mai aj accidentally is vlog te agi ......wow such a gud volg jithe aj de tym koi vlog dekhn da ji ni karda specially punjabiya de uthe ahh dekh k maja v a respect v🔥🔥🔥GBU
Very nice bro. Me iss jagah 2 saal duty kiti h. Kangan 2 saal. Te Budhkhurbu 1 saal. Kargil 1 saal bahut thanda mosam hh. Foujiya lai bahut muskil duty hh
ਬਹੁਤ ਖੂਬਸੂਰਤ ਜਗ੍ਹਾ ਬਹੁਤ ਹੀ ਸੁੰਦਰ ਲੱਗਦੇ ਨੇ ਕੁਦਰਤ ਦੇ ਅਦਭੁਤ ਨਜ਼ਾਰਾ
ਸਤਿ ਸ੍ਵੀ ਅਕਾਲ ਬਾਈ ਜੀ । ਬਹੁਤ ਪਿਆਰੀ ਧੀ ਆਪ ਦੀ । ਰੱਬ ਹਮੇਸ਼ਾ ਚੜਦੀ ਕਲਾ ਰੱਖੇ । ਬੇਟੀ ਨੂੰ ਪਿਆਰ ਕੁਲਾਵਾ ਭਰ ਕੇ ❤️❤️❤️
mai aj accidentally is vlog te agi ......wow such a gud volg jithe aj de tym koi vlog dekhn da ji ni karda specially punjabiya de uthe ahh dekh k maja v a respect v🔥🔥🔥GBU
Beautiful place through beautiful eyes,god bless you and your family. Respect from Scotland 🙏
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
ਬਹੁਤ ਖੂਬਸੂਰਤ ਜਗ੍ਹਾ 👍ਵਧੀਆ ਜਾਣਕਾਰੀ ਹਰਨਵ ਦੀ ਤਾਂ ਐਫ ਆ ਬਾਪੂ ਦੇ ਸਿਰ ਤੇ 😀
ਬਹੁਤ ਬਹੁਤ ਵਧੀਆ।।
ਅਨੰਦ ਆ ਗਿਆ ਸਵਰਗ ਆ ਸੱਚੀਂ
ਖੂਬਸੂਰਤ ਝਾਕਾ
ਬਹੁਤ ਵਧੀਆ ਨਜ਼ਾਰੇ ਦਿਖਾਏ ਅਮਿ੍ਤਪਾਲ ਸਿੰਆ ,
ਜਿਊਂਦੇ ਰਹੋ ਸੁਰੱਖਿਅਤ ਰਹੋ ਧਿਆਨ ਨਾਲ ਬਾਈ।
Bhut sohni Velly a Gurez
ਬਹੁਤ ਸ਼ਾਨਦਾਰ, ਵੀਰਿਆ
Sat Sri Akal baiji Bahut khoobsurat places God bless you ji
Bahut khoobsurat
ਧਰਤੀ ਤੇ ਸਵਰਗ ਇਹ ਜਗਾ
Bhut vadiya bai g.
ਵੀਰੇ ਬਹੁਤ ਸੋਹਣੀ ਥਾਂ ਬਾਰੇ ਦਸਿਆਂ ਤੁਸੀਂ * ਬਹੁਤ ਸਾਰਾ ਪਿਆਰ ਥੀ ਰਾਣੀ ਲਯੀ
bhut vdiaa veere
ਬਹੁਤ ਖੂਬਸੁਰਤ ਝਾਕਾ ਵੀਰ
Good cheque firn dress,,I bought in 1998,,,still working
ਬਹੁਤ ਸੋਹਣਾ ਨਜਾਰਾ ਗੁਰੇਜ਼ ਵੈਲੀ ਦਾ
ਸਿਰਾਪਾਲ ਹੀ ਆ ਕੰਮ
ਸ਼ਾਨਦਾਰ ਬਾਈ ਜਮੀ ਜੰਨਤ ਦਿਖਾ ਦਿੱਤੀ ਧੰਨਵਾਦ ਬਾਈ🙏🙏🙏❣️❣️
ਸਵਰਗ ਏ ਸਵਰਗ ਨਜ਼ਾਰਾ ਆ ਗਿਆ ਘੁੱਦੇ ਬਾਈ 😍
ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਮੋਬਾਈਲ ਫੋਨ ਨੰਬਰ
ਛੋਟੇ ਵੀਰ ਬਹੁਤ ਵਧੀਆ ਵੀਡੀਓ
ਤੁਹਾਡੇ ਨਾਲ ਪਰਿਵਾਰ ਦੇ ਹੋਰ ਮੈਂਬਰ ਵੀ ਪਰ ਵਿਖਾਉਂਦੇ ਨਹੀਂ
ਘੁੱਦੇ ਸਾਰੇ ਮੈਂਬਰਾਂ ਨੂੰ ਮਿਲਾਓ
Bhut vdiya mahol h bhai ji...
Bhut changa lagiya ...bhut Sona chhaka...
ਬਹੁਤ ਸੋਹਣੀਆਂ ਥਾਵਾਂ ਧੰਨਵਾਦ
ਸਤਿ ਸ੍ਰੀ ਅਕਾਲ ਬਾਈ ਜੀ। ਬਹੁਤ ਪਿਆਰੀ ਬੱਚੀ ਆ ਤੁਹਾਡੀ। ਪਰਮਾਤਮਾ ਕਰੇ ਤੁਹਾਡਾ ਸਫਰ ਵਧੀਆ ਰਹੇ।
Wao so beautiful sight
Good morning 22 g and cute little princess ko bhut sara pyare 🙌god bless you both
Nice video
ਕਮਾਲ ਹੀ ਆ ਬਾਈ
ਚੱਕੀ ਚੱਲੋ ਫੱਟੇ ਬਾਈ 🙏🏻😊👍
ਸਤਿ ਸ੍ਰੀ ਆਕਾਲ ਬਾਈ ਜੀ। ਬਹੁਤ ਹੀ ਵਧੀਆ ਚਾਕਾ ਬਾਕਾ। ਸਿਕੰਦਰ ਬਾਈ ਦਾ ਕੀ ਹਾਸਲ ਚਾਲ ਹੈ।
ਬਹੁਤ ਵਧੀਆਂ ਵੀਰੇ ਧੱਨਵਾਦ ਜੀ।
Sirraaa gallbaat aaa Bai ji Parmatma kamjabia bakshe tandrustia bakshe chardi kla ch rakhe
ਬਹੁਤ ਵਧੀਆ ਜੀ, ਵਾਹਿਗੁਰੂ ਚੜਦੀਕਲਾ ਬਖਸ਼ੇ।
Beautiful video beta ji I m Harjinder Singh Stockholm Sweden
Waiting for you #kerala
Kya baat aaa
khoobsurat nazare
Bhut sohna
ਬਹੁਤ ਵਧੀਆ ਜਗ੍ਹਾ ਜੀ
Bauth vadiya bai ji
It is beautiful. Amritpal veer I have visited Sonmarg once . Yaadan taja hogie ji 🙏🙂🌅
Very Nice 👍
Bhut sunder video god bless you take care 🌹 🥀
ਬਹੁਤ ਖੂਬਸੂਰਤ 🙏
Good 22g
jhakka bht sohna
Sat sri Akal veerji🙏🙏beautiful view 🌹😍heaven 😎😍😍
Mera sohna putt 🥰🥰Harnav 😊😊v nice 👍 vedios Chote bhra 👍👍
ਬਹੁਤ ਵਧੀਆ ਧਾਵਾ ਨੇ
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੱਭ ਨੂੰ 🙏🙏🙏
Vary nic
Very nice sharing 👌
Good morring
Ghaint veer
ਵਧੀਆ ਵੀਰ ਜੀ ਅਗਲੇ ਸਾਲ ਵੇਖਦੇ ਆ ਅੜੂ ਤਾਂ ਵੇਖਿਆ ਹੋਇਆ
Veer guddi bhoot pyari yr sachi 😍
ਘੁਦੇ ਵੀਰ ❤
Sat shri akal bir ji Jasbir Kaur Ambala City very nice Beautiful video ji
Very good job God bless you putar ji
ਬਾਬਲ ਨੂੰ ਸਦਾ ਲਈ ਪਿਆਰੀ,
ਧੀ ਲਾਡੋ ਰਾਣੀ
😍😍
Waheguru Waheguru Ji nice video ji
Sat sri akal veer ji
Waheguru ji mehar karan thuhade te
ਭਾਈ ਰੇਸ਼ਮ ਸਿੰਘ ਜੀ ਦਾ ਬਲੋਕ ਵੀ ਬਹੁਤ ਵੇਦੀਆ ਹੁੰਦੇ ਨੇ ਜੀ
ਬਾਈ ਜੀ ਸਤਿ ਸ੍ਰੀ ਅਕਾਲ ਜੀ ਬੇਟੇ ਨੂੰ ਬਹੁਤ ਬਹੁਤ ਪਿਆਰ
Very nice bro. Me iss jagah 2 saal duty kiti h. Kangan 2 saal. Te Budhkhurbu 1 saal. Kargil 1 saal bahut thanda mosam hh. Foujiya lai bahut muskil duty hh
ਸਤਿ ਸ੍ਰੀ ਆਕਾਲ ਜੀ ਵਿਡੀਉ ਬਹੁਤ ਹੀ ਵਧੀਆ ਜੀ ਰੇਸ਼ਮ ਦਾ ਸਾਇਕਲ ਹੈਂ ਵੀਰ ਬਲਦੇਵ ਦਾ ਨਹੀਂ ਹੋ ਜਾਂਦਾ ਕਦੇ ਕਦੇ ਬੰਦਾ ਜ਼ਿਆਦਾ ਅਕਸਾਇਟਡ ਹੋ ਜਾਂਦਾ ਹੈ ਜੀ ਧੰਨਵਾਦ ਜੀ
ਆਨੰਦਮਈ ਸਫਰ ਵੀਰੇ
Good morning. God bless you
Bai ji kde waqt baneya ta trekking te chalnge kheer ganga side , bahut khobsurat area oh
Beautiful place Bai ji
ਬਾਈ ਜੀ ਇਥੇ ਇਕ ਛੋਟਾ ਜ਼ਾ ਕਸਬਾ ਨਾਰਾਨਾਗ ਉਹ ਵੀ ਦੇਖੋ ਬਹੁਤ ਸੋਹਣਾ ਆ
Sweet little princess ❤️
V good veer👍
Nice vlogs paji 👌👌👌👍👍👍
Nice
ssa vere bahot vadea vedio lage hon tohade nal dev ver ji keoo nahe aae
God
Waheguru ji
ਜਦੋਂ ਤੁਹਾਡੀ ਧੀ ਤੁਹਾਨੂੰ ਬਾਪੂ ਕਹਿੰਦੀ ਹੈ ਤਾਂ ਮੈਨੂੰ ਬਹੁਤ ਚੰਗਾ ਲੱਗਦਾ
🌲
Ssa veerji
God bless you bata and your family
👌👌👌
Video good 👍
Bhaji very nice place
ਨਜ਼ਾਰਾ ਆ ਗਿਆ ਧਰਮ ਨਾਲ ਦੇਖ ਕੇ
👌💐
Satsri akal veer ji wmk
🙏👌👍
💕😊👍🌹👌🇮🇳
Nice 👍👍👍🙂
Sat Sri Akal Bai ji
Good vlog
ਸਤਿ ਸ੍ਰੀ ਆਕਾਲ ਬਾਈ ਜੀ
ਸਤਿ ਸ੍ਰੀ ਅਕਾਲ ਵੀਰ
ਬਾਈ ਜੀ ਸੀਤ ਸ੍ਰੀ ਅਕਾਲ