Ludhiana: ਬੁੱਢੇ ਨਾਲੇ ਨੂੰ ਬੰਨ੍ਹ ਮਾਰਨ ਦੇ ਮਸਲੇ 'ਚ ਸਹਿਮਤੀ ਕਿਵੇਂ ਬਣੀ ? | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 3 дек 2024

Комментарии • 70

  • @garrysingh-sq6ps
    @garrysingh-sq6ps 16 часов назад +33

    ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

  • @garrysingh-sq6ps
    @garrysingh-sq6ps 16 часов назад +49

    ਕੱਲੇ ਲੱਖੇ ਨੇ ਥੋੜੀ ਪਾਣੀ ਪੀਣਾ ਸਾਰਿਆ ਨੇ ਪੀਣਾ,,,,ਸਭ ਨੂੰ ਸਾਥ ਦੇਣਾ ਚਾਹੀਦਾ ਹੈ

    • @tarantaran5322
      @tarantaran5322 6 часов назад

      @@garrysingh-sq6ps budde nale ke problem sahi hai....uske saath farmers mein use hu rehe pesticides, insecticide,modified seeds ko bhi ban karo .organic farming karo....to increase production aur profit ke liye logo ke health se kyu khel rehe ho organic farming karo..nahi kar sakte usme production nahi hai... Aur profit kha se hoga...

    • @garrysingh-sq6ps
      @garrysingh-sq6ps 6 часов назад +1

      @tarantaran5322 ਤੁਹਾਡੀ ਗੱਲ ਸਹੀ ਆ,,ਪਰ ਤੁਸੀ ਕਦੇ ਜਿੰਦਗੀ ਚ ਖੇਤ ਗਏ ਓ,,,ਕੀ ਕੀ ਮੁਸ਼ਕਿਲਾਂ ਆਉਂਦੀਆਂ,,ਕਿਸੇ ਕਿਸਾਨ ਨੂੰ ਪੁੱਛੋ,,ਗਮਲਿਆ ਚ ਮੂਲੀ ਸਲਗਮ ਲਾ ਕੇ ਖਾਣ ਵਾਲਿਆ ਨੂੰ ਕੀ ਪਤਾ ਖੇਤਾਂ ਚ ਕਿਨੀਆਂ ਮੁਸਕਿਲਾ,,

    • @sgill6477
      @sgill6477 5 часов назад

      ​@@tarantaran5322ਕਿਸਾਨ ਘਰ ਬੈਠੇ ਤਾਂ ਪੇਸਤਿਸਾਇਦ ਇੰਸੈਂਟਿਸਾਇਦ ਤਾਂ ਬਣਾਉਂਦੇ ਨਹੀਂ ਬਣਦੇ ਤਾਂ ਫੈਕਟਰੀਆਂ ਵਿੱਚ ਆ ਨਾ ਦਵੋ ਕਿਸਾਨਾਂ ਨੂੰ

    • @manavkamboj9427
      @manavkamboj9427 5 часов назад +1

      in Sikkim, 100% organic farming hundi aa, punjab ch v ho skdi ae pr Govt. Nu is lyi pehal krni pvegi te loka nu jagruk krna pvega hr koi drda k smemar na hojaye te hun shote kisana de halaat ehh ne k ik fasal v j ghatt ho gyi ta krje de bojh hetha dbb k suicide hi rsta bchega, so govt. Assure kre k tkneeki help te thodi financial help ditti jave jive sikkim ch ditti gyi ​@@tarantaran5322

    • @JagXJ
      @JagXJ 2 часа назад

      @@tarantaran5322. 2rs comment wale Prava tur jaa

  • @singhsaab-cg8id
    @singhsaab-cg8id 15 часов назад +14

    ਪੰਜਾਬੀਅਤ ਜ਼ਿੰਦਾਬਾਦ

  • @Harman-y2m
    @Harman-y2m 16 часов назад +15

    Gud job BBC punjabi

  • @rajbirkaur9037
    @rajbirkaur9037 13 часов назад +15

    ਕਾਲਾ ਪਾਣੀ ਬੰਦ ਕਰੋ ਬੰਦ ਕਰੋ ਬੰਦ ਕਰੋ।

  • @adarshkumar5186
    @adarshkumar5186 6 часов назад +4

    Shukar hai rab da.. log ikathe ta hoye.. veero ikathe ho ke he masleya da hall hona.. ek rahoge ta sab saade hakk cha rahega.. bohat bohat dhanwaad ikathe hoye sab veera da... lakh lahnat sichewal wargeya te..

  • @KULWANT_101
    @KULWANT_101 2 часа назад +1

    ਫੈਕਟਰੀਆਂ ਬੰਦ ਕਰੋ ਪ੍ਰਦੂਸ਼ਣ ਵਾਲੀ ਪਾਣੀ ਪ੍ਰਦੂਸ਼ਨ ਕਰਨ ਵਾਲੀ
    ਅਜੇ ਬੜਾ ਕੰਮ ਪਿਆ ਹੈ ਸਹੀ ਕਰਨ ਵਾਲਾ
    ਪੰਜਾਬ ਰੁਕੇਗਾ ਨਹੀਂ ਚੁਕੇਗਾ ਨਹੀਂ 💪🏻💪🏻💯💯

  • @ManjitSingh-nm3qj
    @ManjitSingh-nm3qj 16 часов назад +6

    Good job

  • @Khalsaraj35
    @Khalsaraj35 15 часов назад +8

    ਪੰਜਾਬ ਹੱਲ ਖਾਲਿਸਤਾਨ

  • @karmjitpandher2973
    @karmjitpandher2973 5 часов назад +2

    ਸਾਫ ਪਾਣੀ ਦੀ ਲੜਾਈ ਵਿੱਚ ਹਰ ਬੰਦਾ ਸਾਥ ਦੇਵੇ, ਸਾਡੀ ਸਭਦੀ ਦੀ ਸਿਹਤ ਨਾਲ ਖਿਲਵਾੜ ਹੈ ।ਸਾਡੇ ਬੱਚਿਆਂ ਨੂੰ ਅਸੀ ਕੀ ਜਵਾਬ ਦੇਵਾਂਗੇ ? ਲੋਟੂ ਲੋਕ ਪੈਸੇਨਾਲ ਸਿਹਤ ਖਰੀਦ ਲੈਣਗੇ ,ਅਸੀ ਸਭ ਜੇਕਰ ਅੱਜ ਨਾ ਖੜੇ ਹੋਏ ਤਾਂ ਆਉਣ ਵਾਲੇ ਸਮੇ ਵਿੱਚ ਸਾਡੀ ਆਤਮਾ ਲਾਹਣਤਾ ਪਾਵੇਗੀ ਕਿ ਅਸੀਂ ਆਪਣੇ ਬੱਚਿਆਂ ਦੀ ਸਿਹਤ ਲਈ ਵੀ ' ਹਾਅਅ ' ਦਾ ਨਾਹਰਾ ਨਹੀਂ ਮਾਰਿਆ

  • @VinodVij-d2o
    @VinodVij-d2o 16 часов назад +6

    Bagbant maan bhia

  • @rinkubadwal7327
    @rinkubadwal7327 7 часов назад +2

    ❤ good yes 👍

  • @jagwinderbhullar8121
    @jagwinderbhullar8121 7 часов назад +2

    Good 👍🏼❤

  • @Thisisvishwas
    @Thisisvishwas 5 часов назад +1

    Bale o shero🦁🦁🦁

  • @parmodchopra4243
    @parmodchopra4243 10 часов назад +1

    SATNAM JI 🙏

  • @KuldeepSingh-x3w
    @KuldeepSingh-x3w 17 часов назад +2

    ❤❤

  • @jaspreetkaur1097
    @jaspreetkaur1097 5 часов назад

    Well done Punjabeo.

  • @GurmeetSingh-yd6zn
    @GurmeetSingh-yd6zn 7 часов назад +1

    ❤❤❤❤❤❤❤❤❤

  • @KuldeepSingh-x3w
    @KuldeepSingh-x3w 17 часов назад +3

    ✌️💪💝✌️

  • @ranjitsinghbains2476
    @ranjitsinghbains2476 13 часов назад +6

    Baki punjabia nu pani di jarurt nahi,pani sirf sikha ne pena? Jago punjabio jago. Sarkara ne punjab da bera gark karta.

    • @manavkamboj9427
      @manavkamboj9427 5 часов назад +1

      Te tainu kehde moorkh ne keha ki sirf sikh gye si protest ch, hr gll nal religion jodna jruri ho gya k?? Ya fir bs nfrt hi bhrni chaunde aa tere vrge lokk samaaj ch??

  • @GurwinderSingh-qd8su
    @GurwinderSingh-qd8su 4 часа назад

    💯💯💯

  • @vickychahal5384
    @vickychahal5384 4 часа назад

    ਸਾਢੇ ਪਿੰਡਾਂ ਦੇ ਲੋਕਾਂ ਦੀ ਜਮੀਰਾਂ ਮਰ ਗਈਆ ਜਿਹੜੇ ਕੱਲ ਮੋਰਚੇ ਚ ਨਹੀਂ ਆਏ... ਫੋਨਾਂ ਤੇ ਤਮਾਸ਼ਾ ਦੇਖਦੇ ਰਹੇ ਲਾਹਨਤ ਆ ਲੁੱਧਿਆਣੇ ਵਾਲਿਆਂ ਤੇ

  • @lovedeepsingh1405
    @lovedeepsingh1405 4 часа назад

    ਜਿੰਨੇ ਲੋਕ ਗਏ ਆ ਇਕੱਲੇ ਇਕੱਲੇ ਸਾਫ ਕਰਨ ਲੱਗ ਜਾਣ ਹਫਤੇ ਵਿਚ ਲੁਧਿਆਣਾ ਸਾਫ ਹੋ ਜਾਵੇਗਾ

  • @RideronBullet
    @RideronBullet 16 часов назад +3

    Kise wele khera sab tusi vi hor kuch kehnde c

  • @Gagandeepg7960
    @Gagandeepg7960 4 часа назад

    ਲੱਖੇ ਵਰਗੇ ਲੋਕਾਂ ਨੂੰ ਮੂਰਖ਼ ਬਣਾ ਰਹੇ ਨੇ, ਇਹ ਸ਼ਹਿਰ ਵੱਲ ਕੀ ਕਰਨ ਗਏ ਸੀ, ਬੁੱਢੇ ਨਾਲੇ ਵੱਲ ਕਿਉਂ ਨਹੀਂ ਗਏ । ਰੇਤ ਦੀ ਇਕ ਵੀ ਟਰਾਲੀ ਨਹੀਂ ਸੀ

  • @ajitsinghrai8603
    @ajitsinghrai8603 10 часов назад +2

    SGPC ch apne bande jita k badal bahr kddo te fir 2027 sare Simranjit Maan, Amritpal , jathedar Rode sare mil k Khalsa Sarkar bnoni peni a, ta SGPC dia vdh to vdh vota bnao, te Panthakn Akali Lehar nu SGPC ch jitao, Guru Nanak Dev ji di Ans bans Baba Sarabjot Singh Bedi ji te Nirankari da sodha lgon wale Sabka Akal Takhat Jathedar Bhai Ranjit Singh di Panthak Akali Lehar nu Sgpc da prabandh deo.

  • @gurvinderGurri2029
    @gurvinderGurri2029 4 часа назад

    ਭੰਡ ਕਿਥੇ ਰਹਿ ਗਿਆ।
    ਨਚਾਰ ਕੋਈ ਗੱਲ ਨਹੀਂ ਕਰ ਰਹਾ

  • @Coder-t1w
    @Coder-t1w 17 часов назад +8

    Factory wale vi sahi aa 👍
    They are paying tax to the government and generating jobs. Government should resolve this matter

    • @garrysingh-sq6ps
      @garrysingh-sq6ps 16 часов назад +10

      ਪਰ ਉਨਾ ਨੂੰ ਬੰਦੇ ਮਾਰਨ ਦਾ ਲਾਇਸੰਸ ਨੀ ਮਿਲਿਆ,,ਵੀਰ,,n noc paise de k lai lainde aa

    • @RimaAnand-q3v
      @RimaAnand-q3v 9 часов назад +2

      It is factory owner’s responsibility to clean the water that is draining in a waterbody. It is not government’s responsibility.

    • @PiPiTheLabra
      @PiPiTheLabra 7 часов назад +1

      Tax pay karn nal pollution karn da te bande Maran da licence ni milda. Environmental regulation v follow karnia hundia. Sirf paise khava ke environmental regulations nu bypass ni karna hunda

    • @manavkamboj9427
      @manavkamboj9427 5 часов назад +1

      Fr protest ohh krn k sanu water treatment plant lga k ditte jan, ohh ta avdia jehba bhr rhe ne te svad le rhe ne sarkar di nakaami da

  • @Sattvacchan
    @Sattvacchan 6 часов назад +1

    ਇਹ ਤਾਂ ਅਪਣਾ ਸੰਵਿਧਾਨਿਕ ਹੱਕ ਆ!!! Article 21, right to clean water,
    ਫੇਰ ਧਰਨੇ ਲਾਉਣ ਦੀ ਕੀ ਲੋੜ ਪਈ???

    • @manavkamboj9427
      @manavkamboj9427 5 часов назад

      Fir ta apa nu h.court ya s.court ch v jana chaidi, legal fight v nal jaari krni chaidi ta jo sarkar te judiciary v pressure bnaye

  • @JaswinderSingh-dq1ki
    @JaswinderSingh-dq1ki 6 часов назад +2

    Ludhiana di illigal industry band krwao bhiya bihar chla jawe ga barwad punjab howe pesse other states wale kmaun kiu ik wi bhiya punjab nu bachaun lai age nahi aawe ga bihari

  • @sidd62
    @sidd62 10 часов назад

    Budda nala is drain of death of south Punjab and North Rajastahan

  • @MisraSingh-hq3rf
    @MisraSingh-hq3rf 7 часов назад

    Panjab Hal Khalstan

  • @JASKARANSINGH0082
    @JASKARANSINGH0082 4 часа назад

    Punjab punjabi zindabad

  • @gagandeepsingh5256
    @gagandeepsingh5256 12 часов назад +3

    ਬਾਬਾ ਸੀਚੇਵਾਲ ਜ਼ਿਦਾਬਾਦ 😢😢😢

    • @SukhdevSingh-nx6ks
      @SukhdevSingh-nx6ks 10 часов назад

      J-kar panni saf karn da hal karda ta Zindabad nai karda ta sab to pehla sechewal murdabad ,

  • @bebaak_rai
    @bebaak_rai 15 часов назад +2

    ਸੱਭ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਦੀ ਮੁਫ਼ਤ ਮੋਟਰ ਬਿੱਲ ਖਤਮ ਕੀਤਾ ਜਾਵੇ 9,333 ਕਰੋੜ, ਫਿਰ ਹੀ ਪੰਜਾਬ ਕਰਜਾ ਮੁਕਤ ਸੂਬਾ ਬਣੇਗਾ 😊

  • @narinderdhillon5323
    @narinderdhillon5323 14 часов назад

    Antiy Punjab hon ker ke Bhand te Kenjeriwal da Punjabian welon boycott hona chahida.

  • @AmitSahney
    @AmitSahney 16 часов назад +7

    Amitoz maan te lakha sidana blackmailer aa, ihna ne factory waleya toh rupaiye laa ke piche hatt jana 😊

    • @garrysingh-sq6ps
      @garrysingh-sq6ps 16 часов назад +3

      Achya tenu bht pta ....

    • @garrysingh-sq6ps
      @garrysingh-sq6ps 16 часов назад +3

      ਲੱਖੇ ਕੋਲ ਆਪਣੇ ਗੁਜ਼ਾਰੇ ਜੋਗੀ ਜ਼ਮੀਨ ਆ,,ਅਮੀਤੋਜ ਬੰਬੇ ਤੋ ਪੰਜਾਬ ਆਇਆ,,ਉਹ ਵਧੀਆ ਡਾਇਰੈਕਟਰ ਤੇ ਕਹਾਣੀਕਾਰ ਆ

    • @bebaak_rai
      @bebaak_rai 15 часов назад +1

      ਬਿਲਕੁੱਲ ਸਹੀ ਆਖਿਆ ਤੂੰ ਭਾਈ ਇਹ ਗੇਮ ਜਲਦ ਹੀ ਲੋਕਾਂ ਅੱਗੇ ਉਜਾਗਰ ਵੀ ਹੋ ਜਾਵੇਗੀ

    • @paradoxically1984
      @paradoxically1984 13 часов назад +2

      ਲੱਖੇ ਦਾ ਪੁਰਾਣਾ ਇਤਿਹਾਸ ਹੈ ਉਂਝ ਲੋਕਾਂ ਨੂੰ ਖ਼ਾਸ ਕਰ ਵਪਾਰੀਆਂ ਨੂੰ ਬਲੈਕ ਮੇਲ ਕਰਨ ਦਾ ਜੋ ਡੰਗਰ ਮੰਡੀਆਂ ਤੋਂ ਸ਼ੁਰੂ ਹੋਇਆ ਸੀ।
      ਅਮਤੋਜ ਮਾਨ ਬਾਰੇ ਮੈਨੂੰ ਨਹੀਂ ਪਤਾ

  • @SauravSingh-t9v
    @SauravSingh-t9v 16 часов назад +3

    Farmer bhi fir pesticide use karna band karan

    • @Sher-Da-Abba
      @Sher-Da-Abba 14 часов назад

      PANI TE NAHEEN GANDAA KARDAY KISAAN ..

    • @sidd62
      @sidd62 10 часов назад

      Chup kar ooye. Jo kaam hoon laga hai. Bhanji na mar

    • @sgill6477
      @sgill6477 5 часов назад +2

      ਫੈਕਟਰੀਆਂ ਬਣਾਉਣੀਆ ਤੇ ਕਿਸਾਨਾਂ ਨੂੰ ਦੇਣਾ ਬੰਦ ਕਰ ਦੇਣ

    • @manavkamboj9427
      @manavkamboj9427 5 часов назад +1

      Wahh teri soch, glt nu glt kehn di bjaye tuhade vrge lok eho jehia glla krn lg jande ne

  • @Lambardar_83
    @Lambardar_83 11 часов назад

    Long live Lakha & Amitoj

  • @Rajput_bistdoaba
    @Rajput_bistdoaba 4 часа назад

    Jutti fero saliya da jehda kehda factory da pani jawe bhudhe nalle ch

  • @jijag9683
    @jijag9683 15 часов назад

    Bhyea nu punjab cho kadan lai v ikath d lode hai

  • @bsingh9752
    @bsingh9752 5 часов назад +1

    Rastervirodi congros hatao or desh bachao or BJP lao 💯💪