Veer ji tusi bhut jada great ho kina jada piyar mil raha hai ap nu or jaha ka village b bhut acche hai develment ki need hai jaha bhut bt phir b bhut accha hai sab kuch 🙏🙏🙏🙏🙏 tnx so much veer ji
20 saal ho gaye mainu Europe 🇪🇺 vich kashmir nai dekhya main sachi yr dil khush ho gaya thanx 😊 🙏 veer jii nd didi jii ik gal hor vlog dekh k akha vicho pani nikal gaya khushi wala pani mariya akha vicho sachi gal a Switzerland 🇨🇭 nalo v vadiya kashmir thnx 😊 🙏
bahot sohna Ethe da weather v bahot sohna....Swiss v march to July tak dekhn vala hunda baad vich sab greenery marr jandi. Per sada india da v ehhh city eh hills mountains bahot sohne....
Bhot vdiya log aa o v aj de time vich ehna pyar krn Wale rab ehna nu eda hi khush rakhn te tuhanu te mam v eda khush rakhn te tuc sano eda de loka nal miln Sako🥰👌👌👍
Sachi bhut hi vakhri duniya aa bhut vdiya lga sara dekh ke kina peyar krde aa lok Punjab de loka nu kini khushi una de face te dikhdi aa 😊😊 Kudrat de kine nede rehnde aa ina vdiya lagda aa vlog dekh thank you so much Both of you 👍👍
ਸਤਿ ਸ੍ਰੀ ਆਕਾਲ ਵੀਰ ਜੀ ਮੇਰੇ ਬਹੁਤ ਹੀ ਸਤਿਕਾਰ ਯੋਗ ਵੀਰ ਜੀ ਤੇ ਪਿਆਰੀ ਪਿਆਰੀ ਭਾਬੀ ਜੀ ਮੈਨੂੰ ਬਹੁਤ ਉਡੀਕ ਰਹਿੰਦੀ ਹੈ ਕਿ ਤੁਸੀਂ ਕਿਤੇ ਨਵੀਂ ਜਗ੍ਹਾ ਘੁੰਮਣ ਜਾਵੋਂ ਤੇ ਨਾਲ਼ੇ ਸਾਨੂੰ ਘਰ ਬੈਠਿਆਂ ਨੂੰ ਦਿਖਾਵੋ ਜੀ ਪਰਮਾਤਮਾ ਕਰਕੇ ਮੇਰੇ ਵੀਰ ਦੇ ਸੁਭਾਅ ਵਰਗਾ ਹਰ ਮੁੰਡੇ ਦਾ ਸੁਭਾਅ ਹੋਵੇ ਤੇ ਖੁਸ਼ੀ ਦੇ ਸੁਭਾਅ ਵਰਗਾ ਹਰ ਕੁੜੀ ਦਾ ਸੁਭਾਅ ਹੋਵੇ ਤਾਂ ਇਥੇ ਹੀ ਸਵਰਗ ਬਣ ਜਾਵੇ ਜੀ
Good job ma'am
ਵੀਰ ਜੀ ਆਪਣੇ ਵੀ ਤਕਰੀਬਨ ਪੰਜਾਹ ਸਾਲ ਪਹਿਲਾਂ ਫਲ੍ਹੇ ਵਾਹ ਕੇ ਕਣਕ ਦੇ ਦਾਣੇ ਕੱਢਦੇ ਸੀ
ਜੇ ਕਿਸੇ ਨੇ ਨੰਬਰ ਲੈਣਾ,, ਮੈਂ ਇਹਦੇ ਸਾਲ਼ੇ ਦਾ ਨੰਬਰ ਵੀ ਦੇ ਦੇਉ,,, ਇਹਦੀ ਕਰਤੂਤ ਓਸ ਤੋਂ ਸੁਣ ਲਓ।
ਇਹਦੇ ਵਰਗਾ ਕੁੱਤਾ ਕਾਬੀਜ ਸੜਿਆ ਹੋਇਆ ਰਿਸ਼ਤੇਦਾਰ ਰੱਬ ਕਿਸੇ ਨੂੰ ਨਾ ਦੇਵੇ।
ਇਹ ਤੂੜੀ ਨਹੀ ਲਤੜਦੇਇਹਕਣਕ ਦੀ ਪੋੜੀ ਪਾਉਣਾ ਕਹਿੰਦੇ ਆ ਤੇ ਇਹ ਗਾਅ ਗਾਅਉਣਾਕਹਿੰਦੇ ਆ ਇੰਗਲਿਸ਼ ਅੰਗਰੇਜਾਂ ਥੋੜੀ ਘਟ ਬੋਲਿਆ ਕਰ
ਇਹ ਤਾਂ ਪੰਜਾਬੀ ਬੋਲ ਲੈਦੇ ਪਰ ਤੈਨੂੰ ਹਿੰਦੀ ਤੇ ਅੰਗਰੇਜ਼ੀ ਤੋ ਬਿਨਾ ਬੋਲਣਾ ਔਖਾ ਲਗਦਾ।
ਵੀਰ ਜੀ ਬੜੇ ਹੀ ਸੋਹਣੇ ਪਿੰਡ ਨੇ, ਧਨਬਾਦ ਜੀ ਇਨਾ ਦਾ ਸਾਰਾ ਕਲਚਰ ਦਿਖਾਉਣ ਲਈ, ਖਾਸ ਕਰਕੇ ਬਜੁਰਗਾਂ ਦਾ ਪਿਆਰ ਦੇਖ ਕੇ ਬੜਾ ਵਧਿਆ ਲੱਗਿਆ, ਮਨ ਭਰ ਆਇਆ ਦੇਖ ਕੇ ਕਿੰਨੇ ਪਿਆਰ ਵਾਲੇ ਲੋਕ ਨੇ।
ਜਿਉਂਦੇ ਵਸਦੇ ਰਹੋ ਪੰਜਾਬੀ ਟਰੈਵਲ ਕਪਲ ਰਿੰਪਨ ਤੇ ਖੁਸ਼ੀ ਬੇਟਾ ਮੈ ਰਹਿੰਦੀ ਜਿੰਦਗੀ ਤਕ ਤੁਹਾਡਾ ਧੰਨਵਾਦ ਕਰਦਾ ਰਹਾਂਗਾ ਕਿਉਂਕਿ ਮੈ ਸਾਇਦ ਕਸਮੀਰ ਵੈਲੀ ਕਦੇ ਦੇਖ ਪਾਵਾਂ ਗਾ Thanks whole my heart ❤
Waheguru ji nice wow ji wow 👌🏼👌🏼👌🏼👌🏼
ਕਸ਼ਮੀਰ ਤੋਂ ਇਕ ਰਾਸ਼ਾ ਮੇਰੀ ਭਰਾ ਬਣਿਆ ਹੋਇਆ ਸਰਦੀਆਂ ਨੂੰ ਰੋਜ਼ੀ ਕਮਾਉਣ ਲਈ ਜਦ ਵੀ ਪੰਜਾਬ ਆਉਂਦਾ ਮੇਰੇ ਲਈ ਕੁਝ ਨਾ ਕੁਝ ਲੈ ਕੇ ਆਉਂਦਾ । ਬਹੁਤ ਮੁਹੱਬਤ ਹੈ ਇਹਨਾਂ ਕੋਲ। ਇਸ ਜੰਨਤ ਦੇ ਦਰਸ਼ਨ ਕਰਾਉਣ ਲਈ ਰਿਪਨ ਤੇ ਖ਼ੁਸ਼ੀ ਦਾ ਬਹੁਤ ਬਹੁਤ ਧੰਨਵਾਦ। ਰਿਪਨ ਜੀ ਅੱਜ ਰਿਸ਼ਤੇ ਦੀਆਂ ਸਮੀਕਰਨਾਂ ਹੀ ਬਦਲ ਦਿੱਤੀਆਂ " ਡੁੱਬ ਨਾ ਜਾਈ ਭੈਣੇ ਮੇਰੀਏ"
Aho didi khnde hunde..bde bhole lok ne... pta ni kyo villain bna rkhya baki jga..
ਕਸ਼ਮੀਰੀ ਭਰਾਵਾਂ ਦਾ ਪਿਆਰ ਤੇ ਸਤਿਕਾਰ ਦੇਖ ਕੇ ਸੀਨਾ ਗਦ ਗਦ ਹੋ ਗਿਆ ਹੈ,ਪ੍ਰਮਾਤਮਾ ਤੁਹਾਨੂੰ ਸੱਭ ਨੂੰ ਤੰਦਰੁਸਤੀ ਬਖਸ਼ੇ 🙏🙏
ਬੜੀ ਔਖੀ ਜ਼ਿੰਦਗੀ ਹੈ ਏਨਾ ਵੀਰਾਂ ਦੀ ਆਪਾਂ ਤਾਂ ਇਹਨਾਂ ਨਾਲ਼ ਰੇਟ ਪਿੱਛੇ ਬਹੁਤ ਬਹਿਸ ਕਰਦੇ ਆ. ਹਰ ਇਨਸਾਨ ਓਸ ਪ੍ਰਮਾਤਮਾ ਦਾ ਬੱਚਾ ਹੈ. ਅਸੀਂ ਐਵੇਂ ਹੀ ਅਪਣੇ ਜਾਤ ਗੋਤ ਦੇ ਹੰਕਾਰ ਚ ਫਿਰ ਰਹੇ ਹਾਂ. ਏਕ ਪਿਤਾ ਏਕਸ ਕੇ ਹਮ ਬਾਰਿਕ.......
ਰੱਬ ਕਰਕੇ ਦੁਨੀਆ ਤੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ
Not swatch bharat here
ਬਾਈ ਜੀ ਬੁਹਤ ਵਧੀਆ ਪਿਆਰੇ
ਲੋਕ ਨੇ ਰੱਬ ਇਹਨਾਂ ਨੂੰ ਹਮੇਸ਼ਾ ਖੁਸ਼
ਰੱਖਣ।
All the best 👍 ਬਾਈ ਜੀ
ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰੱਖਣ
🙏🙏
ਬਹੁਤ ਖੁਸ਼ਹਾਲ ਤੇ ਘੈਂਟ ਵਿਰਸਾ ਤੇ ਧਰਤੀ ਹੈ ਬਹੁਤ ਸੋਹਾਣਾ ਵਾਤਾਵਰਨ ਹੈ ਕਸ਼ਮੀਰ ਦਾ
ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਰਿਪਨ ਵੀਰ ਜੀ ਤੇ ਭੈਣਜੀ ਖੁਸ਼ੀ ਨੂੰ
ਸਤ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ ਤੋਂ
ਬਹੁਤ ਬਹੁਤ ਪਿਆਰ ਜੀ
ਵਾਹਿਗੁਰੂ ਜੀ ਸਦਾ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ।
ਕਿਉਂਕਿ ਇਸ ਤਰ੍ਹਾਂ ਸ਼ਾਇਦ ਅਸੀਂ ਕਦੀ ਵੀ ਨਾ ਵੇਖ ਜਾਂ ਘੁੰਮ ਸਕੀਏ।
ਇਹਨਾਂ ਦੀ ਖੇਤੀ ਦਾ ਓਹੀ ਅਪਣੇ ਪਹਿਲਾਂ ਵਾਲੇ ਢੰਗ ਨੇ।ਮੈਂ ਖੁਦ ਦੇਖੇ ਨੇ।
ਆਪ ਨੇ ਇਹਨਾਂ ਦੀ ਜਿੰਦਗੀ ਦੀ ਸਚਾਈ ਦਿਖਾਈ।ਬਹੁਤ ਵਧੀਆ ਲੱਗਿਆ।
ਚੜ੍ਹਦੀ ਕਲਾ ਰਹੇ।
🥰🙏ਵਾਹਿਗੁਰੂ ਜੀ ਰੀਪਨ ਤੇ ਖੁਸ਼ੀ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ 🙏🙏ਸਾਨੂੰ ਹੁਸੀਨ ਵਾਦੀਆ ਘੁਮਾਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ 🙏🙏🥰
ਬਹੁਤ ਵਧੀਆ ॥ ਰਿਪਨ ਬਾਪੂ ਤਾ ਸੱਚੀ ਬਹੁਤ ਪਿਆਰ ਕਰਦਾ
emotional moment lgda jido enne pyare lok.. pyare bache.. khush ho k milde ne.. Or tanu ohna nu shad k jana painda hai.😌
Ripan veer bapu ji nu mil ke tn dil bhar aya tusi bht lucky ho jionde vasde rho ji
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ
ਬਹੁਤ ਵਧੀਆ। ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਤਾਂ ਸਾਡੇ ਪਿੰਡ ਰਾਸ਼ੇ ਆਉਂਦੇ ਸਨ ਕਸ਼ਮੀਰ ਤੋਂ ਕੰਬਲ ਵੇਚਣ ਲਈ।
ਬਹੁਤ ਸਾਰਾ ਪਿਆਰ ਤੁਹਾਡੇ ਲਈ ਪੁਰਤਗਾਲ ਤੋ. ਲਿੱਖਣਾ ਤਾ ਬਹੁਤ ਕੁਝ ਚੁਹੰਦਾ ਤੁਹਾਡੇ ਸਤਿਕਾਰ ਵਿੱਚ ਤੇ ਤੁਹਾਡੀਆਂ ਐਨੀਆਂ ਸੋਹਣੀਆਂ ਵੀਡੀਓ ਲਈ ਪਰ ਸਮਝ ਨੀ ਆਉਂਦਾ ਕਿਥੋਂ ਸ਼ੁਰੂ ਕਰਾ ਕੀ ਲਿੱਖਾ ਤੇ ਕੀ ਛੱਡਾ ਐਦਾ ਈ ਹਮੇਸ਼ਾ ਖੁਸ਼ ਰਹੋ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ, 🙏🙏🙏👍🤗
ਬਹੁਤ ਵਧੀਆ ਵਲੋਗ, ਪਿੰਡਾਂ ਦੇ ਦਰਸ਼ਨ ਕਰਾਉਣ ਲਈ ਧੰਨਵਾਦ, ਇਸ ਤਰ੍ਹਾਂ ਕਣਕ ਕਢਣ ਨੂੰ ਗਾਹੁਣਾ ਆਖਦੇ ਹਨ। ਪੰਜਾਬ ਵਿੱਚ ਫਲਾਹੀ ਰੁਖ ਦੇ ਟਾਹਣੇ ਦਾ ਫਲਹਾ ਬਣਾ ਬਲਦਾਂ ਨਾਲ ਖਿੱਚਿਆ ਜਾਂਦਾ,ਕਸ਼ਮੀਰੀਆਂ ਵਾਂਗ ਹੀ ਕਣਕ ਖਿੰਡਾ ਪੈੜੀ ਪਾਈ ਜਾਂਦੀ ਸੀ।ਤੇ ਬਲਦ ਫਲਹਾ ਖਿੱਚਦੇ ਸਨ।ਧੰਨਵਾਦ।
ਬਹੁਤ ਵਧੀਆ ਜਾਣਕਾਰੀ ਦੇਖਣ ਨੂੰ ਬਹੁਤ ਵਧੀਆ ਲੱਗਿਆ
ਵੀਰ ਜੀ ਕਸ਼ਮੀਰ ਵੀਰਾਂ ਨੂੰ ਸਤਿ ਸਿਰੀ ਅਕਾਲ l. ਇਹਨਾਂ ਦੇਸੀ ਪਿੰਡਾਂ ਤੇ ਦੇਸੀ ਪਹਿਰਾਵਾ ਵਿੱਚ ਹੀ ਤੰਦਰੁਸਤੀ, ਤੇ ਖੁਸ਼ੀ ਹੈ ll
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਕਸ਼ਮੀਰ ਦਿਖਾਉਣ ਲਈ
ਬਾਈ ਰਿਪਨ ਜੀ ਬਹੁਤ ਵਧੀਆ ਲੋਕਾਂ ਨੇ ਆਪਣੀ ਪਹਿਚਾਣ ਕਾਇਮ ਰਖੀ ਹੈ ਵਾਹਿਗੁਰੂ ਜੀ ਇਹਨਾਂ ਮੇਹਰ ਕਰੀ ਧੰਨਵਾਦ ਜੀ
ਬਹੁਤ ਹੀ ਸ਼ਲਾਘਾਯੋਗ ਕਦਮ ਹੈ ਏਨੀ ਵਧੀਆ ਪੇਸ਼ਕਾਰੀ ਕੀਤੀ ਜਾਣਕਾਰੀ ਦਿੱਤੀ ਬਾਕੀ ਵੀਰ ਜੀ
ਪੰਜਾਬੀ ਸਮਜਦੇ ਹਨ ਸੱਤ ਸ਼੍ਰੀ ਆਕਾਲ ਬੁਲਾਇਆ ਕਰੋ ਜੀ 🙏🙏
ਧੰਨਵਾਦ ਵੀਰ ਜੀ ਇਹ ਸਭ ਕੁਝ ਦਿਖਾਉਣ ਲਈ ਸਭ ਕੁਝ ਬਹੁਤ ਸੋਹਣਾ👌👌👌🙏
i love my Kashmir, free Kashmir
Heart touching peoples GBU Both of you🙏
ਕਮਾਲ ਦੀ ਪੇਸ਼ਕਾਰੀ ਹੈ ਤੇ ਗਿਆਨ ਭਰਪੂਰ ਵੀਡੀਓ ਹੈ ਜੀ ਬਹੁਤ ਧੰਨਵਾਦ
ਬਾਈ ਜੀ ਅਤੇ ਭਾਬੀ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਤੁਹਾਨੂੰ ਤੱਦਰੁਸਤੀ ਵਕਛੇ ਜਿਹੜੀ ਸਾਨੂੰ ਘਰਾਂ ਵਿੱਚ ਬੇਠੈ ਆ
ਨੂੰ ਵਿਸ਼ਵ ਦੀ ਜਾਨ ਕਾਰੀ। ਦਿੰਦੇ ਰਹਿੰਦੇ ਹੋ ਧੰਨਵਾਦ ਬਾਈ ਜੀ ਆਪਣੀ ਸਾਹਿਤ ਦਾ ਖਿਆਲ ਰੱਖਿਆ ਕਰੋਂ
Kya baat hai man khush ho gya jeonde wasde raho God bless you
ਬਹੁਤ ਵਧੀਆ ਲੱਗਿਆ ਕਸ਼ਮੀਰ ਦੇ ਪਿੰਡਾਂ ਦਾ ਰਹਿਣ-ਸਹਿਣ ਼਼਼ਰਿਪਨ।। ਖੁਸ਼ੀ ਸਤ ਸੀ ਅਕਾਲ ਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
ਬਨਵਾਲਾ ਪਾਤੜਾਂ
ਬਾਈ ਸਲਾਮ ਵਧੀਆ ਤਰੀਕੇ ਨਾਲ ਕਰਦਾ । ਬਾਈ ਇੱਕ ਨੇਕਦਿਲ ਪੰਜਾਬੀ ਹੈ ।ਇਹੋ ਜਿਹੇ ਇਨਸਾਨ ਲਈ ਕਿਤੇ ਵੀ ਜਾਣਾ ਮੁਸ਼ਕਿਲ ਨਹੀਂ ।ਭੈਣ ਜੀ ਦੀ ਆਦਤ ਵੀ ਇਹੋ ਜਿਹੀ ਹੈ ,ਦੋਵੇਂ ਇੱਕੋ ਜਿਹੇ ਨੇ।
ਤਾਂ ਹੀ ਜੌੜੇ ਮੁੰਡੇ ਹੋਣਗੇ ਜੇ ਨਿਆਣੇਂਆ ਨੂੰ ਬਾਤੀ ਦਏਂਗਾ।
ਵਲੋਂਗ ਵੇਖ ਕੇ ਬਹੁਤ ਵਧੀਆ ਲੱਗਾ ਕਿੰਨੇ ਸਾਦੇ ਤੇ ਪਿਆਰੇ ਲੋਕ ਨੇ🙏👏
Veer ji tusi bhut jada great ho kina jada piyar mil raha hai ap nu or jaha ka village b bhut acche hai develment ki need hai jaha bhut bt phir b bhut accha hai sab kuch 🙏🙏🙏🙏🙏 tnx so much veer ji
ਸਤਿ ਸ੍ਰੀ ਅਕਾਲ🙏 ਵੀਰ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ🙏
ਫਲੇ ਹੱਕਣਾ ਕਹਿੰਦੇ ਇਸਨੂੰ ,ਸੁਣਿਆ ਸੀ ਬਜ਼ੁਰਗਾਂ ਤੋਂ ਦੇਖ ਵੀ ਲਿਆ ਪਰ ਖ਼ੂਬਸੂਰਤ !
Sachi bht vadia laga pind de Loka nu mil k dil khush ho gya thanku soo much bro
ਜਿਥੇ ਮਿਹਨਤ ਆ
ਉਥੇ ਥਕਾਵਟ ਆ
ਤੇ ਜਿਥੇ ਥਕਾਵਟ ਆ
ਉਹ ਚਿੰਤਾ free aa...👌🙏
You are welcome in Kashmir. I am from the state of J and K but I have never happen to visit such places. Thanks for providing such information.
God bless you stay blessed always aapne itna acche se Kashmir se introduce karvya hai asa lgga hum Kashmir me hi hai
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਸਤਿ ਸ੍ਰੀ ਅਕਾਲ ਭਾਜੀ ਤੁਸੀ ਬਹੁਤ ਸੋਹਣੀ ਜਾਣਕਾਰੀ ਦਿੰਦੇ ਹੋ।ਪੂਰੀ ਡੂੰਘਾਈ ਤਕ ਪਹੁੰਚ ਕੇ ਅਸਲ ਜਿੰਦਗੀ ਵਿਖਾਈ ।ਭਾਜੀ ਤੁਸੀ ਸਹੀ ਕਿਹਾ ਕਿ ਇਹ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ।ਸਰਦਾਰਾ ਨੂੰ ਪੱਗ ਕਰਕੇ ਜਾਣ ਦੇ ਨੇ।
ਕਿੰਨੀ simple life ਕੋਈ ਮਤਲਬ ਨਹੀਂ ਦੁਨੀਆਂ ਨਾਲ।
ਬਹੁਤ ਵਧੀਆ ਸਿੱਧੇ ਸਾਦੇ ਲੋਕ।
ਰਿਪਨ ਭਾਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਸਾਨੂੰ ਘਰ ਬੈਠੇ ਦਰਸ਼ਨ ਕਰਾ ਰਹੇ ਹੋ ਪਰਮਾਤਮਾ ਚੜਦੀ ਕਲਾ ਰੱਖੇ ਤੁਹਾਡੀ ਜੋੜੀ ਨੂੰ ਕੀ ਤੁਸੀਂ ਆਪਣਾ ਫੋਨ ਨੰਬਰ ਦੱਸੋ
ਬਾਈ ਜੀ ਜਿੰਨੇ ਸੋਹਣੇ ਪਿੰਡ ਆ ਇਹ ਲੋਕ ਵੀ ਉਹਦੇ ਤੋਂ ਜਿਆਦਾ ਸੋਹਣੇ ਤੇ ਮਿਲਾਪੜੇ ਆ ਕਿੰਨੀ ਖੁਸ਼ੀ ਹੁੰਦੀ ਆ ਏਦਾਂ ਦੇਖਕੇ
ਬਹੁਤ-ਬਹੁਤ ਧੰਨਵਾਦ ਵੀਰੇ
ਹਿੰਮਤੀ ਹੋ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ। ਧੰਨਵਾਦ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਵਹੁਦੇ, ਨਹੀਂ ਗਹੁਦੇ, ਕਹਿਦੇ, ਹੈ, ਰਿਪਨ, ਬਾਈ
ਕਸ਼ਮੀਰ ਸ੍ਰੀਨਗਰ ਦੀਆਂ ਸਾਰੀਆ ਵੀਡਿਓਜ਼ ਬਹੁਤ ਹੀ ਦਿਲਚਸਪ ਤੇ ਜਾਣਕਾਰੀ ਭਰਪੂਰ ਹਨ ਧੰਨਵਾਦ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ
Bhut vdya veera i also watch your videos ❤
Thanks Punjabi travel couple Ripan nd Khushi Sanu ghr bathe hii enni vadia vadia jagha dii yatra kra rhe hoo🥰🥰
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ ❤️🙏
20 saal ho gaye mainu Europe 🇪🇺 vich kashmir nai dekhya main sachi yr dil khush ho gaya thanx 😊 🙏 veer jii nd didi jii ik gal hor vlog dekh k akha vicho pani nikal gaya khushi wala pani mariya akha vicho sachi gal a Switzerland 🇨🇭 nalo v vadiya kashmir thnx 😊 🙏
Thanks for sharing us beautiful vlog
Stay safe and healthy guys
Lots of blessings for you from heart ❤
ਪਗ ਦੀ ਪਹਿਚਾਣ ਪੰਜਾਬ ਦੀ ਸ਼ਾਨ 😍🥰
ਛੋਟੇ ਬਾਈ ਅੰਨੀਆ ਸਰਕਾਰਾਂ ਨੇ ਇਹ ਸਭ ਨਹੀ ਦਿਖਣਾ ਕਦੇ ਵੀ ਏਥੇ ਲੋੜ ਐ ਕਣਕ ਵਾਲੇ ਹੜੰਭੀਆ ਦੀ ਕੋਸ਼ਿਸ਼ ਕਰੀਏ ਆਪਾਂ ਰਲ ਮਿਲ ਕੇ ਇੱਕੋ ਧਰਤੀ ਦੇ ਜੀ ਆ ਆਪਾਂ ਸਾਰੇ
Bahut khoob bai ji, thanks for seeing Kashmir real life in villages
Bahut vadiya laga vir g thank you kasmir dikhon layi waheguru ji apnu tarkiyan vakhse ❤️👍
ਬਹੁਤ ਹੀ ਵਧੀਆਂ ਜਗ੍ਹਾ ਹੈ ਜੀ ਬਹੁਤ ਵਧੀਆ ਲੱਗਿਆ ਨਵੇਂ ਨਵੇਂ ਬਲੋਗ ਦੇਖ ਕੇ ਜੀ ❤🌷🥀⚘🙏🙏🙏
Thanku rippon bhaji and Khushi ji for these wonderful tour of Kashmir loc area waheguru ji tuhanu hamesha khush rakhn
Dhan aa eh lok jehde 6month ander hi rehnde aa🙏🙏🙏🙏🙏 waheguru ji🙏🙏🙏🙏🙏kive 6 month kat de aa
ਇਹ. ਵੀਰ. ਫਲੇ ਨੇ ਇਹ ਆਪਣੇ ਬਜ਼ੁਰਗ ਵੀ ਗਾਉਦੇ ਰਹੇ ਨੇ ਜਦੋਂ ਮਸੀਨਾ ਸਨ
Very nice brother Kushi and Ripan
Boht pyare lok Hn ethe, rab Ena nu khusian te trakiyan bakshe
ਬਹੁਤ ਹੀ ਸੋਹਣਾ ਵਲੋਗ ਹੁੰਦਾ ਰਿਪਣ
bahot sohna Ethe da weather v bahot sohna....Swiss v march to July tak dekhn vala hunda baad vich sab greenery marr jandi. Per sada india da v ehhh city eh hills mountains bahot sohne....
Really dil se thank you ❤❤❤dil khush ho gaya swarg dekh ke
Punjab vich aa ka metup rako ik city vich veer Ji nice 👌 👍 🙏 👏 blogs veer Ji God bless you veer Ji
Veer g tusi bot lucky o kismat nal a sub God bless u di veer g
Methods beshak km
Lakin yah insan Khush hai...
Bhot vdiya log aa o v aj de time vich ehna pyar krn Wale rab ehna nu eda hi khush rakhn te tuhanu te mam v eda khush rakhn te tuc sano eda de loka nal miln Sako🥰👌👌👍
Ripen beta ji kasmir de sary pind dikhaya and Kashmir da sawarag dhkaya gbyou both 🙏🙏🙏🙏
ਖੁਸੀ ਭੈਣ ਦੀ੍ ਗੱਲ ਸਹੀ ਪਹਿਲਾ ਪੰਜਾਬ ਵਿਚ ਇਸ ਤਾਰਾ ਹੀ ਹੁੰਦਾ ਸੀ
ਗਰੀਬਾਂ ਕੋਲ ਪਿਆਰ ਜ਼ਿਆਦਾ ਹੁੰਦਾ ਹੈ
ਬਹੁਤ ਬਹੁਤ ਬਹੁਤ ਵਧੀਆ ਵੀਰ।।
ਮੇਰੇ ਦਾਦਾ ਜੀ ੲਿਸ ਨੂੰ ਮਲਾ ਗਾਹੁਣਾ ਦੱਸਦੇ ਨੇ 50 ਸਾਲ ਪਹਿਲਾਂ ਪੰਜਾਬ ਵਿੱਚ ੲਿਸੇ ਤਰਂ ਕਣਕ ਤੂੜੀ ਵੱਖ
ਕੀਤੀ ਜਾਂਦੀ ਸੀ। ੲਿਹ ਕਿਸਾਨ ਦੀ ਮਿਹਨਤ ਤੇ ਸਾਦਗੀ ਭਰੀ ਜ਼ਿੰਦਗੀ ਹੈ । ੲਿਹ ਸਭ ਅਾਪਣੇ ਲੋਕ ਨੇ। ਼਼਼ ਵੀਰ ਭਾਬੀ ਲੲੀ ਸ਼ੁਭਕਾਮਨਾਵਾਂ਼਼਼ ।
Sachi bhut hi vakhri duniya aa bhut vdiya lga sara dekh ke kina peyar krde aa lok Punjab de loka nu kini khushi una de face te dikhdi aa 😊😊 Kudrat de kine nede rehnde aa ina vdiya lagda aa vlog dekh thank you so much Both of you 👍👍
ਵੀਰ ਜੀ ਇੱਥੇ ਬਿਜਲੀ ਪਾਣੀ ਦਾ ਕਿੱਸ ਤਰ੍ਹਾਂ ਰੇਜਮਿਟ ਹੈ
ਸਤਿ ਸ੍ਰੀ ਅਕਾਲ ਵੀਰ ਜੀ
ਬਹੁਤ ਵਧੀਆ ਵਲੋਗ ਆ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਇਨੇ ਵਧੀਆ ਜਗ੍ਹਾ ਵਧਾਉਣ ਵਾਸਤੇ
1960 ਤੱਕ ਅਪਣੇ ਵੀ ਇਸ ਤਰਾਂ ਹੁੰਦੀ ਸੀ ਜੀ
ਬਹੁਤ ਵਧੀਆ ਕੋਸ਼ਿਸ਼ ਭਾਜੀ , ਖੁਸ਼ੀ ਭੈਣ ਤੁਸੀਂ ਵੀ ਮਹਾਨ ਹੋ।
ASI kathe eda dakhana ena loka nu tusi dakha Dita Sara bhaut Shona aa ASI kida eder rahande aa eh lok kida apni zindagi bich kush aa Bina koi sulat to
ਪਿਆਰ ਭਰੀ sat ਸ੍ਰੀ ਅਕਾਲ ,ਬਰਨਾਲਾ city
Bakamaal bahut vadia video ji🙏🙏🙏🙏🙏 amazing👍👍👍👍👍
waheguru g thonu hamesha khush rakhna🙏😘 hasde vasde raho .. tusi sada mnn khush kr dita🥰 puri dunia di janat Dikha k😍😍😍
ਸਾਨੂੰ ਬਹੁਤ ਉਡੀਕ ਰਹਿੰਦੀ ਤੁਹਾਡੇ ਵੀਲੋਗ ਦੀ
ਪਹਿਲਾਂ ਪੰਜਾਬ ਦੇ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਬਲਦਾਂ ਨਾਲ ਫਸਲਾਂ ਦੀ ਗਹਾਈ ਕਰਦੇ ਸੀ।
Pind Dhakhaan Layee Bir Ji
Bohot -- Bohot Thanks🌹🙏
Bir Ji 🙏🌹🙏
ਵੀਰਜੀ ਬਹੁਤ ਸੋਹਣੇ ਲੱਗੇ ਇਹ ਇਹ ਕਸ਼ਮੀਰ ਦੇ ਪਿੰਡ ਇਥੋਂ ਦੇ ਬੱਚੇ ਅਤੇ ਐਲ ਓ ਸੀ ਦੀਆਂ ਸੋਹਣੀਆਂ ਵਾਦੀਆਂ
Sachi bhut vadiya welcome krde .🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏🙏
Thanks ripan ji and Khushi ji
Love ❤️ this Kashmiri people So cute cute cuteness Kashmiri children's ❤️
ਰਿਪਨ ਵੀਰੇ ਮੇਰੀ ਸਤਿ-ਸ੍ਰੀ-ਅਕਾਲ
ਬੱਚਿਆਂ ਦੀ ਪੜ੍ਹਾਈ ਦਾ ਕੀ ਸਿਸਟਮ ਹੈ
ਸਤਿ ਸ੍ਰੀ ਆਕਾਲ ਬਾਈ ਜੀ ਧੰਨਵਾਦ ਕਰਦਾਂ ਧੂਰੀ ਤੋਂ