰਨਾਂ ਕੁ ਪੈਸਾ ਇਕੱਠਾ ਕਰ ਲਿਆ ਹੈ ਕਿ ਇਹ ਆਪਦੀਆਂ ਮੜ੍ਹੀਆਂ ਪੱਕੀਆਂ ਕਰਵਾ ਕੇ ਉੱਪਰ ਸੋਨੇ ਦੇ ਮਕਬਰੇ ਬਣਵਾ ਸਕਦੇ ਹਨ 😡😡।
WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi WAHEGURUJi
ਬਾਹਰਲੇ ਮੁਲਕਾਂ ਵਿਚ ਐਸੀਆਂ ਇਮਾਰਤਾਂ ਨੂੰ ਦੇਖਣ ਲਈ ਟਿਕਟ ਲੱਗਦੀ ਆ ਜੋਂ ਕਿ ਇਕ ਵਧੀਆ ਤਰੀਕਾ ਇਮਾਰਤਾਂ ਦੀ ਦੇਖ ਰੇਖ ਦਾ ਤੇ ਇਤਿਹਾਸ ਵੀ ਸੰਭਾਲ ਕੇ ਰੱਖਿਆ ਹੋਇਆ ਗੋਰਿਆਂ ਨੇ
ਤੇ ਸਾਡੀਆਂ ਸਰਕਾਰਾਂ ਬੱਸ ਏਹੋ ਈ ਸੋਚਦੀਆਂ ਰਹਿੰਦੀਆਂ ਕਿ ਜਨਤਾ ਦਾ ਉੱਲੂ ਕਿਵੇਂ ਬਣਾਉਣਾ
ਤੇ ਵਿਰਾਸਤ ਦਾ ਪਾ ਦਿੱਤੀ ਸਾਡੇ ਸ਼ੇਰ ਪੰਜਾਬੀਆਂ ਨੇ ਖੂਹ ਖਾਤੇ
ਤੇ ਪੰਚਾਇਤਾਂ ਨੇ ਸਰਪੰਚੀ ਦੀਆਂ ਵੋਟਾਂ ਖਾਤਰ ਖੂਦ ਕਬਜ਼ੇ ਕਰਾਏ ਮਸਜਿਦਾਂ ਤੇ ਪੁਰਾਣੇ ਕਿਲਿਆਂ ਤੇ ਪੁਰਾਣੀਆਂ ਸਰਾਵਾਂ ਉੱਤੇ
ਬਹੁਤ ਮੇਹਰਬਾਨੀ ਵੀਰ ਜੀ ਤੁਹਾਡੇ ਏਸ ਕਿਲੇ ਦੇ ਦਰਸ਼ਨ ਕਰਾਏ
ਫਿਰੋਜ਼ਪੁਰ ਦੇ ਪਿੰਡ ਜਲਾਲ ਵਾਲਾ
ਮੁੱਖ ਮੰਤਰੀ ਨੂੰ ਕਹੋ ਜੀ ਵੀ ਇਸਦੀ ਸਾਂਭ ਸੰਭਾਲ ਕੀਤੀ ਜਾਵੇ
ਬਹੁਤ ਦੁੱ ਖ ਲੱਗਦਾ ਜਦੋ ਇਹੋ ਜਿਹੀਆਂ ਵਿਰਾਸਤੀ ਚੀਜਾਂ ਸਾਭ
ਸੰਭਾਲ ਵੱਲੋ ਲੱਗਦਾ ਜਿਵੇਂ ਰੋ ਰਹੀਆਂ ਹੋ ਣ ਸਰਕਾਰਾਂ ਦੀ ਅਣ ਗਿਹਲੀ
ਸਾਡੀ ਬਹੁਤ ਵਿਰਾਸਤ ਸਾਡੇ ਅਾਪਣਿਅਾਂ ਨੇ ਹੀ ਖਤਮ ਕਰ ਦਿੱਤੀ ਕਾਰ ਸੇਵਾ ਦੇ ਨਾਮ ਤੇ
ਬਾਈ ਜੀ ਸਲੂਟ ਆ ਤੁਹਾਡੇ ਇਸ ਜਜਬੇ ਨੂੰ
ਗੁਰੂ ਸਿੱਖ ਪੰਥ ਨੂੰ ਬੇਨਤੀ ਹੈ ਕਿ ਇਹਨੂੰ ਸਾਭੂ ਜੀ
ਸਤਿਸਰੀਅਕਾਲ ਜੀ ਅਸੀਂ ਵੀ ਕਸੂਰਵਾਰ ਹਾ ਨਵੀਆਂ ਥਾਵਾਂ ਤੇ ਧਨ ਲਾਉਂਦੇ ਹਾ
Exalent documentry Dear HERBHEJ JI Parmatma AAP nu lambi Umer dey.
ਧੰਨ ਧੰਨ ਬਾਬਾ ਬੰਦਾ ਸਿੰਘ ਜੀ ਬਹਾਦਰ
Eh saade ilake da maan hai tusi video banai Harbhej Singh ji tuhada bahoot Dhanwad
ਬਹੁਤ ਵਧੀਆ ਉਪਰਾਲਾ ਕਰਦੇ ਹੋਂ ਬਾਈ ਧੰਨਵਾਦ।
Thanks veer ji very good information I like it iam ck kharar punjab India say ap kay leyea 🇮🇳🙏🙏👌👌👌🌹🌹
ਵੀਰ ਜੀ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਧੰਨਵਾਦ ਬਾਈ ਜੀ
ਵੇਖ ਕੇ ਦਿੱਲ ਵਿੱਚੋਂ ਹੂਕ ਜ਼ਰੂਰ ਉਠਦੀ ਹੈ ਪਰ ਇਹਨਾਂ ਵਿਰਾਸਤਾਂ ਨੂੰ ਸਾਂਭਣ ਵਾਲੇ ਕਈ ਫਖਰੇ ਕੌਮ ਨਾਲ ਸਨਮਾਨਿਤ ਵੀ ਹੋ ਚੁੱਕੇ ਹਨ 😭 ।
Baba Banda Singh ji saheed nu koti koti parnaam ji
ਅਨਮੋਲ਼ ਵਿਰਾਸਤ ,ਵੀਰ ਜੀ ਬਹੁਤ ਧੰਨਵਾਦ।
ruclips.net/video/gMmOo152j4g/видео.html
Good job gurbhej sidhu bro 👌👌👌
Good Effort Harbhej Sidhu ji.
ਬਹੁਤ ਵਧੀਅਾ ਸਿੱਧੂ ਸਾਬ
ਵਾਹਿਗੁਰੂ ਮੇਹਰ ਕਰੇ ਆਪਣੇ ਤੇ ਸਬੂਨ ਵਾਸਤੇ ਜੀ
Bout wadia effort a bhaji
Aap ji de dil wich ik tadap hai dard hai Sikhi ate Sikh Itihaas baare honi vi chahidi main vi bahut like karda haan Sikh Itihaas ate Sikhi nu more te aap ji de thoughts bahut iko jehe ne Thanks dear saanu apna Itihaas pichhokar yaad rakhna chahida sab nu Rabb mehar kare sab charhdi kala ch raho SARBAT DA BHALA
Punjab da khzana dikhaun lai Thankyou 🙏 veer ji
Lakh lahnat aa punjab de ajj tak jinne v mukh mantri bne jinna ne sade mahan itehas nu khtam krn ch Bharat di hkoomat da poora sath ditta
Vire bohat soni video a
Bai eh kila filmaun waste tuhanu bulauna c par tusi tan pahlan hi filmaya hoya hai, wah bai
Yar es gall to Angrej sahi aa uh apni purani virasat bht saambh k rakhde aa. Te sade ch eh badi vaddi kami a k asi apnia purania cheeja aap hi ujaadi jane aa.ehna nu saambhan di bht lod aa kirpa karke ehna nu saambh lao ta k asi apni aun wali peedi nu dikha sakiye.
We will share... Harbhej.
ਜੇ ਸਰਕਾਰ ਇਸ ਵਿਰਾਸਤ ਨੂੰ ਸੰਭਾਲ ਨਹੀਂ ਸਕਦੀ ਤਾਂ ਸਿੱਖ ਕੌਮ ਹੀ ਆਪਣੀ ਇਸ ਯਾਦਗਾਰ ਨੂੰ ਬਚਾ ਲਵੇ ।
Excellent video. Punjab government is the most hopeless government which has done nothing to protect and maintain these beautiful monuments. The government has enough funds but is utilized for their own selfish motives.
ਵਾਹਿਗੁਰੂ ਜੀ 🙏🙏
Dhan Banda Singh Bahudar ji
Bai Yaar ki kawa rona aa janda , duniya pata kehre rah pe gayi , kaun sambal kare ga , bai ji , tuhade enney subscriber vi nai , fir vi tusi Enna time kad ke video banana fir usnu edit kar ke upload karna , jaan aan da karcha Te time , tuhanu salute hai , please je koi tuhade nere Tere esi jagah howe local log please diyan diyo aan wale bachiya layi
Followers v aun ge, lok v dhyaan denge jd cheez changi te wakhri pesh kriye. Mehnat da fall jrur milda
Very nice video.Harbhej ji thanks for bringing to us these historical gems.
ruclips.net/video/gMmOo152j4g/видео.html
ਇਲਾਕੇ ਦੇ ਸਿਰਕੱਢ ਬੰਦਿਆਂ ਨੂੰ ਅਗਵਾਈ ਕਰਕੇ ਉਪਰਾਲਾ ਕਰਨਾ ਚਾਹੀਦਾ ਹੈ ਕੌਮ ਨੇ ਹਮੇਸਾ ਹੀ ਸਾਥ ਦਿੱਤਾ ਅਗੇ ਲੱਗੋ ਞਾਹਿਗੂਰ ਮੇਹਰ ਕਰਨਗੇ
V gd bro keep it up u r doing good job
Harbhej..good.veer...tenu..sallut
Good job bai ji
Very nice video thanks
Good work, appreciate ji.
👌🙏🙏
Salute to you.Gurbhej ji.
raman goel raikot
Thank you for the explore our ancient fort I live in this village manuali manuali
Also thank you we live in mohali very close to this village but never knew about it. Many thanks 🙏
Very very very good
Bahut Dan bad
Maira pind v is pind koll a sohana.. From Italy 🇮🇹 vvvvv good veer
@Baljit Kaur ha g dasso
Pura address send kr do
Wahguru wahguru wahguru wahguru wahguru wahguru ji 🙏
Excellent!!
Great very nice
Very nice. Veer. Ji
ਸੂਰਜ ਗ੍ਰੰਥ ਵਿਚੋਂ ਮਿਲਦਾ ਵੀ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਵਜ਼ੀਰ ਖਾਂ ਦੇ ਦਰਵਾਰੀ ਦੀ ਅੱਠ ਸਾਲ ਦੀ ਕੁੜੀ ਜਲਾਦਾਂ ਦੇ ਹਵਾਲੇ ਕਰ ਦਿੱਤੀ ਸੀ ਇਹ ਸਭ ਮਹਾਨ ਯੋਧੇ ਬੰਦਾ ਸਿੰਘ ਬਹਾਦਰ ਦੇ ਨਾਂ ਨਾਲ ਗਲਤ ਤੇ ਬੁਹਤ ਹੀ ਘਟੀਆਂ ਸਾਖੀ ਜੋੜੀ ਹੈ
Love you bro
Very very nice 22 ji
Very nice vedio.
Bhai rooh kush
God job paji 🙏🙏🙏🙏
Vvvvv good veer
Hi I am from uk but basically from Punjab. In uk mostly historical buildings under government .they are look after his all old buildings.but It's so sad for punjab.
Sidhu ji kini viran jagah te baithe o darr nhi lagda.
Good job👍👍👍👍👍💪🙏
Right video veer ji
Salute a veer
ਰਾਜ,,ਉਡਕ,,ਰਹਾ,,ਹੈ
Thanks for......
.......GOOD INFORMATION
Thank you sir for this information 🙏
Very nice video sir thanks
Very good
Very nice vlog Harbhej ji
Eni sohni jagah. Iss nu tutrist place ban sakdi a sarkar.
Bahut achhe veer keep it up
Waheguru ji
U r doing a very good job bro. U r inspiring the youth to save their heritage. It's really very pathetic that slowly and gradually we r losing these monuments.
ruclips.net/video/gMmOo152j4g/видео.html
gud job brother
👍👍👍👍👍🙏🙏
Nice veer ji 👍🏻👍🏻. Mainu pind wale bahut aalsi lagda jo ethay ghaah v nhi putt sakday.. kamlayo spray e krdo hor kuj nhi ta 🙏🏻🙏🏻🙏🏻🙏🏻
Nice
Waheguru ji 🙏🙏🙏🙏💐💐
Miss you love you
Dhan sikhi
Aha Kila Mere Pind Vich he a ji
👌👌
Beautiful and nice video
Well done,
Ok veer ji
Bai eh kila filmaun waste tuhanu bulauna c par tusi tan pahlan hi filmaya hoya hai, wah bai, main ethe da rehan wala han, main changi jankari rakhda is bare, ede waris delhi ne hun, eh kila sade oind de mistari Ratia/Rattan Singh ne v repair kita si 80ku saal pehlan
Vadiya ji
Satnam sri waheguru ji
The great video veer ji
Nicy.vdieo
ਸਾਰੇ ਭਗਵੰਤ ਮਾਨ ਸਾਹਬ ਜੀ ਨੂੰ ਬੇਨਤੀ ਕਰੋ
Good work
❤❤❤❤❤❤❤
Good bai g
ਕਿਲੇ ਦੇ ਅੰਦਰ ਲੈਟਰਿੰਗ ਹੁੰਦੀ ਐ ਰਾਜੇ ਜੰਗਲ ਪਾਣੀ ਕਿੱਥੇ ਜਾਦੇ ਸੀ 🤔🤔
The Government is requested to take care soon the ancient buildings I am thank full to the S Harbhej Sidhu Ji Very impotent things he shown to us