2 ਰੁਪਏ ਕਿੱਲੋ ਕਣਕ ਖ਼ਰੀਦਣ ਵਾਲੇ ਇੱਕ ਵਾਰ ਇਹ ਵੀਡੀਓ ਜ਼ਰੂਰ ਦੇਖਣ

Поделиться
HTML-код
  • Опубликовано: 18 ноя 2024

Комментарии • 80

  • @bahadursingh9718
    @bahadursingh9718 Год назад +1

    ਵੀਰ ਜੀ ਤੁਸੀਂ ਬਹੁਤ ਹੀ ਵਧੀਆ ਜਾਨਕਾਰੀ ਦਿੱਤੀ ਹੈ ਕੲਈ। ਜੱਟ ਇੰਨੇ ਗ਼ਰੀਬ ਹਨ ਕਿ ਉਨ੍ਹਾਂ ਕੋਲ ਥੋੜੀ ਜ਼ਮੀਨ ਹੁੰਦੀ ਹੈ ਪਰ ਕੲਈ।ਲੋਕ ਉਨ੍ਹਾਂ ਤੇ ਵੱਡੇ ਤੇ ਲੂਣ ਵਾਂਗ ਲੱਗਦੇ ਹਨ ਧੰਨਵਾਦ ਲੇਲੇਵਾਲਾ ਤਲਵੰਡੀ ਸਾਬੋ ਦਮਦਮਾ ਸਾਹਿਬ ਬਹਾਦੁਰ ਸਿੰਘ ਪਹਿਲਵਾਨ ਲੇਲੇਵਾਲਾ

  • @ManjeetSingh-jr5wq
    @ManjeetSingh-jr5wq 2 года назад +20

    ਪਹਿਲਾਂ ਕਣਕ ਮਿਲਦੀ। ਸੀ ਪਰੰਤੂ ਹੁਣ ਮਸ਼ੀਨ ਤੇ ਅਗੂਠਾ ਨਹੀਂ ਲਗਦਾ ਹੁਣ ਕਣਕ ਨਹੀਂ ਮਿਲ ਰਹੀ ਕੀ ਕਰਨਾ ਚਾਹੀਦਾ ਹੈ

  • @DrAmandeepsingh-t6j
    @DrAmandeepsingh-t6j 2 года назад +19

    ਮੈਂਨੂੰ ਕੋਈ ਸਰਕਾਰੀ ਨੰਬਰ ਮਿਲ ਜੋ ਜੋ ਜੱਟ ਵੀ ਕਣਕ ਲੈ ਰਹੇ ਨੇ

  • @baljitraikot9334
    @baljitraikot9334 2 года назад +31

    ਬੇਕਾਰ ਤੇ ਖਰਾਬ ਕਣਕ ਦਿੰਦੇ ਨੇ ਗਰੀਬਾ ਨਾਲ ਧੋਖਾ ਕੱਰਦੇ ਨੇ

  • @faridworkers9069
    @faridworkers9069 2 года назад +3

    ਡੀਪੂ ਵਾਲੇ ਜਿਆਦਾ ਤਰ ਆਪ ਘਪਲੇਬਾਜ਼ੀ ਕਰਦੇ ਨੇ
    ਕੋਈ ਨਹੀ ਪੁਛਦਾ ਇਹਨਾਂ ਨੂੰ ਕਾਰਵਾਈ ਬਹੁਤ ਦੂਰ ਦੀ ਗੱਲ ਹੈ ਅਤੇ ਨਾ ਹੀ ਜਰੂਰਤ ਬੰਦ ਕਾਰਡ ਨਹੀ ਬਣਦੇ

  • @chamkauraulakh8036
    @chamkauraulakh8036 2 года назад +17

    ਕਾਰ ਤੇ ਕਣਕ ਲੈਣ ਆਉਂਦੇ ਆਂ। ਗਰੀਬ😃😃😃😃😃😃😃😃

  • @DrAmandeepsingh-t6j
    @DrAmandeepsingh-t6j 2 года назад +27

    ਸਾਡੇ ਪਿੰਡ ਤਾਂ ਜਮੀਨਾਂ ਵਾਲੇ ਵੀ ਲੈ ਰਹੇ ਨੇ

  • @BalveerSingh-kr4ji
    @BalveerSingh-kr4ji 2 года назад +6

    ਗਰੀਬਾ ਦੇ ਕਾਰਡ ਹੀ ਨਹੀ ਬਹੁਤ ਘੱਟ ਹਨ ਰਾਸਨ ਕਾਰਡਹੀ ਨਹੀ ਸਾਨੰੂ ਰਾਸਨ ਕਿੱਥੇ ਕਾਰਡ ਤਾ ਵੱਡੇ ਲੋਕਾ ਦਾ ਹੈ ਤਪਸੀਸ ਨਹੀ ਹੁੰਦੀ

  • @deepmahla1516
    @deepmahla1516 2 года назад +6

    ਦੋ ਮਹੀਨੇ ਹੋ ਗਏ ਨੇ ਕਣਕ ਮਿਲੀ ਨੂੰ ਜਿਹੜੀ 25 ਕਿੱਲੋ ਕਣਕ ਇਕ ਮੈਬਰ ਨੂੰ ਮਿਲਦੀ ਹੈ ਉਹ ਸਾਡੇ ਸਾਰੇ ਪਿੰਡ ਦੇ ਲੋਕਾਂ ਨੂੰ ਕਿਸੇ ਨੂੰ 21 ਕਿੱਲੋ ਕਿਸੇ ਨੂੰ 22 ਕਿੱਲੋ ਕਣਕ ਮਿਲੀ ਹੈ ।

  • @ManjitKaur-dn4qk
    @ManjitKaur-dn4qk 2 года назад +10

    ਸਰ ਬਾਕੀ ਜ਼ਿਲ੍ਹਿਆਂ ਕਿਥੇ ਸ਼ਿਕਾਇਤ ਕਰ ਸਕਦੇ ਆ ਜਾਂ ਪੱਕਾ ਨੰਬਰ ਹੋਵੇ ਕੋਈ ਉਨ੍ਹਾਂ ਦਾ

  • @jasstakhar3998
    @jasstakhar3998 2 года назад +5

    ਹਾਂ ਜੀ ਵੀਰ ਜੀ ਇਹ ਵੀ ਜੇ ਕੲੀ ਵਾਰ ਕਿਸੇ ਕੰਮ ਦੇ ਕਣਕ ਲੈਣ ਲਈ ਪਹੁੰਚ ਨਹੀਂ ਸਕਦੇ ਤਾਂ ਡਿਪੂ ਵਾਲੇ ਕਿਹ ਦਿੰਦੇ ਹਨ ਹੁਣ ਨਹੀਂ ਮਿਲੇ ਉਸ ਟਾਇਮ ਲੈ ਲਿਆ ਕਰੋ

  • @parmindersinghsahota6222
    @parmindersinghsahota6222 2 года назад +4

    ਭਾਜੀ ਸਾਡੇ ਕੋਲ ਅਕਤੂਬਰ 9ਦੀ ਪਰਚੀ ਹੁਣ ਵੀ ਕਣਕ ਨਹੀਂ ਮਿਲਦੀ ਰਹੀ

  • @manjeetsinghuppal5980
    @manjeetsinghuppal5980 2 года назад +9

    ਮਹਿਲਕਲਾ ਬਲਾਕ ਦੇ ਪਿੰਡ ਕਲਾਲਾ ਵਿੱਚ 20 ਕਿਲੋ ਮਿਲੀਆ ਪੰਜ ਕਿਲੋ ਕਣਕ ਕਿਧਰ ਗਈ ਲੋਕੋ ਜਾਗੋ

  • @ManjitKaur-dn4qk
    @ManjitKaur-dn4qk 2 года назад +10

    ਸਰ ਜੀ ਸਾਰਿਆਂ ਨੂੰ ਤੇ ਸਮਾਰਟ ਕਾਰਡ ਨਹੀਂ ਵੰਡੇ ਡੀਪੂ ਵਾਲਿਆਂ ਨੇ ਜ਼ਬਤ ਕਰ ਲਈ ਛੋਲੇ ਵਿਅਕਤੀ ਲਈ ਮੈਂਬਰ ਨੂੰ ਇੱਕ ਕਿਲੋ ਦਿੰਦੀ ਹੈ ਸਾਰੀ ਕਣਕ ਤੇ ਖਰਾਬ ਦੇਂਦੇ ਬਹੁਤ ਵਧੀਆ ਖਾਣ ਵਾਲੀ ਨਹੀਂ ਹੁੰਦੀ

  • @ManjitKaur-dn4qk
    @ManjitKaur-dn4qk 2 года назад +7

    ਸੈਰ ਕਰਵਾਈ ਕਰਨੀ ਹੋਵੇ ਤੇ ਕੇਸ ਨੰਬਰ ਤੇ ਕਰਨੀ ਚਾਹੀਦੀ ਹੈ

  • @raghvirsingh3349
    @raghvirsingh3349 2 года назад +7

    ਬਿਹਾਰ ਬਾਲਿਆਂ ਲਈ ਹੈ ਪੰਜਾਬ ਲਈ ਨਾਹੀ ਹੈ ਬਾਈ ਜੀ ਗਰੀਬਾਂ ਨੂੰ ਨਾਹੀ ਮਿਲਦੀ

  • @justpositive6301
    @justpositive6301 2 года назад +2

    vakea hi shi gl hai ji ke knk bahut hi khraB meLdi hai ji

  • @jaswinderkaur2426
    @jaswinderkaur2426 2 года назад +5

    Thank ji

  • @punjabholidays
    @punjabholidays 2 года назад +3

    Thikkk sirrrrr👍👍👍👍

  • @amarjitsinghgoraya9096
    @amarjitsinghgoraya9096 2 года назад +2

    Disst gurdaspur vill Dalechack near dihan pur da depo holder de kank nal ful trolly police station vich lage aa depu holder vechan ja reha se pind walea ne far lae rat nu 10pm vaje aaje tak koi action nahi hoea

  • @rajeshvasisht9706
    @rajeshvasisht9706 2 года назад +4

    Even lawyers have blue cards there is no sanctity that only poor are availing this sbsidised facility.

  • @jashandeepsingh7260
    @jashandeepsingh7260 2 года назад +3

    Bai ji ਸਾਡੇ ਪਿੰਡ ਤਾਂ ਜਦੋਂ ਪਰਚੀ ਦਿੰਦੇ ਆ ਤਾਂ ਥਲ਼ੇਓ ਪਾੜ ਕੇ ਫੇਰ ਆਪਣੀ ਮਰਜੀ ਨਾਲ no. Paa k dinde aa te 4 member di knk nu 3 di dinde aa

    • @jaspreet1729
      @jaspreet1729 2 года назад +2

      Jdo thumb lgan lgge apna name dasde o odo machine ch dekhya kro v kinne jneya de naam show ho rhe ne.. J 4 show ho rhe ne ta tusi keh sakde o k sade 4 jane ne 4 jneya di kanak dao

    • @Surinder1990.
      @Surinder1990. 2 года назад +1

      Kuty depu wala ni danda

  • @surinderrandhawa6870
    @surinderrandhawa6870 2 года назад +5

    Reporter ji bahut waari kanak borian vichon vi 22/23,24,25,26,28 kg.vi nikladi hai, godown cho ghat bhari jaandi hai, borian fattian nikladian ne , truck vich kanak duldi hai, rastei vicho labor kanak kadd leindi hai, depot holder kiwein poori karei,

  • @avtarsingh6637
    @avtarsingh6637 2 года назад +5

    Sat shri Akaal Dipu Pradhan Ji Jo Banda Fauj which Naukari Karda Hai ki usnu Kanak Nahin mil sakdi Sarpanch Kehnda Hai Tu sarkari Naukari Karda hai par us di cast ta Majbi Sikh aur ramdasiya Sikh hai is tara ta jaat bhai b kank landa han una kol v ta jamena ha
    Ap apne raye daso

  • @AkashSingh-mf9bz
    @AkashSingh-mf9bz 2 года назад +1

    Sir ji deepu holder te kaarvai karo

  • @parwinderkaur8395
    @parwinderkaur8395 2 года назад +6

    Pa sanu ta 5 mamber da 3 kg kale shole dite c mtlb 22 kg shole jbt krle Dipu holder ne🙄

  • @kinggpmiusc5220
    @kinggpmiusc5220 2 года назад +3

    Nice 👍

  • @HarpreetSingh-wh1mf
    @HarpreetSingh-wh1mf 2 года назад +3

    Bhaji tusi sahi keh reha ho

  • @PawanSingh-us2wi
    @PawanSingh-us2wi 2 года назад +3

    👍

  • @punjabholidays
    @punjabholidays 2 года назад +2

    Bht wadiaaa sirrr

  • @ekamrandhawa8373
    @ekamrandhawa8373 2 года назад +1

    EKAM

  • @rampalshingh9287
    @rampalshingh9287 2 года назад +2

    Virk saab ji jindabaad

  • @subashsharma9356
    @subashsharma9356 2 года назад +3

    Check the weights, when you buy. Instead of thanking, you are finding negative. Next is gold coming.. this is only for real poor people.

  • @Gostgamingff70
    @Gostgamingff70 2 года назад +2

    Agar Kisi nu parchi Nahin milde Usdi Kanak nahi Milde kam se kam 15 din parchi Deni chahie Di Hai log bahut Hunde ne whitch De Kai log Re Jande Ne Dipu holder parchi den to mana kar Den dene😔😔

  • @deepakmasih1122
    @deepakmasih1122 2 года назад +4

    ik saal hogyaa 2 membraa di kanaak nahi Mel rahi

  • @lakhivirsingh1875
    @lakhivirsingh1875 2 года назад +3

    Asi 4 vari faram bhar k dita Parr sada kad ne bania

  • @AshaRani-oq8jv
    @AshaRani-oq8jv 2 года назад +2

    👌👌❤🤗🤗

  • @krishnadeviarora2747
    @krishnadeviarora2747 2 года назад +1

    Tusi kehende ho ke tusi pichhle mahine kanak free diti hai5 mahine di sade ta6mahine to block tanda pind datta vich nahi mili

  • @AbhijotsinghSahota-zy7sr
    @AbhijotsinghSahota-zy7sr Год назад

    Punjab de sare dipuya vich 30 kilo kanak ik bore vich hudi hi nahi is te koi karwai honi chi di

  • @bhoomika4790
    @bhoomika4790 2 года назад +2

    Sir new card kado bnyge election hony ke badh koi form deke kehnda bun jayga ?is da bi pata kro rasan card kado banega

  • @Gostgamingff70
    @Gostgamingff70 2 года назад +2

    Sar parchi kattan Vaste hi bahut lambiya Lene lag jandiya ne ago Dipu holder bol dena machine kharab ho gai dusre Dipu holder Khol Jane Te oh ho jawab De Dana daily majduri karne wala Banda morning the Khada evening Tak Khali Hath Wapas a jata hai sirf card Dekhe hi Kanak Deni chahie Di Hai media no banti hai mauke per Aakar Dekho🙏🙏🙏🙏

  • @technolgy_millon
    @technolgy_millon 2 года назад +1

    5 kg per card te mile sholay

  • @kakakumar3145
    @kakakumar3145 2 года назад +2

    Jini mili jadi oni ch savar karo Sade ta 14saal tu Kard hi nahi ban riha

  • @harjeetbhullar7789
    @harjeetbhullar7789 2 года назад +2

    A kank kinu kinu mildi a

  • @RachnaSharma-iu1yi
    @RachnaSharma-iu1yi 2 года назад +2

    Sir card bn k v ni miliya ke kriy

  • @kumarrajinder5918
    @kumarrajinder5918 2 года назад +1

    tanda area vich ta ni mili

  • @parveensharma4734
    @parveensharma4734 2 года назад

    Ghar Ghar aa ke dekhna chahiye

  • @bhattisaab2115
    @bhattisaab2115 2 года назад +2

    Asi v 4 member a par kanak Sanu 3membera di he mil de a

  • @AkashSingh-mf9bz
    @AkashSingh-mf9bz 2 года назад +1

    Sada 5 member aa kanak 3 nu milan dai aa deepu holder greeb loka nu kank ni deda

  • @jyotibala624
    @jyotibala624 2 года назад

    Parchi te dinde nhi koiv depo wale angutha lgwa lende aa bas

  • @balwinderbindu9972
    @balwinderbindu9972 2 года назад +1

    nile card ta wadiya loka de bane hunde ne greeba nu ta puchde nhi

  • @nirbhaisinghbrar5416
    @nirbhaisinghbrar5416 2 года назад +1

    30 kg nahi lose hunda

  • @lovepreetkour6922
    @lovepreetkour6922 2 года назад

    Sada vi 30 sal Ho Mera ration card nahin

  • @ashwanipunjabisuits5609
    @ashwanipunjabisuits5609 2 года назад +1

    ajj kall kee dukandar bori day pasay vi magday han keu

  • @Surinder1990.
    @Surinder1990. 2 года назад +1

    Harmful

  • @punjabholidays
    @punjabholidays 2 года назад +1

    Okkk gggg

  • @parveensharma4734
    @parveensharma4734 2 года назад

    Ameer lokaa da hi sub kuch Banda hai

  • @RajveerSingh-ww3ue
    @RajveerSingh-ww3ue 2 года назад +1

    Congress ta kihdi c v kanak de nal Cha pati dal v dva gye dita kuch ni

  • @mehreengill307
    @mehreengill307 2 года назад +2

    kharab kanak danfe ne

  • @AbhijotsinghSahota-zy7sr
    @AbhijotsinghSahota-zy7sr Год назад

    Sab to jiyada kanak Jatt laike jande ne mazbi sikha te hor loka nu kanak mildi nahi Jatt sab to bhukhe te mar Jo saleyo

  • @santoshminhas4886
    @santoshminhas4886 2 года назад +1

    Bimari da ghar hai eh kanak

  • @onlyaap1493
    @onlyaap1493 2 года назад +1

    Sanu ta done deepu wale tang karde ik kehnda duje kol jao duj as kholda ni apni dukan

  • @anmolkaur640
    @anmolkaur640 2 года назад +1

    Bhut gandi kanak hundi aa

  • @AnjaliSharma-og9ez
    @AnjaliSharma-og9ez 2 года назад +1

    Kanak bahut kharab hundi he

  • @harpeetkaur6232
    @harpeetkaur6232 Год назад

    ?b

  • @santoshminhas4886
    @santoshminhas4886 2 года назад +3

    Bimari da ghar hai eh kanak