Aisi building ka aaj koi mukabla nahi ho sakta. Mare dada ji ne bhi aisi hi building bana rakhi hai hamne bhi use sambhal kar rakha hai. Ye hamare purkhon ka sandar ateet hai. Hame ise sanjo kar rakhna chahiye. Very good aap achcha kam kar rahe ho thank you.
We also from Kenya, East Africa. Father went to Kenya in 1927 and regularly sent money to his brother in near UNA, NANGAL. Good chance my dad would have known them 😀👍🙏🌹🙏
Ona time vich jis kol pesa see oskol bhout see Kai misaala mil jandiaa hun ravalpindi vich haweli sujaan Singh jisde garder vi dasde England di galsco company vicho magva ke laye sun Sade lage pind gandeke vich agraja wele 2 bharva kothi Paai see os bare log dasde Hun ki batale shahar vicho sariaa ni labda see ate bathiaa vicho eat Nahi see labdi mukdi gal sab NRI hi sun ehh vi te ohh vi Hun vi Eda ee aaa PSA Banda ee bahar aaa
ਹਰਭੇਜ ਬੇਟਾ ਮੈਂ ਤੁਹਾਨੂੰ ਇਕ ਕੁੜੀ ਕੁਲਵੰਤ ਕੌਰ ਬਾਰੇ ਪੁੱਛਿਆ ਸੀ, ਉਹ ਦੋ ਸਾਲ ਤੱਕ ਸਾਡੇ ਪਿੰਡ ਬੋਪਾ ਰਾਏ ਕਲਾਂ ਦੇ ਸਕੂਲ ਵਿਚ ਪੜ੍ਹੀ ਸੀ ।
ਇਹ ਹਵੇਲੀ ਸਾਡੇ ਘਰਾਂ ਵਿੱਚ ਲੱਗਦੇ ਬਾਬਾ ਜੀ ਉੱਤਮ ਸਿੰਘ ਦੀ ਹਵੇਲੀ ਹੈ ।
ਹੁਣ ਵੀ ਇਹਨਾਂ ਦਾ ਮੁਤਬੰਨਾ ਪੁੱਤਰ ਸਾਡੇ ਭਰਾ ਦੇ ਕੋਲ ਹੀ ਆਉਂਦੇ ਜਾਂਦੇ ਹਨ ।
ਇਸੇ ਗਲੀ ਵਿੱਚ ਅੱਗੇ ਜਾ ਕੇ ਪ੍ਰਿੰਸੀਪਲ ਇਕਬਾਲ ਸਿੰਘ ਦੀ ਹਵੇਲੀ ਹੈ ਜਿੰਨ੍ਹਾਂ ਦੀ ਤਸਵੀਰ ਅੰਮ੍ਰਿਤਸਰ ਦੇ ਅਜਾਇਬ ਘਰ ਵਿੱਚ ਸੁਸ਼ੋਭਿਤ ਹੈ ।
ਇਹ ਪਿੰਡ ਸਾਰਾ ਹੀ ਪੜ੍ਹਿਆ ਲਿਖਿਆ ਹੈ ।
@@manjitsekhon5881 ਹਾਂਜੀ ਭੈਣ ਜੀ ਅੰਮਾ ਜੀ ਸਵਰਨ ਕੌਰ ਅੰਮ੍ਰਿਤਧਾਰੀ ਸਨ ।
ਬਹੁਤ ਘੱਟ ਬੋਲਦੇ ਸਨ, ਬਾਬੂ ਜੀ ਹੋਰਾਂ ਬਾਰੇ ਤਾਂ ਸਿਰਫ਼ ਸੁਣਿਆ ਹੀ ਹੈ ਆਪਾਂ ।
ਧੰਨਵਾਦ ਜੀ ਨਵੀਆਂ ਨਵੀਆਂ ਚੀਜ਼ਾਂ ਦਿਖਾਉਣ ਲਈ
ਇਹੋ ਜਿਹੇ ਸ਼ਾਨਦਾਰ ਘਰ ਅੱਜਕੱਲ ਕਿੱਥੋਂ ਲੱਭਣੇ
ਅੱਜ ਫੇਰ ਇਕ ਬੇ ਹੱਦ ਖਾਸ਼ ਗੱਲ ਬਾਤ ਹਰਭੇਜ ਸਿੱਧੂ
Aisi building ka aaj koi mukabla nahi ho sakta. Mare dada ji ne bhi aisi hi building bana rakhi hai hamne bhi use sambhal kar rakha hai. Ye hamare purkhon ka sandar ateet hai. Hame ise sanjo kar rakhna chahiye. Very good aap achcha kam kar rahe ho thank you.
ਬਹੁਤ ਵਧੀਆ ਜਾਣਕਾਰੀ ਦਿੱਤੀ
ਹਵੇਲੀ ਬਹੁਤ ਸੋਹਣੀ ਆ ਜੀ ਪਰ ਬਾਈ ਜ਼ਿਆਦਾ ਬੋਲਣ ਨਾਲੋਂ ਹਵੇਲੀ ਦਿਖਾਉਣੀ ਚਾਹੀਦੀ ਸੀ
ਬਹੁਤ ਸੋਹਣਾ ਘਰ ਹੈ । ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇਹ ਘਰ ਅੱਜ ਵੀ ਆਪਣੇ ਮਾਲਕਾਂ ਦੇ ਆਉਣ ਦੀ ਉਡੀਕ ਕਰ ਰਿਹਾ ਹੋਵੇ 🤔 ।
Vir g video vch dikhaea is tra gya bt 10 saal to sade kol aa
@@kuljeetboparai4476 Keep it in good condition 👌🙏 .
Bahut bahut sundar lagti h❤️
Bahut hi vadhia video ae
Eho jihian puranian chheezan dikhaunde riha karo kamaal di haveli ae Thank you
83 ਸਾਲ ਬਾਅਦ ਵੀ ਮਜਬੂਤੀ ਕਮਾਲ ਆ
ਹਰਭੇਜ ਬਹੁਤ ਵਧੀਆ ਸਾਨੂੰ ਇਹ ਸਭ ਦਖਾਉਣਾ ਦੇ ਲਈ ਧੰਨਵਾਦ
We also from Kenya, East Africa. Father went to Kenya in 1927 and regularly sent money to his brother in near UNA, NANGAL. Good chance my dad would have known them 😀👍🙏🌹🙏
I live 20kms from UNA, NANGAL.
Baiji bathinde zile de vich bohat pind ne jihna de vich es tarah diya haveliayn bohat ne.
Instead of going forwards looking like Punjab gone back, in some places, we live abroad but always dream of our home, thanks good video.
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ
Bahut vadya 22 ji 👌👌👌👌👍👍👍
ਬਹੁਤ ਵਧੀਆ ਸਿੱਧੂ ਸਾਹਿਬ ਜੀ
ਬਾਈ ਜੀ ਡਰੋਨ ਨਾਲ ਵੀ ਫੋਟੋਗ੍ਰਾਫੀ ਕਰਿਆ ਕਰੋ ਤਾਂ ਇਹ ਸੀਨ ਸਾਫ਼ ਦਿਖੇ
Pithu angrejan de Ave ni haveliyan bandi c os wele
Tnu jada pta hna
@@kuljeetboparai4476 menu tan pta fir tenu ni pta putt
Bohat vadiya jankari brother thanks
Too much nice haveli bro
Mai ithe tution parda c 🥰🥰🥰
ਮੈ ਤਾ ਦੋ ਤਿੰਨ ਲਖ ਦਾ ਅੰਦਾਜਾ ਲਾਇਆ ਸੀ
Gulam parivar c a
ਵੀਰ ਜੀ ਅੱਜ ਦੀ ਕੀਮਤ ਦੇ ਹਿਸਾਬ ਨਾਲ 8640000 ਰੁਪੲਈਏ ਆ
ਪਸ਼ੂ ਪਾਲਕਾਂ ਲਈ ਘਰੇਲੂ ਇਲਾਜ ਸਪੋਟ ਕਰਨਾਂ ਜੀ 🙏🏼👍🏻👍🏻
Bai Rattewala Sohangarh Guruharsahai Zila Ferozepur vich 10 kille vich kila a ji
Super
Very very good
ਏਸ ਟਾਇਮ ਬਾਰਾ ਹਜਾਰ ਹੁਣ ਦੇ ਬਾਰਾ ਕਰੋੜ ਵਰਗਾ ਹੋਵੇਗਾ,,
🙏🙏🙏👍
12 Thousands in 1938 is equalent to. 12 crores
Harbhej lagda tu v lopo wale naldi dwai start ta ni karti ptandra sah e nhi lia full video ch .vekhi
Aaj kul ta 1200000 ch ve nhi bandi ago nhi Havali bahut sander hai
GOOD KNOWLDGE HARBHEJ SIDHU
Super 👍👍
Ona time vich jis kol pesa see oskol bhout see Kai misaala mil jandiaa hun ravalpindi vich haweli sujaan Singh jisde garder vi dasde England di galsco company vicho magva ke laye sun Sade lage pind gandeke vich agraja wele 2 bharva kothi Paai see os bare log dasde Hun ki batale shahar vicho sariaa ni labda see ate bathiaa vicho eat Nahi see labdi mukdi gal sab NRI hi sun ehh vi te ohh vi Hun vi Eda ee aaa PSA Banda ee bahar aaa
Bhut vadea lage video y g
👌👌👌👌👍😍
Bai g ek time ess hawali uper goda jada c
Hun da mastri laber vraei janda na karka kus raji ni
👍😀👏 love from Coventry, UK,
Uttam Singh ji..plz administration Africa de kis desh to ..?..
ਬਹੁਤ ਸੋਹਨੀ ਅਾ
👌👌👌👌👌
Nicc
Lok
Wmk Ji Waheguru Ji Sabna Te Hamesha Meher Krna Ji God bless you Ji Kisan Majdoor Unian Ekta Zindabaad Ji
Antique items
Anmol khajana Bai ji
.....?
Shaandar haveli hai Bai tu bhi bot mehnat kri aa salute AAA y
Good work bro
12ਹਜਾਰ ਅੱਜ ਦੇ 40 ਲੱਖ ਵਰਗੇ ਸੀ।
Thanks ji Sidhu sab
Udaipur. De city place te v video bnao ji
Sardar ton ki MATLAB paji
Very nice
Bhut Vdia a
super y
Bohot vadia 22g !
bot acha
ਬਹੁਤ ਵਧੀਆ ਵੀਰ ਹਰਭੇਜ