Exclusive Interview : किसानी मुद्दे को लेकर Sunny Deol और Kangana Ranaut पर बरसे Dev Kharoud

Поделиться
HTML-код
  • Опубликовано: 5 янв 2025

Комментарии • 712

  • @aulakh9276
    @aulakh9276 4 года назад +183

    ਧੰਨਵਾਦ ਦੇਵ ਖਰੋੜ ਬਾਈ ਦਾ ਕਿਸਾਨੀ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ 🙏🙏🙏

  • @pushpindervar8366
    @pushpindervar8366 4 года назад +7

    ਧੰਨਵਾਦ ਵੀਰ ਦਾ

  • @jasbirvirk159
    @jasbirvirk159 4 года назад +1

    ਬਹੁਤ ਵਧਿਆ ਮੇਰਾ ਵੀਰ

  • @ravimaniravimani9976
    @ravimaniravimani9976 4 года назад +9

    ਦੇਵ ਬਾਈ ਬਹੁਤ ਵਧੀਆ ਗੱਲ ਬਾਤ ਕੀਤੀ ਪ੍ਰਮਾਤਮਾ ਤੁਹਾਨੂੰ ਚੜ੍ਹ ਦੀ ਕਲਾ ਚੋ ਰੱਖੇ God bless you

  • @simar78
    @simar78 4 года назад +1

    Lov ur words dev ਵੀਰ

  • @gurpreetsinghbatth2720
    @gurpreetsinghbatth2720 4 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਚੜ੍ਹਦੀ ਕਲਾ ਤੰਦਰੁਸਤੀ ਸੇਵਾ ਸਿਮਰਨ ਦੀ ਦਾਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @SinghSingh-rl1fk
    @SinghSingh-rl1fk 4 года назад +27

    ਦਿਲੂ ਸਲੋਟ ਵੀਰ ਜੀ
    ਵਾਹਿਗੁਰੂ ਕਿਰਪਾ ਕਰੀ ਸਭਨਾਂ ਤੈ ਮੇਰੇ ਮਾਲਕਾਂ

  • @mshamshadidresi6960
    @mshamshadidresi6960 4 года назад +1

    Shuper bro

  • @sukhwindera5262
    @sukhwindera5262 4 года назад +1

    Very GOOD spech

  • @official_miss_devika_rajput825
    @official_miss_devika_rajput825 4 года назад +4

    ਦੇਵਖਰੋੜ ਵੀਰੇ ਬਹੁਤ ਸੋਣੀ ਸਪੀਚ ਦਿੱਤੀ ਤੁਸੀਂ ਆਏ ਸਾਡਾ ਸਾਥ ਦਿੱਤਾ ਸਾਡੇ ਪੰਜਾਬੀ ਵੀਰ ਸਾਡਾ ਪੰਜਾਬ ਇੱਕ ਹੈ ਪੰਜਾਬ ਕਿਸਾਨ ਏਕਤਾ ਜਿੰਦਾ ਬਾਦ

  • @jairajasahibjiwaheguruji9845
    @jairajasahibjiwaheguruji9845 4 года назад +2

    ਕਿਸਾਨ ਏਕਤਾ ਜੈ ਕਿਸਾਨ ਏਕਤਾ ਜੈ ਕਿਸਾਨ

  • @surindersinghsidhu5399
    @surindersinghsidhu5399 4 года назад +2

    Theek keha veer

  • @KamalKumar-cg2mq
    @KamalKumar-cg2mq 4 года назад +2

    Nyc bro NYC veer

  • @jasraajsingh6283
    @jasraajsingh6283 4 года назад +1

    Bilkul sch ,

  • @satpalkali5530
    @satpalkali5530 4 года назад +7

    ਮੇਰੇ ਕੋਲ ਕੋਈ ਜਮੀਨ ਨੀ ਹੈਗੀ ਪਰ ਮੈਂ ਫਿਰ ਕਿਸਾਨ ਦੇ ਨਾਲ ਆ। ਕਿਉਂਕੀ ਪੰਜਾਬ ਅੱਜ ਜਾਗ ਪਿਆ। ਮੇਰਾ ਚੰਗੀ ਸੋਚ ਨੂੰ ਸਲਾਮ ਆ ਵੀਰੋ। ਕਿਸਾਨ ਯੂਨੀਅਨ ਏਕਤਾ ਜਿੰਦਾਬਾਦ

  • @kamkaur3355
    @kamkaur3355 4 года назад +83

    Very true no more bollywood in punjab 101%every body should agree 👍 @from UK

    • @karandhuri2
      @karandhuri2 4 года назад +3

      Yes sister, Eh sare bollywood de actors punjab de naam te paise kama gaye ne par hun asi ethe ehna di koi film ni lagan deni. 👍

    • @chahalcementpipesmullowal5641
      @chahalcementpipesmullowal5641 4 года назад

      Payal aur kangana bhi ban jaye khalistani

    • @prabhjeetboparai5377
      @prabhjeetboparai5377 4 года назад +1

      Yes absolutely true.. eh sade ser te masharde Lao thalle Bollywood ...

    • @RashMand_Vlog
      @RashMand_Vlog 4 года назад

      ruclips.net/video/fckrHwhiIjg/видео.html

  • @maninderjeetsingh5801
    @maninderjeetsingh5801 4 года назад +1

    Very good brother

  • @gurjantsingh2636
    @gurjantsingh2636 4 года назад +2

    गांधी भाई थैंक्स किसानों का साथ देने के लिऐ

  • @AffectionateFishBowl-om3ks
    @AffectionateFishBowl-om3ks 11 месяцев назад +1

    Yes baji i brought of sikhs farmer's because we are the great warrior of punjab ❤❤

  • @AmritSingh-cz3jc
    @AmritSingh-cz3jc 4 года назад +1

    Good job

  • @Gurlove0751
    @Gurlove0751 4 года назад +120

    ਮਿੰਟੂ ਗੁਰੂਸਰੀਆ, ਮੱਟ ਸ਼ੇਰੋਵਾਲਾ, ਰੁਪਿੰਦਰ ਗਾਂਧੀ ਦੇ ਕਿਰਦਾਰਾਂ ਨੂੰ ਵੀ ਸਲਾਮ ਆ। ਦਿੱਲ ਜਿੱਤ ਲਿਆ ਬੱਲਿਓ ਤੁਸੀ ਓਏ।

  • @prabhjot5119
    @prabhjot5119 4 года назад +46

    ਮਾਨ ਆ ਮੈਨੂੰ ਮੇਰੇ ਪੰਜਾਬ ਤੇ ਤੇ ਮਾਨ ਆ ਮੈਨੂੰ ਮੇਰੇ ਬਾਬਲਾ ਤੇ ਭਰਾਵਾਂ ਤੇ ਅਤੇ ਮੇਰੇ ਬਜ਼ੁਰਗਾਂ ਤੇ Proud a ki punjab di betti a

  • @kirpalsinghpanjabkirpalsin4517
    @kirpalsinghpanjabkirpalsin4517 4 года назад +2

    Vaah dev baji dil jit lia mai kirpal singh

  • @parveenCanada
    @parveenCanada 4 года назад +3

    Punjab haryana Zindabad

  • @nirmalsingh3674
    @nirmalsingh3674 4 года назад +1

    ਧੰਨਵਾਦ ਵੀਰ ਜੀ ਹੱਕਾ ਦਾ ਸਾਥ ਦੇਣ ਲੲਈ

  • @HarjinderSingh-mc7iv
    @HarjinderSingh-mc7iv 4 года назад +1

    Very good speech jai javan jai kisan jindabad

  • @gouravgarg8179
    @gouravgarg8179 4 года назад

    Bai sirra hi lati 👍👍👍 ਕਿਸਾਨ ਯੂਨੀਅਨ ਜਿੰਦਾਬਾਦ 🙏🏻🙏🏻

  • @toorfamilyvlog617
    @toorfamilyvlog617 4 года назад +1

    ਸਹੀ ਗੱਲ ਕਹੀ ਮੇਰੇ ਵੀਰ, ਆਪਾਂ ਪਿੰਡ ਦਾ ਸਰਪੰਚ ਵੀ ਸਹੀ ਨੀ ਚੁਣ ਸਕਦੇ,ਉਸ ਟਾਇਮ ਵੀ ਆਪਾ ਲਾਲਚ ਦੇ ਵਿੱਚ ਆਕੇ ਗਲਤ ਬੰਦਾ ਚੁਣ ਲੈਦੇਆ,ਪਰ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ, ਅੱਗੇ ਤੋਂ ਚੋਣਾਂ ਦੇ ਨਤੀਜੇ ਕੁਛ ਹੋਰ ਹੀ ਹੋਣਗੇ

  • @punjab-jr2sr
    @punjab-jr2sr 4 года назад +92

    Kisan ekata zindabad.

  • @gulshanbutter813
    @gulshanbutter813 4 года назад +98

    Dev 22 g bahut vadeya gl-bat keete tussi

  • @bittusidhu9785
    @bittusidhu9785 4 года назад +16

    ਦੇਵ ਅਸੀਂ ਤਾਹਨੂੰ ਵੀਰ ਕਦੋਂ ਦੇ ਉਡੀਕ ਰਿਹੇ ਸੀ ਤੁਸੀਂ ਲ਼ੇਟ ਕਿਉ ਹੋ ਗੇ ਦੇਵ ਵੀਰ ਦੀਪ ਵੀਰ ਦਾ ਸਾਥ ਦਿਉ 🙏🙏🙏🙏

  • @manjitsingh-jj8zc
    @manjitsingh-jj8zc 4 года назад +30

    ਵੀਰੇ।ਸ਼ਾਬਾਸ਼ ਬਹੁਤ ਵਧੀਆ

    • @sartajsingh4026
      @sartajsingh4026 4 года назад +1

      Dev is very good veer ji ❤🙏🙏God bless you 🙏🙏

  • @jagtarsinghjagtarbhangu5654
    @jagtarsinghjagtarbhangu5654 4 года назад

    ਦੇਵ ਜੀ ਧੰਨਵਾਦ

  • @keshokaur8983
    @keshokaur8983 4 года назад +150

    ਵੀਰ ਜਿਹੜਾ ਧਰਮਿੰਦਰ ਘਰ ਵਾਲੀ ਨਾਲ ਵਫਾ ਨੀ ਕਰ ਸਕਿਆ, ਉਹ ਪੰਜਾਬ ਲਈ ਕੀ ਕਰੂ

    • @parmjeetsidhu8349
      @parmjeetsidhu8349 4 года назад +5

      Veer deol koi v hove bharosa nhi karna kise ne v

    • @parmjeetsidhu8349
      @parmjeetsidhu8349 4 года назад +2

      Veer aa dharminder pihle sadi family vich fuffad c sada

    • @sandeepbenipal4466
      @sandeepbenipal4466 4 года назад

      Rytttt

    • @gurwindersohi6632
      @gurwindersohi6632 4 года назад +1

      Mainu v baut bura lagda Dharmindar ode beta v c te wife v haigi c fer v hor viya kita

    • @ਕੌਰਨਾਲਟੌਹਰ
      @ਕੌਰਨਾਲਟੌਹਰ 4 года назад +8

      @@parmjeetsidhu8349 ਏਨਾ ਗੰਦਾ ਫੁੱਫੜ 😂 ਏਦਾਂ ਦੇ ਫੁੱਫੜ ਨੂੰ ਛਿੱਤਰ ਮਾਰਨੇ ਸੀ ਫ਼ੜ ਕੇ।

  • @amazingworld2737
    @amazingworld2737 4 года назад +12

    I'm so amazed after seeing how much unity singh brothers have..
    Respect for you all singh jutts..💞❤❤
    May God succeed you in your protest..
    Love from Pakistan..
    Love for Jutt ..❤❤

    • @kartikaysharma6902
      @kartikaysharma6902 3 года назад

      First learn to respect the sikh , leaving their in your country. We know how u Bastard Islamist pigs treat them.

  • @sabbsinghraisabbkaranatt5534
    @sabbsinghraisabbkaranatt5534 4 года назад +3

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🚜🚜🚜🚜🚜🚜🚜🚜🚜💯💯💯💯💯💯🇮🇳🇮🇳🇮🇳🇮🇳🇮🇳🇮🇳🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @singhsaab6992
    @singhsaab6992 4 года назад +42

    Dev brother tusi rupinder gandi de kirdar nu sade dil ch wasa ditta💪😍😍

  • @SarbjitSingh-fp3oj
    @SarbjitSingh-fp3oj 4 года назад +39

    Dev is very good person God bless you 🙏❤ 🙏

  • @vadhedungar8341
    @vadhedungar8341 4 года назад +130

    No more Bollywood in Punjab 100%

    • @PreetKaur-dn3cn
      @PreetKaur-dn3cn 4 года назад +3

      🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍💪💪💪💪💪👍👍👍👍💪💪👏👏👏👏👏👏👏👏👏👏🤜🤛🤜🤛🤜🤛🤜🤛🤜🤛🤜🤛🤜🤛🤜🤛🤜🤛🤜🤛🤜🤛

    • @GurwinderSingh-co5bv
      @GurwinderSingh-co5bv 4 года назад +1

      Nice veer ji

  • @HarmanSingh-ng6wg
    @HarmanSingh-ng6wg 4 года назад +27

    ❤️ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🙏
    ❤️ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏

  • @happyrajputbathindawala1151
    @happyrajputbathindawala1151 4 года назад +2

    Majdoor ekta jindabad baad👍👍👍👍

  • @JatinderPal-rf4zb
    @JatinderPal-rf4zb 6 месяцев назад +1

    ਬਿਲਕੁਲ ਸਹੀ ਹ ਦੇਵ ਬਾਈ👌

  • @Nareshsharma-jw8ff
    @Nareshsharma-jw8ff 4 года назад +9

    जय किसान

  • @harmailsingh7206
    @harmailsingh7206 4 года назад +2

    Kissan Zindabad to farmers

  • @ravipal3818
    @ravipal3818 4 года назад +7

    Kishan majdoor ekta jinda wad 💪💪💪💪💪 very nice rupinder veer gg

  • @SURJITSINGH-lq5dm
    @SURJITSINGH-lq5dm 4 года назад +1

    ਬਹੁਤ ਵਧੀਆ ਸਹੀ ਗੱਲਾਂ ਕੀਤੀਆਂ ਵੀਰ ਦੇਵ ਖਰੋੜ ਜੀ ਨੇ

  • @Thenextrep
    @Thenextrep 4 года назад +1

    ਸਨੀ ਦਿਓਲ ਦੀ ਫਿਲਮ ਦਾ ਪੰਜਾਬ ਵਿਚ ਵਿਰੋਧ ਕਰਨਾ ਚਾਹੀਦਾ

  • @yaargurdaspurtogurdaspurie8380
    @yaargurdaspurtogurdaspurie8380 4 года назад +2

    Dev kharod zindabad 🙏🙏🙏💪💪💪

  • @rajwantkaurrai2983
    @rajwantkaurrai2983 4 года назад +4

    Thank U bro tu te pehla v Punjabiya de dil te raaz krda hun v tuc nal o salute tenu veere thank you rabb Teri Umar lami kre

  • @02amandeepkaur89
    @02amandeepkaur89 4 года назад +8

    Waheguru ji ❤

  • @chindysingh9245
    @chindysingh9245 4 года назад +3

    Please do not give up. Waheguru ji is with you. Take your rights. Sikhs are the children of Waheguru ji.

  • @sukhveersinghmaan5100
    @sukhveersinghmaan5100 4 года назад +1

    👍👍👍👍 Punjab jindabad 👍👍🙏🙏

  • @PunjabiManch
    @PunjabiManch 4 года назад +17

    Well said, Dev Kharoud.

  • @awesomelife7355
    @awesomelife7355 4 года назад +27

    ਸੰਨੀ ਦਿਓਲ ਤੈਨੂੰ ਪੰਜਾਬੀਆਂ ਦਾ ਸਾਥ ਦੇਣ ਚਾਹੀਦਾ ਸੀ । ਤੂੰ ਪੰਜਾਬ ਵਿਰੋਧੀ ਤਾਕਤਾਂ ਦਾ ਸਾਥ ਨਾ ਦੇ ।

  • @gurpreetkhokher6860
    @gurpreetkhokher6860 4 года назад

    ਬਹੁਤ ਵਧੀਆ ਬਾਈ ਜੀ

  • @gurpreet1107
    @gurpreet1107 4 года назад +6

    Kisaan Akte jindabad Waheguru ji Maher Kro ji 🙏❤🦅💪👏

  • @harrysingh1370
    @harrysingh1370 4 года назад

    Dev bai kaint love u Kisan jindabad 🧡🧡🧡🙏🙏

  • @gurbuxgill3159
    @gurbuxgill3159 4 года назад +8

    Good job Dav 💪💪

  • @tejdhillon7989
    @tejdhillon7989 4 года назад +3

    Salute aa dev veer nu 😘😘

  • @amarjitkauramarjit4247
    @amarjitkauramarjit4247 4 года назад

    ਡੀ ਐਸ ਪੀ ਦੇਵ 🙏🙏🙏🙏

  • @pavitersinghpaviter1418
    @pavitersinghpaviter1418 4 года назад +6

    Wahegurur ji

  • @dbenipal77
    @dbenipal77 4 года назад +13

    Khaint actor dev Punjabi movies da asli hero....

  • @harpreetkaursandhu7292
    @harpreetkaursandhu7292 4 года назад +4

    God bless you 🙏

  • @narindergill9855
    @narindergill9855 4 года назад +10

    my father a farmer is my REAL HERO

  • @SHORTS_VIDEOS_275
    @SHORTS_VIDEOS_275 4 года назад

    Nyyc bai g

  • @lubanafreefiregaming131
    @lubanafreefiregaming131 4 года назад +5

    Thanx Dev veer we r proud of you.

  • @kamalbhuttar5582
    @kamalbhuttar5582 4 года назад +6

    God bless you Dev veer

  • @SukhwinderSingh-ck8gs
    @SukhwinderSingh-ck8gs 4 года назад +1

    Very gud

  • @lovepreetsingh9401
    @lovepreetsingh9401 4 года назад +1

    ਅੰਨਦਾਤਾ ਬਚਾਉ ਦੇਸ਼ ਬਚਾਉ

  • @manksingh5030
    @manksingh5030 4 года назад

    ਬਾਈ ਤੇਰੀ ਆਹ ਗੱਲ ਬਹੁਤ ਵਧੀਆ ਲੱਗੀ👍👍👍

  • @GurmukhSingh-ub4kd
    @GurmukhSingh-ub4kd 4 года назад +11

    Right 👍

  • @davindarsingh558
    @davindarsingh558 4 года назад +1

    Dainik Savera Zindabad

  • @happyvirk1
    @happyvirk1 4 года назад +11

    ਬਾਈ ਪਰਨਾ ਤੇ ਬੰਨ ਲੈਦਾਂ ਸਿਰ ਤੇ, baaki full support aa bro

    • @Gurlove0751
      @Gurlove0751 4 года назад

      ਸਹੀ ਕਿਹਾ ਬਾਈ ਤੂੰ ਯਾਰ

  • @gurujeetayurvedicdpharmecy1939
    @gurujeetayurvedicdpharmecy1939 4 года назад

    ਦੇਵ ਖਰੌੜ ਜਿੰਦਾ ਬਾਦ 🙏🙏🙏🌹🌹🌹

  • @mukhtarsingh8138
    @mukhtarsingh8138 4 года назад

    Good job ji 🙏🙏🙏

  • @davindarsingh558
    @davindarsingh558 4 года назад +3

    Salute reporter Bro nu 👍👍🙏🙏🙏God bless uh 🙏

  • @ShekharKumar-vv2kb
    @ShekharKumar-vv2kb 4 года назад

    ਕਿਸਾਨ ਏਕਤਾ ਜ਼ਿੰਦਾਬਾਦ 🙏🙏

  • @jeetsingh1622
    @jeetsingh1622 4 года назад +3

    Jai kisam Jai jawan🙏

  • @tarsemsingh9813
    @tarsemsingh9813 4 года назад

    ਜੈ ਜਵਾਨ ਜੈ ਕਿਸਾਨ ਏਕਤਾ ਜ਼ਿੰਦਾਬਾਦਾ ਜੀ

  • @goldispsingh6264
    @goldispsingh6264 4 года назад +7

    Balla .Dave paji .God bless u all

  • @sidhu093
    @sidhu093 4 года назад

    ਦੇਵ ਬਾੲੀ ਗੁੱਡ ਸਪੀਚ ਜਮਾ ਠੇਠ ਪੰਜਾਬੀ

  • @balkarbhiyanbalkar1298
    @balkarbhiyanbalkar1298 4 года назад

    ਕਿਆ ਬਾਤ ਏ ਵੀਰ

  • @bickychandel1127
    @bickychandel1127 4 года назад

    Bohat vadiya laggi Dev pajji tuhadi gall bat

  • @AmritSingh-cz3jc
    @AmritSingh-cz3jc 4 года назад

    ਸਾਹੀ ਗਾਲ ਆ ਜੀ

  • @sujeetsujeet.kashyap8998
    @sujeetsujeet.kashyap8998 4 года назад

    Jay Jawan Jay Kisan

  • @amarjeetsinghamarjeetsingh5419
    @amarjeetsinghamarjeetsingh5419 4 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘਾ

  • @saritamalhan1134
    @saritamalhan1134 4 года назад +17

    Kissan Ekta zindabad

  • @piaralal5231
    @piaralal5231 4 года назад

    Very good 22 ji I salute you Kishan jindabad

  • @ghulamsakeena9274
    @ghulamsakeena9274 4 года назад +3

    Kisan zindabad ❣❤🧡💞🙏🌹💐🌹♥️❣❣🧡🌹💐💖💙⚘💞💞🥀🌷💕💜💜❤🥀❣🌷❤🧡♥️♥️🌹💐👍👍👍👌

  • @ranjitjamba884
    @ranjitjamba884 4 года назад +16

    ਧਰਮ ਸੰਨੀ ਬੋਬੀ ਨੂੰ ਪੰਜਾਬ ਦੇ ਲੋਕ ਦਾ ਦਰਦ ਨਹੀਂ ਫਿਲਮਾਂ ਵਿਚ ਕੰਮ ਕਰਨ ਵਾਲੇ ਆ. ਪੈਸਾ ਪੈਸਾ ਪੈਸਾ ਸਿਰਫ ਪੈਸਾ ਕਮਾਉਣ

  • @jssidhupb024
    @jssidhupb024 4 года назад

    Dev khadod veer ji tuhdi har gal sahi aa
    🌾🌾🌾🌾🌾🌾🌾🌾🌾🌾🌾🌾🌾🌾🌾

  • @44gallan53
    @44gallan53 4 года назад +1

    ਸਾਡੇ ਕਲਾਕਾਰ ਬੁਹਤ ਵਧੀਆ ਨੇ ਕਿਸਾਨਾਂ ਦੇ ਨਾਲ ਖੜੇ ਨੇ

  • @preetkaur7607
    @preetkaur7607 4 года назад

    Wow 🤩🤩🤩🤩 nice👍👍👍👍👏👏👏👏

  • @pbxlavi2466
    @pbxlavi2466 4 года назад +2

    Siraaaa veer ji

  • @gurbirsingh5807
    @gurbirsingh5807 4 года назад +4

    Waheguru g

  • @gurwinderkaur3655
    @gurwinderkaur3655 3 года назад

    Jai Kisan

  • @bhupinderkaurgill4770
    @bhupinderkaurgill4770 4 года назад

    Moge aa gye bulkul sahi keha veer g ne

  • @amangill7955
    @amangill7955 4 года назад

    Thanks bro

  • @beantkaurdosanjh9337
    @beantkaurdosanjh9337 4 года назад

    Very nice bro 👌👌

  • @talwarboysbeas2636
    @talwarboysbeas2636 4 года назад

    Great hai Dev Bhai mai pehla hi fan c tuhada hun te hor jyada fan ho gya g