Patti ch ihnu assi Rabbi kehnde sa. Sade sahmne ih palia te ihnu shonk si acting da. Aam galbaat ch vi acting naal bolna. Sanu maan e chhote veer te. Bahut struggle kiti isne Bombay ja k, Par dolia nahi. Lagga riha. Waheguru ji ne kamyabi bakhsi. Garden Colony dia gallia yaad aundia ne. Sanu Lahore TV disda si ta naturally ohna de dramas to kafi sikhiya. Wish you more success.
Deep Dhillon Ji's voice bass reminds me of Legendry Late Amrish Puri Ji he is highly underrated and underutilised actor in my opinion even in Punjabi Movies he rarely see in these days but in terms of voice personality and charisma he is incomparable.
Deep Dhillon nu banda maan nhi milya.He deserves more than he was actually given.Love you Brother, never mind,but ur lovers know you better than anyone else.👍👍
Saw his films way back in 2013 like asaa nu man watna da, miti wajan Mardi, Mera pind, Dil apna Punjabi.Amazing voice and amazing characters played by him.Love from Lahore Pakistan.
Deep Ge Satsareakal. Interview bohat vedya lagia. Genuine original performance in all Punjabi movies.Vasday rehvo tay hasday rehvo. Ch.M.Yousaf Hoshiarpuria (Qatar)
I grow up watching his acting . Always his face look like my family members . In early 90 I didn’t knew he is punjabi . Today’s first time i learn he belong also my same tribe jutt & punjabi & his punjabi dialect is same like ours bhoot zyada paya pa gi from sialkoti jutt
ਦੀਪ ਢਿੱਲੋਂ ਜੀ ਦੀ ਆਵਾਜ਼ ਤੇ ਕਿਰਦਾਰ ਹਜੇ ਵੀ ਸਾਡੇ ਦਿਲ ਵਿੱਚ ਵੱਸਦਾ ❤️
ਪੰਜਾਬੀ ਫਿਲਮਾਂ ਵਿੱਚ ਜਿੰਨੇ ਵੀ ਰੋਲ ਕੀਤੇ ਰੋਲ ਵਿੱਚ ਜਾਨ ਪਾ ਦਿੰਦੇ ਨੇ "" ਬਹੁਤ ਸਿਰਾ ਐਕਟਰ ਆ """" ਬਹੁਤ ਵਧੀਆਂ ਇਨਸਾਨ """
Patti ch ihnu assi Rabbi kehnde sa. Sade sahmne ih palia te ihnu shonk si acting da. Aam galbaat ch vi acting naal bolna. Sanu maan e chhote veer te. Bahut struggle kiti isne Bombay ja k, Par dolia nahi. Lagga riha. Waheguru ji ne kamyabi bakhsi. Garden Colony dia gallia yaad aundia ne. Sanu Lahore TV disda si ta naturally ohna de dramas to kafi sikhiya. Wish you more success.
ਇੱਕ ਮਹਾਨ ਅਦਾਕਾਰ ਦੀਪ ਢਿੱਲੋਂ ਜੀ, ਜੋ ਵੀ ਕਰੈਕਟਰ ਕੀਤਾ ਬਹੁਤ ਜਾਨਦਾਰ ਕੀਤਾ
ਸਾਡੇ ਮਾਝੇ ਦੀ ਸ਼ਾਨ ਦੀਪ ਢਿੱਲੋਂ ਸਾਹਬ | ਧੰਨਵਾਦ ਥਿੰਦ ਸਾਹਬ |
ਮੈਂ ਦੀਪ ਢਿੱਲੋਂ ਸਾਹਿਬ ਜੀ ਹੋਰਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਹੀ ਦੇਖਿਆਂ,ਬਾ ਕਮਾਲ ਅਦਾਕਾਰੀ, ਬੜਾ ਦਮਦਾਰ ਅਦਾਕਾਰ ਦੀਪ ਢਿੱਲੋਂ, ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ, ਬਲਬੀਰ ਬਠਿੰਡਾ
He is no more
grew up watching Deep sahab.. Great Actor!
ਢਿੱਲੋਂ ਸਾਹਿਬ ਬਹੂਤ ਚੰਗਾ ਲੱਗਾ ਤਹਾਨੂੰ ਵੇਖ ਕੇ, ਮਾਣ ਹੈ ਇਸ ਗਲ ਦਾ ਕਿ ਆਪਾਂ ਪੱਟੀ ਕਾਲਜ ਵਿੱਚ ਜਮਾਤੀ ਰਹੇ ਹਾਂ । ਸੁਖਚੈਨ ਸਿੰਘ ਹੌਲੈਂਡ ।
Mai bi class Mate hää😊😊
ਵਧੀਆ ਐਕਟਰ ਅਵਾਜ ਦਮਦਾਰ ਐ ਅਮਰੀਸ ਪੁਰੀ ਤੇ ਓਮ ਪੁਰੀ ਵਾਗੂ ਬਹੁਤ ਵਧੀਆ ❤
ਵਾਹ ਜੀ ਵਾਹ ਆਪਣੇ ਸੋਹਣੇ ਵੀਰ ਜੀ ਦੀ ਆਪਣੀ ਬਹੁਤ ਹੀ ਖੂਬਸੂਰਤ ਗੱਲਬਾਤ ਸੁਣਕੇ ਸਰੂਰ ਆ ਗਿਆ
ਪੰਜਾਬ ਦੀ ਸ਼ਾਨ ਨੇ ਦੀਪ ਢਿੱਲੋਂ ਜੀ,ਬਾ ਕਮਾਲ ਅਦਾਕਾਰੀ ਅਤੇ ਸੋਹਣੀ ਸੁਚੱਜੀ ਸ਼ਖਸੀਅਤ ਨੇ ਢਿੱਲੋਂ ਜੀ, ਵਾਹਿਗੁਰੂ ਜੀ ਹੋਰ ਵੀ ਜ਼ਿਆਦਾ ਤਰੱਕੀਆਂ ਬਖਸ਼ੇ 🙏🇮🇳🇮🇳
Deep sab rab nu pyare ho gaye ne
@@harrisingh9327 ਕਦੋਂ ਜੀ??
@@harrisingh9327oh really veer?
ਦੀਪ ਢਿੱਲੋਂ ਸਾਹਿਬ ਜੀ ਜ਼ਿੰਦਾਬਾਦ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
ਬਹੁਤ ਵਧੀਆ ਐਕਟਰ ਤੇ ਹੀ ਹੈ ਇਨਸਾਨ ਬਹੁਤ ਵਧੀਆ ਹਨ ਦੀਪ ਢਿੱਲੋ ਜੀ ਦੇਸੀ ਜੱਟ
Deep Dhillon Ji's voice bass reminds me of Legendry Late Amrish Puri Ji he is highly underrated and underutilised actor in my opinion even in Punjabi Movies he rarely see in these days but in terms of voice personality and charisma he is incomparable.
yes same both panjabi
ਦਮਦਾਰ ਐਕਟਿੰਗ ,ਦਮਦਾਰ ਅਵਾਜ ,ਘੈਂਟ ਪੰਜਾਬੀ ਅਦਾਕਾਰ ਸਾਡੇ ਦੀਪ ਢਿੱਲੋਂ ਸਾਬ੍ਹ .ਢਿੱਲੋਂ ਬਠਿੰਡੇ ਵਾਲਾ
❤❤❤
Singh is King ਫ਼ਿਲਮ ਵਿੱਚ ਇਨਾ ਦਾ ਰੋਲ ਦੇਖ ਕੇ ਬਹੁਤ ਸੋਚਿਆ ਕਿ ਇਹ ਐਕਟਰ ਹੈ ਕੌਣ… ਚਲੋ ਅੱਜ ਪਤਾ ਚੱਲ ਗਿਆ..
ਇਨਾ ਦੇ ਪੱਗ ਬੰਨ ਕੇ ਸਰਦਾਰ ਵਾਲੇ ਰੋਲ ਬਹੁਤ ਪ੍ਰਭਾਵਸ਼ਾਲੀ ਹਨ।
ਪੱਗ ਵਿੱਚ ਪਰਸੈਨਲਿਟੀ ਜ਼ਿਆਦਾ ਵਧੀਆ ਇਨਾ ਦੀ।
ਇਸ ਇੰਟਰਵਿਊ ਤੋ ਮੈਨੂੰ ਮੰਗਲ ਢਿੱਲੋ ਜੀ ਤੇ ਦੀਪ ਸਿੱਧੂ ਯਾਦ ਆ ਗਏ।
ਇੰਟਰਵਿਊ ਵਿੱਚ ਬਹੁਤ ਸਾਦੇ ਵੇਖਣ ਤੋ ਲਗਦੇ ਹੀ ਨਹੀ ਕਿ ਇਹ ਇੰਨੱ ਵੱਡੇ ਦਮਦਾਰ ਐਕਟਰ ਹਨ।
ਨਜ਼ਾਰਾ ਆ ਗਿਆ ਗੱਲਾਂ ਸੁਣਕੇ ਦੀਪ ਢਿੱਲੋਂ ਮਜ਼ੈਲ ਦੀਆਂ
ਬਹੁਤ ਹੀ ਜਿਆਦਾ ਵਧੀਆ ਐਕਟਰ ਨੇ ਦੀਪ ਢਿੱਲੋ ਬਾਈ ਇਹਨਾਂ ਦੀ ਆਵਾਜ਼ ਵਿੱਚ ਜੋ ਇੱਕ ਬੜਕ ਆ ਇੱਕ ਗੜਕ ਆ ਪਤਾ ਲੱਗਦਾ ਵੀ ਕੋਈ ਮੂਹਰੇ ਬੰਦਾ ਬੋਲਦਾਾ ਆ ❤❤❤❤❤
Deep Dhillon nu banda maan nhi milya.He deserves more than he was actually given.Love you Brother, never mind,but ur lovers know you better than anyone else.👍👍
ਬਹੁਤ ਵਧੀਆ ਇੰਟਰਵਿਊ ਹੈ, ਗੱਲਾਂ ਬਿਲਕੁਲ ਦਿਲੋਂ ਕੀਤੀਆਂ ਲੱਗੀਆਂ, ਉਮਰ ਦੇ ਨਾਲ ਬੰਦੇ ਦੀ ਸਮਝ ਕਿਵੇਂ ਪਕੇਰੀ ਹੁੰਦੀ ਹੈ ਦੀਪ ਸਾਹਿਬ ਦੀਆਂ ਗੱਲਾਂ ਚੋਂ ਸਾਫ਼ ਝਲਕਦਾ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤ ਰੱਖਣ।
💞from🇵🇰💐🙏satsriakaal bha g, very true person you are. Love u sir.i am also from panjab, jatt gondal bradri
ਬਹੁਤ ਮਾਣ ਸਤਿਕਾਰ ਸਾਡੇ ਪੱਟੀ ਸ਼ਹਿਰ ਦੀ ਸ਼ਾਨ ਦੀਪ ਢਿੱਲੋਂ ਸਾਬ.... ਜਿਉਂਦੇ ਵੱਸਦੇ ਰਹਿਣ❤❤❤
ਦੀਪ ਢਿੱਲੋਂ ਬਾਈ ਜੀ ਨੇ ਜਿੰਨੇ ਵੀ ਰੋਲ ਨਿਭਾਏ ਬਹੁਤ ਵਧੀਆ
ਕੀ ਦੀਪ ਜੀ ਨੂੰ ਸਰਬੀਆ ਪੱਟੀ ਵਾਲਾ ਕਹਿੰਦੇ ਸਨ 🙏🙏
ਦੀਪ ਢਿੱਲੋਂ ਭਾਜ਼ੀ ਤੁਹਾਡੇ ਬਗੈਰ ਪੰਜਾਬੀ ਫਿਲਮ ਅਧੂਰੀਆਂ ਅਧੂਰੀਆਂ ਲਗਦੀ ਹਨ ਵਾਹਿਗੁਰੂ ਜੀ ਕਿਰਪਾ ਕਰਨ ਤੁਸੀਂ ਜਲਦੀ ਤੋਂ ਜਲਦੀ ਪੰਜਾਬੀ ਦੀ ਆ ਵਧੀਆ ਵਧੀਆ ਫਿਲਮਾਂ ਬਣਾਉ ❤
ਦਮਦਾਰ ਆਵਾਜ਼, ਬਹੁਤ ਹੀ ਸੁਚੱਜੇ ਢੰਗ ਨਾਲ ਹਰ ਕਿਰਦਾਰ ਨੂੰ ਨਿਭਾਉਣ ਦਾ ਸਲੀਕਾ, ਬੱਲੇ ਬੱਲੇ ਆ ਚੜ੍ਹਦੀ ਕਲਾ ਵਿਚ ਰਹੋ
ਬਹੁਤ ਵਧੀਆ ਭਾ ਜੀ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ ਉਮਰ ਲੰਮੀ ਕਰੇ ਜੀ ❤ ਤੋਂ ਸਲੂਟ ਹੈ ਜੀ
ਦੀਪ ਪਾਜੀ ❤❤❤
ਯੇਕਰ ਮਸਟਣੇ ਫਿਲਮ ਚ ਰਾਹੁਲ ਦੇਵ ਵਾਲਾ ਰੋਲ ਦੀਪ ਢਿੱਲੋ ਨੇ ਕਿੱਤਾ ਹੂੰਦਾ ਤੇ ਔਰ ਵਧੀਆ ਹੋਣਾ ਸੀ। ਰਾਹੁਲ ਦੇਵ ਜੀ ਨੇ ਚੰਗਾ ਕੀਤਾ ਪਰ ਦੀਪ ਪਾਜੀ ਹੁੰਦੇ ਫਿਲਮ ਚ ਤੇ ਸੋਨੇ ਸੇ ਸੁਹੰਗਾ ਹੋਣਾ ਸੀ।
Sahi gall g
ਬਹੁਤ ਵਧੀਆ
ਜੀ ਕਯਾ ਬਾਤਾਂ ਢਿੱਲੋਂ ਸਾਹਿਬ ਜੀ ਸਲੂਟ ਮਾਰਨ ਨੂੰ ਵਾਰ ਵਾਰ ਚਿੱਤ ਕਰਦਾ ਪੰਜਾਬੀ ਸ਼ੁੱਧ ਬੋਲਕੇ ਪੰਜਾਬੀ ਦੀ ਸਿਫਤ ਕੀਤੀ ਸੱਚ ਸਾਨੂੰ ਪੰਜਾਬੀ ਤੇ ਧਿਆਨ ਦੇਣ ਦੀ ਲੋੜ ਹੈ ਧੰਨਵਾਦ ਆਪਜੀ ਦਾ।
,,ballu ਰਟੈਂਡਾ,,
ਨਜ਼ਾਰਾ ਆ ਗਿਆ ਇੰਟਰਵਿਊ ਵੇਖ ਕੇ, ਬਹੁਤ ਦੇਰ ਬਾਅਦ ਦੀਪ ਢਿੱਲੋਂ ਸਾਬ ਦੇ ਦਰਸ਼ਨ ਹੋਏ
ਮੇਰੇ ਫੇਵਰਟ ਫ਼ਿਲਮ ਅਐਕਟਰ,ਸਰਦਾਰ ਸਾਹਬ ,, ਦੂਜੇ ਅਮਰੀਸ਼ ਪੁਰੀ ਜੀ
ਵਾਹ ਉਏ ਭਾਊ ਜੀਉ 🙏
ਅਮਰੀਸ਼ ਜੀ ਵਰਗੀ ਅਵਾਜ ਹੈ ਜੀ
My nanke is in Patti, Deep Dhillon went to school with my masi and mamaji. They both said he used to say, ''i'm going to be an actor'. Nice interview.
ਲੰਬੇ ਸਮੇਂ ਬਾਅਦ ਦੇਖਿਆ ਹਰਭਜਨ ਮਾਨ ਮਨਮੋਹਨ ਸਿੰਘ ਹੋਰਾ ਦਿਆਂ ਫਿਲਮਾਂ ਚ ਦੇਖਕੇ ਬੜਾ ਮਨ ਖੁਸ਼ ਹੁੰਦਾ ਸੀ । ਦਮਦਾਰ ਕਿਰਦਾਰ । ਤੇ ਉਹ ਡਾਇਲਾਗ "ਮਾਂ ਦੇ ਛਾਬੇ ਚੋ ਚੱਕ ਕੇ ਖਾਣਿਆ ਬਹੁਤ ਸੌਖਿਆਂ " । ਪਰ ਅਜਕਲ ਘੱਟ ਦਿਖਦੇ ਆ ਇਹੇ । ਅਜਕਲ ਵਾਲੇ ਨਕਾਰਾ ਹਲਕੇ ਐਕਟਰ ਦੇਖਕੇ ਮਿਸ ਕਰਦੇ ਆ
😢 deep sir hum aapke bhut bade fan hai multi telented actor
Just saw his role alongside Amrish puri in divya shakti movie.. Amazing😂
ਬਹੁਤ ਵਧੀਆ ਤੇ ਸਿਰੇ ਦੇ ਐਕਟਰ ਹੈ ਜੀ ਢਿੱਲੋਂ ਸਾਹਿਬ
Saw his films way back in 2013 like asaa nu man watna da, miti wajan Mardi, Mera pind, Dil apna Punjabi.Amazing voice and amazing characters played by him.Love from Lahore Pakistan.
Janab Deep Dhillon sahib tuhanu dil dian gehraian chon mera salam 🙏 from Talwandi sabo
Handsome man..with a towering personality and a booming voice. Alas didn't get the recognition he deserved. Always loved his acting.
ਪੰਜਾਬੀ ਫਿਲਮਾਂ ਦੇ ਨਾਇਕ ਅਤੇ ਖਲਨਾਇਕ ਦੇ ਬੁਹਤ ਹੀ ਵਧੀਆ ਐਕਟਰ ਹਨ ਮੈਂ ਚਉਂਦਾ ਹੈਂ ਦੀਪ ਢਿੱਲੋਂ ਜੀ ਦੁਬਾਰਾ ਫ਼ਿਲਮਾਂ ਵਿੱਚ ਆਉਣ ਬੇਨਤੀ ਹੈ ਗੁੱਗੂ ਗਿੱਲ ਦੇ ਅਤੇ ਯੋਗਰਾਜ ਸਿੰਘ ਜੀ ਦੇ ਨਾਲ ਇੱਕ ਵਾਰ ਫਿਰ ਫ਼ਿਲਮਾਂ ਬਨੋਣ
ਦੀਪ ਢਿੱਲੋਂ ਦੇ ਅੰਦਰ ਅਜੇ ਐਕਟਿੰਗ ਬਹੁਤ ਬਾਕੀ ਹੈ, ਐਨਾ ਨੂੰ ਵੱਧ ਤੋਂ ਵੱਧ ਪੰਜਾਬੀ ਫਿਲਮਾਂ ਵਿਚ ਰੋਲ ਮਿਲਣੇ ਚਾਹੀਦੇ ਹਨ
This Voice.....Voice of a Narrator..❤❤❤❤❤love u Dhillon ji from Lahore.
ਬਹੁਤ ਵਧੀਆ ਦੀਪ ਭਾਜੀ ਬਹੁਤ ਹੀ ਦਮਦਾਰ ਆਵਾਜ਼ ਦਾ ਮਾਲਕ ਬਹੁਤ ਹੀ ਵਧੀਆ ਪੇਸ਼ਕਾਰੀ ਭਾਜੀ ਸਲੂਟ ਵਾ ਸਲੂਟ
Great Actor with Powerful voice deep dhillon saab🔥👌
ਬਹੁਤ ਵਧੀਆ ਐਕਟਰ ਦੀਪ ਢਿੱਲੋਂ ਜੀ ❤
ਦਮਦਾਰ ਆਵਾਜ਼ ਐ ਬਾਈ ਦੀ ਸਾਰੀਆਂ ਪੰਜਾਬੀ ਫ਼ਿਲਮਾਂ ਵੇਖੀਆਂ ਅਸੀਂ
ਸੱਚ ਕਿਹਾ ਵੀਰੋ ਐਕਟਿੰਗ ਕਰਨੀ ਕਿਸੇ ਕਿਸੇ ਦੇ ਵੱਸ ਦਾ ਰੋਜ ਆ ਜੀ
My favourite actor deep ji
ਬਹੁਤ ਵਧੀਆ ਫਿਲਮਾਂ ਕੀਤੀਆਂ ਬਾਈ ਜੀ
ਗੁੱਡ❤
Carry on bhaji,
What a grand personality he has. Unfortunately Only because of his big personality he could not get big roles.
Loved him..
Dhillon saab aj deya fima ch v aya kro
Deep dhillon is a best actor best man He has good nature He is my cousin bother Deep we miss you
He is Very very good actor with nice voice friend from pakistan
My favorite artist with powerful dialogue delivery
ਢਿੱਲੋਂ ਸਾਹਿਬ ਤੁਹਾਨੂੰ ਦਿੱਲ ਤੋਂ ਸੂਲਟ ਆ
Deep Ge Satsareakal.
Interview bohat vedya lagia. Genuine original performance in all Punjabi movies.Vasday rehvo tay hasday rehvo.
Ch.M.Yousaf
Hoshiarpuria (Qatar)
Singh is king lyi comments bahut hi sahi aa..
Zzzzzaabbrrddest kirdar cc.app da..jai Hanuman vich..🙏🙏🙏❣️
ਬਹੁਤ ਵਧੀਆ ਜੀ ਦੀਪ ਸਾਹਬ
Jis movie vich deep dhillon hunde c oos movie vich jaan pai jandi c.. all time great wilan..
ਬਹੁਤ ਹੀ ਜਾਨਦਾਰ ਆਵਾਜ਼ ਔਰ ਐਕਟਿੰਗ
Deep dhillon bahut great actor teh ehna di jehdi awaaj v rabb ne ehna nu bahut kaim bakshi ah 👍
Zabardast awaaz 👌👍
ਬਹੁਤ ਵਧੀਆ ਐਕਟਰ
Bahut hi vadia laga paji aap ji da program aap ji hamesha hi kush Raho ji
ਬਾਕਮਾਲ ਐਕਟਰ ਦਮਦਾਰ ਆਵਾਜ ਬਾਕਮਾਲ ਇਨਸਾਨ
Deep ji you are excellent actor, I love you, God bless you
ਅਵਾਜ਼ ਅੱਜ ਵਿ ਸਰਡ ਆ 22❤
ਵਾਹ ਵੀਰਾ ਵਾਹ ਨਜਾਰੇ ਆਈ
ਜਾਂਦੇ ਆ ਨਜਾਰੇ ਜਾਈ ਜਾਂਦੇ ਆ😂😂😂❤❤❤❤❤
GOOD. DHILLON. SAB
We are waiting , dhillon saab .jald koi movie kro.
ਦੀਪ ਢਿੱਲੋਂ ਭਾਜੀ ਅੱਜ ਕੱਲ੍ਹ ਕਿਉ ਨੀ ਆ ਰਹੇ ਫ਼ਿਲਮਾਂ ਚ
Super actor deep Dillon ji 🙏🙏
Great actor damdar voice
The great actor dilhon Saab 👏❤️
My favret actors deep.dhilllon very good action 🎬 all movie😊😊🎉🎉🎉🎉🎉
ਘੈਂਟ ਐ ਕੰਮ 👍👍
I love this man ❤one an only 💕🙏🙏🙏Deep Dhello
Doordarshan to hi vekh reha Haan, very good acting..actor and good personality 🎉
I grow up watching his acting . Always his face look like my family members . In early 90 I didn’t knew he is punjabi . Today’s first time i learn he belong also my same tribe jutt & punjabi & his punjabi dialect is same like ours bhoot zyada paya pa gi from sialkoti jutt
ਬਾ ਕਮਾਲ, ,,,,,,ਢਿੱਲੋਂ ਸਾਹਿਬ
Man for all season man for all reason. Brilliant is the only word I can use for him.
Ajj kl kithe hone o dekhde hi nhi movies ch plz movies kro Bai ji ❤
Deeep great. Actor
वाहेगुरु वाहेगुरु वाहेगुरु वाहेगुरु वाहेगुरु जी
Gheant Banda dhillon ji
Bakmal acting rab lambi Umar kre tuhado❤
There is no words for Deep Dhillon Sab End aa bhaji de acting sira
deep g you are a great actor sir we proud you we love you sir.yours wonderfull voice,acting and personalty only you sir.from japan a lahori.
VERY EXPERIENCED PERSONALITY
I love my punjab
Brilliant actor and very nice human being....sachi gall kahi hai waise....Jatt di tan gall hiiii horr hai ji...😊
Dhillon saab nu aj deya filma ch laina cahida
ਬਹੁਤ ਵਧੀਆ ਅਦਾਕਾਰ ਹਨ ਦੀਪ ਢਿੱਲੋ
Baiji bohat wadiya video kush karte waheguru ji tuhanu chardikla cho rakhe
Bhut wadiya ji
Love you paji ❤ always
ਪੰਜਾਬ ਦਾ ਮਾਣ ਦੀਪ ਢਿਲੋਂ।
Thind Sahib very nice interview with Deep Dhillon. First time saw Deep Dhillon in original face- Harjit Litt from Surrey
Love you❤❤