ਕਿਹੋ ਜਿਹੇ ਹਨ ਬਾਡਰ ਤੇ ਵਸਦੇ ਪਿੰਡ Kashmir Tour | Punjabi Travel Couple | Ripan Khushi | Gurez Valley

Поделиться
HTML-код
  • Опубликовано: 26 янв 2025

Комментарии • 424

  • @Motivational_life429
    @Motivational_life429 2 года назад +26

    ਬਚਪਨ ਵਿੱਚ ਸ਼ਾਲ ਵੇਚਣ ਆਓਦੇਂ ਹੁੰਦੇ ਸੀ ਪਿੰਡਾਂ ਵਿੱਚ, ਇਕ ਬਾਪੂ ਦੀ ਯਾਦ ਆਗੀ ਇਹਨਾਂ ਨੂੰ ਵੇਖਕੇ ❤

  • @Globalkabbadiupdates
    @Globalkabbadiupdates 2 года назад +2

    ਦੋ ਸਾਲ ਤੋਂ ਪਹਿਲਾਂ ਲੋਕ ਗੁਰੇਜ਼ ਜਾਣ ਤੋਂ ਗੁਰੇਜ਼ ਕਰਦੇ ਸਨ,,, ਬੱਚਿਆਂ ਨੂੰ ਖੁਸ਼ ਕਰ ਦਿੱਤਾ,, ਪੰਜਾਬੀ ਹੀ ਹੈ ਜੋ ਸੱਭ ਦੇ ਦਿਲਾਂ ਵਿੱਚ ਵੱਸਦੇ ਹਨ ਅਤੇ ਦਿਲੋਂ ਮੱਦਦ ਕਰਦੇ ਹਨ,, ਵੀਡੀਓ ਦੇਖਦੇ ਦੇਖਦੇ ਮਾਣ ਨਾਲ ਅੱਖਾਂ ਵਿੱਚ ਹੰਝੂ ਆ ਗਏ ਸਨ ਕਿ ਅਸੀਂ ਪੰਜਾਬੀ ਹਾਂ

  • @Motivational_life429
    @Motivational_life429 2 года назад +33

    ਜਿੰਨਾ ਸਾਫ ਪਿੰਡ, ਓਨੇ ਸਾਫ ਦਿਲ ਲੋਕ ,ਸੱਚੀਂ ਰੱਬ ਵਸਦਾ ਓਥੇ 😍 ਤੁਸੀਂ ਵੈਸੇ ਰਿਸਕ ਲੈ ਕੇ ਦਿਖਾਇਆ ਸਾਰਾ ਕੁਝ, ਕਿੰਨੀ ਫਾਰਮੈਲਟੀ ਪੂਰੀ ਕਰਨੀ ਪੈਂਦੀ, ਪਰ ਏਨਾ ਸਕੂਨ ਕਦੇ ਕਿਸੇ ਦੇ ਬਲੋਗ ਦੇਖ ਕੇ ਨਹੀਂ ਆਓਦਾ, ਖੁਸ਼ੀ ਭਾਬੀ ਦੀ ਮਿੱਠੀ ਜਿਹੀ ਅਵਾਜ ਚਾਰ ਚੰਨ ਲਗਾ ਦੇਂਦੀ ਵੀਡਿਓ ਨੂੰ 😍 ਬਹੁਤ ਸਾਰਾ ਪਿਆਰ ਦੋਹਾਂ ਜੀਆਂ ਨੂੰ 🙏❤

    • @PUNJABITRAVELCOUPLE
      @PUNJABITRAVELCOUPLE  2 года назад +9

      ਤੁਹਾਡੇ ਕੁਮੈਂਟ ਬਹੁਤ ਸੋਹਣੇ ਹੁੰਦੇ
      ਸ਼ੁਕਰੀਆ ਤੇ ਬਹੁਤ ਸਾਰਾ ਪਿਆਰ
      ❤️❤️🙏🙏

    • @Motivational_life429
      @Motivational_life429 2 года назад +4

      ਸੋਹਣੇ ਲੋਕਾਂ ਵਾਸਤੇ, ਸੋਹਣੀਆਂ ਚੀਜਾਂ ਵਾਸਤੇ ਸੋਹਣੇ ਕਮੈਟ ਹੋ ਜਾਂਦੇ ❤🙏

  • @jagvirkaur3480
    @jagvirkaur3480 2 года назад +8

    ਬਹੁਤ ਹੀ ਵਧੀਆ ਵਲੋਗ ਆ ਪਤਾ ਹੀ ਨੀ ਲਗਦਾ ਕਦੋ ਖਤਮ ਹੋ ਜਾਂਦਾ ਫੇਰ ਅਸੀਂ ਦੁਬਾਰਾ ਦੇਖਦੇ ਆ ਬਹੁਤ ਹੀ ਭੋਲੇ ਭਾਲੇ ਲੋਕ ਹਨ ਸਾਰੇ ਕਿੰਨਾ ਪਿਆਰ ਦਿੰਦੇ ਆ ਪੰਜਾਬੀਆ ਨੂੰ ਕਿੰਨੇ ਇਮਾਨਦਾਰ ਆ ਸੱਚੀ ਇਕ ਅਲੱਗ ਹੀ ਦੁਨੀਆ ਆ ਇਨ੍ਹਾਂ ਦੀ ...... ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਅਸੀਂ ਤਾਂ ਇਥੇ ਤਕ ਜਾਣ ਬਾਰੇ ਸੋਚ ਵੀ ਨੀ ਸਕਦੇ ਸੀ ਜੋ ਤੁਸੀਂ ਸਾਨੂੰ ਘਰੇ ਬੈਠਿਆ ਨੂੰ ਦਿਖਾ ਰਹੇ ਹੋ ਰੰਗ ਤਾਂ ਵੀਰੇ ਤੁਹਾਡਾ ਸੱਚੀ ਪਕ ਗਿਆ ਬਹੁਤ ਮਿਹਨਤ ਕਰ ਰਹੇ ਹੋ ਤੁਸੀਂ 👍👍ਬਹੁਤ ਬਹੁਤ ਧੰਨਵਾਦ ਖੁਸ਼ੀ ਤੇ ਰਿਪਣ 🙏🙏🙏

  • @dharampal3864
    @dharampal3864 2 года назад +27

    ਬਹੁਤ ਵਧੀਆ ਵਲੋਗ, ਸੋਹਣੇ ਦ੍ਰਿਸ਼ ਦਿਖਾਉਣ ਲਈ ਧੰਨਵਾਦ, ਲੋਕਾਂ ਨਾਲ ਗੱਲਬਾਤ ਕਰਨ ਉਪਰੰਤ ਇਸ ਇਲਾਕੇ ਦੀ ਜਾਣ-ਪਛਾਣ ਕਰਵਾਈ,ਧੰਨਵਾਦ। ਜਿਊਂਦੀ ਵਸਦੀ ਰਹੇ ਇਹ ਮਲਵਈ ਜੋੜੀ।

  • @ravimoga1441
    @ravimoga1441 2 года назад +12

    ਬਹੁਤ ਸੋਹਣੇ vlog ਬਾਈ ਜੀ ਕਸ਼ਮੀਰ ਦੇ ਪਿੰਡਾਂ ਦੇ ਬਾਕੀ ਕਸ਼ਮੀਰੀ ਕ੍ਰਿਕਟ ਵਾਲਾ ਮੁੰਡਾ ਕਹਿੰਦਾ ਪੰਜਾਬ ਨੂੰ ਪਿਆਰ ਕਰਦੇ ਆ ਅਸੀ ਪੰਜਾਬ ਵਾਲਿਆ ਨੇ ਬਸ ਇਹੋ ਖੱਟਿਆ ਦੁਨੀਆਂ ਤੇ ਕਿਉਂਕਿ ਪੰਜਾਬ ਦੇ ਲੋਕ ਧਰਮ ਤੋ ਉਪਰ ਉੱਠਕੇ ਏਕ ਦੂਜੇ ਨਾਲ ਮੋਹ ਪਿਆਰ ਨਾਲ ਰਹਿੰਦੇ ਆ ਕਦੇ ਕਿਸੇ ਦੇ ਹੋਰ ਧਰਮ ਕਰਕੇ ਉਹਨੂੰ ਪ੍ਰੇਸ਼ਾਨ ਨੀ ਕੀਤਾ ।

  • @gurinderguri4477
    @gurinderguri4477 2 года назад +11

    ਸਿੱਖੀ ਸਰੂਪ ਤੇ ਪੰਜਾਬੀ ਲੋਕਾ ਦਾ ਸਤਿਕਾਰ ਕਰਦੇ ਕਸ਼ਮੀਰੀ ਕਿਉਕੀ ਇਹਨਾਂ ਨੂੰ ਪਤਾ ਇਹ ਹੀ ਸਾਡਾ ਅਸਲ ਦਰਦ ਸਮਝ ਸਕਦੇ । ਧੰਨਵਾਦ ਭਰਾ ਥੋਡਾ ਕਸ਼ਮੀਰੀ ਲੋਕਾ ਦੀ ਅਸਲ ਜਿੰਦਗੀ ਦਿਖੋਣ ਲਈ ।ਨਹੀ ਬਾਰਤ ਮਾਤਾ ਵਾਲੇ ਇਹ ਜ਼ੁਲਮਾਂ ਦੇ ਸਿਤਾਏ ਲੋਕਾ ਨੂੰ ਅਤਿਵਾਦੀ ਹੀ ਕਹਿੰਦੇ ਨੇ ।

  • @HarpalSingh-uv9ko
    @HarpalSingh-uv9ko 2 года назад +15

    ਦਿਲ ਖੁਸ਼ ਹੋ ਗਿਆ ਜਦੋਂ ਕਿਹਾ ਪੰਜਾਬੀ ਨੂੰ ਪਸੰਦ ਕਰਦੇ ਹਾ।

  • @raii678
    @raii678 2 года назад +3

    ਬਹੁਤ ਵਧਿਆ ਗੱਲ ਆ ਇਹ ਬੰਦੇ ਠੱਗੀਆ ਤੋਂ ਦੂਰ ਨੇ ਬਾਕੀ ਵੀਰਾਂ ਭਾਭੀ wmk ❤️❤️🙏

  • @chahalsingh4892
    @chahalsingh4892 2 года назад +1

    ਉਹ ਲੋਕ ਪੰਜਾਬ, ਪੰਜਾਬੀ ਨੂੰ ਪਿਆਰ ਕਰਦੇ ਹਨ ਪਰ ਸਾਡੇ ਪੰਜਾਬੀ ਆਪਸ ਵਿੱਚ ਵੈਰ ਰੱਖਦੇ ਹਨ।

  • @angrejsingh3806
    @angrejsingh3806 2 года назад +8

    ਸਾਫ਼ ਦਿਲ ਲੋਕ ਨੇ ਕਿੰਨੇ ਚੰਗੇ ਆ ਬਹੁਤ ਵਦੀਆ ਵਲੋਗ a ਵੀਰ ਜੀ ਧੰਨਵਾਦ ਵੀਰ ਜੀ ਰੂਹ ਨੂੰ ਸਕੂਨ a ਗਿਆ ਬੱਚੇ ਵੇਖ ਕੇ

  • @manajoban3734
    @manajoban3734 2 года назад +4

    ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਵਧੀਆ ਵਲੋਗ ਸੀ ਅਜੇ ਤਾ ਅੰਨਦ ਹੀ ਆਉਣ ਲੱਗਾ ਸੀ ਕਿ ਵਲੋਗ ਮੁਕ ਵੀ ਗਿਆ
    ਪਤਾ ਹੀ ਨਹੀ ਲੱਗਦਾ ਸਮਾ ਕਿਥੇ ਲਗ ਜਾਂਦਾ
    ਜਦੋ ਉਹਨਾ ਨੇ ਕਿਹਾ ਕਿ ਪੰਜਾਬੀ ਪਸੰਦ ਆ ਬਹੁਤ ਵਧੀਆ ਲੱਗਾ ਅਪਣੇ ਆਪ ਤੇ ਮਾਣ ਮਹਿਸੂਸ ਹੋਇਆ ਪੰਜਾਬੀ ਹੋਣ ਦਾ
    ਬਹੁਤ ਬਹੁਤ ਪਿਆਰ ਦੋਵਾ ਨੂੰ

  • @paramjitjodhpur8224
    @paramjitjodhpur8224 2 года назад +1

    ਬਲੌਗ ਬਹੁਤ ਵਧੀਆ। ਲੋਕ ਬਹੁਤ ਮਿਲਣ ਸਾਰ ਨੇ। ਜਿਵੇ ਜਿਵੇਂ ਤੁਸੀਂ ਬਾਡਰ ਦੇ ਨੇੜੇ ਜਾ ਰਹੇ ਹੋ। ਹਰ ਰੋਜ਼ ਨਵੇ ਨਵੇ ਥਾਂ ਵੇਖਣ ਦੀ ਉਤਸੁਕਤਾ ਵਧ ਰਹੀ ਹੈ। ਧੰਨਵਾਦ ਰਿਪਨ ਖੁਸ਼ੀ।

  • @mandeepkaur12529
    @mandeepkaur12529 2 года назад

    ਸਾਰਾ ਕੁਛ ਬੁਹਤ ਸੋਹ੍ਣਾ ਸੱਚੇ ਤੇ ਸਾਫ ਦਿਲ ਦੇ ਲੋਕ ਤੇ ਵਾਹੇਗੁਰੁ ਜੀ ਦੀ ਬਣਾਈ ਕੁਦਰਤ ਧਨਬਾਦ ਵੀਰ ਜੀ ਏਨਾ ਕੁਝ ਦਖਾਊਣ ਲਈ

  • @ovepreetkaurhahal2918
    @ovepreetkaurhahal2918 2 года назад +2

    Kiine pyaare Lok kini pyaari jagah ... waheguru ji ehna nu Khush rkhhe .Zindagi mauka ta deve zarror visit krna ehna areas vich

  • @simarjitkaur8745
    @simarjitkaur8745 2 года назад +3

    ਬਹੁਤ ਵਧੀਆ ਲੱਗਦਾ ਵੀਰ ਜੀ ਤੁਹਾਡੇ ਬਲੌਗ ਦੇਖ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਹਰ ਵੇਲੇ ਤੁਹਾਡੇ ਬਲੌਗ ਦਾ ਇੰਤਜ਼ਾਰ ਰਹਿੰਦਾ from Ludhiana

  • @jasnoorsingh2430
    @jasnoorsingh2430 2 года назад +1

    Ripan veer kine dil d saaf log kine masumyat hai ena de face te kine pyare bache tusi jo bachya ly choclates le k gy bht vdhya kita tusi rab tuhnu khush rakhe

  • @kaurjasbir2758
    @kaurjasbir2758 2 года назад +11

    So nice innocent and pure hearted Kashmiri people
    Waheguru ji mehar krn sab te ji 🙏
    Thanks veere for sharing us

  • @jarnailkhehra167
    @jarnailkhehra167 2 года назад

    bai manu tuhada chote bachya nl pyr krna ona nu kuj khan nu dena sb to vadia lga . sab nu kuj na kuj dya kro . dil jit lya bai waheguru g mehar krn tuhade te v ❤❤❤❤

  • @mantusidhu2382
    @mantusidhu2382 2 года назад +9

    ਬਹੁਤ ਔਖੀ ਜ਼ਿੰਦਗੀ ਆ ਇਹਨਾਂ ਦੀ ਸੰਘਰਸ਼ ਭਰੀ
    ਪਰ ਬੰਦੇ ਖੁਸ਼ ਆ ❤️

  • @preetbhamra3374
    @preetbhamra3374 2 года назад +10

    Pinda de loka ke dil bhut hi saaf hunde a koi wal ni ☺️ innocent innocent people ❤️

  • @sukhvinderkaur3652
    @sukhvinderkaur3652 2 года назад +2

    Sarkar ko ziada dhian Dena chahida border airy Lai Ehna dia needs da v ziada care karni chahia.khush raho khushi + Ripan God bless you beta Ji

  • @gursewakgill2616
    @gursewakgill2616 2 года назад

    ਰਿਪਣ ਬਾਈ ਬਹੁਤ ਵਧੀਆ ਮਹੌਲ ਦਿਖਾ ਰਹੇ ਉ ਕਿਨੀਂ ਸਾਦਗੀ ਹੈ ਲੋਕਾਂ ਵਿਚ ਸੈਲੂਟ ਐ ਬਈ ਤਹਾਨੂੰ

  • @NarinderSingh-od9kr
    @NarinderSingh-od9kr 2 года назад +7

    ਧਿਆਨ ਨਾਲ ਰਹਿਣਾ ਰੀਪੰਦੀਪ ਤੇ ਖੁਸ਼ੀ,,,,,,,be safe 🙏🙏🙏🙏🙏🙏🙏🙏🙏🙏🙏

  • @bharatsidhu1879
    @bharatsidhu1879 2 года назад

    ਬਹੁਤ ਵਧੀਆ ਵਲੌਗ , ਸੋਹਣੇ ਦ੍ਰਿਸ਼ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ । ਜਿਉਂਦੇ ਵਸਦੇ ਰਹੇ @punjabi travel couple

  • @gagandeepsingh9362
    @gagandeepsingh9362 2 года назад

    ਬਹੁਤ ਸਮੇਂ ਤੋਂ ਇਹੋ ਜਿਹੀ ਵੀਡਿਉ ਵੇਖਣ ਦੀ ਇੱਛਾ ਸੀ।
    Thnx brother.kerp it up

  • @deephardeep1477
    @deephardeep1477 2 года назад +1

    ਬਹੁਤ ਸੋਹਣੇ ਵਲੋਗ ਵੀਰ ਜੀ

  • @jasvirkaur4902
    @jasvirkaur4902 2 года назад +1

    Bakamaal bai bahut vadia video🙏🙏🙏🙏🙏waheguru ji🙏🙏🙏🙏🙏 kinni aukhi aa enna di life par fir v khush aa enna de face te dhan aa eh 🙏🙏🙏🙏🙏salute sab nu

  • @karandeepsingh1721
    @karandeepsingh1721 2 года назад

    Ripan and khushi ਤੁਹਾਡਾ ਬਹੁਤ ਬਹੁਤ ਧੰਨਵਾਦ।👌👌♥️♥️💐💐🌹🌹🙏🙏🙏🙏🙏🙏🙏

  • @pardeepsinghgill3990
    @pardeepsinghgill3990 2 года назад

    Bacheyan de face te alag hi noor aa❤

  • @harwindersidhu1997
    @harwindersidhu1997 2 года назад +1

    ਰਿਪਨ ਬਾਈ ਜਿਹੜਾ ਕੰਮ ਤੁਸੀ ਕਰ ਰਹੇ ਹੋ ਉਹ ਕੋਈ ਨਹੀਂ ਕਰ ਸਕਦਾ
    ਮੇਰੇ ਕਹਿਣ ਦਾ ਮਤਲਬ ,,ਅਸੀ ਪੰਜਾਬ ਤੋਂ ਬਾਹਰ ਕਦੇ ਹੋਰ ਕੁਛ ਦੇਖਿਆ ਨਹੀ ਸੋਚਿਆ ਨਹੀਂ ਸੀ,, ਦਿੱਲੀ ਮੁੰਬਈ ਬਾਰੇ ਹੀ ਸੁਣਦੇ ਰਹੇ ਆ ,,,
    ਅਸੀ ਕਦੇ ਇਹ ਨਹੀਂ ਸੋਚਿਆ ਸੀ ਕਿ ਯਰ ਕਸ਼ਮੀਰ ਦਾ ਰਹਿਣ ਸਹਿਣ ਕਿਵੇਂ ਦਾ ,,,ਸਾਨੂੰ ਕਦੇ ਦਸਿਆ ਨਹੀ ਗਿਆ ਕਦੇ !
    ਪਰ ਤੁਸੀ ਸਾਨੂੰ ਕਸ਼ਮੀਰ ਦੇ ਕਲਚਰ ਨਾਲ ਮੇਲ ਕਰਾ ਤਾਂ

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟਾ ਜੀ।ਚੜ੍ਹਦੀ ਕਲਾ ਰਹੇ।

  • @summersummer3685
    @summersummer3685 2 года назад

    Asli hero ta ah na jo ini ghat facility hon da bavjood vi apni zindgi khushi nl jida aa

  • @b.s.dhillon7515
    @b.s.dhillon7515 2 года назад +6

    ਬਹੁਤ ਇਮਾਨਦਾਰ ਲੋਕ ਨੇ ਜਿਹੜੇ ਮਿਹਨਤ ਨਾਲ ਗੁਜ਼ਾਰਾ ਕਰ ਰਹੇ ਨੇ।

  • @AmarjeetSingh-dm4mj
    @AmarjeetSingh-dm4mj 2 года назад +1

    ਸਤਿ ਸ੍ਰੀ ਆਕਾਲ ਜੀ
    ਵਾਹਿਗੁਰੂ ਜੀ ਦੀ ਮੇਹਰ ਸਦਕਾ ਤੁਹਾਡੀ ਇਹ ਯਾਤਰਾ ਸਫਲ ਹੋਵੇ

  • @SukhwinderSingh-wq5ip
    @SukhwinderSingh-wq5ip 2 года назад +1

    ਸੋਹਣੀ ਵੀਡੀਓ ਸੋਹਣੀ ਜੋੜੀ ਰੱਬ ਭਲਾ ਕਰੇਂ ਸਭ ਦਾ

  • @Kiran-jq7yw
    @Kiran-jq7yw 2 года назад +1

    Whole the kashmir vlog, Sachi bai g this vlog really heart touching........... They are really pure hearty people...... Respect you both bai g.......

  • @sukhravi6815
    @sukhravi6815 2 года назад +1

    ਸਾਫ ਦਿਲ ਵਾਲੇ ਲੋਕ ਘਰ ਕੱਚੇ ਪਿਆਰ ਪੱਕੇ 🙏

  • @goldybarnala5024
    @goldybarnala5024 2 года назад

    Waheguru ji tohanu chardi khana wich rakhe ... ♥️♥️♥️♥️♥️♥️♥️♥️♥️♥️

  • @Ramjatin
    @Ramjatin 2 года назад

    Rab da shukar a ASI Panjab Ch rehnde a Kashmir da eh haal Dekh ke jannat to yakeen tut gya

  • @kiranjeetkaur2846
    @kiranjeetkaur2846 2 года назад +3

    Bahut sohna area hai Lok vi vadiya ne etho do

  • @harjinderkaur7216
    @harjinderkaur7216 2 года назад

    Kde socheya v ni c ewe da kuj v dekha ge thode krke eh sb kuj dekh sake aa thnkyu so much g

  • @chandorani9497
    @chandorani9497 2 года назад +1

    mai b jarur jaana chaudii aww 😎😎😎menu bhtt pasand a eda di place 🙏

  • @gurvindersidhu4396
    @gurvindersidhu4396 2 года назад +1

    ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ,ਬੇਨਤੀ ਸੀ ਇੱਕ ਜੇਕਰ ਸਮਾਂ ਮਿਲੇ ਤੇ ਬੁਰਜ਼ਹੋਮ (ਸ਼੍ਰੀਨਗਰ) ਦੇ ਪੱਥਰ ਜ਼ਰੂਰ ਦਿਖਾਉਣਾ,ਅਸੀਂ ਗਏ ਸੀ ਜੁਲਾਈ ਚ ਪ੍ਰ ਸਮਾਂ ਨਹੀਂ ਮਿਲਿਆ ਦੇਖਣ ਦਾ। ਇੱਕ ਰਾਜਾ ਹਰੀ ਸਿੰਘ ਦਾ ਕਿਲ੍ਹਾ ਦਿਖਾਉਣਾ ਜੇਕਰ ਸਮਾਂ ਮਿਲਿਆ ਤੇ,ਤੇ ਵੀਰੇ ਅੱਗੇ ਜਾਣਾ ਲੇਹ?ਜਵਾਂ ਦਿਲ ਸਾਫ਼ ਲੋਕਾਂ ਦੇ, ਖ਼ੂਬਸੂਰਤੀ ਤੇ ਮਾਸੂਮੀਅਤ ਏਥੇ ❤️20 ਮਿੰਟ ਦੀ ਚੁੱਪੀ ਓਹਨਾਂ ਲਈ ਜਿਹਨਾਂ ਨੂੰ make-up fobia

  • @gurdeep9538
    @gurdeep9538 2 года назад +1

    ਪਿਆਰੇ ਬੱਚਿਓ ਜਿਓਂਦੇ ਵਸਦੇ ਰਹੋ ਤੇ ਇਸੇਤਰ੍ਹਾਂ ਹੱਸਦੇ ਖੇਡਦੇ ਜ਼ਿੰਦਗੀ ਵਿਚ ਹੋਰ ਬੁਲੰਦੀਆਂ ਛੋਹੋ। ਬੱਚਿਓ ਅੱਜ ਤੁਹਾਡੇ ਧੁੱਪ ਨਾਲ ਝੁਲਸੇ ਚੇਹਰੇ ਦੇਖਕੇ ਤੁਹਾਡੀ ਮਿਹਨਤ ਦਾ ਸਿਰਫ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਮੇਰੀ ਖਾਹਿਸ਼ ਹੈ ਕਿ ਤੁਸੀ ਆਪਣੇ ਅਨੁਭਵ ਨੋਟ ਕਰਦੇ ਰਹੋ ।

  • @Itsmehak7351
    @Itsmehak7351 2 года назад

    Bought vadia aa veer ji thoda vlog dekh rha aa ji thanks ji thoda 🙏🙏✌️✌️

  • @reshamssingh120
    @reshamssingh120 2 года назад +1

    Prmatma trakki bakshe Jodi nu

  • @summersummer3685
    @summersummer3685 2 года назад +2

    Tanu doha nu ta tda vlog dkh ka dil khush ho jda❤❤❤

  • @bipusidhu4432
    @bipusidhu4432 2 года назад

    Very nice Vlog beta waheguru ji mehr bnae Rkhn putt jugg jevon putt

  • @shanshersinghmarardu7981
    @shanshersinghmarardu7981 2 года назад +4

    So nice.
    Thank you dear bro Ripan and Khushi for showing the real picture of border area people of our country.we feel pity on the hard life of these people.we pray to The Lord Almighty for their transformation of life.Stay safe.take care.Salute to your life partner Khushi to support you in such adventure.💞👍

  • @sandeepkaurkuthala911
    @sandeepkaurkuthala911 2 года назад

    Bht vdia veer ji bht vdia lg reha Kashmir dekh ke.Awe feel hunda jime assi app v Kashmir hi aw sode nal nal.bht bht thanks ena vdia feel krwaun lyi. Well done 👍.God bless uh.

  • @artistvillager2949
    @artistvillager2949 2 года назад

    Bhut bhut thanks veer g ehwe lagda jive asi be tuhde nl ghum ae hoea 😍😍😍

  • @ranjeetsinghsingh9248
    @ranjeetsinghsingh9248 2 года назад

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @butasinghpunia4648
    @butasinghpunia4648 2 года назад

    Thanks❤ veer g Bachaya nu pyar karn lai

  • @harwindersingh1574
    @harwindersingh1574 2 года назад

    Nice all pictures 📷 Nice village and people 👍

  • @GamesAllReview
    @GamesAllReview 2 года назад

    Bhut vadiya lagaya vlog Sare kashmir de log vadiye ne punjabiyan nu ena pyar krde 🙏🙏🙏🙏waheguru ji mehar kre from sangrur

  • @SatnamSingh-nz5uq
    @SatnamSingh-nz5uq 2 года назад +1

    Waheguru ji very nice video waheguru g 🙏🙏🙏🙏🙏👌🏼👌🏼👌🏼💐💐💐💐💐

  • @jatt_boy_
    @jatt_boy_ 2 года назад

    Bhut mehnati log va waheguru mehr kre tuhde te v

  • @gurukibani7620
    @gurukibani7620 2 года назад

    Bhuut reej rehndi thaude blog d
    Waheguru ji thanu chardi kala bakshsy🙏🏻 bhuut maja anda dkhn lyea. Avi Dhillon from Bahrain

  • @RajeshKumar-eb2iq
    @RajeshKumar-eb2iq 2 года назад +1

    Great veer ji bahut vadiya vlog cover kita tusi, bina kise dar de, veer ji bahut vadiya lageya aap ji da vlog dekh k, waheguru app ji nu hamesha khush rakhan, jinde vaade raho aap, waheguru chardi kala bakshe...

  • @ranjitkaur8099
    @ranjitkaur8099 2 года назад

    Dil khush ho gya ripan veere vlog dekh kinna kuch dekha ditta tuc jo kdde sochiya v nai c waheguruji hamesha khush rakhn tuhanu sabb nu

  • @smvloger9454
    @smvloger9454 2 года назад

    ਬਹੁਤ ਸੋਹਣੇ ਪਿੰਡਾਂ ਵਿੱਚ ਸੋਹਣੇ ਵਲਾਗ ਦਿਖਾਉਣ ਲਈ ਸ਼ੁਕਰੀਆ

  • @parmaulakh5658
    @parmaulakh5658 2 года назад

    Beautiful village ♥️♥️🇨🇦🇨🇦 God bless u.

  • @psrtvpunjabi
    @psrtvpunjabi 2 года назад +7

    ਵਾਹਿਗੁਰੂ ਕਿਰਪਾ ਕਰਨ ।
    ਪਾਜੀ ਸਾਡੇ ਲੀ ਅਖਰੋਟ ਲਿਯਾਇਓ 😀😀ਸਸਤੇ ਮਿਲਦੇ ਏਥੇ

  • @Arabਆਲੇਯਾਰ
    @Arabਆਲੇਯਾਰ 2 года назад +2

    Sat Siri akal veere bhut vadia vlog a thuda very nice whaegru lani umar bakshe gbu

  • @jagdeepsingh457
    @jagdeepsingh457 2 года назад +1

    ਮੇਰੀ ਬੇਬੇ ਨੂੰ ਤੁਹਾਡੇ vlogs ਬਹੁਤ ਵਧੀਆ ਲੱਗਦੇ ਨੇ ਜੀ ।। ਬਹੁਤ ਖੂਸ਼ ਹੁੰਦੀ ਹੈ ਬੇਬੇ ਤੁਹਾਨੂੰ ਦੇਖ ਕੇ ।।

  • @NishaRani-sx2wk
    @NishaRani-sx2wk 2 года назад +1

    Nice log vlog v nice👌👌🥰😘 cute bache

  • @jimmygoyal2936
    @jimmygoyal2936 2 года назад +1

    good...ik letter pado barnale ghr wal..post office ..see when it will be reached in bnl

  • @raaj582
    @raaj582 2 года назад

    Sira bai ji dil khush ho janda videos dekh kk🙏

  • @sandhuschannel2114
    @sandhuschannel2114 2 года назад

    Bahut jyada vddiyaa videos aa rahi yaa vaa tuhadiyaan ripan and khusi jeondee wasdee raho, and bacheeyaa vastee chocolate 🍫 le k gye ehi sadde panjabiyaa di pehchaan hundi vaa vdde dil Panjabi yaa de hundee aa bai God bless you bro ❤️👍

  • @surjeetsingh-rb8gu
    @surjeetsingh-rb8gu 2 года назад

    Mainu bhut vadiya laga
    Mai itthe gurez sector ch reha ha
    Yadda taziya ho gayiya

  • @sanjeevsood2187
    @sanjeevsood2187 2 года назад +3

    Waheguru kirpa banai rakhe all vlogs are so beautiful 👍

  • @amanchahal8540
    @amanchahal8540 2 года назад

    ਬਹੁਤ ਬਹੁਤ ਧੰਨਵਾਦ ਜੀ ਕੁਦਰਤੀ ਨਜ਼ਾਰੇ ਦਿਖਾਉਣ ਲਈ 🙏 good

  • @sukhvinderkaur3652
    @sukhvinderkaur3652 2 года назад

    Bhande bohit sohne lagte Hain log v Ashe a.bas sarkar nal gussa a Ehna nu ziada pasilty Dani chahidi a.

  • @jaizkaurjassi2488
    @jaizkaurjassi2488 2 года назад +1

    Baba ji twanu te bhabi ji nu hmesha khush rakhan te tuc agge v sanu ene sohne sohne view dikhonde rho .. mai first tym jdo vlog dekheya c tan iko din ch saarian videos dekh lyian c... Usto bad daily..😄 lots of love 💕

  • @singhjaspal2710
    @singhjaspal2710 2 года назад

    So nice Thank you dear bro Ripan and khushi🙏👌👌

  • @gurrajchahal402
    @gurrajchahal402 2 года назад +3

    ਬਹੁਤ ਬਹੁਤ ਸੋਹਣਾ ਏਰੀਆ ਬਾਈ

  • @HarjinderSingh-ji6ci
    @HarjinderSingh-ji6ci 2 года назад

    Beautiful beautiful video beta ji I m Harjinder Singh Stockholm Sweden

  • @sandeeprai2210
    @sandeeprai2210 2 года назад +1

    Ripan bai g and khushi didi, nice vlog. Waheguru ji tuhanu hamesha khushiyaan, tandrusti te kamyaabi den. Waiting for next vlog......

  • @waliamandeep2969
    @waliamandeep2969 2 года назад

    Sachi yr Rona a reha dekh k enne bholle lokk bichare👏👏👏👏

  • @RanjeetRinka
    @RanjeetRinka 2 года назад

    ਰਿੱਪਨ ਵੀਰ ਤੇਰਾ ਰੰਗ ਕਾਲ਼ਾ ਹੁੰਦਾ ਜਾ ਰਿਹਾ

  • @kohinoorsinghkohinoorsingh1880
    @kohinoorsinghkohinoorsingh1880 2 года назад

    Dil khush ho gaya veer ji..... Gurpreet amritsar

  • @jasbirkaur4008
    @jasbirkaur4008 2 года назад +1

    Sat Sri akal Aslam walaikum all Kashmiri bro's sis's ❤️
    Good job Travel couple bro sis 😍

  • @nehagoyal4415
    @nehagoyal4415 Год назад +1

    Nice ji 💯👍❤❤❤❤❤❤❤❤

  • @satpalsharma9925
    @satpalsharma9925 2 года назад +1

    Itho de jwak kine sohne ne natural beauty a ohna de face te b

  • @KulwinderKaur-ch2nu
    @KulwinderKaur-ch2nu 2 года назад

    thnks Veer ji eni sohni than dekon lai

  • @KuldeepSingh-jx6ng
    @KuldeepSingh-jx6ng 2 года назад

    ਬਹੁਤ ਬਹੁਤ ਬਹੁਤ ਵਧੀਆ ਵੀਰ।।

  • @preetaujla8802
    @preetaujla8802 2 года назад

    bahut vadia videos hundiya tohdiya 👌🏻

  • @manjitsinghdhot3427
    @manjitsinghdhot3427 2 года назад

    God gifted of Kashmir valley nice video tnxs u happy journey

  • @satnamsinghpurba9584
    @satnamsinghpurba9584 2 года назад

    Very nice video god bless both of you take care
    bless

  • @vipankumar232
    @vipankumar232 2 года назад +1

    ਬਹੁਤ ਵਧੀਆ ਵੀਰ ਜੀ ਅੱਜ ਦਾ ਬਲੌਗ 🙏🙏🙏 ਆਪਣਾ ਵੀ ਧਿਆਨ ਰੱਖੋ ਵੀਰ ਜੀ ਖੁਸ਼ੀ ਮੈਡਮ ਦਾ ਵੀ waheguru Ji ਖੁਸ਼ ਰੱਖਣ ਆਪ ਜੀ ਨੂੰ 🙏🙏🙏🙏

  • @JaswinderKaur-iu2vc
    @JaswinderKaur-iu2vc 2 года назад

    Bahut vedia Wonderful beautiful sight Thanks

  • @technicaltechnology509
    @technicaltechnology509 2 года назад

    Tusi Great o veerji jo ena deeply sab kuch dikhane o , vese kashmir asi vi bht baar dekhya c , par jo ajj tusi dikhaa rhe o asi usto bht door aa , ena pyara mahol tusi dekhya boht vdia lgya ,, thanku veerji 🙏✌️🤗❤️

  • @halimhalim9070
    @halimhalim9070 2 года назад

    Thankas sir ji kasmeer dee beauty dikha ditti

  • @BSpunjabi599
    @BSpunjabi599 2 года назад

    Nice sharing bro ਸਤਿ ਸ੍ਰੀ ਅਕਾਲ

  • @Arshdeeeep
    @Arshdeeeep 2 года назад +2

    Thankyou so much to both
    ..sanu ghar bethke hi kasmir di beauty feel krvan lyi❤❤🙏🙏🌸🌸...god bless you both🌸

  • @sahilsehjra1608
    @sahilsehjra1608 2 года назад +2

    Bhot shona hunda aa ripan veer daa vlog

  • @NirmalSingh-yh8kk
    @NirmalSingh-yh8kk 2 года назад

    Veer Ji Thoda Har EK vlog dekhne bahut Sona hundaya Waheguru Chardi Kala cha rakhen🙏💝💖💓

  • @tarsemkaur4383
    @tarsemkaur4383 2 года назад

    Very innocent people are very nice ❤

  • @billosingh1985
    @billosingh1985 2 года назад

    ਬਹੁਤ ਵਧੀਆ ਏਰੀਆ ਵਾਹਿਗੁਰੂ ਮੇਹਰਕਰੇ