Saza hai, Kiuki jo jo ehna ne keeta ahnkaar te ghumand ch keeta Te ghumand nu chknachoor karna Eh sirf sewa nal hi ho sqda hai, marn kuttn naal nhi, Jo roj bhande manjde te paath kardy hnn ohna de mnn ch nimrta hai te ghumand ya ahnkaar nhi Bss ihi farq hai
Aho indra gandhi ne tan delhi ch cow slaughter da virodh karde Naga ਸਾਧੂਆਂ ਤੇ ਗੋਲੀ ਚਲਵਾਈ ਸੀ ਥੋੜੇ ge sadhu mar gye c fer usne thodi g emergency lati c fer usne thoda ja atttack golden temple te krva ta c fer oh rabb nu pyari ho gyi
Educated and distinguished Sikhs should come forward to lead Community. Otherwise undeserving people will remain in forefront and result is before everyone.
Panth wich jattwad te jaatiwad da kinna doongha asar hai is ton pata lag gya. Jehde kamm smaaj di jaati pratha mutabik hethlian jaatan de karan yog hon. Uhma kamman nu saja kehna bahut hi sharamnaak gall hai. Parmaatma dasam pita de panth nu sadbudhhi bakshe.
Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓🆓 for there sacred places in Pakistan inshAllah congratulations 🎉🎉 to Sikh community 🎉🎉🎉
High level drama orchestrated by Indian state to shield & revive stooge Sukhbir, he & his gang must’ve been banned for life to take active part in Sikh politics.
ਗੁਰੂ ਦੁਆਰੇ ਭਾਂਡੇ ਮਾਂਜਣਾ ਸਫਾਈ ਕਰਨਾ ਤੇ ਪਾਠ ਸੁਣਨਾ ਸਜਾ ਹੁੰਦੀ ਹੈ ਇਹ ਅੱਜ ਪਤਾ ਲੱਗਿਆ !
ਏਹ ਸੇਵਾ ਤਾਂ ਨਿਰਦੋਸ਼ ਵੀ ਕਰਦੇ ਨੇ ਜੀ ਫੇਰ ਦੋਸ਼ੀਆ ਚ ਕੀ ਫਰਕ ? ਹੈ ਜਵਾਬ ਕਿਸੇ ਕੋਲ
Sahi gal ae .....esnu sewa kehnde a punishment nhi...
ਫਾਂਸੀ ਲਾ ਦੀਆ ਫੇਰ
@@gaganchahal8969 jehre ena ne kamm kite a onde mure fansi wargi chij vi shoti ae
@@gaganchahal8969ਵੀਰ ਜੀ ਪੰਥ ਵਿਚੋਂ ਛੇਕਣਾ ਚਾਹੀਦਾ ਸੀ ਚਾਹੇ ਕੁੱਝ ਸਮੇਂ ਲਈ ਹੀ ਸਹੀ।ਇਹ ਸਜਾ ਤੇ ਨਾ ਮਾਤਰ ਏ😅
Saza hai,
Kiuki jo jo ehna ne keeta ahnkaar te ghumand ch keeta
Te ghumand nu chknachoor karna
Eh sirf sewa nal hi ho sqda hai, marn kuttn naal nhi,
Jo roj bhande manjde te paath kardy hnn ohna de mnn ch nimrta hai te ghumand ya ahnkaar nhi
Bss ihi farq hai
This is not punishment
This is attempt to degrading sweeper job by labeling it as "punishment"
Exactly. Seva is not a punishment, it is a privilege to serve your community.
ਸਰਕਾਰ ਨੂੰ ਜੇਲ ਵਿੱਚ ਬੰਦ ਲੋਕਾਂ ਤੋ
ਬਾਥਰੂਮ ਸਾਫ਼ ਕਰਵਾ ਕੇ
ਸਜਾ ਮੁਕਤ ਕਰਨਾ ਚਾਹੀਦਾ ਹੈ।
ਲੋਕਾਂ ਨੂੰ ਸਮਜਦਾਰ ਬਣਨਾ ਚਾਹੀਦਾ।
ਦੁਬਾਰਾ ਆਕਾਲੀ ਦਲ ਨੂੰ ਵੋਟ ਨਾ ਪਾਉਣ
ਤਾਂ ਜੋ ਦੁਬਾਰਾ ਗ਼ਲਤ ਫੈਸਲੇ ਨਾ ਲੈਣ।
ਤਾਂ ਜੋਂ ਇਹਨੀ ਸਖ਼ਤ ਸਜ਼ਾ ਦੁਬਾਰਾ ਨਾ ਹੋਵੇਂ
100% Right same thinking.
ਅਕਾਲੀ ਦਲ ਇਹਨਾਂ ਦੇ ਪਿਓ ਦਾ ਨਹੀਂ ਹੈ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਹੈ ਅਕਾਲੀ ਦਲ ਦੁਬਾਰਾ ਨਵਾਂ ਬਣਾਇਆ ਜਾਣਾ ਚਾਹੀਦਾ ਹੈ।
ਲੱਖਾਂ ਕੁਰਬਾਨੀਆਂ ਹੋਈਆਂ ਅਕਾਲੀ ਦਲ ਪਾਰਟੀ ਬਣਾਉਣ ਵਾਸਤੇ
ਬਦਲਾ ਦਾ ਬੜਾ ਗ਼ਰਕ ਹੋਇਆ ਹੈ ਸਿਮਰੋ ਨੂੰ ਵੀ ਸਜਾ ਮਿਲੀਏ ਸਿਮਰੋ ਨੂੰ ਪਤਾ ਲੱਗਾ
Shi gll 100% right
Lok vote nhi paunde hun😂
ਇੰਦਰਾ ਗਾਂਧੀ ਨੂੰ ਵੀ ਇਹੀ ਸਜਾ ਲਾ ਦਿੰਦੇ ਕਿਉਂ ਉਸਦੀ ਜਾਨ ਹੀ ਲੈ ਲਈ।
LAKH Rupey di gll kiti BRO.
Aho indra gandhi ne tan delhi ch cow slaughter da virodh karde Naga ਸਾਧੂਆਂ ਤੇ ਗੋਲੀ ਚਲਵਾਈ ਸੀ ਥੋੜੇ ge sadhu mar gye c fer usne thodi g emergency lati c fer usne thoda ja atttack golden temple te krva ta c fer oh rabb nu pyari ho gyi
Drama. The Badals should relinquish control of SAD
ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਸੁਖਵੀਰ ਬਾਦਲ ਝੂਠਾ ਦਾ ਟੋਲਾ ਹੈ ਝੂਠ ਝੂਠ ਝੂਠ ਝੂਠ ਝੂਠ ਝੂਠ ਬੋਲਦੇ ਹੈ ਅਤਸੀਫਾ ਅਤਸੀਫ ਛੇਤੀ ਤੋ ਛੇਤੀ ਤੋ ਛੇਤੀ ਤੋ
ਫਿਰ ਰਲ ਗਏ ਇਹ ਸਭ ਸਾਨੂੰ ਸਭ ਨੂੰ ਬੇਵਕੂਫ ਬਣਾ ਗਏ
ਇਸ ਦਿਖਾਵੇ ਵਿੱਚ ਨਾ ਆ ਜਾਇਓ ਲੋਕੋ ਇਹ ਸਜਾ ਤੇ ਨਾਮਾਤਰ ਏ ਇਹਨਾਂ ਨੂੰ ਕੁਝ ਸਮੇਂ ਲਈ ਪੰਥ ਵਿਚੋਂ ਛੇਕਣਾ ਚਾਹੀਦਾ ਸੀ। ਪਰ ਅਸੀਂ ਭੁੱਲ ਜਾਂਦੇ ਫਿਰ ਦੇਖਿਓ ਇਹਨਾਂ ਦੀਆਂ ਸਾਰੀਆਂ ਗਲਤੀਆਂ ਭੁੱਲ ਕੇ ਅਸੀਂ ਫਿਰ ਸਿਰ ਤੇ ਬੈਠਾ ਲੈਣਾਂ।
Kuj TIME lyi Nhi Hmesha lyi ,
Eh msand ne.😠
Sikhi de Asal Dushman ne😠
Sikhi virodhi ne 😡
Mughla to v upper ne 😡
ਪੰਜਾਬ ਦੇ ਲੋਕਾਂ ਨੂੰ ਆਮ ਤੋਂ ਖਾਸ ਬਣਨ ਦੀ ਲੋੜ ਹੈ ਤੇ ਨਵੀਂ ਅਕਾਲੀ ਦਲ ਪਾਰਟੀ ਦਾ ਨਿਰਮਾਣ ਕਰਨ ਦੀ ਲੋੜ ਹੈ
Election di tyari 😅
ਡਰਾਮਾ ਬਾਜ਼ੀ ਆ
Yes Right
ਵਾਹਿਗੁਰੂ ਸਜਾ ਕੋੜਿਆ ਦੀ ਹੁੰਦੀ ਹੈ। ਸੇਵਾ ਤਾਂ ਹਰ ਬੰਦਾ ਕਰਦਾ ਹੈ ਉਹ ਕੋਈ ਸਜ਼ਾ ਨਹੀ ਭੁਗਤ ਰਿਹਾ ਹੁੰਦਾ। ਆਪੇ ਮੁਦਈ ਆਪੇ ਗਵਾਹ। ਪਾੰਖਡ ਗੰਗਾ ਕੇ ਨਹੀ ??? ਦੱਸੋ।
World’s first ਪਹਿਰੇਦਾਰ with Z security. World’s first washroom cleaner with helpers.
😂🤣🤣😃😄😂🤣🤣
Waheguru ji
ਖਿਆਲ ਕਰੋ ਸੁਖਵੀਰ ਤੇ ਕੀ ਬੀਤ ਰਹੀ ਹੋਣੀ ਇਸ ਸਮੇਂ ਜੀ ॥ਸਾਨੂੰ ਵੀ ਪੀੜੀ ਹੇਠਾਂ ਸੋਟਾ ਮਾਰ ਲੈਣ ਚਾਹੀਦਾ ਹੈ ਜੀ ॥🙏
Badala da TATTOOO MURDABAAD
Along with this " Punishment " , they should be banned for all Political activities
Very good 👍👍
Educated and distinguished Sikhs should come forward to lead Community.
Otherwise undeserving people will remain in forefront and result is before everyone.
What a drama
😂😂😂😂😂
Photo session😂
Bathroom already clean hai,agr clean krwane c ta public toilet krwande,and ek bathroom vich saare safaai kr rahe....waah kya baat hai...
Why did not they serve the people of punjab when they were in power They should quit politics
ਡਰਾਮਾ
poltices khed deh n ehe
😂😂
Veer venti haigi koi emotional na ho geo sale ne sirf vota khatir krna 😂😂😂 hath jorh ke benti haigi 🙏🙏
Just photoshoot
Kari jao drama, hun akalli nu koi vote nahi paunda
Panth wich jattwad te jaatiwad da kinna doongha asar hai is ton pata lag gya. Jehde kamm smaaj di jaati pratha mutabik hethlian jaatan de karan yog hon. Uhma kamman nu saja kehna bahut hi sharamnaak gall hai. Parmaatma dasam pita de panth nu sadbudhhi bakshe.
Kom di agvahi Karan yog nahi ..
Aakal takhat sahab de saja sun k haran ha...samaj tho para aa, jina ne Sikh dharam nu badnam kita. Aa saja akkali dal lai ????
Soon East Punjab became khalistan and khalistan became 5th neighbor country of Pakistan inshAllah and after khalistan independence wagha border became border between Pakistan and khalistan and Sikh enter Pakistan Visa Free 🆓🆓🆓🆓 for there sacred places in Pakistan inshAllah congratulations 🎉🎉 to Sikh community 🎉🎉🎉
Badal saab zindabaad 84 de katala nu saza kado baba ji
lol seva with full camera coverage, publicity and photo shoot
High level drama orchestrated by Indian state to shield & revive stooge Sukhbir, he & his gang must’ve been banned for life to take active part in Sikh politics.
IZZA GHATDI NAHEEN IZZAT WADHDI A RABB DE GHAR DI KHIDMAT KARAN NAAL .... FIKER NAHEEN KARNI BAZURGU