Wjkk Wjkf Bahut wadhia Khalsa panth (Guru deeyan ladleea fauza da) da hukam. Khalsa g eh vee hukam zarree Karo ke Gurdwara sahib deeyan Parbandakh committeea VEE AMRIDHARI HON. 2. Jo newspapers vich Gurbani deeyan pangteean/Photos of Gurus print hundiyan ne . Ohnna nu v hukam Zaree karo ke Gurbani dee beadbee na karan. Eh karz Guru gee deeya ladleyeea fauza hee kar sakdhian ne. Wjkk Wjkf
ਬਹੁਤ ਵਧੀਆ ਨਿਹੰਗ ਸਿੰਘਾਂ ਵੱਲੋਂ ਫ਼ੈਸਲਾ ਲਿਆ ਗਿਆ ਹੈ ਜੀ ਬਿਲਕੁੱਲ ਸਹੀ ਕਿਹਾ ਬਾਬਾ ਰਾਜਾ ਰਾਜ ਸਿੰਘ ਜੀ
ਵਾਹੀਗੁਰੂ ਜੀ ਬਹੁਤ ਵਧਿਆ ਫੈਸਲਾ ਕਿੱਤਾ ਬਾਬਾ ਜੀ
@@AmarjeetSingh-xg3us good
ਬਾਬਾ ਜੀ ਿੲਹ ਗੱਲਾਂ ਕਰਕੇ ਤੁਸੀਂ ਬਹੁਤ ਵਧੀਆਂ ਕੀਤਾ ਜੀ ਿੲਹ ਗੱਲਾਂ ਸਾਡੇ ਦਿਲ ਦੀਆ ਸਨ ਧੰਨਵਾਦ ਬਾਬਾ ਜੀ🙏🏻🙏🏻🙏🏻🙏🏻🙏🏻
ਗੁੱਡ ਜੀ ਸਾਰਾ ਪੰਜਾਬ ਖੁਸ਼ ਆ ਤੁਹਾਡੇ ਐ ਫ਼ੈਸਲੇ ਨਾਲ
Good kalsha je
ਅੱਜ ਬਾਬਾ ਅਕਾਲੀ ਫੂਲਾ ਸਿੰਘ ਦਾ ਰਾਜ ਮਹਿਸੂਸ ਹੋ ਰਿਹਾ ਹੈ ਸੁਕਰ ਹੈ ਵਾਹਿਗੁਰੂ ਦਾ/ ਰਾਜ ਕਰੇਗਾ ਖਾਲਸਾ
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@@AmanpreetAman-eu7qv⁰8⁸⁰
ਅੱਜ ੲਿਹ ਖੁੱਸਖਬਰੀ ਸੁਣ ਕੇ ਮੇਰਾ ਮਨ ੲਿਨਾ ਖੁਸ ਹੌੲਿਆ ਜਿਸ ਨੂੰ ਲਫਜਾ ਦੱਸ ਨਹੀ ਸਕਦੀ ਗੁਰੂ ਦੀਆ ਫੌਜਾ ਨਿਹੰਗ ਸਿੰਘਾ ਦਾ ਕੌਟਾਨ ਕੌਟ ਧੰਨਵਾਦ ਕਰਦੇ ਹਾ ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਵਿਚ ਰਖਣ ਤੇ ਮਿਹਰ ਭਰਿਆ ਹੱਥ ਰਖਣ 🙏🙏🙏🙏🙏 ਬਹੁਤ ਹੀ ਵਧੀਆ ਫੈਸਲਾ ਲਿਆ ਤੁਸੀ ਵਧਾੲੀ ਦੇ ਪਾਤਰ ਹੌ ਨਿਹੰਗ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏
ਨਾਲੇ ਸ੍ਰੋਮਣੀ ਕਮੇਟੀ ਜੋ 13 ਕਰੋੜ ਰੁੱਪਏ ਹੱਰ ਸਾਲ ਖਾ ਜਾਦੀ ਇੰਨਾ ਨੂੰ ਵੀ ਤੇਲ ਪਾ ਫੂੱਕ ਦਿਉ. ਜਥੇਦਾਰਾਂ ਨੂੰ ਵੀ ਜੁੱਤੀਆਂ ਮਾਰੋ.
@@singhharry5833 ਬਿਲਕੁਲ ਸਹੀ ਸੌ੍ਮਣੀ ਕਮੇਟੀ ਤਾ ਸਿਰਫ ਗੌਲਕ ਦਾ ਹੀ ਧਿਅਾਨ ਰਖਦੇ ਹਨ
ਵਹਿ ਗੁਰੂਜ ਜੀ ਕਿਰਪਾ ਕਰਨ ਖਾਲਸਾ ਜੀ
ਧੰਨ ਧੰਨ ਬਾਬਾ ਜੀ ਬਹੁਤ ਵਧੀਆ ਫੈਸਲਾ ਲਿਆ ਸਮੁਚੀ ਸਿਖ ਕੌਮ ਨੂੰ ਆਪਣੇ ਜੀਵਨ ਉਪਰ ਬਹੁਤ ਮਾਣ ਸਤਿਕਾਰ ਐ ਧੰਨ ਧੰਨ ਬਾਬਾ ਜੀ
ਨਾਲੇ ਸ੍ਰੋਮਣੀ ਕਮੇਟੀ ਜੋ 13 ਕਰੋੜ ਰੁੱਪਏ ਹੱਰ ਸਾਲ ਖਾ ਜਾਦੀ ਇੰਨਾ ਨੂੰ ਵੀ ਤੇਲ ਪਾ ਕੇ ਫੂੱਕ ਦਿਉ. ਜਥੇਦਾਰਾਂ ਨੂੰ ਵੀ ਜੁੱਤੀਆਂ ਮਾਰੋ.
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਫੈਸਲਾ ਲਿਆ ਹੈ ਬਾਬਾ ਜੀ ਦਿਲ ਖੁਸ਼ ਹੋ ਗਿਆ
ਬਹੁਤ ਵਧੀਆ ਫੈਸਲਾ ਹੈ ਵਹਿਗੁਰੂ ਜੀ
ਬਹੁਤ ਵੱਧੀਆ ਫੈਸਲਾ ਖਾਲਸਾ ਜੀ 🙏
ਬਹੁਤ ਹੀ ਵਧੀਆ ਉਪਰਾਲਾ ਖਾਲਸਾ ਜੀ
ਬਹੁਤ ਵਧੀਆ ਫੈਸਲਾ ਹੈ ਜੀ ਵਾਹਿਗੁਰੂ ਗੁਰੂ ਘਰ ਦੇ ਕਮੇਟੀ ਪਹਿਲੀ ਗੱਲ ਤਾਂ ਅੰਮਿ੍ਤਧਾਰੀ ਹੋਣੀਂ ਜ਼ਰੂਰੀ ਹੈ ਜੇ ਅੰਮਿ੍ਤਧਾਰੀ ਨਾਂ ਹੋਣ ਤਾਂ ਧਾਰਮਿਕ ਤਾਂ ਜ਼ਰੂਰ ਹੋਣੇਂ ਚਾਹੀਦੇ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਨਾਲੇ ਸ੍ਰੋਮਣੀ ਕਮੇਟੀ ਜੋ 13 ਕਰੋੜ ਰੁੱਪਏ ਹੱਰ ਸਾਲ ਖਾ ਜਾਦੀ ਇੰਨਾ ਨੂੰ ਵੀ ਤੇਲ ਪਾ ਕੇ ਫੂੱਕ ਦਿਉ. ਜਥੇਦਾਰਾਂ ਨੂੰ ਵੀ ਜੁੱਤੀਆਂ ਮਾਰੋ.
ਬਹੁਤ ਵਧੀਆ ਮੈਸਜ ਸਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਧਨਵਾਦ ਸਿੰਘ ਸਾਹਿਬ ਜੀ ਜਦੋ ਤਕ ਸਿਖ ਰਵਾਇਤਾ ਕਾਇਮ ਨਹੀ ਹੂਦਿਅਆ ਸਿਖੀ ਨਹੀ ਬਚ ਸਕਦੀ
ਬਾਬਾ ਜੀ ਬਹੁਤ ਸੋਹਣਾ ਫੈਸਲਾ ਕੀਤਾ, ਇਹ ਕੰਮ ਸ਼੍ਰੋਮਣੀ ਕਮੇਟੀ ਨੂੰ ਕਰਣਾ ਚਾਹੀਦਾ,ਪਰ ਨਹੀ ਕਰਦੇ।
ਗੁਰੂ ਫਤਿਹ ।। ਨਿਹੰਗ ਸਿੰਘ ਜੱਥੇਬੰਦੀਆਂ ਦੇ ਗੁਰੂ ਗ੍ਰੰਥ ਸਾਹਿਬ ਜੀ ਸਾਂਭ ਸੰਭਾਲ਼ ਨੂੰ ਲੈਕੇ ਕੀਤੇ ਫ਼ੈਸਲੇ ਦਾ ਵਿਦੇਸ਼ਾਂ ਤੋਂ ਸੰਗਤਾਂ ਧੰਨਵਾਦ ਕਰਦੀਆਂ ਹਨ। ਸੱਮੇ ਮੁਤਾਬਿੱਕ ਇਹ ਫੈਸਲਾ ਲ਼ੈਣਾ ਜ਼ਰੂਰੀ ਸੀ ।
ਨਾਲੇ ਸ੍ਰੋਮਣੀ ਕਮੇਟੀ ਜੋ 13 ਕਰੋੜ ਰੁੱਪਏ ਹੱਰ ਸਾਲ ਖਾ ਜਾਦੀ ਇੰਨਾ ਨੂੰ ਵੀ ਤੇਲ ਪਾ ਕੇ ਫੂੱਕ ਦਿਉ. ਜਥੇਦਾਰਾਂ ਨੂੰ ਵੀ ਜੁੱਤੀਆਂ ਮਾਰੋ.
ਸਿੰਖ ਪੰਥ ਪੰਜਾਬ ਦਾ ਸਾਰਾ ਨਿਹੰਗ ਸਿੰਘਾ ਨਾਲ ਹੈ ਰਾਜ਼ ਖਾਲਸੇ ਨੇ ਕਰਨਾ,,
ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕਰਨ ਜਾ ਰਹੇ ਹੋ, ਹੁਣ ਬੇਅਬਦੀਆਂ ਬੰਦ ਹੋਣਗੀਆਂ,,,,,,,,, ਧੰਨਵਾਦ ਬਾਬਾ ਜੀ ਅਸੀਂ ਆਪ ਜੀ ਦੇ ਨਾਲ ਹਾਂ ।
ਸਰਬ ਨਿਹੰਗ ਸਿੰਘਾਂ ਦਾ ਧੰਨਵਾਦ,
ਬਾਹੂਤ ਵਧੀਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਖਾਲਸਾ ਜੀ ਤੁਸੀਂ ਬਹੁਤ ਵਧੀਆਂ ਗੱਲ ਕਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਵਧੀਆ ਗੱਲ ਹੈ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏
ਬਹੁਤ ਵਧੀਆ ਹੋਇਆ ਜੀ
ਬਾਬਾ ਜੀ ਇਕ ਪਿੰਡ ਇਕ ਗੁਰੂ ਘਰ ਹੋਵੇ ਪਹਿਰਾ ਤਾ ਇਕ ਬੰਦਾ ਕਾਫੀ ਹੈ ਪਰ ਕੈਮਰੇ ਜਰੂਰੀ ਹਨ
Camera 📸 ਸਿਰਫ nigrani ਕਰ ਸਕਦਾ ਹੈ ਜੀ
ਨਾ ਕਿ ਪਹਿਰੇਦਾਰੀ
ਬਿਲ ਕੁਲ ਠੀਕ ਬਚ ਨ ਬਾਬਾ ਜੀ
ਬਹੁਤ ਵਧੀਆ ਫੈਸਲਾ ਬਾਬਾ ਜੀ🙏🙏🙏🙏🙏
ਸਾਡੇ ਪਿੰਡ ਦਾ ਮਸਲਾ ਹਲ ਕਰੋ ਖਾਲਸਾ ਜੀ
ਵੈਰੀ ਗੁਡ ਬਹੁਤ ਵਧੀਆ ਕੀਤਾ ।ਗੁਰੂ ਘਰ ਦੇ ਪ੍ਰਧਾਨ ਹੀ ਬੇਅਦਬੀਆਂ ਕਰਾ ਰਹੇ ਨੇ।
ਬਾਬਾ ਜੀ ਜੋ ਗੁਰੂ ਘਰ ਿਵਚ ਜੋ ਜਥੇਦਾਰ ਬਣੇ ਹਨ ਪਿੰਡਾਂ ਿਵਚ ਉਹ ਆਪਣੇ ਬੱਚਿਆ ਦੇ ਵਿਆਹਾਂ ਿਵਚ ਮੀਟ ਵੀ ਪਾਉਂਦੇ ਹਨ ਉਸ ਨਾਲ ਵੀ ਲੋਕਾਂ ਤੇ ਬੁਰਾ ਅਸਰ ਪੈਦਾ ਹੈ ਿੲਸ ਨੰੁ ਵੀ ਰੋਕਣ ਦਾ ਜਤਨ ਕਰੋ ਜੀ ਧੰਨਵਾਦ 🙏🏻🙏🏻
ਬਾਬਾ ਜੀ ਬਹੁਤ ਵਧੀਆ ਫੈਸਲਾ ਲਿਆ ਹੈ ਅਤੇ ਇਹ ਹਰਿਆਣਾ ਵਿਚ ਵੀ ਹੋਣਾਂ ਚਾਹੀਦਾ ਹੈ ਜੀ
ਵਾਹਿਗੁਰੂ ਜੀ
ਬਾਬਾ ਜੀ ਬਹੁਤ ਵਧੀਆ।🙏ਜਿਹੜੇ ਗੁਰੂ ਘਰਾਂ ਵਿੱਚ ਜਾਤੀ ਵਿਤਕਰਾ ਹੁੰਦਾ ਓਹਨਾਂ ਨੂੰ ਵੀ ਨੱਥ ਪਾਓ।ਜਾਤੀ ਵਿਤਕਰਾ ਵੀ ਤੁਸੀਂ ਖਤਮ ਕਰ ਸਕਦੇ ਹੋ🙏🙏🙏
Finally Good decision, Hats off to This Nihang Singh Ji
ਅਕਾਲ ਹੀ ਅਕਾਲ
Waheguru Waheguru Waheguru ji🎩
😁
👕👍Great!
👖
ਬਹੁਤ ਚੰਗੀ ਗੱਲ ਕੀਤੀ ਹੈ ਬਾਬਾ ਜੀ
ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬੁਹਤ ਵਧੀਆ ਫੈਸਲਾ ਹੈ . ਇਕ ਬਾਂਹ ਵਾਲਾ ਬੇਅਦਵੀ ਕਰ ਗਿਆ ਸ਼ਰਮ ਵਾਲੀ ਗੱਲ ਹੈ . ਵਾਹਿਗੁਰੂ ਮੈਹਿਰ ਕਰੇ .
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਿੰਮੇਵਾਰੀ ਫਿਕਸ ਕੀਤੀ ਜਾਵੇ ਕਿਉਂਕਿ ਗ੍ਰੰਥੀ ਸਿੰਘ ਤਾ ਸਿਰਫ ਮੁਲਾਜ਼ਮ ਹੈ।
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਸਹੀ ਫੈਸਲਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ
ਬਿਲਕੁਲ ਠੀਕ ਹੈ ਜੀ ਖਾਲਸਾ ਜੀ
ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!.
ਬਾਬਾ ਜੀ ਧੰਨਵਾਦ ਜੀ
ਖਾਲਸਾ ਜੀ ਬਹੁਤ ਹੀ ਜਾਦਾ ਵਦਿਅਾ ਕੀਤਾ ..ਸਮੇ ਮੁਤਾਬਕ ਇਹ ਬਹੁਤ ਹੀ ਜਾਦਾ ਜਰੂਰੀ ਐ.
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਿਲਕੁਲ ਸਹੀ ਫੈਸਲਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਗਟਿਓ ਕਈ ਮੌਜ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਿਲਕੁਲ ਸਹੀ ਫੈਸਲਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ
🙏👌👍💪✌️ वाहेगुरु जी मेहर करी
ਵਾਹਿਗੁਰੂ ਜੀ ਚੜਦੀ ਕਲਾ ਕਰਣਗੇ
Very very good news. Very very. Thanks. Baba.ji
ਫਤਿਹ ਆ 🔥🔥🔥🔥🔥🙏🙏 🙏🙏🙏
ਧੰਨ ਗੁਰੂ ਦਾ ਖਾਲਸਾ
Ok pind bich khalsa ji ok hi guru dadar hona chida a
Jaat Patt da phark nhi hona chida
Ik hi guru dadar hove
बहुत चंगा अच्छे खालसे सच्चे खालसे🙏🙏🙏
Dislike karan vale loko daso galat ki kiha
Kise vi dharm granth di beabdi karni kini ku changi gal a
ਬਹੁਤ ਵਧੀਆ ਕੰਮ ਕੀਤਾ ਬਾਬਾ ਜੀ
ਰਾਜਾ। ਰਾਜ। ਸਿੰਘ। ਖਾਲਸਾ। ਜਿਨਾ। ਬਾਦ। ਇਨਾ। ਤੇ। ਗੁਰੂ। ਗੋਬਿੰਦ ਸਿੰਘ। ਜੀ। ਮਹਾਰਾਜ। ਦੀ। ਮਹਿਰ। ਹੈ।
Waheguru ji 🙏🙏⛳⛳⛳⛳⛳⛳⛳⛳♥️♥️🚩🚩🚩🚩🚩🚩🚩💪💪💪💪💪🙏🙏🙏🙏🙏🙏🙏🙏❤️❤️❤️❤️❤️❤️❤️❤️❤️
ਬਹੁਤ ਵਧੀਆ ਫੈਸਲਾ ਬਾਬਾ ਜੀ
ਨਾਲੇ ਸ੍ਰੋਮਣੀ ਕਮੇਟੀ ਜੋ 13 ਕਰੋੜ ਰੁੱਪਏ ਹੱਰ ਸਾਲ ਖਾ ਜਾਦੀ ਇੰਨਾ ਨੂੰ ਵੀ ਤੇਲ ਪਾ ਕੇ ਫੂੱਕ ਦਿਉ. ਜਥੇਦਾਰਾਂ ਨੂੰ ਵੀ ਜੁੱਤੀਆਂ ਮਾਰੋ.
Very good.
WaheGuru Ji ka Khalsa WaheGuru Ji ki Fateh babaji Delhi bhi gurudware dekho ji
WAHEGURU MEHER KARN WAHEGURU WAHEGURU
Bhot badiya Baba ji 👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Vary vary thank uy❤❤❤❤❤
Waheguru ji
🙏🏻👍🏻
Saari sikh kaum tuhade naal hai 🙏🙏
Bilkul sahi keha waheguru ji✌✌ 🙏🏽✌🏾✌🏾👍👍💪👍👍💪💪💪🙏🏽🙏🏽
In every Gurudwara Sahib, CCTV to be made compulsory.
ਹਰ ਗੁਰਦੁਆਰਾ ਸਾਹਿਬ ਵਿੱਚ ਸੀਸੀਟੀਵੀ ਲਾਜ਼ਮੀ ਕੀਤਾ ਜਾਵੇ।
Cctv ਸਿਰਫ nigrani ਕਰ ਸਕਦਾ. ਪਹਿਰੇਦਾਰੀ ਨੀ 🤷♂️
WaheGuru Ji ka Khalsa WaheGuru Ji ki Fateh
waheguru waheguru waheguru waheguru waheguru waheguru waheguru waheguru
Thanks
🦁
Very good thank you very good
ਗੁਰਦਵਾਰਾ ਨਹੀ ਹੂੰਦਾ ਖਾਲਸਾ ਜੀ ਗੁਰੂ ਦੁਆਰਾ ਹੂੰਦਾ ਗੁਰੂ ਦਾ
ਦੁਆਰ ਗੁਰਦਵਾਰਾ ਨਹੀ ਬਾਕੀ
ਮੈਨੂੰ ਅਜੇ ਤਕ ਸੰਮਜ ਨਹੀ ਆਈ
ਜਦੌ ਬਿਲੂਉ ਸਟਾਰ ਉਪਰੇਸ਼ ਵੇਲੇ
ਏ ਦੱਲ ਕਿਥੇ ਲੁਕਗੇ ਸੀ ਬਾਬਾ ਦੀਪ ਸਿੰਘ ਸ਼ਹੀਦ ਜੀ ਨੇ ਐਹੇਮੰਦ ਛਾਹਾ ਅਬਦਾਲੀ ਨੁੰ ਹਰੀ ਹਰੀਮੰਦਰ ਬੇਅਦਬੀ ਰੋਕਣ
ਵਾਸਤੇ ਸ਼ਹੀਦੀ ਦਿਤੀ ਪਰ ਅਜਕਲ ਦਾ ਦੱਲ ਖਾਲਸਾ ਕਿਔ
ਲੂਕਗਿਆ ਫੇਸਲਾ ਸੰਗਤ ਕਰੈ
Khalsa ji bahut badhiya vichar ne Veri good
Right/101 👍
100% ਸਹੀ ਕਹਿ ਰਹੇ ਉ ਖਾਲਸਾ ਜੀ🙏🙏🙏🙏🙏
Good job
Absolutely right.
BABA ji te wahe guroo kirpa karan
waheguru tera shukar hai.
WAHEGURU JI
ਇੱਕ ਦਿਨ ਵਿੱਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਇਆ ਜਾ ਸਕਦਾ ਜੇ ਪੰਜਾਬ ਵਾਸੀਆਂ ਦੀ ਜ਼ਮੀਰ ਜਾਗੇ ਸਾਰਾ ਪੰਜਾਬ ਬੰਦ ਕਰੋ ਘਰ ਘਰ ਵਿੱਚੌ।ਦੋ ਤਿੰਨ ਬੀਬੀਆਂ ਸਿੰਘ ਬਚੇ ਪੱਕਾ ਦਿਨ ਰੱਖ ਮੀਟਿੰਗ ਕਰਕੇ ਫੇਰ ਦੇਖੋ ਜੀ ਕੀ ਬਣਦਾ
ਨਿਹੰਗ ਸਿੰਘੋ ਛੇਤੀ ਤੋਂ ਛੇਤੀ ਗੁਰਦੁਆਰਾ (ਕੜਿਕੀਆ) ਬੰਦ ਹੋਣਿਆ ਚਾਹੀਦੀਆ ਹਨ
Waheguru ji 🙏
Baba ji tuhada uprala bahut vadia hai.
Khalsa tuhade nal hai.
Good job khalsa ji 🙏 baba ji sare guru granth sahib cont Katie jan
Right decision on right time.
Waheguru mehar kro ji
🙏
Waheguruji waheguruji
Waheguru ji Waheguru ji 🙏🏻
👍👍👍👍👍
Very very good
bahut vadia karz singh sab g....
Very Good
Wjkk Wjkf
Bahut wadhia Khalsa panth (Guru deeyan ladleea fauza da) da hukam.
Khalsa g eh vee hukam zarree Karo ke Gurdwara sahib deeyan Parbandakh committeea VEE AMRIDHARI HON.
2. Jo newspapers vich Gurbani deeyan pangteean/Photos of Gurus print hundiyan ne . Ohnna nu v hukam Zaree karo ke Gurbani dee beadbee na karan.
Eh karz Guru gee deeya ladleyeea fauza hee kar sakdhian ne.
Wjkk Wjkf
Very good baba g💯💯,👌l.full baba g.💪💪✋✋✋✋✋✋
🙏🙏🙏🙏🙏
Wàheguruji wàheguruji wàheguruji wàheguruji wàheguruji wàheguruji wàheguruji wàheguruji wàheguruji vareygoodji
Bole sonehal sat saria akal..
Jai.Bheem.❤