Ravneet Bittu Interview : ਕਾਂਗਰਸ ਦੇ ਵੱਡੇ ਲੀਡਰਾਂ ਬਾਰੇ ਖੁਲਾਸੇ, Viral Audio 'ਤੇ ਬੈਂਸ ਨੂੰ ਜਵਾਬ |

Поделиться
HTML-код
  • Опубликовано: 10 сен 2024
  • Ravneet Bittu Interview : ਕਾਂਗਰਸ ਦੇ ਵੱਡੇ ਲੀਡਰਾਂ ਬਾਰੇ ਖੁਲਾਸੇ, Viral Audio 'ਤੇ ਬੈਂਸ ਨੂੰ ਜਵਾਬ | Punjab Tak
    #ravneetbittu #rajawarring #simarjeetbains #Loksabha2024 #LokSabhaElections
    Ravneet Bittu Interview : ਕਾਂਗਰਸ ਦੇ ਵੱਡੇ ਲੀਡਰਾਂ ਬਾਰੇ ਖੁਲਾਸੇ, Viral Audio 'ਤੇ ਬੈਂਸ ਨੂੰ ਜਵਾਬ | Punjab Tak
    -----------------
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Комментарии • 120

  • @HarpreetSingh-vw2ry
    @HarpreetSingh-vw2ry 3 месяца назад +14

    ਅੱਜ ਪੰਜਾਬੀਆਂ ਨੂੰ ਵੀ ਬਹੁਤ ਮਹਿਸੂਸ ਹੋ ਰਿਹਾ ਹ ਅਤੇ ਲੱਗਦਾ ਹ ਪੰਜਾਬ ਦੇ ਮੁੱਦਿਆਂ ਦੀ ਕੋਈ ਗੱਲ ਕਰਨ ਵਾਲਾ ਕਾਂਗਰਸ ਦਾ ਮੌਜੂਦ ਮੰਤਰੀ ਕੋਈ ਨਹੀਂ ਹੈ ਸਭ ਕੁਰਸੀ ਨੂੰ ਭੱਜੇ ਫਿਰਦੇ ਨੇ ਇੱਕ ਇਨਸਾਨ ਸੀ ਨਵਜੋਤ ਸਿੰਘ ਸਿੱਧੂ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਅਤੇ ਬੇਅਦਬੀ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਉਸ ਨੇ ਬਾਬੇ ਨਾਨਕ ਦੇ ਘਰ ਦਾ ਲਾਂਘਾ ਖੁਲਵਾਇਆ ਬਾਕੀ ਸਾਰੇ ਉਸਦੀਆਂ ਲੱਤਾਂ ਖਿੱਚਦੇ ਸੀ ਪਰ ਨਵਜੋਤ ਸਿੰਘ ਸਿੱਧੂ ਇਕੱਲਾ ਹੀ ਅੜ ਗਿਆ ਸੀ ਔਰ ਸਾਡੇ ਬਾਬੇ ਨਾਨਕ ਦੇ ਘਰ ਦਾ ਲਾਂਘਾ ਖੁਲਵਾਇਆ ਉਸਨੇ ਅਸੀਂ ਪੰਜਾਬੀ ਉਸ ਦਾ ਕਦੀ ਅਸਾਨ ਨਹੀਂ ਚੁਕਾ ਸਕਦੇ ਪਰ ਅਸੀਂ ਉਸ ਨੂੰ ਅਗਲਾ ਮੁੱਖ ਮੰਤਰੀ ਜਰੂਰ ਬਣਾਉਣਾ ਚਾਹੁੰਦੇ ਹਾਂ ਤੇ ਸਾਨੂੰ ਉਸਦਾ ਸਾਥ ਦੇਣਾ ਚਾਹੀਦਾ ਹੈ

  • @jasbirvirk7132
    @jasbirvirk7132 3 месяца назад +14

    ਬੇਸ਼ਰਮੀ ਵੀ ਹੱਦ ਹੁੰਦੀ ਹੈ ਇਹ ਬੰਦਾ besharma ਦਾ ਗੁਰੂ ਹੈ

  • @HPSingh-sx4if
    @HPSingh-sx4if 3 месяца назад +9

    Vote for Kamaljit Brar

  • @kewalkamboj7339
    @kewalkamboj7339 3 месяца назад +2

    ਬਿੱਟੂ ਤੂੰ ਅਤੇ ਤੇਰਾਂ ਖਾਨਦਾਨ 100 ਜ਼ਨਮ ਲੈਕੇ ਵੀ ਪੰਜਾਬ ਦੇ ਇਮਾਨਦਾਰ ਲੀਡਰ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪੈਰਾਂ ਵਰਗੇ ਨਹੀਂ ਹੋ ਸਕਦੇ।

  • @karan-cu1rk
    @karan-cu1rk 3 месяца назад +6

    Bittu ji is Nice person ❤

  • @KarmjeetSingh-nb1tu
    @KarmjeetSingh-nb1tu 3 месяца назад +7

    ਮੈਂ ਦੁਨੀਆ ਵਿਚ ਏਜੋ ਜਿਹਾ ਫੁਦੁ ਤੇ ਮਰੀ ਜ਼ਮੀਰ ਵਾਲਾ ਬੰਦਾ ਨਹੀ ਦੇਖਿਆ

  • @gurighuman1344
    @gurighuman1344 3 месяца назад +1

    ਕਮਲਜੀਤ ਬਰਾੜ ਜਿੰਦਾਬਾਦ ਜਿੰਦਾਬਾਦ 🚩🚩🚩🚩🚩💪💪🌹🌹💯💯

  • @9WaB501
    @9WaB501 3 месяца назад +11

    ਉਹ ਬਸ਼ਾਰਮਾ ਸ਼ਰਮ ਕਰ ਪੰਜਾਬ ਚ bjp ਨੂੰ ਕੌਣ ਪੁੱਛਦਾ

    • @Deepuu403
      @Deepuu403 3 месяца назад +4

      ਪੁੱਛੇਗਾ ਥੋੜਾ ਟਾਈਮ ਰੁਕ ਜਾ।।😂

    • @kkumar007
      @kkumar007 3 месяца назад +2

      Hanji hanji ,Punjab wic h Tere warge ankhi bande bohut aaa Jo congress to chittar khake congress nu vote karde ne

    • @9WaB501
      @9WaB501 3 месяца назад

      @@Deepuu403 ਭੁਲਜੋ ਅੰਦ ਭਗਤੋ

  • @kewalkamboj7339
    @kewalkamboj7339 3 месяца назад +1

    ਕਦੇ ਤਾਂ ਸੱਚ ਬੋਲ ਲਿਆ ਕਰ ਤੂੰ ਦਰਬਾਰ ਸਾਹਿਬ ਜਾਕੇ ਸਹੁੰ ਖਾ ਸਕਦਾ ਹੈ ਤੇਰੀ ਵੀਡੀਉ ਹੈ ਫਿਰ ਦੇਖਣਾ ਕਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ।ਇਹ ਅਤੇ ਇਸ ਦਾ ਪਰਿਵਾਰ 50 ਸਾਲਾਂ ਤੋਂ ਪੰਜਾਬ ਚੋਂ ਰਾਜ ਕਰਦਾਂ ਆ ਰਿਹਾ ਇਹਨਾਂ ਤਾ ਆਪਣੇ ਹਲਕੇ ਦਾ ਵਿਕਾਸ ਨਹੀਂ ਕੀਤਾ ਸਿਰਫ਼ ਵਿਕਾਸ ਕੀਤਾ ਆਪਣੇ ਘਰ ਦਾ ਹਜ਼ਾਰਾਂ ਕਰੋੜਾਂ ਦਾ ਭਰਿਸ਼ਟਾਚਾਰ ਕਰਕੇ।ਇਹ ਤਾਂ ਕੌਂਸਲਰ ਜਿੱਤਣ ਦੇ ਲਾਇਕ ਨਹੀਂ ਹੈ।

  • @drgs2307
    @drgs2307 3 месяца назад +1

    ਬਿੱਟੂ ਲਾਤਾ ਹਿੰਦੀ ਬੋਲਣ ਇਹਨੂੰ ਪਤਾ ਪੰਜਾਬੀਆ ਨੇ ਤਾਂ ਵੋਟ ਪਾਉਣੀ ਨੀਂ ,ਅਗਲੀ ਵਾਰ up ਤੋ ਲੜੂ ,😂

  • @HarpreetSingh-vw2ry
    @HarpreetSingh-vw2ry 3 месяца назад +7

    Bittu G ? Novjot Singh Sidhu Punjab Di Awaaz Next CM Punjab 2027 👌👌❤❤👌👌Novjot Singh Sidhu Zindabad

    • @sapnamalhotra4970
      @sapnamalhotra4970 3 месяца назад +1

      Pehle navjot de spelling sahi Kar..fer cm banayi usnu.😂😂😂

  • @SachinSharma-ww9by
    @SachinSharma-ww9by 3 месяца назад +1

    Bitu is a good leader

  • @AS-pu7gj
    @AS-pu7gj 3 месяца назад +3

    Raja Warring nu pucho 1.50 crore di Defender gaddi kehri mehnat nal layi ? 🤦🏻‍♂️

  • @ranjitsingh5058
    @ranjitsingh5058 3 месяца назад +1

    ਪੰਜਾਬ ਦਾ ਗ਼ਦਾਰ

  • @pb13aalee
    @pb13aalee 3 месяца назад +3

    Fr 3 war jitt ya Ludhiana ki kita ghusya ds ik v kam ds koi hun tu modi da tatta banke California bnauna Ludhiana hnA

  • @parminderkaurkhaila1437
    @parminderkaurkhaila1437 3 месяца назад +1

    Right

  • @bobbykiing9971
    @bobbykiing9971 3 месяца назад

    ਇਹ ਉਦੋਂ ਹੁੰਦਾ ਹੈ ਜਦੋਂ ਕਿਸੇ ਰਾਜ ਦੇ ਲੋਕ ਇਹ ਸੋਚਣ ਲੱਗ ਪੈਂਦੇ ਹਨ ਕਿ ਉਹ ਇੱਕ ਕੌਮ ਤੋਂ ਵਿਸ਼ੇਸ਼ ਜਾਂ ਵੱਖਰੇ ਹਨ। ਅੰਤਰਰਾਸ਼ਟਰੀ ਏਜੰਸੀਆਂ ਇਸਦਾ ਫਾਇਦਾ ਉਠਾਉਂਦੀਆਂ ਹਨ ਅਤੇ ਗੁੰਮਰਾਹ ਕਰਨ ਲਈ ਨਿਵੇਸ਼ ਕਰਦੀਆਂ ਹਨ। ਫਿਰ ਗੱਦਾਰ ਪੈਦਾ ਹੁੰਦੇ ਹਨ। ਪੰਜਾਬ ਗੁਰੂਆਂ ਅਤੇ ਸਿਪਾਹੀਆਂ ਦੀ ਧਰਤੀ ਹੈ। ਸਾਰੀਆਂ ਭਾਰਤੀ ਫ਼ੌਜਾਂ ਵਿਚ ਇਸ ਵੇਲੇ ਸਭ ਤੋਂ ਵੱਧ ਪੰਜਾਬੀ ਫ਼ੌਜੀ ਹਨ। ਪਰ ਲਾਲਚੀ ਅਤੇ ਘਟੀਆ ਲੋਕਾਂ ਨੇ ਦੇਸ਼ ਵਿਰੋਧੀ ਨਾਇਕ ਬਣਾ ਕੇ ਪੰਜਾਬ ਨੂੰ ਸ਼ਰਮਸਾਰ ਕੀਤਾ ਹੈ। ਉਹ ਰਾਸ਼ਟਰਵਾਦੀ ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਅਤੇ ਸਰਦਾਰ ਭਗਤ ਦੇ ਯੋਗਦਾਨ ਅਤੇ ਕੁਰਬਾਨੀ ਨੂੰ ਭੁੱਲ ਗਏ ਹਨ। ਇਹ ਸਿੱਖਣ ਅਤੇ ਸਮਝਣ ਦਾ ਸਮਾਂ ਹੈ ਕਿ ਪੰਜਾਬ ਅਤੇ ਪੰਜਾਬੀ ਭਾਰਤ ਦਾ ਹਿੱਸਾ ਹਨ ਅਤੇ ਹਮੇਸ਼ਾ ਰਹਿਣਗੇ ਅਤੇ ਦੇਸ਼ ਵਿਰੋਧੀ ਸੰਗਠਨਾਂ ਅਤੇ ਤੱਤਾਂ ਨੂੰ ਉਖਾੜ ਸੁੱਟਿਆ ਜਾਵੇਗਾ। ਭਾਰਤ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੋਦੀ ਜੀ ਭਾਰਤ ਨੂੰ ਇੱਕ ਰਾਸ਼ਟਰ ਦੇ ਰੂਪ ਵਿੱਚ ਇਕੱਠੇ ਰੱਖਣ ਲਈ ਆਪਣਾ ਕੰਮ ਪੂਰੀ ਤਰ੍ਹਾਂ ਕਰ ਰਹੇ ਹਨ। ਜੇਕਰ ਤੁਸੀਂ ਆਪਣੇ ਪੁਰਖਿਆਂ ਵਾਂਗ ਯੋਗਦਾਨ ਨਹੀਂ ਪਾ ਸਕਦੇ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਦੀ ਪਾਲਣਾ ਨਹੀਂ ਕਰ ਸਕਦੇ ਤਾਂ ਤੁਸੀਂ ਇਮਾਨਦਾਰ ਅਤੇ ਰਾਸ਼ਟਰਵਾਦੀ ਸਮਾਜ ਵਿੱਚ ਸਥਾਨ ਦੇ ਹੱਕਦਾਰ ਨਹੀਂ ਹੋ। 🇮🇳🪷🙏

  • @Bright_minds6
    @Bright_minds6 3 месяца назад +1

    BJP

  • @mandytakhar8294
    @mandytakhar8294 3 месяца назад +1

    Modi ji the best

  • @user-pt6lg8pv1x
    @user-pt6lg8pv1x 3 месяца назад

    Aaj Tak Punjabi godi medeia

  • @user-yr2kd3xf6p
    @user-yr2kd3xf6p 3 месяца назад

    Next chief minister Punjab

  • @MukeshKumar-nj6nj
    @MukeshKumar-nj6nj 3 месяца назад +2

    Bitu bhaji bot badia politition han.asi tuhadi ful support karde ha.

  • @BaljeetSingh-qx4bu
    @BaljeetSingh-qx4bu 3 месяца назад

    Vote for kamaljit🙏

  • @user-vk9et5or7p
    @user-vk9et5or7p 3 месяца назад +1

    J fas gye ab adio aali gal te fer gup marn lag Gaye.😂😂😂😂

  • @kewalkamboj7339
    @kewalkamboj7339 3 месяца назад

    ਤੂੰ ਲਗਾਤਾਰ 15 ਸਾਲ ਤੋਂ MP ਹੈ ਪਹਿਲਾਂ ਆਪਣੇ ਦਾਦੇ ਦੇ ਨਾਮ ਤੇ ਵੋਟਾਂ ਮੰਗਦਾਂ ਰਿਹਾ ਹੁਣ ਮੋਦੀ ਦੇ ਨਾਮ ਤੇ ਵੋਟਾਂ ਮੰਗ ਰਿਹਾ ਸ਼ਰਮ ਕਰ ਲੈ ਜੇ ਤੂੰ ਕੋਈ ਕੰਮ ਕੀਤਾ ਹੁੰਦਾ ਤਾਂ ਆਪਣੇ ਦਮ ਤੇ ਵੋਟਾਂ ਮੰਗਦਾਂ

  • @ranvirsingh3744
    @ranvirsingh3744 3 месяца назад +3

    Myk ta mhu ch pa de ohde😊😊😅😅😅

  • @jagroopsinghmand9262
    @jagroopsinghmand9262 3 месяца назад

    ਲੁਧਿਆਣਾ ਪਿੱਛੇ ਪਾਇਆ ਕੀਹਨੇ ਆ,ਸਰਮ ਕਰ ਤਿੰਨ ਵਾਰ ਦਾ ਜੇਤੂ ਹੋ ਕੇ ਵੀ ਕਹਿਨਾ ਲੁਧਿਆਣੇ ਹੈ ਕੀ ਆ,ਤੇਰੇ ਤੋ ਬੇਸ਼ਰਮ ਬੰਦਾ ਨਹੀ ਹੋਣਾ ਕੋਈ,ਜਦ ਐਮ ਪੀ ਸੀ ਉਦੋ ਕਹਿਦਾ ਸੀ ਅਸੀ ਲੁਧਿਆਣੇ ਦੀ ਕਾਇਆ ਪਲਟ ਕਰਤੀ ਹੁਣ ਕਹਿਨਾ ਉਥੇ ਹੈ ਹੀ ਕੁਝ ਨਹੀ,ਬੇਗੈਰਤ ਇਨਸਾਨ ਆ ਤੂ

  • @kewalkamboj7339
    @kewalkamboj7339 3 месяца назад

    ਸਾਰੀ ਗੱਲਤੀ ਪੰਜਾਬ ਦੇ ਲੋਕਾਂ ਦੀ ਜਿੰਨਾਂ ਇਸ ਨੂੰ ਤਿੰਨ ਵਾਰੀ MP ਬਣਾਇਆ ਇਹ ਜਿੱਤ ਕੇ ਸਿੱਖਾਂ ਤੇ ਜ਼ੁਲਮ ਕਰਦਾ ਰਿਹਾ ਅਤੇ ਉਹ ਖੁਦ ਸਾਰੇ ਚੈਨਲਾਂ ਤੇ ਸਿੱਖਾਂ ਨੂੰ ਮਾੜਾਂ ਬੋਲਦਾ।ਇਹ ਤਾਂ ਕੌਂਸਲਰ ਜਿੱਤਣ ਦੇ ਲਾਇਕ ਨਹੀਂ ਹੈ।ਇਹ ਕਦੇ ਕੇਸ ਨਹੀਂ ਕਰੇਗਾ ਕਿਉਕਿ ਇਹ ਇੱਕ ਨੰਬਰ ਦਾ ਝੂਠਾ ਹੈ।

  • @EDSA999
    @EDSA999 3 месяца назад +2

    RAVNEET SINGH BITTU ZINDABAAD, BJP ZINDABAAD, HINDUSTAN ZINDABAAD 💪💪💪🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

    • @bablumehra1505
      @bablumehra1505 3 месяца назад

      😂😂

    • @EDSA999
      @EDSA999 3 месяца назад +1

      @@bablumehra1505 it seems you saw yourself in the mirror and wrote 😂😂. You know what's funny apart from your reply,that your master warring will lose his security deposit in Ludhiana 🤣🤣🤣🤣🤣🤣🤣🤣🤣🤣🤣🤣🤣

  • @AS-pu7gj
    @AS-pu7gj 3 месяца назад +2

    Bittu, Raja, Pappi haige ne saare Gappi
    Vote Pau Ludhiana Kamaljeet Brar jitauna.

  • @sapnamalhotra4970
    @sapnamalhotra4970 3 месяца назад +1

    Eh banda kamm aayu punjab de...khangrass di ki aukat hai pooray india vich..40 seat vi aa jaye khangrass di ta samjho pappu di lottery lag gyi.

  • @user-ti8fl4dg1o
    @user-ti8fl4dg1o 3 месяца назад

    bhagwant maan jinda baad aap party siraaaaaaaaa

  • @user-ig7bw2jh5z
    @user-ig7bw2jh5z 3 месяца назад

    Bittu❤❤❤❤❤....

  • @bintykala686
    @bintykala686 3 месяца назад +2

    Esne te janeu paya hoya hai

  • @AshokSharma-xd4pz
    @AshokSharma-xd4pz 3 месяца назад

    ਝੂਠ ਵੀ ਬੇਸ਼ਰਮੀ ਨਾਲ ਬੋਲਦਾ। ਦਾਦਾ ਜੀ ਨਾਲੋਂ ਵੀ ਮੋਦੀ ਓਚਾ ਹੋ ਗਿਆ। ਕਿਸਾਨਾਂ ਨਾਲ ਘਾਣ ਭਾ ਜ ਪਾ ਨੇ ਕਿਤਾ। ਭੋਕਣ ਦਿਓ।

  • @jashanpreetsingh111
    @jashanpreetsingh111 3 месяца назад

    ਬਚ। ਜੋ। ਇਹ। ਪੰਜਾਬ ਦੇ ਪੁੱਤ। ਮਰਵਾਉਣ ਗੇ। ਬਿੱਟੂ ਵਰਗੇ

  • @JasVir-t4l
    @JasVir-t4l 3 месяца назад

    ਬਿੱਟੂ ਗੱਪਾਂ ਮਾਰਨ ਵਿੱਚ ਨੰਬਰ.1

  • @Dharmpreetfanpage
    @Dharmpreetfanpage 3 месяца назад

    ਬਜੂਦ ਬਿੱਟੂ ਜੀ ਤੁਹਾਡਾ ਨੀ ਰਹਿਣਾ ਜਿੰਨੇ ਵੀ ਦੱਲ ਬਦਲੂਆ ਦਾ ਜਿਹੜੀ ਮਰਜੀ ਪਾਰਟੀ ਹੋਣ ਦਲ ਬਦਲੂਆ ਦਾ ਜਲੂਸ ਨਿਕਲਣਾ ਇਸ ਵਾਰ😂

  • @jashanpreetsingh111
    @jashanpreetsingh111 3 месяца назад

    ਸ਼ਾਲਾ ਲੋਡਾ ਦਾਦੇ ਦੇ ਨਾਂ ਤੇ ਕਲੱਕ ਹੈ ਇਹ। ਬੰਦਾ ਤੁਸੀਂ ਵੀ ਲੋਕਾਂ ਦੇ। ਪੁੱਤ। ਮਰਵਾ। ਕਿ ਰਾਜ। ਨੀਤੀ। ਕੀਤੀ

  • @randhawa_farms1944
    @randhawa_farms1944 3 месяца назад

    Jdo tusi congress vich mp c us time eh sab na bnaya os time hospital da Cheta na aya airport da kheyal na aya us time v ta tusi hi congress vich mp c hun bjp vich chale gye ta hun Sara kuj Cheta aa gya wah bittu saab

  • @karan-cu1rk
    @karan-cu1rk 3 месяца назад +2

    Bittu ji Hindu- sikh- muslim- isaayi sab ka samaan karte hai, he is Great leader ❤

  • @bhupindersingh-wo5ks
    @bhupindersingh-wo5ks 3 месяца назад +1

    Chawal banda

  • @manmindersingh6339
    @manmindersingh6339 3 месяца назад

    A banda da carrier khatam ho gya 😂😂😂😂

  • @Sir-gr3jp
    @Sir-gr3jp 3 месяца назад

    BJP jindabad

  • @ginnygill91
    @ginnygill91 3 месяца назад

    Shakal to hi banda kamla lagda..

  • @surinderchopra4693
    @surinderchopra4693 3 месяца назад

    Jadon tu congress ch si udon congress da vajood si

  • @user-lx3yb6uy8u
    @user-lx3yb6uy8u 3 месяца назад

    Aap +congress =india

  • @Amandeep-mj5md
    @Amandeep-mj5md 3 месяца назад +1

    4 target nu pta lagu vajud

  • @Deepak-tu6if
    @Deepak-tu6if 3 месяца назад

    Bittu ji vote for u

  • @harjot8singh
    @harjot8singh 3 месяца назад

    ❤love modiji

  • @gurwantkaler4781
    @gurwantkaler4781 3 месяца назад

    2 llakh te harr hovegi bitu dee

  • @PiyushSharma-pq9uo
    @PiyushSharma-pq9uo 3 месяца назад

    Bittu jindabad

  • @Mack_057x
    @Mack_057x 3 месяца назад

    Inqulab zindabad saray punjabi zindabad punjab zindabad aam adami party zindabad.

  • @punjjaabdesh8659
    @punjjaabdesh8659 3 месяца назад

    ਕਿੰਨਾ ਘਬਰਾਇਆ ਪਿਆ ਵਿਚਾਰਾ

  • @SureshKumar-qb9tw
    @SureshKumar-qb9tw 3 месяца назад

    Madum Bitu nu pusho Lludhiana ki koi Industry liandi aw Bitua Modi model ki he Unemployment ,mehngie

  • @dharmindersingh3463
    @dharmindersingh3463 3 месяца назад

    ਕਰੰਟ ਘਟ ਲੱਗਾ

  • @bhindermangat2777
    @bhindermangat2777 3 месяца назад

    Bittu will loose deposit this time Bittu family looted Punjab in the name of budda Beant MP MLAS ministers and DSP posts

  • @JaswinderSingh-jw3pw
    @JaswinderSingh-jw3pw 3 месяца назад +1

    No like

  • @LuckyGupta-om2pf
    @LuckyGupta-om2pf 3 месяца назад

    TENU SAB PATA KUCH NAHI HONA BJP DA

  • @user-fi4mc6es9l
    @user-fi4mc6es9l 3 месяца назад

    BJP will win. .....for sure...😊

  • @MukeshSharma-of9lb
    @MukeshSharma-of9lb 3 месяца назад

    🙏🙏🕉🕉🇮🇳🇮🇳🌷🌷🫡🫡

  • @user-ib2zn3rq2t
    @user-ib2zn3rq2t 3 месяца назад

    ਆਉਡੀਓ ਸੱਚੀ ਆ ਮੋਦੀ ਦੇ ਪੁੱਤਰ

  • @LuckyGupta-om2pf
    @LuckyGupta-om2pf 3 месяца назад

    CONGRES VICH REH KE JATTA NAAL KHDA C JA BJP BALO

  • @JasVir-t4l
    @JasVir-t4l 3 месяца назад

    ਬਿੱਟੂ ਝੂਠ ਬੋਲਦਾ

  • @tajindersingh5514
    @tajindersingh5514 3 месяца назад

    Development model 😅😂😅 wah oye besharma pehlan modi nu gaalan kad da reha hun development model dusda

  • @user-ts4es6bp8w
    @user-ts4es6bp8w 3 месяца назад

    Tu ni jitde cm g

  • @balrajsingh3323
    @balrajsingh3323 3 месяца назад

    ਬਿੱਟੂ,ਪਲਟੂ ਰਾਮ

  • @ymonga122
    @ymonga122 3 месяца назад

    😂😂😂😂AI fake audio

  • @jugrajsingh8256
    @jugrajsingh8256 3 месяца назад

    Bittu ji mungerilal ke sapne na dikhao Sanu

  • @guriqbalsingh8026
    @guriqbalsingh8026 3 месяца назад

    Bitty 😂chor😂

  • @ishdeepgaming6008
    @ishdeepgaming6008 3 месяца назад

    Eh Punjab da nahi hunda happy marn vaste sabh to ageay
    Raja win seat

  • @LuckyGupta-om2pf
    @LuckyGupta-om2pf 3 месяца назад

    GAL TA A JIT KE DIKHA PATA LAGH JAU KINE PANI VICH BJP

  • @rameshgeneralstore3070
    @rameshgeneralstore3070 3 месяца назад

    😂😂😂

  • @avrajsagoo5372
    @avrajsagoo5372 3 месяца назад

    Joins a party which his own state is totally against lol 95% against all for money

  • @hirdeypalsingh5866
    @hirdeypalsingh5866 3 месяца назад

    😂😂😂😂

  • @JaideepDhillon09
    @JaideepDhillon09 3 месяца назад

    Mike lai gya bittuu😂
    Chor

  • @akhilkapoor-so8bo
    @akhilkapoor-so8bo 3 месяца назад

    bains v jhutha eh us toh wada jhutha thug ne sare

  • @avtarsaini3421
    @avtarsaini3421 3 месяца назад

    sardar Biant singh de naam nu daag la ta

  • @9WaB501
    @9WaB501 3 месяца назад

    ਕਿਸਾਨਾਂ ਲਈ ਬੈਠਾ ਰਿਹਾ ਤੇ ਬਠਾਆਇਆ ਕੀਨੇ ਸੀ ???

  • @keepitreal761
    @keepitreal761 3 месяца назад

    He is dramatic no more he is gone pack up

  • @parmindersingh4287
    @parmindersingh4287 3 месяца назад

    Buchar Parivar

  • @VarinderSingh-wt4nt
    @VarinderSingh-wt4nt 3 месяца назад

    Babe eda vadda Chabal banda kade life ch ni dakhea

  • @ekamsquestions1209
    @ekamsquestions1209 3 месяца назад

    Mukkar gya

  • @Mack_057x
    @Mack_057x 3 месяца назад

    Jo marji ho jaway dosto congress akali or hor partian da jo gand last 79 sallan toh paiaya hoya hai os nu saaf karn lei Aap nu kuch sama jarur lagayga. So dosto pls vote support aam adami party. Inqulab Zindabad.

    • @arshsandhu257
      @arshsandhu257 3 месяца назад

      Koosia jiha aap ve te congress naal combine va

  • @HarryJangra-tn7lj
    @HarryJangra-tn7lj 3 месяца назад

    Eh gadddar nu sarm aauny chahydy hai jis party nai es nu 3 vwar mp banea eh os ne ho sakea sarm ne aundy es nu kehhe mooh nall galll kar riha

  • @karansandhu7824
    @karansandhu7824 3 месяца назад

    Raja warring ne jitt jana

  • @MadanSingh-kg3ek
    @MadanSingh-kg3ek 3 месяца назад

    Hindu teh Dalit Sikh ek hokke BJP nu support kr rahe ne ....BJP punjab ch clean swipe kr rahi a

  • @HarpalsinghPintu
    @HarpalsinghPintu 3 месяца назад

    Dal badlu
    Tu gllan joga hi aa bas

  • @mandeepsingh-ip4qw
    @mandeepsingh-ip4qw 3 месяца назад

    Tanu majn aa

  • @Amandeep-mj5md
    @Amandeep-mj5md 3 месяца назад

    Chawal no 1

  • @MadanSingh-kg3ek
    @MadanSingh-kg3ek 3 месяца назад

    Aage se pichhe se.....Aage se pichhe se......wahi wali hai na

    • @Human-cf2qi
      @Human-cf2qi 3 месяца назад

      Eh ki mamla??😊😊

  • @infected_4207
    @infected_4207 3 месяца назад +3

    EK VAR MODI NU MOKA JARUR DEYANGE...

  • @MadanSingh-kg3ek
    @MadanSingh-kg3ek 3 месяца назад

    Abki baar 400 paar

  • @shivkaushal4624
    @shivkaushal4624 3 месяца назад

    400par/modi

  • @shivkaushal4624
    @shivkaushal4624 3 месяца назад

    Bitu/jitu

  • @Human-cf2qi
    @Human-cf2qi 3 месяца назад

    PUNJAB POLITICS da KRK ai eh😂😂😂😂😂😂

  • @user-er5rj2mf6y
    @user-er5rj2mf6y 3 месяца назад

    B.j.p.0.nil.bittu.

  • @user-ig7bw2jh5z
    @user-ig7bw2jh5z 3 месяца назад

    Bittu❤❤❤❤❤....

  • @santokhsingh3193
    @santokhsingh3193 3 месяца назад

    No like