Badal ਹੁਕਮ ਅਦੂਲੀ ਦੇ ਰਾਹ ? ਲੋਕ ਮਨਾਂ ‘ਚ ਰੋਹ ਕਾਇਮ, ਹੁਣ ਕੀ ਕਰਨਗੇ ਸਿੰਘ ਸਹਿਬਾਨ ! Arbide World | AW Media |

Поделиться
HTML-код
  • Опубликовано: 11 дек 2024

Комментарии • 108

  • @KalaSerron
    @KalaSerron День назад +19

    ਮਾਲਵਿੰਦਰ ਸਿੰਘ ਮਾਲੀ ਜਿਉਂਦਾ ਰੈਹ ਰੱਬ ਉਮਰ ਲੱਬੀ ਕਰੇ ਲਵ ਯੂ ਜ਼ਿੰਦਾਬਾਦ

  • @jassbir1363
    @jassbir1363 День назад +15

    ਜਿਸ ਸਟੇਟ ਦਾ ਮੁੱਖ ਮੰਤਰੀ ਕਾਰੋਬਾਰੀ ਹੋਵੇ , ਉਹ ਸਟੇਟ ਦੇ ਹੱਕ ਚ ਫੈਸਲੇ ਨਹੀ ਕਰ ਸਕਦਾ ।

  • @KalaSerron
    @KalaSerron День назад +9

    ਸੋ ਨੀ ਲੱਖ ਪਰਸੈਟ ਸਹੀ ਗੱਲ ਹੈ ਮਾਲਵਿੰਦਰ ਸਿੰਘ ਮਾਲੀ ਅਸਲੀ ਨਸਲੀ ਅਣਖੀ ਸਰਦਾਰ ਦੀ ਲਵ ਯੂ

  • @GurdevSingh-wt8wx
    @GurdevSingh-wt8wx 21 час назад +4

    ਮਾਲੀ ਸਾਹਬ ਬਲਿਹਾਰੇ ਜਾਈਏ ਵਿਸਲੇਸਣ ਕਰਨ ਦੀ ਸਮਰੱਥਾ ਰੱਬ ਨੇ ਜਿਨੀਂ ਤਹਾਨੂੰ ਬਖਸੀ ਹੈ ਕਿਸੇ ਵਿਰਲੇ ਵਿਦਵਾਨ ਦੇ ਹਿੱਸੇ ਆਉਦੀਂ ਹੈ। ਮੈਂ ਨੂੰ ਤੁਹਾਨੂੰ ਸੁਣਦਿਆਂ ਕਈ ਸਾਲ ਹੋ ਗਏ ਹਨ
    ਤੁਹਾਡਾ ਵਿਸਲੇਸ਼ਣ ਕਰਨ ਦਾ ਤਜਰਬਾ ਏਨਾਂ ਸਾਰਥਿਕ ਹੁੰਦਾਂ ਹੈਕਿ ਅਸੀਂ ਉਹੀ ਕੁਝ ਭਵਿੱਖ ਚ ਵਰਤਦਾ ਦੇਖਦੇ ਹਾਂ। ਪਤਾਂ ਨਹੀ ਮਾੜੀ ਕਿਸਮਤ ਵਾਲਿਆਂ ਨੂੰ ਸਮਝ ਕਿਉਂ ਨਹੀ ਆਉਦੀਂ। ਪਰ ਜੋ ਵੀ ਹੋਵੇ ਸਾਨੂੰ ਹਰ ਵਕਤ ਤੁਹਾਡੇ ਵਿਚਾਰਾਂ ਨੂੰ ਸੁਨਣ ਲਈ ਚਾਹਤ ਤੇ ਉਡੀਕ ਰਹਿੰਦੀ ਹੈ। ਵਾਹਿਗੁਰੂ ਤੁਹਾਨੂੰ ਤੰਦਰੁਸਤੀਂ ਤੇ ਲੰਬੀ ਉਮਰ ਬਖਸੇ।
    ਦਵਿੰਦਰਪਾਲ ਜੀ ਦਾ ਵੀ ਬਹੁਤ ਬਹੁਤ ਧੰਨਵਾਦ।

  • @pushpindersingh2198
    @pushpindersingh2198 День назад +7

    Good Malli ji

  • @balwindersandhu1457
    @balwindersandhu1457 День назад +4

    Very good press 👍

  • @HardialSandhu-si7gq
    @HardialSandhu-si7gq 21 час назад +3

    ਸਭ ਤੋਂ ਵਧੀਆ ਵਿਆਖਿਆ ਰੱਸੀ ਢਿੱਲੀ ਰੱਖਦੇ ਨੇ ਅਕਾਲ ਤਖਤ ਦੇ ਜਥੇਦਾਰ।

  • @HardialSandhu-si7gq
    @HardialSandhu-si7gq 22 часа назад +2

    May God live a long life Mali Sahab for telling the truth.

  • @PardumanSarmal
    @PardumanSarmal День назад +5

    Very good malli sahb

  • @JarnailSingh-ud5kg
    @JarnailSingh-ud5kg День назад +4

    ਬਹੁਤ ਵਧੀਆ ਡਿਟੇਲ ਵਿਆਖਿਆ ।

  • @narulapatto5234
    @narulapatto5234 15 часов назад

    ਤੱਥਾ ਤੇ ਅਧਾਰਿਤ ਅਕਾਲੀ ਸਰਕਾਰ ਦਾ ਵਿਸ਼ਲੇਸ਼ਣ ਕੋਕੇ ਜੜਤੇ ਕੋਕੇ ਮਾਲੀ ਸਾਬ ਜੀਓ ਹਜਾਰੋ ਸਾਲ ਖੁਸ਼ ਰਹੋ ਆਵਾਦ ਰਹੋ ਤੰਦਰੁਸਤੀਆ ਤਰੱਕੀਆ ਮਾਣੋ ਬਹੁਤ ਪਿਆਰ ਸਤਿਕਾਰ 💖💖💖💖💖💖💖💖💖🙏🙏🙏🙏🙏🙏🙏🙏🙏🙏

  • @hardeepsidhu1877
    @hardeepsidhu1877 20 часов назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਡ

  • @HardialSandhu-si7gq
    @HardialSandhu-si7gq 22 часа назад +1

    Mali Sahab telling the truth just like a real journalist.

  • @KalaSerron
    @KalaSerron День назад +5

    ਪੱਤਰਕਾਰ ਸਾਬ ਲਵ ਯੂ ਪਰ ਮਾਲਵਿੰਦਰ ਸਿੰਘ ਮਾਲੀ ਜੀ ਨੂੰ ਫੇਰ ਲੈ ਕੇ ਆਉ ਧੰਨਵਾਦ ਜੀ

  • @JagsirSingh-b2c
    @JagsirSingh-b2c 15 часов назад

    ਮਾਲਵਿੰਦਰ ਜੀ ਬਹੁਤ ਵਦੀਆ ਵਿਚਾਰ ਜੀ

  • @HarminderSingh-yg5ib
    @HarminderSingh-yg5ib 16 часов назад

    Very good discussion Mali Bai ji

  • @babachahal9381
    @babachahal9381 15 часов назад

    ਬਹੁਤ ਵਧੀਆ ਵਿਚਾਰ

  • @sukhdevgill4184
    @sukhdevgill4184 15 часов назад

    ਮਾਲ ਵਿਦਂਰ ਮਾਲੀ ਦੇ ਵਿਚਾਰ ਬਹੁਤ ਵਧੀਆ ਹੈ ‌ਪਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @madangopalsinghkahlon5182
    @madangopalsinghkahlon5182 15 часов назад

    Listened for the first time. But felt impressed by the intelligent Anchor as well as Shri Malli's explicit approach to the problems.

  • @heerasingh3992
    @heerasingh3992 День назад +1

    Malli.Je.Very.Good.Person

  • @daljitsingh-xb6bg
    @daljitsingh-xb6bg День назад +2

    ਸਤਿ ਸ਼੍ਰੀ ਅਕਾਲ
    ਦਵਿੰਦਰ ਪਾਲ ਜੀ
    ਮਾਲੀ ਸਾਬ੍ਹ।🙏

  • @surendersingh-bv9nc
    @surendersingh-bv9nc 20 часов назад

    Very knowledgeable debate Mali ji is a very intelligent man.

  • @bhupinderkaur3152
    @bhupinderkaur3152 День назад +2

    ਜਿਹੜਾ politics ਵਿੱਚ hove oh ਸ਼੍ਰੋਮਣੀ ਕਮੇਟੀ ਤੋਂ ਬਾਹਰ ਹੋਵੇ

  • @jagwinderdhaliwal8806
    @jagwinderdhaliwal8806 День назад +1

    Best RJ voice Davinderpal ji 👍

  • @dalipsingh1507
    @dalipsingh1507 День назад +1

    Sat shri akal realty speaking

  • @jarnailsingh1731
    @jarnailsingh1731 День назад +3

    ਵਧੀਆ ਜਾਣਕਾਰੀ ਦਿੱਤੀ ਹੈ ਮਾਲਵਿੰਦਰ ਸਿੰਘ ਮਾਲੀ ਜੀ ਨੇ। ਬਹੁਤ ਬਹੁਤ ਧੰਨਵਾਦ ਜੀ ਜਰਨੈਲ ਸਿੰਘ ਖੈਹਿਰਾ ਸੰਗਰੂਰ ਕੈਲਗਰੀ ਕੈਨੇਡਾ।

  • @BittuChambal-vl4hr
    @BittuChambal-vl4hr 11 часов назад

    God job sir ji 👍👍👍👍

  • @Chahalshingara
    @Chahalshingara День назад +2

    ਇੱਕ ਇੱਕ ਗੱਲ ਤੋਂ ਲਵੀਂ ਕੀਤੀ ਗਈ ਹੈ। ਦੋ ਬਰਾਬਰ ਦੀਆਂ ਹਸਤੀਆਂ ਆਹਮੋ ਸਾਹਮਣੇ ਹਨ, ਜ਼ਰੂਰ ਕੋਈ ਹੱਲ ਕੱਢਕੇ ਦੇਣਗੇ, ਇਹ ਇੰਟਰਵਿਊ ਸੰਗਤਾਂ ਨੂੰ ਸ਼ਾਂਤ ਮਨ ਨਾਲ ਸੁਣਨੀ ਚਾਹੀਦੀ ਹੈ।

  • @InderjitSingh-gw7yb
    @InderjitSingh-gw7yb 20 часов назад

    May Maali sahib live long.

  • @jagtarsinghdaudhar6325
    @jagtarsinghdaudhar6325 16 часов назад

    ਬਹੁਤ ਵਧੀਆ ਵਿਚਾਰ ਦਿੱਤੇ ਆ ਮਾਲੀ ਸਾਹਿਬ ਨੇ

  • @Balwindersingh-xv9he
    @Balwindersingh-xv9he 19 часов назад

    😊 bahut badhiya vichar per sthit

  • @LakhwinderSingh-kf4jc
    @LakhwinderSingh-kf4jc 23 часа назад

    Thanks

  • @BakilChand-iv7oc
    @BakilChand-iv7oc 23 часа назад

    Bahut badhiya

  • @dalipsingh1507
    @dalipsingh1507 День назад +1

    S Mali ji v nice vieows

  • @noniharika1668
    @noniharika1668 День назад

    Mali ji Nice Waheguru ap nu bal bakhshe

  • @harbhajansanghera1407
    @harbhajansanghera1407 17 часов назад

    Very good ,mali saab

  • @pashorasingh3251
    @pashorasingh3251 23 часа назад

    Good vichar ji

  • @NarinderjitKailay
    @NarinderjitKailay 23 часа назад

    Good malli sabh

  • @JagdishSingh-jl7hu
    @JagdishSingh-jl7hu 3 часа назад

    ਬਹੁਤ ਹੀ ਸਟੀਕ ਤੇ ਵੱਡੀਸੁਹਣੀ ਵਿਚਾਰ ਚਰਚਾ ਗੁਰੂ ਦੀ ਮਾਰ ਪੈਗੀ ਬਾਦਲਾਂ ਦਾ ਹੋਰ ਵੀ ਬੁਰਾ ਹਾਲ ਹੋਣਾ ਅਜੇ ਬਾਕੀ ਹੈ

  • @SurinderpalSingh-nx8vk
    @SurinderpalSingh-nx8vk 22 часа назад

    A baba ji gal sun ke vadia lgda

  • @Labhsingh-i8i
    @Labhsingh-i8i День назад +1

    Very good analysis sir

  • @tejwantsingh3114
    @tejwantsingh3114 День назад +4

    ਮਾਲੀ ਜੀ ਨੇ ਸ਼ਪਸ਼ਟ ਤੇ ਨਿਰਪੱਖ ਵਿਚਾਰ ਪਰਗਟ ਕਰੇ ਨੇ ਜੀ।।

  • @babachahal9381
    @babachahal9381 15 часов назад

    ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਖ ਹੋਣੇ ਚਾਹੀਦੇ ਆ ਜੀ ਪਾਰਟੀ ਤੋਂ

  • @s.stoor.2964
    @s.stoor.2964 День назад +1

    Good evening sir

  • @harmanpreetvirk6724
    @harmanpreetvirk6724 22 часа назад

    Right

  • @nsdhillon9937
    @nsdhillon9937 День назад

    Davinderpal ji tuhanu salam 🙏 from Talwandi Sabo

  • @BKK1521
    @BKK1521 День назад +1

    Very well explained

  • @drasmaanhomoeopathychannel8771
    @drasmaanhomoeopathychannel8771 День назад +1

    ਬਿਲਕੁਲ ਹਮ‌ ਨਹੀਂ ਸੁਧਰਾਂਗੇ ਜੋਂ ਆਖੀਰ ਤੇ ਮਾਰੂ ਸਿੱਧ ਹੋਣਾ ਹੈ ਅਕਾਲ ਤਖ਼ਤ ਦਾ ਹੁਕਮ ਮੰਨਣਾ ਚਾਹੀਦਾ ਸੀ

  • @sharmatenthouse1848
    @sharmatenthouse1848 День назад

    Malvinder Singh devinder pal g sat shri akal

  • @tejinderbal3426
    @tejinderbal3426 День назад

    sacho sach...................................

  • @bhupinderkaur3152
    @bhupinderkaur3152 День назад +1

    ਸੁਆਦ ਆ ਗਿਆ ਵਾਰਤਾਲਾਪ ਸੁਣਕੇ

  • @SantaSingh-r5r
    @SantaSingh-r5r 18 часов назад +1

    ਬੀਰ ਮਾਲੀ ਸਾਬ ਧਾਮੀ ਕਿਥੇ ਕਿਮੇਂ ਤੇ ਕਿਉਂ ਹਟਾਊ ਆਪਣੇ ਬੰਦੇ ਨੂੰ ਏਹਨਾ ਦੇ ਬੰਦੇ ਚਾਹੇ ਜਥੇਦਾਰ ਜੀ ਦੀ ਪਗ਼ ਹੀ ਕਿਉਂ ਨਾ ਲਾਹ ਦਵੇ ਧਾਮੀ ਦੀਆਂ ਲਤਾਂ ਨੂੰ ਹੋਰ ਕੁਸ਼ ਨੀ ਹੋਇਆ ਬਾ ਸੀ ਮਤਲਬ ਇਹੀ ਸੀ ਕੀ ਅਸੀਂ ਧਾਡੇ ਕਹਿਣ ਤੇ ਕਿਸੇ ਨੂੰ ਹਟਾਉਣਾ ਕਿਕੇ ਅਸੀਂ ਝਿੜਕ ਬੀ ਨੀਓ ਸਕਦੇ ਏਹ ਜਵਾਬ ਜਥੇਦਾਰ ਦੇ ਹੁਰਮ ਨੂੰ ਜਿਹਨੰੂ ਕਹਿੰਦੇ ਜੀ ਅਕਾਲ ਤਖ਼ਤ ਸਾਬ ਮਹਾਨ ਹੈ ਜਥੇਦਾਰ ਜੀ ਦਾ ਹੁਰਮ ਸਿਰ ਮਥੇ ਆ ਕਿਆ ਸਤਿਕਾਰ ਕਰਦੇ ਆ ਇਹ ਮਸੰਦ ਕੁਸ ਬੀ ਨੀ

  • @amarnathsharma1855
    @amarnathsharma1855 День назад +3

    ਸਤਿ ਸ੍ਰੀ ਅਕਾਲ ਦਵਿੰਦਰ ਪਾਲ ਜੀ

  • @jaswantsidhu7735
    @jaswantsidhu7735 День назад

    Change is the Law of Nature and it will certainly come

  • @ManjeetSingh-zz3wy
    @ManjeetSingh-zz3wy День назад

    Good job

  • @sukhwinderbling1330
    @sukhwinderbling1330 День назад +1

    Good views

  • @jaswindersingh1640
    @jaswindersingh1640 5 часов назад

    ਪਰਮਾਤਮਾ ਆਪਣੀ ਕਲਾ ਵਰਤਾ ਰਿਹਾ ਚੌੜੇ ਨੇ ਕੁਜ ਨੀ ਕੀਤਾ ਪਰ ਇਸ ਰਾਹੀ ਐਸਜੀਪੀਸੀ ਤੇ sad badal ਗਠਜੋੜ ਨੰਗਾ ਹੋ ਗਿਆ ਕਿ ਇਹ ਸਾਰੀ ਘਟਨਾ ਭੁੱਲ ਬਖਸ਼ਾਉਣ ਦੀ ਨਾ ਹੋਕੇ ਡਰਾਮਾ ਹੀ ਆ ਮੇਰੀ ਨਿਗੂਣੀ ਸਮਜ ਮੁਤਾਬਿਕ ਲੋਕ ਮੁਆਫ ਨਹੀਂ ਕਰਨਗੇ

  • @HardialSandhu-si7gq
    @HardialSandhu-si7gq 22 часа назад

    Mali Sahab knows the internal politics of akali dal.

  • @JasvinderSingh-dr7oi
    @JasvinderSingh-dr7oi День назад

    Right truth these days looked

  • @AmarjitSingh-cv9yj
    @AmarjitSingh-cv9yj 21 час назад +1

    ਬਾਦਲਾਂ ਦਾ ਇਹ ਵੀ ਡਰਾਮਾ ਨਹੀਂ ਚਲਿਆ ਲੋਕਾਂ ਵਿੱਚ ਰੋਹ ਹਾਲੇ ਵੀ ਕਾਇਮ ਹੈ

  • @rajindersinghdhaliwal1700
    @rajindersinghdhaliwal1700 День назад +1

    ਦਾੜ੍ਹੀ ਬੰਨ੍ਹੀ ਜਾਂ ਮੁੰਨੀ ਵਾਲ਼ੇ ਅਕਾਲੀ ਨੇ,ਇਹ ਗੱਲ ਲੋਟ ਨੀ ਆਉਣੀ। ਇਹਨਾਂ ਨੇ ਬਣੀ ਬਣਾਈ ਖੀਰ ਚ ਸੁਆਹ ਪਾ ਲਈ।

  • @baljitsingh6957
    @baljitsingh6957 22 часа назад +1

    ਬਾਦਲ ਜੁੰਡਲੀ ਨੂੰ ਸਿੱਖੀ ਨਹੀਂ, ਇਹਨਾਂ ਨੂੰ ਸਿਰਫ਼ ਤੇ ਸਿਰਫ਼ ਕੁਰਸੀ ਚਾਹੀਦੀ ਹੈ ਮਾਲੀ ਸਾਹਿਬ।

  • @rajindersinghdhaliwal1700
    @rajindersinghdhaliwal1700 День назад +2

    ਰੱਬ ਭਲੀ ਕਰੇ ਪੰਥ ਰਾਹ ਪਾਊਗਾ।ਜੇ ਇਹ ਇਹੀ ਰਾਹ ਰਹੇ ਤਾਂ ਲੋਕਾਂ ਨੇ ਝੱਲਣਾ ਨੀ।

  • @QuaziZayquay
    @QuaziZayquay День назад +1

    ਅਮਿਤ ਸ਼ਾਹ ਜਥੇਦਾਰ ਸਾਹਿਬ ਨੂੰ ਏਸੇ ਕਰ ਕੇ ਮਿਲ਼ ਕੇ ਗਿਆ ਸੀ

  • @g.boparai8835
    @g.boparai8835 День назад +5

    ਬਾਦਲ ਜੂੰਡਲੀ ਅਸਤੀਫਾ ਦੇਕੇ ਸਾਰਾ ਕੰਮ ਸੱਤ ਮੈਂਬਰੀ ਕਮੇਟੀ ਨੂੰ ਸੰਭਾਲ ਦੇਣ ਤਾਂ ਕਿ ਵੋਟਾਂ ਦੀ ਨਵੀਂ ਭਰਤੀ ਕਰਕੇ ਚੋਣਾਂ ਕਰਵਾਕੇ ਕੋਈ ਪੰਥ ਹਿਤੈਸ਼ੀ ਪ੍ਰਧਾਨ ਬਣਾਇਆ ਜਾ ਸਕੇ ਤਾਂ ਕਿ ਸਿੱਖ ਕੌਮ ਹਮੇਸ਼ਾ ਚੜਦੀ ਕਲਾ ਚ ਰਹੇ। ਬਾਦਲ ਜੂੰਡਲੀ ਨੇ RSS ਤੇ BJP ਦਾ ਖਹਿੜਾ ਨੀ ਛੱਡਣਾ ਮਲੂਕੇ ਵਰਗੇ ਹੁਣੇ ਹੀ ਬੀਜੇਪੀ ਦਾ ਰਾਗ ਅਲਾਪਣ ਲਗ ਵੀ ਪਏ

  • @shamsherbahadursingh8452
    @shamsherbahadursingh8452 День назад +1

    Mala Singh ji this is Bjp who is in action mode to make an exercise to destabilize Akal Takhat Sahib supremacy via majithia& company

  • @manjitsinghmatharu
    @manjitsinghmatharu День назад

    🙏🙏

  • @Jattfarmerr78
    @Jattfarmerr78 День назад +3

    ਇਸ ਪੰਥ ਦੋਖੀ ਬਾਦਲ ਗੈਂਗ ਨੂੰ ਲੋਕ ਕਦੇ ਮਾਫ ਨਹੀ ਕਰਨਗੇ ਇਹ ਲੋਕ ਜਿੰਨੀਆਂ ਮਰਜੀ ਲੂੰਬੜ ਚਾਲਾ ਚੱਲ ਲੈਣ ਡਰਾਮੇ ਕਰ ਲੈਣ ਪਰ ਲੋਕ ਕਦੇ ਇੰਨਾਂ ਨੂੰ ਮੂੰਹ ਨਹੀ ਲਗਾਉਣੇ ਜੋ ਇਹ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟਿੱਚ ਸਮਝ ਕੇ ਮਾਫੀ ਦੇ ਨਾਮ ਤੇ ਡਰਾਮੇ ਕਰਦੇ ਹੈ ਲੋਕ ਇਸ ਨਾਲ ਪਹਿਲਾਂ ਨਾਲੋ ਜਿਆਦਾ ਵਿਰੋਧੀ ਹੋ ਰਹੇ ਹੈ ਇਹ ਪੰਥ ਦੋਖੀ ਹੁਣ ਭੁੱਲ ਜਾਣ ਲੋਕ ਕਦੇ ਇੰਨਾਂ ਗਦਾਰਾਂ ਨੂੰ ਸਾਥ ਦੇ ਕੇ ਕਦੇ ਪਾਵਰ ਵਿੱਚ ਲਿਆਉਣਗੇ

  • @avtarkrishan4163
    @avtarkrishan4163 День назад

    Mali Sahib jo v keha h sach h jaldi he vidio bna k apne vichar dasia kro kus punjab sarkar bare v daso

  • @balvirsingh1331
    @balvirsingh1331 День назад +3

    ਕਦੇ ਬਦਲਾਅ ਵਾਲਿਆਂ ਦੀ ਸਰਕਾਰ ਦੇ ਕਾਰਨਾਮਿਆਂ ਬਾਰੇ ਵੀ ਡੀਬੇਟ ਕਰ ਲਿਆ ਕਰੋ ਕਿ ਬੁਰਕੀ ਤਕੜੀ ਪਈ ਹੋਈ ਆ

  • @ikodapasara8143
    @ikodapasara8143 День назад +1

    ਦਵਿੰਦਰ ਜੀ ਕਿਹੜਾ ਗਧਾ ਸਿੰਘ ਸਾਹਿਬਾਨ ਜੋ ਐਨਾ ਸਿਆਣਾਂ ਕਿ ਲੋਕਾਂ ਦੀ ਲੀਡਰਸ਼ਿਪ ਦਾ ਫੈਸਲਾ ਕਰਨ ਦਾ ਹੁਕਮ ਦੇ ਸਕਦਾ ?
    ਮਾਲੀ ਤੇ ਅਜਮੇਰ ਉਰਫ ਗੋਬਿੰਦਰ ਦੀ ਸਾਹਮਣੇ ਬੈਠ ਕੇ ਗੱਲ ਕਰਾਓ ਤਾਂ ਜੋ ਪੰਜਾਬ ਨੂੰ ਸਨਾਤਨ ਵੱਲੋਂ ਲਾਇਆ ਕੋਹੜ ( Naxal , Taxal ਤੇ ਮੂਲ ਨਿਵਾਸੀ ਬੋਧੀ ਸਨਾਤਨੀ ਖਾਲਸਾ ) ਉਜਾਗਰ ਹੋ ਸਕੇ ?
    ਦੇਗ ਖਾਣੇ ਕੁੱਤੇ , Capitalism ਤੇ Socialism ਚ ਫਰਕ ਸਮਝ ਸਕਦੇ ?

  • @SurinderSingh-wd6xw
    @SurinderSingh-wd6xw День назад +2

    Lagda h ki hun os badal vala hisab kitab sukhbir badal ton lia jai ga?

  • @Sukhdev03596
    @Sukhdev03596 22 часа назад

    ਬਾਦਲ ਲਾਣੇ ਨੇ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਸਾਰੇ ਸਰਕਾਰੀ ਮੁਲਾਜ਼ਮਾਂ ਤੇ ਪਿੰਡਾਂ ਦੇ ਮੇਨ ਬੰਦਿਆਂ ਨੂੰ ਕਾਬੂ ਕੀਤਾ ਹਲਕਾ ਇੰਚਾਰਜ ਬਣਾ ਕੇ ਨਸ਼ਿਆਂ ਦੀ ਤਸੱਕਰੀ ਨੂੰ ਖੁਲ ਦੇ ਦਿੱਤੀ ਸੀ
    ਹੁਣ ਬਾਕੀ ਰਹਿੰਦੇ ਡੇਰਾ ਮੁਖੀ ਵੀ ਕਾਬੂ ਕਰ ਲਏ
    ਇਸੇ ਕਰਕੇ 25 ਸਾਲ ਰਾਜ ਕਰਾਗੇ ਨਾਅਰਾ ਦਿੱਤਾ
    ਪਰ ਗੁਰੂ ਸਾਹਿਬ ਨੂੰ ਭੁੱਲ ਬੈਠੇ

  • @CharanjitShergill-p6o
    @CharanjitShergill-p6o День назад +1

    ਮਾਲੀ ਜੀ ਹਰਜਿੰਦਰ ਸਿੰਘ ਧਾਮੀ ਪੰਥ ਦੀ ਅਕਾਲੀ ਦਲਾਂ ਦੀ ਇਕਮੁਠਤਾ ਨੂੰ ਤਾਰੋਪੀਡਾ ਕਰਨ ਦਾ ਦੋਖੀ ਸਾਬਤ ਹੋ ਰਿਹਾ ਹੈ

  • @jagmindersingh1361
    @jagmindersingh1361 День назад +1

    Toolkit is active against akali dal and akali leadership especially Sukhbir singh badal , journalist,political analyst and youtubers are part of this toolkit and they spread false , disinformation , propaganda and create narrative against akali dal.jathedar sahibs give 20 days for akali dal due to some legal and technical issues but this toolkit is more worried about jathedar orders.

  • @jagmindersingh1361
    @jagmindersingh1361 День назад

    Jathedars gave extra 20 days to akali dal leadership and jathedars have no issue but this toolkit is more worried about akal takht orders.

  • @ParamjitSingh-vo7tf
    @ParamjitSingh-vo7tf День назад +1

    ਸ਼ਰਬਤ ਖਾਲਸਾ ਦੇ ਫੈਸਲੇ ਕਦੀ ਗਲਤ ਨਹੀਂ ਹੋਂਦੇ ਪਹਿਲੇ ਸ਼ਰਬਤ ਖਾਲਸਾ ਨੇ ਕਿਹਾ ਸੀ ਸ਼੍ਰੋਮਣੀ ਕਮੇਟੀ ਭੰਗ ਕਰੋ ਹੁਣ ਸਿਖ ਕੌਮ ਨੂੰ ਪਤਾ ਲਗ ਗਿਆ ਇਹ ਇਕ ਦਿਨ ਭੰਗ ਕਰਨੀ ਹੀ ਪੈਣੀ ਦੂਸਰੇ ਸ਼ਰਬਤ ਖਾਲਸਾ ਨੇ ਬਕਰੇ ਕੌਮ ਵਾਪਸ ਲੈਣ ਵਾਸਤੇ ਕਿਹਾ ਸੀ ਉਹ ਵੀ ਲੈਣਾ ਹੀ ਪਿਆ

  • @ashjkf
    @ashjkf День назад +3

    1St comment plz like❤

    • @harindersingh4502
      @harindersingh4502 День назад

      Acha a ji

    • @jasveersingh9413
      @jasveersingh9413 День назад +1

      ਦਵਿੰਦਰਪਾਲ ਜੀ ਤੇ ਮਾਲੀ ਸਾਹਿਬ ਦੋਨਾਂ ਵੀਰਾਂ ਨੂੰ ਸਤਿ ਸੀ੍ ਅਕਾਲ ਜੀ

  • @BzbBzbjnzjs
    @BzbBzbjnzjs День назад +2

    Loak hun kade akali dall badal walle nu maaf nahin karan gay new akali dall banu hun

  • @dapindersingh5446
    @dapindersingh5446 День назад

    Maali nu kaho volume ghat rakhe
    Sl

  • @narinderteji5393
    @narinderteji5393 День назад

    Badal jundli Akal Takhat ton munkar

  • @bb-vi5db
    @bb-vi5db 17 часов назад

    ਬਾਦਲ ਦਲ ਅਕਾਲੀ ਦਲ ਨਹੀ ਮੁਗਲ ਦਲ ਹੈ ਇਹ ਅਸਤੀਫੇ ਨਹੀ ਦੇਵੇ ਗਾ ਇਹ ਗੋਲਕ ਤੋ ਦੁਨੀਆ ਦਾ ਅਮੀਰ ਸਿਖ ਬਣਨਾ ਚਾਹੀਦਾ ਹੈ ਗੁਰੂਘਰ ਦੇ ਸੇਵਕ ਨਹੀ RSS ਦੇ ਮੁਖੀ ਹਨ ਬਾਦਲ ਕੇ ਸਿਖ ਕੋਮ ਮਰਵਾਤੀ ਸਿਖ ਕੋਮ ਦਾ ਘਾਣ ਕਰਕੇ ਇਸ ਪਾੜੇ ਤੇ ਆ ਗਿਆ ਇਹ ਤਾ ਸਿਖਾ ਦਾ ਘਾਣ ਕਰਨ ਦੇ ਰਾਹ ਨੇ ਜਿਨਾ ਚਿਰ ਬਾਦਲ ਕੇ ਪਾਸੇ ਨਹੀ ਹੁੰਦੇ ਸਿਖੀ ਨਹੀ ਬਚਣੀ ਇਨਾ ਸਿਖੀ ਨਹੀ ਛਡਣੀ ਇਨਾ

  • @amrikwahla
    @amrikwahla День назад

    The all dagi political leaders who have been declared by the Akal Tahkat as dagi had now not been accepted by the Sikh in the world and all these needs to be kicked out of Panth and not chora. SGPC and Akal thakat is now tout of Badal and BJP it is not the property of the Badal and Dhami only It belongs to other true sikh in the world.

  • @jaswantsidhu7735
    @jaswantsidhu7735 День назад

    Those who disobey Akal Takht will go to Hell

  • @BalbirSingh-w3w
    @BalbirSingh-w3w День назад

    Hun papan da gharha bhar chuka hai.

  • @amrikatwal2841
    @amrikatwal2841 3 часа назад

    He should clean all the washrooms foll 8 hrs no compromise he is worse than orangjab and baber try to understand and his famly took too much bribes from every department you can write a big book about bribes no sympathy

  • @BikkarSinghKhalsa
    @BikkarSinghKhalsa 13 часов назад

    Guru ji da katal kita sab to badi galty

  • @gurtejbhullar6401
    @gurtejbhullar6401 16 часов назад

    Badl amrbel hn sikhi te

  • @GianSingh-e8p
    @GianSingh-e8p День назад

    Kusbo ae sakde kages ke polo se

  • @SurinderSingh-jc2uf
    @SurinderSingh-jc2uf День назад +1

    Say something about Cong also responsible for death's of thousands of Sikhs attack on Darbar Sahib

  • @Sukhdarshansingh-m6e
    @Sukhdarshansingh-m6e 19 часов назад

    ਬਹੁਤ ਵਧੀਆ